Home ਰਾਸ਼ਟਰੀ ਖ਼ਬਰਾਂ ‘ ਭਾਰਤ-ਪਾਕਿਸਤਾਨ ਬਾਰਡਰ &#039, ਤ ੇ ਖੜ੍ਹ ੇ ਹ ੋ ਕ ੇ...

‘ ਭਾਰਤ-ਪਾਕਿਸਤਾਨ ਬਾਰਡਰ &#039, ਤ ੇ ਖੜ੍ਹ ੇ ਹ ੋ ਕ ੇ ਚਾਹ-ਪਾਣ ੀ ਦ ੀ ਸੁਲ੍ਹ ਾ ਮਾਰਨ ਵਾਲ ੇ ਮੁੰਡ ੇ ਦ ੀ ਤਾਂਘ ਪੂਰ ੀ ਨਹੀ ਂ ਹੋਣ ੀ ‘- ਹਨੀਫ ਼ ਦ ਾ ਵਲੌਗ

12
0

Source :- BBC PUNJABI

ਭਾਰਤ-ਪਾਕ ਬਾਰਡਰ

ਤਸਵੀਰ ਸਰੋਤ, Getty Images

ਇੰਡੀਆ ਪਾਕਿਸਤਾਨ ਵਿੱਚ ਪੰਜਾਬ ਦ ੇ ਬਾਰਡਰ ਉੱਤ ੇ ਖੜ੍ਹ ੇ ਇੱਕ ਪਾਕਿਸਤਾਨ ੀ ਮੁੰਡ ੇ ਦ ੀ ਵੀਡੀਓ ਵੇਖੀ । ਮੁੰਡ ਾ ਉੱਚ ੀ ਆਵਾਜ ਼ ਵਿੱਚ ਕਹ ਿ ਰਿਹ ਾ ਸੀ, ਸਤ ਿ ਸ੍ਰ ੀ ਅਕਾਲ, ਕ ੀ ਹਾਲ ਹੈ, ਆਓ ਚਾਹ ਪਾਣ ੀ ਕਰ ਲਈਏ।

ਮੈਨੂ ੰ ਵੀਡੀਓ ਵੇਖ ਕ ੇ ਵੰਡ ਤੋ ਂ ਪਹਿਲਾ ਂ ਦ ੇ ਬਾਬ ੇ ਯਾਦ ਆ ਗਏ । ਅੱਜ ਵ ੀ ਦੋਹਾ ਂ ਪਾਸ ੇ ਹਰ ਪਿੰਡ ਵਿੱਚ, ਹਰ ਮੁਹੱਲ ੇ ਵਿੱਚ, ਇੱਕ ਅੱਧ ਾ ਅਜ ੇ ਬਚਿਆ ਹੈ, ਜਿਸ ਨੂ ੰ ਬੁਢਾਪ ੇ ‘ ਚ ਵੰਡ ਤੋ ਂ ਪਹਿਲਾ ਂ ਦ ਾ ਬਚਪਨ ਬਹੁਤ ਯਾਦ ਆਉਂਦ ਾ ਹੈ।

ਜਿਹੜ ਾ ਕਹਿੰਦ ਾ ਰਹਿੰਦ ਾ ਹ ੈ ਇੱਕ ਸਰਦਾਰ ਮੇਰ ਾ ਯਾਰ ਹੁੰਦ ਾ ਸੀ, ਉਹ ਮੇਰ ਾ ਜੋਟੀਦਾਰ ਸੀ । ਅਸੀ ਂ ਬੜੀਆ ਂ ਸ਼ਰਾਰਤਾ ਂ ਕਰਦ ੇ ਸੀ । ਉਹ ਮੇਰ ੇ ਭਰਾਵਾ ਂ ਵਰਗ ਾ ਸੀ । ਉਹ ਹੁਣ ਬਾਰਡਰ ਪਾਰ ਰਹ ਿ ਗਿਆ, ਪਤ ਾ ਨਹੀ ਂ ਜਿਉਂਦ ਾ ਹੋਵੇਗ ਾ ਜਾ ਂ ਮਰ ਗਿਆ।

ਕੋਈ ਮਾਈ ਵ ੀ ਮਿਲ ਜਾਵੇਗੀ, ਜਿਸ ਨੂ ੰ ਕੋਈ ਪੁਰਾਣ ੀ ਸਹੇਲ ੀ ਯਾਦ ਆ ਜਾਵੇਗੀ । ਉਹ ਕਹੇਗ ੀ ਕ ਿ ਉਹ ਮੇਰੀਆ ਂ ਭੈਣਾ ਂ ਵਰਗ ੀ ਸੀ । ਉਹ ਹਿੰਦ ੂ ਸ ੀ ਪਰ ਉਦੋ ਂ ਹਿੰਦੂ-ਮੁਸਲਮਾਨ ਦ ਾ ਕੋਈ ਫ਼ਰਕ ਨਹੀ ਂ ਸੀ । ਘਰੋ ਂ ਲੁਕ ਕ ੇ ਸਾਡ ੇ ਘਰ ਆ ਕ ੇ ਮਾਸ ਵ ੀ ਖ ਾ ਲੈਂਦ ੀ ਸੀ।

ਇਹ ਗੱਲਾ ਂ ਨ ੇ ਵੰਡ ਤੋ ਂ ਪਹਿਲਾ ਂ ਦ ੀ ਆਖਰ ੀ ਨਸਲ ਦੀਆਂ, ਜਿਹੜ ੀ ਹੋਰ ਕੁਝ ਵਰ੍ਹਿਆ ਂ ਤੱਕ ਇਨ੍ਹਾ ਂ ਯਾਦਾ ਂ ਨੂ ੰ ਲ ੈ ਕ ੇ ਇਸ ਦੁਨੀਆ ਤੋ ਂ ਤੁਰ ਜਾਵੇਗੀ । ਉਨ੍ਹਾ ਂ ਦ ੇ ਬਚਪਨ ਦ ੇ ਸੱਜਣਾ ਂ ਦੀਆ ਂ ਯਾਦਾਂ, ਉਨ੍ਹਾ ਂ ਦ ੇ ਪਿਆਰ, ਉਨ੍ਹਾ ਂ ਦ ੇ ਵੈਰ, ਸਾਰ ੇ ਮਣਾ ਂ ਮਿੱਟ ੀ ਥੱਲ ੇ ਦਫ਼ਨ ਹ ੋ ਜਾਣਗੇ।

” ਤਜਰਬ ਾ ਕਹਿੰਦ ਾ ਮੁੰਡ ੇ ਦ ੀ ਤਾਂਘ ਪੂਰ ੀ ਨਹੀ ਂ ਹੋਣ ੀ”

ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

ਆਉਣ ਵਾਲ ਾ ਵੇਲ ਾ ਉਸ ਮੁੰਡ ੇ ਦ ਾ ਹ ੈ ਜਿਹੜ ਾ ਬਾਰਡਰ ‘ ਤ ੇ ਖੜ੍ਹ ਾ ਕ ੇ ਆਪਣ ੇ ਪੰਜਾਬ ੀ ਗੁਆਂਢੀਆ ਂ ਨੂ ੰ ਚਾਹ-ਪਾਣ ੀ ਦ ੀ ਸੁਲ੍ਹ ਾ ਮਾਰ ਰਿਹ ਾ ਹੈ । ਉਸ ਨ ੇ ਇੰਡੀਆ ਵ ੀ ਅਤ ੇ ਇੰਡੀਆ ਦ ੇ ਪੰਜਾਬ ੀ ਵ ੀ ਸਿਰਫ ਼ ਫਿਲਮਾ ਂ ‘ ਚ ਵੇਖ ੇ ਹਨ।

ਨ ਾ ਉਸਦ ਾ ਕੋਈ ਸੱਜਣ ਹੈ, ਨ ਾ ਉਸਦ ਾ ਕੋਈ ਵੈਰੀ । ਉਸ ਨ ੇ ਨਾਲ ਦ ਾ ਪਿੰਡ ਵੇਖ ਕ ੇ ਸੋਚਿਆ ਹੋਵੇਗ ਾ ਕ ਿ ਵਿੱਚ ਚਾਰ ਪੈਲੀਆ ਂ ਹਨ ਅਤ ੇ ਇੱਕ ਬਾਰਡਰ ‘ ਤ ੇ ਲੱਗ ੀ ਬਿਜਲ ੀ ਵਾਲ ੀ ਤਾਰ । ਗੁਆਂਢੀਆ ਂ ਨੂ ੰ ਬੰਦ ਾ ਕਿਉ ਂ ਨਹੀ ਂ ਮਿਲ ਸਕਦਾ । ਚਲੋ, ਆਵਾਜ ਼ ਮਾਰ ਕ ੇ ਚਾਹ-ਪਾਣ ੀ ਤਾ ਂ ਪੁੱਛ ਹ ੀ ਸਕਦ ਾ ਹੈ।

ਤਜਰਬ ਾ ਕਹਿੰਦ ਾ ਹ ੈ ਕ ਿ ਮੁੰਡ ੇ ਦ ੀ ਤਾਂਘ ਪੂਰ ੀ ਨਹੀ ਂ ਹੋਣੀ । 15-20 ਵਰ੍ਹ ੇ ਪਹਿਲਾ ਂ ਮਾਹੌਲ ਸ ੀ ਕ ਿ ਲਾਹੌਰ ਤੋ ਂ ਅੰਮ੍ਰਿਤਸਰ ਤੱਕ ਬੱਸ ਚੱਲਦ ੀ ਸੀ । ਥੋੜ੍ਹੇ-ਬਹੁਤ ਪਰ ਵੀਜ਼ ੇ ਮਿਲ ਹ ੀ ਜਾਂਦ ੇ ਸਨ।

ਕਦ ੇ ਅਦੀਬ ਸ਼ਾਇਰਾ ਂ ਨੂੰ, ਕਦ ੇ ਗੁਰਦ ੇ ਦ ੇ ਮਰੀਜ ਼ ਨੂੰ । ਐਲੀਟ ਨੂ ੰ ਵੀਜ਼ ੇ ਮਿਲਦ ੇ ਸਨ, ਮੇਲਿਆਂ-ਠੇਲਿਆ ਂ ਦੇ, ਅਦਬ ੀ ਮੇਲਿਆ ਂ ਦੇ, ਕਾਨਫਰੰਸਾ ਂ ਦੇ।

ਉਹ ਉੱਥ ੇ ਮੁਫ਼ਤ ੇ ਲ ਾ ਕੇ, ਮਿੱਠੀਆਂ-ਮਿੱਠੀਆ ਂ ਗੱਲਾ ਂ ਕਰਕ ੇ ਘਰ ਵਾਪਸ ਆ ਜਾਂਦ ੇ ਸਨ ਤ ੇ ਕਦ ੇ ਕਿਸ ੇ ਮਜਬੂਰ ਮਰੀਜ ਼ ਦ ੀ ਸੁਣ ੀ ਜਾਂਦ ੀ ਸੀ, ਉਹ ਇੰਡੀਆ ‘ ਚੋ ਂ ਜ ਾ ਕ ੇ ਸਸਤ ਾ ਆਪ੍ਰੇਸ਼ਨ ਕਰਵ ਾ ਲੈਂਦ ਾ ਸੀ।

ਮੈ ਂ ਵ ੀ ਉਸ ਜ਼ਮਾਨ ੇ ‘ ਚ ਬੜ ੇ ਮੇਲ ੇ ਲੁੱਟ ੇ ਹਨ । 15-20 ਸਾਲਾ ਂ ਤੋ ਂ ਇਹ ਕੰਮ ਬੰਦ ਹੈ । ਇੰਡੀਆ ਦ ੇ ਪੁਰਾਣ ੇ ਬੇਲੀਆ ਂ ਨਾਲ ਮੁਲਾਕਾਤ ਹੁਣ ਕਿਸ ੇ ਬਾਹਰਲ ੇ ਮੁਲਕ ਹ ੀ ਹੁੰਦ ੀ ਹੈ।

ਦ ੋ ਕ ੁ ਪੁਰਾਣ ੇ ਸੰਗ ੀ ਮਿਲ ਗਏ, ਜਿਹੜ ੇ ਕਦ ੇ ਕ੍ਰਿਕਟ ਮੈਚ ਕਵਰ ਕਰਨ, ਕਦ ੇ ਕਿਸ ੇ ਅਦਬ ੀ ਮੇਲ ੇ ‘ ਚ ਪਾਕਿਸਤਾਨ ਆ ਚੁੱਕ ੇ ਸਨ । ਉਹ ਮੈਨੂ ੰ ਕਰਾਚ ੀ ਦ ੇ ਬੰਸ ਰੋਡ ਦੀਆ ਂ ਗੱਲਾ ਂ ਸੁਣਾਉਣ, ਮੈ ਂ ਉਨ੍ਹਾ ਂ ਨੂ ੰ ਕਲਕੱਤ ਾ ਦ ੇ ਬਾਜ਼ਾਰਾ ਂ ਦ ੇ ਕਿੱਸ ੇ ਸੁਣਾਵਾਂ।

ਇੱਕ ਹੋਰ ਬੇਲ ੀ ਨੂ ੰ ਯਾਦ ਕੀਤਾ, ਜਿਹੜ ਾ ਆਇਆ ਤਾ ਂ ਕ੍ਰਿਕਟ ਸੀਰੀਜ ਼ ਕਵਰ ਕਰਨ ਸ ੀ ਪਰ ਇਸ ਬਹਾਨ ੇ ਉਸਨ ੇ ਪਾਕਿਸਤਾਨ ‘ ਤ ੇ ਸੋਹਣ ੀ ਕਿਤਾਬ ਲਿਖੀ, ਜਿਸ ਦ ਾ ਨਾਂਅ ਸ ੀ ‘ ਪੰਡਿਤ ਫਰਾਮ ਪਾਕਿਸਤਾਨ’।

ਅਸੀ ਂ ਅੱਧ ਾ ਕ ੁ ਘੰਟ ਾ ਇਹ ਗੱਪਾ ਂ ਮਾਰਦ ੇ ਰਹ ੇ ਤ ੇ ਮੈਨੂ ੰ ਪਾਰਟੀਸ਼ਨ ਤੋ ਂ ਪਹਿਲਾ ਂ ਦ ੇ ਬਾਬ ੇ ਯਾਦ ਆ ਗਏ । ਉਨ੍ਹਾ ਂ ਨੂ ੰ ਵ ੀ ਪਤ ਾ ਸ ੀ ਕ ਿ ਉਨ੍ਹਾ ਂ ਨ ੇ ਆਪਣ ੇ ਬਚਪਨ ਦ ੇ ਪਿੰਡ ਕਦ ੇ ਨਹੀ ਂ ਜਾਣਾ, ਨ ਾ ਉਨ੍ਹਾ ਂ ਨੂ ੰ ਕਦ ੇ ਇਹ ਪਤ ਾ ਲੱਗਣ ਾ ਕ ਿ ਉਨ੍ਹਾ ਂ ਦ ੇ ਬਚਪਨ ਦ ਾ ਬੇਲ ੀ ਜਿਉਂਦ ਾ ਹ ੈ ਜਾ ਂ ਮਰ ਗਿਆ।

ਕਿਸਾਨ

ਤਸਵੀਰ ਸਰੋਤ, Getty Images

” ਉਨ੍ਹਾ ਂ ਨੂ ੰ ਵ ੀ ਪਤ ਾ ਹ ੈ ਕ ਿ ਸੱਦ ਾ ਕਿਸ ੇ ਨ ੇ ਨਹੀ ਂ ਭੇਜਣ ਾ”

ਸਾਡ ੇ ਵਰਗ ੇ ਨਵੇਂ-ਨਵੇ ਂ ਬਾਬ ੇ ਕਦ ੇ ਬੰਗਲੌਰ, ਕਦ ੇ ਕੋਚੀਨ, ਕਦ ੇ ਕਲਕੱਤ ਾ ਦ ੇ ਬਾਜ਼ਾਰਾ ਂ ‘ ਚ ਘੁੰਮ ਆਉਂਦ ੇ ਸਨ ਤ ੇ ਉਹ ਇੰਡੀਆ ਵਾਲ ੇ ਜਿਹੜ ੇ ਕਦ ੇ ਅਨਾਰਕਲ ੀ ਤ ੇ ਕਲਿਫ਼ਟਨ ਦ ੇ ਬੀਚ ਵੇਖ ਚੁੱਕ ੇ ਹਨ, ਉਨ੍ਹਾ ਂ ਨੂ ੰ ਵ ੀ ਪਤ ਾ ਹ ੈ ਕ ਿ ਹੁਣ ਉਨ੍ਹਾ ਂ ਨੂ ੰ ਕਿਸ ੇ ਨ ੇ ਸੱਦ ਾ ਨਹੀ ਂ ਭੇਜਣਾ।

ਕਿਤਾਬਾ ਂ ‘ ਚ ਪੜ੍ਹਿਆ ਹ ੈ ਤ ੇ ਕਿਤ ੇ ਫਿਲਮ ‘ ਚ ਵ ੀ ਵੇਖਿਆ ਹ ੈ ਕ ਿ ਵੰਡ ਤੋ ਂ ਫੌਰਨ ਬਾਅਦ ਜਦੋ ਂ ਅਜ ੇ ਬਾਰਡਰ ‘ ਤ ੇ ਬਿਜਲ ੀ ਵਾਲੀਆ ਂ ਤਾਰਾ ਂ ਨਹੀ ਂ ਲੱਗੀਆ ਂ ਸਨ ਤ ੇ ਨਵੇਂ-ਨਵੇ ਂ ਵਿਛੜ ੇ ਪੰਜਾਬ ੀ ਰਾਤ ਨੂ ੰ ਬਾਰਡਰ ਦ ੇ ਖੇਤਾ ਂ ‘ ਚ ਲੁਕ ਕ ੇ ਆ ਕ ੇ ਮਿਲ ਲੈਂਦ ੇ ਸਨ ਅਤ ੇ ਨਾਲ ਆਪਣ ੇ ਘਰਾ ਂ ਦੀਆਂ, ਪਿੰਡਾ ਂ ਦੀਆ ਂ ਸੌਗਾਤਾ ਂ ਵ ੀ ਲ ੈ ਆਉਂਦ ੇ ਸਨ।

ਇਧਰੋ ਂ ਕੋਈ ਲੱਸ ੀ ਲ ੈ ਜਾਂਦ ਾ ਸੀ, ਉਧਰੋ ਂ ਕੋਈ ਜਲੇਬ ਲ ੈ ਆਉਂਦ ਾ ਸੀ । ਹੁਣ ਬਾਰਡਰ ‘ ਤ ੇ ਮੁੰਡ ਾ ਖੜ੍ਹ ਾ ਹ ੋ ਕ ੇ ਅਵਾਜ਼ਾ ਂ ਮਾਰਦ ਾ ਰਹੇ, ਖੁਆਬ ਵੇਖਦ ੇ ਰਹੇ, ਗੁਆਂਢੀਆ ਂ ਨੂ ੰ ਚਾਹ-ਪਾਣ ੀ ਦ ਾ ਪੁੱਛਦ ਾ ਰਹ ੇ ਤ ੇ ਇਸ ਉਮੀਦ ‘ ਚ ਰਹ ੇ ਕ ਿ ਅੱਗੋ ਂ ਇੱਕ ਦਿਨ ਜਵਾਬ ਆਵੇਗ ਾ ਕ ਿ ‘ ਤੁਸੀ ਂ ਚੁੱਲ੍ਹ ੇ ‘ ਤ ੇ ਚਾਹ ਰੱਖੋ, ਅਸੀ ਂ ਜਲੇਬੀਆ ਂ ਲ ੈ ਕ ੇ ਆ ਰਹ ੇ ਹਾਂ । ‘

ਰੱਬ ਰਾਖਾ!

( ਇਹ ਲੇਖਕ ਦ ੇ ਨਿੱਜ ੀ ਵਿਚਾਰ ਹਨ )

ਸ਼ਾਰਟ ਵੀਡੀਓਜ ਼

ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

  • money

  • pakistan

  • tanis

  • jyothi yaraji

  • suruchi singh

  • smriti

  • ਹਰਮਨਪ੍ਰੀਤ ਕੌਰ

  • ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ

  • Divya

  • pakistan

  • Football

  • mark tully

  • sajjan kumar

  • kites

  • cold war

  • taj mahal

  • Kite

  • deer

  • jathedar

  • ਵੈਨੇਜ਼ੁਏਲਾ

source : BBC PUNJABI