Home ਰਾਸ਼ਟਰੀ ਖ਼ਬਰਾਂ ਏਆਈ ਸਾਡ ੇ ਦਿਮਾਗ ਦ ੇ ਭੇਤ ਪੜ੍ਹ ਸਕਦ ੀ ਹੈ, ਸਾਡ...

ਏਆਈ ਸਾਡ ੇ ਦਿਮਾਗ ਦ ੇ ਭੇਤ ਪੜ੍ਹ ਸਕਦ ੀ ਹੈ, ਸਾਡ ੇ ਵਿਚਾਰਾ ਂ ਨੂ ੰ ਜਾਣ ਸਕਦ ੀ ਹੈ, ਕਿਹੜੀਆ ਂ ਬਿਮਾਰੀਆ ਂ ਦ ੇ ਇਲਾਜ ਵਿੱਚ ਏਆਈ ਮਦਦ ਕਰ ਸਕਦ ੀ ਹ ੈ

13
0

Source :- BBC PUNJABI

ਵਿਅਕਤੀ ਦੇ ਸਿਰ ਵਿੱਚ ਮਾਈਕ੍ਰੋਇਲੈਕਟ੍ਰੋਡਸ ਲਾਏ ਜਾ ਰਹੇ ਹਨ

ਤਸਵੀਰ ਸਰੋਤ, University of California, Davis

ਤੁਹਾਡ ੇ ਦਿਮਾਗ ਦ ੇ ਅੰਦਰ ਬਿਜਲਈ ਤਰੰਗਾ ਂ ਦ ੀ ਗੂੰਜ ਨੂ ੰ ਸਮਝਣ ਾ ਵਿਗਿਆਨ ੀ ਲਈ ਹਮੇਸ਼ ਾ ਹ ੀ ਪੇਚੀਦ ਾ ਬੁਝਾਰਤ ਰਹ ੀ ਹੈ । ਆਰਟੀਫੀਸ਼ੀਅਲ ਇੰਟੈਲੀਜੈਂਸ ( ਏਆਈ ) ਹੁਣ ਇਸ ਨੂ ੰ ਬਦਲ ਰਹ ੀ ਹੈ।

ਉਹ ਔਰਤ ਬਿਲਕੁਲ ਨਹੀ ਂ ਹਿੱਲ ਰਹ ੀ ਸੀ, ਸਿਰਫ ਼ ਉਸ ਦ ੇ ਸਾਹਾ ਂ ਦ ਾ ਉਤਾਰ-ਚੜ੍ਹਾਅ ਦਿਖਾਈ ਦ ੇ ਰਿਹ ਾ ਸ ੀ- ਅੱਖਾ ਂ ਪੂਰ ੀ ਇਕਾਗਰਤ ਾ ਨਾਲ ਤਾੜ ੇ ਲੱਗੀਆ ਂ ਹੋਈਆ ਂ ਸਨ ਅਤ ੇ ਮੁੱਠ ੀ ਘੁੱਟ ੀ ਹੋਈ ਸੀ । ਉਸ ਦ ੇ ਸਾਹਮਣ ੇ ਸਕ੍ਰੀਨ ‘ ਤ ੇ ਸ਼ਬਦ ਬਣ ਰਹ ੇ ਸਨ, ਜ ੋ ਹੌਲੀ-ਹੌਲ ੀ ਜੁੜ ਕ ੇ ਪੂਰ ੇ ਵਾਕ ਬਣਦ ੇ ਜ ਾ ਰਹ ੇ ਸਨ । ਅਜਿਹ ੇ ਵਾਕ ਜ ੋ ਉਹ ਉੱਚ ੀ ਆਵਾਜ ਼ ਵਿੱਚ ਬੋਲ ਨਹੀ ਂ ਸਕਦ ੀ ਸੀ।

ਇਸ 52 ਸਾਲ ਾ ਔਰਤ ਨੂ ੰ 19 ਸਾਲ ਪਹਿਲਾ ਂ ਅਧਰੰਗ ਹ ੋ ਗਿਆ ਸੀ, ਜਿਸ ਕਾਰਨ ਉਹ ਸਾਫ ਼ ਨਹੀ ਂ ਬੋਲ ਸਕਦ ੀ ਸੀ । ਇੱਥ ੇ ਉਸ ਦ ੀ ਅੰਦਰੂਨ ੀ ਗੱਲਬਾਤ ਉਸ ਦੀਆ ਂ ਅੱਖਾ ਂ ਦ ੇ ਸਾਹਮਣ ੇ ਪ੍ਰਗਟ ਹ ੋ ਰਹ ੀ ਸੀ।

ਇਹ ਔਰਤ, ਜਿਸ ਦ ੀ ਪਛਾਣ ਸਿਰਫ ਼ ‘ ਪਾਰਟੀਸਿਪੈਂਟ T16’ ਵਜੋ ਂ ਹੋਈ ਸੀ, ਦ ੇ ਦਿਮਾਗ ਦ ੇ ਅਗਲ ੇ ਹਿੱਸ ੇ ਵਿੱਚ ਸਰਜਰ ੀ ਰਾਹੀ ਂ ਇਲੈਕਟ੍ਰੋਡਜ ਼ ਦ ਾ ਇੱਕ ਛੋਟ ਾ ਜਿਹ ਾ ਜਾਲ ਫਿੱਟ ਕੀਤ ਾ ਗਿਆ ਸੀ । ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦ ੀ ਇੱਕ ਕਿਸਮ ਨਾਲ ਲੈਸ, ਇੱਕ ਕੰਪਿਊਟਰ, ਉਸ ਦ ੇ ਨਿਊਰੋਨਸ ਦੁਆਰ ਾ ਪੈਦ ਾ ਕੀਤ ੇ ਗਏ ਸੰਕੇਤਾ ਂ ਨੂ ੰ ਡੀਕੋਡ ਕਰ ਰਿਹ ਾ ਸੀ । ਉਹ ਸ਼ਬਦਾ ਂ ਨੂ ੰ ਬੋਲਣ ਦ ੀ ਕਲਪਨ ਾ ਕਰਦ ੀ ਸੀ । ਸਿਸਟਮ ਉਨ੍ਹਾ ਂ ਵਿਚਾਰਾ ਂ ਨੂ ੰ ਸਕ੍ਰੀਨ ‘ ਤ ੇ ਲਿਖਤ ਵਿੱਚ ਬਦਲ ਰਿਹ ਾ ਸੀ।

ਉਹ ਅਮਰੀਕ ਾ ਦ ੇ ਕੈਲੀਫੋਰਨੀਆ ਵਿੱਚ ਸਟੈਨਫੋਰਡ ਯੂਨੀਵਰਸਿਟ ੀ ਵਿੱਚ ਹ ੋ ਰਹ ੀ ਇੱਕ ਖੋਜ ਵਿੱਚ ਹਿੱਸ ਾ ਲ ੈ ਰਹ ੀ ਸੀ । ਉਸ ਦ ੇ ਨਾਲ ‘ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ’ ( ਏਐਲਐਸ ) ਨਾਮਕ ਬਿਮਾਰ ੀ ਤੋ ਂ ਪੀੜਤ ਤਿੰਨ ਹੋਰ ਮਰੀਜ ਼ ਵ ੀ ਸਨ, ਤਾ ਂ ਜ ੋ ਵਿਚਾਰਾ ਂ ਨੂ ੰ ਅਸਲ ਸਮੇ ਂ ਵਿੱਚ ਲਿਖਤ ਵਿੱਚ ਬਦਲਣ ਵਾਲ ੀ ਤਕਨੀਕ ਦ ਾ ਪ੍ਰੀਖਣ ਕੀਤ ਾ ਜ ਾ ਸਕੇ।

ਵਿਗਿਆਨ ੀ ਹੁਣ ਤੱਕ” ਦਿਮਾਗ ਪੜ੍ਹਨ” ਦ ੀ ਤਕਨੀਕ ਦ ੇ ਸਭ ਤੋ ਂ ਕਰੀਬ ਪਹੁੰਚ ਚੁੱਕ ੇ ਸਨ।

ਖੋਜਕਾਰਾ ਂ ਨ ੇ ਅਗਸਤ 2025 ਵਿੱਚ ਆਪਣ ੀ ਸਫ਼ਲਤ ਾ ਦ ਾ ਖੁਲਾਸ ਾ ਕੀਤਾ । ਕੁਝ ਮਹੀਨਿਆ ਂ ਬਾਅਦ, ਜਾਪਾਨ ਦ ੇ ਖੋਜੀਆ ਂ ਨ ੇ ਇੱਕ” ਮਾਈਂਡ ਕੈਪਸ਼ਨਿੰਗ” ਤਕਨੀਕ ਦੁਨੀਆ ਂ ਦ ੇ ਸਾਹਮਣ ੇ ਲਿਆਂਦੀ।

ਇਹ ਤਕਨੀਕ ਕਿਸ ੇ ਵਿਅਕਤ ੀ ਦ ੀ ਦਿਮਾਗ ੀ ਕਲਪਨ ਾ ਦ ਾ ਵੇਰਵ ੇ ਭਰਭੂਰ ਅਤ ੇ ਸਟੀਕ ਵਰਣਨ ਕਰ ਸਕਦ ੀ ਸੀ । ਇਸ ਵਿੱਚ ਇੱਕ ਵਿਅਕਤ ੀ ਦ ੀ ਦਿਮਾਗ ੀ ਗਤੀਵਿਧ ੀ ਨੂ ੰ ਸਮਝਣ ਲਈ ਤਿੰਨ ਵੱਖ-ਵੱਖ ਏਆਈ ਟੂਲਸ ਅਤ ੇ ‘ ਨਾਨ-ਇਨਵੇਸਿਵ’ ( ਬਿਨਾ ਂ ਸਰਜਰੀ ) ਬ੍ਰੇਨ ਸਕੈਨ ਦ ੀ ਵਰਤੋ ਂ ਕੀਤ ੀ ਗਈ ਸੀ।

ਇਹ ਦੋਵੇ ਂ ਅਧਿਐਨ ਉਨ੍ਹਾ ਂ ਸਫਲਤਾਵਾ ਂ ਦ ੀ ਲੜ ੀ ਵਿੱਚ ਤਾਜ਼ ਾ ਹਨ ਜ ੋ ਮਸਤਿਸ਼ਕ ਵਿਗਿਆਨੀਆ ਂ ਨੂ ੰ ਮਨੁੱਖ ੀ ਦਿਮਾਗ ਦ ੀ ਅੰਦਰੂਨ ੀ ਕਾਰਜ ਪ੍ਰਣਾਲ ੀ ਨੂ ੰ ਸਮਝਣ ਲਈ ਇੱਕ ਨਵਾ ਂ ਨਜ਼ਰੀਆ ਦ ੇ ਰਹ ੇ ਹਨ । ਇਸ ਨਾਲ ਉਨ੍ਹਾ ਂ ਲੋਕਾ ਂ ਦ ੀ ਮਦਦ ਹ ੋ ਸਕਦ ੀ ਹ ੈ ਜ ੋ ਕਿਸ ੇ ਹੋਰ ਤਰੀਕ ੇ ਨਾਲ ਸੰਚਾਰ ਨਹੀ ਂ ਕਰ ਸਕਦੇ । ਅੰਤ ਵਿੱਚ, ਸਾਡ ੇ ਦੁਨੀਆ ਂ ਅਤ ੇ ਇੱਕ ਦੂਜ ੇ ਨਾਲ ਗੱਲਬਾਤ ਕਰਨ ਦ ੇ ਤਰੀਕ ੇ ਨੂ ੰ ਪੂਰ ੀ ਤਰ੍ਹਾ ਂ ਬਦਲ ਸਕਦ ਾ ਹੈ।

ਅਮਰੀਕ ਾ ਦ ੀ ਯੂਨੀਵਰਸਿਟ ੀ ਆਫ ਕੈਲੀਫੋਰਨੀਆ, ਡੇਵਿਸ ਦ ੀ ਨਿਊਰੋਪ੍ਰੋਸਥੈਟਿਕਸ ਲੈਬਾਰਟਰ ੀ ਵਿੱਚ ‘ ਬ੍ਰੇਨ-ਕੰਪਿਊਟਰ ਇੰਟਰਫੇਸ ‘ ਵਿਕਸਿਤ ਕਰਨ ਵਾਲ ੀ ਨਿਊਰ ੋ ਇੰਜੀਨੀਅਰ ਮੈਤ੍ਰੇਈ ਵੈਰਾਗਕਰ ਕਹਿੰਦ ੀ ਹੈ,” ਆਉਂਦ ੇ ਕੁਝ ਸਾਲਾ ਂ ਵਿੱਚ, ਅਸੀ ਂ ਇਨ੍ਹਾ ਂ ਤਕਨੀਕਾ ਂ ਦ ਾ ਵਪਾਰੀਕਰਨ ਅਤ ੇ ਵਿਆਪਕ ਵਰਤੋ ਂ ਹੁੰਦ ੀ ਦੇਖਾਂਗੇ ।”

ਐਲੋਨ ਮਸਕ ਦ ੀ ਕੰਪਨ ੀ ‘ ਨਿਊਰਾਲਿੰਕ’ ਸਮੇਤ ਕਈ ਹੋਰ ਕੰਪਨੀਆ ਂ ਵਪਾਰਕ ‘ ਬ੍ਰੇਨ ਚਿੱਪ ‘ ਬਣਾਉਣ ਵਿੱਚ ਲੱਗੀਆ ਂ ਹਨ ਜ ੋ ਇਸ ਤਕਨੀਕ ਨੂ ੰ ਲੈਬ ਤੋ ਂ ਬਾਹਰ ਅਸਲ ਦੁਨੀਆ ਵਿੱਚ ਲ ੈ ਕ ੇ ਆਉਣਗੀਆਂ । ਵੈਰਾਗਕਰ ਕਹਿੰਦ ੀ ਹੈ,” ਇਹ ਬਹੁਤ ਰੋਮਾਂਚਕ ਹੈ ।”

ਇੱਕ ਵਿਅਕਤੀ ਕੁਰਸੀ ਉੱਤੇ ਬੈਠ ਕੇ ਸਕ੍ਰੀਨ ਉੱਤੇ ਬਣਦੇ ਵਾਕ ਦੇਖ ਰਿਹਾ ਹੈ

ਤਸਵੀਰ ਸਰੋਤ, University of California, Davis

ਵਿਗਿਆਨ ੀ ਬਹੁਤ ਲੰਬ ੇ ਸਮੇ ਂ ਤੋ ਂ ਮਨੁੱਖ ੀ ਦਿਮਾਗ ਨਾਲ ਸਿੱਧ ਾ ਸੰਵਾਦ ਕਰਨ ਵਾਲ ੇ ਉਪਕਰਣਾ ਂ ‘ ਤ ੇ ਕੰਮ ਕਰ ਰਹ ੇ ਹਨ । ਇਨ੍ਹਾ ਂ ਨੂ ੰ ‘ ਬ੍ਰੇਨ ਕੰਪਿਊਟਰ ਇੰਟਰਫੇਸ ‘ ਕਿਹ ਾ ਜਾਂਦ ਾ ਹੈ । ਸਾਲ 1969 ਵਿੱਚ, ਅਮਰੀਕ ੀ ਦਿਮਾਗ ਵਿਗਿਆਨ ੀ ਐਬਰਹਾਰਡ ਫੇਟਜ ਼ ਨ ੇ ਸਾਬਤ ਕੀਤ ਾ ਕ ਿ ਜ ੇ ਬਾਂਦਰਾ ਂ ਨੂ ੰ ਖਾਣ ਲਈ ਕੁਝ ਦਿੱਤ ਾ ਜਾਵੇ, ਤਾ ਂ ਉਹ ਆਪਣ ੇ ਦਿਮਾਗ ਦ ੇ ਇੱਕ ਸਿੰਗਲ ਨਿਊਰੋਨ ਦ ੀ ਗਤੀਵਿਧ ੀ ਨਾਲ ਇੱਕ ਮੀਟਰ ਦ ੀ ਸੂਈ ਨੂ ੰ ਹਿਲਾਉਣ ਾ ਸਿੱਖ ਸਕਦ ੇ ਹਨ।
ਉਸ ੇ ਦੌਰ ਦ ੇ ਇੱਕ ਹੋਰ ਅਜੀਬ ਪ੍ਰਯੋਗ ਵਿੱਚ, ਸਪੇਨ ੀ ਵਿਗਿਆਨ ੀ ਜੋਸ ਡੇਲਗਾਡ ੋ ਇੱਕ ਗੁੱਸ ੇ ਵਿੱਚ ਆਏ ਬਲਦ ਦ ੇ ਦਿਮਾਗ ਨੂ ੰ ਰਿਮੋਟ ਰਾਹੀ ਂ ਉਤੇਜਿਤ ਕਰਨ ਵਿੱਚ ਸਫ਼ਲ ਹੋਏ ਸਨ, ਜਿਸ ਨਾਲ ਉਹ ਹਮਲ ਾ ਕਰਦੇ-ਕਰਦ ੇ ਵਿਚਾਲ ੇ ਹ ੀ ਰੁਕ ਗਿਆ ਸੀ।

‘ ਬ੍ਰੇਨ ਕੰਪਿਊਟਰ ਇੰਟਰਫੇਸ ‘ ਦਹਾਕਿਆ ਂ ਤੋ ਂ ਹਰਕਤਾ ਂ ਨਾਲ ਸਬੰਧਿਤ ਦਿਮਾਗ ੀ ਸੰਕੇਤਾ ਂ ਨੂ ੰ ਡੀਕੋਡ ਕਰਨ ਦ ੇ ਯੋਗ ਰਹ ੇ ਹਨ ਤਾ ਂ ਜ ੋ ਵਰਤੋਂਕਾਰ ਨਕਲ ੀ ਅੰਗ ਜਾ ਂ ਸਕ੍ਰੀਨ ‘ ਤ ੇ ਕਰਸਰ ਨੂ ੰ ਕੰਟਰੋਲ ਕਰ ਸਕਣ । ਲੇਕਿਨ ਦਿਮਾਗ ੀ ਸੰਕੇਤਾ ਂ ਤੋ ਂ ਬੋਲ ੀ ਜਾ ਂ ਹੋਰ ਗੁੰਝਲਦਾਰ ਵਿਚਾਰਾ ਂ ਦ ਾ ਅਨੁਵਾਦ ਕਰਨ ਵਾਲ ੇ ‘ ਬ੍ਰੇਨ ਕੰਪਿਊਟਰ ਇੰਟਰਫੇਸ ‘ ਦ ੇ ਵਿਕਾਸ ਦ ੀ ਰਫ਼ਤਾਰ ਹੌਲ ੀ ਰਹ ੀ ਹੈ । ਵੈਰਾਗਕਰ ਕਹਿੰਦ ੀ ਹੈ,” ਸ਼ੁਰੂਆਤ ੀ ਬਹੁਤ ਸਾਰ ਾ ਕੰਮ ਜਾਨਵਰਾ ਂ ‘ ਤ ੇ ਕੀਤ ਾ ਗਿਆ ਸੀ… ਅਤ ੇ ਜ਼ਾਹਰ ਹ ੈ ਕ ਿ ਬਾਂਦਰਾ ਂ ਨਾਲ ਤੁਸੀ ਂ ਬੋਲ ੀ ਦ ਾ ਅਧਿਐਨ ਨਹੀ ਂ ਕਰ ਸਕਦੇ ।”

ਹਾਲਾਂਕਿ, ਹਾਲ ਹ ੀ ਦ ੇ ਸਾਲਾ ਂ ਵਿੱਚ, ਇਸ ਖੇਤਰ ਨ ੇ ਸੰਚਾਰ ਦ ੀ ਸਮਰੱਥ ਾ ਗੁਆ ਚੁੱਕ ੇ ਲੋਕਾ ਂ ਦ ੀ ਬੋਲ ੀ ਨੂ ੰ ਸਮਝਣ ( ਡੀਕੋਡ ) ਕਰਨ ਵਿੱਚ ਪ੍ਰਭਾਵਸ਼ਾਲ ੀ ਤਰੱਕ ੀ ਕੀਤ ੀ ਹ ੈ- ਉਦਾਹਰਣ ਵਜੋਂ, ਅਧਰੰਗ ਕਾਰਨ ‘ ਲੌਕਡ-ਇਨ ਸਿੰਡਰੋਮ ‘ ਜਾ ਂ ਏਐਲਐਸ ਤੋ ਂ ਪੀੜਤ ਮਰੀਜ਼।

ਮਿਸਾਲ ਵਜੋਂ, ਸਟੈਨਫੋਰਡ ਯੂਨੀਵਰਸਿਟ ੀ ਦ ੇ ਖੋਜਕਾਰਾ ਂ ਨ ੇ 2021 ਵਿੱਚ ਇੱਕ ਸਫ਼ਲ ਪ੍ਰਯੋਗ ਦ ਾ ਐਲਾਨ ਕੀਤ ਾ ਜਿਸ ਵਿੱਚ ਅਧਰੰਗ ਤੋ ਂ ਪੀੜਤ ਇੱਕ ਵਿਅਕਤ ੀ ਹਵ ਾ ਵਿੱਚ ਆਪਣ ੇ ਹੱਥ ਨਾਲ ਅੱਖਰ ਲਿਖਣ ਦ ੀ ਕਲਪਨ ਾ ਕਰਕ ੇ ਅੰਗਰੇਜ਼ ੀ ਦ ੇ ਵਾਕ ਬਣਾਉਣ ਵਿੱਚ ਸਫਲ ਰਿਹਾ । ਇਸ ਤਰੀਕ ੇ ਨਾਲ ਉਹ ਇੱਕ ਮਿੰਟ ਵਿੱਚ 18 ਸ਼ਬਦ ਲਿਖਣ ਦ ੇ ਯੋਗ ਹੋਇਆ।

ਆਮ ਮਨੁੱਖ ੀ ਬੋਲ ੀ ਦ ੀ ਰਫ਼ਤਾਰ ਲਗਭਗ 150 ਸ਼ਬਦ ਪ੍ਰਤ ੀ ਮਿੰਟ ਹੁੰਦ ੀ ਹੈ, ਇਸ ਲਈ ਅਗਲ ਾ ਪੜਾਅ ਬੋਲ ੀ ਨਾਲ ਜੁੜ ੀ ਨਿਊਰਲ ਗਤੀਵਿਧ ੀ ਤੋ ਂ ਸ਼ਬਦਾ ਂ ਨੂ ੰ ਡੀਕੋਡ ਕਰਨ ਾ ਸੀ।

ਸਾਲ 2024 ਵਿੱਚ, ਵੈਰਾਗਕਰ ਦ ੀ ਲੈਬ ਨ ੇ ਇੱਕ ਤਕਨੀਕ ਦ ਾ ਪ੍ਰੀਖਣ ਕੀਤ ਾ ਜਿਸ ਨ ੇ ਏਐਲਐਸ ਤੋ ਂ ਪੀੜਤ ਇੱਕ 45 ਸਾਲ ਾ ਵਿਅਕਤ ੀ ਦ ੀ ਬੋਲਣ ਦ ੀ ਕੋਸ਼ਿਸ ਼ ਨੂ ੰ ਸਿੱਧ ਾ ਕੰਪਿਊਟਰ ਸਕ੍ਰੀਨ ‘ ਤ ੇ ਲਿਖਤ ਵਿੱਚ ਬਦਲ ਦਿੱਤਾ।

97.5 % ਸ਼ੁੱਧਤ ਾ ਦ ੇ ਨਾਲ ਲਗਭਗ 32 ਸ਼ਬਦ ਪ੍ਰਤ ੀ ਮਿੰਟ ਦ ੀ ਰਫ਼ਤਾਰ ਹਾਸਲ ਕਰਨ ਾ ਇਹ ਪਹਿਲ ਾ ਪ੍ਰਦਰਸ਼ਨ ਸ ੀ ਕ ਿ ਸਪੀਚ ‘ ਬ੍ਰੇਨ ਕੰਪਿਊਟਰ ਇੰਟਰਫੇਸ ‘ ਰੋਜ਼ਾਨ ਾ ਦ ੀ ਗੱਲਬਾਤ ਵਿੱਚ ਕਿਵੇ ਂ ਮਦਦ ਕਰ ਸਕਦ ੇ ਹਨ।

ਇਹ ਵਿਧੀਆ ਂ ਮਾਈਕ੍ਰੋਇਲੈਕਟ੍ਰੋਡਸ ਦ ੇ ਛੋਟ ੇ ਜਾਲ ‘ ਤ ੇ ਨਿਰਭਰ ਕਰਦੀਆ ਂ ਹਨ ਜ ੋ ਦਿਮਾਗ ਦ ੀ ਸਤ੍ਹ ਾ ‘ ਤ ੇ ਸਰਜਰ ੀ ਰਾਹੀ ਂ ਲਾਏ ਜਾਂਦ ੇ ਹਨ । ਇਹ ਦਿਮਾਗ ਦ ੇ ਉਸ ਹਿੱਸ ੇ ਤੋ ਂ ਨਿਊਰਲ ਗਤੀਵਿਧ ੀ ਦ ੇ ਪੈਟਰਨ ਰਿਕਾਰਡ ਕਰਦ ੇ ਹਨ ਜਿੱਥ ੇ ਉਨ੍ਹਾ ਂ ਨੂ ੰ ਰੱਖਿਆ ਗਿਆ ਹੁੰਦ ਾ ਹੈ । ਫਿਰ ਇੱਕ ਕੰਪਿਊਟਰ ਐਲਗੋਰਿਦਮ ਰਾਹੀ ਂ ਇਨ੍ਹਾ ਂ ਸੰਕੇਤਾ ਂ ਨੂ ੰ ਅਰਥਾ ਂ ਵਿੱਚ ਬਦਲਿਆ ਜਾਂਦ ਾ ਹੈ।

ਇੱਥ ੇ ਹ ੀ ਮਸ਼ੀਨ ਲਰਨਿੰਗ ਦ ੀ ਸ਼ਕਤ ੀ ਕਾਰਗਰ ਸਾਬਤ ਹੋਈ ਹੈ । ਇਹ ਐਲਗੋਰਿਦਮ ਵੱਡ ੀ ਮਾਤਰ ਾ ਵਿੱਚ ਵੱਖ-ਵੱਖ ਡੇਟ ਾ ਤੋ ਂ ਪੈਟਰਨਾ ਂ ਨੂ ੰ ਪਛਾਣਨ ਵਿੱਚ ਮਾਹਰ ਹੁੰਦ ੇ ਹਨ । ਬੋਲ ੀ ਨੂ ੰ ਡੀਕੋਡ ਕਰਨ ਦ ੇ ਮਾਮਲ ੇ ਵਿੱਚ, ਮਸ਼ੀਨ ਲਰਨਿੰਗ ਐਲਗੋਰਿਦਮ ਨੂ ੰ ਭਾਸ਼ ਾ ਦੀਆ ਂ ਸਭ ਤੋ ਂ ਛੋਟੀਆ ਂ ਇਕਾਈਆ ਂ ( ਫੋਨੀਮਸ ) ਨਾਲ ਜੁੜੀਆ ਂ ਨਿਊਰਲ ਗਤੀਵਿਧੀਆ ਂ ਦ ੇ ਪੈਟਰਨਾ ਂ ਨੂ ੰ ਪਛਾਣ ਾ ਸਿਖਾਇਆ ਜਾਂਦ ਾ ਹੈ।

ਖੋਜਕਾਰਾ ਂ ਨ ੇ ਇਸਦ ੀ ਤੁਲਨ ਾ ਐਮਾਜ਼ਾਨ ਦ ੀ ਅਲੈਕਸ ਾ ਵਰਗ ੇ ਸਮਾਰਟ ਅਸਿਸਟੈਂਟਸ ਦ ੀ ਪ੍ਰੋਸੈਸਿੰਗ ਨਾਲ ਕੀਤ ੀ ਹੈ । ਪਰ ਆਵਾਜ਼ਾ ਂ ਨੂ ੰ ਸਮਝਣ ਦ ੀ ਬਜਾਏ, ਏਆਈ ਨਿਊਰਲ ਸੰਕੇਤਾ ਂ ਦ ੀ ਵਿਆਖਿਆ ਕਰਦ ੀ ਹੈ।

ਅੰਦਰੂਨ ੀ ਬੋਲ ੀ ਦ ੇ ਭੇਤ ਖੋਲ੍ਹਣਾ

ਹਾਲਾਂਕ ਿ ਬੋਲ ੀ ਨੂ ੰ ਡੀਕੋਡ ਕਰਨ ਦੀਆ ਂ ਇਹ ਕੋਸ਼ਿਸ਼ਾ ਂ ਪ੍ਰਭਾਵਸ਼ਾਲ ੀ ਹਨ, ਪਰ ਕੁਝ ਰੁਕਾਵਟਾ ਂ ਅਜ ੇ ਵ ੀ ਬਾਕ ੀ ਸਨ । ਆਮ ਤੌਰ ‘ ਤੇ, ਮਰੀਜ਼ਾ ਂ ਨੂ ੰ ਉਨ੍ਹਾ ਂ ਸ਼ਬਦਾ ਂ ਨੂ ੰ ਬੋਲਣ ਦ ੀ ਕੋਸ਼ਿਸ ਼ ਕਰਨ ੀ ਪੈਂਦ ੀ ਸ ੀ ਜ ੋ ਉਹ ਕਹਿਣ ਾ ਚਾਹੁੰਦ ੇ ਸਨ ( ਭਾਵੇ ਂ ਉਹ ਸਰੀਰਕ ਤੌਰ ‘ ਤ ੇ ਅਜਿਹ ਾ ਕਰਨ ਦ ੇ ਯੋਗ ਨ ਾ ਹੋਣ ) ਤਾ ਂ ਜ ੋ ‘ ਬ੍ਰੇਨ ਕੰਪਿਊਟਰ ਇੰਟਰਫੇਸ ‘ ਤਕਨੀਕ ਰਾਹੀ ਂ ਉਨ੍ਹਾ ਂ ਦ ਾ ਸਹ ੀ ਅਨੁਵਾਦ ਕੀਤ ਾ ਜ ਾ ਸਕੇ।

ਅਜਿਹ ਾ ਇਸ ਲਈ ਹੁੰਦ ਾ ਹ ੈ ਕਿਉਂਕ ਿ ਇਲੈਕਟ੍ਰੋਡ ਅਕਸਰ ‘ ਮੋਟਰ ਕੋਰਟੈਕਸ ‘ ਵਿੱਚ ਲਗਾਏ ਜਾਂਦ ੇ ਹਨ, ਜ ੋ ਕ ਿ ਮਾਸਪੇਸ਼ੀਆ ਂ ਦ ੀ ਹਰਕਤ ਲਈ ਜ਼ਿੰਮੇਵਾਰ ਹਿੱਸ ਾ ਹੈ।

ਲੇਕਿਨ, ਬੋਲਣ ਦ ੀ ਕੋਸ਼ਿਸ ਼ ਕਰਨ ਲਈ ਕਾਫ਼ ੀ ਮਿਹਨਤ ਲੱਗਦ ੀ ਹੈ, ਜਿਸ ਨਾਲ ਸੰਚਾਰ ਦ ੀ ਪ੍ਰਕਿਰਿਆ ਹੌਲ ੀ ਅਤ ੇ ਮੁਸ਼ਕਲ ਹ ੋ ਜਾਂਦ ੀ ਹੈ । ਆਪਣ ੀ ਤਾਜ਼ ਾ ਕੋਸ਼ਿਸ ਼ ਵਿੱਚ, ਸਟੈਨਫੋਰਡ ਯੂਨੀਵਰਸਿਟ ੀ ਦ ੇ ਖੋਜਕਾਰਾ ਂ ਨ ੇ ਇਹ ਪਰਖਣ ਾ ਚਾਹਿਆ ਕ ਿ ਕ ੀ ਇਸਦ ਾ ਕੋਈ ਸੌਖ ਾ ਤਰੀਕ ਾ ਹੈ: ਕ ੀ ਉਹ ਕੋਈ ਅਜਿਹ ੀ ਵਿਧ ੀ ਤਿਆਰ ਕਰ ਸਕਦ ੇ ਹਨ ਜ ੋ ‘ ਬੋਲਣ ਦ ੀ ਕੋਸ਼ਿਸ ਼ ‘ ਦ ੇ ਨਾਲ-ਨਾਲ ‘ ਅੰਦਰੂਨ ੀ ਬੋਲ ੀ ‘ ( ਮਨ ਵਿੱਚ ਚੱਲ ਰਹ ੇ ਸ਼ਬਦਾਂ ) ਨੂ ੰ ਵ ੀ ਉਸਦ ੇ ਅਸਲ ਸਮੇ ਂ ਵਿੱਚ ਫੜ ਸਕੇ।

ਸਟੈਨਫੋਰਡ ਯੂਨੀਵਰਸਿਟ ੀ ਵਿੱਚ ‘ ਨਿਊਰਲ ਪ੍ਰੋਸਥੈਟਿਕਸ ਟ੍ਰਾਂਸਲੇਸ਼ਨਲ ਲੈਬਾਰਟਰ ੀ ‘ ਦ ੇ ਸਹਿ-ਨਿਰਦੇਸ਼ਕ ਫਰੈਂਕ ਵਿਲੇਟ, ਜ ੋ ਇਸ ਲੇਖ ਦ ੀ ਸ਼ੁਰੂਆਤ ਵਿੱਚ ਦੱਸ ੀ ਔਰਤ ਵਾਲ ੇ ਅਧਿਐਨ ਦ ੇ ਲੇਖਕਾ ਂ ਵਿੱਚੋ ਂ ਇੱਕ ਹਨ, ਕਹਿੰਦ ੇ ਹਨ,” ਅਸੀ ਂ ਉਨ੍ਹਾ ਂ ਨੂ ੰ ਸਕ੍ਰੀਨ ‘ ਤ ੇ ਇੱਕ ਖਾਸ ਰੰਗ ਦੀਆ ਂ ਆਕ੍ਰਿਤੀਆ ਂ ਗਿਣਨ ਲਈ ਕਿਹਾ, ਕਿਉਂਕ ਿ ਅਸੀ ਂ ਸੋਚਿਆ ਕ ਿ ਇਸ ਕਿਸਮ ਦ ੇ ਕੰਮ ਵਿੱਚ ਤੁਸੀ ਂ ਸ਼ਾਇਦ ਆਪਣ ੇ ਮਨ ਵਿੱਚ ਨੰਬਰ ਗਿਣ ਕ ੇ ਇਸ ਨੂ ੰ ਪੂਰ ਾ ਕਰੋਗੇ । ਅਤ ੇ ਅਸੀ ਂ ਇਹ ੀ ਦੇਖਿਆ । ਅਸੀ ਂ ਮੋਟਰ ਕੋਰਟੈਕਸ ਵਿੱਚੋ ਂ ਗੁਜ਼ਰ ਰਹ ੇ ਇਨ੍ਹਾ ਂ ਸੰਖਿਆ-ਸ਼ਬਦਾ ਂ ਦ ੇ ਨਿਸ਼ਾਨ ਦੇਖ ੇ ਜਿਨ੍ਹਾ ਂ ਨੂ ੰ ਅਸੀ ਂ ਫੜ ਸਕਦ ੇ ਸੀ ।”

ਸਕ੍ਰੀਨ ਉੱਤੇ ਦਿਮਾਗ ਦੇ ਬਿਜਲਈ ਸੰਕੇਤਾਂ ਦੀਆਂ ਲਹਿਰਾਂ ਦਿਖਾਈ ਦੇ ਰਹੀਆਂ ਹਨ

ਤਸਵੀਰ ਸਰੋਤ, University of California, Davis

ਕ ੀ ਇਹ ਤਕਨੀਕ ਅੰਦਰੂਨ ੀ ਬੋਲ ੀ ਦ ੀ ਪਛਾਣ ਕਰ ਸਕਦ ੀ ਹੈ? ਇਸਦ ਾ ਜਵਾਬ ਇੱਕ ਕੱਚੀ-ਪੱਕ ੀ” ਹਾ ਂ” ਸੀ । ਇੱਕ ਵਾਕ ਦ ੀ ਕਲਪਨ ਾ ਕਰਨ ਵਾਲ ੇ ਕੰਮ ਵਿੱਚ, ਖੋਜਕਾਰ ਅਸਲ ਸਮੇ ਂ ਵਿੱਚ 74 % ਤੱਕ ਦ ੀ ਸ਼ੁੱਧਤ ਾ ਦਰ ਹਾਸਲ ਕਰਨ ਵਿੱਚ ਸਫ਼ਲ ਰਹੇ । ਆਪਣ ੇ ਆਪ ਪੈਦ ਾ ਹੋਣ ਵਾਲ ੀ ਅੰਦਰੂਨ ੀ ਬੋਲ ੀ ਲਈ ਸ਼ੁੱਧਤ ਾ ਘੱਟ ਸ ੀ ਪਰ ਫਿਰ ਵ ੀ ਇਹ ਅੰਦਾਜ਼ ੇ ਨਾਲੋ ਂ ਬਿਹਤਰ ਸੀ । ਹਾਲਾਂਕਿ, ਜਦੋ ਂ ਮਰੀਜ਼ਾ ਂ ਨੂ ੰ ਖੁੱਲ੍ਹ ੇ ਸਵਾਲ ਦਿੱਤ ੇ ਗਏ ਜਿਵੇ ਂ” ਆਪਣ ੀ ਕਿਸ ੇ ਮਨਪਸੰਦ ਫਿਲਮ ਦ ੇ ਡਾਇਲਾਗ ਬਾਰ ੇ ਸੋਚ ੋ”, ਤਾ ਂ ਡੀਕੋਡ ਕੀਤ ੀ ਗਈ ਭਾਸ਼ ਾ ਜ਼ਿਆਦਾਤਰ ਬੇਤੁਕ ੀ ਸੀ।

ਵਿਲੇਟ ਨ ੇ ਕਿਹਾ,” ਮੌਜੂਦ ਾ ਤਕਨੀਕ ਨਾਲ, ਅਸੀ ਂ ਕਿਸ ੇ ਦ ੀ ਪੂਰ ੀ ਤਰ੍ਹਾ ਂ ਬਿਨਾ ਂ ਫਿਲਟਰ ਵਾਲ ੀ ਅੰਦਰੂਨ ੀ ਬੋਲ ੀ ਨੂ ੰ ਬਿਲਕੁਲ ਸਹ ੀ ਢੰਗ ਨਾਲ ਨਹੀ ਂ ਸਮਝ ਸਕਦੇ । ਪਰ ਅਸੀ ਂ ਵੱਖ-ਵੱਖ ਕੰਮਾ ਂ ਵਿੱਚ ਅੰਦਰੂਨ ੀ ਬੋਲ ੀ ਦ ੇ ਨਿਸ਼ਾਨ ਕਾਫ਼ ੀ ਸਪੱਸ਼ਟ ਤੌਰ ‘ ਤ ੇ ਫੜਨ ਵਿੱਚ ਕਾਮਯਾਬ ਰਹ ੇ ਹਾਂ ।”

ਅਧਿਐਨ ਨ ੇ ਅੱਗ ੇ ਸਪੱਸ਼ਟ ਕੀਤ ਾ ਕ ਿ ਅੰਦਰੂਨ ੀ ਬੋਲ ੀ ਸਾਡ ੇ ਦਿਮਾਗ ਵਿੱਚ ਕਿਵੇ ਂ ਕੰਮ ਕਰ ਸਕਦ ੀ ਹੈ । ਇਹ ਦੇਖਿਆ ਗਿਆ ਕ ਿ ਮੋਟਰ ਕੋਰਟੈਕਸ ਵਿੱਚ ਅੰਦਰੂਨ ੀ ਬੋਲ ੀ ਦ ੇ ਨਿਊਰਲ ਪੈਟਰਨ ਬੋਲਣ ਦ ੀ ਕੋਸ਼ਿਸ ਼ ਦ ੇ ਪੈਟਰਨਾ ਂ ਨਾਲ ਬਹੁਤ ਮਿਲਦੇ-ਜੁਲਦ ੇ ਸਨ, ਪਰ ਉਨ੍ਹਾ ਂ ਦ ੇ ਸੰਕੇਤ ਕਮਜ਼ੋਰ ਸਨ । ਇਹ ਪੁਰਾਣੀਆ ਂ ਖੋਜਾ ਂ ਦ ੀ ਪੁਸ਼ਟ ੀ ਕਰਦ ਾ ਹ ੈ ਜਿਨ੍ਹਾ ਂ ਮੁਤਾਬਕ ਅੰਦਰੂਨ ੀ ਬੋਲ ੀ ਉਸ ੇ ਦਿਮਾਗ ੀ ਨੈੱਟਵਰਕ ਦ ੀ ਵਰਤੋ ਂ ਕਰਦ ੀ ਹ ੈ ਜ ੋ ਅਸਲ ਵਿੱਚ ਬੋਲਣ ਵੇਲ ੇ ਵਰਤਿਆ ਜਾਂਦ ਾ ਹੈ।

ਸ਼ਬਦਾ ਂ ਤੋ ਂ ਪਰ੍ਹ ੇ

ਯੂਨੀਵਰਸਿਟ ੀ ਆਫ ਕੈਲੀਫੋਰਨੀਆ, ਡੇਵਿਸ ਵਿਖ ੇ ਵੈਰਾਗਕਰ ਦ ੀ ਲੈਬ ਨ ੇ 2025 ਵਿੱਚ ਇੱਕ ਵੱਡ ੀ ਸਫ਼ਲਤ ਾ ਹਾਸਲ ਕੀਤ ੀ ਜਦੋ ਂ ਉਨ੍ਹਾ ਂ ਨ ੇ ਦਿਖਾਇਆ ਕ ਿ ਉਹ ਨ ਾ ਸਿਰਫ ਼ ਸ਼ਬਦਾ ਂ ਨੂ ੰ ਡੀਕੋਡ ਕਰ ਸਕਦ ੇ ਹਨ, ਸਗੋ ਂ ਬੋਲ ੀ ਦ ੇ ਗੈਰ-ਸ਼ਾਬਦਿਕ ਹਿੱਸਿਆ ਂ ਜਿਵੇ ਂ ਕ ਿ ਲਹਿਜ਼ਾ, ਪਿੱਚ, ਰਫ਼ਤਾਰ ਅਤ ੇ ਲੈਅ ਨੂ ੰ ਵ ੀ ਸਮਝ ਸਕਦ ੇ ਹਨ । ਅਸਲ ਵਿੱਚ, ਇਸਨ ੇ ਮਰੀਜ਼ਾ ਂ ਨੂ ੰ ਸ਼ਬਦਾ ਂ ਦ ੇ ਨਾਲ-ਨਾਲ ਭਾਵਨਾਵਾ ਂ ਅਤ ੇ ਕਿਸ ੇ ਗੱਲ ‘ ਤ ੇ ਜ਼ੋਰ ਦੇਣ ਦ ੀ ਸਮਰੱਥ ਾ ਵ ੀ ਦਿੱਤੀ।

ਵੈਰਾਗਕਰ ਕਹਿੰਦ ੀ ਹੈ,” ਮਨੁੱਖ ੀ ਬੋਲ ੀ ਸਕ੍ਰੀਨ ‘ ਤ ੇ ਲਿਖ ੇ ਸ਼ਬਦਾ ਂ ਤੋ ਂ ਕਿਤ ੇ ਵੱਧ ਹੈ । ਸਾਡ ਾ ਜ਼ਿਆਦਾਤਰ ਸੰਚਾਰ ਇਸ ਗੱਲ ‘ ਤ ੇ ਨਿਰਭਰ ਕਰਦ ਾ ਹ ੈ ਕ ਿ ਅਸੀ ਂ ਕਿਵੇ ਂ ਬੋਲਦ ੇ ਹਾ ਂ ਅਤ ੇ ਆਪਣ ੇ ਆਪ ਨੂ ੰ ਕਿਵੇ ਂ ਪ੍ਰਗਟ ਕਰਦ ੇ ਹਾਂ, ਇੱਕ ੋ ਗੱਲ ਦ ੇ ਵੱਖ-ਵੱਖ ਹਾਲਾਤਾ ਂ ਵਿੱਚ ਵੱਖੋ-ਵੱਖਰ ੇ ਮਤਲਬ ਹ ੋ ਸਕਦ ੇ ਹਨ ।”

ਵੈਰਾਗਕਰ ਅਤ ੇ ਉਸਦ ੇ ਸਹਿਯੋਗੀਆ ਂ ਨ ੇ ਆਪਣ ੇ ਪ੍ਰੋਟੋਟਾਈਪ ਦ ਾ ਵਰਤ ਕ ੇ ਦਿਖਾਇਆ ਜ ੋ ਇੱਕ ਗੰਭੀਰ ਬੋਲਣ ਦ ੀ ਸਮੱਸਿਆ ਵਾਲ ੇ ਏਐਲਐਸ ਮਰੀਜ ਼ ਦ ੀ ਬੋਲਣ ਦ ੀ ਕੋਸ਼ਿਸ ਼ ਨੂ ੰ ਉੱਚ ੀ ਆਵਾਜ ਼ ਵਿੱਚ ਸੁਣ ਾ ਸਕਦ ਾ ਸੀ।

ਮਹੱਤਵਪੂਰਨ ਗੱਲ ਇਹ ਸ ੀ ਕ ਿ ਮਰੀਜ ਼ ਆਪਣ ੇ ਸ਼ਬਦਾ ਂ ਦ ੇ ਲਹਿਜ਼ ੇ ਨੂ ੰ ਬਦਲ ਕ ੇ ਮਤਲਬ ਸਮਝਾਅ ਸਕਦ ੇ ਸੀ । ਵੈਰਾਗਕਰ ਨ ੇ ਕਿਹਾ,” ਸਾਡ ੀ ਸਟੱਡ ੀ ਵਿੱਚ ਸ਼ਾਮਲ ਵਿਅਕਤ ੀ ਵਾਕ ਦ ੇ ਅੰਤ ਵਿੱਚ ਆਵਾਜ ਼ ਬਦਲ ਕ ੇ ਸਵਾਲ ਪੁੱਛਣ ਅਤ ੇ ਬੋਲਦ ੇ ਸਮੇ ਂ ਆਪਣ ੀ ਸੁਰ ਬਦਲ ਸਕਦ ਾ ਸੀ । ਅਸੀ ਂ ਇੱਕ ਸਧਾਰਨ ਕੰਮ ਰਾਹੀ ਂ ਅਜਿਹ ਾ ਕਰਕ ੇ ਦਿਖਾਇਆ ਜਿੱਥ ੇ ਉਹ ਧੁਨਾ ਂ ਗ ਾ ਰਿਹ ਾ ਸੀ ।”

ਇਹ ਸੰਪੂਰਨ ਨਹੀ ਂ ਸੀ, ਪਰ ਜਾਂਚ ਕਰਨ ਵਾਲਿਆ ਂ ਨ ੇ 60 % ਸ਼ਬਦਾ ਂ ਨੂ ੰ ਸਮਝਣ ਯੋਗ ਮੰਨਿਆ । ਹਾਲਾਂਕ ਿ ਇਹ ਅਜ ੇ ਦਿਮਾਗ ਤੋ ਂ ਲਿਖਤ ਤਿਆਰ ਕਰਨ ਵਾਲ ੀ ਸਭ ਤੋ ਂ ਵਧੀਆ ਤਕਨੀਕ ਨਹੀ ਂ ਬਣ ੀ ਹ ੈ ਲੇਕਿਨ ਇਸ ਨ ੇ ਦਿਖ ਾ ਦਿੱਤ ਾ ਕ ਿ ਨੇੜਲ ੇ ਭਵਿੱਖ ਵਿੱਚ ਕ ੀ ਸੰਭਵ ਹ ੋ ਸਕਦ ਾ ਹੈ।

ਵੈਰਾਗਕਰ ਅਤ ੇ ਵਿਲੇਟ ਦੋਵਾ ਂ ਦ ਾ ਮੰਨਣ ਾ ਹ ੈ ਕ ਿ ਹੋਰ ਤਰੱਕ ੀ ਜਲਦ ੀ ਹੋਣ ਵਾਲ ੀ ਹੈ । ਇੱਕ ਤਰੀਕ ਾ ਦਿਮਾਗ ‘ ਤ ੇ ਲਗਾਏ ਜਾਣ ਵਾਲ ੇ ਮਾਈਕ੍ਰੋਇਲੈਕਟ੍ਰੋਡਸ ਦ ੀ ਗਿਣਤ ੀ ਵਧਾਉਣ ਾ ਹ ੋ ਸਕਦ ਾ ਹੈ । ਵੈਰਾਗਕਰ ਕਹਿੰਦ ੀ ਹੈ,” ਸਾਡ ੇ ਦਿਮਾਗ ਵਿੱਚ ਅਰਬਾ ਂ ਨਿਊਰੋਨਸ ਅਤ ੇ ਖਰਬਾ ਂ ਕਨੈਕਸ਼ਨ ਹਨ । ਉਸਦ ੇ ਤਾਜ਼ ਾ ਅਧਿਐਨ ਵਿੱਚ”, ਅਸੀ ਂ ਸਿਰਫ ਼ 256 ਨਿਊਰੋਨਸ ਦ ੇ ਨਮੂਨ ੇ ਲ ੈ ਰਹ ੇ ਸੀ ।”

ਉਹ ਅੱਗ ੇ ਕਹਿੰਦ ੀ ਹ ੈ”, ਨਵੇ ਂ ਉਪਕਰਣ ਅਤ ੇ ਬਿਹਤਰ ਤਕਨੀਕ ਵਧੇਰ ੇ ਨਿਊਰੋਨਸ ਦ ੀ ਜਾਂਚ ਕਰਨ, ਵਧੇਰ ੇ ਵਿਸਤ੍ਰਿਤ ਜਾਣਕਾਰ ੀ ਹਾਸਲ ਕਰਨ ਅਤ ੇ ਅਸਲ ਸਮੇ ਂ ਵਿੱਚ ਸਾਫ ਼ ਬੋਲ ੀ ਹਾਸਲ ਕਰਨ ਦ ੇ ਯੋਗ ਹੋਣਗੇ ।”

ਵਿਲੇਟ ਖਾਸ ਤੌਰ ‘ ਤ ੇ ਅੰਦਰੂਨ ੀ ਬੋਲ ੀ ਦ ੀ ਹੋਰ ਪੜਚੋਲ ਕਰਨ ਵਿੱਚ ਦਿਲਚਸਪ ੀ ਰੱਖਦ ੇ ਹਨ । ਉਹ ਇਹ ਜਾਂਚ ਕਰਨ ਦ ੀ ਯੋਜਨ ਾ ਬਣ ਾ ਰਹ ੇ ਹਨ ਕ ਿ ਮੋਟਰ ਕੋਰਟੈਕਸ ਤੋ ਂ ਬਾਹਰ ਦਿਮਾਗ ਦ ੇ ਹੋਰ ਕਿਹੜ ੇ ਹਿੱਸ ੇ ਇਸ ਵਿੱਚ ਸ਼ਾਮਲ ਹ ੋ ਸਕਦ ੇ ਹਨ।

ਉਹ ਕਹਿੰਦ ੇ ਹਨ”, ਇੱਕ ਖੇਤਰ ਜਿਸ ਵਿੱਚ ਅਸੀ ਂ ਦਿਲਚਸਪ ੀ ਰੱਖਦ ੇ ਹਾ ਂ ਉਹ ਹ ੈ ‘ ਸੁਪੀਰੀਅਰ ਟੈਂਪੋਰਲ ਗਾਇਰਸ’,” ਜੋ ਕ ਿ ਆਵਾਜ ਼ ਦ ੀ ਪ੍ਰੋਸੈਸਿੰਗ ਨਾਲ ਜੁੜਿਆ ਦਿਮਾਗ ਦ ਾ ਹਿੱਸ ਾ ਹੈ । ਇਹ ਅੰਦਰੂਨ ੀ ਬੋਲ ੀ ਵਿੱਚ ਵ ੀ ਭੂਮਿਕ ਾ ਨਿਭ ਾ ਸਕਦ ਾ ਹੈ, ਜਿਵੇ ਂ ਕ ਿ” ਉਹ ਆਵਾਜ਼ਾ ਂ ਜ ੋ ਤੁਸੀ ਂ ਆਪਣ ੇ ਦਿਮਾਗ ਦ ੇ ਅੰਦਰ ਸੁਣਨ ਦ ੀ ਕਲਪਨ ਾ ਕਰਦ ੇ ਹੋ ।”

ਮੋਟਰ ਕੋਰਟੈਕਸ ਤੋ ਂ ਪਰ੍ਹ ੇ ਦੇਖਣ ਾ ਉਨ੍ਹਾ ਂ ਲੋਕਾ ਂ ਦ ੀ ਮਦਦ ਲਈ ਵ ੀ ਮਹੱਤਵਪੂਰਨ ਹ ੋ ਸਕਦ ਾ ਹ ੈ ਜਿਨ੍ਹਾ ਂ ਦ ੇ ਦਿਮਾਗ ਦ ੇ ਇਸ ਹਿੱਸ ੇ ਵਿੱਚ ਸੱਟ ਲੱਗ ੀ ਹੈ, ਜਿਵੇ ਂ ਕ ਿ ਅਧਰੰਗ ਦ ੇ ਮਰੀਜ ਼ ਜਿਨ੍ਹਾ ਂ ਦ ਾ ਮੋਟਰ ਕੋਰਟੈਕਸ ਖਰਾਬ ਹ ੋ ਗਿਆ ਹ ੈ ਪਰ ਉਹ ਅਜ ੇ ਵ ੀ ਬੋਲ ੀ ਨੂ ੰ ਸਮਝ ਸਕਦ ੇ ਹਨ । ਵਿਲੇਟ ਕਹਿੰਦ ੇ ਹਨ ਕ ਿ ਅੰਦਰੂਨ ੀ ਬੋਲ ੀ ਵਿੱਚ ਸ਼ਾਮਲ ਦਿਮਾਗ ਦ ੇ ਹੋਰ ਹਿੱਸਿਆ ਂ ਦ ੀ ਖੋਜ ਕਰਨ ਾ ਇੱਕ ਦਿਨ ਇਨ੍ਹਾ ਂ ਲੋਕਾ ਂ ਨੂ ੰ ਗੱਲਬਾਤ ਕਰਨ ਵਿੱਚ ਵ ੀ ਮਦਦ ਕਰ ਸਕਦ ਾ ਹੈ।

ਪਰਤੱਖ ਨੂ ੰ ਪ੍ਰਮਾਣ ਦ ੀ ਕ ੀ ਲੋੜ?

ਜਦੋ ਂ ਕ ਿ ਬ੍ਰੇਨ-ਕੰਪਿਊਟਰ ਇੰਟਰਫੇਸ ਵਿੱਚ ਕੰਮ ਕਰਨ ਵਾਲ ੇ ਖੋਜ ੀ ਇਸ ਤਕਨੀਕ ਦ ੇ ਵਿਹਾਰਕ ਉਪਯੋਗਾ ਂ ‘ ਤ ੇ ਧਿਆਨ ਦ ੇ ਰਹ ੇ ਹਨ ਜ ੋ ਮਰੀਜ਼ਾ ਂ ਲਈ ਮਦਦਗਾਰ ਹ ੋ ਸਕਦ ੇ ਹਨ, ਉਥ ੇ ਹੋਰ ਖੇਤਰ ਵ ੀ ਹਨ ਜ ੋ ਦਿਮਾਗ ਦ ੇ ਸਕੈਨਾ ਂ ਨੂ ੰ ਡੀਕੋਡ ਕਰਨ ਅਤ ੇ ਦਿਮਾਗ ਦ ੇ ਕੰਮ ਕਰਨ ਦ ੇ ਤੌਰ-ਤਰੀਕ ੇ ਨੂ ੰ ਬਿਹਤਰ ਢੰਗ ਨਾਲ ਸਮਝਣ ਵਿੱਚ ਤਰੱਕ ੀ ਕਰ ਰਹ ੇ ਹਨ।

ਇੱਕ ਖੇਤਰ ਏਆਈ ਰਾਹੀ ਂ ਸਿਰਫ ਼ ਦਿਮਾਗ ਦ ੇ ਸਕੈਨਾ ਂ ਦ ਾ ਵਿਸ਼ਲੇਸ਼ਣ ਕਰਕ ੇ ਕਿਸ ੇ ਵਿਅਕਤ ੀ ਦੁਆਰ ਾ ਦੇਖੀਆ ਂ ਗਈਆ ਂ ਤਸਵੀਰਾ ਂ ਨੂ ੰ ਦੁਬਾਰ ਾ ਬਣਾਉਣ ‘ ਤ ੇ ਧਿਆਨ ਦਿੰਦ ਾ ਹੈ । ਇਹ ਇਸ ਤਰ੍ਹਾ ਂ ਕੰਮ ਕਰਦ ਾ ਹੈ: ਮਰੀਜ਼ਾ ਂ ਨੂ ੰ ਤਸਵੀਰਾ ਂ ਦਿਖਾਈਆ ਂ ਜਾਂਦੀਆ ਂ ਹਨ ਜਦੋ ਂ ਕ ਿ ਉਨ੍ਹਾ ਂ ਦ ੇ ਦਿਮਾਗ ਦ ੀ ਗਤੀਵਿਧ ੀ ਨੂ ੰ ‘ ਫੰਕਸ਼ਨਲ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ’ ( ਐਫ-ਐਮਆਰਆਈ ) ਰਾਹੀ ਂ ਰਿਕਾਰਡ ਕੀਤ ਾ ਜਾਂਦ ਾ ਹੈ।

ਇਹ ਇੱਕ ਅਜਿਹ ੀ ਤਕਨੀਕ ਹ ੈ ਜ ੋ ਦਿਮਾਗ ਦ ੇ ਵੱਖ-ਵੱਖ ਹਿੱਸਿਆ ਂ ਵਿੱਚ ਖੂਨ ਦ ੇ ਵਹਾਅ ਵਿੱਚ ਹੋਣ ਵਾਲੀਆ ਂ ਤਬਦੀਲੀਆ ਂ ਰਾਹੀ ਂ ਦਿਮਾਗ ੀ ਗਤੀਵਿਧ ੀ ਨੂ ੰ ਮਾਪਦ ੀ ਹੈ । ਫਿਰ ਇਸ ਡੇਟ ਾ ਨੂ ੰ ਇੱਕ ਐਲਗੋਰਿਦਮ ਰਾਹੀ ਂ ਡੀਕੋਡ ਕੀਤ ਾ ਜਾਂਦ ਾ ਹ ੈ ਅਤ ੇ ਇੱਕ ਏਆਈ ਇਮੇਜ ਜਨਰੇਟਰ ਨੂ ੰ ਦਿੱਤ ਾ ਜਾਂਦ ਾ ਹੈ, ਜ ੋ ਉਨ੍ਹਾ ਂ ਤਸਵੀਰਾ ਂ ਨੂ ੰ ਦੁਬਾਰ ਾ ਬਣਾਉਣ ਦ ੀ ਕੋਸ਼ਿਸ ਼ ਕਰਦ ਾ ਹ ੈ ਜ ੋ ਵਿਅਕਤ ੀ ਨ ੇ ਦੇਖੀਆ ਂ ਸਨ।

ਅੱਖ ਦੀ ਤੁਲਨਾ ਵਿੱਚ ਮਾਈਕ੍ਰੋਇਲੈਕਟ੍ਰੋਡ ਜੋ ਕਿ ਪੁਤਲੀ ਤੋਂ ਵੀ ਛੋਟਾ ਹੈ

ਤਸਵੀਰ ਸਰੋਤ, Jim Gensheimer/Stanford University

ਖੋਜਕਾਰ ਦਹਾਕਿਆ ਂ ਤੋ ਂ ਇਸ ਪਹੇਲ ੀ ਨੂ ੰ ਹੱਲ ਕਰਨ ਦ ੀ ਕੋਸ਼ਿਸ ਼ ਕਰ ਰਹ ੇ ਹਨ, ਪਰ ਹਾਲ ਹ ੀ ਦ ੇ ਸਾਲਾ ਂ ਵਿੱਚ ‘ ਜਨਰੇਟਿਵ ਏਆਈ ‘ ਦ ੇ ਵਿਕਾਸ ਨ ੇ ਇਸ ਖੇਤਰ ਨੂ ੰ ਵੱਡ ਾ ਹੁਲਾਰ ਾ ਦਿੱਤ ਾ ਹੈ । ‘ ਸਟੇਬਲ ਡਿਫਿਊਜ਼ਨ ‘ ਵਰਗ ੇ ਨਵੀਨਤਮ ਏਆਈ ਇਮੇਜ ਜਨਰੇਟਰਾ ਂ ਨ ੇ ਇਨ੍ਹਾ ਂ ਤਸਵੀਰਾ ਂ ਨੂ ੰ ਬਹੁਤ ਬਿਹਤਰ ਕਰ ਦਿੱਤ ਾ ਹੈ।

ਜਾਪਾਨ ਦ ੇ ਨਾਗੋਆ ਇੰਸਟੀਚਿਊਟ ਆਫ ਟੈਕਨਾਲੋਜ ੀ ਦ ੀ ਐਸੋਸੀਏਟ ਪ੍ਰੋਫੈਸਰ ਯ ੂ ਟਾਕਾਗ ੀ ਨ ੇ ਸਾਲ 2023 ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਕੀਤ ਾ ਜਿਸ ਵਿੱਚ ‘ ਸਟੇਬਲ ਡਿਫਿਊਜ਼ਨ ‘ ਐਲਗੋਰਿਦਮ ਦ ੀ ਵਰਤੋ ਂ ਕੀਤ ੀ ਗਈ ਸੀ । ਇਸ ਐਲਗੋਰਿਦਮ ਨੂ ੰ ਮਿਨੀਸੋਟ ਾ ਯੂਨੀਵਰਸਿਟ ੀ ਵੱਲੋ ਂ ਤਿਆਰ ਇੱਕ ਡੇਟ ਾ ਸੈੱਟ ‘ ਤ ੇ ਸਿਖਲਾਈ ਦਿੱਤ ੀ ਗਈ ਸੀ।

ਡੇਟ ਾ ਵਿੱਚ ਚਾਰ ਮਰੀਜ਼ਾ ਂ ਦ ੇ ਦਿਮਾਗ ਦ ੇ ਸਕੈਨ ਸ਼ਾਮਲ ਸਨ ਜਦੋ ਂ ਉਨ੍ਹਾ ਂ ਨ ੇ 10, 000 ਫੋਟੋਆ ਂ ਦੇਖੀਆ ਂ ਸਨ । ਕਈ ਮਾਮਲਿਆ ਂ ਵਿੱਚ, ਏਆਈ ਅਸਲ ਤਸਵੀਰ ਦ ੇ ਬੇਹੱਦ ਨੇੜ ੇ ਪਹੁੰਚ ਗਈ ਸ ੀ- ਹਾਲਾਂਕ ਿ ਇੱਕ ਸਲਾਦ ਦ ੇ ਡੌਂਗ ੇ ਦ ੀ ਤਸਵੀਰ ਦ ੇ ਵਿੱਚ ਇਹ ਪੂਰ ੀ ਤਰ੍ਹਾ ਂ ਭੰਭਲਭੂਸ ੇ ਵਿੱਚ ਪ ੈ ਗਈ।

ਇਹ ਖੇਤਰ ਹੁਣ ਤੇਜ਼ ੀ ਤਰੱਕ ੀ ਕਰ ਰਿਹ ਾ ਹੈ । ਪਿਛਲ ੇ ਸਾਲ ਇਜ਼ਰਾਈਲ ਦ ੇ ਵਿਗਿਆਨੀਆ ਂ ਵੱਲੋ ਂ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਹੋਰ ਵ ੀ ਸਹ ੀ ਤਸਵੀਰਾ ਂ ਦੁਬਾਰ ਾ ਬਣਾਉਣ ਵਿੱਚ ਸਫਲਤ ਾ ਹਾਸਲ ਕੀਤ ੀ ਗਈ ਸੀ।

ਪਛਾਣਨ ਵਿੱਚ ਮਦਦ ਕਰਦ ੇ ਹਨ ਕ ਿ ਕੋਈ ਵਸਤ ੂ ਅਸਲ ਵਿੱਚ ਕ ੀ ਹੈ।

ਸੰਗੀਤ ਦ ੀ ਆਵਾਜ ਼

ਆਵਾਜ਼ਾ ਂ ਦ ੇ ਤਜ਼ਰਬਿਆ ਂ ਨੂ ੰ ਦੁਹਰਾਉਣ ਦ ੇ ਯਤਨ ਵ ੀ ਜਾਰ ੀ ਹਨ । 2025 ਵਿੱਚ, ਟਾਕਾਗ ੀ ਨ ੇ ਇੱਕ ਅਧਿਐਨ ਪ੍ਰਕਾਸ਼ਿਤ ਕੀਤ ਾ ਜਿਸ ਵਿੱਚ ਗੂਗਲ ਦ ੇ ਇੱਕ ਵਿਸ਼ੇਸ ਼ ਐਲਗੋਰਿਦਮ ਦ ੀ ਵਰਤੋ ਂ ਕਰਕ ੇ ਐਫ-ਐਮਆਰਆਈ ਸਕੈਨਾ ਂ ਤੋ ਂ ਅਧਿਐਨ ਵਿੱਚ ਸ਼ਾਮਲ ਲੋਕਾ ਂ ਵੱਲੋ ਂ ਸੁਣ ੇ ਜ ਾ ਰਹ ੇ ਸੰਗੀਤ ਨੂ ੰ ਦੁਬਾਰ ਾ ਤਿਆਰ ਕਰਨ ਦ ੀ ਕੋਸ਼ਿਸ ਼ ਕੀਤ ੀ ਗਈ ਸੀ।

ਟਾਕਾਗ ੀ ਕਹਿੰਦ ੇ ਹਨ ਕ ਿ ਇਹ ਦ੍ਰਿਸ਼ਮਾਨ ਜਾਣਕਾਰ ੀ ਨੂ ੰ ਦੁਬਾਰ ਾ ਬਣਾਉਣ ਨਾਲੋ ਂ ਵਧੇਰ ੇ ਚੁਣੌਤੀਪੂਰਨ ਹ ੋ ਸਕਦ ਾ ਹ ੈ ਕਿਉਂਕ ਿ ਸੰਗੀਤ ਲਗਾਤਾਰ ਬਦਲਦ ਾ ਰਹਿੰਦ ਾ ਹੈ, ਪਰ ਐਫ-ਐਮਆਰਆਈ ਸਕੈਨਰ ਸਿਰਫ ਼ ਇੱਕ ਸੈਕਿੰਡ ਦ ੇ ਅੰਤਰਾਲ ‘ ਤ ੇ ਹ ੀ ਸਕੈਨ ਕਰ ਸਕਦ ਾ ਹੈ । ਉਹ ਕਹਿੰਦ ੇ ਹਨ”, ਤਸਵੀਰਾ ਂ ਦ ੇ ਮੁਕਾਬਲ ੇ ਸੰਗੀਤ ਨੂ ੰ ਦੁਬਾਰ ਾ ਤਿਆਰ ਕਰਨ ਦ ੀ ਗੁਣਵੱਤ ਾ ਘੱਟ ਹੈ । ਪਰ ਅਸੀ ਂ ਫਿਰ ਵ ੀ ਸੰਗੀਤ ਦ ੇ ਚਰਿੱਤਰ ਅਤ ੇ ਮੂਲ ਵਰਗ ਨੂ ੰ ਦੁਬਾਰ ਾ ਬਣਾਉਣ ਵਿੱਚ ਕਾਮਯਾਬ ਰਹੇ ।”

ਇਸ ਖੇਤਰ ਨ ੇ ਸੰਗੀਤ ਨੂ ੰ ਸਮਝਣ ਦ ੇ ਦਿਮਾਗ ੀ ਅਧਾਰ ਬਾਰ ੇ ਸਾਡ ੀ ਸਮਝ ਵਧਾਈ ਹੈ।

ਟਾਕਾਗ ੀ ਕਹਿੰਦ ੇ ਹਨ”, ਸਾਨੂ ੰ ਇਸ ਅਧਿਐਨ ਵਿੱਚ ਇਸ ਗੱਲ ਨ ੇ ਹੈਰਾਨ ਕੀਤ ਾ ਕ ਿ ਦਿਮਾਗ ਵਿੱਚ ਸੰਗੀਤ ਦ ੀ ਸਮਝ ਤਸਵੀਰਾ ਂ ਦ ੀ ਸਮਝ ਨਾਲੋ ਂ ਵੱਖਰ ੀ ਹੈ । ਤਸਵੀਰਾ ਂ ਲਈ, ਉੱਚ-ਪੱਧਰ ੀ ਅਤ ੇ ਨੀਵੇਂ-ਪੱਧਰ ੀ ਜਾਣਕਾਰ ੀ ਲਈ ਦਿਮਾਗ ਵਿੱਚ ਵੱਖ-ਵੱਖ ਥਾਵਾ ਂ ਹਨ । ਜਦਕ ਿ ਸੰਗੀਤ ਦ ੇ ਮਾਮਲ ੇ ਵਿੱਚ ਅਰਥ ਅਤ ੇ ਹੇਠਲ ੇ ਪੱਧਰ ਦ ੀ ਜਾਣਕਾਰ ੀ ਵੱਖਰੀਆ ਂ ਨਹੀ ਂ ਹਨ ।”

ਟਾਕਾਗ ੀ ਇਨ੍ਹਾ ਂ ਤਰੀਕਿਆ ਂ ਦ ੇ ਸੰਭਾਵਿਤ ਉਪਯੋਗਾ ਂ ਨੂ ੰ ਲ ੈ ਕ ੇ ਬਹੁਤ ਉਤਸ਼ਾਹਿਤ ਹਨ । ਉਹ ਕਹਿੰਦ ੇ ਹਨ ਕ ਿ ਇਹ ‘ ਸਕਿਜ਼ੋਫਰੀਨੀਆ’ ਵਰਗ ੇ ਮਾਨਸਿਕ ਰੋਗੀਆ ਂ ਦ ੇ ਭਰਮਾ ਂ ਦ ੀ ਪੁਨਰ-ਸਿਰਜਣ ਾ ਕਰ ਸਕਦ ੇ ਹਨ ਤਾ ਂ ਜ ੋ ਉਨ੍ਹਾ ਂ ਦ ੀ ਹਾਲਤ ਨੂ ੰ ਬਿਹਤਰ ਢੰਗ ਨਾਲ ਸਮਝਿਆ ਜ ਾ ਸਕੇ । ਇਹ ਤਕਨੀਕਾ ਂ ਜਾਨਵਰਾ ਂ ਦ ੇ ਤਜ਼ਰਬਿਆ ਂ ਨੂ ੰ ਸਮਝਣ ਜਾ ਂ ਸੁਪਨਿਆ ਂ ਦ ੀ ਪੁਨਰ-ਸਿਰਜਣ ਾ ਲਈ ਵ ੀ ਵਰਤੀਆ ਂ ਜ ਾ ਸਕਦੀਆ ਂ ਹਨ।

ਟਾਕਾਗ ੀ ਹੱਸਦਿਆ ਂ ਕਹਿੰਦ ੇ ਹਨ”, ਬਹੁਤ ਸਾਰ ੇ ਲੋਕ ਇਸ ਬਾਰ ੇ ਪੁੱਛ ਰਹ ੇ ਹਨ ।” ਉਹ ਕਹਿੰਦ ੇ ਹਨ ਕ ਿ ਉਹ ਇੱਕ ਦਿਨ ਸੁਪਨਿਆ ਂ ਦ ੀ ਪੁਨਰ-ਸਿਰਜਣ ਾ ਕਰਨ ਾ ਚਾਹੁਣਗੇ, ਪਰ ਇਸ ਵੇਲ ੇ ਇਹ ਬਹੁਤ ਪੇਚੀਦ ਾ ਹੈ । ਕੁਝ ਖੋਜਾ ਂ ਨ ੇ ਦਿਮਾਗ ਤੋ ਂ ਦਿਮਾਗ ਤੱਕ ਸਿੱਧ ੇ ਸੰਪਰਕ ਦ ੀ ਸੰਭਾਵਨ ਾ ਵ ੀ ਜਤਾਈ ਹੈ, ਜਿਸ ਵਿੱਚ ਇੱਕ ੋ ਸਮੇ ਂ ਕਈ ਲੋਕ ਸ਼ਾਮਲ ਹ ੋ ਸਕਦ ੇ ਹਨ । ਹਾਲਾਂਕਿ, ਅਜਿਹ ੇ ਉਪਕਰਣਾ ਂ ਨਾਲ ਜੁੜ ੇ ਨੈਤਿਕ ਪੱਖਾ ਂ ਅਤ ੇ ਮਨੁੱਖ ੀ ਅਧਿਕਾਰਾ ਂ ਦ ੇ ਮੁੱਦ ੇ ਅਜ ੇ ਪੂਰ ੀ ਤਰ੍ਹਾ ਂ ਹੱਲ ਕੀਤ ੇ ਜਾਣ ੇ ਬਾਕ ੀ ਹਨ।

ਜਿਹੜ ੇ ਲੋਕ ਇਹ ਉਮੀਦ ਕਰ ਰਹ ੇ ਹਨ ਕ ਿ ਮਨੋਰੰਜਨ ਦ ੇ ਨਾਮ ‘ ਤ ੇ ਦਿਮਾਗ ਵਿੱਚ ਵਿਜ਼ੂਅਲ ਜਾ ਂ ਆਡੀਓ ਤਜ਼ਰਬਿਆ ਂ ਨੂ ੰ ਸਿੱਧ ਾ ਪੈਦ ਾ ਕਰਨ ਾ ਸੰਭਵ ਹੋਵੇਗਾ, ਟਾਕਾਗ ੀ ਉਨ੍ਹਾ ਂ ਨੂ ੰ ਸਬਰ ਰੱਖਣ ਦ ੀ ਸਲਾਹ ਦਿੰਦ ੇ ਹਨ । ਹਾਲਾਂਕ ਿ ਇਹ ਸਿਧਾਂਤਕ ਤੌਰ ‘ ਤ ੇ ਸੰਭਵ ਹੈ, ਪਰ ਤਕਨੀਕ ੀ ਸੀਮਾਵਾ ਂ ਕਾਰਨ ਇਸ ਵਿੱਚ 10 ਤੋ ਂ 20 ਸਾਲ ਹੋਰ ਲੱਗ ਸਕਦ ੇ ਹਨ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI