Home ਰਾਸ਼ਟਰੀ ਖ਼ਬਰਾਂ ਦ ੀ ਤਿਆਰ ੀ ਤੋ ਂ ਪੁੱਤਰ &# 0 ਹੁੰਦ ਾ ਸ...

ਦ ੀ ਤਿਆਰ ੀ ਤੋ ਂ ਪੁੱਤਰ &# 0 ਹੁੰਦ ਾ ਸ ੀ ਵਿਵਾਦ

5
0

Source :- BBC PUNJABI

ਮਾਨਵੇਂਦਰ ਸਿੰਘ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Sarfuddin/BBC

    • ਲੇਖਕ, ਸਈਅਦ ਮੋਜ਼ਿਜ ਼ ਇਮਾਮ

    • ਰੋਲ, ਬੀਬੀਸੀ ਪੱਤਰਕਾਰ
  • 25 ਫ਼ਰਵਰ ੀ 2026, 10: 13 IST

  • ਪੜ੍ਹਨ ਦ ਾ ਸਮਾਂ: 4 ਮਿੰਟ

ਚੇਤਾਵਨੀ: ਇਸ ਕਹਾਣ ੀ ਦ ੇ ਕੁਝ ਹਿੱਸ ੇ ਤੁਹਾਨੂ ੰ ਪਰੇਸ਼ਾਨ ਕਰ ਸਕਦ ੇ ਹਨ।

ਉੱਤਰ ਪ੍ਰਦੇਸ ਼ ਦ ੀ ਰਾਜਧਾਨ ੀ ਲਖਨਊ ਦ ੇ ਪੌਸ ਼ ਇਲਾਕ ੇ ਵਿੱਚ 20 ਫਰਵਰ ੀ ਤੋ ਂ ਲਾਪਤ ਾ ਇੱਕ ਕਾਰੋਬਾਰ ੀ ਦ ਾ ਧੜ ਉਨ੍ਹਾ ਂ ਦ ੇ ਘਰ ਵਿੱਚੋ ਂ ਹ ੀ ਇੱਕ ਡਰੰਮ ਵਿੱਚੋ ਂ ਬਰਾਮਦ ਕੀਤ ਾ ਗਿਆ ਹੈ । ਲਾਸ ਼ ਦ ੇ ਕਈ ਟੁਕੜ ੇ ਕੀਤ ੇ ਗਏ ਸਨ ਅਤ ੇ ਕੁਝ ਟੁਕੜ ੇ ਸ਼ਹਿਰ ਦ ੇ ਇੱਕ ਹਿੱਸ ੇ ਵਿੱਚ ਸੁੱਟ ੇ ਵ ੀ ਗਏ ਸਨ।

ਮਾਨਵੇਂਦਰ ਪ੍ਰਤਾਪ ਸਿੰਘ ( 49 ) ਜਾਲੌਨ ਦ ੇ ਰਹਿਣ ਵਾਲ ੇ ਸਨ ਅਤ ੇ ਲਖਨਊ ਵਿੱਚ ਕਾਰੋਬਾਰ ਕਰਦ ੇ ਸਨ।

ਪੁਲਿਸ ਨ ੇ ਉਨ੍ਹਾ ਂ ਦ ੇ ਕਤਲ ਦ ੇ ਮਾਮਲ ੇ ਵਿੱਚ ਉਨ੍ਹਾ ਂ ਦ ੇ ਪੁੱਤਰ, 21 ਸਾਲ ਾ ਅਕਸ਼ਤ ਪ੍ਰਤਾਪ ਸਿੰਘ ਨੂ ੰ ਗ੍ਰਿਫ਼ਤਾਰ ਕੀਤ ਾ ਹੈ।

ਪੁਲਿਸ ਡਿਪਟ ੀ ਕਮਿਸ਼ਨਰ ਵਿਕਰਾਂਤ ਵੀਰ ਨ ੇ ਕਿਹਾ,” ਅਕਸ਼ਤ ਪ੍ਰਤਾਪ ਸਿੰਘ ਨ ੇ ਆਪਣ ਾ ਗੁਨਾਹ ਕਬੂਲ ਕਰ ਲਿਆ ਹੈ । ਸ਼ੁਰੂਆਤ ੀ ਪੁੱਛਗਿੱਛ ਵਿੱਚ ਉਸਨ ੇ ਦੱਸਿਆ ਕ ਿ 20 ਫਰਵਰ ੀ ਨੂ ੰ ਉਸਦ ਾ ਅਤ ੇ ਆਪਣ ੇ ਪਿਤ ਾ ਨਾਲ ਵਿਵਾਦ ਹੋਇਆ ਸੀ । ਇਸ ਤੋ ਂ ਬਾਅਦ ਉਸਨ ੇ ਪਿਤ ਾ ਨੂ ੰ ਗੋਲ ੀ ਮਾਰ ਦਿੱਤੀ ।”

ਪੁਲਿਸ ਨ ੇ ਇਸ ਮਾਮਲ ੇ ਵਿੱਚ ਦਰਜ ਐਫਆਈਆਰ ਦ ਾ ਵੇਰਵ ਾ ਸਾਂਝ ਾ ਨਹੀ ਂ ਕੀਤ ਾ ਪਰ ਇੱਕ ਬਿਆਨ ਵਿੱਚ ਕਿਹ ਾ ਕ ਿ” ਮੁਲਜ਼ਮ ਨੂ ੰ ਪੁਲਿਸ ਹਿਰਾਸਤ ਵਿੱਚ ਲ ੈ ਕ ੇ ਲੋੜੀਂਦ ੀ ਪੁੱਛਗਿੱਛ ਅਤ ੇ ਕਾਨੂੰਨ ੀ ਕਾਰਵਾਈ ਕੀਤ ੀ ਜ ਾ ਰਹ ੀ ਹੈ ।”

‘ ਗੋਲ ੀ ਮਾਰੀ, ਲਾਸ ਼ ਦ ੇ ਟੋਟ ੇ ਕੀਤ ੇ ‘

ਮਾਨਵੇਂਦਰ ਸਿੰਘ ਦੇ ਘਰ ਦੇ ਬਾਹਰ ਪੁਲਿਸ ਪਾਰਟੀ

ਤਸਵੀਰ ਸਰੋਤ, Sarfuddin/BBC

49 ਸਾਲ ਾ ਮਾਨਵੇਂਦਰ ਪ੍ਰਤਾਪ ਸਿੰਘ ਦ ਾ ਕਤਲ ਲਖਨਊ ਦ ੇ ਆਸ਼ਿਆਨ ਾ ਇਲਾਕ ੇ ਵਿੱਚ ਉਨ੍ਹਾ ਂ ਦ ੇ ਤਿੰਨ ਮੰਜ਼ਿਲ ਾ ਘਰ ਵਿੱਚ ਹੋਇਆ । ਇਹ ਲਖਨਊ ਹਵਾਈ ਅੱਡ ੇ ਦ ੇ ਨੇੜ ੇ ਹੈ।

ਆਸ਼ਿਆਨ ਾ ਥਾਣ ੇ ਦ ੇ ਐਸਐਚਓ ਛਤਰਪਾਲ ਸਿੰਘ ਨ ੇ ਦੱਸਿਆ,” ਮੁਲਜ਼ਮ ਨ ੇ ਆਪਣ ੇ ਪਿਤ ਾ ਦ ੀ ਲਾਇਸੈਂਸ ੀ ਰਾਈਫਲ ਨਾਲ ਉਨ੍ਹਾ ਂ ਨੂ ੰ ਗੋਲ ੀ ਮਾਰ ੀ ਸੀ, ਜਿਸ ਨੂ ੰ ਬਰਾਮਦ ਕਰ ਲਿਆ ਗਿਆ ਹੈ ।”

ਪੁਲਿਸ ਅਨੁਸਾਰ ਮਾਨਵੇਂਦਰ ਪ੍ਰਤਾਪ ਸਿੰਘ ਅਤ ੇ ਉਨ੍ਹਾ ਂ ਦ ੇ ਪੁੱਤਰ ਵਿਚਕਾਰ ਪੜ੍ਹਾਈ ਨੂ ੰ ਲ ੈ ਕ ੇ ਵਿਵਾਦ ਚੱਲ ਰਿਹ ਾ ਸੀ । ਅਕਸ਼ਤ ਬੀਕਾਮ ਦ ਾ ਵਿਦਿਆਰਥ ੀ ਹੈ।

ਡੀਸੀਪ ੀ ਸੈਂਟਰਲ ਵਿਕਰਾਂਤ ਵੀਰ ਨ ੇ ਕਿਹਾ,” ਮੁਲਜ਼ਮ ਤੋ ਂ ਪੁੱਛਗਿੱਛ ਦੌਰਾਨ ਪਤ ਾ ਲੱਗ ਾ ਹ ੈ ਕ ਿ ਮਾਨਵੇਂਦਰ ਸਿੰਘ ਆਪਣ ੇ ਪੁੱਤਰ ‘ ਤ ੇ ਨੀਟ ( ਮੈਡੀਕਲ ) ਪ੍ਰੀਖਿਆਵਾ ਂ ਦ ੀ ਤਿਆਰ ੀ ਕਰਨ ਅਤ ੇ ਮੈਡੀਕਲ ਖੇਤਰ ਵਿੱਚ ਕਰੀਅਰ ਬਣਾਉਣ ਲਈ ਦਬਾਅ ਪ ਾ ਰਹ ੇ ਸਨ । ਇਸ ਗੱਲ ਨੂ ੰ ਲ ੈ ਕ ੇ ਪਿਓ-ਪੁੱਤਰ ਵਿੱਚ ਤਣਾਅ ਸ ੀ ਅਤ ੇ ਉਨ੍ਹਾ ਂ ਵਿਚਕਾਰ ਅਕਸਰ ਵਿਵਾਦ ਹ ੋ ਜਾਂਦ ਾ ਸੀ ।”

ਆਸ਼ਿਆਨ ਾ ਪੁਲਿਸ ਮੁਤਾਬਕ ਸ਼ੁੱਕਰਵਾਰ ਸਵੇਰ ੇ ਕਰੀਬ 4: 30 ਵਜ ੇ ਦੋਵਾ ਂ ਵਿਚਾਲ ੇ ਇੱਕ ਵਾਰ ਫਿਰ ਬਹਿਸ ਹੋਈ,” ਬਹਿਸ ਦੌਰਾਨ ਅਕਸ਼ਤ ਨ ੇ ਕਥਿਤ ਤੌਰ ‘ ਤ ੇ ਰਾਈਫਲ ਨਾਲ ਆਪਣ ੇ ਪਿਤ ਾ ਨੂ ੰ ਗੋਲ ੀ ਮਾਰ ਦਿੱਤੀ । ਇਸ ਤੋ ਂ ਬਾਅਦ ਉਹ ਲਾਸ ਼ ਨੂ ੰ ਤੀਜ ੀ ਮੰਜ਼ਿਲ ਤੋ ਂ ਹੇਠਾ ਂ ਗਰਾਊਂਡ ਫਲੋਰ ‘ ਤ ੇ ਲ ੈ ਆਇਆ ਅਤ ੇ ਇਕ ਖਾਲ ੀ ਕਮਰ ੇ ਵਿਚ ਰੱਖ ਕ ੇ ਉਸ ਦ ੇ ਕਈ ਟੁਕੜ ੇ ਕਰ ਦਿੱਤੇ ।”

ਪੁਲਿਸ ਅਨੁਸਾਰ,” ਮੁਲਜ਼ਮ ਨ ੇ ਲਾਸ ਼ ਦ ੇ ਟੁਕੜ ੇ ਕਰਕ ੇ ਉਨ੍ਹਾ ਂ ਨੂ ੰ ਪਲਾਸਟਿਕ ਦ ੇ ਬੈਗਾ ਂ ਵਿੱਚ ਪੈਕ ਕੀਤਾ । ਉਸਦ ੇ ਕੁਝ ਹਿੱਸ ੇ ਸਦਰੌਨ ਾ ਇਲਾਕ ੇ ਦ ੇ ਨੇੜ ੇ ਸੁੱਟ ਦਿੱਤੇ, ਜਦਕ ਿ ਬਾਕ ੀ ਅਵਸ਼ੇਸ ਼ ਘਰ ਦ ੇ ਅੰਦਰ ਇੱਕ ਨੀਲ ੇ ਡਰੰਮ ਵਿੱਚ ਰੱਖ ੇ ਹੋਏ ਸਨ ।”

ਐਸਐਚਓ. ਛਤਰਪਾਲ ਸਿੰਘ ਨ ੇ ਬੀਬੀਸ ੀ ਹਿੰਦ ੀ ਨੂ ੰ ਦੱਸਿਆ” ਅਸੀ ਂ ਲਾਸ ਼ ਦ ੇ ਸਾਰ ੇ ਟੁਕੜ ੇ ਬਰਾਮਦ ਕਰ ਲਏ ਹਨ ।”

ਮੁਲਜ਼ਮ ਨ ੇ ਬਾਰ੍ਹਵੀ ਂ ਤੱਕ ਦ ੀ ਪੜ੍ਹਾਈ ਲਖਨਊ ਦ ੇ ਇੱਕ ਨਾਮ ੀ ਸਕੂਲ ਤੋ ਂ ਕੀਤ ੀ ਸੀ । ਉਹ ਹੁਣ ਬੀਕਾਮ ਦ ੀ ਪੜ੍ਹਾਈ ਕਰ ਰਿਹ ਾ ਸੀ।

ਮਾਨਵੇਂਦਰ ਪ੍ਰਤਾਪ ਸਿੰਘ ਦਾ ਕਤਲ

ਗੁੰਮਸ਼ੁਦਗ ੀ ਤੋ ਂ ਕਤਲ ਤੱਕ

ਮਾਨਵੇਂਦਰ ਪ੍ਰਤਾਪ ਸਿੰਘ ਜਾਲੌਨ ਦੇ ਰਹਿਣ ਵਾਲੇ ਸਨ

ਤਸਵੀਰ ਸਰੋਤ, Sarfuddin/BBC

ਲਖਨਊ ਸੈਂਟਰਲ ਦ ੇ ਡੀਸੀਪ ੀ ਵਿਕਰਾਂਤ ਵੀਰ ਮੁਤਾਬਕ ਅਕਸ਼ਤ ਨ ੇ 20 ਫਰਵਰ ੀ ਨੂ ੰ ਆਪਣ ੇ ਪਿਤ ਾ ਮਾਨਵੇਂਦਰ ਪ੍ਰਤਾਪ ਸਿੰਘ ਦ ੇ ਲਾਪਤ ਾ ਹੋਣ ਦ ੀ ਰਿਪੋਰਟ ਥਾਣ ਾ ਆਸ਼ਿਆਨ ਾ ਵਿਖ ੇ ਦਰਜ ਕਰਵਾਈ ਸੀ।

ਇਸ ਤੋ ਂ ਬਾਅਦ ਪੁਲਿਸ ਮਾਨਵੇਂਦਰ ਦ ੀ ਭਾਲ ਵਿੱਚ ਲੱਗ ਗਈ । ਇਸ ੇ ਦੌਰਾਨ ਸਥਾਨਕ ਲੋਕਾ ਂ ਨ ੇ ਉਨ੍ਹਾ ਂ ਦ ੇ ਘਰੋ ਂ ਤੇਜ ਼ ਬਦਬ ੂ ਆਉਣ ਦ ੀ ਸ਼ਿਕਾਇਤ ਕੀਤੀ । ਸੂਚਨ ਾ ਮਿਲਣ ‘ ਤ ੇ 23 ਫਰਵਰ ੀ ਨੂ ੰ ਪੁਲਿਸ ਪਾਰਟ ੀ ਮੌਕ ੇ ‘ ਤ ੇ ਪਹੁੰਚ ੀ ਅਤ ੇ ਘਰ ਦ ੀ ਤਲਾਸ਼ ੀ ਲਈ । ਤਲਾਸ਼ ੀ ਦੌਰਾਨ ਗਰਾਊਂਡ ਫਲੋਰ ਦ ੇ ਇਕ ਕਮਰ ੇ ਵਿਚ ਰੱਖ ੇ ਡਰੰਮ ਵਿਚੋ ਂ ਲਾਸ ਼ ਬਰਾਮਦ ਹੋਈ।

ਮਰਹੂਮ ਮਾਨਵੇਂਦਰ ਸਿੰਘ ਦ ੇ ਦ ੋ ਬੱਚ ੇ ਹਨ । ਪੁੱਤਰ ਅਕਸ਼ਤ ਅਤ ੇ ਇਕ ਬੇਟ ੀ ਜ ੋ ਸਥਾਨਕ ਸਕੂਲ ਵਿਚ ਪੜ੍ਹ ਰਹ ੀ ਹੈ।

ਮਾਨਵੇਂਦਰ ਪ੍ਰਤਾਪ ਸਿੰਘ ਦ ੇ ਰਿਸ਼ਤੇਦਾਰਾ ਂ ਨ ੇ ਨਾ ਂ ਨ ਾ ਛਾਪਣ ਦ ੀ ਸ਼ਰਤ ‘ ਤ ੇ ਦੱਸਿਆ ਕ ਿ ਅਕਸ਼ਤ ਪਹਿਲਾ ਂ ਨੀਟ ਦ ੀ ਕੋਚਿੰਗ ਲੈਂਦ ਾ ਸ ੀ ਪਰ ਦ ੋ ਵਾਰ ਪ੍ਰੀਖਿਆ ਦੇਣ ਤੋ ਂ ਬਾਅਦ ਵ ੀ ਪਾਸ ਨਹੀ ਂ ਹ ੋ ਸਕਿਆ ਸੀ।

ਲਖਨਊ ਦ ੇ ਯੂਨਿਟ ੀ ਕਾਲਜ ਵਿੱਚ ਮਨੋਵਿਗਿਆਨ ਦ ੀ ਸਹਾਇਕ ਪ੍ਰੋਫੈਸਰ ਸ਼ਮਸ ੀ ਅਕਬਰ ਕਹਿੰਦ ੀ ਹੈ,” ਘਰ ਵਿੱਚ ਲਗਾਤਾਰ ਝਗੜੇ, ਪਰਿਵਾਰਕ ਦਬਾਅ, ਗੁੱਸ ਾ ਜਾ ਂ ਲੰਬ ੇ ਸਮੇ ਂ ਤੱਕ ਬਣਿਆ ਤਣਾਅ ਕਦੇ-ਕਦ ੇ ਹਿੰਸਕ ਵਿਵਹਾਰ ਨੂ ੰ ਜਨਮ ਦ ੇ ਸਕਦ ਾ ਹੈ ।”

ਉਨ੍ਹਾ ਂ ਦ ਾ ਕਹਿਣ ਾ ਹੈ,” ਪੜ੍ਹਾਈ ਨੂ ੰ ਲ ੈ ਕ ੇ ਦਬਾਅ ਜਾ ਂ ਜ਼ਬਰਦਸਤ ੀ ਵ ੀ ਇੱਕ ‘ ਟਰਿੱਗਰ’ ਵਾਂਗ ਕੰਮ ਕਰ ਸਕਦ ੀ ਹੈ, ਪਰ ਇਹ ਆਪਣ ੇ ਆਪ ਵਿੱਚ ਕਿਸ ੇ ਗੰਭੀਰ ਮਾਨਸਿਕ ਬਿਮਾਰ ੀ ਦ ਾ ਸਬੂਤ ਨਹੀ ਂ ਹੈ । ਡਾਕਟਰਾ ਂ ਜਾ ਂ ਕਲੀਨਿਕਲ ਮਨੋਵਿਗਿਆਨੀਆ ਂ ਦ ੇ ਵਿਸਤ੍ਰਿਤ ਮੁਲਾਂਕਣ ਤੋ ਂ ਬਾਅਦ ਹ ੀ ਅਜਿਹ ੇ ਮਾਮਲਿਆ ਂ ਵਿੱਚ ਕਿਸ ੇ ਠੋਸ ਨਤੀਜ ੇ ‘ ਤ ੇ ਪਹੁੰਚਿਆ ਜ ਾ ਸਕਦ ਾ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI