Home ਰਾਸ਼ਟਰੀ ਖ਼ਬਰਾਂ 2026 ਦ ਾ ਪਹਿਲ ਾ ਚੰਦ ਗ੍ਰਹਿਣ ਭਾਰਤ ਸਮੇਤ ਦੁਨੀਆ ਂ ਦ...

2026 ਦ ਾ ਪਹਿਲ ਾ ਚੰਦ ਗ੍ਰਹਿਣ ਭਾਰਤ ਸਮੇਤ ਦੁਨੀਆ ਂ ਦ ੇ ਕਿਹੜ ੇ ਹਿੱਸਿਆ ਂ ਵਿੱਚ ਆਇਆ ਨਜ਼ਰ

12
0

Source :- BBC PUNJABI

ਚੰਦਰਮਾ ਗ੍ਰਹਿਣ

ਤਸਵੀਰ ਸਰੋਤ, Getty Images

17 ਸਤੰਬਰ 2024

ਅਪਡੇਟ 2 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 5 ਮਿੰਟ

ਅੱਜ ਭਾਰਤ ਸਣ ੇ ਦੁਨੀਆ ਂ ਦ ੇ ਕਈ ਹੋਰ ਹਿੱਸਿਆ ਂ ਵਿੱਚ ਚੰਦ ਗ੍ਰਹਿਣ ਨਜ਼ਰ ਆਇਆ । ਇਸ ਤੋ ਂ ਇਲਾਵ ਾ ਮੌਸਮ ਵਿਭਾਗ ਮੁਤਾਬਕ ਇਹ ਭਾਰਤ ਤੋ ਂ ਇਲਾਵਾ- ਪੂਰਬ ੀ ਏਸ਼ੀਆ, ਆਸਟ੍ਰੇਲੀਆ ਅਤ ੇ ਅਮਰੀਕ ਾ ਵਿੱਚ ਦਿਖਾਈ ਦਿੱਤਾ।

ਇਸਦ ੀ ਤੀਬਰਤ ਾ ਜਾ ਂ ਮੈਗਨੀਟਿਊਡ 1.155 ਰਹੇਗ ਾ ਜ ੋ ਕ ਿ ਇੱਕ ਡੂੰਘਾ, ਪੂਰਨ ਗ੍ਰਹਿਣ ਦ ਾ ਹੁੰਦ ਾ ਹੈ।

ਚੰਦਰਮਾ ਗ੍ਰਹਿਣ

ਤਸਵੀਰ ਸਰੋਤ, Getty Images

ਮੌਸਮ ਵਿਭਾਗ ਮੁਤਾਬਕ ਉੱਤਰ-ਪੂਰਬ ੀ ਭਾਰਤ ਅਤ ੇ ਅੰਡੇਮਾਨ ਅਤ ੇ ਨਿਕੋਬਾਰ ਟਾਪੂਆ ਂ ਦੀਆ ਂ ਕੁਝ ਥਾਵਾ ਂ ਨੂ ੰ ਛੱਡ ਕੇ, ਜਿੱਥ ੇ ਗ੍ਰਹਿਣ ਦ ੇ ਪੂਰਨ ਪੜਾਅ ਦ ਾ ਅੰਤ ਵ ੀ ਦਿਖਾਈ ਦਿੱਤਾ, ਭਾਰਤ ਦ ੇ ਬਹੁਤ ੇ ਹਿੱਸਿਆ ਂ ਵਿੱਚ ਚੰਦਰਮ ਾ ਦ ੇ ਚੜ੍ਹਨ ਵੇਲ ੇ ਚੰਦਰ ਗ੍ਰਹਿਣ ਦ ਾ ਸਿਰਫ ਼ ਅੰਤਿਮ ਪੜਾਅ ਹ ੀ ਦੇਖਿਆ ਗਿਆ।

ਭਾਰਤ ੀ ਸਮੇ ਂ ਅਨੁਸਾਰ: ਦੁਪਹਿਰ 3: 20 ਵਜ ੇ ਗ੍ਰਹਿਣ ਸ਼ੁਰ ੂ ਹੋਇਆ, ਸ਼ਾਮ 5: 33 ਵਜ ੇ ਪੂਰਨ ਗ੍ਰਹਿਣ ਸਮਾਪਤ ਹ ੋ ਗਿਆ, ਜਦਕ ਿ ਸ਼ਾਮ 6: 48 ਵਜ ੇ ਗ੍ਰਹਿਣ ਖ਼ਤਮ ਹ ੋ ਗਿਆ।

ਚੰਦਰਮਾ

ਤਸਵੀਰ ਸਰੋਤ, Getty Images

ਚੰਦਰਮ ਾ ਗ੍ਰਹਿਣ ਦੀਆ ਂ ਕਿਸਮਾ ਂ

lunar

ਤਸਵੀਰ ਸਰੋਤ, Getty Images

ਚੰਦਰ ਗ੍ਰਹਿਣ ਦੀਆ ਂ ਤਿੰਨ ਕਿਸਮਾ ਂ ਹਨ।

ਪੂਰਨ ਚੰਦਰਮ ਾ ਗ੍ਰਹਿਣ

ਅੰਸ਼ਕ ਚੰਦਰਮ ਾ ਗ੍ਰਹਿਣ

ਪਿਨੰਮਰਬਲ ਚੰਦਰ ਗ੍ਰਹਿਣ

lunar eclipse

ਤਸਵੀਰ ਸਰੋਤ, Getty Images

ਪੂਰਨ ਚੰਦਰਮ ਾ ਗ੍ਰਹਿਣ

ਨਾਸ ਾ ਦ ੇ ਅਨੁਸਾਰ, ਪੂਰਨ ਚੰਦਰ ਗ੍ਰਹਿਣ ਦ ੇ ਦੌਰਾਨ ਚੰਦਰਮ ਾ ਅਤ ੇ ਸੂਰਜ ਧਰਤ ੀ ਦ ੇ ਬਿਲਕੁਲ ਉਲਟ ਪਾਸ ੇ ਹੁੰਦ ੇ ਹਨ।

ਨਾਸ ਾ ਕਹਿੰਦ ਾ ਹੈ,” ਹਾਲਾਂਕ ਿ ਚੰਦਰਮ ਾ ਧਰਤ ੀ ਦ ੇ ਪਰਛਾਵੇ ਂ ਹੇਠਾ ਂ ਹ ੈ ਅਤ ੇ ਸੂਰਜ ਦ ੀ ਰੌਸ਼ਨ ੀ ਦ ਾ ਕੁਝ ਹਿੱਸ ਾ ਹ ੀ ਚੰਦਰਮ ਾ ਤੱਕ ਪਹੁੰਚਦ ਾ ਹੈ ।”

nasa

ਇਹ ਸੂਰਜ ਦ ੀ ਰੌਸ਼ਨ ੀ ਧਰਤ ੀ ਦ ੇ ਵਾਯੂਮੰਡਲ ਵਿਚੋ ਂ ਲੰਘਦ ੀ ਹ ੈ ਜ ੋ ਕ ਿ ਜ਼ਿਆਦਾਤਰ ਨੀਲ ੀ ਰੌਸ਼ਨ ੀ ਨੂ ੰ ਛਾਣ ਲੈਂਦ ੀ ( ਫਿਲਟਰ ਕਰਦੀ ) ਹੈ।

ਇਸ ੇ ਲਈ, ਇਸ ਵਰਤਾਰ ੇ ਦ ੇ ਦੌਰਾਨ, ਚੰਦਰਮ ਾ ਲਾਲ ਦਿਖਦ ਾ ਹ ੈ ਅਤ ੇ ਉਸਨੂ ੰ” ਬਲੱਡ ਮੂਨ” ਵ ੀ ਕਿਹ ਾ ਜਾਂਦ ਾ ਹੈ।

ਅੰਸ਼ਕ ਚੰਦਰ ਗ੍ਰਹਿਣ

ਅੰਸ਼ਕ ਚੰਦਰ ਗ੍ਰਹਿਣ ਉਦੋ ਂ ਹੁੰਦ ਾ ਹ ੈ ਜਦੋ ਂ ਚੰਦਰਮ ਾ ਦ ਾ ਸਿਰਫ ਼ ਇਕ ਹਿੱਸ ਾ ਧਰਤ ੀ ਦ ੇ ਪਰਛਾਵੇ ਂ ਹੇਠਾ ਂ ਹੁੰਦ ਾ ਹੈ।

ਗ੍ਰਹਿਣ ਦ ੀ ਗਹਿਰਾਈ ‘ ਤ ੇ ਨਿਰਭਰ ਕਰਦਿਆਂ, ਚੰਦਰਮ ਾ ਦ ੀ ਸਤਹ ਦ ੇ ਪਰਛਾਵੇ ਂ ਵਾਲ ੇ ਹਿੱਸ ੇ ‘ ਤੇ, ਇੱਕ ਗੂੜ ਾ ਲਾਲ, ਧੁੰਦਲ ਾ ਜਾ ਂ ਸਲੇਟ ੀ ਰੰਗ ਦਿਖਾਈ ਦ ੇ ਸਕਦ ਾ ਹੈ।

lunar

ਇਹ ਇਸ ਹਿੱਸ ੇ ਅਤ ੇ ਚੰਦਰਮ ਾ ਦ ੇ ਦੂਜ ੇ ਚਮਕਦਾਰ ਹਿੱਸ ੇ ਦ ੇ ਅੰਤਰ ਦ ੇ ਕਾਰਨ ਹ ੈ ਜ ੋ ਪਰਛਾਵੇ ਂ ਤੋ ਂ ਬਾਹਰ ਰਹਿੰਦ ਾ ਹੈ।

ਨਾਸ ਾ ਦ ੇ ਅਨੁਸਾਰ, ਜਦੋ ਂ ਕ ਿ ਪੂਰਨ ਚੰਦਰ ਗ੍ਰਹਿਣ ਇਕ ਦੁਰਲੱਭ ਵਰਤਾਰ ਾ ਹੈ, ਅੰਸ਼ਕ ਤੌਰ ‘ ਤ ੇ ਇਹ ਗ੍ਰਹਿਣ ਸਾਲ ਵਿੱਚ ਘੱਟ ੋ ਘੱਟ ਦ ੋ ਵਾਰ ਲੱਗਦ ਾ ਹੈ।

ਪਿਨੰਮਰਬਲ ਚੰਦਰ ਗ੍ਰਹਿਣ

ਇਹ ਉਦੋ ਂ ਹੁੰਦ ਾ ਹ ੈ ਜਦੋ ਂ ਚੰਨ ਧਰਤ ੀ ਦ ੇ ਅਜਿਹ ੇ ਪਰਛਾਵੇ ਂ ਤੋ ਂ ਲੰਘਦ ਾ ਹ ੈ ਜ ੋ ਬਹੁਤ ਜ਼ਿਆਦ ਾ ਧੁੰਦਲ ਾ ਹੁੰਦ ਾ ਹੈ।

ਇਸ ਲਈ, ਇਹ ਗ੍ਰਹਿਣ ਇੰਨ ੇ ਸੂਖਮ ਹੁੰਦ ੇ ਹਨ ਕ ਿ ਉਨ੍ਹਾ ਂ ਨੂ ੰ ਵੇਖਣ ਾ ਚੰਦ ਦ ੇ ਉਸ ਹਿੱਸ ੇ ‘ ਤ ੇ ਨਿਰਭਰ ਕਰਦ ਾ ਹ ੈ ਜ ੋ ਹਲਕ ੇ ਧੁੰਦਲ ੇ ਪਰਛਾਵੇ ਂ ਵਾਲ ੇ ਖੇਤਰ ਵਿੱਚ ਦਾਖਲ ਹੁੰਦ ੀ ਹੈ।

nasa

ਇਹ ਜਿੰਨ ਾ ਛੋਟ ਾ ਹੁੰਦ ਾ ਹੈ, ਉਨ੍ਹਾ ਂ ਹ ੀ ਇਸ ਨੂ ੰ ਵੇਖਣ ਾ ਮੁਸ਼ਕਲ ਹੁੰਦ ਾ ਹੈ।

ਇਸ ਕਾਰਨ ਕਰਕੇ, ਇਹ ਗ੍ਰਹਿਣ ਅਕਸਰ ਵਿਗਿਆਨੀਆ ਂ ਤੋ ਂ ਇਲਾਵ ਾ ਕਿਸ ੇ ਹੋਰ ਲਈ ਅਹਿਮ ਨਹੀ ਂ ਹੁੰਦਾ।

ਇਸ ਤੋ ਂ ਇਲਾਵ ਾ ਅਕਸਰ ਬਲੱਡ ਮੂਨ, ਸੁਪਰਮੂਨ ਵਰਗ ੇ ਸ਼ਬਦ ਵ ੀ ਚਰਚ ਾ ਦ ਾ ਵਿਸ਼ ਾ ਬਣਦ ੇ ਹਨ । ਅਸੀ ਂ ਇਨ੍ਹਾ ਂ ਬਾਰ ੇ ਵ ੀ ਜਾਣਕਾਰ ੀ ਸਾਂਝ ੀ ਕਰ ਰਹ ੇ ਹਾਂ।

ਬਲੱਡ ਮੂਨ

ਚੰਦਰਮ ਾ ਗ੍ਰਹਿਣ ਦੌਰਾਨ ਧਰਤ ੀ ਦ ੇ ਪਰਛਾਵੇ ਂ ਕਾਰਨ ਚੰਨ ਕਾਲ ਾ ਦਿਖਾਈ ਦਿੰਦ ਾ ਹੈ । ਪਰ ਕੁਝ ਸੈਕੰਡ ਲਈ ਚੰਦਰਮ ਾ ਪੂਰ ੀ ਤਰ੍ਹਾ ਂ ਨਾਲ ਲਾਲ ਵ ੀ ਦਿਖਾਈ ਦਿੰਦ ਾ ਹੈ । ਇਸ ੇ ਕਾਰਨ ਇਸ ਨੂ ੰ ਬਲੱਡ ਮੂਨ ਵ ੀ ਕਹਿੰਦ ੇ ਹਨ।

ਇਸ ਸਦ ੀ ਦ ਾ ਸਭ ਤੋ ਂ ਵੱਡ ਾ ਚੰਦਰ ਗ੍ਰਹਿਣ 27 ਜੁਲਾਈ 2018 ਨੂ ੰ ਦੇਖਿਆ ਗਿਆ ਸੀ । ਨਾਸ ਾ ਮੁਤਾਬਕ ਇਹ 21ਵੀ ਂ ਸਦ ੀ ਦ ਾ ਸਭ ਤੋ ਂ ਲੰਬ ਾ ਚੰਦਰ ਗ੍ਰਹਿਣ ਸੀ।

moon

ਤਸਵੀਰ ਸਰੋਤ, Getty Images

ਸੁਪਰਮੂਨ

ਜਦੋ ਂ ਚੰਦਰਮ ਾ ਧਰਤ ੀ ਦ ੇ ਨੇੜ ੇ ਆਕਾਸ ਼ ਵਿੱਚ ਵੱਡ ਾ ਅਤ ੇ ਚਮਕਦ ਾ ਦਿਖਾਈ ਦਿੰਦ ਾ ਹ ੈ ਤਾ ਂ ਇਹ ਸੁਪਰਮੂਨ ਕਹਾਉਂਦ ਾ ਹੈ।

ਦਸੰਬਰ ਦ ਾ ਪੂਰ ਾ ਚੰਨ ਰਵਾਇਤ ੀ ਤੌਰ ‘ ਤ ੇ ਠੰਢ ੇ ਚੰਨ ਦ ੇ ਰੂਪ ਵਿੱਚ ਜਾਣਿਆ ਜਾਂਦ ਾ ਹੈ।

” ਸੁਪਰ” ਦ ਾ ਅਰਥ ਹ ੈ ਕ ਿ ਇਹ ਅਸਮਾਨ ਵਿੱਚ ਵੱਡ ਾ ਦਿਖਾਈ ਦੇਵੇਗਾ।

supermoon

ਤਸਵੀਰ ਸਰੋਤ, Getty Images

‘ ਸੁਪਰਮੂਨ’ ਉਹ ਹੁੰਦ ਾ ਹ ੈ ਜਦੋ ਂ ਚੰਦ ਧਰਤ ੀ ਦ ੇ ਸਭ ਤੋ ਂ ਨਜ਼ਦੀਕ ਬਿੰਦ ੂ ‘ ਤ ੇ ( ਜਾ ਂ 90 ਪ੍ਰਤੀਸ਼ਤ ਦ ੇ ਅੰਦਰ ) ਹੁੰਦ ਾ ਹ ੈ ਕਿਉਂਕ ਿ ਇਹ ਸਾਡ ੇ ਆਲ ੇ ਦੁਆਲ ੇ ਦ ੇ ਅੰਡਾਕਾਰ ਦ ਾ ਚੱਕਰ ਲਗਾਉਂਦ ਾ ਹੈ।

ਦੂਜ ੇ ਸ਼ਬਦਾ ਂ ਵਿੱਚ ਚੰਨ ਇੱਕ ਪੂਰ ੇ ਚੱਕਰ ਵਿੱਚ ਧਰਤ ੀ ਦ ੇ ਚੱਕਰ ਨਹੀ ਂ ਲਗਾਉਂਦਾ । ਕਈ ਵਾਰ ਇਹ ਥੋੜ੍ਹ ਾ ਨੇੜ ੇ ਹੁੰਦ ਾ ਹ ੈ ਅਤ ੇ ਕਈ ਵਾਰ ੀ ਦੂਰ।

ਸੁਪਰ ਪਿੰਕ ਮੂਨ

ਅਮਰੀਕ ੀ ਕਬੀਲਿਆ ਂ ਸਣ ੇ ਬਹੁਤ ਸਾਰ ੇ ਸਭਿਆਚਾਰਾ ਂ ਵਿੱਚ ਲੋਕਾ ਂ ਨ ੇ ਸਮੇ ਂ ਦ ੀ ਜਾਣਕਾਰ ੀ ਰੱਖਣ ਲਈ ਪੂਰਨਮਾਸ਼ ੀ ਦ ੇ ਚੰਦ ਦ ੇ ਨਾਮ ਰੱਖੇ।

ਇਸ ਲਈ ਹਾਲਾਂਕ ਿ ਅਪ੍ਰੈਲ ਦ ੇ ਪੂਰਨਮਾਸ਼ ੀ ਦ ੇ ਚੰਦਰਮ ਾ ਨੂ ੰ ਪਿੰਕ ਮੂਨ ਵਜੋ ਂ ਜਾਣਿਆ ਜਾਂਦ ਾ ਹ ੈ ਪਰ ਅਸਲ ਵਿੱਚ ਇਹ ਗੁਲਾਬ ੀ ਨਹੀ ਂ ਹੁੰਦਾ।

ਇਸ ਦ ਾ ਨਾਮ ਗੁਲਾਬ ੀ ਫੁੱਲਾ ਂ ਦ ੇ ਨਾਮ ‘ ਤ ੇ ਰੱਖਿਆ ਗਿਆ ਹ ੈ ਜਿਸ ਨੂ ੰ ‘ ਵਾਈਲਡ ਗਰਾਊਂਡ ਫਲੋਕਸ ‘ ਕਿਹ ਾ ਜਾਂਦ ਾ ਹੈ।

moon

ਤਸਵੀਰ ਸਰੋਤ, Getty Images

ਇਹ ਬਸੰਤ ਦ ੀ ਸ਼ੁਰੂਆਤ ਵਿੱਚ ਖਿੜਦ ਾ ਹ ੈ ਅਤ ੇ ਸਾਰ ੇ ਯੂਐੱਨ ਅਤ ੇ ਕੈਨੇਡ ਾ ਵਿੱਚ ਦਿਖਾਈ ਦਿੰਦ ਾ ਹੈ।

ਇਸ ਨੂ ੰ ਦੁਨੀਆ ਂ ਦ ੇ ਦੂਜ ੇ ਹਿੱਸਿਆ ਂ ਵਿੱਚ ‘ ਸਪਰਾਊਟਿੰਗ ਗਰਾਸ ਮੂਨ’,’ ਐੱਗ ਮੂਨ ‘ ਅਤ ੇ ‘ ਫਿਸ ਼ ਮੂਨ ‘ ਵ ੀ ਕਿਹ ਾ ਜਾਂਦ ਾ ਹੈ।

ਇਸ ੇ ਤਰ੍ਹਾ ਂ ਜੁਲਾਈ ਜ ੇ ਪੂਰਨਮਾਸ਼ ੀ ਦ ੇ ਚੰਦ ਨੂ ੰ ਬੱਕ ਮੂਨ ਆਖਿਆ ਜਾਂਦ ਾ ਹੈ।ਦਰਅਸਲ ਅਮਰੀਕ ਾ ਵਿੱਚ ਪਾਏ ਜਾਂਦ ੇ ਬੱਕ ਹਿਰਨ ਦ ੀ ਇਸ ਸਮੇ ਂ ਦੌਰਾਨ ਨਵੇ ਂ ਸਿੰਗ ਨਿਕਲਦ ੇ ਹਨ।

ਚੰਨ ਗ੍ਰਹਿਣ ਕਿਵੇ ਂ ਦੇਖਿਆ ਜਾਵ ੇ

ਸੂਰਜ ਗ੍ਰਹਿਣ ਦ ੇ ਉਲਟ ਚੰਨ ਗ੍ਰਹਿਣ ਦੇਖਣ ਾ ਪੂਰ ੀ ਤਰ੍ਹਾ ਂ ਸੁਰੱਖਿਅਤ ਹੁੰਦ ਾ ਹ ੈ ਅਤ ੇ ਇਸ ਨੂ ੰ ਨੰਗ ੀ ਅੱਖ ਨਾਲ ਦੇਖਿਆ ਜ ਾ ਸਕਦ ਾ ਹੈ।

ਚੰਨ ਗ੍ਰਹਿਣ ਦੇਖਣ ਲਈ ਕਿਸ ੇ ਨੂ ੰ ਕੋਈ ਖਾਸ ਕਿਸਮ ਦ ੇ ਯੰਤਰ ਜਾ ਂ ਚਸ਼ਮ ੇ ਦ ੀ ਲੋੜ ਨਹੀ ਂ ਪੈਂਦੀ।

ਭਾਵੇ ਂ ਕ ਿ ਦੂਰਬੀਨ ਨਾਲ ਇਸ ਦ ਾ ਨਜਾਰ ਾ ਹੋਰ ਬਿਹਤਰ ਦੇਖਿਆ ਜ ਾ ਸਕਦ ਾ ਹੈ । ਕਈ ਮੀਡੀਆ ਅਦਾਰ ੇ ਇਸ ਦ ਾ ਵੱਖ ਵੱਖ ਤਰੀਕਿਆ ਂ ਨਾਲ ਪ੍ਰਸਾਰਣ ਕਰਦ ੇ ਹਨ

( ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ )

source : BBC PUNJABI