Home ਰਾਸ਼ਟਰੀ ਖ਼ਬਰਾਂ ਪੰਜਾਬ ਦ ੇ ਫਿਰੋਜ਼ਪੁਰ ਦ ੇ ਇਸ ਪਿੰਡ &#039, ਚ ਕਈ ਬੱਚ...

ਪੰਜਾਬ ਦ ੇ ਫਿਰੋਜ਼ਪੁਰ ਦ ੇ ਇਸ ਪਿੰਡ &#039, ਚ ਕਈ ਬੱਚ ੇ ਦੂਸ਼ਿਤ ਪਾਣ ੀ ਪੀਣ ਕਾਰਨ ਬਿਮਾਰ ਹੋਏ, ਹੁਣ ਤੱਕ ਜਾਂਚ &#039, ਚ ਕ ੀ ਪਤ ਾ ਚੱਲਿਆ

14
0

Source :- BBC PUNJABI

ਸੇਜਲ ਦੀ ਦਾਦੀ ਬਲਵੀਰੋ

ਫ਼ਿਰੋਜ਼ਪੁਰ ਜ਼ਿਲ੍ਹ ੇ ਦ ੇ ਪਿੰਡ ਹਜ਼ਾਰ ਾ ਸਿੰਘ ਵਾਲ ਾ ਵਿੱਚ ਦੂਸ਼ਿਤ ਪਾਣ ੀ ਪੀਣ ਕਾਰਨ 30 ਤੋ ਂ ਵੱਧ ਬੱਚਿਆ ਂ ਦ ੇ ਬਿਮਾਰ ਹੋਣ ਦ ਾ ਮਾਮਲ ਾ ਸਾਹਮਣ ੇ ਆਇਆ ਹੈ । ਜ਼ਿਆਦ ਾ ਹਾਲਤ ਖ਼ਰਾਬ ਹੋਣ ਕਾਰਨ ਕਰੀਬ 30 ਬੱਚਿਆ ਂ ਨੂ ੰ ਹਸਪਤਾਲ ਦਾਖਲ ਕਰਵਾਉਣ ਾ ਪਿਆ ਸੀ।

ਛ ੇ ਬੱਚਿਆ ਂ ਨੂ ੰ ਹਸਪਤਾਲ ਵਿੱਚੋ ਂ ਛੁੱਟ ੀ ਮਿਲ ਗਈ ਹੈ, ਜਦਕ ਿ ਬਾਕ ੀ ਬੱਚ ੇ ਅਜ ੇ ਵ ੀ ਫ਼ਿਰੋਜ਼ਪੁਰ ਦ ੇ ਸਿਵਲ ਹਸਪਤਾਲ ਵਿੱਚ ਜੇਰ ੇ ਇਲਾਜ ਹਨ।

ਸਿਹਤ ਵਿਭਾਗ ਮੁਤਾਬਕ ਇਹ ਬੱਚ ੇ ਲੈਪਟੋਸਪਾਇਰੋਸਿਸ ਨਾਮ ਦ ੀ ਬਿਮਾਰ ੀ ਤੋ ਂ ਪੀੜਤ ਪਾਏ ਗਏ ਹਨ । ਲੈਪਟੋਸਪਾਇਰੋਸਿਸ ਇੱਕ ਬੈਕਟੀਰੀਆ ਦ ੀ ਲਾਗ ਹ ੈ ਜ ੋ ਅਕਸਰ ਦੂਸ਼ਿਤ ਪਾਣ ੀ ਜਾ ਂ ਮਿੱਟ ੀ ਰਾਹੀ ਂ ਫੈਲਦ ੀ ਹੈ।

ਇਸ ਪਿੰਡ ਦ ੀ ਇੱਕ 12 ਸਾਲ ਾ ਕੁੜ ੀ ਦ ੀ ਸ਼ੱਕ ੀ ਹਾਲਾਤਾ ਂ ਵਿੱਚ ਮੌਤ ਵ ੀ ਹੋਈ ਹੈ । ਇਸ ਕੁੜ ੀ ਵਿੱਚ ਵ ੀ ਲੈਪਟੋਸਪਾਇਰੋਸਿਸ ਬਿਮਾਰ ੀ ਦ ੇ ਲੱਛਣ ਸਨ । ਪਰ ਕੁੜ ੀ ਦ ਾ ਇਲਾਜ ਸਰਕਾਰ ੀ ਹਸਪਤਾਲ ਵਿੱਚ ਨ ਾ ਹੋਣ ਕਾਰਨ ਉਸਦ ੀ ਬਿਮਾਰ ੀ ਦ ਾ ਰਿਕਾਰਡ ਸਿਹਤ ਵਿਭਾਗ ਕੋਲ ਨਹੀ ਂ ਹੈ।

ਪਿੰਡ ਵਾਸੀਆ ਂ ਦ ਾ ਕਹਿਣ ਾ ਹ ੈ ਕ ਿ ਬੱਚਿਆ ਂ ਨੂ ੰ ਅਚਾਨਕ ਤੇਜ ਼ ਬੁਖ਼ਾਰ ਅਤ ੇ ਉਲਟੀਆ ਂ ਆਉਣ ਲੱਗੀਆਂ । ਸ਼ੁਰ ੂ ਵਿੱਚ ਪਰਿਵਾਰਾ ਂ ਨ ੇ ਘਰ ਵਿੱਚ ਹ ੀ ਇਲਾਜ ਕਰਵਾਇਆ, ਪਰ ਜਦੋ ਂ ਹਾਲਤ ਸੰਭਲਣ ਦ ੀ ਬਜਾਏ ਵਿਗੜਣ ਲੱਗ ੀ ਤਾ ਂ ਉਨ੍ਹਾ ਂ ਨੂ ੰ ਹਸਪਤਾਲ ਦਾਖਲ ਕਰਵਾਉਣ ਾ ਪਿਆ।

ਦੂਸ਼ਿਤ ਪਾਣੀ

ਲੈਪਟੋਸਪਾਇਰੋਸਿਸ ਬੀਮਾਰ ੀ ਕਦੋ ਂ ਫੈਲੀ

ਇਸ ਬਿਮਾਰ ੀ ਦ ੇ ਫੈਲਣ ਦ ਾ ਪਤ ਾ 21 ਫ਼ਰਵਰ ੀ ਨੂ ੰ ਲੱਗਾ, ਜਦੋ ਂ 12 ਸਾਲ ਾ ਸੇਜਲ ਦ ੀ ਕਥਿਤ ਤੌਰ ਉੱਤ ੇ ਇਸ ਬਿਮਾਰ ੀ ਨਾਲ ਮੌਤ ਹ ੋ ਗਈ ਸੀ । ਸੇਜਲ ਨੂ ੰ ਵ ੀ ਬੁਖ਼ਾਰ ਅਤ ੇ ਉਲਟੀਆ ਂ ਦ ੀ ਸ਼ਿਕਾਇਤ ਸੀ।

ਡਾ. ਰੇਖ ਾ ਭਾਟੀ, ਕਾਰਜਕਾਰ ੀ ਐੱਸਐੱਮਓ, ਕਮਿਊਨਿਟ ੀ ਹੈਲਥ ਸੈਂਟਰ, ਮਮਦੋਟ ਕਹਿੰਦ ੇ ਹਨ,” ਹੋ ਸਕਦ ਾ ਹ ੈ ਕ ਿ ਸੇਜਲ ਦ ੀ ਮੌਤ ਲੈਪਟੋਸਪਾਇਰੋਸਿਸ ਨਾਲ ਹੋਈ ਹੋਵੇ, ਕਿਉਂਕ ਿ ਉਸਦ ੇ ਬਿਮਾਰ ਹੋਣ ਦ ੇ ਲੱਛਣ ਵ ੀ ਇਸ ਬਿਮਾਰ ੀ ਦ ੇ ਲੱਛਣਾ ਂ ਨਾਲ ਮਿਲਦ ੇ ਸਨ । ਪਰ ਉਸਦ ੇ ਟੈਸਟ ਨਹੀ ਂ ਹੋਏ । ਇਸ ਲਈ ਅਸੀ ਂ ਯਕੀਨ ੀ ਤੌਰ ਉੱਤ ੇ ਨਹੀ ਂ ਕਹ ਿ ਸਕਦ ੇ ਕ ਿ ਉਹ ਲੈਪਟੋਸਪਾਇਰੋਸਿਸ ਨਾਲ ਪੀੜਤ ਸੀ ।”

ਸੇਜਲ ਦ ੀ ਮੌਤ ਮਗਰੋ ਂ ਸਿਹਤ ਵਿਭਾਗ ਦੀਆ ਂ ਟੀਮਾ ਂ ਨ ੇ ਪਿੰਡ ਵਿੱਚ ਸਰਵ ੇ ਕੀਤਾ । ਮਗਰੋ ਂ ਜਦੋ ਂ ਹੋਰ ਬੱਚ ੇ ਪੋਜ਼ੀਟਿਵ ਆਉਣ ਲੱਗ ੇ ਤਾ ਂ ਵਿਭਾਗ ਨ ੇ ਪਿੰਡ ਵਿੱਚ ਅਸਥਾਈ ਕੈਂਪ ਲਗ ਾ ਲਿਆ।

ਰੇਖਾ ਭਾਟੀ

ਹੁਣ ਵਿਭਾਗ ਰੋਜ਼ਾਨ ਾ ਪੀਣ ਵਾਲ ੇ ਪਾਣ ੀ ਦ ੇ ਸੈਂਪਲ ਲ ੈ ਰਿਹ ਾ ਹ ੈ ਅਤ ੇ ਪਿੰਡ ਵਾਸੀਆ ਂ ਦ ੀ ਸਿਹਤ ਦ ੀ ਜਾਂਚ ਵ ੀ ਕਰ ਰਿਹ ਾ ਹੈ।

ਸੇਜਲ ਦ ੀ ਦਾਦ ੀ ਬਲਵੀਰ ੋ ਨ ੇ ਦੱਸਿਆ,” ਪਹਿਲਾ ਂ ਅਸੀ ਂ ਸੋਚਿਆ ਕ ਿ ਸੇਜਲ ਨੂ ੰ ਸਧਾਰਨ ਬੁਖ਼ਾਰ ਹੈ । ਅਸੀ ਂ ਕਿਸ ੇ ਨਿੱਜ ੀ ਡਾਕਟਰ ਤੋ ਂ ਉਸਦ ਾ ਇਲਾਜ ਕਰਵਾਇਆ । ਇਲਾਜ ਦੌਰਾਨ ਉਹ ਠੀਕ ਹ ੋ ਗਈ ਅਤ ੇ ਅਸੀ ਂ ਉਸਨੂ ੰ ਘਰ ਵਾਪਸ ਲ ੈ ਆਏ ।”

” ਫਿਰ ਉਹ ਦੁਬਾਰ ਾ ਬਿਮਾਰ ਹ ੋ ਗਈ ਅਤ ੇ ਜਦੋ ਂ ਅਸੀ ਂ ਉਸਨੂ ੰ ਹਸਪਤਾਲ ਲ ੈ ਕ ੇ ਜ ਾ ਰਹ ੇ ਸ ੀ ਤਾ ਂ ਰਸਤ ੇ ਵਿੱਚ ਉਸ ਦ ੀ ਮੌਤ ਹ ੋ ਗਈ ।”

ਪਾਣੀ

ਬੀਮਾਰ ੀ ਕਿਵੇ ਂ ਫੈਲੀ

ਸਿਹਤ ਵਿਭਾਗ ਮੁਤਾਬਕ ਪਿੰਡ ਦ ੇ ਬੱਚ ੇ ਦੂਸ਼ਿਤ ਪਾਣ ੀ ਪੀਣ ਨਾਲ ਬਿਮਾਰ ਹੋਏ ਹਨ । ਸਰਕਾਰ ੀ ਟੈਂਕ ੀ ਤੋ ਂ ਸਪਲਾਈ ਹੁੰਦ ੇ ਪਾਣ ੀ ਤੋ ਂ ਇਲਾਵ ਾ ਜ਼ਮੀਨ ੀ ਪਾਣ ੀ ਦ ੇ ਨਮੂਨ ੇ ਵ ੀ ਸ਼ੁੱਧਤ ਾ ਦ ੇ ਟੈਸਟ ਵਿੱਚ ਫੇਲ੍ਹ ਹ ੋ ਰਹ ੇ ਹਨ।

ਪੀੜਤ ਬੱਚਿਆ ਂ ਦ ੇ ਪਰਿਵਾਰਕ ਮੈਂਬਰਾ ਂ ਨ ੇ ਦਾਅਵ ਾ ਕੀਤ ਾ ਹ ੈ ਕ ਿ ਬੱਚ ੇ ਜਲ ਸਪਲਾਈ ਅਤ ੇ ਸੈਨੀਟੇਸ਼ਨ ਵਿਭਾਗ ਵੱਲੋ ਂ ਘਰ-ਘਰ ਸਪਲਾਈ ਕੀਤ ੇ ਜ ਾ ਰਹ ੇ ਪਾਣ ੀ ਨੂ ੰ ਪੀਣ ਕਾਰਨ ਬੀਮਾਰ ਹੋਏ ਹਨ।

ਜਲ ਸਪਲਾਈ ਅਤ ੇ ਸੈਨੀਟੇਸ਼ਨ ਵਿਭਾਗ ਵੱਲੋ ਂ ਪੰਜਾਬ ਦ ੇ ਹੋਰ ਪਿੰਡਾ ਂ ਵਾਂਗ ਇੱਥ ੇ ਵ ੀ ਪਾਣ ੀ ਦ ੀ ਟੈਂਕ ੀ ਸਥਾਪਤ ਕੀਤ ੀ ਹੋਈ ਹੈ । ਇਸ ਟੈਂਕ ੀ ਤੋ ਂ ਹ ੀ ਸਾਰ ੇ ਪਿੰਡ ਨੂ ੰ ਪਾਣ ੀ ਸਪਲਾਈ ਹੁੰਦ ਾ ਹੈ।

ਪਿੰਡ ਦ ੀ ਵਸਨੀਕ ਸੋਮ ਾ ਰਾਣ ੀ ਦ ਾ ਮੁੰਡ ਾ ਵ ੀ ਬਿਮਾਰ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਉਹ ਕਹਿੰਦ ੀ ਹੈ,” ਬੱਚਿਆ ਂ ਸਮੇਤ ਸਾਰ ੇ ਪਿੰਡ ਵਾਸ ੀ ਸਰਕਾਰ ੀ ਟੈਂਕ ੀ ਦ ਾ ਪਾਣ ੀ ਪੀਂਦ ੇ ਹਨ । ਜਦੋ ਂ ਇਸ ਟੈਂਕ ੀ ਦ ਾ ਪਾਣ ੀ ਟੂਟ ੀ ਰਾਹੀ ਂ ਭਰਦ ੇ ਸ ੀ ਤਾ ਂ ਬਦਬ ੂ ਆਉਂਦ ੀ ਸੀ ।”

ਇਸ ਪਿੰਡ ਦ ੇ ਵਸਨੀਕ ਸੋਹਣ ਸਿੰਘ ਕਹਿੰਦ ੇ ਹਨ,” ਸਾਡ ੇ ਘਰ ਵਿੱਚ ਸਬਮਰਸੀਬਲ ਪੰਪ ਲੱਗ ਾ ਹੋਇਆ ਹੈ । ਵਾਟਰ ਫਿਲਟਰ ਵ ੀ ਲੱਗ ਾ ਹੋਇਆ ਹੈ । ਅਸੀ ਂ ਤਾ ਂ ਸਰਕਾਰ ੀ ਟੈਂਕ ੀ ਦ ਾ ਪਾਣ ੀ ਨਹੀ ਂ ਵਰਤਦੇ । ਮੇਰ ੇ ਦ ੋ ਪੋਤਰ ੇ ਫਿਰ ਵ ੀ ਬਿਮਾਰ ਹ ੋ ਗਏ ।”

ਉਹ ਕਹਿੰਦ ੇ ਹਨ,” ਪਿੰਡ ਦ ਾ ਛੱਪੜ ਸਾਡ ੇ ਘਰ ਦ ੇ ਨੇੜ ੇ ਹੈ । ਛੱਪੜ ਬਹੁਤ ਡੂੰਘ ਾ ਹੈ । ਹ ੋ ਸਕਦ ਾ ਹ ੈ ਇਸ ਛੱਪੜ ਨ ੇ ਸਾਡ ੇ ਇਲਾਕ ੇ ਦ ਾ ਜ਼ਮੀਨ ੀ ਪਾਣ ੀ ਵ ੀ ਦੂਸ਼ਿਤ ਕਰ ਦਿੱਤ ਾ ਹੋਵੇ ।”

ਸੋਮਾ ਰਾਣੀ

ਜ਼ਮੀਨ ੀ ਅਤ ੇ ਟੈਂਕ ੀ ਦ ਾ ਪਾਣ ੀ ਵਰਤਣ ਤੋ ਂ ਵਰਜਿਆ

ਫਿਲਹਾਲ ਪ੍ਰਸ਼ਾਸਨ ਅਤ ੇ ਸਿਹਤ ਵਿਭਾਗ ਦ ੇ ਅਧਿਕਾਰੀਆ ਂ ਨ ੇ ਪਿੰਡ ਵਾਸੀਆ ਂ ਨੂ ੰ ਜਲ ਸਪਲਾਈ ਵਿਭਾਗ ਵੱਲੋ ਂ ਮੁਹੱਈਆ ਕਰਵਾਈ ਜਾਂਦ ੀ ਸਪਲਾਈ ਅਤ ੇ ਜ਼ਮੀਨ ੀ ਪਾਣ ੀ ਦ ੀ ਵਰਤੋ ਂ ਨ ਾ ਕਰਨ ਲਈ ਕਿਹ ਾ ਹੈ।

ਪਿੰਡ ਦ ੇ ਸਰਪੰਚ ਬਲਵਿੰਦਰ ਸਿੰਘ ਨ ੇ ਦੱਸਿਆ,” ਪ੍ਰਸ਼ਾਸਨ ਵੱਲੋ ਂ ਪਿੰਡ ਵਿੱਚ ਵੱਖ-ਵੱਖ ਥਾਵਾ ਂ ਉੱਤ ੇ ਵਾਟਰ ਟੈਂਕ ਖੜ੍ਹ ੇ ਕੀਤ ੇ ਗਏ ਹਨ । ਰੋਜ਼ਾਨ ਾ ਸਵੇਰ ੇ ਅਤ ੇ ਸ਼ਾਮ ਇਨ੍ਹਾ ਂ ਨੂ ੰ ਭਰਿਆ ਜਾਂਦ ਾ ਹੈ । ਪਿੰਡ ਵਾਸੀਆ ਂ ਨੂ ੰ ਹਦਾਇਤ ਕੀਤ ੀ ਗਈ ਹ ੈ ਕ ਿ ਉਹ ਪ੍ਰਸ਼ਾਸਨ ਵੱਲੋ ਂ ਮੁਹੱਈਆ ਕਰਵਾਏ ਗਏ ਵਾਟਰ ਟੈਂਕਾ ਂ ਦ ਾ ਪਾਣ ੀ ਹ ੀ ਵਰਤਣ ।”

ਡਾ. ਰੇਖ ਾ ਭਾਟ ੀ ਨ ੇ ਕਿਹਾ,” ਸਾਡੀਆ ਂ ਟੀਮਾ ਂ ਘਰ-ਘਰ ਵਿੱਚ ਜ ਾ ਕ ੇ ਲੋਕਾ ਂ ਨੂ ੰ ਜਾਗਰੂਕ ਕਰ ਰਹੀਆ ਂ ਹਨ । ਅਸੀ ਂ ਲੋਕਾ ਂ ਨੂ ੰ ਉਬਲਿਆ ਹੋਇਆ ਪਾਣ ੀ ਪੀਣ ਦ ੀ ਸਲਾਹ ਦ ੇ ਰਹ ੇ ਹਾਂ ।”

ਡਾ. ਰੇਖ ਾ ਭਾਟ ੀ ਨ ੇ ਕਿਹ ਾ ਕ ਿ ਉਨ੍ਹਾ ਂ ਵੱਲੋ ਂ ਜਿੰਨ ੇ ਵ ੀ ਸੈਂਪਲ ਲਏ ਹਨ ਉਨ੍ਹਾ ਂ ਵਿੱਚ ਸਮੱਸਿਆ ਸਾਹਮਣ ੇ ਆਈ ਹੈ, ਜਿਸ ਘਰ ਵਿੱਚ ਮੌਤ ਹੋਈ ਹ ੈ ਉਸ ਦ ੇ ਸੈਂਪਲ ਵਿੱਚ ਵ ੀ ਦਿੱਕਤ ਨਜ਼ਰ ਆਈ ਹੈ।

ਸਰਪੰਚ ਬਲਵਿੰਦਰ ਸਿੰਘ

ਪ੍ਰਸ਼ਾਸਨ ਨ ੇ ਕ ੀ ਕਾਰਵਾਈ ਕੀਤੀ

ਫ਼ਿਰੋਜ਼ਪੁਰ ਦ ੇ ਐੱਸਡੀਐੱਮ ਲਿੰਡੇਈਆ ਨ ੇ ਦੱਸਿਆ ਕ ਿ ਜਾਂਚ ਦੌਰਾਨ ਜ਼ਮੀਨ ੀ ਪਾਣ ੀ ਅਤ ੇ ਪਾਈਪ ਲਾਈਨ ਦ ਾ ਪਾਣ ੀ ਦੂਸ਼ਿਤ ਮਿਲਿਆ ਹੈ । ਵਾਟਰ ਸਪਲਾਈ ਅਤ ੇ ਸੈਨੀਟੇਸ਼ਨ ਵਿਭਾਗ ਦ ੇ ਇੱਕ ਐਕਸੀਅਨ ਅਤ ੇ ਇੱਕ ਐੱਸਡੀਓ ਖ਼ਿਲਾਫ ਼ ਕਾਰਵਾਈ ਸ਼ੁਰ ੂ ਕੀਤ ੀ ਗਈ ਹੈ।

ਉਨ੍ਹਾ ਂ ਇਹ ਵ ੀ ਕਿਹਾ,” ਪਿੰਡ ਦ ੇ ਸਰਕਾਰ ੀ ਸਕੂਲ ਅਤ ੇ ਪੰਚਾਇਤ ਵਿਭਾਗ ਦ ੀ ਲਾਪਰਵਾਹ ੀ ਵ ੀ ਸਾਹਮਣ ੇ ਆਈ ਹੈ । ਸਕੂਲ ਵਿੱਚ ਲੱਗ ਾ ਆਰਓ ਸਿਸਟਮ ਨਹੀ ਂ ਚੱਲ ਰਿਹ ਾ ਸ ੀ ਅਤ ੇ ਪਿੰਡ ਦ ੇ ਛੱਪੜ ਦ ੀ ਸਫ਼ਾਈ ਵ ੀ ਸਮੇ ਂ ਸਿਰ ਨਹੀ ਂ ਹੋਈ ਸੀ ।”

ਪਾਣੀ ਵਲੀ ਟੰਕੀ

ਪਾਣ ੀ ਕਿਵੇ ਂ ਦੂਸ਼ਿਤ ਹੋਇਆ

ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਪਾਣ ੀ ਦ ੇ ਦੂਸ਼ਿਤ ਹੋਣ ਦ ੇ ਅਸਲ ਕਾਰਨ ਦ ੀ ਪੁਸ਼ਟ ੀ ਨਹੀ ਂ ਹੋਈ ਹੈ।

ਫ਼ਿਰੋਜ਼ਪੁਰ ਦ ੇ ਐੱਸਡੀਐਮ ਲਿੰਡੇਈਆ ਨ ੇ ਕਿਹਾ,” ਇਹ ਪਤ ਾ ਨਹੀ ਂ ਲੱਗ ਸਕਿਆ ਕ ਿ ਪਾਣ ੀ ਦੂਸ਼ਿਤ ਕਿਵੇ ਂ ਹੋਇਆ । ਜਲ ਸਪਲਾਈ ਵਿਭਾਗ ਨ ੇ ਸਰਕਾਰ ੀ ਟੈਂਕ ੀ ਦ ੀ ਸਫਾਈ ਵ ੀ ਕੁਝ ਸਮਾ ਂ ਪਹਿਲਾ ਂ ਕਰਵਾਈ ਸੀ । ਇਸ ਲਈ ਹ ੋ ਸਕਦ ਾ ਹ ੈ ਕ ਿ ਕਿਸ ੇ ਜਗ੍ਹ ਾ ਤੋ ਂ ਸੀਵਰੇਜ ਦ ਾ ਪਾਣ ੀ ਪੀਣ ਵਾਲ ੇ ਪਾਣ ੀ ਨਾਲ ਮਿਲ ਗਿਆ ਹੋਵੇ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI