Home ਰਾਸ਼ਟਰੀ ਖ਼ਬਰਾਂ ਦੁਨੀਆ ਦ ਾ ਸਭ ਤੋ ਂ ਮਹਿੰਗ ਾ ਰੇਸ ਘੋੜਾ, ਜਿਸ ਦ...

ਦੁਨੀਆ ਦ ਾ ਸਭ ਤੋ ਂ ਮਹਿੰਗ ਾ ਰੇਸ ਘੋੜਾ, ਜਿਸ ਦ ੀ ਕਿਡਨੈਪਿੰਗ ਦ ਾ ਰਹੱਸ ਅੱਜ ਤੱਕ ਨਹੀ ਂ ਸੁਲਝਿਆ

7
0

Source :- BBC PUNJABI

ਸ਼ੇਰਗਰ ਦੁਨੀਆ ਦਾ ਸਭ ਤੋਂ ਨਾਮੀ ਅਤੇ ਕੀਮਤੀ ਘੋੜਾ ਸੀ

ਤਸਵੀਰ ਸਰੋਤ, ਮਾਈਕਲ ਡੈਨਸ/ਮਿਰਰਪਿਕਸ/ਗੇਟ ੀ ਇਮੇਜੇਸ

ਸ਼ੇਰਗਰ ਦੁਨੀਆ ਦ ਾ ਸਭ ਤੋ ਂ ਨਾਮ ੀ ਅਤ ੇ ਕੀਮਤ ੀ ਘੋੜ ਾ ਸੀ । ਜਦੋ ਂ ਇਸ ਘੋੜ ੇ ਨੂ ੰ ਹਥਿਆਰਬੰਦ ਲੋਕਾ ਂ ਨ ੇ 8 ਫਰਵਰੀ, 1983 ਨੂ ੰ ਇੱਕ ਆਇਰਿਸ਼ ਸਟੱਡ ਫਾਰਮ ( ਘੋੜਿਆ ਂ ਦ ਾ ਤਬੇਲਾ ) ਤੋ ਂ ਅਗਵ ਾ ਕੀਤ ਾ ਤਾ ਂ ਬੀਬੀਸ ੀ ਨ ੇ ਇਸ ਸਨਸਨੀਖੇਜ ਼ ਸੱਚ ੀ ਕਹਾਣ ੀ ‘ ਤ ੇ ਰਿਪੋਰਟ ਕੀਤ ੀ ਸੀ।

1983 ਦ ੀ ਇੱਕ ਠੰਡ ੀ ਰਾਤ ਨੂੰ, ਸ਼ੇਰਗਰ ਨਾਂਅ ਦ ੇ ਇਨਾਮ ਜੇਤ ੂ ਘੋੜ ੇ ਨੂ ੰ ਆਇਰਲੈਂਡ ਦ ੇ ਇੱਕ ਸਟੱਡ ਫਾਰਮ ( ਘੋੜਿਆ ਂ ਦ ਾ ਤਬੇਲਾ ) ਤੋ ਂ ਅਗਵ ਾ ਕਰ ਲਿਆ ਗਿਆ । ਬੀਬੀਸ ੀ ਦ ੇ ਨਿਕੋਲਸ ਵਿਟਚੇਲ ਮੁਤਾਬਕ,” ਘੁੜਦੌੜ ਦ ੀ ਦੁਨੀਆ ‘ ਚ ਕਦੇ-ਕਦ ੇ ਡੋਪਿੰਗ ਜਾ ਂ ਫਿਕਸਿੰਗ ਵਰਗ ੇ ਘੁਟਾਲ ੇ ਹੁੰਦ ੇ ਰਹਿੰਦ ੇ ਹਨ ਪਰ ਇਹ ਕਿਡਨੈਪਿੰਗ ਆਪਣ ੀ ਤਰ੍ਹਾ ਂ ਦ ਾ ਪਹਿਲ ਾ ਮਾਮਲ ਾ ਸੀ । ਹਥਿਆਰਬੰਦ ਮੁਲਜ਼ਮਾ ਂ ਦ ੇ ਇੱਕ ਗਿਰੋਹ ਨ ੇ ਇੱਕ ਬੇਸ਼ਕੀਮਤ ੀ ਘੋੜ ੇ ਦ ੀ ਚੋਰ ੀ ਕੀਤੀ, ਜਿਸ ਖਿਲਾਫ ਵੱਡ ੇ ਪੱਧਰ ‘ ਤ ੇ ਰੋਸ ਦੇਖਣ ਨੂ ੰ ਮਿਲਿਆ ।”

ਉਸ ਸਮੇਂ, ਸ਼ੇਰਗਰ ਖੇਡ ‘ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋ ਂ ਬਾਅਦ ਪ੍ਰਜਣਨ ਦ ੇ ਦੌਰ ਚੋ ਂ ਲੰਘ ਰਿਹ ਾ ਸੀ । ਘੋੜ ੇ ਦ ਾ ਰਿਕਾਰਡ ਜਿੰਨ ਾ ਚੰਗ ਾ ਹੁੰਦ ਾ ਹੈ, ਉਸਦ ੀ ਦੇਖਭਾਲ ਦ ੀ ਕੀਮਤ ਉਨ ੀ ਹ ੀ ਵੱਧ ਹੁੰਦ ੀ ਹੈ।

1981 ਦ ੀ ਐਪਸਮ ਡਰਬ ੀ ਦੌੜ ‘ ਚ ਸ਼ਾਨਦਾਰ ਜਿੱਤ ਤੋ ਂ ਬਾਅਦ ਸ਼ੇਰਗਰ ਚਰਚ ਾ ਦ ਾ ਵਿਸ਼ ਾ ਬਣ ਗਿਆ ਸੀ, ਜ ੋ ਇਸ ਦੌੜ ਦ ੇ 246 ਸਾਲ ਾ ਇਤਿਹਾਸ ਦ ੀ ਸਭ ਤੋ ਂ ਅਹਿਮ ਦੌੜਾ ਂ ਚੋ ਂ ਇੱਕ ਮੰਨ ੀ ਜਾਂਦ ੀ ਹੈ । ਜਦੋ ਂ ਇਹ ਘੋੜ ਾ ਰਿਕਾਰਡ 10 ਲੰਬਾਈ ਨੂ ੰ ਪਾਰ ਕਰਦ ੇ ਹੋਏ ਜਿੱਤ ਵੱਲ ਵੱਧ ਰਿਹ ਾ ਸ ੀ ਤਾ ਂ ਬੀਬੀਸ ੀ ਦ ੇ ਕੁਮੈਂਟੇਟਰ ਪੀਟਰ ਬ੍ਰੋਮਲੇਅ ਨ ੇ ਹੈਰਾਨ ੀ ਪ੍ਰਗਟਾਉਂਦਿਆ ਂ ਕਿਹ ਾ ਸੀ,” ਇਸ ਦੌੜ ‘ ਚ ਸਿਰਫ ਼ ਇੱਕ ਹ ੀ ਘੋੜ ਾ ਨਜ਼ਰ ਆ ਰਿਹਾ । ਬਾਕੀਆ ਂ ਨੂ ੰ ਦੇਖਣ ਲਈ ਦੂਰਬੀਨ ਦ ੀ ਲੋੜ ਪ ੈ ਰਹ ੀ ਹੈ ।”

ਸ਼ੇਰਗਰ ਦ ੇ ਹਰ ੇ ਰੇਸ਼ਮ ੀ ਕੱਪੜਿਆ ਂ ‘ ਤ ੇ ਲਾਲ ਰੰਗ ਦੀਆ ਂ ਫੀਤੀਆ ਂ ਸਜੀਆ ਂ ਹੋਈਆ ਂ ਸਨ ਜ ੋ ਉਸਦ ੇ ਮਾਲਕ ਅਰਬਪਤ ੀ ਅਧਿਆਤਮਕ ਆਗ ੂ ਆਗ ਾ ਖਾਨ ਦ ੇ ਰੇਸਿੰਗ ਰੰਗਾ ਂ ਨੂ ੰ ਦਰਸਾਉਂਦ ੇ ਸਨ।

2011 ‘ ਚ ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਸ਼ੇਰਗਰ ਦ ੀ ਜਿੱਤ ਦ ਾ ਉਹ ਦ੍ਰਿਸ਼ ਅਜ ੇ ਵ ੀ ਉਨ੍ਹਾ ਂ ਦੀਆ ਂ ਯਾਦਾ ਂ ‘ ਚ ਦਰਜ ਹੈ ।” ਉਸ ਘੋੜ ੇ ਦੀਆ ਂ ਦ ੋ ਗੱਲਾ ਂ ਮੈਨੂ ੰ ਹਮੇਸ਼ ਾ ਪ੍ਰਭਾਵਿਤ ਕਰਦੀਆ ਂ ਰਹੀਆਂ, ਇੱਕ ਤਾ ਂ ਉਸਦ ੀ ਬੇਮਿਸਾਲ ਰਫ਼ਤਾਰ ਅਤ ੇ ਦੂਜ ਾ ਇਹ ਕ ਿ ਜਿੱਤ ਦ ੇ ਆਖਰ ੀ ਪਲਾ ਂ ਤੱਕ ਉਹ ਦੌੜਦ ਾ ਰਿਹਾ । ਇਹ ਵਾਕਈ ਕਾਬਿਲ-ਏ-ਤਾਰੀਫ ਼ ਸੀ।

ਇੱਕ ਕੀਮਤ ੀ ਘੋੜ ੇ ਦ ੀ ਕਿਡਨੈਪਿੰਗ

ਸ਼ਾਨਦਾਰ ਜਿੱਤਾਂ ਨੇ ਸ਼ੇਰਗਰ ਨੂੰ ਕੌਮਾਂਤਰੀ ਰੇਸਿੰਗ ਸੁਪਰਸਟਾਰ ਦਾ ਦਰਜਾ ਦਿੱਤਾ

ਤਸਵੀਰ ਸਰੋਤ, ਅਲਾਮੀ

ਆਇਰਿਸ਼ ਡਰਬ ੀ ਅਤ ੇ ਕਿੰਗ ਜੌਰਜ VI ਚੇਜ ਼ ‘ ਚ ਜਿੱਤ ਨ ੇ ਸ਼ੇਰਗਰ ਨੂ ੰ ਕੌਮਾਂਤਰ ੀ ਰੇਸਿੰਗ ਸੁਪਰਸਟਾਰ ਦ ਾ ਦਰਜ ਾ ਦ ੇ ਦਿੱਤਾ । ਆਗ ਾ ਖਾਨ ਨ ੇ ਆਪਣ ੇ ਇਸ ਬੇਸ਼ਕੀਮਤ ੀ ਘੋੜ ੇ ਦ ੀ ਕੀਮਤ 10 ਮਿਲੀਅਨ ਪਾਊਂਡ ( ਅੱਜ ਦ ੇ ਹਿਸਾਬ ਨਾਲ 36 ਮਿਲੀਅਨ ਪਾਊਂਡ ਜਾ ਂ 49 ਮਿਲੀਅਨ ਡਾਲਰ ) ਰੱਖ ੀ ਅਤ ੇ 250, 000 ਪਾਊਂਡ ਪ੍ਰਤ ੀ ਸ਼ੇਅਰ ਦ ੇ ਹਿਸਾਬ ਨਾਲ 34 ਸ਼ੇਅਰ ਵੇਚ ਦਿੱਤ ੇ ਜਦੋਂਕ ਿ ਛ ੇ ਸ਼ੇਅਰ ਆਪਣ ੇ ਕੋਲ ਰੱਖ ਲਏ।

ਬਾਕ ੀ ਸ਼ੇਅਰ ਧਨਾਢ ਕੌਮਾਂਤਰ ੀ ਨਿਵੇਸ਼ਕਾ ਂ ਵੱਲੋ ਂ ਖਰੀਦ ੇ ਗਏ, ਜਿਨ੍ਹਾ ਂ ਨ ੇ ਸ਼ੇਰਗਰ ਵੱਲੋ ਂ ਭਵਿੱਖ ਦ ੇ ਚੈਂਪੀਅਨ ਪੈਦ ਾ ਕਰਨ ਦ ੀ ਸਮਰੱਥ ਾ ‘ ਤ ੇ ਭਰੋਸ ਾ ਜਤਾਇਆ । ਸ਼ਾਨਦਾਰ ਜਿੱਤਾ ਂ ਤੋ ਂ ਬਾਅਦ, ਸ਼ੇਰਗਰ ਨੂ ੰ ਰਿਪਬਲਿਕ ਆਫ ਆਇਰਲੈਂਡ ‘ ਚ ਇੱਕ ਸਟੱਡ ( ਪ੍ਰਜਣਨ ) ਘੋੜ ੇ ਦ ੇ ਤੌਰ ‘ ਤ ੇ ਆਪਣ ਾ ਜੀਵਨ ਸ਼ੁਰ ੂ ਕਰਨ ਲਈ ਰਿਟਾਇਰ ਕਰ ਦਿੱਤ ਾ ਗਿਆ- ਇਹ ਤੇਜ਼ ੀ ਨਾਲ ਵਧਦ ੇ ਥੋਰਬਰੈਡ ਘੋੜ ੇ ਦ ੇ ਪ੍ਰਜਣਨ ਉਦਯੋਗ ਲਈ ਇੱਕ ਵੱਡ ੀ ਸਫਲਤ ਾ ਸੀ, ਜਿਸ ਵਿੱਚ ਵੰਸ਼ ਨੂ ੰ ਬਹੁਤ ਮਹੱਤਵ ਦਿੱਤ ਾ ਗਿਆ।

ਦੁਨੀਆ ਦ ੇ ਸਭ ਤੋ ਂ ਕੀਮਤ ੀ ਘੋੜ ੇ ਵਜੋਂ, ਸ਼ੇਰਗਰ ਨ ੇ 1982 ਵਿੱਚ 44 ਘੋੜੀਆ ਂ ਨਾਲ ਪ੍ਰਜਨਨ ਕੀਤਾ, ਜਿਸਦ ੀ ਕੀਮਤ ਪ੍ਰਤ ੀ ਘੋੜ ੀ 80, 000 ਪਾਊਂਡ ( ਅੱਜ ਦ ੇ ਹਿਸਾਬ ਨਾਲ 290, 000 ਪਾਊਂਡ ਜਾ ਂ 396, 000 ਡਾਲਰ ) ਸੀ । 1983 ਦ ੀ ਸ਼ੁਰੂਆਤ ਤੱਕ, ਕਾਊਂਟ ੀ ਕਿਲਡੇਅਰ ਵਿੱਚ ਆਗ ਾ ਖਾਨ ਦ ੇ ਬੈਲੀਮਨ ੀ ਸਟੱਡ ਫਾਰਮ ਵਿੱਚ ਉਸਦ ਾ ਦੂਜ ਾ ਸੀਜ਼ਨ ਪੂਰ ੀ ਤਰ੍ਹਾ ਂ ਬੁੱਕ ਹ ੋ ਚੁੱਕ ਾ ਸ ੀ ਅਤ ੇ ਉਸਦ ੇ ਸ਼ੇਅਰਧਾਰਕ ਇੱਕ ਹੋਰ ਫਾਇਦੇਮੰਦ ਸਾਲ ਦ ੀ ਉਮੀਦ ਕਰ ਰਹ ੇ ਸਨ ਪਰ 8 ਫ਼ਰਵਰ ੀ ਨੂ ੰ ਹਥਿਆਰਬੰਦ ਅਤ ੇ ਨਕਾਬਪੋਸ ਼ ਲੁਟੇਰ ੇ ਫਾਰਮ ਵਿੱਚ ਦਾਖ਼ਲ ਹ ੋ ਗਏ।

ਇੰਨ ੇ ਕੀਮਤ ੀ ਘੋੜ ੇ ਦ ੀ ਸੁਰੱਖਿਆ ਨਾ-ਮਾਤਰ ਸੀ । ਮੁੱਖ ਘੁੜਸਵਾਰ ਜੇਮਸ ਫਿਟਜ਼ਗੇਰਾਲਡ ਦ ੇ ਪਰਿਵਾਰ ਨੂ ੰ ਬੰਦੂਕ ਦ ੀ ਨੋਕ ‘ ਤ ੇ ਬੰਦ ੀ ਬਣ ਾ ਲਿਆ ਗਿਆ ਅਤ ੇ ਫਿਟਜ਼ਗੇਰਾਲਡ ਨੂ ੰ ਘੋੜ ੇ ਨੂ ੰ ਇੱਕ ਟ੍ਰੇਲਰ ਵਿੱਚ ਚੜ੍ਹਾਉਣ ਦ ਾ ਹੁਕਮ ਦਿੱਤ ਾ ਗਿਆ । ਫਿਟਜ਼ਗੇਰਾਲਡ ਨੂ ੰ ਇੱਕ ਵੱਖਰ ੀ ਵੈਨ ‘ ਚ ਬਿਠਾਕ ੇ ਕਈ ਘੰਟਿਆ ਂ ਤੱਕ ਘੁਮਾਇਆ । ਕਰੀਬ 40 ਮੀਲ ਦੂਰ ਛੱਡਣ ਤੋ ਂ ਪਹਿਲਾ ਂ ਕਿਡਨੈਪਰਾ ਂ ਨ ੇ ਉਨ੍ਹਾ ਂ ਨੂ ੰ” ਕਿੰਗ ਨੈਪਚਿਊਨ” ਪਾਸਵਰਡ ਦਿੱਤਾ, ਜਿਸਦ ਾ ਇਸਤੇਮਾਲ ਉਹ ਫਿਰੌਤ ੀ ਦ ੀ ਗੱਲਬਾਤ ਦੌਰਾਨ ਆਪਣ ੀ ਪਛਾਣ ਸਾਬਿਤ ਕਰਨ ਲਈ ਕਰਨ ਵਾਲ ੇ ਸਨ।

ਫਿਟਜ਼ਗੇਰਾਲਡ ਨ ੇ ਕਈ ਘੰਟਿਆ ਂ ਤੱਕ ਪੁਲਿਸ ਨੂ ੰ ਇਸਦ ੀ ਖਬਰ ਨਹੀ ਂ ਦਿੱਤ ੀ ਕਿਉਂਕ ਿ ਕਿਡਨੈਪਰਾ ਂ ਨ ੇ ਉਨ੍ਹਾ ਂ ਨੂ ੰ ਚੁੱਪ ਰਹਿਣ ਦ ੀ ਧਮਕ ੀ ਦਿੱਤ ੀ ਸੀ।

ਇਸਤੋ ਂ ਬਾਅਦ ਮਚ ੀ ਹਫੜਾ-ਦਫੜ ੀ ‘ ਚ ਕਈ ਐਮਰਜੈਂਸ ੀ ਕਾਲ ਕੀਤ ੇ ਗਏ । ਹੈਰਾਨ ੀ ਦ ੀ ਗੱਲ ਇਹ ਹ ੈ ਕ ਿ ਪੁਲਿਸ ਨੂ ੰ ਕਿਡਨੈਪਿੰਗ ਦ ੀ ਖ਼ਬਰ ਅੱਠ ਘੰਟਿਆ ਂ ਬਾਅਦ ਮਿਲ ੀ ਪਰ ਉਦੋ ਂ ਤੱਕ ਇਹ ਖਬਰ ਆਇਰਲੈਂਡ ਦ ੇ ਦ ੋ ਕੈਬਨਿਟ ਮੰਤਰੀਆ ਂ ਤੱਕ ਪਹੁੰਚ ਚੁੱਕ ੀ ਸੀ । ਉਦੋ ਂ ਤੱਕ, ਸ਼ੁਰੂਆਤ ੀ ਅਹਿਮ ਘੰਟਿਆ ਂ ‘ ਚ ਹੋਈ ਦੇਰ ੀ ਕਾਰਨ ਮਾਮਲ ੇ ਦ ੀ ਕਈ ਵੇਰਵ ੇ ਅਸਪੱਸ਼ਟ ਹ ੋ ਚੁੱਕ ੇ ਸਨ।

ਚੀਫ ਸੁਪਰਟੈਂਡੈਂਟ ਜੇਮਸ ਮਰਫ ੀ ਪੁਲਿਸ ਜਾਂਚ ਦ ਾ ਜਨਤਕ ਚਿਹਰ ਾ ਬਣ ਗਏ । ਸਪੱਸ਼ਟ ਲਹਿਜ਼ ੇ ਵਾਲੇ, ਟੋਪ ੀ ਪਾਏ ਇਸ ਜਾਸੂਸ ਨ ੇ ਇੱਕ ਪ੍ਰੈਸ ਕਾਨਫਰੰਸ ‘ ਚ ਕਿਹ ਾ”, ਸੁਰਾਗ, ਅਜ ੇ ਤੱਕ ਸਾਡ ੇ ਹੱਥ ਨਹੀ ਂ ਲੱਗਾ ।”

ਨਕਾਬਪੋਸ਼ ਮਸ਼ੀਨਗੰਨਾ ਂ ਨਾਲ ਸਟੱਡ ਫਾਰਮ ‘ ਚ ਵੜ ੇ

ਆਇਰਲੈਂਡ ਦੇ ਇਸ ਸਟੱਡ ਫਾਰਮ ਚ ਸ਼ੇਰਗਰ ਨੂੰ ਰੱਖਿਆ ਗਿਆ ਸੀ

ਤਸਵੀਰ ਸਰੋਤ, Getty Images

ਕਿਡਨੈਪਿੰਗ ਦ ੇ ਪਿੱਛ ੇ ਸੰਭਾਵ ੀ ਮਕਸਦਾ ਂ ਨੂ ੰ ਲੈਕ ੇ ਕਿਆਸ ਲਗਾਏ ਜ ਾ ਰਹ ੇ ਸਨ । ਬੀਬੀਸ ੀ ਦ ੇ ਰੇਸਿੰਗ ਪੱਤਰਕਾਰ ਜੂਲੀਅਨ ਵਿਲਸਨ ਨ ੇ ਸਪੋਰਟਨਾਈਟ ਦ ੇ ਡੇਸ ਲਿਨਾਮ ਨੂ ੰ ਦੱਸਿਆ”, ਸ਼ਾਇਦ ਕੋਈ ਘੋੜ ਾ ਚੋਰ ਸ਼ੇਰਗਰ ਨੂ ੰ ਆਪਣ ੀ ਘੋੜ ੀ ਦ ੇ ਪ੍ਰਜਣਨ ਲਈ ਇਸਤੇਮਾਲ ਕਰਨ ਲਈ ਬੇਤਾਬ ਹੋਵੇਗ ਾ ਪਰ ਹੁਣ ਘੋੜਿਆ ਂ ਦ ੀ ਪਛਾਣ ਅਤ ੇ ਬਲੱਡ ਟਾਈਪਿੰਗ ਦ ੀ ਪ੍ਰਕਿਰਿਆ ਇੰਨ ੀ ਵਿਕਸਿਤ ਹ ੋ ਗਈ ਹ ੈ ਕ ਿ ਆਇਰਿਸ਼ ਰੇਸਿੰਗ ‘ ਚ ਨਕਲ ੀ ਸ਼ੇਰਗਰ ਨੂ ੰ ਦੌੜਾਉਣ ਾ ਮੁਸ਼ਕਿਲ ਹੈ ।”

ਇੱਕ ਹੋਰ ਬੇਤੁਕ ੀ ਥਿਓਰ ੀ ਇਹ ਸ ੀ ਕ ਿ ਘੋੜ ੇ ਨੂ ੰ ਆਇਰਲੈਂਡ ਤੋ ਂ ਲੀਬੀਆ ‘ ਚ ਕਰਨਲ ਗੱਦਾਫ ੀ ਕੋਲ ਆਈਆਰਐਫ ਲਈ ਹਥਿਆਰਾ ਂ ਦ ੇ ਬਦਲ ੇ ਲਿਜਾਇਆ ਗਿਆ ਸੀ । ਮੁੱਖ ਸ਼ੱਕ ੀ ਆਰਥਿਕ ਤੰਗ ੀ ਨਾਲ ਜੂਝ ਰਿਹ ਾ ਆਇਰਿਸ਼ ਰਿਪਬਲਿਕਨ ਅਰਧਸੈਨਿਕ ਸਮੂਹ ਸੀ, ਜਿਸਨ ੇ ਆਪਣ ੇ ਹਿੰਸਕ ਅਭਿਆਨ ਲਈ ਪੈਸ ਾ ਇਕੱਠ ਾ ਕਰਨ ਲਈ ਕਈ ਲੋਕਾ ਂ ਨੂ ੰ ਅਗਵ ਾ ਕੀਤ ਾ ਸੀ।

ਬਾਅਦ ‘ ਚ ਪਤ ਾ ਲੱਗ ਾ ਕ ਿ ਕਿਡਨੈਪਿੰਗ ਦ ੇ ਪਿੱਛ ੇ ਇਕਲੌਤ ਾ ਮਕਸਦ ਪੈਸ ਾ ਹਾਸਲ ਕਰਨ ਾ ਸੀ । ਸ਼ੇਰਗਰ ਦ ੀ ਕਿਡਨੈਪਿੰਗ ‘ ਚ 24 ਘੰਟਿਆ ਂ ਤੋ ਂ ਵ ੀ ਘੱਟ ਸਮੇ ਂ ‘ ਚ, ਕਿਡਨੈਪਰਾ ਂ ਨ ੇ ਕਿੰਗ ਨੈਪਚਿਊਨ ਕੋਡ ਦ ਾ ਇਸਤੇਮਾਲ ਕਰ ਬੇਲੇਮ ਸਟੱਡ ਨੂ ੰ ਫੋਨ ਕੀਤ ਾ ਅਤ ੇ 20 ਲੱਖ ਪਾਊਂਡ ( ਅੱਜ ਦ ੇ ਹਿਸਾਬ ਨਾਲ 70 ਲੱਖ ਪਾਊਂਡ ਜਾ ਂ 95 ਲੱਖ ਡਾਲਰ ) ਦ ੀ ਫਿਰੌਤ ੀ ਦ ੀ ਮੰਗ ਕੀਤੀ।

ਸ਼ੇਅਰਧਾਰਕ ਇਸ ਗੱਲ ‘ ਤ ੇ ਵੰਡ ੇ ਹੋਏ ਸਨ ਕ ਿ ਫਿਰੌਤ ੀ ਦਿੱਤ ੀ ਜਾ ਂ ਨਹੀਂ । ਅਮਰੀਕ ੀ ਟ੍ਰੇਨਰ ਬ੍ਰਾਇਨ ਸਵੇਨ ੀ ਫਿਰੌਤ ੀ ਦੇਣ ਦ ੇ ਪੱਖ ‘ ਚ ਸਨ।

ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ”, ਜ ੇ ਕਿਸ ੇ ਬੱਚ ੇ ਨੂ ੰ ਅਗਵ ਾ ਕਰ ਲਿਆ ਜਾਵ ੇ ਅਤ ੇ ਉਸਦ ੀ ਮਾ ਂ ਤੋ ਂ ਫਿਰੌਤ ੀ ਮੰਗ ੀ ਜਾਵ ੇ ਤਾ ਂ ਉਹ ਤੁਰੰਤ ਹਾ ਂ ਕਹੇਗੀ ।” ਪਰ ਲਾਰਡ ਡਰਬੀ, ਜ ੋ 18ਵੀ ਂ ਸਦ ੀ ਦ ੇ ਉਸ ਅੰਗ੍ਰੇਜ ਼ ਰਈਸ ਦ ੇ ਵੰਸ਼ਜ ਹਨ ਜਿਨ੍ਹਾ ਂ ਦ ੇ ਨਾਂਅ ‘ ਤ ੇ ਇਹ ਨਾਮ ੀ ਘੁੜਦੌੜ ਆਯੋਜਿਤ ਕੀਤ ੀ ਜਾਂਦ ੀ ਹੈ, ਦ ਾ ਮੰਨਣ ਾ ਸ ੀ ਕ ਿ ਜੇਕਰ ਫਿਰੌਤ ੀ ਦ ੇ ਦਿੱਤ ੀ ਜਾਵ ੇ ਤਾ ਂ” ਆਉਣ ਵਾਲ ੇ ਸਾਲਾ ਂ ‘ ਚ ਘੋੜਿਆ ਂ ਦ ੀ ਕਿਡਨੈਪਿੰਗ ਦੀਆ ਂ ਘਟਨਾਵਾ ਂ ਦ ਾ ਖਤਰ ਾ ਵੱਧ ਜਾਵੇਗਾ, ਜਿਸਨੂ ੰ ਕਿਸ ੇ ਹਾਲ ‘ ਚ ਬਰਦਾਸ਼ਤ ਨਹੀ ਂ ਕੀਤ ਾ ਜ ਾ ਸਕਦਾ ।”

ਘੋੜ ੇ ਦ ੇ ਬਦਲ ੇ ਪੈਸ ੇ ਦ ੀ ਮੰਗ

ਆਪਣੀਆਂ ਸ਼ਾਨਦਾਰ ਜਿੱਤਾਂ ਕਾਰਨ ਸ਼ੇਰਗਰ ਦੁਨੀਆ ਭਰ ਚ ਮਸ਼ਹੂਰ ਸੀ

ਤਸਵੀਰ ਸਰੋਤ, Getty Images

ਸ਼ੇਰਗਰ ਨੂ ੰ ਅਗਵ ਾ ਕਰਨ ਵਾਲ ੀ ਥਾ ਂ ਤੋ ਂ ਕਰੀਬ 130 ਮੀਲ ਉੱਤਰ ‘ ਚ ਸਥਿਤ ਬੇਲਫਾਸਟ ਦ ੇ ਬੀਬੀਸ ੀ ਨਿਊਜ਼ਰੂਮ ‘ ਚ ਇੱਕ ਅਣਪਛਾਤ ੇ ਸ਼ਖਸ ਦ ਾ ਫੋਨ ਆਉਣ ਤੋ ਂ ਇੱਕ ਦਿਨ ਬਾਅਦ ਜਾਂਚ ‘ ਚ ਨਵਾ ਂ ਮੋੜ ਆ ਗਿਆ । ਅਣਪਛਾਤ ੇ ਕਾਲਰ ਨ ੇ ਕਿਹ ਾ ਕ ਿ ਉਹ ਸਿਰਫ ਼ ਤਿੰਨ ਪ੍ਰਮੁੱਖ ਅੰਗ੍ਰੇਜ਼ ੀ ਘੁੜਦੌੜ ਪੱਤਰਕਾਰਾ ਂ ਨਾਲ ਹ ੀ ਰਾਬਤ ਾ ਰੱਖਣਗੇ । ਇਨ੍ਹਾ ਂ ਨੂ ੰ ਅਗਲ ੀ ਸ਼ਾਮ ਤੱਕ ਬੇਲਫਾਸਟ ਦ ੇ ਯੂਰੋਪ ਾ ਹੋਟਲ ਪਹੁੰਚਣ ਾ ਸੀ, ਜ ੋ ਉੱਤਰ ੀ ਆਇਰਲੈਂਡ ‘ ਚ ਅਸ਼ਾਂਤ ੀ ਦੌਰਾਨ ਦੁਨੀਆ ਦ ਾ ਸਭ ਤੋ ਂ ਵੱਧ ਬੰਬਾਰ ੀ ਦ ਾ ਸ਼ਿਕਾਰ ਹੋਇਆ ਹੋਟਲ ਸੀ।

ਇਨ੍ਹਾ ਂ ਪੱਤਰਕਾਰਾ ਂ ‘ ਚੋ ਂ ਇੱਕ ਆਈਟੀਵ ੀ ਦ ੇ ਰੇਸਿੰਗ ਪੱਤਰਕਾਰ ਡੇਰੇਕ ਥੌਮਪਸਨ ਸਨ, ਜਿਨ੍ਹਾ ਂ ਨ ੇ 2013 ‘ ਚ ਬੀਬੀਸ ੀ ਦ ੇ ਵਿਟਨੇਸ ਹਿਸਟਰ ੀ ਨੂ ੰ ਦੱਸਿਆ ਕ ਿ ਉਹ ਅਜ ੇ ਪਹੁੰਚ ੇ ਹ ੀ ਸਨ ਕ ਿ ਉਨ੍ਹਾ ਂ ਨੂ ੰ ਕਿਡਨੈਪਰਾ ਂ ਦ ਾ ਫੋਨ ਆ ਗਿਆ।

ਉਨ੍ਹਾ ਂ ਨੂ ੰ ਬੇਲਫਾਸਟ ਤੋ ਂ ਕਰੀਬ 30 ਮੀਲ ਦੂਰ ਡਾਊਨਪੈਟ੍ਰਿਕ ਨੇੜ ੇ ਸਥਿਤ ਘੁੜਦੌੜ ਬ੍ਰੀਡਰ ਜੇਰੇਮ ੀ ਮੈਕਸਵੈੱਲ ਦ ੇ ਸੁੰਨਸਾਨ ਫਾਰਮਹਾਊਸ ‘ ਤ ੇ ਜਾਣ ਨੂ ੰ ਕਿਹ ਾ ਗਿਆ । ਜਦੋ ਂ ਉਹ ਉੱਥ ੇ ਜ ਾ ਰਹ ੇ ਸਨ ਤਾ ਂ ਇੱਕ ਪੇਂਡ ੂ ਜਿਹ ੇ ਇਲਾਕ ੇ ਕੋਲ ਮਸ਼ੀਨਗੰਨਾ ਂ ਨਾਲ ਲੈਸ ਪੰਜ ਨਕਾਬਪੋਸ਼ਾ ਂ ਨ ੇ ਉਨ੍ਹਾ ਂ ਦ ੀ ਕਾਰ ਰੋਕ ਲਈ।

ਥੌਮਪਸਨ ਨ ੇ ਦੱਸਿਆ ਕ ਿ ਜਦੋ ਂ ਉਨ੍ਹਾ ਂ ਨ ੇ ਕਾਰ ਦ ੀ ਖਿੜਕ ੀ ਹੇਠਾ ਂ ਕੀਤ ੀ ਤਾ ਂ ਉਨ੍ਹਾ ਂ ਚੋ ਂ ਇੱਕ ਸ਼ਖਸ ਨ ੇ ਪੁੱਛਿਆ ਕ ਿ ਕ ੀ ਉਹ ਡੇਰੇਕ ਥੌਮਪਸਨ ਹਨ ।” ਮੈ ਂ ਉਨ੍ਹਾ ਂ ਵੱਲ ਦੇਖਿਆ ਅਤ ੇ ਕਿਹਾ,’ ਹਾ ਂ ‘।” ਫਿਰ ਉਸਨ ੇ ਕਿਹ ਾ”, ਅਸੀ ਂ ਪੁਲਿਸ ਹਾਂ ।” ਇਹ ਸੁਣਕ ੇ ਮੈ ਂ ਜਵਾਬ ਦਿੱਤਾ,’ ਰੱਬ ਦ ਾ ਸ਼ੁਕਰ ਹੈ । ‘

ਅਗਲ ੇ 8 ਘੰਟਿਆ ਂ ‘ ਚ ਥੌਮਪਸਨ ਨੂ ੰ 10 ਤੋ ਂ 12 ਫੋਨ ਕਾਲ ਆਏ, ਜਿਨ੍ਹਾ ਂ ਚੋ ਂ ਹਰੇਕ ਦ ੀ ਸ਼ੁਰੂਆਤ ਇੱਕ ਵੱਖਰ ੇ ਪਾਸਵਰਡ ਨਾਲ ਹੋਈ । ਪੁਲਿਸ ਉਸ ਸਮੇ ਂ ਕਾਲ ਟ੍ਰੇਸ ਕਰਨ ਦ ੀ ਕੋਸ਼ਿਸ਼ ਕਰ ਰਹ ੀ ਸੀ । ਗੱਲਬਾਤ, ਕਿਡਨੈਪਰਾ ਂ ਵੱਲੋ ਂ 40, 000 ਪਾਊਂਡ ( ਅੱਜ ਦ ੇ ਹਿਸਾਬ ਨਾਲ 1, 37, 000 ਪਾਊਂਡ ਜਾ ਂ 1, 87, 000 ਡਾਲਰ ) ਦ ੀ ਸ਼ੁਰੂਆਤ ੀ ਮੰਗ ਅਤ ੇ ਥੌਮਪਸਨ ਵੱਲੋ ਂ ਸ਼ੇਰਗਰ ਦ ੇ ਜ਼ਿੰਦ ਾ ਹੋਣ ਦ ੇ ਸਬੂਤ ਵੱਜੋ ਂ ਤਸਵੀਰ ਭੇਜਣ ਦ ੀ ਮੰਗ ਤੋ ਂ ਅੱਗ ੇ ਨਹੀ ਂ ਵਧੀ।

ਘੰਟਿਆ ਂ ਦ ੀ ਚੁੱਪ ੀ ਤੋ ਂ ਬਾਅਦ, ਅਗਲ ੀ ਸਵੇਰ 6.55 ਵਜ ੇ ਆਖਰ ੀ ਕਾਲ ਆਇਆ । ਕਾਲਰ ਨ ੇ ਕਿਹ ਾ”, ਘੋੜ ੇ ਨਾਲ ਹਾਦਸ ਾ ਵਾਪਰ ਗਿਆ ਅਤ ੇ ਉਹ ਮਰ ਗਿਆ” ਅਤ ੇ ਫੋਨ ਕੱਟ ਦਿੱਤਾ।

ਘੋੜ ੇ ਦ ੀ ਕਿਡਨੈਪਿੰਗ ਦ ਾ ਰਹੱਸ, ਰਹੱਸ ਹ ੀ ਰਹ ਿ ਗਿਆ

ਸ਼ੇਰਗਰ ਦੀ ਆਪਣੇ ਮਾਲਕ ਆਗਾ ਖਾਨ ਨਾਲ ਤਸਵੀਰ

ਤਸਵੀਰ ਸਰੋਤ, ਸਟੀਵ ਪੋਵੇਲ/ਆਲਸਪੋਰਟ ਗੇਟ ੀ ਇਮੇਜੇਸ

ਬੀਬੀਸ ੀ ਦ ੀ 2018 ਦ ੀ ਡਾਕੂਮੈਂਟਰ ੀ ( ਸਰਚਿੰਗ ਫੋਰ ਸ਼ੇਰਗਰ ) ਮੁਤਾਬਕ, ਇਹ ਫੋਨ ਕਾਲ ਕਿਤ ੇ ਹੋਰ ਚੱਲ ਰਹ ੀ ਗੱਲਬਾਤ ਨੂ ੰ ਛੁਪਾਉਣ ਦ ਾ ਇੱਕ ਜ਼ਰੀਆ ਸਨ।

ਅਸਲ ਕਿਡਨੈਪਰ ਹੁਣ ਆਗ ਾ ਖਾਨ ਦ ੇ ਦਫ਼ਤਰ ਨਾਲ ਸਿੱਧ ੇ ਸੰਪਰਕ ‘ ਚ ਸਨ ਪਰ ਗੱਲਬਾਤ ਕੋਈ ਖਾਸ ਅੱਗ ੇ ਨਹੀ ਂ ਵੱਧ ਰਹ ੀ ਸੀ । ਪੁਲਿਸ ਵੱਲੋ ਂ ਰਿਕਾਰਡ ਕੀਤ ੀ ਗਈ ਇੱਕ ਕਾਲ ‘ ਚ ਇੱਕ ਸ਼ਖਸ ਕਹਿੰਦ ਾ ਹ ੈ”, ਜੇਕਰ ਅੱਜ ਰਾਤ 9 ਵਜ ੇ ਤੱਕ ਫੋਨ ਦ ਾ ਜਵਾਬ ਨਹੀ ਂ ਮਿਲਿਆ ਤਾ ਂ ਘੋੜ ੇ ਬਾਰ ੇ ਭੁੱਲ ਜਾਓ- ਤੁਸੀ ਂ ਉਸਨੂ ੰ ਫਿਰ ਕਦ ੇ ਨਹੀ ਂ ਦੇਖ ਸਕੋਗੇ ।”

ਕਿਡਨੈਪਿੰਗ ਤੋ ਂ ਤਿੰਨ ਦਿਨ ਬਾਅਦ, ਇੱਕ ਆਖਰੀ, ਖੌਫ਼ਨਾਕ ਸੁਨੇਹ ਾ ਆਇਆ”, ਜੇਕਰ ਫਿਰੌਤ ੀ ਦ ੀ ਮੰਗ ਪੂਰ ੀ ਨਹੀ ਂ ਕੀਤ ੀ ਗਈ, ਤਾ ਂ” ਸਭ ਖਤਮ ਹ ੋ ਜਾਵੇਗਾ ।”

ਜਿਵੇਂ-ਜਿਵੇ ਂ ਸ਼ੇਰਗਰ ਦ ੀ ਤਲਾਸ਼ ਲਈ ਪੁਲਿਸ ਦ ੀ ਕਾਰਵਾਈ ਜਾਰ ੀ ਰਹੀ, ਜਨਤ ਾ ਦ ੀ ਦਿਲਚਸਪ ੀ ਨੂ ੰ ਕਾਇਮ ਰੱਖਣ ਲਈ ਪੱਤਰਕਾਰਾ ਂ ਨੂ ੰ ਕੋਈ ਨ ਾ ਕੋਈ ਨਵਾ ਂ ਐਂਗਲ ਲੱਭਣ ਾ ਪੈਂਦ ਾ ਸ ੀ ਅਤ ੇ ਚੀਫ ਸੁਪਰਟੈਂਡੈਂਟ ਮਰਫ ੀ ਕੋਈ ਨ ਾ ਕੋਈ ਖ਼ਬਰ ਦ ੇ ਹ ੀ ਦਿੰਦ ੇ ਸਨ।

ਉਸ ਸਮੇ ਂ ਬੀਬੀਸ ੀ ਆਇਰਲੈਂਡ ਦ ੇ ਪੱਤਰਕਾਰ ਨਿਕੋਲਸ ਵਿਟਚੇਲ ਨ ੇ 2018 ਦ ੀ ਇੱਕ ਡਾਕੂਮੈਂਟਰ ੀ ‘ ਚ ਕਿਹਾ,” ਸੁਪਰਟੈਂਡੈਂਟ ਮਰਫ ੀ ਇੱਕ ਦਿਲਚਸਪ ਸ਼ਖਸੀਅਤ ਬਣ ਗਏ ਸਨ । ਉਹ ਹਰ ਸਵੇਰ ਆਪਣ ੀ ਟ੍ਰਿਲਬ ੀ ਟੋਪ ੀ ਪਾਕ ੇ ਆਉਂਦ ੇ ਸਨ ਅਤ ੇ ਸਾਨੂ ੰ ਕੋਈ ਖਾਸ ਜਾਣਕਾਰ ੀ ਨਹੀ ਂ ਦਿੰਦ ੇ ਸਨ ਪਰ ਉਨ੍ਹਾ ਂ ਦ ਾ ਨਜ਼ਰੀਆ ਕਾਫ ੀ ਦਿਲਚਸਪ ਅਤ ੇ ਮਨੋਰੰਜਕ ਹੁੰਦ ਾ ਸੀ ।”

ਕਿਸ ੇ ਵ ੀ ਪੁਖਤ ਾ ਜਾਣਕਾਰ ੀ ਦ ੀ ਘਾਟ ਹੋਣ ਕਾਰਨ ਸਾਨੂ ੰ ਇਹ ਸੋਚਣ ਾ ਪੈਂਦ ਾ ਸ ੀ ਕ ਿ ਅਸੀ ਂ ਇਸ ਮਾਮਲ ੇ ਨੂ ੰ ਕਿਵੇ ਂ ਕਵਰ ਕਰਾਂਗੇ ।”

ਸ਼ੇਰਗਰ ਵੱਲੋਂ ਜਿੱਤੀਆਂ ਦੌੜਾਂ ਦਾ ਵੇਰਵਾ

ਤਸਵੀਰ ਸਰੋਤ, Getty Images

ਸ਼ੇਰਗਰ ਦ ੇ ਲਾਪਤ ਾ ਹੋਣ ਦ ੇ ਇੱਕ ਹਫ਼ਤ ੇ ਬਾਅਦ, ਮਰਫ ੀ ਨ ੇ ਪੱਤਰਕਾਰਾ ਂ ਨੂ ੰ ਮਜ਼ਾਕ ‘ ਚ ਕਿਹ ਾ ਕ ਿ ਹੁਣ ਸਿਰਫ ਼ ਜੋਤਸ਼ ੀ ਹ ੀ ਉਨ੍ਹਾ ਂ ਦ ੀ ਮਦਦ ਲਈ ਪੇਸ਼ਕਸ਼ ਕਰ ਰਹ ੇ ਹਨ।

ਉਨ੍ਹਾ ਂ ਕਿਹ ਾ”, ਖੈਰ, ਭਵਿੱਖਵਾਣ ੀ ਕਰਨ ਵਾਲੇ, ਜੋਤਸ਼ ੀ ਅਤ ੇ ਮਨੋਵਿਗਿਆਨੀ, ਇਹ ਤਿੰਨ ਵੱਖ-ਵੱਖ ਸ਼੍ਰੇਣੀਆ ਂ ਦ ੇ ਲੋਕ ਹਨ, ਜਿਨ੍ਹਾ ਂ ਦ ੀ ਗਿਣਤ ੀ ਹੁਣ 50 ਤੱਕ ਪਹੁੰਚ ਗਈ ਹੈ ।” ਇਸ ਕੇਸ’ ਚ ਇੱਕ ਸੁਰਾਗ ਹੱਥ ਲੱਗਣ ‘ ਤ ੇ ਵਿਟਚੇਲ ਪੱਛਮ ਵੱਲ ਕਾਊਂਟ ੀ ਗੈਲਵ ੇ ਗਏ, ਜਿੱਥ ੇ ਬੌਬ ਅਤ ੇ ਐਲੀਨ ਏਸੇਨ ਨ ੇ ਇੱਕ ਖੰਡਹਰ ਹ ੋ ਚੁੱਕ ੇ ਮਠ ‘ ਚ ਸ਼ੇਰਗਰ ਨੂ ੰ ਦੇਖਣ ਦ ਾ ਦਾਅਵ ਾ ਕੀਤ ਾ ਸੀ । ਅਖੀਰ ਜਦੋ ਂ ਉਹ ਏਸੇਨ ਵੱਲੋ ਂ ਦੱਸ ੇ ਡੁਨਾਰ ੀ ਦ ੇ ਪੇਂਡ ੂ ਇਲਾਕ ੇ ‘ ਚ ਪਹੁੰਚ ੇ ਤਾ ਂ ਉੱਥ ੇ ਉਨ੍ਹਾ ਂ ਨੂ ੰ ਖੰਡਰ ਮਠ ਤਾ ਂ ਮਿਲਿਆ ਪਰ ਉੱਥ ੇ” ਘੋੜ ੇ ਦ ਾ ਕੋਈ ਨਾਮੋ-ਨਿਸ਼ਾਨ ਨਹੀ ਂ ਸੀ ।”

ਸ਼ੇਰਗਰ ਦ ੀ ਕਿਡਨੈਪਿੰਗ ਦ ੀ ਕਹਾਣ ੀ ਹੁਣ ਇੱਕ ਅਣਸੁਲਝ ੀ ਪਹੇਲ ੀ ਬਣ ਚੁੱਕ ੀ ਸੀ, ਜਿਸਦ ੀ ਚਰਚ ਾ” ਲਾਰਡ ਲੁਕਨ” ਦੇ ਲਾਪਤ ਾ ਹੋਣ”, ਲੋਚ ਨੇਸ ਮੌਨਸਟਰ””, ਐਲਵਿਸ ਜਿਉਂਦ ਾ ਹ ੈ” ਵਰਗੀਆ ਂ ਅਫ਼ਵਾਹਾ ਂ ਦ ੇ ਨਾਲ ਕੀਤ ੀ ਜਾਣ ਲੱਗੀ । ਇਸ ‘ ਚ ਉਤਸੁਕਤ ਾ ਦ ੇ ਨਾਲ-ਨਾਲ ਇੱਕ ਅਜੀਬੋਗਰੀਬ ਹਾਸੋਹੀਣ ਾ ਤੰਜ ਸੀ।

ਸਾਬਕ ਾ ਆਈਆਰਏ ਮੈਂਬਰ ਅਤ ੇ ਬਾਅਦ ‘ ਚ ਮੁਖਬਰ ਬਣ ੇ ਸੀਨ ਓ’ਕੈਲਾਗਨ ਨ ੇ ਆਪਣ ੀ ਜੀਵਣ ੀ ‘ ਚ ਲਿਖਿਆ ਹ ੈ ਕ ਿ ਕਿਡਨੈਪਰਾ ਂ ਨ ੇ ਸ਼ੇਰਗਰ ਨੂ ੰ ਅਗਵ ਾ ਕਰਨ ਤੋ ਂ ਕੁਝ ਸਮਾ ਂ ਬਾਅਦ ਹ ੀ ਮਾਰ ਦਿੱਤ ਾ ਕਿਉਂਕ ਿ ਉਹ ਉਸ ਨੂ ੰ ਸੰਭਾਲ ਨਹੀ ਂ ਸਕ ੇ ਸਨ ਪਰ ਸ਼ੇਰਗਰ ਦ ੀ ਕਿਡਨੈਪਿੰਗ ਨਾਲ ਸਬੰਧਤ ਕਿਸ ੇ ਵ ੀ ਅਪਰਾਧ ਲਈ ਅੱਜ ਤੱਕ ਕਿਸ ੇ ਨੂ ੰ ਵ ੀ ਦੋਸ਼ ੀ ਨਹੀ ਂ ਠਹਿਰਾਇਆ ਗਿਆ ਹੈ । ਇਹ ਮਾਮਲ ਾ ਅੱਜ ਵ ੀ ਅਣਸੁਲਝ ੀ ਗੁੱਥ ੀ ਹੈ।

ਕਿਡਨੈਪਿੰਗ ਦ ੇ ਕੁਝ ਮਹੀਨਿਆ ਂ ਬਾਅਦ, ਆਗ ਾ ਖਾਨ ਨ ੇ ਆਪਣ ੇ ਨਵੇ ਂ ਸੁਪਰਯਾਟ ਦ ਾ ਨਾਂਅ ਆਪਣ ੇ ਪਸੰਦੀਦ ਾ ਘੋੜ ੇ ਸ਼ੇਰਗਰ ਦ ੀ ਯਾਦ ‘ ਚ ਸ਼ੇਰਗਰ ਰੱਖਿਆ । ਸਾਲਾ ਂ ਬਾਅਦ, ਉਨ੍ਹਾ ਂ ਨ ੇ ਸਵੀਕਾਰ ਕੀਤ ਾ ਕ ਿ ਉਨ੍ਹਾ ਂ ਨ ੇ ਡਰਬ ੀ ਰੇਸ ‘ ਚ ਸ਼ੇਰਗਰ ਦ ੀ ਸ਼ਾਨਦਾਰ ਜਿੱਤ ਦ ਾ ਵੀਡੀਓ ਸੈਂਕੜ ੇ ਵਾਰ ਦੇਖਿਆ ਗਿਆ ਸੀ । ਉਨ੍ਹਾ ਂ ਕਿਹ ਾ”, ਇਹ ਇੱਕ ਅਜਿਹ ੀ ਯਾਦ ਹ ੈ ਜਿਸਨੂ ੰ ਕਦ ੇ ਭੁਲਾਇਆ ਨਹੀ ਂ ਜ ਾ ਸਕਦਾ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )

source : BBC PUNJABI