Home ਰਾਸ਼ਟਰੀ ਖ਼ਬਰਾਂ ਬਿਸਕੁਟ, ਬ੍ਰੈਡ ਜਾ ਂ ਹੋਰ ਅਲਟਰਾ-ਪ੍ਰੋਸੈਸਡ ਖਾਣ ੇ ਦ ੇ ਸ਼ੌਕੀਨ ਹ...

ਬਿਸਕੁਟ, ਬ੍ਰੈਡ ਜਾ ਂ ਹੋਰ ਅਲਟਰਾ-ਪ੍ਰੋਸੈਸਡ ਖਾਣ ੇ ਦ ੇ ਸ਼ੌਕੀਨ ਹ ੋ ਤਾ ਂ ਜਾਣ ੋ ਅਜਿਹ ੇ ਭੋਜਨ ਪੇਟ ਦੀਆ ਂ ਆਂਦਰਾ ਂ ਲਈ ਕਿਵੇ ਂ ਨੁਕਸਾਨਦੇਹ ਹ ੋ ਸਕਦ ੇ ਹਨ?

13
0

Source :- BBC PUNJABI

ਅਲਟਰਾ ਪ੍ਰੋਸੈਸ

ਤਸਵੀਰ ਸਰੋਤ, Getty Images

ਪ੍ਰੋਸੈਸਡ ਖਾਣ ੇ ਨੂ ੰ ਲੰਬ ੇ ਸਮੇ ਂ ਤੱਕ ਤਾਜ਼ ਾ ਰੱਖਣ ਲਈ ਜ ੋ ਐਡੀਟਿਵ ਉਸ ਵਿੱਚ ਸ਼ਾਮਲ ਕੀਤ ੇ ਜਾਂਦ ੇ ਹਨ, ਉਹ ਸਾਡੀਆ ਂ ਆਂਦਰਾ ਂ ਵਿੱਚ ਰਹਿੰਦ ੇ ਜੀਵਾਣੂਆ ਂ ਦ ੀ ਸਿਹਤ ‘ ਤ ੇ ਅਚਾਨਕ ਅਸਰ ਪ ਾ ਸਕਦ ੇ ਹਨ।

ਸਾਡ ੇ ਹਰ ਇੱਕ ਦ ੇ ਅੰਦਰ ਖਰਬਾ ਂ ਕੋਸ਼ਿਕਾਵਾ ਂ ਦ ੀ ਇੱਕ ਸਰਗਰਮ ਕਮਿਊਨਿਟ ੀ ਹੁੰਦ ੀ ਹੈ, ਜ ੋ ਸਾਡ ੀ ਸਿਹਤ ਦ ੇ ਕਈ ਪੱਖਾ ਂ ਨੂ ੰ ਪ੍ਰਭਾਵਿਤ ਕਰਦ ੀ ਹੈ । ਅਸੀ ਂ ਇਸ ਨੂ ੰ ਆਪਣ ਾ” ਮਾਈਕ੍ਰੋਬਾਇਓਮ” ਕਹਿੰਦ ੇ ਹਾਂ।

ਡੀਕਿਨ ਯੂਨੀਵਰਸਿਟ ੀ ਦ ੀ ਪੋਸ਼ਣ ਸਬੰਧ ੀ ਵਿਗਿਆਨ ੀ ਮੇਲਿਸ ਾ ਲੇਨ ਕਹਿੰਦ ੀ ਹੈ,” ਤੁਸੀ ਂ ਗਟ ਦ ੇ ਵਖਰੇਵਿਆ ਂ ਨੂ ੰ ਇੱਕ ਜੰਗਲ ਵਾਂਗ ਸਮਝ ਸਕਦ ੇ ਹੋ । ਜਿੰਨ ੇ ਵੱਧ ਜੀਵਾਣ ੂ ਅਤ ੇ ਜਿੰਨੀਆ ਂ ਵੱਖ-ਵੱਖ ਕਿਸਮਾ ਂ ਤੁਹਾਡ ੇ ਇਸ ਜੰਗਲ ਵਿੱਚ ਹੋਣਗੀਆਂ, ਉਨ੍ਹਾ ਂ ਹ ੀ ਕਿਸ ੇ ਵ ੀ ਬਦਲਾਅ ਦ ਾ ਸਾਹਮਣ ਾ ਕਰਨ ਦ ੀ ਤੁਹਾਡ ੀ ਸਮਰੱਥ ਾ ਵੱਧ ਹੋਵੇਗੀ ।”

ਵਿਗਿਆਨ ਨ ੇ ਕਈ ਸਮੇ ਂ ਪਹਿਲਾ ਂ ਹ ੀ ਇਹ ਪੁਸ਼ਟ ੀ ਕੀਤ ੀ ਸ ੀ ਕ ਿ ਇੱਕ ਸਿਹਤਮੰਦ ਅਤ ੇ ਵੱਖ-ਵੱਖ ਮਾਈਕ੍ਰੋਬਾਇਓਮ ਸਾਡ ੀ ਭਲਾਈ ਲਈ ਬਹੁਤ ਜ਼ਰੂਰ ੀ ਹੈ, ਕਿਉਂਕ ਿ ਇਹ ਸਾਡ ੇ ਮੂਡ ਤੋ ਂ ਲ ੈ ਕ ੇ ਮੈਟਾਬੋਲਿਜ਼ਮ ਅਤ ੇ ਦਿਮਾਗ ਼ ਤੱਕ ਹਰ ਚੀਜ ਼ ਨੂ ੰ ਪ੍ਰਭਾਵਿਤ ਕਰਦ ਾ ਹੈ।

ਕਿੰਗਜ ਼ ਕਾਲਜ ਲੰਡਨ ਦ ੀ ਪੋਸ਼ਣ ਵਿਗਿਆਨ ਦ ੀ ਪ੍ਰੋਫੈਸਰ ਸਾਰਾਹ ਬੈਰ ੀ ਸਮਝਾਉਂਦ ੇ ਹਨ,” ਇਹ ਪੂਰ ਾ ਇਕੋਸਿਸਟਮ ਹੈ । ਇਹ ਸਾਡ ੇ ਸਰੀਰ ਵਿੱਚ ਇੱਕ ਵਾਧ ੂ ਅੰਗ ਵਾਂਗ ਹੈ ।”

ਸਬੂਤ ਦਰਸਾਉਂਦ ੇ ਹਨ ਕ ਿ ਪਰ ਕੁਝ ਆਮ ਤੌਰ ‘ ਤ ੇ ਖਾਧ ੇ ਜਾਣ ਵਾਲ ੇ ਖਾਣ ੇ ਇਸ ਇਕੋਸਿਸਟਮ ਨੂ ੰ ਨੁਕਸਾਨ ਪਹੁੰਚ ਾ ਸਕਦ ੇ ਹਨ, ਖ਼ਾਸ ਤੌਰ ‘ ਤ ੇ ਅਲਟਰਾ-ਪ੍ਰੋਸੈਸਡ ਫੂਡਜ ਼ ( ਯੂਪੀਐੱਫਐੱਸ ) ਸਾਡ ੇ ਗਟ ਦ ੇ ਜੀਵਾਣੂਆ ਂ ਨੂ ੰ ਬਦਲ ਸਕਦ ੇ ਹਨ।

ਇਸ ਦ ੇ ਕਾਰਨਾ ਂ ਵਿੱਚੋ ਂ ਇੱਕ ਵਧਦੀਆ ਂ ਸੰਭਾਵਨਾਵਾ ਂ ਇਹ ਹਨ ਕ ਿ ਸਾਡ ੇ ਖਾਣ ੇ ਵਿੱਚ ਕਈ ਐਡੀਟਿਵ ਸ਼ਾਮਲ ਹਨ । ਇਹ ਸੋਚ ਕ ੇ ਮੈਨੂ ੰ ਹੈਰਾਨ ੀ ਹੋਈ ਕ ਿ ਇਹ ਐਡੀਟਿਵ ਸਾਡ ੇ ਗਟ ‘ ਤ ੇ ਕ ੀ ਪ੍ਰਭਾਵ ਪਾਉਂਦ ੇ ਹਨ।

ਅਸੀ ਂ ਖਾਣ ੇ ਵਿੱਚ ਕ ੀ ਸ਼ਾਮਲ ਕਰਦ ੇ ਹਾ ਂ

ਜਦੋ ਂ ਤੁਸੀ ਂ ਅਗਲ ੀ ਵਾਰ ੀ ਬਾਜ਼ਾਰ ਵਿੱਚ ਕਿਸ ੇ ਭੋਜਨ ਦ ੀ ਸੂਚ ੀ ਵੇਖੋ, ਤਾ ਂ ਤੁਹਾਨੂ ੰ ਫੁਰਤ ੀ ਨਾਲ ਪਤ ਾ ਲੱਗ ਜਾਵੇਗ ਾ ਕ ਿ ਸਾਡ ੇ ਖਾਣ ੇ ਵਿੱਚ ਕਿੰਨ ੇ ਡਾਇਟਰ ੀ ਇਮਲਸੀਫਾਇਰ, ਆਰਟੀਫੀਸ਼ੀਅਲ ਮਿੱਠ ਾ ਅਤ ੇ ਫੂਡ ਰੰਗ ਸ਼ਾਮਲ ਕੀਤ ੇ ਗਏ ਹਨ।

ਇਨ੍ਹਾ ਂ ਦ ਾ ਕੰਮ ਹੁੰਦ ਾ ਹੈ, ਖਾਣ ੇ ਦ ਾ ਸਵਾਦ ਵਧਾਉਣਾ, ਕਰੰਚ ਵਧਾਉਣਾ, ਬਣਾਵਟ ਬਦਲਣ ਾ ਅਤ ੇ ਸ਼ੈਲਫ ਼ ਲਾਈਫ ਲੰਬ ਾ ਕਰਨਾ।

ਉਦਾਹਰਨ ਵਜੋਂ, ਇੱਕ ਦਿਖਣ ਵਿੱਚ” ਸਿਹਤਮੰਦ” ਚਿਕਨ ਸਲਾਦ ਜ ੋ ਮੈ ਂ ਹਾਲ ਹ ੀ ਵਿੱਚ ਖਰੀਦਿਆ, ਉਸ ਵਿੱਚ ਇੱਕ ਉੱਚ-ਖ਼ਤਰ ੇ ਵਾਲ ਾ ਐਡੀਟਿਵ ਸੀ, ਜ ੋ ਮੈ ਂ ਖੁਰਾਕ ੀ ਗੁਣਵੱਤ ਾ ਜਾਂਚਣ ਵਾਲ ੀ ਐਪ ਨਾਲ ਸਕੈਨ ਕੀਤਾ।
ਇਸ ਵਿੱਚ ਕਈ ਇਮਲਸੀਫਾਇਰ ਸ਼ਾਮਲ ਸਨ, ਜ ੋ ਤੇਲ ਅਤ ੇ ਪਾਣ ੀ ਨੂ ੰ ਮਿਲਾਉਣ ਦ ੀ ਸਹੂਲਤ ਦਿੰਦ ੇ ਹਨ ਅਤ ੇ ਆਮ ਤੌਰ ‘ ਤ ੇ ਯੂਪੀਐੱਫਐੱਸ ਵਿੱਚ ਮਿਲਦ ੇ ਹਨ । ਇਹ ਇਮਲਸੀਫਾਇਰ ਸਨ । ਇਹ ਸ਼ੈਲਫ ਼ ਲਾਈਫ ਵ ੀ ਵਧਾਉਂਦ ੇ ਹਨ।

ਇਮਲਸੀਫਾਇਰ ਬਾਜ਼ਾਰ ਦ ੀ ਰੋਟ ੀ ਨੂ ੰ ਲੰਬ ੇ ਸਮੇ ਂ ਤੱਕ ਸਪਾਂਜ ੀ ਬਣਾਏ ਰੱਖਦ ੇ ਹਨ ਅਤ ੇ ਇਹ ੀ ਕਾਰਨ ਹ ੈ ਕ ਿ ਦੁਕਾਨ ਤੋ ਂ ਖਰੀਦ ੀ ਕੇਕ ਘਰੇਲ ੂ ਕੇਕ ਤੋ ਂ ਲੰਬ ੇ ਸਮੇ ਂ ਤੱਕ ਨਮ ੀ ਵਾਲ ੀ ਰਹਿੰਦ ੀ ਹੈ।

ਇੱਕ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕ ਿ ਯੂਕ ੇ ਸੂਪਰਮਾਰਕੀਟਾ ਂ ਵਿੱਚ 6, 640 ਵੱਖ-ਵੱਖ ਖਾਦ ਪਦਾਰਥਾ ਂ ਵਿੱਚ ਇਮਲਸੀਫਾਇਰ ਸ਼ਾਮਲ ਸਨ, ਜ ੋ ਕ ਿ ਆਮ ਤੌਰ ‘ ਤ ੇ ਵਿਸ਼ਲੇਸ਼ਿਤ ਉਤਪਾਦਾ ਂ ਦ ਾ ਲਗਭਗ ਅੱਧ ਾ ਹਿੱਸ ਾ ਬਣਦ ੇ ਹਨ।

ਜਾਨਵਰਾ ਂ ਅਤ ੇ ਮਨੁੱਖਾ ਂ ਦੋਵਾ ਂ ‘ ਤ ੇ ਕੀਤ ੀ ਗਈ ਜਾਂਚ ਦਰਸਾਉਂਦ ੀ ਹ ੈ ਕ ਿ ਇਮਲਸੀਫਾਇਰ ਅਤ ੇ ਸਿਹਤ ਖ਼ਰਾਬ ਹੋਣ ਦ ੇ ਵਿਚਕਾਰ ਸਿੱਧ ਾ ਸਬੰਧ ਹ ੋ ਸਕਦ ਾ ਹੈ।

ਅਲਟਰਾ ਪ੍ਰੋਸੈਸ

ਤਸਵੀਰ ਸਰੋਤ, Getty Images

ਸਾਡ ਾ ਮਾਈਕ੍ਰੋਬਾਇਓਮ ਕਿਵੇ ਂ ਪ੍ਰਭਾਵਿਤ ਹੁੰਦ ਾ ਹ ੈ

ਫਰਾਂਸ ਦ ੇ ਪੈਰਿਸ ਵਿੱਚਲ ੇ ਇੰਸਟੀਟਿਊਟ ਪਾਸਟਰ ਵਿੱਚ ਬੈਨੋਇਟ ਚੈਸਿੰਗ ਦ ੀ ਅਗਵਾਈ ਵਿੱਚ ਚੂਹਿਆ ਂ ‘ ਤ ੇ ਕੀਤ ੀ ਇੱਕ ਅਧਿਐਨ ਵਿੱਚ, ਦ ੋ ਆਮ ਤੌਰ ‘ ਤ ੇ ਵਰਤ ੇ ਜਾਣ ਵਾਲ ੇ ਇਮਲਸੀਫਾਇਰ ਦ ੀ ਘੱਟ ਮਾਤਰ ਾ ਨ ੇ ਗਟ ਬੈਕਟੀਰੀਆ ਨੂ ੰ ਆਂਦਰਾ ਂ ਦ ੀ ਦਿਵਾਰ ਦ ੇ ਨੇੜ ੇ ਲਿਆ ਦਿੱਤਾ । ਇਸ ਨਾਲ ਸੋਜ ਹੋਈ ਅਤ ੇ ਬਿਮਾਰ ੀ ਦ ੇ ਲੱਛਣ ਦਰਸਾਏ । ਪਹਿਲਾ ਂ ਹ ੀ ਗਟ ਸਮੱਸਿਆਵਾ ਂ ਵਾਲ ੇ ਚੂਹਿਆ ਂ ਵਿੱਚ ਸੋਜਿਸ਼ ਹੋਰ ਭਾਰ ੀ ਹ ੋ ਗਈ।
ਚੈਸਿੰਗ ਕਹਿੰਦ ੇ ਹਨ ਕ ਿ ਆਮ ਤੌਰ ‘ ਤ ੇ ਸਾਡ ੇ ਗਟ ਬੈਕਟੀਰੀਆ ਨੂ ੰ ਆਂਦਰਾ ਂ ਦ ੀ ਦਿਵਾਰ ਤੋ ਂ ਸੁਰੱਖਿਅਤ ਦੂਰ ੀ ‘ ਤ ੇ ਮਿਊਕਸ ਦ ੀ ਪਰਤ ਰੱਖਦ ੀ ਹੈ, ਜ ੋ ਸੋਜਿਸ਼ ਨੂ ੰ ਰੋਕਦ ੀ ਹੈ । ਜਦੋ ਂ ਬੈਕਟੀਰੀਆ ਇਸ ਸੁਰੱਖਿਅਤ ਮਿਊਕਸ ਪਰਤ ਵਿੱਚ ਵੜਦ ੇ ਹਨ, ਤਾ ਂ ਇਹ ਲੰਬ ੇ ਸਮੇ ਂ ਦ ੀ ਸੋਜਿਸ਼ ਵਾਲੀਆ ਂ ਬਿਮਾਰੀਆ ਂ ਨੂ ੰ ਉਕਸ ਾ ਸਕਦ ਾ ਹੈ।

ਫਾਲੋ-ਅੱਪ ਸਹਿ-ਸੰਬੰਧ ੀ ਅਧਿਐਨਾ ਂ ਨ ੇ ਮਨੁੱਖਾ ਂ ‘ ਤ ੇ ਵ ੀ ਇਸਦ ੇ ਨਕਾਰਾਤਮਕ ਪ੍ਰਭਾਵਾ ਂ ਨੂ ੰ ਜੋੜਿਆ ਹੈ।

ਦੂਜ ੇ ਅਧਿਐਨ ਵਿੱਚ 90, 000 ਤੋ ਂ ਵੱਧ ਬਾਲਗ਼ਾ ਂ ਨੂ ੰ ਦੇਖਿਆ ਗਿਆ, ਜਿਸ ਵਿੱਚ ਇਮਲਸੀਫਾਇਰ ਅਤ ੇ ਛਾਤ ੀ ਅਤ ੇ ਪ੍ਰੋਸਟੇਟ ਕੈਂਸਰਾ ਂ ਦ ੇ ਸੰਭਾਵਿਤ ਸਬੰਧ ਦ ਾ ਪਤ ਾ ਲੱਗਾ।
ਜਦਕ ਿ ਇਹ ਸਿਰਫ ਼ ਸਹਿ-ਸਬੰਧ ਸੀ, ਪਰ ਚੈਸਿੰਗ ਅਤ ੇ ਉਨ੍ਹਾ ਂ ਦ ੇ ਸਹਿਯੋਗੀਆ ਂ ਨ ੇ ਮਨੁੱਖਾ ਂ ‘ ਤ ੇ ਇੱਕ ਛੋਟ ੇ ਟ੍ਰਾਇਲ ਵਿੱਚ ਦਰਸਾਇਆ ਕ ਿ ਜਦੋ ਂ ਸਿਹਤਮੰਦ ਵਿਅਕਤੀਆ ਂ ਨ ੇ ਫੂਡ ਵਿੱਚ ਆਮ ਤੌਰ ‘ ਤ ੇ ਵਰਤ ੇ ਜਾਣ ਵਾਲ ੇ ਇਕ ਇਮਲਸੀਫਾਇਰ ਦ ਾ ਸੇਵਨ ਕੀਤਾ, ਤਾ ਂ ਇਸ ਨ ੇ ਗਟ ਮਾਈਕ੍ਰੋਬਸ ਨੂ ੰ ਬਦਲ ਦਿੱਤ ਾ ਅਤ ੇ ਸਿਹਤਮੰਦ ਮਾਈਕ੍ਰੋਬਸ ਘਟ ਗਏ।
ਕਿੰਗਜ ਼ ਕਾਲਜ ਲੰਡਨ ਵਿੱਚ ਡਾਇਟੀਟਿਕਸ ਦ ੇ ਪ੍ਰੋਫੈਸਰ ਕੇਵਿਨ ਵਹੇਲਨ ਅਤ ੇ ਚੈਸਿੰਗ ਨ ੇ ਹਾਲ ਹ ੀ ਵਿੱਚ ਇੱਕ ਕਲੀਨੀਕਲ ਟ੍ਰਾਇਲ ਵਿੱਚ ਸਹਿਯੋਗ ਦਿੱਤਾ, ਜਿਸ ਵਿੱਚ ਕਰੋਨਜ ਼ ਬਿਮਾਰ ੀ ਨਾਲ ਪੀੜਤ ਵਿਅਕਤੀਆ ਂ ਨੂ ੰ ਸ਼ਾਮਲ ਕੀਤ ਾ ਗਿਆ । ਟ੍ਰਾਇਲ ਵਿੱਚ ਪਤ ਾ ਲੱਗਿਆ ਕ ਿ ਜਿਨ੍ਹਾ ਂ ਨ ੇ ਘੱਟ ਇਮਲਸੀਫਾਇਰ ਵਾਲ ੀ ਖੁਰਾਕ ਅਪਣਾਈ, ਉਨ੍ਹਾ ਂ ਵਿੱਚ ਲੱਛਣ ਘਟਣ ਦ ੀ ਸੰਭਾਵਨ ਾ ਉਨ੍ਹਾ ਂ ਲੋਕਾ ਂ ਨਾਲੋ ਂ ਤਿੰਨ ਗੁਣ ਾ ਵੱਧ ਸੀ, ਜਿਨ੍ਹਾ ਂ ਨ ੇ ਆਪਣ ੀ ਖੁਰਾਕ ਵਿੱਚ ਆਮ ਤੌਰ ‘ ਤ ੇ ਇਮਲਸੀਫਾਇਰ ਲਏ ਸਨ।

ਉਨ੍ਹਾ ਂ ਦ ੀ ਵਰਤੋ ਂ ਨੂ ੰ ਲ ੈ ਕ ੇ ਸਿਹਤ ਸਬੰਧ ੀ ਚਿੰਤਾਵਾ ਂ ਦ ੇ ਬਾਵਜੂਦ, ਇਸ ਬਾਰ ੇ ਕੋਈ ਜਨਤਕ ਦਿਸ਼ਾ-ਨਿਰਦੇਸ ਼ ਨਹੀ ਂ ਹ ੈ ਕ ਿ ਸਾਨੂ ੰ ਇਮਲਸੀਫਾਇਰ ਤੋ ਂ ਬਚਣ ਾ ਚਾਹੀਦ ਾ ਹ ੈ ਜਾ ਂ ਨਹੀਂ । ਵਹੇਲਨ ਦ ੇ ਅਨੁਸਾਰ ਇੱਕ ਕਾਰਨ ਇਹ ਹ ੈ ਕ ਿ ਸਾਡ ੀ ਖੁਰਾਕ ਵਿੱਚ ਬਹੁਤ ਵੱਡ ੀ ਗਿਣਤ ੀ ਵਿੱਚ ਐਡੀਟਿਵਜ ਼ ਹੁੰਦ ੇ ਹਨ ਅਤ ੇ ਵਿਗਿਆਨ ੀ ਹਾਲ ੇ ਤੱਕ ਪੂਰ ੀ ਤਰ੍ਹਾ ਂ ਨਹੀ ਂ ਜਾਣਦ ੇ ਕ ਿ ਇਨ੍ਹਾ ਂ ਵਿੱਚੋ ਂ ਕਿੰਨ ੇ ਹਾਨੀਕਾਰਕ ਹਨ।

ਚੈਸਿੰਗ ਸਮਝਾਉਂਦ ੇ ਹਨ ਕ ਿ ਅਸੀ ਂ ਜ ੋ ਇਮਲਸੀਫਾਇਰ ਖਾਂਦ ੇ ਹਾਂ, ਉਹ ਸਭ ਖਾਦ ਉਦਯੋਗ ਵੱਲੋ ਂ ਮਨਜ਼ੂਰ ਕੀਤ ੇ ਗਏ ਹਨ । ਉਹ ਕਹਿੰਦ ੇ ਹਨ,” ਇਨ੍ਹਾ ਂ ਦ ੀ ਜਾਂਚ ਸਿਰਫ ਼ ਜ਼ਹਿਰਲ ੇ ਪ੍ਰਭਾਵ ਜਾ ਂ ਡੀਐੱਨਏ ਨੂ ੰ ਨੁਕਸਾਨ ਪਹੁੰਚਾਉਣ ਦ ੀ ਸਮਰੱਥ ਾ ਜਾਂਚਣ ਲਈ ਕੀਤ ੀ ਜਾਂਦ ੀ ਹੈ । ਇਨ੍ਹਾ ਂ ਦ ੋ ਪੱਖਾ ਂ ਦ ੇ ਹਿਸਾਬ ਨਾਲ ਉਹ ਠੀਕ ਪਾਏ ਗਏ ਹਨ । ਪਰ ਪਹਿਲਾ ਂ ਕਦ ੇ ਵ ੀ ਅੰਤੜੀਆ ਂ ਦ ੇ ਜੀਵਾਣ ੂ ਤੰਤਰ ਤ ੇ ਸਿੱਧ ੇ ਪ੍ਰਭਾਵ ਲਈ ਉਨ੍ਹਾ ਂ ਦ ੀ ਜਾਂਚ ਨਹੀ ਂ ਕੀਤ ੀ ਗਈ ।”

ਸਿਹਤ

ਯੂਰਪੀਅਨ ਫੂਡ ਸੇਫਟ ੀ ਅਥਾਰਟ ੀ ਦ ੇ ਅਨੁਸਾਰ,” ਯੂਰਪ ੀ ਸੰਘ ਵਿੱਚ ਸਾਰ ੇ ਖਾਦ ਐਡੀਟਿਵਜ ਼ ਨੂ ੰ ਇੱਕ ਈ ਨੰਬਰ ਦਿੱਤ ਾ ਜਾਂਦ ਾ ਹ ੈ ਅਤ ੇ ਉਨ੍ਹਾ ਂ ਦ ੀ ਸੁਰੱਖਿਆ ਦ ੀ ਜਾਂਚ ਉਸ ਤੋ ਂ ਪਹਿਲਾ ਂ ਕੀਤ ੀ ਜਾਂਦ ੀ ਹ ੈ ਜਦੋ ਂ ਉਨ੍ਹਾ ਂ ਨੂ ੰ ਖੁਰਾਕ ਵਿੱਚ ਵਰਤੋ ਂ ਦ ੀ ਆਗਿਆ ਮਿਲਦ ੀ ਹੈ ।”

ਇਸ ਦ ੇ ਬਾਵਜੂਦ, ਚੈਸਿੰਗ ਕਹਿੰਦ ੇ ਹਨ ਕ ਿ ਪ੍ਰਭਾਵ ਹ ੋ ਸਕਦ ੇ ਹਨ । ਕਿਵੇ ਂ ਇਹ ਰਸਾਇਣ ਅਤ ੇ ਪੋਸ਼ਕ ਤੱਤ ਮਿਲ ਕ ੇ ਕੌਕਟੇਲ ਇਫੈਕਟ ਬਣਾਉਂਦ ੇ ਹਨ ਕਿਉਂਕ ਿ ਸੰਭਾਵਿਤ ਮਿਲਾਪਾ ਂ ਦ ੀ ਗਿਣਤ ੀ ਬਹੁਤ ਵੱਡ ੀ ਹੈ, ਇਸ ਲਈ ਕਿਸ ੇ ਇੱਕ ਐਡੀਟਿਵ ਦ ੇ ਪ੍ਰਭਾਵ ਨੂ ੰ ਦੂਜ ੇ ਤੋ ਂ ਵੱਖ ਕਰਨ ਾ ਮੁਸ਼ਕਲ ਹੁੰਦ ਾ ਹੈ।
ਮਨੁੱਖ ੀ ਕੋਸ਼ਿਕਾਵਾ ਂ ‘ ਤ ੇ ਲੈਬ ਵਿੱਚ ਹ ੋ ਰਹ ੇ ਅਧਿਐਨ ਦਰਸਾਉਂਦ ੇ ਹਨ ਕ ਿ ਕਈ ਆਮ ਵਰਤ ੇ ਜਾਣ ਵਾਲ ੇ ਐਡੀਟਿਵਜ ਼ ਦ ੇ ਮਿਲੇ-ਜੁਲ ੇ ਪ੍ਰਭਾਵ ਕੋਸ਼ਿਕਾਵਾ ਂ ਦ ੇ ਵੱਧ ਨੁਕਸਾਨ ਨਾਲ ਜੋੜ ੇ ਜ ਾ ਸਕਦ ੇ ਹਨ।

ਇਸ ਤੋ ਂ ਇਲਾਵਾ, ਹਾਲੀਆ ਅਧਿਐਨ ਵਿੱਚ ਦਿਖਾਇਆ ਗਿਆ ਹ ੈ ਕ ਿ ਖੁਰਾਕ ਨੂ ੰ ਕਿਵੇ ਂ ਪ੍ਰੋਸੈਸ ਕੀਤ ਾ ਜਾਂਦ ਾ ਹੈ, ਇਹ ਵ ੀ ਅੰਤੜੀਆ ਂ ਦ ੀ ਸਿਹਤ ਲਈ ਮਹੱਤਵਪੂਰਨ ਹ ੋ ਸਕਦ ਾ ਹੈ, ਸਿਰਫ ਪੋਸ਼ਕ ਤੱਤਾ ਂ ਦ ੀ ਮਾਤਰ ਾ ਹ ੀ ਨਹੀਂ।

ਇੱਕ ਰੈਂਡਮਾਈਜ਼ਡ ਕੰਟ੍ਰੋਲਲ ਟ੍ਰਾਇਲ ਵਿੱਚ, ਲੇਨ ਅਤ ੇ ਉਸਦ ੇ ਸਾਥੀਆ ਂ ਨ ੇ ਪਾਇਆ ਕ ਿ ਅਲਟਰ ਾ ਪ੍ਰੋਸੈਸਡ ਫੂਡ ਨਾਲ ਭਰਪੂਰ ਖੁਰਾਕ ਅੰਤੜੀਆ ਂ ਦ ੇ ਜੀਵਾਣੂਆ ਂ ਦ ੀ ਮਾਤਰ ਾ ਨੂ ੰ ਘਟਾਉਂਦ ੀ ਹੈ । ਟੀਮ ਨ ੇ ਤਿੰਨ ਹਫ਼ਤਿਆ ਂ ਤੱਕ ਦ ੋ ਸਮੂਹਾ ਂ ਦ ੀ ਤੁਲਨ ਾ ਕੀਤੀ । ਦੋਵੇ ਂ ਸਮੂਹ ਘੱਟ ਕੈਲੋਰ ੀ ਵਾਲ ੀ ਖੁਰਾਕ ਲੈਂਦ ੇ ਸਨ ਅਤ ੇ ਦੋਹਾ ਂ ਦੀਆ ਂ ਖੁਰਾਕਾ ਂ ਵਿੱਚ ਪੋਸ਼ਕ ਤੱਤ ਲਗਭਗ ਇੱਕ ੋ ਜਿਹ ੇ ਸਨ।

ਅਹਿਮ ਗੱਲ ਇਹ ਸ ੀ ਕ ਿ ਇੱਕ ਸਮੂਹ ਨ ੇ ਮੁੱਖ ਤੌਰ ‘ ਤ ੇ ਬਹੁਤ ਪ੍ਰੋਸੈਸ ਕੀਤ ੇ ਭੋਜਨ ਉਤਪਾਦ ਜਿਵੇ ਂ ਸ਼ੇਕ, ਸੂਪ ਅਤ ੇ ਬਾਰ ਵਰਤੇ, ਜਦਕ ਿ ਦੂਜ ੇ ਸਮੂਹ ਨ ੇ ਘੱਟ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਅਪਣਾਈ ਜ ੋ ਘੱਟ ਪ੍ਰੋਸੈਸ ਕੀਤ ੇ ਅਤ ੇ ਤਾਜ਼ ਾ ਤਿਆਰ ਕੀਤ ੇ ਭੋਜਨ ਤੋ ਂ ਬਣ ੀ ਸੀ।

ਹਾਲਾਂਕ ਿ ਦੋਵੇ ਂ ਸਮੂਹਾ ਂ ਵਿੱਚ ਵਜ਼ਨ ਘਟਾਉਣ ਦ ੇ ਨਤੀਜ ੇ ਲਗਭਗ ਇੱਕ ੋ ਜਿਹ ੇ ਸਨ, ਪਰ ਹਰ ਸਮੂਹ ਦੀਆ ਂ ਅੰਤੜੀਆ ਂ ਦ ੇ ਜੀਵਾਣੂਆ ਂ ਵਿੱਚ ਵੱਡ ਾ ਅੰਤਰ ਦੇਖਿਆ ਗਿਆ । ਘੱਟ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਲੈਣ ਵਾਲਿਆ ਂ ਵਿੱਚ ਅੰਤੜੀਆ ਂ ਦ ੇ ਜੀਵਾਣੂਆ ਂ ਦ ੀ ਮਾਤਰ ਾ ਵੱਧ ਸੀ, ਜਦਕ ਿ ਉੱਚ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਲੈਣ ਵਾਲਿਆ ਂ ਵਿੱਚ ਇਹ ਘੱਟ ਸ ੀ ਅਤ ੇ ਉਨ੍ਹਾ ਂ ਨੂ ੰ ਕਬਜ ਼ ਦ ੀ ਸਮੱਸਿਆ ਵ ੀ ਵੱਧ ਰਹੀ । ਜਿਨ੍ਹਾ ਂ ਵਿੱਚ ਗਟ ਦ ੀ ਵਿਭਿੰਨਤ ਾ ਘਟੀ, ਉਨ੍ਹਾ ਂ ਨ ੇ ਪੇਟ ਫੁੱਲਣ ਾ ਅਤ ੇ ਪੇਟ ਦਰਦ ਵਿੱਚ ਘੱਟ ਸੁਧਾਰ ਦ ੀ ਸ਼ਿਕਾਇਤ ਵ ੀ ਕੀਤੀ।

ਭਾਵੇ ਂ ਟੀਮ ਇਹ ਪੂਰ ੀ ਤਰ੍ਹਾ ਂ ਨਹੀ ਂ ਦੱਸ ਸਕ ੀ ਕ ਿ ਇਸ ਦ ਾ ਸਹ ੀ ਕਾਰਨ ਕ ੀ ਸ ੀ ਪਰ ਲੇਨ ਦ ੇ ਮੁਤਾਬਕ ਇਹ ਫਾਈਬਰ ਦੀਆ ਂ ਕਿਸਮਾ ਂ ਦ ੇ ਫਰਕ ਕਾਰਨ ਹ ੋ ਸਕਦ ਾ ਹੈ । ਉਨ੍ਹਾ ਂ ਨ ੇ ਕਿਹ ਾ ਕ ਿ ਉੱਚ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਵਿੱਚ ਐਡੀਟਿਵਜ ਼ ਦ ੇ ਮਿਸ਼ਰਣ ਸੀ, ਜਦਕ ਿ ਘੱਟ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਵਿੱਚ ਪੂਰ ੇ ਭੋਜਨ ਤੋ ਂ ਆਉਣ ਵਾਲ ੇ ਕਈ ਕਿਸਮਾ ਂ ਦ ੇ ਫਾਈਬਰ ਸਨ ਅਤ ੇ ਐਡੀਟਿਵਜ ਼ ਕਾਫ਼ ੀ ਘੱਟ ਸਨ।

ਅਲਟਰਾ ਪ੍ਰੋਸੈਸ ਖਾਣਾ

ਤਸਵੀਰ ਸਰੋਤ, Getty Images

ਘਰ ਭੋਜਨ ਵਿੱਚ ਤਿਆਰ ਕਰਨਾ

ਇੱਕ ਹੋਰ ਮਹੱਤਵਪੂਰਨ ਗੱਲ ਇਹ ਹ ੈ ਕ ਿ ਕਈ ਅਲਟਰ ਾ ਪ੍ਰੋਸੈਸਡ ਫੂਡਜ ਼ ਵਿੱਚ ਉਹ ਪੋਸ਼ਕ ਤੱਤ ਘੱਟ ਹੁੰਦ ੇ ਹਨ ਜਿਨ੍ਹਾ ਂ ਦ ੀ ਸਾਨੂ ੰ ਲੋੜ ਹੁੰਦ ੀ ਹੈ, ਇਸ ਨਾਲ ਆਂਦਰ ਾ ਦ ੀ ਸਿਹਤ ਨੂ ੰ ਪ੍ਰਭਾਵਿਤ ਹ ੋ ਸਕਦ ੀ ਹੈ।

ਇਹ ਪਹਿਲਾ ਂ ਹ ੀ ਚੰਗ ੀ ਤਰ੍ਹਾ ਂ ਸਮਝਿਆ ਜ ਾ ਚੁੱਕ ਾ ਹ ੈ ਕ ਿ ਫਾਇਬਰ ਅਤ ੇ ਪੋਲੀਫੀਨੋਲ ਨਾਲ ਭਰਪੂਰ ਖੁਰਾਕ ਸਾਡੀਆ ਂ ਅੰਤੜੀਆ ਂ ਦ ੇ ਬੈਕਟੀਰੀਆ ਨੂ ੰ ਪੋਸ਼ਣ ਦਿੰਦ ੀ ਹੈ । ਪੋਲੀਫੀਨੋਲ ਨੂ ੰ ਸੋਜ ਘਟਾਉਣ ਵਾਲੀਆ ਂ ਖੂਬੀਆ ਂ ਲਈ ਵ ੀ ਜਾਣਿਆ ਜਾਂਦ ਾ ਹੈ।

ਜਦੋ ਂ ਸਬੂਤ ਵਧ ਰਹ ੇ ਹਨ ਤਾ ਂ ਮੈ ਂ ਜਿਨ੍ਹਾ ਂ ਵਿਅਕਤੀਆ ਂ ਨਾਲ ਗੱਲ ਕੀਤੀ, ਉਨ੍ਹਾ ਂ ਤੋ ਂ ਪੁੱਛਿਆ ਕ ਿ ਲੋਕਾ ਂ ਨੂ ੰ ਇਮਲਸੀਫਾਇਰ ਦ ੇ ਕੁਝ ਨੁਕਸਾਨਦਾਇਕ ਅਸਰ ਘਟਾਉਣ ਲਈ ਕਿਸ ਗੱਲ ਦ ਾ ਧਿਆਨ ਰੱਖਣ ਾ ਚਾਹੀਦ ਾ ਹੈ।

ਬੈਰ ੀ ਦ ੇ ਅਨੁਸਾਰ ਸਭ ਤੋ ਂ ਵਧੀਆ ਗੱਲ ਇਹ ਹ ੈ ਕ ਿ ਮੁਮਕਿਨ ਹੋਵ ੇ ਤਾ ਂ ਤਾਜ਼ ਾ ਸਮੱਗਰ ੀ ਨਾਲ ਘਰ ਵਿੱਚ ਖਾਣ ਾ ਬਣਾਇਆ ਜਾਵੇ । ਉਹ ਕਹਿੰਦ ੇ ਹਨ ਕ ਿ ਅਲਟਰ ਾ ਪ੍ਰੋਸੈਸਡ ਫੂਡ ਨੂ ੰ ਪੂਰ ੀ ਤਰ੍ਹਾ ਂ ਤਿਆਗਣ ਾ ਹਕੀਕਤ ਵਿੱਚ ਮੁਸ਼ਕਲ ਹੈ।

ਵੇਹਲਨ ਵ ੀ ਇਸ ਗੱਲ ਨਾਲ ਸਹਿਮਤ ਹਨ, ਉਹ ਕਹਿੰਦ ੇ ਹਨ,” ਮੈ ਂ ਆਮ ਲੋਕਾ ਂ ਨੂ ੰ ਇਹ ਨਹੀ ਂ ਕਹਿਣ ਾ ਚਾਹੁੰਦ ਾ ਕ ਿ ਕਦ ੇ ਵ ੀ ਉਹ ਚੀਜ ਼ ਨ ਾ ਖਾਓ ਜਿਸ ਵਿੱਚ ਕੋਈ ਫੂਡ ਐਡੀਟਿਵ ਹੋਵੇ । ਮੈ ਂ ਖੁਦ ਵ ੀ ਇਹ ਨਹੀ ਂ ਕਰਦ ਾ ਅਤ ੇ ਨ ਾ ਹ ੀ ਲੋਕਾ ਂ ਨੂ ੰ ਇਹ ਕਰਨ ਦ ੀ ਸਿਫਾਰਿਸ ਼ ਕਰਦ ਾ ਹਾਂ ।”

” ਉਹ ਕਹਿੰਦ ੇ ਹਨ ਕ ਿ ਅਸੀ ਂ ਸਭ ਜ ੋ ਕਰ ਸਕਦ ੇ ਹਾ ਂ ਉਹ ਹ ੈ ਹੋਰ ਸਿਹਤਮੰਦ ਖਾਣ ਦ ੀ ਕੋਸ਼ਿਸ ਼ ਕਰਨਾ । ਖਾਣ ਾ ਸਾਡ ੀ ਜ਼ਿੰਦਗ ੀ ਵਿੱਚ ਬਹੁਤ ਕੀਮਤ ੀ ਚੀਜ ਼ ਹ ੈ ਅਤ ੇ ਸਾਨੂ ੰ ਇਸ ਦ ਾ ਅਨੰਦ ਲੈਣ ਾ ਚਾਹੀਦ ਾ ਹੈ ।”

ਸਪੱਸ਼ਟ ਹ ੈ ਕ ਿ ਸਬਰ ਬਹੁਤ ਮਹੱਤਵਪੂਰਨ ਹੈ । ਸਿਰਫ ਇਹ ਨ ਾ ਸੋਚੀਏ ਕ ਿ ਕ ੀ ਘਟਾਉਣ ਾ ਹੈ, ਸਗੋ ਂ ਇਹ ਵ ੀ ਸੋਚੀਏ ਕ ਿ ਆਪਣ ੀ ਖੁਰਾਕ ਵਿੱਚ ਕ ੀ ਸ਼ਾਮਲ ਕਰਨ ਾ ਹੈ । ਬੈਰ ੀ ਕਹਿੰਦ ੇ ਹਨ ਕ ਿ ਖਾਸ ਕਰਕ ੇ ਸਨੈਕਸ ਦ ੇ ਮਾਮਲ ੇ ਵਿੱਚ ਇਹ ਜ਼ਰੂਰ ੀ ਹੈ, ਕਿਉਂਕ ਿ ਇਹ ਸਾਡੀਆ ਂ ਰੋਜ਼ਾਨ ਾ ਕੈਲੋਰੀਆ ਂ ਦ ਾ ਵੱਡ ਾ ਹਿੱਸ ਾ ਹੁੰਦ ੇ ਹਨ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI