Source :- BBC PUNJABI
ਤਸਵੀਰ ਸਰੋਤ, BBC/Getty
ਇੰਟਰਨੈਸ਼ਨਲ ਕ੍ਰਿਕਟ ਦ ੀ ਦੁਨੀਆ ਂ ਦ ੇ ਕੋਈ 14 ਵੱਡ ੇ ਨਾਮ ਹਨ । ਸਾਰ ੇ ਦ ੇ ਸਾਰ ੇ ਸਾਬਕ ਾ ਕਪਤਾਨ ਹਨ, ਜਿਨ੍ਹਾ ਂ ਵਿੱਚ ਗ੍ਰੈਗ ਚੈਪਲ, ਸੁਨੀਲ ਗਾਵਸਕਰ ਅਤ ੇ ਕਲਾਈਵ ਲਾਇਡ ਵਰਗ ੇ ਨਾਮ ਸ਼ਾਮਲ ਹਨ।
ਇਨ੍ਹਾ ਂ ਸਾਰਿਆ ਂ ਨ ੇ ਮਿਲ ਕ ੇ ਪਾਕਿਸਤਾਨ ਹਕੂਮਤ ਨੂ ੰ ਖ਼ਤ ਲਿਖਿਆ ਹ ੈ ਕ ਿ ਇਮਰਾਨ ਖ਼ਾਨ ਵਿੱਚ ਬਹੁਤ ਵੱਡ ਾ ਕ੍ਰਿਕਟਰ ਸ ੀ ਅਤ ੇ ਹੁਣ ਉਹ ਜੇਲ੍ਹ ਵਿੱਚ ਹੈ । ਸੁਣਨ ਵਿੱਚ ਇਹ ਵ ੀ ਆਇਆ ਹ ੈ ਕ ਿ ਉਹ ਬਿਮਾਰ ਵ ੀ ਹੈ । ਮਿਹਰਬਾਨ ੀ ਕਰ ੋ ਅਤ ੇ ਉਸ ਨਾਲ ਕੋਈ ਬਿਹਤਰ ਸਲੂਕ ਕਰੋ।
ਇਸ ਦ ੇ ਨਾਲ ਹ ੀ ਇਹ ਕਿਹ ਾ ਹ ੈ ਕ ਿ ਜਦੋ ਂ ਕ੍ਰਿਕਟ ਦ ਾ ਮੈਚ ਖ਼ਤਮ ਹੁੰਦ ਾ ਹ ੈ ਤਾ ਂ ਉਸ ਦ ੇ ਨਾਲ ਹ ੀ ਦੁਸ਼ਮਣ ੀ ਵ ੀ ਖ਼ਤਮ ਹ ੋ ਜਾਂਦ ੀ ਹੈ । ਇਮਰਾਨ ਖ਼ਾਨ ਵੱਡ ਾ ਕ੍ਰਿਕਟਰ ਸੀ, ਉਸ ਨਾਲ ਇਨਸਾਫ ਼ ਹੋਣ ਾ ਚਾਹੀਦ ਾ ਹ ੈ ਅਤ ੇ ਉਸ ਨਾਲ ਬੰਦ ੇ ਦ ੇ ਪੁੱਤਰਾ ਂ ਵਾਲ ਾ ਸਲੂਕ ਕਰੋ।
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

ਇੱਥੋ ਂ ਇਹ ਇਤਰਾਜ ਼ ਆਇਆ ਕ ਿ ਇੰਗਲੈਂਡ, ਆਸਟ੍ਰੇਲੀਆ, ਵੈਸਟ ਇੰਡੀਜ ਼ ਅਤ ੇ ਇੰਡੀਆ ਦ ੇ ਕਪਤਾਨਾ ਂ ਨ ੇ ਤਾ ਂ ਇਸ ਖ਼ਤ ਦ ੇ ਸਾਈਨ ਕਰ ਦਿੱਤ ੇ ਹਨ ਪਰ ਜਿਹੜ ੇ ਪਾਕਿਸਤਾਨ ਦ ੇ ਕਪਤਾਨ ਰਹ ੇ ਹਨ । ਜਿਹੜ ੇ ਹਰ ਵੇਲ ੇ ਇਮਰਾਨ ਖ਼ਾਨ ਨੂ ੰ ਕਦ ੇ ਇਮਰਾਨ ਭਾਈ, ਕਦ ੇ ਖ਼ਾਨ ਸਾਬ੍ਹ ਅਤ ੇ ਕਦ ੇ ਸਕਿੱਪਰ-ਸਕਿੱਪਰ ਕਹਿੰਦ ੇ ਰਹਿੰਦ ੇ ਹਨ, ਉਨ੍ਹਾ ਂ ਨ ੇ ਸਾਈਨ ਕਿਉ ਂ ਨਹੀ ਂ ਕੀਤੇ।
ਤਾਅਨ ਾ ਇਹ ਹ ੈ ਕ ਿ ਉਹ ਸਾਡ ੀ ਹਕੂਮਤ ਕੋਲੋ ਂ ਡਰ ਗਏ ਹਨ । ਵਸੀਮ ਅਕਰਮ ਅਤ ੇ ਜਾਵੇਦ ਮਿਆਂਦਾਦ ਵਰਗ ੇ ਲੋਕ ਵ ੀ ਆਖ਼ਰ ਤ ੇ ਪਾਕਿਸਤਾਨ ੀ ਹ ੀ ਹਨ । ਜ ੇ ਬਾਕ ੀ ਮੁਲਕ ਡਰਿਆ ਹੋਇਆ, ਜੱਜ ਡਰ ੇ ਹਨ, ਵਕੀਲ ਡਰ ੇ ਹਨ ਅਤ ੇ ਕਈ ਰਿਟਾਇਰਡ ਜਨਰਲ ਵ ੀ ਡਰ ੇ ਹਨ ਅਤ ੇ ਇਨ੍ਹਾ ਂ ਕਪਤਾਨਾ ਂ ਦ ਾ ਡਰ ਵ ੀ ਬਣਦ ਾ ਹੈ।
ਪਰ ਨਾਲ ਉਨ੍ਹਾ ਂ ਨੂ ੰ ਇਹ ਵ ੀ ਸਮਝ ਹੋਵੇਗ ੀ ਕ ਿ ਜ ੇ ਪਾਕਿਸਤਾਨ ਵਿੱਚ ਬੰਦ ਾ ਚਿੱਠ ੀ ਲਿਖ ਕ ੇ ਜੇਲ੍ਹੋ ਂ ਕਢਵਾਇਆ ਜ ਾ ਸਕਦ ਾ ਤਾ ਂ ਹੁਣ ਸਾਰੀਆ ਂ ਜੇਲ੍ਹਾ ਂ ਵੇਲ੍ਹੀਆ ਂ ਹ ੋ ਚੁੱਕੀਆ ਂ ਹੁੰਦੀਆ ਂ ਹਨ।

ਰਿਹਾਈ ਦ ੀ’ ਸਾਇੰਸ’ ਤ ੇ’ ਆਰਟ ‘
ਪਾਕਿਸਤਾਨ ਵਿੱਚ ਬੰਦ ਾ ਜੇਲ੍ਹ ਚਲ ਾ ਜਾਵ ੇ ਅਤ ੇ ਇਮਰਾਨ ਖ਼ਾਨ ਵਾਂਗ ਸਿਆਸਤਦਾਨ ਵ ੀ ਹੋਵ ੇ ਤਾ ਂ ਉਸ ਨੂ ੰ ਜੇਲ੍ਹੋ ਂ ਕਢਵਾਉਣ ਾ ਸਾਇੰਸ ਵ ੀ ਹ ੈ ਅਤ ੇ ਇੱਕ ਆਰਟ ਵੀ।
ਸਾਇੰਸ ਇਹ ਹ ੈ ਕ ਿ ਅਦਾਲਤਾ ਂ ਦ ਾ ਬੂਹ ਾ ਖੜਕਾਓ, ਜੱਜਾ ਂ ਨੂ ੰ ਕਾਨੂੰਨ ਸਮਝਾਓ, ਸ਼ਰਮ ਦਿਵਾਓ ਅਤ ੇ ਵੱਡੇ, ਭਾਰੇ, ਮਹਿੰਗ ੇ ਵਕੀਲ ਰੱਖੋ । ਨਾਲ-ਨਾਲ ਅਮਰੀਕਾ, ਸਾਊਦ ੀ ਅਰਬ ਕੋਲੋ ਂ ਸਿਫਾਰਿਸ਼ਾ ਂ ਪਵਾਓ ਤ ੇ ਦੁਆਵਾ ਂ ਵ ੀ ਕਰ ੀ ਜਾਓ।
ਨਾਲ ਇੱਕ ਆਰਟ ਵ ੀ ਹ ੈ ਤ ੇ ਉਹ ਇਹ ਹ ੈ ਕ ਿ ਜਿੰਨਾ ਂ ਨ ੇ ਬੰਦ ੇ ਨੂ ੰ ਜੇਲ੍ਹ ਵਿੱਚ ਪਾਇਆ ਹੈ, ਉਨ੍ਹਾ ਂ ਨੂ ੰ ਛੋਟੀ-ਮੋਟ ੀ ਧਮਕ ੀ ਦਿਵਾਓ ਕ ਿ ਸਾਰ ੀ ਖ਼ਲਕਤ ਸਾਡ ੇ ਕੈਦ ੀ ਦ ੇ ਨਾਲ ਹ ੈ ਅਤ ੇ ਉਸ ਨ ੇ ਇੱਕ ਦਿਨ ਜੇਲ੍ਹ ਤੋੜ ਕ ੇ ਬੰਦ ਾ ਕਢਵ ਾ ਲੈਣਾ।
ਇਸ ਦ ੇ ਨਾਲ ਹ ੀ ਬੂਹਿਆ ਂ ਦ ੇ ਪਿੱਛ ੇ ਕੋਈ ਡੀਲ-ਸ਼ੀਲ ਦ ੀ ਗੱਲ ਵ ੀ ਕਰੋ । ਇਹ ਵਾਅਦ ਾ ਕਰ ਲਵ ੋ ਕ ਿ ਸਾਡ ਾ ਬੰਦ ਾ ਛੱਡ ਦਿਓ । ਇਹ ਚੁੱਪ ਕਰ ਕ ੇ ਘਰ ਬੈਠ ਜਾਵੇਗ ਾ ਜਾ ਂ ਦੇਸ਼ ਨਿਕਾਲ ਾ ਦ ੇ ਦਿਓ । ਇਹ ਦੁਬਈ, ਲੰਡਨ ਬੈਠ ਕ ੇ ਅੱਲ੍ਹਾ-ਅੱਲ੍ਹ ਾ ਕਰੇਗਾ।
ਸਾਡ ਾ ਬੰਦ ਾ ਵ ੀ ਛੁੱਟ ਜਾਵੇਗ ਾ ਤ ੇ ਤੁਹਾਡ ੀ ਜਾਨ ਵ ੀ ਛੁੱਟ ਜਾਵੇਗੀ । ਇਸ ੇ ਆਰਟ ਦ ੇ ਅੰਦਰ ਇੱਕ ਬਰੀਕ ਆਰਟ ਵ ੀ ਹੁੰਦ ਾ ਹੈ । ਉਹ ਇਹ ਆਰਟ ਹੁੰਦ ਾ ਹ ੈ ਕ ਿ ਸਾਡ ਾ ਬੰਦ ਾ ਬਹੁਤ ਬਿਮਾਰ ਹੈ । ਉਸ ਨੂ ੰ ਹਸਪਤਾਲ ਭੇਜੋ, ਜ ੇ ਹਸਪਤਾਲ ਵ ੀ ਨਹੀ ਂ ਭੇਜਣ ਾ ਤਾ ਂ ਇਹ ਰੌਲ਼ ਾ ਪ ਾ ਦਿਓ ਕ ਿ ਜ ੇ ਸਾਡ ਾ ਬੰਦ ਾ ਤੁਹਾਡ ੀ ਜੇਲ੍ਹ ਵਿੱਚ ਮਰ ਗਿਆ ਤਾ ਂ ਇਸ ਦ ਾ ਖ਼ੂਨ ਤੁਹਾਡ ੇ ਸਿਰ ਉੱਤ ੇ ਆਵੇਗਾ।
ਤਸਵੀਰ ਸਰੋਤ, Getty Images
ਸਾਡ ੇ ਕਈ ਪ੍ਰਧਾਨ ਨਵਾਜ ਼ ਸ਼ਰੀਫ਼, ਆਸਿਫ ਼ ਅਲ ੀ ਜਰਦਾਰ ੀ ਅਤ ੇ ਕਿੰਨ ੇ ਹੋਰ ਇਹ ਸਾਇੰਸ ਤ ੇ ਆਰਟ ਰਲ਼ ਾ ਕ ੇ ਜੇਲ੍ਹੋ ਂ ਬਾਹਰ ਹੁੰਦ ੇ ਰਹ ੇ ਹਨ।
ਹੁਣ ਇਮਰਾਨ ਖ਼ਾਨ ਦ ੀ ਪਾਰਟ ੀ ਨ ੇ ਵ ੀ ਪਹਿਲਾ ਂ ਸਾਇੰਸ ਚਲਾਈ, ਵਕੀਲਾ ਂ ਵਾਲੀ, ਜੱਜਾ ਂ ਵਾਲੀ, ਜਲਸੇ-ਜਲੂਸਾ ਂ ਵਾਲ ੀ ਪਰ ਉਹ ਸਾਇੰਸ ਨਹੀ ਂ ਚੱਲੀ।
ਜੱਜ ਚੁੱਪ ਹਨ ਅਤ ੇ ਇਹ ਕਹ ਿ ਦਿੰਦ ੇ ਹਨ ਕ ਿ ਸਾਡ ੀ ਤਾ ਂ ਜੇਲ੍ਹ ਵਾਲ ੇ ਵ ੀ ਨਹੀ ਂ ਸੁਣਦੇ।
ਹੁਣ ਇਮਰਾਨ ਖ਼ਾਨ ਬਿਮਾਰ ਵਾਲ ੀ ਆਰਟ ਫਿਲਮ ਵ ੀ ਚੱਲ ਚੁੱਕ ੀ ਹੈ । ਚਾਰ ਦਿਨ ਰੌਣਕ ਲੱਗ ੀ ਰਹ ੀ ਹ ੈ ਪਰ ਹਕੂਮਤ ਨ ੇ ਨਹੀ ਂ ਸੁਣੀ । ਹਕੂਮਤ ਦ ਾ ਵ ੀ ਇਹ ੀ ਖ਼ਿਆਲ ਹੋਵੇਗ ਾ ਕ ਿ ਇਸ ਉਮਰ ਦ ਾ ਇੰਨ ਾ ਫਿਟ ਬੰਦ ਾ ਦੁਨੀਆ ਂ ਉੱਤ ੇ ਕਿਤ ੇ ਕੋਈ ਨਹੀ ਂ ਹ ੈ ਤ ੇ ਕਿੰਨ ਾ ਬਿਮਾਰ ਹੋਵੇਗਾ।
ਉੱਤੋ ਂ ਇਮਰਾਨ ਖ਼ਾਨ ਦ ੀ ਪਾਰਟ ੀ ਵਿੱਚ ਸਿਆਸ ੀ ਵਰਕਰ ਘੱਟ ਅਤ ੇ ਆਸ਼ਿਕ ਬਹੁਤ ੇ ਹਨ । ਜਾ ਂ ਰੋਂਦ ੇ ਹਨ, ਜਾ ਂ ਗਾਲ਼ਾ ਂ ਕੱਢਦ ੇ ਹਨ ਜਾ ਂ ਦੁਆਵਾ ਂ ਮੰਗਦ ੇ ਹਨ । ਪਰ ਉਹ ਦੁਆ ਕਬੂਲ ਕੋਈ ਨਹੀ ਂ ਹ ੋ ਰਹ ੀ ਅਤ ੇ ਇੱਕ-ਦੂਜ ੇ ਨੂ ੰ ਗਾਲ਼ਾ ਂ ਕੱਢਣ ਲੱਗ ਪੈਂਦ ੇ ਹਨ।
ਇੱਕ ਆਸ਼ਿਕ ਨੂ ੰ ਪੁੱਛਿਆ ਕ ਿ ਜ ੇ ਤੁਸੀ ਂ ਸੱਚ ੇ ਆਸ਼ਿਕ ਹ ੋ ਤਾ ਂ ਪਹਿਲਾ ਂ ਇਮਰਾਨ ਖ਼ਾਨ ਨੂ ੰ ਜੇਲ੍ਹੋ ਂ ਬਾਹਰ ਤਾ ਂ ਕਢਵਾਓ । ਭਾਵੇ ਂ ਕੋਈ ਡੀਲ ਹ ੀ ਕਰਨ ੀ ਪਵ ੇ ਫਿਰ ਖ਼ਾਨ ਬਾਹਰ ਆ ਕ ੇ ਇਨ੍ਹਾ ਂ ਨਾਲ ਆਪ ੇ ਹ ੀ ਨਿੱਬੜ ਲਵੇਗਾ।
ਉਹ ਕਹਿੰਦ ੇ ਹਨ ਨਹੀਂ, ਸਾਡ ਾ ਖ਼ਾਨ ਮਰਦ ਾ ਮਰ ਜਾਵ ੇ ਪਰ ਅਸੀ ਂ ਉਸ ਨੂ ੰ ਡੀਲ ਨਹੀ ਂ ਕਰਨ ਦੇਣੀ । ਇੱਥ ੇ ਜਦੋ ਂ ਹਾਕਮ ਇੰਨ ੇ ਡਾਢ ੇ ਹੋਣ ਅਤ ੇ ਆਸ਼ਿਕ ਵ ੀ ਡਾਢ ੇ ਹੋਣ ਕ ਿ ਆਪਣ ੇ ਇਸ਼ਕ ਵਿੱਚ ਆਪਣ ੇ ਮਸ਼ੂਕ ਦ ੀ ਜਾਨ ਕੁਰਬਾਨ ਕਰਨ ਲਈ ਤਿਆਰ ਹੋਣ ਤਾ ਂ ਜੇਲ੍ਹਾ ਂ ਦ ੇ ਜਿੰਦਰ ੇ ਖੋਲ੍ਹਣ ਲਈ ਕੋਈ ਸਾਇੰਸ ਵ ੀ ਵੱਡ ੀ ਲਭਣ ਾ ਪਵੇਗ ੀ ਅਤ ੇ ਆਰਟ ਵ ੀ ਕੋਈ ਨਵੀ ਂ ਸਿੱਖਣ ੀ ਪਵੇਗੀ।
ਰੱਬ ਰਾਖਾ!
( ਇਹ ਲੇਖਕ ਦ ੇ ਨਿੱਜ ੀ ਵਿਚਾਰ ਹਨ )
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
ਸ਼ਾਰਟ ਵੀਡੀਓਜ ਼
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ
-

01:55
ਵੀਡੀਓ, ਪਾਕਿਸਤਾਨ ਦੀ ਹਾਰ ਮਗਰੋਂ ਨਿਰਾਸ਼ ਹੋਏ ਫੈਨ, ਕੀ ਦਿੱਤੀ ਨਸੀਹਤ, Duration 1,55
-

00:59
ਵੀਡੀਓ, ਲਿਏਂਡਰ ਪੇਸ ਟੈਨਿਸ ਨਾ ਖੇਡਦੇ ਤਾਂ ਕਿਹੜੀ ਗੇਮ ਚੁਣਦੇ, Duration 0,59
-

01:29
ਵੀਡੀਓ, ISWOTY 2025 ਲਈ ਨਾਮਜ਼ਦ ਅਥਲੀਟ ਜਯੋਤੀ ਯਾਰਾਜੀ ਬਾਰੇ ਜਾਣੋ, Duration 1,29
-

01:25
ਵੀਡੀਓ, ISWOTY 2025 ਲਈ ਨਾਮਜ਼ਦ ਸ਼ੂਟਰ ਸੁਰੂਚੀ ਸਿੰਘ ਬਾਰੇ ਜਾਣੋ, Duration 1,25
-

01:28
ਵੀਡੀਓ, ਸਮ੍ਰਿਤੀ ਮੰਧਾਨਾ ਜਿਨ੍ਹਾਂ ਦੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ‘ਚ ਸੀ ਅਹਿਮ ਭੂਮਿਕਾ, Duration 1,28
-

01:29
ਵੀਡੀਓ, ਭਾਰਤ ਨੂੰ ਆਪਣੀ ਅਗਵਾਈ ਵਿੱਚ ਵਿਸ਼ਵ ਕੱਪ ਜਿਤਾਉਣ ਵਾਲੀ ਖਿਡਾਰਨ, Duration 1,29
-

01:28
ਵੀਡੀਓ, ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਗੱਲਬਾਤ ਚਰਚਾ ਦਾ ਵਿਸ਼ਾ ਬਣ ਗਈ ਹੈ, Duration 1,28
-

01:30
ਵੀਡੀਓ, ਸ਼ਤਰੰਜ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਕਿਵੇਂ ਇਤਿਹਾਸ ਰਚਿਆ, Duration 1,30
-

01:07
ਵੀਡੀਓ, ਭਾਰਤ ਬਨਾਮ ਪਾਕਿਸਤਾਨ: ਟੀ-20 ਮੈਚ ਦੇ ਬਾਇਕਾਟ ਮਗਰੋਂ ਕੀ ਬੋਲੇ ਪਾਕਿਸਤਾਨੀ ਫੈਨਜ਼, Duration 1,07
-

01:09
ਵੀਡੀਓ, ਫੁੱਟਬਾਲ ਦੀ ‘ਕਿੱਕ’ ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ, Duration 1,09
-

01:11
ਵੀਡੀਓ, ਭਾਰਤ ਵਿੱਚ ਬੀਬੀਸੀ ਦੇ ਪੱਤਰਕਾਰ ਰਹੇ ਸਰ ਮਾਰਕ ਟਲੀ ਦਾ ਦੇਹਾਂਤ, Duration 1,11
-

01:26
ਵੀਡੀਓ, ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਨੇ ਕਿਹੜੇ ਕੇਸ ‘ਚੋਂ ਕੀਤਾ ਬਰੀ, Duration 1,26
-

01:17
ਵੀਡੀਓ, ਜੰਗਾਂ ਵਿੱਚ ਪਤੰਗਾਂ ਦੀ ਵਰਤੋਂ ਕਿਵੇਂ ਹੁੰਦੀ ਸੀ, ਜਾਣੋ ਇਤਿਹਾਸ, Duration 1,17
-

01:09
ਵੀਡੀਓ, ਕੋਲਡ ਵਾਰ ਦੇ ਜਮਾਨੇ ਦਾ ਇਹ ਨਿਊਕਲੀਅਰ ਬੰਕਰ, ਜੋ ਹੁਣ ਡਿੱਗਣ ਦੀ ਕਗਾਰ ‘ਤੇ ਹੈ, Duration 1,09
-

01:29
ਵੀਡੀਓ, ਚਿੱਟੇ ਪੱਥਰਾਂ ਨੂੰ ਤਰਾਸ਼ ਕੇ ‘ਮਿੰਨੀ ਤਾਜ ਮਹਿਲ’ ਕਿਵੇਂ ਬਣਦੇ ਹਨ?, Duration 1,29
-

00:35
ਵੀਡੀਓ, ਜਦੋਂ ਪਤੰਗ ਉਡਾਉਂਦੇ ਸਮੇਂ ਆਸਮਾਨ ਵੱਲ ਖਿੱਚਿਆ ਗਿਆ ਇੱਕ ਨੌਜਵਾਨ, Duration 0,35
-

00:27
ਵੀਡੀਓ, ਜਦੋਂ ਹਿਰਨ ਦਾ ਬੱਚਾ ਗੈਂਡੇ ਨਾਲ ਟਕਰਾ ਗਿਆ, Duration 0,27
-

01:28
ਵੀਡੀਓ, ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਗਿਆ ਤਲਬ, Duration 1,28
-

01:12
ਵੀਡੀਓ, ਅਮਰੀਕਾ ਨਾਲ ਤਣਾਅ ਵਿਚਾਲੇ ਵੈਨੇਜ਼ੁਏਲਾ ’ਚ ਕਈ ਥਾਵਾਂ ’ਤੇ ਹਮਲੇ, Duration 1,12
-

01:30
ਵੀਡੀਓ, ਚਾਕ ਨਾਲ ਕਲਾਕ੍ਰਿਤੀਆਂ ਬਣਾਉਣ ਵਾਲੇ ਬਲਰਾਜ ਸਿੰਘ ਨੂੰ ਮਿਲੋ, Duration 1,30
source : BBC PUNJABI






















