Source :- BBC PUNJABI
ਤਸਵੀਰ ਸਰੋਤ, Social network
ਅਮਰੀਕ ਾ ਦ ੇ ਯੂਟਾਹ ਦ ੀ ਰਹਿਣ ਵਾਲ ੀ ਇੱਕ ਮਹਿਲ ਾ ਨ ੇ ਬੱਚਿਆ ਂ ਲਈ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸ ‘ ਚ ਉਸਨ ੇ ਆਪਣ ੇ ਪਤ ੀ ਦ ੀ ਅਚਨਚੇਤ ਮੌਤ ਤੋ ਂ ਬਾਅਦ ਆਪਣ ੇ ਦੁਖਦਾਈ ਤਜ਼ਰਬ ੇ ਨੂ ੰ ਸਾਂਝ ਾ ਕੀਤਾ।
ਅਤ ੇ ਹੁਣ ਸੋਮਵਾਰ ਤੋ ਂ ਉਹ ਆਪਣ ੇ ਹ ੀ ਪਤ ੀ ਦ ੇ ਕਤਲ ਦ ੇ ਕਥਿਤ ਇਲਜ਼ਾਮਾ ਂ ਦ ਾ ਸਾਹਮਣ ਾ ਕਰ ਰਹ ੀ ਹੈ।
ਤਿੰਨ ਬੱਚਿਆ ਂ ਦ ੀ ਮਾਂ, ਕੂਰ ੀ ਰਿਚਿਨਸ ਨ ੇ ਮਾਰਚ 2022 ਦ ੀ ਇੱਕ ਰਾਤ ਪੁਲਿਸ ਨੂ ੰ ਫੋਨ ‘ ਤ ੇ ਸੂਚਿਤ ਕੀਤ ਾ ਕ ਿ ਉਸਦ ੇ ਪਤ ੀ ਐਰਿਕ ਰਿਚਿਨਸ ਦ ਾ ‘ ਸਰੀਰ ਠੰਡ ਾ ਪ ੈ ਗਿਆ ‘ ਹੈ।
ਉਸਨ ੇ ਅਧਿਕਾਰੀਆ ਂ ਨੂ ੰ ਦੱਸਿਆ ਕ ਿ ਉਸਨ ੇ ਆਪਣ ੇ ਪਤ ੀ ਲਈ ਵੋਡਕ ਾ ਕੋਕਟੇਲ ਤਿਆਰ ਕੀਤ ਾ ਸ ੀ ਅਤ ੇ ਕੁਝ ਘੰਟਿਆ ਂ ਬਾਅਦ ਉਹ ਬੇਹੋਸ਼ ੀ ਦ ੀ ਹਾਲਤ ‘ ਚ ਮਿਲਿਆ।
ਬਾਅਦ ‘ ਚ ਡਾਕਟਰ ੀ ਰਿਪੋਰਟ ‘ ਚ ਸਾਹਮਣ ੇ ਆਇਆ ਕ ਿ ਰਿਚਿਨਸ ਦ ੀ ਮੌਤ ਫੇਂਟਾਨਾਇਲ ਦ ੀ ਓਵਰਡੋਜ ਼ ਕਾਰਨ ਹੋਈ ਸੀ।
ਡਾਕਟਰਾ ਂ ਮੁਤਾਬਿਕ ਉਸ ਦ ੇ ਸਰੀਰ ‘ ਚ ਫੇਂਟਾਨਿਲ ਘਾਤਕ ਮੰਨ ੇ ਜਾਣ ਦ ੀ ਤੈਅ ਮਾਤਰ ਾ ਤੋ ਂ ਪੰਜ ਗੁਣ ਾ ਵੱਧ ਪਾਇਆ ਗਿਆ।
ਤਸਵੀਰ ਸਰੋਤ, Getty Images
ਫੇਂਟਾਨਿਲ ਡਰੱਗ ਕਿੰਨ ਾ ਖ਼ਤਰਨਾਕ
ਦੋਸ਼-ਪੱਤਰ ਮੁਤਾਬਕ, ਦਸੰਬਰ 2021 ਤੋ ਂ ਫਰਵਰ ੀ 2022 ਵਿਚਾਲੇ, ਮਹਿਲ ਾ ਨ ੇ ਇੱਕ ਸ਼ਖਸ਼ ( ਜਿਸਦ ਾ ਡਰੱਗ ਨਾਲ ਜੁੜ ੇ ਅਪਰਾਧਿਕ ਮਾਮਲਿਆ ਂ ਦਾ ਇਤਿਹਾਸ ਸੀ ) ਨੂ ੰ ਟੈਕਸਟ ਮੈਸੇਜ ਜ਼ਰੀਏ ਕੁਝ ਪੇਨਕਿਲਰ ਬਾਰ ੇ ਜਾਣਕਾਰ ੀ ਮੰਗ ੀ ਸੀ।
ਕੋਰਟ ਦ ੇ ਦਸਤਾਵੇਜ਼ਾ ਂ ਮੁਤਾਬਕ,” ਐਰਿਕ ਨੂ ੰ ਵਿਸ਼ਵਾਸ ਸ ੀ ਕ ਿ ਉਸਨੂ ੰ ਜ਼ਹਿਰ ਦਿੱਤ ਾ ਗਿਆ ਹੈ । ਉਸਨ ੇ ਆਪਣ ੇ ਇੱਕ ਦੋਸਤ ਨੂ ੰ ਕਿਹ ਾ ਸ ੀ ਕ ਿ ਉਸਨੂ ੰ ਯਕੀਨ ਹ ੈ ਕ ਿ ਉਸਦ ੀ ਪਤਨ ੀ ਉਸਨੂ ੰ ਜ਼ਹਿਰ ਦੇਣ ਦ ੀ ਕੋਸ਼ਿਸ਼ ਕਰ ਰਹ ੀ ਹੈ ।”
ਸਰਕਾਰ ੀ ਵਕੀਲਾ ਂ ਮੁਤਾਬਕ, ਮਹਿਲ ਾ ਨ ੇ ਕਥਿਤ ਤੌਰ ‘ ਤ ੇ ਹੋਰ ਫੇਂਟਾਨਿਲ ਹਾਸਲ ਕੀਤਾ।
ਇਸ ਕੇਸ ਨਾਲ ਜੁੜ ੇ ਸਰਕਾਰ ੀ ਵਕੀਲਾ ਂ ਮੁਤਾਬਕ, 4 ਮਾਰਚ 2022 ਨੂ ੰ ਰਿਚਿਨਸ ਨ ੇ ਅੱਧ ੀ ਰਾਤ ਨੂ ੰ ਪੁਲਿਸ ਨੂ ੰ ਫੋਨ ਕਰ ਦੱਸਿਆ ਕ ਿ ਉਸਦ ਾ ਪਤ ੀ ਬੇਹੋਸ਼ ਹੈ।
ਮਹਿਲ ਾ ਨ ੇ ਅਧਿਕਾਰੀਆ ਂ ਨੂ ੰ ਦੱਸਿਆ ਕ ਿ ਉਸਨ ੇ ਆਪਣ ੇ ਪਤ ੀ ਨੂ ੰ ਬੈੱਡ ‘ ਤ ੇ ਹ ੀ ਮੋਸਕੋਅ ਮਿਊਲ ( ਇੱਕ ਵੋਡਕ ਾ ਕੋਕਟੇਲ ) ਲਿਆ ਕ ੇ ਦਿੱਤ ੀ ਸੀ, ਜਿਸਤੋ ਂ ਬਾਅਦ ਉਹ ਆਪਣ ੇ ਇੱਕ ਬੱਚ ੇ ਦ ੇ ਕਮਰ ੇ ‘ ਚ ਸੌਣ ਚਲ ੀ ਗਈ, ਕਿਉਂਕ ਿ ਉਸਨ ੇ ਇੱਕ ਬੁਰ ਾ ਸੁਪਨ ਾ ਵੇਖਿਆ ਸੀ।
ਬਾਅਦ ‘ ਚ ਜਦੋ ਂ ਉਹ ਆਪਣ ੇ ਕਮਰ ੇ ‘ ਚ ਆਈ ਤਾ ਂ ਦੇਖਿਆ ਕ ਿ ਉਸਦ ੇ ਪਤ ੀ ਦ ਾ” ਸਰੀਰ ਠੰਡ ਾ ਪ ੈ ਚੁੱਕਿਆ ਸੀ ।”
ਤਸਵੀਰ ਸਰੋਤ, KPCW
ਕੂਰ ੀ ਰਿਚਿਨਸ ਦ ੀ ਕਿਤਾਬ
ਮੁਲਜ਼ਮ ਮਹਿਲ ਾ ਖਿਲਾਫ ਇਹ ਇਲਜ਼ਾਮ ਉਸ ਵੱਲੋ ਂ ਬੱਚਿਆ ਂ ਲਈ ਪ੍ਰਕਾਸ਼ਿਤ ਕਿਤਾਬ ਲਿਖਣ ਦ ੇ ਦ ੋ ਮਹੀਨ ੇ ਬਾਅਦ ਲੱਗੇ, ਜਿਸ ਦ ਾ ਸਿਰਲੇਖ ਸ ੀ” ਆਰ ਯ ੂ ਵਿਦ ਮੀ? ( ਕੀ ਤੁਸੀ ਂ ਮੇਰ ੇ ਨਾਲ ਹੋ? )” ਇਸ ਕਿਤਾਬ ‘ ਚ ਬੱਚਿਆ ਂ ਨੂ ੰ ਕਿਸ ੇ ਆਪਣ ੇ ਦ ੀ ਮੌਤ ਤੋ ਂ ਬਾਅਦ ਸੰਭਲਣ ਦ ੇ ਤਰੀਕ ੇ ਦੱਸ ੇ ਗਏ ਸਨ।
ਸਥਾਨਕ ਰੇਡੀਓ ਸਟੇਸ਼ਨ ਕੇਪੀਸੀਡਬਲਿਊ (KPCW) ਨਾਲ ਗੱਲ ਕਰਦਿਆ ਂ ਰਿਚਿਨਸ ਨ ੇ ਕਿਹ ਾ ਕ ਿ ਇਹ ਕਿਤਾਬ ਉਸਨੂ ੰ ਅਤ ੇ ਉਸਦ ੇ ਤਿੰਨ ਬੱਚਿਆ ਂ ਦ ੇ ਮਨ ਨੂ ੰ” ਸਕੂਨ” ਦੇਣ ‘ ਚ ਮਦਦਗਾਰ ਹੋਵੇਗੀ।
KPCW ਨੂ ੰ ਦਿੱਤ ੇ ਇੱਕ ਇੰਟਰਵਿਊ ‘ ਚ ਉਨ੍ਹਾ ਂ ਕਿਹਾ,” ਅਸੀ ਂ ਇਹ ਕਿਤਾਬ ਇਸ ਉਮੀਦ ‘ ਚ ਲਿਖ ੀ ਕ ਿ ਇਹ ਕਿਤਾਬ ਨ ਾ ਸਿਰਫ ਼ ਸਾਡ ੇ ਪਰਿਵਾਰ ਨੂ ੰ ਸਗੋ ਂ ਹੋਰਾ ਂ ਪਰਿਵਾਰਾ ਂ ਜ ੋ ਅਜਿਹ ੇ ਹ ੀ ਹਾਲਾਤਾ ਂ ‘ ਚੋ ਂ ਗੁਜ਼ਰ ਰਹ ੇ ਹਨ, ਉਨ੍ਹਾ ਂ ਲਈ ਵ ੀ ਸਹਾਈ ਸਾਬਿਤ ਹੋਵੇਗੀ ।”
ਉਨ੍ਹਾ ਂ ਨ ੇ ਇਹ ਕਿਤਾਬ ਆਪਣ ੇ ਪਤ ੀ ਨੂ ੰ ਸਮਰਪਿਤ ਕੀਤੀ, ਜਿਸਨੂ ੰ ਉਨ੍ਹਾ ਂ” ਬੇਹੱਦ ਅਦਭੁੱਤ ਪਤ ੀ ਅਤ ੇ ਸ਼ਾਨਦਾਰ ਪਿਤ ਾ” ਦੱਸਿਆ।
ਇਸ ਸੋਮਵਾਰ, ਟ੍ਰਾਇਲ ਦ ੀ ਸ਼ੁਰੂਆਤ ਹੋਣ ‘ ਤੇ, ਸਰਕਾਰ ੀ ਵਕੀਲ ਨ ੇ ਜੱਜਾ ਂ ਨੂ ੰ ਦੱਸਿਆ ਕ ਿ ਰਿਚਿਨਸ ‘ ਤ ੇ 4.5 ਮਿਲੀਅਨ ਅਮਰੀਕ ੀ ਡਾਲਰ ਦ ਾ ਕਰਜ਼ ਾ ਸ ੀ ਅਤ ੇ ਜੇਕਰ ਉਸਦ ਾ ਪਤ ੀ ਮਰ ਜਾਂਦ ਾ ਤਾ ਂ ਉਹ ਉਸਦ ੀ ਕਰੀਬ 4 ਮਿਲੀਅਨ ਅਮਰੀਕ ੀ ਡਾਲਰ ਦ ੀ ਜਾਇਦਾਦ ਦ ੀ ਮਾਲਕਣ ਬਣ ਜਾਂਦੀ।
ਸਰਕਾਰ ੀ ਵਕੀਲ ਵੱਲੋ ਂ ਦਲੀਲ ਦਿੱਤ ੀ ਗਈ ਕ ਿ ਮਹਿਲ ਾ ਆਪਣ ੇ ਪ੍ਰੇਮ ੀ ਨਾਲ ਆਉਣ ਵਾਲ ੀ ਜ਼ਿੰਦਗ ੀ ਬਿਤਾਉਣ ਦ ੇ ਸੁਪਨ ੇ ਸਜ ਾ ਰਹ ੀ ਸੀ, ਜਿਸ ਨਾਲ ਉਸਦ ੇ ਵਿਆਹ ਦੌਰਾਨ ਹ ੀ ਨਜਾਇਜ ਼ ਸਬੰਧ ਸਨ।
ਮਹਿਲ ਾ ਦ ੇ ਵਕੀਲਾ ਂ ਦ ਾ ਕਹਿਣ ਾ ਸ ੀ ਕ ਿ ਐਰਿਕ ਰਿਚਿਨਸ ਲਾਈਮ ਰੋਗ ਨਾਲ ਗ੍ਰਸਤ ਸੀ, ਜਿਸ ਕਰਕ ੇ ਉਸਨੂ ੰ ਪੇਨਕਿਲਰ ਲੈਣ ਦ ੀ ਆਦਤ ਸ ੀ ਅਤ ੇ ਓਵਰਡੋਜ ਼ ਕਰਕ ੇ ਉਸਦ ੀ ਮੌਤ ਹੋਈ।
ਰਿਚਿਨਸ ‘ ਤ ੇ ਤਿੰਨ ਦਰਜਨ ਤੋ ਂ ਵੱਧ ਚਾਰਜ ਲੱਗ ੇ ਹਨ, ਜਿਨ੍ਹਾ ਂ ‘ ਚ ਇਰਾਦਤਨ ਕਤਲ, ਕਤਲ ਦ ੀ ਕੋਸ਼ਿਸ਼, ਜਾਅਲਸਾਜ਼ੀ, ਮੋਰਟਗੇਜ ਼ ਅਤ ੇ ਇੰਸ਼ੋਰੈਂਸ ਧੋਖਾਧੜ ੀ ਸ਼ਾਮਿਲ ਹਨ । ਸਿਰਫ ਼ ਕਤਲ ਦ ੀ ਧਾਰ ਾ ਲੱਗਣ ‘ ਤ ੇ ਹ ੀ ਮੁਲਜ਼ਮ ਨੂ ੰ 25 ਸਾਲ ਕੈਦ ਦ ੀ ਸਜ਼ ਾ ਹ ੋ ਸਕਦ ੀ ਹੈ।
ਸਰਕਾਰ ੀ ਵਕੀਲਾ ਂ ਮੁਤਾਬਕ, ਆਪਣ ੇ ਪਤ ੀ ਦ ੀ ਮੌਤ ਤੋ ਂ ਕਈ ਸਾਲ ਪਹਿਲਾ ਂ ਰਿਚਿਨਸ ਨ ੇ ਬਿਨ੍ਹਾ ਂ ਉਸਨੂ ੰ ਦੱਸੇ, ਉਸਦ ੇ ਨਾਂਅ ‘ ਤ ੇ ਕਈ ਜੀਵਨ ਬੀਮ ਾ ਪਾਲਿਸੀਆ ਂ ਲ ੈ ਰੱਖੀਆ ਂ ਸਨ, ਜਿਸ ਦ ਾ ਕਰੀਬ 2 ਮਿਲੀਅਨ ਅਮਰੀਕ ੀ ਡਾਲਰ ਦ ਾ ਲਾਭ ਮਿਲਣ ਾ ਸੀ।
ਅਦਾਲਤ ੀ ਦਸਤਾਵੇਜ਼ ਇਸ ਗੱਲ ਵੱਲ ਵ ੀ ਇਸ਼ਾਰ ਾ ਕਰਦ ੇ ਹਨ ਕ ਿ ਮਹਿਲ ਾ ਦ ਾ ਬੈਂਕ ਖਾਤ ਾ ਖਾਲ ੀ ਸ ੀ ਅਤ ੇ ਇੱਕ ਕਰਜ਼ਦਾਤ ੇ ਵੱਲੋ ਂ ਉਸ ‘ ਤ ੇ ਮੁਕੱਦਮ ਾ ਵ ੀ ਕੀਤ ਾ ਗਿਆ ਸੀ।
source : BBC PUNJABI



