Home ਰਾਸ਼ਟਰੀ ਖ਼ਬਰਾਂ ਕੈਨੇਡ ਾ ਦ ੇ ਸਰਕਾਰ ੀ ਅਫ਼ਸਰ ਦ ੇ ਭਾਰਤ ਬਾਰ ੇ...

ਕੈਨੇਡ ਾ ਦ ੇ ਸਰਕਾਰ ੀ ਅਫ਼ਸਰ ਦ ੇ ਭਾਰਤ ਬਾਰ ੇ ਕਥਿਤ ਬਿਆਨ ‘ ਤ ੇ ਕ ੀ ਵਿਵਾਦ ਛਿੜਿਆ, ਕਾਰਨ ੀ ਦ ੀ ਪਾਰਟ ੀ ਦ ੇ ਪੰਜਾਬ ੀ ਐੱਮਪ ੀ ਨ ੇ ਕਿਹੜ ੇ ਸਵਾਲ ਚੁੱਕ ੇ

13
0

Source :- BBC PUNJABI

ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਐੱਮਪੀ ਸੁੱਖ ਧਾਲੀਵਾਲ

ਤਸਵੀਰ ਸਰੋਤ, Getty Images/Sukh Dhaliwal/Twitter

ਕੈਨੇਡ ਾ ਦ ੇ ਪ੍ਰਧਾਨ ਮੰਤਰ ੀ ਬਣਨ ਤੋ ਂ ਬਾਅਦ ਪਹਿਲ ੀ ਵਾਰ ਮਾਰਕ ਕਾਰਨ ੀ ਭਾਰਤ ਦ ੇ ਦੌਰ ੇ ‘ ਤ ੇ ਸ਼ੁੱਕਰਵਾਰ ਨੂ ੰ ਮੁੰਬਈ ਪਹੁੰਚ ਗਏ ਹਨ । ਉਨ੍ਹਾ ਂ ਦ ੇ ਇਸ ਦੌਰ ੇ ਦ ਾ ਮਕਸਦ ਦੋਵਾ ਂ ਦੇਸ਼ਾ ਂ ਵਿਚਾਲ ੇ ਪੁਰਾਣ ੇ ਅਤੀਤ ਨੂ ੰ ਭੁੱਲ ਕ ੇ ਵਪਾਰ, ਤਕਨਾਲੋਜੀ, ਊਰਜ ਾ ਅਤ ੇ ਸਿੱਖਿਆ ਵਰਗ ੇ ਖੇਤਰਾ ਂ ਵਿੱਚ ਗੱਲਬਾਤ ਦ ੇ ਨਵੇ ਂ ਰਸਤ ੇ ਪੈਦ ਾ ਕਰਨ ਾ ਹੈ।

ਪਰ ਇਸ ਦੌਰ ੇ ਤੋ ਂ ਪਹਿਲਾ ਂ ਕੈਨੇਡ ਾ ਸਰਕਾਰ ਦ ੇ ਇੱਕ ਅਧਿਕਾਰ ੀ ਵੱਲੋ ਂ ਭਾਰਤ ਲਈ ਕੈਨੇਡ ਾ ਦ ੀ ਵਿਦੇਸ਼ ਨੀਤ ੀ ਬਾਰ ੇ ਦਿੱਤ ੇ ਗਏ ਬਿਆਨ ਦ ਾ ਕਾਰਨ ੀ ਦ ੀ ਪਾਰਟ ੀ ਦ ੇ ਐੱਮਪ ੀ ਨ ੇ ਵਿਰੋਧ ਕੀਤ ਾ ਹੈ।

ਕੈਨੇਡ ਾ ਦ ੇ ਅਧਿਕਾਰ ੀ ਨ ੇ ਕ ੀ ਕਿਹਾ

ਸੀਬੀਸ ੀ ਨਿਊਜ ਼ ਮੁਤਾਬਕ ਕੈਨੇਡ ਾ ਸਰਕਾਰ ਦ ੇ ਇੱਕ ਸੀਨੀਅਰ ਅਫਸਰ ਨ ੇ ਕਿਹ ਾ ਹ ੈ ਕ ਿ ਕੈਨੇਡ ਾ ਦ ੀ ਸਰਕਾਰ ਇਹ ਮੰਨਦ ੀ ਹ ੈ ਕ ਿ ਭਾਰਤ ਸਰਕਾਰ ਵੱਲੋ ਂ ਹੁਣ ਕੈਨੇਡ ਾ ਦ ੇ ਨਾਗਰਿਕਾ ਂ ਖਿਲਾਫ ਼ ਕੋਈ ਕਾਰਵਾਈ ਨਹੀ ਂ ਕੀਤ ੀ ਜ ਾ ਰਹ ੀ ਹੈ।

ਉਨ੍ਹਾ ਂ ਅੱਗ ੇ ਕਿਹ ਾ ਕ ਿ ਜ ੇ ਅਜਿਹ ੀ ਕਾਰਵਾਈ ਜਾਰ ੀ ਹੁੰਦ ੀ ਤਾ ਂ ਕੈਨੇਡ ਾ ਦ ੇ ਪ੍ਰਧਾਨ ਮੰਤਰ ੀ ਮਾਰਕ ਕਾਰਨ ੀ ਵੱਲੋ ਂ ਭਾਰਤ ਦ ਾ ਇਹ ਦੌਰ ਾ ਨ ਾ ਕੀਤ ਾ ਜਾਂਦਾ।

ਪਰ ਸਰ ੀ ਨਿਊਟਨ ਤੋ ਂ ਐੱਮਪ ੀ ਸੁੱਖ ਧਾਲੀਵਾਲ ਦ ਾ ਕਹਿਣ ਾ ਹ ੈ ਕ ਿ ਸਬੰਧਤ ਅਧਿਕਾਰ ੀ ਭਾਈਚਾਰ ੇ ਅਤ ੇ ਰਾਸ਼ਟਰ ੀ ਸੁਰੱਖਿਆ ਨਾਲ ਜੁੜਿਆ ਹੋਇਆ ਨਹੀ ਂ ਹ ੈ ਅਤ ੇ ਜ਼ਮੀਨ ੀ ਹਕੀਕਤ ਤੋ ਂ ਅਣਜਾਣ ਹਨ, ਇਸ ਕਰਕ ੇ ਉਹ ਇਸ ਬਿਆਨ ਨਾਲ ਇਤਫ਼ਾਕ ਨਹੀ ਂ ਰੱਖਦੇ।

ਕੈਨੇਡ ਾ ਵਿੱਚ ਕੁਝ ਸਿੱਖ ਸੰਸਥਾਵਾ ਂ ਪਹਿਲਾ ਂ ਹ ੀ ਇਸ ਬਿਆਨ ਦ ੇ ਵਿਰੋਧ ਵਿੱਚ ਸਨ ਅਤ ੇ ਹੁਣ ਲਿਬਰਲ ਪਾਰਟ ੀ ਦ ੇ ਐੱਮਪ ੀ ਦ ਾ ਸਾਥ ਮਿਲਣ ਨਾਲ ਕਾਰਨ ੀ ਦ ੇ ਦੌਰ ੇ ਤੋ ਂ ਪਹਿਲਾ ਂ ਕੈਨੇਡ ਾ ਵਿੱਚ ਸਿਆਸ ੀ ਵਿਵਾਦ ਨਜ਼ਰ ਆ ਰਿਹ ਾ ਹੈ।

ਕੈਨੇਡ ਾ ਦ ੇ ਐੱਮਪ ੀ ਸੁੱਖ ਧਾਲੀਵਾਲ ਨ ੇ ਕਿਹੜ ੇ ਸਵਾਲ ਚੁੱਕ ੇ

ਕੈਨੇਡਾ ਦੇ ਐੱਮਪੀ ਸੁੱਖ ਧਾਲੀਵਾਲ

ਤਸਵੀਰ ਸਰੋਤ, Sukh Dhaliwal/Twitter

ਯਾਦ ਰਹ ੇ ਖਾਲਿਸਤਾਨ ੀ ਆਗ ੂ ਹਰਦੀਪ ਸਿੰਘ ਨਿੱਝਰ ਦ ਾ ਕਤਲ ਸਰ ੀ ਵਿੱਚ ਹੋਇਆ ਸ ੀ ਅਤ ੇ ਜਿਸ ਇਲਾਕ ੇ ਵਿੱਚ ਇਹ ਕਤਲ ਹੋਇਆ ਸੀ, ਉਹ ਇਲਾਕ ਾ ਐੱਮਪ ੀ ਸੁੱਖ ਧਾਲੀਵਾਲ ਦ ੇ ਹਲਕ ੇ ਵਿੱਚ ਹ ੀ ਹੈ।

ਬੀਬੀਸ ੀ ਪੰਜਾਬ ੀ ਨਾਲ ਫ਼ੋਨ ਉੱਤ ੇ ਗੱਲਬਾਤ ਕਰਦਿਆ ਂ ਕੈਨੇਡ ਾ ਦ ੇ ਐੱਮਪ ੀ ਸੁੱਖ ਧਾਲੀਵਾਲ ਨ ੇ ਆਖਿਆ,” ਇਸ ਮਾਮਲ ੇ ਵਿੱਚ ਕੈਨੇਡ ਾ ਦ ੇ ਨੈਸ਼ਨਲ ਸਕਿਉਰਿਟ ੀ ਐਡਵਾਈਜ਼ਰ, ਆਰਸੀਐੱਮਪ ੀ ਅਤ ੇ ਕੈਨੇਡੀਅਨ ਸਕਿਉਰਿਟ ੀ ਇੰਟੈਲੀਜੈਂਸ ਸਰਵਿਸ ( ਸੀਐੱਸਆਈਐੱਸ ) ਨ ੇ ਭਾਰਤ ੀ ਯਤਨਾ ਂ ਦ ੇ ਰੁਕਣ ਬਾਰ ੇ ਕੋਈ ਬਿਆਨ ਨਹੀ ਂ ਦਿੱਤਾ, ਇਸ ਕਰ ਕ ੇ ਮੈ ਂ ਭਾਰਤ ੀ ਏਜੰਸੀਆ ਂ ਨੂ ੰ ਕਲੀਨ ਚਿੱਟ ਨਹੀ ਂ ਦਿੰਦਾ ।”

ਉਨ੍ਹਾ ਂ ਨ ੇ ਇਸ ਅਧਿਕਾਰ ੀ ਦ ੇ” ਫ਼ੈਸਲ ੇ ਅਤ ੇ ਜ਼ਿੰਮੇਵਾਰੀਆ ਂ” ਦ ੀ ਜਾਂਚ ਦ ੀ ਮੰਗ ਕੀਤ ੀ ਅਤ ੇ ਕਿਹ ਾ ਕ ਿ ਉਸ ਦ ੀ” ਵਰਤੋ ਂ ਅਤ ੇ ਅਹੁਦ ੇ ਲਈ ਯੋਗਤ ਾ” ਦ ੀ ਸਮੀਖਿਆ ਕੀਤ ੀ ਜਾਣ ੀ ਚਾਹੀਦ ੀ ਹੈ।

ਉਨ੍ਹਾ ਂ ਆਖਿਆ ਦੂਜ ੇ ਦੇਸ਼ਾ ਂ ਨਾਲ ਟਰੇਡ ਜ਼ਰੂਰ ੀ ਹ ੈ ਪਰ ਕੈਨੇਡੀਅਨ ਕਦਰਾ ਂ ਕੀਮਤਾਂ, ਲੋਕਾ ਂ ਦ ੀ ਸੁਰੱਖਿਆ ਵ ੀ ਜ਼ਰੂਰ ੀ ਹ ੈ ਅਤ ੇ ਇਸ ਨਾਲ ਕਿਸ ੇ ਵ ੀ ਤਰ੍ਹਾ ਂ ਦ ਾ ਸਮਝੌਤ ਾ ਨਹੀ ਂ ਕੀਤ ਾ ਜ ਾ ਸਕਦਾ।

ਕੈਨੇਡਾ-ਭਾਰਤ ਵਿਚਾਲ ੇ ਵਿਵਾਦ ਦ ੀ ਪਿੱਠਭੂਮ ੀ ਕ ੀ ਹ ੈ

ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, VIRSA SINGH VALTOHA/X

ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦ ੇ ਕਤਲ ਤੋ ਂ ਬਾਅਦ ਪ੍ਰਧਾਨ ਮੰਤਰ ੀ ਜਸਟਿਨ ਟਰੂਡ ੋ ਵੱਲੋ ਂ ਦਿੱਤ ੇ ਬਿਆਨਾ ਂ ਕਾਰਨ ਭਾਰਤ ਅਤ ੇ ਕੈਨੇਡ ਾ ਦ ੇ ਰਿਸ਼ਤਿਆ ਂ ਵਿੱਚ ਕੁੜੱਤਣ ਵਧ ੀ ਸੀ।

ਅਸਲ ਵਿੱਚ ਜੂਨ 2023 ਵਿੱਚ ਸਰ ੀ ਵਿਖ ੇ ਖਾਲਿਸਤਾਨ ੀ ਆਗ ੂ ਹਰਦੀਪ ਸਿੰਘ ਨਿੱਝਰ ਦ ਾ ਕਤਲ ਹ ੋ ਗਿਆ ਸੀ।

ਕੈਨੇਡ ਾ ਦ ੇ ਤਤਕਾਲ ੀ ਪ੍ਰਧਾਨ ਮੰਤਰ ੀ ਜਸਟਿਨ ਟਰੂਡ ੋ ਨ ੇ ਸਤੰਬਰ 2023 ਵਿੱਚ ਬਕਾਇਦ ਾ ਸੰਸਦ ‘ ਚ ਕਿਹ ਾ ਸ ੀ ਕ ਿ ਕੈਨੇਡੀਅਨ ਅਥਾਰਿਟੀਆ ਂ ਕੋਲ” ਭਰੋਸੇਯੋਗ ਸਬੂਤ” ਹਨ, ਜ ੋ ਭਾਰਤ ੀ ਏਜੰਟਾ ਂ ਨੂ ੰ ਕੈਨੇਡੀਅਨ ਧਰਤ ੀ ‘ ਤ ੇ ਖਾਲਿਸਤਾਨ ੀ ਵੱਖਵਾਦ ੀ ਆਗ ੂ ਹਰਦੀਪ ਸਿੰਘ ਨਿੱਝਰ ਦ ੇ ਕਤਲ ਨਾਲ ਜੋੜਦ ੇ ਹਨ।

ਕੈਨੇਡ ਾ ਦ ੇ ਟਰੇਡ ਮੰਤਰ ੀ ਨ ੇ ਕਿਹ ਾ ਸ ੀ” ਜਦੋ ਂ ਤੱਕ ਭਾਰਤ, ਨਿੱਝਰ ਕਤਲ ਕੇਸ ਵਿੱਚ ਕੈਨੇਡ ਾ ਨਾਲ ਸਹਿਯੋਗ ਨਹੀ ਂ ਕਰਦ ਾ ਅਸੀ ਂ ਉਸ ਨਾਲ ਕਾਰੋਬਾਰ ੀ ਗੱਲਬਾਤ ਅੱਗ ੇ ਨਹੀ ਂ ਵਧਾਵਾਂਗੇ ।”

ਇਸ ਤੋ ਂ ਬਾਅਦ ਭਾਰਤ ੀ ਵਿਦੇਸ਼ ਮੰਤਰਾਲ ੇ ਨ ੇ ਇਨ੍ਹਾ ਂ ਇਲਜ਼ਾਮਾ ਂ ਨੂ ੰ ਪੂਰ ੀ ਤਰ੍ਹਾ ਂ ਰੱਦ ਕਰਦਿਆ ਂ ਇਸ ਨੂ ੰ” ਬਿਨਾ ਂ ਕਿਸ ੇ ਸਬੂਤ ਦ ੇ ਬੇਬੁਨਿਆਦ” ਅਤ ੇ” ਰਾਜਨੀਤਿਕ ਤੌਰ’ ਤ ੇ ਪ੍ਰੇਰਿਤ” ਕਿਹ ਾ ਸੀ।

ਅਕਤੂਬਰ 2023 ਵਿੱਚ ਭਾਰਤ ਨ ੇ 40 ਕੈਨੇਡੀਅਨ ਕੂਟਨੀਤਕਾ ਂ ਦ ੀ ਡਿਪਲੋਮੈਟਿਕ ਕਮਿਊਨਿਟ ੀ ਰੱਦ ਕਰ ਦਿੱਤ ੀ ਸ ੀ ਅਤ ੇ ਉਨ੍ਹਾ ਂ ਦ ੇ ਪਰਿਵਾਰਾ ਂ ਨੂ ੰ ਮਿਲ ੀ ਸੁਰੱਖਿਆ ਖ਼ਤਮ ਕਰ ਕ ੇ ਉਨ੍ਹਾ ਂ ਨੂ ੰ ਦੇਸ਼ ਛੱਡਣ ਲਈ ਆਖਿਆ ਸੀ । ਇਸ ਕਾਰਨ ਕੈਨੇਡੀਅਨ ਸਫ਼ਾਰਤਖ਼ਾਨ ੇ ਦ ੇ ਕਰੀਬ ਦ ੋ ਤਿਹਾਈ ਅਮਲ ੇ ਨੂ ੰ ਭਾਰਤ ਛੱਡ ਕ ੇ ਵਾਪਸ ਜਾਣ ਾ ਪਿਆ ਸੀ।

ਇਸ ਗੱਲ ਦ ਾ ਅਸਰ ਦੋਵਾ ਂ ਦੇਸ਼ਾ ਂ ਦੀਆ ਂ ਵੀਜ਼ ਾ ਸੇਵਾਵਾ ਂ ਉੱਤ ੇ ਵ ੀ ਕੁਝ ਸਮੇ ਂ ਲਈ ਪਿਆ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI