Home ਰਾਸ਼ਟਰੀ ਖ਼ਬਰਾਂ ਸਟ੍ਰੇਟ ਆਫ ਼ ਹੋਰਮੁਜ ਼ ਕ ੀ ਹ ੈ ਅਤ ੇ ਇਹ...

ਸਟ੍ਰੇਟ ਆਫ ਼ ਹੋਰਮੁਜ ਼ ਕ ੀ ਹ ੈ ਅਤ ੇ ਇਹ ਕਿੱਥ ੇ ਸਥਿਤ ਹੈ, ਜ ੇ ਈਰਾਨ ਦੁਨੀਆ ਂ ਦ ੇ ਇਸ ਤੇਲ ਮਾਰਗ ਨੂ ੰ ਬੰਦ ਕਰ ਦੇਵ ੇ ਤਾ ਂ ਕ ੀ ਹੋਵੇਗਾ?

13
0

Source :- BBC PUNJABI

ਸਟ੍ਰੇਟ ਆਫ਼ ਹੋਰਮੁਜ਼

ਤਸਵੀਰ ਸਰੋਤ, Getty Images

    • ਲੇਖਕ, ਗੈਵਿਨ ਬਟਲਰ
    • ਰੋਲ, ਬੀਬੀਸੀ ਨਿਊਜ਼
    • …ਤੋਂ, ਸਿੰਗਾਪੁਰ
    • ਲੇਖਕ, ਬੀਬੀਸੀ ਫਾਰਸੀ

    • ਲੇਖਕ, ਟੋਬ ੀ ਮੈਨ
  • 4 ਮਾਰਚ 2026, 12: 13 Sind

  • ਪੜ੍ਹਨ ਦ ਾ ਸਮਾਂ: 7 ਮਿੰਟ

ਈਰਾਨ ਨ ੇ ਕਿਹ ਾ ਹ ੈ ਕ ਿ ਉਹ ਦੁਨੀਆ ਂ ਦ ੇ ਸਭ ਤੋ ਂ ਮਸਰੂਫ ਼ ਤੇਲ ਸ਼ਿਪਿੰਗ ਚੈਨਲ ਸਟ੍ਰੇਟ ਆਫ ਼ ਹੋਰਮੁਜ ਼ ਰਾਹੀ ਂ ਲੰਘਣ ਦ ੀ ਕੋਸ਼ਿਸ ਼ ਕਰਨ ਵਾਲ ੇ ਕਿਸ ੇ ਵ ੀ ਜਹਾਜ ਼ ਨੂ ੰ” ਅੱਗ ਲਗ ਾ ਦੇਵੇਗ ਾ”।

ਆਮ ਤੌਰ ‘ ਤ ੇ ਦੁਨੀਆ ਂ ਦ ੇ ਲਗਭਗ 20 % ਤੇਲ ਅਤ ੇ ਗੈਸ ਦ ੀ ਸਪਲਾਈ ਖਾੜ ੀ ਦ ੇ ਇਸ ਤੰਗ ਸਮੁੰਦਰ ੀ ਰਸਤ ੇ ਰਾਹੀ ਂ ਹੁੰਦ ੀ ਹੈ । ਪਰ ਈਰਾਨ ਦ ੇ ਜਨਰਲ ਸਰਦਾਰ ਜੱਬਾਰ ੀ ਨ ੇ ਕਿਹ ਾ ਹ ੈ ਕ ਿ ਤੇਹਰਾਨ ਹੁਣ” ਇਲਾਕ ੇ ਤੋ ਂ ਤੇਲ ਦ ੀ ਇੱਕ ਬੂੰਦ ਵ ੀ ਬਾਹਰ ਨਹੀ ਂ ਜਾਣ ਦੇਵੇਗਾ ।”

ਈਰਾਨ ਵੱਲੋ ਂ ਅਮਰੀਕ ਾ ਅਤ ੇ ਇਜ਼ਰਾਇਲ ਦ ੇ ਹਮਲਿਆ ਂ ਦ ੇ ਜਵਾਬ ਦੇਣ ਕਾਰਨ ਪੈਦ ਾ ਹੋਈ ਅਨਿਸ਼ਚਿਤਤ ਾ ਅਤ ੇ ਅੰਤਰ-ਰਾਸ਼ਟਰ ੀ ਵਪਾਰ ਵਿੱਚ ਆਈਆ ਂ ਰੁਕਾਵਟਾ ਂ ਨ ੇ ਪਹਿਲਾ ਂ ਹ ੀ ਤੇਲ ਦੀਆ ਂ ਕੀਮਤਾ ਂ ਵਧ ਾ ਦਿੱਤੀਆ ਂ ਹਨ।

ਜ ੇ ਇਹ ਜਲ ਮਾਰਗ ਬੰਦ ਹ ੋ ਜਾਂਦ ਾ ਹ ੈ ਤਾ ਂ ਦੁਨੀਆ ਂ ਭਰ ਵਿੱਚ ਵਸਤੂਆ ਂ ਅਤ ੇ ਸੇਵਾਵਾ ਂ ਦੀਆ ਂ ਕੀਮਤਾ ਂ ਹੋਰ ਵੱਧ ਸਕਦੀਆ ਂ ਹਨ ਅਤ ੇ ਚੀਨ, ਭਾਰਤ ਅਤ ੇ ਜਪਾਨ ਵਰਗ ੇ ਵੱਡ ੇ ਅਰਥਚਾਰਿਆ ਂ ‘ ਤ ੇ ਵ ੀ ਅਸਰ ਪ ੈ ਸਕਦ ਾ ਹੈ, ਜ ੋ ਇਸ ਸਮੁੰਦਰ ੀ ਰਸਤ ੇ ਰਾਹੀ ਂ ਲੰਘਣ ਵਾਲ ੇ ਕੱਚ ੇ ਤੇਲ ਦ ੇ ਸਭ ਤੋ ਂ ਵੱਡ ੇ ਦਰਾਮਦਕਾਰਾ ਂ ਵਿੱਚੋ ਂ ਹਨ।

ਸਟ੍ਰੇਟ ਆਫ ਼ ਹੋਰਮੁਜ ਼ ਕ ੀ ਹ ੈ ਅਤ ੇ ਇਹ ਕਿੱਥ ੇ ਸਥਿਤ ਹੈ?

ਸਟ੍ਰੇਟ ਆਫ ਼ ਹੋਰਮੁਜ ਼ ਦੁਨੀਆ ਂ ਦ ੇ ਸਭ ਤੋ ਂ ਮਹੱਤਵਪੂਰਨ ਸਮੁੰਦਰ ੀ ਵਪਾਰਕ ਰਸਤਿਆ ਂ ਵਿੱਚੋ ਂ ਇੱਕ ਹ ੈ ਅਤ ੇ ਤੇਲ ਦ ੀ ਆਵਾਜਾਈ ਲਈ ਸਭ ਤੋ ਂ ਅਹਿਮ ਤੰਗ ਜਗ੍ਹ ਾ ( ਚੋਕ ਪੋਇੰਟ ) ਮੰਨ ੀ ਜਾਂਦ ੀ ਹੈ।

ਇਸ ਦ ੇ ਉੱਤਰ ਵੱਲ ਈਰਾਨ ਅਤ ੇ ਦੱਖਣ ਵੱਲ ਓਮਾਨ ਅਤ ੇ ਸੰਯੁਕਤ ਅਰਬ ਅਮੀਰਾਤ ਸਥਿਤ ਹਨ । ਇਹ ਜਲ ਮਾਰਗ ਆਪਣ ੇ ਦਾਖ਼ਲ ੇ ਅਤ ੇ ਨਿਕਾਸ ‘ ਤ ੇ ਲਗਭਗ 50 ਕਿਲੋਮੀਟਰ ( 31 ਮੀਲ ) ਚੌੜ ਾ ਹ ੈ ਅਤ ੇ ਆਪਣ ੇ ਸਭ ਤੋ ਂ ਤੰਗ ਹਿੱਸ ੇ ‘ ਤ ੇ ਲਗਭਗ 33 ਕਿਲੋਮੀਟਰ ਚੌੜ ਾ ਹੈ । ਇਹ ਖਾੜ ੀ ਨੂ ੰ ਅਰਬ ਸਾਗਰ ਨਾਲ ਜੋੜਦ ਾ ਹੈ।

ਇਹ ਜਲ ਮਾਰਗ ਦੁਨੀਆ ਂ ਦ ੇ ਸਭ ਤੋ ਂ ਵੱਡ ੇ ਕੱਚ ੇ ਤੇਲ ਵਾਲ ੇ ਟੈਂਕਰਾ ਂ ਲਈ ਕਾਫ਼ ੀ ਡੂੰਘ ਾ ਹ ੈ ਅਤ ੇ ਮੱਧ ਪੂਰਬ ਦ ੇ ਮੁੱਖ ਤੇਲ ਅਤ ੇ ਗੈਸ ਉਤਪਾਦਕ ਦੇਸ ਼ ਅਤ ੇ ਉਨ੍ਹਾ ਂ ਦ ੇ ਗਾਹਕ ਇਸਦ ਾ ਇਸਤੇਮਾਲ ਕਰਦ ੇ ਹਨ।

ਸਟ੍ਰੇਟ ਆਫ਼ ਹੋਰਮੁਜ਼

ਅਮਰੀਕ ੀ ਊਰਜ ਾ ਜਾਣਕਾਰ ੀ ਪ੍ਰਸ਼ਾਸਨ ( ਈਆਈਏ ) ਦ ੇ ਅਨੁਮਾਨਾ ਂ ਮੁਤਾਬਕ, 2025 ਵਿੱਚ ਹਰ ਰੋਜ ਼ ਲਗਭਗ 2 ਕਰੋੜ ਬੈਰਲ ਤੇਲ ਸਟ੍ਰੇਟ ਆਫ ਼ ਹੋਰਮੁਜ ਼ ਰਾਹੀ ਂ ਲੰਘਿਆ, ਇਹ ਸਾਲਾਨ ਾ ਤੌਰ ‘ ਤ ੇ ਕਰੀਬ 600 ਅਰਬ ਡਾਲਰ ਦ ੇ ਊਰਜ ਾ ਵਪਾਰ ਦ ੇ ਬਰਾਬਰ ਹੈ।

ਇਹ ਤੇਲ ਸਿਰਫ ਼ ਈਰਾਨ ਤੋ ਂ ਹ ੀ ਨਹੀਂ, ਸਗੋ ਂ ਹੋਰ ਖਾੜ ੀ ਦੇਸ਼ਾ ਂ ਜਿਵੇ ਂ ਕ ਿ ਇਰਾਕ, ਕੁਵੈਤ, ਕਤਰ, ਸਾਊਦ ੀ ਅਰਬ ਅਤ ੇ ਸੰਯੁਕਤ ਅਰਬ ਅਮੀਰਾਤ ਤੋ ਂ ਵ ੀ ਆਉਂਦ ਾ ਹੈ।

ਜ ੇ ਇਹ ਜਲ ਮਾਰਗ ਬੰਦ ਹ ੋ ਜਾਵ ੇ ਤਾ ਂ ਕ ੀ ਅਸਰ ਪਵੇਗਾ?

ਹਰ ਮਹੀਨ ੇ ਲਗਭਗ 3, 000 ਜਹਾਜ ਼ ਇਸ ਜਲ ਮਾਰਗ ਰਾਹੀ ਂ ਲੰਘਦ ੇ ਹਨ।

ਵਿਸ਼ਲੇਸ਼ਕਾ ਂ ਨ ੇ ਚੇਤਾਵਨ ੀ ਦਿੱਤ ੀ ਹ ੈ ਕ ਿ ਜਿੰਨ ਾ ਲੰਬ ਾ ਸਮਾ ਂ ਇਸ ਜਲ ਮਾਰਗ ਵਿੱਚੋ ਂ ਜਹਾਜ਼ਾ ਂ ਦ ੇ ਲੰਘਣ ਲਈ ਖ਼ਤਰ ਾ ਰਹੇਗਾ, ਓਨਾ ਂ ਹ ੀ ਤੇਲ ਅਤ ੇ ਇਸਦ ੀ ਢੁਆਈ ਦ ੀ ਕੀਮਤ ਵਧੇਗੀ।

ਗਲੋਬਲ ਰਿਸਕ ਮੈਨੇਜਮੈਂਟ ਦ ੇ ਮੁੱਖ ਵਿਸ਼ਲੇਸ਼ਕ ਆਰਨ ੇ ਲੋਹਮਾਨ ਰਾਸਮੁਸਨ ਨ ੇ ਸੀਬੀਸੀ ਨਿਊਜ ਼ ( ਜੋ ਕ ਿ ਬੀਬੀਸ ੀ ਦ ਾ ਅਮਰੀਕ ੀ ਸਹਿਯੋਗ ੀ ਹੈ ) ਨੂ ੰ ਦੱਸਿਆ,” ਅਸਲ ਵਿੱਚ ਇਹ ਬੰਦ ਹ ੈ ਕਿਉਂਕ ਿ ਕੋਈ ਵ ੀ ਇਸ ਰਾਹੀ ਂ ਜਾਣ ਦ ੀ ਹਿੰਮਤ ਨਹੀ ਂ ਕਰਦਾ ।”

” ਤੁਸੀ ਂ ਹਮਲ ੇ ਦ ਾ ਸ਼ਿਕਾਰ ਹ ੋ ਸਕਦ ੇ ਹ ੋ ਅਤ ੇ ਤੁਹਾਨੂ ੰ ਬੀਮ ਾ ਨਹੀ ਂ ਮਿਲਦ ਾ ਜਾ ਂ ਉਹ ਬਹੁਤ ਮਹਿੰਗ ਾ ਹੁੰਦ ਾ ਹੈ, ਇਸ ਲਈ ਤੁਹਾਨੂ ੰ ਸੁਰੱਖਿਆ ਸਥਿਤ ੀ ਬਿਹਤਰ ਹੋਣ ਤੱਕ ਇੰਤਜ਼ਾਰ ਕਰਨ ਾ ਪੈਂਦ ਾ ਹੈ । ਜ ੇ ਇਸ ਜਲ ਮਾਰਗ ਰਾਹੀ ਂ ਆਉਣ ਵਾਲ ਾ ਤੇਲ ਅਤ ੇ ਗੈਸ ਰੁਕ ਜਾਂਦ ੇ ਹਨ, ਤਾ ਂ ਬਾਜ਼ਾਰ ‘ ਤ ੇ ਇਸਦ ੇ ਗੰਭੀਰ ਅਸਰ ਪੈਣਗੇ ।”

ਉਨ੍ਹਾ ਂ ਨ ੇ ਕਿਹਾ,” ਭਾਵੇ ਂ ਕੋਈ ਭੌਤਿਕ ਨਾਕਾਬੰਦ ੀ ਨਹੀ ਂ ਹੈ, ਪਰ ਈਰਾਨ ਵੱਲੋ ਂ ਦਿੱਤੀਆ ਂ ਧਮਕੀਆ ਂ ਅਤ ੇ ਡਰੋਨ, ਮਿਜ਼ਾਇਲ ਹਮਲਿਆ ਂ ਕਾਰਨ ਟੈਂਕਰ ਇਸ ਜਲ ਮਾਗਰ ਰਾਹੀ ਂ ਨਹੀ ਂ ਲੰਘ ਰਹੇ ।”

ਖ਼ਬਰ ਏਜੰਸ ੀ ਰਾਇਟਰਜ ਼ ਦ ੇ ਮੁਤਾਬਕ, ਇਸ ਕਾਰਨ ਲਗਭਗ 150 ਤੇਲ ਟੈਂਕਰ ਸਮੁੰਦਰ ਵਿੱਚ ਫਸ ੇ ਰਹੇ।

ਲੰਡਨ ਸਟਾਕ ਐਕਸਚੇਂਜ ਸਮੂਹ ਦ ੇ ਅੰਕੜਿਆ ਂ ਅਨੁਸਾਰ, ਮੱਧ ਪੂਰਬ ਤੋ ਂ ਚੀਨ ਤੱਕ ਤੇਲ ਲ ੈ ਕ ੇ ਜਾਣ ਲਈ ਇੱਕ ਵੱਡ ੇ ਟੈਂਕਰ ਨੂ ੰ ਕਿਰਾਏ ‘ ਤ ੇ ਲੈਣ ਦ ੀ ਲਾਗਤ ਪਿਛਲ ੇ ਹਫ਼ਤ ੇ ਨਾਲੋ ਂ ਲਗਭਗ ਦੁੱਗਣ ੀ ਹ ੋ ਗਈ ਹ ੈ ਅਤ ੇ 4 ਲੱਖ ਡਾਲਰ ਤੋ ਂ ਵੱਧ ਦ ੇ ਰਿਕਾਰਡ ਪੱਧਰ ‘ ਤ ੇ ਪਹੁੰਚ ਗਈ ਹੈ।

ਟੈਂਕਰ

ਤਸਵੀਰ ਸਰੋਤ, News

ਇਸ ਅਹਿਮ ਸਮੁੰਦਰ ੀ ਰਸਤ ੇ ਦ ੀ ਪਾਬੰਦ ੀ ਖਾੜ ੀ ਦ ੇ ਦੇਸ਼ਾਂ, ਜਿਵੇ ਂ ਸਾਊਦ ੀ ਅਰਬ, ਲਈ ਵ ੀ ਨੁਕਸਾਨਦਾਇਕ ਹੋਵੇਗੀ, ਕਿਉਂਕ ਿ ਉਨ੍ਹਾ ਂ ਦ ੇ ਅਰਥਚਾਰ ੇ ਵੱਡ ੇ ਪੱਧਰ ‘ ਤ ੇ ਊਰਜ ਾ ਬਰਾਮਦਗ ੀ ‘ ਤ ੇ ਨਿਰਭਰ ਹਨ।

ਕੇਂਦਰ ੀ ਬੈਂਕ ਦ ੇ ਅਨੁਮਾਨਾ ਂ ਅਨੁਸਾਰ, ਈਰਾਨ ਰੋਜ਼ਾਨ ਾ ਲਗਭਗ 17 ਲੱਖ ਬੈਰਲ ਤੇਲ ਦ ੀ ਬਰਾਮਦਗ ੀ ਕਰਦ ਾ ਹੈ । ਮਾਰਚ 2025 ‘ ਚ ਖ਼ਤਮ ਹੋਏ ਵਿੱਤ ੀ ਸਾਲ ਦੌਰਾਨ ਈਰਾਨ ਨ ੇ 67 ਅਰਬ ਡਾਲਰ ਦ ੇ ਤੇਲ ਦ ੀ ਬਰਾਮਦਗ ੀ ਕੀਤੀ, ਜ ੋ ਪਿਛਲ ੇ ਦਸ ਸਾਲਾ ਂ ਵਿੱਚ ਸਭ ਤੋ ਂ ਵੱਧ ਆਮਦਨ ਸੀ।

ਇਸ ਜਲ ਮਾਰਗ ਦ ੀ ਨਾਕਾਬੰਦ ੀ ਨਾਲ ਏਸ਼ੀਆ ਨੂ ੰ ਵ ੀ ਵੱਡ ਾ ਝਟਕ ਾ ਲੱਗੇਗਾ।

ਈਆਈਏ ਮੁਤਾਬਕ, 2022 ਵਿੱਚ ਹੋਰਮੁਜ ਼ ਜਲ ਮਾਰਗ ਰਾਹੀ ਂ ਨਿਕਲਣ ਵਾਲ ੇ ਲਗਭਗ 82 ਫੀਸਦ ੀ ਕੱਚ ੇ ਤੇਲ ਅਤ ੇ ਕੰਡੈਂਸੇਟ ( ਘੱਟ ਸੰਘਣਤ ਾ ਵਾਲ ੇ ਤਰਲ ਹਾਈਡਰੋਕਾਰਬਨ, ਜ ੋ ਆਮ ਤੌਰ ‘ ਤ ੇ ਕੁਦਰਤ ੀ ਗੈਸ ਨਾਲ ਮਿਲਦ ੇ ਹਨ ) ਏਸ਼ੀਆਈ ਦੇਸ਼ਾ ਂ ਵੱਲ ਭੇਜ ੇ ਗਏ ਸਨ।

ਅਨੁਮਾਨ ਹ ੈ ਕ ਿ ਚੀਨ ਇਕੱਲ ਾ ਹ ੀ ਈਰਾਨ ਵੱਲੋ ਂ ਵਿਸ਼ਵ ਬਾਜ਼ਾਰ ਲਈ ਬਰਾਮਦ ਕੀਤ ੇ ਜਾਣ ਵਾਲ ੇ ਲਗਭਗ 90 ਫੀਸਦ ੀ ਤੇਲ ਨੂ ੰ ਖਰੀਦਦ ਾ ਹੈ।

ਕਿਉਂਕ ਿ ਚੀਨ ਉਸ ਤੇਲ ਦ ੀ ਵਰਤੋ ਂ ਕਰ ਕ ੇ ਉਤਪਾਦ ਤਿਆਰ ਕਰਦ ਾ ਹ ੈ ਅਤ ੇ ਫਿਰ ਉਨ੍ਹਾ ਂ ਨੂ ੰ ਹੋਰ ਦੇਸ਼ਾ ਂ ਨੂ ੰ ਬਰਾਮਦ ਕਰਦ ਾ ਹੈ, ਇਸ ਲਈ ਤੇਲ ਦੀਆ ਂ ਵਧੀਆ ਂ ਕੀਮਤਾ ਂ ਦ ਾ ਅਰਥ ਦੁਨੀਆ ਂ ਭਰ ਦ ੇ ਖਪਤਕਾਰਾ ਂ ਲਈ ਵ ੀ ਵਧੀਆ ਂ ਕੀਮਤਾ ਂ ਹ ੋ ਸਕਦੀਆ ਂ ਹਨ।

ਤੇਲ

ਈਰਾਨ ਜਲ ਮਾਰਗ ਨੂ ੰ ਕਿਵੇ ਂ ਬੰਦ ਕਰ ਸਕਦ ਾ ਹੈ?

ਸੰਯੁਕਤ ਰਾਸ਼ਟਰ ਦ ੇ ਨਿਯਮਾ ਂ ਅਨੁਸਾਰ, ਦੇਸ ਼ ਆਪਣ ੇ ਤੱਟ ਤੋ ਂ 12 ਨਾਟਿਕਲ ਮੀਲ ( 13.8 ਮੀਲ ) ਤੱਕ ਦ ੇ ਖੇਤਰ ੀ ਸਮੁੰਦਰ ੀ ਜਲਾ ਂ ‘ ਤ ੇ ਕੰਟ੍ਰੋਲ ਰੱਖ ਸਕਦ ੇ ਹਨ।

ਆਪਣ ੇ ਸਭ ਤੋ ਂ ਤੰਗ ਹਿੱਸ ੇ ‘ ਤ ੇ ਹੋਰਮੁਜ ਼ ਜਲ ਮਾਰਗ ਅਤ ੇ ਇਸਦ ੇ ਜਹਾਜ਼ ੀ ਮਾਰਗ ਪੂਰ ੀ ਤਰ੍ਹਾ ਂ ਈਰਾਨ ਅਤ ੇ ਓਮਾਨ ਦ ੇ ਖੇਤਰ ੀ ਜਲ ਵਿੱਚ ਆਉਂਦ ੇ ਹਨ।

ਇਹ ਸਪਸ਼ਟ ਨਹੀ ਂ ਕ ਿ ਈਰਾਨ ਇਸਨੂ ੰ ਕਿਵੇ ਂ ਬੰਦ ਕਰਨ ਦ ੀ ਯੋਜਨ ਾ ਬਣ ਾ ਰਿਹ ਾ ਹੈ, ਪਰ ਮਾਹਰਾ ਂ ਮੁਤਾਬਕ ਉਹ ਤੇਜ ਼ ਹਮਲ ਾ ਬੇੜੀਆ ਂ ਅਤ ੇ ਪਾਣ ੀ ਦ ੇ ਜਹਾਜ਼ਾ ਂ ਦ ੀ ਵਰਤੋ ਂ ਕਰ ਕ ੇ ਸਮੁੰਦਰ ੀ ਮਾਈਨਾ ਂ ਵਿਛਾਉਣ ਾ ਇੱਕ ਪ੍ਰਭਾਵਸ਼ਾਲ ੀ ਤਰੀਕ ਾ ਹ ੋ ਸਕਦ ਾ ਹੈ।

ਈਰਾਨ ਦ ੀ ਰੇਗੂਲਰ ਨੇਵ ੀ ਅਤ ੇ ਇਨਕਲਾਬ ੀ ਗਾਰਡ ਨੇਵੀ, ਵਿਦੇਸ਼ ੀ ਜੰਗ ੀ ਜਹਾਜ਼ਾ ਂ ਅਤ ੇ ਵਪਾਰਕ ਜਹਾਜ਼ਾ ਂ ‘ ਤ ੇ ਹਮਲ ੇ ਕਰ ਸਕਦੀਆ ਂ ਹਨ।

ਹਾਲਾਂਕ ਿ ਵੱਡ ੇ ਫੌਜ ੀ ਜਹਾਜ ਼ ਅਮਰੀਕ ੀ ਹਵਾਈ ਹਮਲਿਆ ਂ ਲਈ ਆਸਾਨ ਨਿਸ਼ਾਨ ਾ ਬਣ ਸਕਦ ੇ ਹਨ ਅਤ ੇ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਕਹ ਿ ਚੁੱਕ ੇ ਹਨ ਕ ਿ ਉਨ੍ਹਾ ਂ ਦ ੇ ਉਦੇਸ਼ਾ ਂ ਵਿੱਚੋ ਂ ਇੱਕ ਈਰਾਨ ਦ ੀ ਨੇਵ ੀ ਨੂ ੰ ਤਬਾਹ ਕਰਨ ਾ ਹੈ।

ਈਰਾਨ ਦੀਆ ਂ ਤੇਜ ਼ ਬੇੜੀਆ ਂ ਅਕਸਰ ਜਹਾਜ ਼ ਵਿਰੋਧ ੀ ਮਿਜ਼ਾਇਲਾ ਂ ਨਾਲ ਲੈਸ ਹੁੰਦੀਆ ਂ ਹਨ ਅਤ ੇ ਦੇਸ ਼ ਕੋਲ ਸਤਹ ੀ ਜਹਾਜ਼ਾਂ, ਸੈਮ ੀ ਸਬਮਰਸੀਬਲ ਕ੍ਰਾਫਟ ਅਤ ੇ ਪਾਣ ੀ ਦ ੇ ਜਹਾਜ਼ਾ ਂ ( ਸਬਮਰੀਨ ) ਦੀਆ ਂ ਵੱਖ-ਵੱਖ ਕਿਸਮਾ ਂ ਮੌਜੂਦ ਹਨ।

ਅਮਰੀਕ ਾ ਪਹਿਲਾ ਂ ਵ ੀ ਆਪਣ ੀ ਫੌਜ ੀ ਤਾਕਤ ਦ ੀ ਵਰਤੋ ਂ ਕਰਕ ੇ ਇਸ ਜਲ ਮਾਰਗ ਰਾਹੀ ਂ ਸਮੁੰਦਰ ੀ ਆਵਾਜਾਈ ਨੂ ੰ ਮੁੜ ਬਹਾਲ ਕਰ ਚੁੱਕ ਾ ਹੈ।

 ਸਟ੍ਰੇਟ ਆਫ ਹੋਰਮੁਜ਼

ਤਸਵੀਰ ਸਰੋਤ, Getty Images

1980 ਦ ੇ ਅਖੀਰ ਵਿੱਚ ਅੱਠ ਸਾਲਾ ਂ ਚੱਲ ੀ ਈਰਾਨ-ਇਰਾਕ ਜੰਗ ਦੌਰਾਨ, ਤੇਲ ਸਹੂਲਤਾ ਂ ‘ ਤ ੇ ਹਮਲ ੇ” ਟੈਂਕਰ ਜੰਗ” ਵਿੱਚ ਤਬਦੀਲ ਹ ੋ ਗਏ ਸਨ, ਜਿਸ ਵਿੱਚ ਦੋਵਾ ਂ ਦੇਸ਼ਾ ਂ ਨ ੇ ਆਰਥਿਕ ਦਬਾਅ ਬਣਾਉਣ ਲਈ ਜਹਾਜ਼ਾ ਂ ‘ ਤ ੇ ਹਮਲ ੇ ਕੀਤੇ।

ਅਮਰੀਕ ੀ ਨੇਲ ਇੰਸਟੀਚਿਊਟ ਮੁਤਾਬਕ, ਇਰਾਕ ੀ ਤੇਲ ਲ ੈ ਕ ੇ ਜਾਣ ਵਾਲ ੇ ਕੁਵੈਤ ੀ ਟੈਂਕਰ ਖ਼ਾਸ ਤੌਰ ‘ ਤ ੇ ਅਸੁਰੱਖਿਅਤ ਸਨ । ਆਖ਼ਰਕਾਰ, ਅਮਰੀਕ ੀ ਜੰਗ ੀ ਜਹਾਜ਼ਾ ਂ ਨ ੇ ਉਨ੍ਹਾ ਂ ਨੂ ੰ ਖਾੜ ੀ ਰਾਹੀ ਂ ਸੁਰੱਖਿਆ ਦ ੇ ਨਾਲ ਲੰਘਾਉਣ ਾ ਸ਼ੁਰ ੂ ਕਰ ਦਿੱਤਾ, ਜ ੋ ਦੂਜ ੇ ਵਿਸ਼ਵ ਯੁੱਧ ਤੋ ਂ ਬਾਅਦ ਦੀਆ ਂ ਸਭ ਤੋ ਂ ਵੱਡੀਆ ਂ ਸਮੁੰਦਰ ੀ ਜੰਗ ੀ ਕਾਰਵਾਈਆ ਂ ਵਿੱਚੋ ਂ ਇੱਕ ਬਣ ਗਿਆ।

ਸਟ੍ਰੇਟ ਆਫ਼ ਹੋਰਮੁਜ਼

ਕ ੀ ਬਦਲਵੇ ਂ ਰਸਤ ੇ ਨਾਕਾਬੰਦ ੀ ਦ ਾ ਅਸਰ ਘਟ ਾ ਸਕਦ ੇ ਹਨ?

ਹੋਰਮੁਜ ਼ ਜਲ ਮਾਰਗ ਦ ੀ ਸੰਭਾਵਿਤ ਬੰਦਿਸ ਼ ਦ ੇ ਲਗਾਤਾਰ ਖ਼ਤਰ ੇ ਨ ੇ ਸਾਲਾ ਂ ਦੌਰਾਨ ਖਾੜ ੀ ਖੇਤਰ ਦ ੇ ਤੇਲ ਦ ੀ ਬਰਾਮਦਗ ੀ ਕਰਨ ਵਾਲ ੇ ਦੇਸ਼ਾ ਂ ਨੂ ੰ ਬਦਲਵੇ ਂ ਬਰਾਮਦਗ ੀ ਮਾਰਗ ਵਿਕਸਤ ਕਰਨ ਲਈ ਪ੍ਰੇਰਿਤ ਕੀਤ ਾ ਹੈ।

ਈਆਈਏ ਮੁਤਾਬਕ, ਸਾਊਦ ੀ ਅਰਬ 1, 200 ਕਿਲੋਮੀਟਰ ਲੰਬ ੀ ਪਾਈਪਲਾਈਨ ਚਲਾਉਂਦ ਾ ਹੈ, ਜ ੋ ਰੋਜ਼ਾਨ ਾ 50 ਲੱਖ ਬੈਰਲ ਤੱਕ ਕੱਚ ਾ ਤੇਲ ਢੋਹਣ ਦ ੀ ਸਮਰੱਥ ਾ ਰੱਖਦ ੀ ਹੈ।

ਪਿਛਲ ੇ ਸਮੇ ਂ ਵਿੱਚ ਉਸ ਨ ੇ ਅਸਥਾਈ ਤੌਰ ‘ ਤ ੇ ਕੁਦਰਤ ੀ ਗੈਸ ਦ ੀ ਪਾਈਪਲਾਈਨ ਨੂ ੰ ਵ ੀ ਕੱਚ ਾ ਤੇਲ ਲ ੈ ਕ ੇ ਜਾਣ ਲਈ ਵਰਤਿਆ ਹੈ।

ਸੰਯੁਕਤ ਅਰਬ ਅਮੀਰਾਤ ਨ ੇ ਆਪਣ ੇ ਅੰਦਰੂਨ ੀ ਤੇਲ ਖੇਤਰਾ ਂ ਨੂ ੰ ਓਮਾਨ ਦ ੀ ਖਾੜ ੀ ‘ ਤ ੇ ਸਥਿਤ ਫੁਜੈਰਾਹ ਬੰਦਰਗਾਹ ਨਾਲ ਇੱਕ ਪਾਈਪਲਾਈਨ ਰਾਹੀ ਂ ਜੋੜਿਆ ਹੈ, ਜਿਸਦ ੀ ਰੋਜ਼ਾਨ ਾ ਸਮਰੱਥ ਾ ਘੱਟੋ-ਘੱਟ 15 ਲੱਖ ਬੈਰਲ ਹੈ।

ਤੇਲ ਨੂ ੰ ਇਨ੍ਹਾ ਂ ਬਦਲਵੇ ਂ ਢਾਂਚਿਆ ਂ ਰਾਹੀ ਂ ਮੋੜ ਕ ੇ ਹੋਰਮੁਜ ਼ ਜਲ ਮਾਰਗ ਨੂ ੰ ਬਾਈਪਾਸ ਕੀਤ ਾ ਜ ਾ ਸਕਦ ਾ ਹੈ, ਪਰ ਅੰਦਾਜ਼ ਾ ਹ ੈ ਕ ਿ ਇਸ ਨਾਲ ਰੋਜ਼ਾਨ ਾ 80 ਤੋ ਂ 100 ਲੱਖ ਬੈਰਲ ਤੱਕ ਸਪਲਾਈ ਵਿੱਚ ਕਮ ੀ ਆ ਸਕਦ ੀ ਹੈ ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI