Home ਰਾਸ਼ਟਰੀ ਖ਼ਬਰਾਂ ਅਕਬਰ ਦ ੇ ਨਵਰਤਨਾ ਂ &#039, ਚ ਸ਼ਾਮਲ ਬੀਰਬਲ ਦ ੀ ਮੁਗ਼ਲ...

ਅਕਬਰ ਦ ੇ ਨਵਰਤਨਾ ਂ &#039, ਚ ਸ਼ਾਮਲ ਬੀਰਬਲ ਦ ੀ ਮੁਗ਼ਲ ਸਮਰਾਟ ਨਾਲ ਦੋਸਤ ੀ ਦ ੀ ਕਹਾਣੀ, ਬੀਰਬਲ ਦ ੇ ਪੰਜਾਬ ਮਿਸ਼ਨ ਕ ੀ ਸਨ

4
0

Source :- BBC PUNJABI

ਰਾਜਾ ਬੀਰਬਲ, ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ

ਤਸਵੀਰ ਸਰੋਤ, Juggernaut

ਅਕਬਰ ਬਾਰ ੇ ਕਿਹ ਾ ਜਾਂਦ ਾ ਹ ੈ ਕ ਿ ਉਨ੍ਹਾ ਂ ਦ ੇ ਦਰਬਾਰ ਵਿੱਚ ਦੇਸ ਼ ਦ ੇ ਸਭ ਤੋ ਂ ਹੁਨਰਮੰਦ ਤ ੇ ਕਾਬਲ ਲੋਕਾ ਂ ਦ ਾ ਬੋਲਬਾਲ ਾ ਸੀ, ਜਿਨ੍ਹਾ ਂ ਵਿੱਚ ਕਵੀ, ਵਿਦਵਾਨ, ਦਾਰਸ਼ਨਿਕ, ਕਲਾਕਾਰ, ਸੰਗੀਤਕਾਰ, ਸੈਨਾਪਤ ੀ ਅਤ ੇ ਪ੍ਰਸ਼ਾਸਕ ਸ਼ਾਮਲ ਹੁੰਦ ੇ ਸਨ।

ਬਾਅਦ ਵਿੱਚ ਇਨ੍ਹਾ ਂ ਲੋਕਾ ਂ ਨੂ ੰ ਅਕਬਰ ਦ ੇ ਦਰਬਾਰ ਦ ੇ ‘ ਨਵਰਤਨ’ ਭਾਵ ਨੌ ਂ ਰਤਨ ਕਹ ਿ ਕ ੇ ਬੁਲਾਇਆ ਜਾਣ ਲੱਗਾ । ਇਨ੍ਹਾ ਂ ਵਿੱਚੋ ਂ ਇੱਕ ਨਵਰਤਨ ਸਨ ਬੀਰਬਲ, ਜਿਨ੍ਹਾ ਂ ਦ ੀ ਅਕਬਰ ਨਾਲ ਦੋਸਤ ੀ ਅਤ ੇ ਹਾਜ਼ਿਰਜਵਾਬ ੀ ਦ ੇ ਕਿੱਸ ੇ ਅੱਜ ਤੱਕ ਭਾਰਤ ੀ ਲੋਕਾ ਂ ਵਿੱਚ ਮਸ਼ਹੂਰ ਹਨ।

ਭਾਰਤ ੀ ਇਤਿਹਾਸ ਵਿੱਚ ਅਜਿਹ ੇ ਲੋਕ ਘੱਟ ਹ ੀ ਮਿਲਦ ੇ ਹਨ ਜ ੋ ਲੋਕਾ ਂ ਵਿੱਚ ਇੰਨ ੇ ਪ੍ਰਸਿੱਧ ਹੋਣ, ਪਰ ਇਸ ਦ ੇ ਬਾਵਜੂਦ ਉਨ੍ਹਾ ਂ ਦ ੇ ਜੀਵਨ ਬਾਰ ੇ ਲੋਕਾ ਂ ਨੂ ੰ ਇੰਨ ੀ ਘੱਟ ਜਾਣਕਾਰ ੀ ਹੋਵੇ।

ਅਕਬਰ ਹਮੇਸ਼ ਾ ਬੀਰਬਲ ਨੂ ੰ ਆਪਣ ੇ ਨਾਲ ਰੱਖਣ ਾ ਚਾਹੁੰਦ ੇ ਸਨ।

ਅਕਬਰ ਦ ੀ ਜੀਵਨ ੀ ‘ ਅਕਬਰ ਦ ਿ ਗ੍ਰੇਟ ਮੁਗ਼ਲ ‘ ਲਿਖਣ ਵਾਲ ੇ ਇਰ ਾ ਮੁਖੋਟ ੀ ਲਿਖਦ ੇ ਹਨ,” ਅਕਬਰ ਜਦੋ ਂ ਫ਼ਤਿਹਪੁਰ ਸੀਕਰ ੀ ਬਣਵ ਾ ਰਹ ੇ ਸਨ ਤਾ ਂ ਉਨ੍ਹਾ ਂ ਨ ੇ ਇਸ ਵਿੱਚ ਬੀਰਬਲ ਲਈ ਇੱਕ ਮਹਿਲ ਬਣਾਉਣ ਦ ਾ ਆਦੇਸ਼ ਦਿੱਤ ਾ ਸੀ । ਜਨਵਰੀ, 1583 ਵਿੱਚ ਜਦੋ ਂ ਇਹ ਮਹਿਲ ਤਿਆਰ ਹੋਇਆ, ਤਾ ਂ ਅਕਬਰ ਇਸ ਦ ੇ ਉਦਘਾਟਨ ਸਮਾਗਮ ਵਿੱਚ ਵ ੀ ਸ਼ਾਮਲ ਹੋਏ ਸਨ ।”

ਇਨ੍ਹਾ ਂ ਦੋਵਾ ਂ ਵਿੱਚ ਇਸ ਹੱਦ ਤੱਕ ਦੋਸਤ ੀ ਸ ੀ ਕ ਿ ਮੁਗ਼ਲ ਸਾਮਰਾਜ ਦ ੇ ਖ਼ਤਮ ਹ ੋ ਜਾਣ ਦ ੇ ਕਈ ਸਾਲਾ ਂ ਬਾਅਦ ਵ ੀ ਅਕਬਰ ਅਤ ੇ ਬੀਰਬਲ ਦ ੇ ਕਿੱਸ ੇ ਅੱਜ ਤੱਕ ਮਜ਼ ੇ ਲ ੈ ਕ ੇ ਸੁਣੇ-ਸੁਣਾਏ ਜਾਂਦ ੇ ਹਨ।

ਇਰ ਾ ਕਹਿੰਦ ੇ ਹਨ,” ਇਨ੍ਹਾ ਂ ਕਿੱਸਿਆ ਂ ਵਿੱਚ ਬਾਦਸ਼ਾਹ ਦ ਾ ਹਮੇਸ਼ ਾ ਮਜ਼ਾਕ ਉਡਾਇਆ ਜਾਂਦ ਾ ਹ ੈ ਅਤ ੇ ਬੀਰਬਲ ਉਨ੍ਹਾ ਂ ਨਾਲੋ ਂ ਵੱਧ ਬੁੱਧੀਮਾਨ ਨਜ਼ਰ ਆਉਂਦ ੇ ਹਨ । ਇਸ ਗੱਲ ਦ ੇ ਬਹੁਤ ਘੱਟ ਸਬੂਤ ਹਨ ਕ ਿ ਇਹ ਕਿੱਸ ੇ ਅਸਲ ਘਟਨਾਵਾ ਂ ‘ ਤ ੇ ਆਧਾਰਿਤ ਹਨ, ਪਰ ਇਸ ਵਿੱਚ ਕੋਈ ਸ਼ੱਕ ਨਹੀ ਂ ਕ ਿ ਅਕਬਰ ਨੂ ੰ ਮਜ਼ਾਕ ਅਤ ੇ ਹਾਜ਼ਿਰਜਵਾਬ ੀ ਪਸੰਦ ਸੀ ।”

ਮੁਖੌਟੀ ਦੀ ਕਿਤਾਬ ਦਾ ਕਵਰ

ਤਸਵੀਰ ਸਰੋਤ, Aleph

ਬੀਰਬਲ ਦ ਾ ਅਸਲ ੀ ਨਾਮ

ਐੱਮਐੱਚ ਆਜ਼ਾਦ ਆਪਣ ੀ ਮਸ਼ਹੂਰ ਕਿਤਾਬ ‘ ਦਰਬਾਰ-ਏ-ਅਕਬਰ ੀ ‘ ਵਿੱਚ ਲਿਖਦ ੇ ਹਨ,” ਰਾਜ ਾ ਬੀਰਬਲ ਦ ਾ ਨਾਮ ਅਕਬਰ ਨਾਲ ਉਸ ੇ ਤਰ੍ਹਾ ਂ ਜੁੜਿਆ ਹੋਇਆ ਹ ੈ ਜਿਵੇ ਂ ਅਰਸਤ ੂ ਦ ਾ ਨਾਮ ਸਿਕੰਦਰ ਮਹਾਨ ਨਾਲ ਜੁੜਿਆ ਸੀ ।”

” ਬੀਰਬਲ ਦੀਆ ਂ ਯਾਦਾ ਂ ਭਾਰਤ ੀ ਲੋਕਾ ਂ ਦ ੇ ਮਨਾ ਂ ਵਿੱਚ ਘਰ ਕਰ ਗਈਆ ਂ ਹਨ, ਇਸ ਗੱਲ ਨਾਲ ਕੋਈ ਫ਼ਰਕ ਨਹੀ ਂ ਪੈਂਦ ਾ ਕ ਿ ਬੀਰਬਲ ਦ ੇ ਅਸਲ ੀ ਨਾਮ ‘ ਚ ਨ ਾ ਤਾ ਂ ‘ ਰਾਜ ਾ ‘ ਜੁੜਿਆ ਸ ੀ ਅਤ ੇ ਨ ਾ ਹ ੀ ‘ ਬੀਰਬਲ ‘। ਇਹ ਨਾਮ ਉਨ੍ਹਾ ਂ ਨੂ ੰ ਬਾਅਦ ਵਿੱਚ ਉਪਾਧ ੀ ਵਜੋ ਂ ਦਿੱਤ ਾ ਗਿਆ ਸੀ, ਜਿਸ ਕਰਕ ੇ ਉਨ੍ਹਾ ਂ ਦ ਾ ਅਸਲ ੀ ਨਾਮ ਵਿਸਰ ਗਿਆ ।”

ਬੀਰਬਲ ਬਾਰ ੇ ਕਿਹ ਾ ਜਾਂਦ ਾ ਹ ੈ ਕ ਿ ਉਹ ਸਨ 1556 ਵਿੱਚ ਹ ੀ ਅਕਬਰ ਦ ੇ ਦਰਬਾਰ ਵਿੱਚ ਆ ਗਏ ਸਨ । ਉਸ ਸਮੇ ਂ ਉਨ੍ਹਾ ਂ ਦ ੀ ਉਮਰ 28 ਸਾਲ ਸ ੀ ਅਤ ੇ ਉਹ ਅਕਬਰ ਨਾਲੋ ਂ ਉਮਰ ਵਿੱਚ 14 ਸਾਲ ਵੱਡ ੇ ਸਨ।

ਬੀਰਬਲ ਦੇ ਅਸਲੀ ਨਾਮ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਅਕਬਰ ਦੇ ਸਮੇਂ ਦੇ ਇਤਿਹਾਸਕਾਰ ਅਬਦੁਲ ਕਾਦਿਰ ਬਦਾਂਯੂਨੀ ਦੇ ਅਨੁਸਾਰ ਬੀਰਬਲ ਦ ਾ ਅਸਲ ੀ ਨਾਮ ਗਦਈ ਬ੍ਰਹਮਦਾਸ ਸੀ। ਪਰ ਜਾਰਜ ਗ੍ਰੀਅਰਸਨ ਦੇ ਅਨੁਸਾਰ, ਬੀਰਬਲ ਦ ਾ ਅਸਲ ੀ ਨਾਮ ਮਹੇਸ਼ ਦਾਸ ਸੀ।

‘ ਦਰਬਾਰ-ਏ-ਅਕਬਰ ੀ ‘ ਦ ੇ ਲੇਖਕ ਐੱਮਐੱਚ ਆਜ਼ਾਦ ਵ ੀ ਇਸ ਦ ੀ ਪੁਸ਼ਟ ੀ ਕਰਦ ੇ ਹਨ ਅਤ ੇ ਐੱਚ ਬਲਾਕਮੈਨ ਨ ੇ ਵ ੀ ‘ ਆਈਨ-ਏ-ਅਕਬਰ ੀ ‘ ਦ ੇ ਅਨੁਵਾਦ ਵਿੱਚ ਇਸ ੇ ਨਾਮ ਦ ਾ ਇਸਤੇਮਾਲ ਕੀਤ ਾ ਹੈ।

ਇਲਾਹਾਬਾਦ ਦੇ ਕਿਲ੍ਹੇ ਵਿੱਚ ਸਥਿਤ ਅਸ਼ੋਕ ਦੀ ਲਾਟ ‘ਤੇ ਬਾਅਦ ਵਿੱਚ ਅੰਕਿਤ ਕੀਤੇ ਗਏ ਵਰਨਣ ਵਿੱਚ ਵੀ ਬੀਰਬਲ ਦ ਾ ਅਸਲ ੀ ਨਾਮ ਮਹੇਸ਼ ਦਾਸ ਅਤੇ ਉਨ੍ਹਾਂ ਦੇ ਪਿਤਾ ਦਾ ਨਾਮ ਗੰਗਾ ਦਾਸ ਦੱਸਿਆ ਗਿਆ ਹੈ।

ਇਲਾਹਾਬਾਦ ਕਿਲ੍ਹੇ ਵਿੱਚ ਅਸ਼ੋਕ ਦਾ ਥੰਮ੍ਹ

ਤਸਵੀਰ ਸਰੋਤ, UP Tourism

ਅਕਬਰ ਦ ੇ ਦਰਬਾਰ ਵਿੱਚ ਕਿਵੇ ਂ ਆਏ ਬੀਰਬਲ?

ਬੀਰਬਲ ਅਕਬਰ ਦ ੇ ਦਰਬਾਰ ਵਿੱਚ ਚੌਵ ੀ ਸਾਲਾ ਂ ਤੱਕ ਰਹੇ, ਜ ੋ ਕ ਿ ਉਨ੍ਹਾ ਂ ਦ ੇ ਕਾਰਜਕਾਲ ਦ ਾ ਲਗਭਗ ਅੱਧ ਾ ਹਿੱਸ ਾ ਹੈ । ਅਕਬਰ ਦ ੇ ਦਰਬਾਰ ਵਿੱਚ ਆਉਣ ਤੋ ਂ ਪਹਿਲਾ ਂ ਬੀਰਬਲ ਕਈ ਹੋਰ ਰਾਜਿਆ ਂ ਦ ੇ ਦਰਬਾਰਾ ਂ ਵਿੱਚ ਦਰਬਾਰ ੀ ਕਵ ੀ ਵਜੋ ਂ ਰਹ ੇ ਸਨ।

ਬਦਾਂਯੂਨ ੀ ਦ ੇ ਅਨੁਸਾਰ ਬੀਰਬਲ ਰੀਵ ਾ ਦ ੇ ਰਾਜ ਾ ਰਾਮਚੰਦਰ ਦ ੇ ਦਰਬਾਰ ਵਿੱਚ ਸ਼ਾਮਲ ਸਨ । ਬੀਰਬਲ ਦ ੇ ਅਕਬਰ ਦ ੇ ਦਰਬਾਰ ਵਿੱਚ ਆਉਣ ਬਾਰ ੇ ਵ ੀ ਇਤਿਹਾਸਕਾਰਾ ਂ ਨ ੇ ਵੱਖ-ਵੱਖ ਵਰਣਨ ਦਿੱਤ ੇ ਹਨ।

ਕੁਝ ਇਤਿਹਾਸਕਾਰਾ ਂ ਦ ੇ ਅਨੁਸਾਰ, ਅਕਬਰ ਅਤ ੇ ਬੀਰਬਲ ਦ ੀ ਮੁਲਾਕਾਤ ਅਚਾਨਕ ਹੋਈ ਸ ੀ ਅਤ ੇ ਅਕਬਰ ਬੀਰਬਲ ਦ ੀ ਚਤੁਰਾਈ ਤੋ ਂ ਪ੍ਰਭਾਵਿਤ ਹ ੋ ਕ ੇ ਉਨ੍ਹਾ ਂ ਨੂ ੰ ਆਪਣ ੇ ਦਰਬਾਰ ਵਿੱਚ ਲ ੈ ਆਏ ਸਨ।

ਕੁਝ ਹੋਰ ਇਤਿਹਾਸਕਾਰਾ ਂ ਦ ੇ ਅਨੁਸਾਰ, ਬੀਰਬਲ ਆਮੇਰ ਦ ੇ ਰਾਜ ਾ ਭਗਵਾਨ ਦਾਸ ਦ ੇ ਦਰਬਾਰ ਵਿੱਚ ਸਨ ਅਤ ੇ ਉਨ੍ਹਾ ਂ ਨ ੇ ਹ ੀ ਬੀਰਬਲ ਨੂ ੰ ਤੋਹਫ਼ ੇ ਵਜੋ ਂ ਅਕਬਰ ਦ ੇ ਦਰਬਾਰ ਵਿੱਚ ਭੇਜ ਦਿੱਤ ਾ ਸੀ।

ਇੱਕ ਹੋਰ ਜੀਵਨੀਕਾਰ ਦ ੇ ਅਨੁਸਾਰ, ਬੀਰਬਲ ਨੂ ੰ ਅਕਬਰ ਦ ੇ ਦਰਬਾਰ ਵਿੱਚ ਟੋਡਰਮਲ ਲ ੈ ਕ ੇ ਆਏ ਸਨ।

ਡਾਕਟਰ ਆਰਪ ੀ ਤ੍ਰਿਪਾਠ ੀ ਆਪਣ ੀ ਕਿਤਾਬ ‘ ਪਾਰਟੀਜ਼ ਐਂਡ ਪੋਲਿਟਿਕਸ ਇਨ ਮੁਗ਼ਲ ਕੋਰਟ ‘ ਵਿੱਚ ਲਿਖਦ ੇ ਹਨ,” ਤਾਨਸੇਨ ਦ ੀ ਤਰ੍ਹਾ ਂ ਬੀਰਬਲ ਪਹਿਲਾ ਂ ਰੀਵ ਾ ਦ ੇ ਰਾਜ ਾ ਰਾਮਚੰਦਰ ਦ ੇ ਦਰਬਾਰ ਵਿੱਚ ਕੰਮ ਕਰਦ ੇ ਸਨ ਅਤ ੇ ਅਕਬਰ ਨ ੇ ਉਨ੍ਹਾ ਂ ਨੂ ੰ ਆਪਣ ੇ ਦਰਬਾਰ ਵਿੱਚ ਆਉਣ ਦ ਾ ਸੱਦ ਾ ਦਿੱਤ ਾ ਸੀ ।”

ਬਦਾਂਯੂਨ ੀ ਦ ਾ ਮੰਨਣ ਾ ਹ ੈ ਕ ਿ ਬੀਰਬਲ ਖ਼ੁਦ ਅਕਬਰ ਦ ੇ ਦਰਬਾਰ ਵਿੱਚ ਆਏ ਸਨ ਅਤ ੇ ਉਨ੍ਹਾ ਂ ਦ ੀ ਹਾਜ਼ਿਰਜਵਾਬ ੀ ਅਤ ੇ ਚਤੁਰ ਸੰਵਾਦ ਤੋ ਂ ਪ੍ਰਭਾਵਿਤ ਹ ੋ ਕ ੇ ਅਕਬਰ ਨ ੇ ਉਨ੍ਹਾ ਂ ਨੂ ੰ ਆਪਣ ੇ ਦਰਬਾਰ ਵਿੱਚ ਰੱਖਿਆ ਸੀ।

ਬੀਰਬਲ

ਤਸਵੀਰ ਸਰੋਤ, Aleph

ਅਕਬਰ ਦ ੇ ਪ੍ਰਸ਼ਾਸਨ ਵਿੱਚ ਬੀਰਬਲ ਦ ੀ ਭੂਮਿਕਾ

ਬੀਰਬਲ ਦ ੀ ਭੂਮਿਕ ਾ ਬਾਰ ੇ ਲਿਖਦਿਆ ਂ ਜੇਐੱਮ ਸ਼ੇਲਤ ਆਪਣ ੀ ਕਿਤਾਬ ‘ ਅਕਬਰ’ ਵਿੱਚ ਲਿਖਦ ੇ ਹਨ,” ਇਬਾਦਤਖਾਨ ੇ ਵਿੱਚ ਧਾਰਮਿਕ ਮਾਮਲਿਆ ਂ ‘ ਤ ੇ ਹੋਣ ਵਾਲੀਆ ਂ ਬਹਿਸਾ ਂ ਵਿੱਚ ਅਕਬਰ ਨ ੇ ਕੱਟੜਪੰਥੀਆ ਂ ਦ ੇ ਖ਼ਿਲਾਫ ਼ ਬੀਰਬਲ ਦ ੀ ਹਾਜ਼ਿਰਜਵਾਬ ੀ ਅਤ ੇ ਵਾਕ ਚਤੁਰਤ ਾ ਦ ਾ ਬੇਹਤਰੀਨ ਇਸਤੇਮਾਲ ਕੀਤ ਾ ਸੀ ।”

ਸ਼ੇਲਤ ਲਿਖਦ ੇ ਹਨ,” ਵੈਸ਼ਣਵ ਧਰਮ ਅਤ ੇ ਸੂਰਜ ਪੂਜ ਾ ਵਿੱਚ ਵਿਸ਼ਵਾਸ ਕਰਨ ਵਾਲ ੇ ਬੀਰਬਲ ਦ ਾ ਅਕਬਰ ‘ ਤ ੇ ਇੰਨ ਾ ਪ੍ਰਭਾਵ ਸ ੀ ਕ ਿ ਉਹ ਵ ੀ ਸੂਰਜ ਅਤ ੇ ਅੱਗ ਦ ੇ ਮਹੱਤਵ ਨੂ ੰ ਮੰਨਣ ਲਈ ਤਿਆਰ ਹ ੋ ਗਏ ਸਨ ।”

ਐੱਮਐੱਲ ਰਾਏਚੌਧਰ ੀ ‘ ਦੀਨ-ਏ-ਇਲਾਹ ੀ ‘ ਵਿੱਚ ਇਬਾਦਤਖਾਨ ੇ ਦ ਾ ਵਰਣਨ ਕਰਦ ੇ ਹੋਏ ਲਿਖਦ ੇ ਹਨ,” ਅਕਬਰ ਦ ੇ ਦਰਬਾਰ ਵਿੱਚ ਬੀਰਬਲ ਦ ਾ ਆਸਣ ( ਕੁਰਸੀ ) ਉੱਤਰ-ਪੂਰਬ ਵਿੱਚ ਹੁੰਦ ਾ ਸੀ, ਜਦਕ ਿ ਫ਼ੈਜ਼ ੀ ਉੱਤਰ-ਪੱਛਮ ਵਿੱਚ ਬੈਠਦ ੇ ਸਨ । ਅਬੁਲ ਫ਼ਜ਼ਲ ਦੱਖਣ-ਪੂਰਬ ਦਿਸ਼ ਾ ਵਿੱਚ ਬੈਠਦ ੇ ਸਨ ।”

ਬਾਂਬਰ ਗੈਸਕੁਆਇਨ ਆਪਣ ੀ ਕਿਤਾਬ ‘ ਦ ਿ ਗ੍ਰੇਟ ਮੁਗਲਜ ਼ ‘ ਵਿੱਚ ਲਿਖਦ ੇ ਹਨ,” ਬੀਰਬਲ ਨ ੇ ਹਿੰਦ ੂ ਧਰਮ ਨੂ ੰ ਸਮਝਣ ਵਿੱਚ ਅਕਬਰ ਦ ੀ ਕਾਫ਼ ੀ ਮਦਦ ਕੀਤੀ । ਬੀਰਬਲ ਨ ੇ ਖੁਦ ਇਸਲਾਮ ਅਤ ੇ ਹੋਰ ਧਰਮਾ ਂ ਨੂ ੰ ਸਮਝਣ ਦ ੀ ਕੋਸ਼ਿਸ ਼ ਕੀਤੀ । ਦ ੋ ਵੱਖ-ਵੱਖ ਧਰਮਾ ਂ ਵਿੱਚ ਵੰਡ ੇ ਸਮਾਜ ਵਿੱਚ ਅਕਬਰ ਅਤ ੇ ਬੀਰਬਲ ਕੁਝ ਅਜਿਹੀਆ ਂ ਸਮਾਨਤਾਵਾ ਂ ਲੱਭਣ ਦ ੀ ਕੋਸ਼ਿਸ ਼ ਕਰ ਰਹ ੇ ਸਨ, ਜਿਨ੍ਹਾ ਂ ਨਾਲ ਲੋਕ ਕਰੀਬ ਆ ਸਕਣ ਅਤ ੇ ਸਦਭਾਵ ਨਾਲ ਰਹ ਿ ਸਕਣ ।”

ਪ੍ਰਸ਼ਾਸਨ ਦ ੇ ਖੇਤਰ ਵਿੱਚ ਵ ੀ ਬੀਰਬਲ ਦ ੀ ਮੁਹਾਰਤ ਸੀ । ਅਬੁਲ ਫ਼ਜ਼ਲ ਦ ੀ ਤਰ੍ਹਾ ਂ ਮੰਤਰ ੀ ਦ ਾ ਅਹੁਦ ਾ ਨ ਾ ਹੁੰਦ ੇ ਹੋਏ ਵ ੀ ਬੀਰਬਲ ਮੰਤਰੀਆ ਂ ਦ ਾ ਕੰਮ ਕਰਦ ੇ ਸਨ।

ਅੱਜ ਦ ੀ ਭਾਸ਼ ਾ ਵਿੱਚ ਉਨ੍ਹਾ ਂ ਦ ੀ ਤੁਲਨ ਾ ਬਿਨ ਾ ਵਿਭਾਗ ਦ ੇ ਮੰਤਰ ੀ ਨਾਲ ਕੀਤ ੀ ਜ ਾ ਸਕਦ ੀ ਹੈ । ਸਨ 1577 ਵਿੱਚ ਉਨ੍ਹਾ ਂ ਨੂ ੰ ਮਥੁਰ ਾ ਦ ੇ ਬ੍ਰਾਹਮਣਾ ਂ ਦ ੇ ਮਾਮਲ ੇ ਨੂ ੰ ਸੁਲਝਾਉਣ ਲਈ ਭੇਜਿਆ ਗਿਆ ਸੀ।

ਸਨ 1578 ਵਿੱਚ ਉਨ੍ਹਾ ਂ ਨੂ ੰ ‘ ਮਦਦ-ਏ-ਮਾਸ਼’ ਦ ੇ ਸੰਚਾਲਨ ਲਈ ਜਲੰਧਰ ਭੇਜਿਆ ਗਿਆ ਸੀ । ਉਨ੍ਹਾ ਂ ਨੂ ੰ ਪਸ਼ੂਆ ਂ ਦ ੀ ਕੀਮਤ ਅਤ ੇ ਵਿੱਕਰ ੀ ‘ ਤ ੇ ਨਿਯੰਤਰਣ ਰੱਖਣ ਵਾਲ ੀ ਮਜਲਿਸ ਦ ਾ ਮੈਂਬਰ ਵ ੀ ਬਣਾਇਆ ਗਿਆ ਸੀ।

ਕਿਤਾਬ ਦਾ ਕਵਰ ਗਰੇਟ ਮੁਗ਼ਲ

ਤਸਵੀਰ ਸਰੋਤ, Robinson

ਸੈਨਿਕ ਅਭਿਆਨਾ ਂ ਵਿੱਚ ਬੀਰਬਲ ਦ ੀ ਵਰਤੋ ਂ

ਇੱਕ ਕੂਟਨੀਤਕ ਵਜੋ ਂ ਬੀਰਬਲ ਦ ਾ ਮੁੱਖ ਕੰਮ ਅਕਬਰ ਅਤ ੇ ਹੋਰ ਹਿੰਦ ੂ ਰਾਜਿਆ ਂ ਦ ੇ ਵਿਚਕਾਰ ਕੜ ੀ ਬਣਨ ਾ ਸੀ।

ਸਨ 1568 ਵਿੱਚ ਬੀਰਬਲ ਦ ੇ ਦਖ਼ਲ ਤੋ ਂ ਬਾਅਦ ਹ ੀ ਰਾਜ ਾ ਰਾਮ ਚੰਦਰ ਦ ੇ ਖੇਤਰ ਨੂ ੰ ਮੁਗ਼ਲ ਸਾਮਰਾਜ ਵਿੱਚ ਸ਼ਾਮਲ ਕਰਨ ਦ ਾ ਵਿਚਾਰ ਛੱਡ ਦਿੱਤ ਾ ਗਿਆ ਸੀ।

ਰਾਜਪੂਤ ਰਾਜ ੇ ਬੀਰਬਲ ਨੂ ੰ ਮੁਗ਼ਲ ਦਰਬਾਰ ਵਿੱਚ ਆਪਣ ੇ ਸਰਪ੍ਰਸਤ ਵਜੋ ਂ ਦੇਖਦ ੇ ਸਨ । ਹਿੰਦ ੂ ਅਤ ੇ ਮੁਸਲਿਮ ਉੱਚ ਵਰਗ ਦ ੇ ਲੋਕਾ ਂ ਵਿਚ ਬੀਰਬਲ ਨ ਾ ਸਿਰਫ ਼ ਲੋਕਪ੍ਰਿਯ ਸਨ, ਸਗੋ ਂ ਬਾਦਸ਼ਾਹ ਨਾਲ ਉਨ੍ਹਾ ਂ ਦ ੀ ਨਜ਼ਦੀਕ ੀ ਕਰਕ ੇ ਲੋਕ ਉਨ੍ਹਾ ਂ ਤੋ ਂ ਡਰਦ ੇ ਵ ੀ ਸਨ।

ਅਕਬਰ ਦ ੇ ਦਰਬਾਰ ਵਿੱਚ ਬੀਰਬਲ ਦ ੀ ਅਹਿਮੀਅਤ ਦ ਾ ਅੰਦਾਜ਼ ਾ ਇਸ ਗੱਲ ਤੋ ਂ ਲਗਾਇਆ ਜ ਾ ਸਕਦ ਾ ਹ ੈ ਕ ਿ ਅਕਬਰ ਉਨ੍ਹਾ ਂ ਨੂ ੰ ਆਪਣ ੇ ਸੈਨਿਕ ਅਭਿਆਨਾ ਂ ਵਿੱਚ ਵ ੀ ਨਾਲ ਲ ੈ ਕ ੇ ਜਾਣ ਲੱਗ ੇ ਸਨ। ਸਭ ਤੋ ਂ ਪਹਿਲਾ ਂ ਉਨ੍ਹਾ ਂ ਨੂ ੰ ਪੰਜਾਬ ਦ ੇ ਅਸ਼ਾਂਤ ਇਲਾਕ ੇ ਨੂ ੰ ਕਾਬ ੂ ਕਰਨ ਲਈ ਭੇਜਿਆ ਗਿਆ।

ਇਸ ਤੋ ਂ ਬਾਅਦ ਕਾਂਗੜ ਾ ਅਭਿਆਨ ਵਿੱਚ ਭੂਮਿਕ ਾ ਨਿਭਾਉਣ ਤੋ ਂ ਬਾਅਦ ਸੰਨ 1572 ਵਿੱਚ ਅਕਬਰ ਨ ੇ ਉਨ੍ਹਾ ਂ ਨੂ ੰ ਨਾਗਰਕੋਟ ਦ ੀ ਜਾਗੀਰ ਦ ੇ ਦਿੱਤੀ । ਇਸ ਤੋ ਂ ਬਾਅਦ ਗੁਜਰਾਤ ਅਤ ੇ ਬਿਹਾਰ ਦ ੇ ਅਭਿਆਨਾ ਂ ਵਿੱਚ ਵ ੀ ਉਹ ਅਕਬਰ ਦ ੇ ਨਾਲ ਰਹੇ।

ਅਕਬਰ

ਤਸਵੀਰ ਸਰੋਤ, Getty Images

ਕਦ ੇ ਅਕਬਰ ਦ ੇ ਗੁੱਸ ੇ ਦ ਾ ਸ਼ਿਕਾਰ ਨਹੀ ਂ ਹੋਏ ਬੀਰਬਲ

ਬੀਰਬਲ ਬ੍ਰਜ ਭਾਸ਼ ਾ ਦ ੇ ਚੰਗ ੇ ਕਵ ੀ ਵ ੀ ਸਨ । ਅਕਬਰ ਨ ੇ ਉਨ੍ਹਾ ਂ ਨੂ ੰ ‘ ਕਵ ੀ ਰਾਇ ‘ ਦ ੀ ਉਪਾਧ ੀ ਨਾਲ ਸਨਮਾਨਿਤ ਕੀਤ ਾ ਸੀ।

ਇਰ ਾ ਮੁਖੌਟ ੀ ਲਿਖਦ ੀ ਹਨ,” ਬੀਰਬਲ ਦ ੇ ਰੂਪ ਵਿੱਚ ਅਕਬਰ ਨੂ ੰ ਇੱਕ ਤੇਜ ਼ ਦਿਮਾਗ ਼ ਅਤ ੇ ਚੰਗ ੀ ਸਮਝ ਵਾਲ ਾ ਵਿਅਕਤ ੀ ਮਿਲਿਆ ਜ ੋ ਅਕਬਰ ਪ੍ਰਤ ੀ ਪੂਰ ੀ ਤਰ੍ਹਾ ਂ ਸਮਰਪਿਤ ਸੀ । ਉਸ ਦ ੀ ਸ਼ਬਦਾਵਲੀ, ਉਦਾਰਤ ਾ ਅਤ ੇ ਕਾਵ ਿ ਪ੍ਰਤਿਭ ਾ ਨ ੇ ਮਿਲ ਕ ੇ ਬੀਰਬਲ ਨੂ ੰ ਇੱਕ ਆਦਰਸ ਼ ਮੁਗਲ ਦਰਬਾਰ ੀ ਬਣਾਇਆ।

ਅਕਬਰ ਅਤ ੇ ਬੀਰਬਲ ਦ ੇ ਨਜ਼ਦੀਕ ੀ ਰਿਸ਼ਤ ੇ ਦ ਾ ਸਭ ਤੋ ਂ ਵੱਡ ਾ ਸਬੂਤ ਇਹ ਸ ੀ ਕ ਿ ਆਪਣ ੇ ਤੀਹ ਸਾਲਾ ਂ ਦ ੇ ਕਾਰਜਕਾਲ ਦੌਰਾਨ ਉਨ੍ਹਾ ਂ ਨੂ ੰ ਕਦ ੇ ਵ ੀ ਅਕਬਰ ਦ ੀ ਨਾਰਾਜ਼ਗ ੀ ਦ ਾ ਸ਼ਿਕਾਰ ਨਹੀ ਂ ਹੋਣ ਾ ਪਿਆ।

ਅਕਬਰ ਦ ੇ ਹੋਰ ਨਜ਼ਦੀਕ ੀ ਦਰਬਾਰੀਆ ਂ ਨੂ ੰ ਵਾਰ-ਵਾਰ ਅਕਬਰ ਦ ੇ ਗੁੱਸ ੇ ਦ ਾ ਸ਼ਿਕਾਰ ਹੋਣ ਾ ਪਿਆ ਸੀ।

ਅਨਟੋਨਿਓ ਡ ੇ ਮੋਂਸੇਰਟ ਨ ੇ ਵ ੀ ਲਿਖਿਆ”, ਸਰਕਾਰ ੀ ਕੰਮ ਵਿੱਚ ਗ਼ਲਤ ੀ ਕਰਨ ਵਾਲ ੇ ਅਧਿਕਾਰੀਆ ਂ ਨੂ ੰ ਅਕਬਰ ਨ ੇ ਕਦ ੇ ਨਹੀ ਂ ਬਖ਼ਸ਼ਿਆ । ਸਿਰਫ ਼ ਤਿੰਨ ਦਰਬਾਰ ੀ ਕਦ ੇ ਵ ੀ ਅਕਬਰ ਦ ੇ ਗੁੱਸ ੇ ਦ ਾ ਸ਼ਿਕਾਰ ਨਹੀ ਂ ਹੋਏ । ਉਹ ਸਨ ਕਵ ੀ ਫੈਜ਼ੀ, ਸੰਗੀਤਕਾਰ ਤਾਨਸੇਨ ਅਤ ੇ ਬੀਰਬਲ ।”

ਬਦਾਂਯੂਨ ੀ ਨ ੇ ਵੀ, ਜ ੋ ਕਦ ੇ ਬੀਰਬਲ ਦ ੇ ਹੱਕ ਵਿੱਚ ਨਹੀ ਂ ਰਹੇ, ਲਿਖਿਆ”, ਅਕਬਰ ਨਾਲ ਗੱਲਬਾਤ ਕਰਕ ੇ ਬੀਰਬਲ ਨ ੇ ਵੇਖਦੇ-ਵੇਖਦ ੇ ਮਾਹੌਲ ਆਪਣ ੇ ਹੱਕ ਵਿੱਚ ਕਰ ਲਿਆ । ਨ ਾ ਸਿਰਫ ਼ ਉਨ੍ਹਾ ਂ ਦ ਾ ਦਰਜ ਾ ਵੱਧਦ ਾ ਗਿਆ, ਸਗੋ ਂ ਉਹ ਬਾਦਸ਼ਾਹ ਦ ੇ ਭਰੋਸੇਯੋਗ ਵ ੀ ਬਣਦ ੇ ਗਏ । ਕੁਝ ਹ ੀ ਦਿਨਾ ਂ ਵਿੱਚ ਨੌਬਤ ਇਹ ਆ ਗਈ ਕ ਿ ਤੁਹਾਡ ਾ ਮਾਸ, ਮੇਰ ਾ ਮਾਸ ਅਤ ੇ ਤੁਹਾਡ ਾ ਖ਼ੂਨ, ਮੇਰ ਾ ਖ਼ੂਨ ਵਰਗ ੇ ਹਾਲਾਤ ਪੈਦ ਾ ਹ ੋ ਗਏ ।”

ਸਿਰਫ ਼ ਇੱਕ ਵਾਰ ਬੀਰਬਲ ਥੋੜ੍ਹ ੀ ਮੁਸ਼ਕਲ ਵਿੱਚ ਫਸਦ ੇ ਨਜ਼ਰ ਆਏ । ਬਦਾਂਯੂਨ ੀ ਆਪਣ ੀ ਕਿਤਾਬ ‘ ਮੁੰਤਖ਼ਬ-ਉਤ-ਤਵਾਰੀਖ ਼ ‘ ਵਿੱਚ ਲਿਖਦ ੇ ਹਨ”, ਇੱਕ ਵਾਰ ਅਕਬਰ ਨ ੇ ਫਤਿਹਪੁਰ ਸੀਕਰ ੀ ਦੀਆ ਂ ਵੈਸ਼ਿਆਵਾ ਂ ਨੂ ੰ ਬੁਲ ਾ ਕ ੇ ਪੁੱਛਿਆ ਕ ਿ ਉਨ੍ਹਾ ਂ ਦ ੇ ਦਰਬਾਰੀਆ ਂ ਵਿੱਚ ਕੌਣ ਲੋਕ ਅਜਿਹ ੇ ਹਨ ਜ ੋ ਉਨ੍ਹਾ ਂ ਕੋਲ ਆ ਕ ੇ ਉਨ੍ਹਾ ਂ ਨੂ ੰ ਰਿਝਾਉਣ ਦ ੀ ਕੋਸ਼ਿਸ ਼ ਕਰਦ ੇ ਹਨ ।”

” ਵੈਸ਼ਿਆਵਾ ਂ ਵੱਲੋ ਂ ਦਿੱਤ ੀ ਗਈ ਫ਼ਿਹਰਿਸਤ ਵਿੱਚ ਬੀਰਬਲ ਦ ਾ ਨਾਮ ਵ ੀ ਸ਼ਾਮਲ ਸੀ । ਜਦੋ ਂ ਬੀਰਬਲ ਨੂ ੰ ਇਸ ਬਾਰ ੇ ਪਤ ਾ ਲੱਗਿਆ ਤਾ ਂ ਉਨ੍ਹਾ ਂ ਨ ੇ ਦਰਬਾਰ ਵਿੱਚ ਆਪਣ ੀ ਜਾਨ ਦੇਣ ਦ ੀ ਪੇਸ਼ਕਸ ਼ ਕੀਤੀ । ਅਕਬਰ ਨ ੇ ਉਨ੍ਹਾ ਂ ਨੂ ੰ ਸਜ਼ ਾ ਦੇਣ ਦ ੀ ਬਜਾਏ ਉਲਟ ਉਨ੍ਹਾ ਂ ਨੂ ੰ ਮਨਾਉਣ ਦ ੀ ਕੋਸ਼ਿਸ ਼ ਕੀਤੀ ।”

ਬਦਾਂਯੂਨੀ ਦੀ ਕਿਤਾਬ ਦਾ ਕਵਰ

ਤਸਵੀਰ ਸਰੋਤ, Publication Division AMU

ਅਕਬਰ ਅਤ ੇ ਬੀਰਬਲ ਦ ੀ ਨਜ਼ਦੀਕੀ

ਅਕਬਰ ਦ ੇ ਸਭ ਤੋ ਂ ਨਜ਼ਦੀਕ ੀ ਸਲਾਹਕਾਰ ਹੋਣ ਦ ੇ ਬਾਵਜੂਦ ਉਨ੍ਹਾ ਂ ਦ ੀ ਗਿਣਤ ੀ ਚਾਪਲੂਸਾ ਂ ਵਿੱਚ ਨਹੀ ਂ ਹੁੰਦ ੀ ਸੀ।

ਬਦਾਂਯੂਨ ੀ ਦ ਾ ਮੰਨਣ ਾ ਸ ੀ ਕ ਿ ‘ ਅਬੁਲ ਫ਼ਜ਼ਲ ਅਕਬਰ ਦ ੇ ਸਭ ਤੋ ਂ ਵੱਡ ੇ ਚਾਪਲੂਸ ਸਨ ‘ ਪਰ ਬੀਰਬਲ ਦ ੀ ਨਿਸ਼ਠ ਾ ਅਤ ੇ ਇਮਾਨਦਾਰ ੀ ਉੱਤ ੇ ਬਦਾਂਯੂਨ ੀ ਸਮੇਤ ਕਿਸ ੇ ਇਤਿਹਾਸਕਾਰ ਨ ੇ ਨ ਾ ਤਾ ਂ ਸਵਾਲ ਚੁੱਕ ੇ ਅਤ ੇ ਨ ਾ ਹ ੀ ਕੋਈ ਖਦਸ਼ ਾ ਜਤਾਇਆ।

ਨਿਸ਼ਠਾ ਅਤੇ ਵਫ਼ਾਦਾਰੀ ਦੇ ਮਾਮਲੇ ਵਿੱਚ ਉਹ ਮਾਨ ਸਿੰਘ, ਰਹੀਮ ਅਤੇ ਮਿਰਜ਼ਾ ਅਜ਼ੀਜ਼ ਨਾਲੋਂ ਬਿਹਤਰ ਸਾਬਤ ਹੋਏ। ਅਕਬਰ ਅਤ ੇ ਬੀਰਬਲ ਦ ੀ ਨਜ਼ਦੀਕੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਅਕਬਰ ਚਾਰ ਵਾਰ ਬੀਰਬਲ ਦੇ ਨਿੱਜੀ ਨਿਵਾਸ ‘ਤੇ ਗਏ। ਹੋਰ ਦਰਬਾਰੀਆਂ ਦੇ ਘਰ ਵੀ ਅਕਬਰ ਗਏ, ਪਰ ਦੋ ਵਾਰ ਤੋਂ ਵੱਧ ਨਹੀਂ।

ਪਹਿਲ ੀ ਵਾਰ ਅਕਬਰ 1574 ਵਿੱਚ ਇਲਾਹਾਬਾਦ ਜਾਣ ਦ ੇ ਦੌਰਾਨ ਅਕਬਰਪੁਰ ਵਿੱਚ ਬੀਰਬਲ ਦ ੇ ਨਿਵਾਸ ‘ ਤ ੇ ਰੁਕੇ । ਅਬੁਲ ਫ਼ਜ਼ਲ ਨ ੇ ਇਸ ਯਾਤਰ ਾ ਦ ਾ ਜ਼ਿਕਰ ਆਪਣ ੀ ਕਿਤਾਬ ‘ ਅਕਬਰਨਾਮ ਾ ‘ ਵਿੱਚ ਕੀਤ ਾ ਹੈ।

ਅਬੁਲ ਫਜ਼ਲ ਦੀ ਕਿਤਾਬ ਅਕਬਰਨਾਮਾ ਦਾ ਕਵਰ

ਤਸਵੀਰ ਸਰੋਤ, Atlantic Publishers

ਅਕਬਰ ਨ ੇ ਬੀਰਬਲ ਦ ੀ ਜਾਨ ਬਚਾਈ

ਸਨ 1583 ਵਿੱਚ ਫਤਿਹਪੁਰ ਸੀਕਰ ੀ ਵਿੱਚ ਹੋਈ ਇੱਕ ਘਟਨ ਾ ਨ ੇ ਵ ੀ ਸਿੱਧ ਕਰ ਦਿੱਤ ਾ ਕ ਿ ਅਕਬਰ ਅਤ ੇ ਬੀਰਬਲ ਵਿੱਚ ਕਿੰਨ ੀ ਨਜ਼ਦੀਕ ੀ ਸੀ।

ਅਮਿਤ ਾ ਸਰੀਨ ਆਪਣ ੀ ਕਿਤਾਬ ‘ ਅਕਬਰ ਐਂਡ ਬੀਰਬਲ, ਟੇਲਜ ਼ ਆਫ ਼ ਵਿਟ ਐਂਡ ਵਿਜ਼ਡਮ ‘ ਵਿੱਚ ਲਿਖਦ ੇ ਹਨ”, ਅਕਬਰ ਅਤ ੇ ਉਨ੍ਹਾ ਂ ਦ ੇ ਦਰਬਾਰ ੀ ਇੱਕ ਮੈਦਾਨ ਵਿੱਚ ਹਾਥੀਆ ਂ ਦ ੀ ਲੜਾਈ ਦੇਖ ਰਹ ੇ ਸਨ । ਅਕਬਰ ਘੋੜ ੇ ਉੱਤ ੇ ਬੈਠ ੇ ਹੋਏ ਸਨ । ਲੜਾਈ ਦ ੇ ਦਰਮਿਆਨ ਅਚਾਨਕ ਸੁਭਾਅ ਤੋ ਂ ਹਿੰਸਕ ਇੱਕ ਹਾਥ ੀ ਨ ੇ ਬੀਰਬਲ ਉੱਤ ੇ ਹਮਲ ਾ ਕਰ ਦਿੱਤਾ ।”

” ਜਦੋ ਂ ਅਕਬਰ ਨ ੇ ਵੇਖਿਆ ਕ ਿ ਬੀਰਬਲ ਦ ੀ ਜਾਨ ਖ਼ਤਰ ੇ ਵਿੱਚ ਹ ੈ ਤਾ ਂ ਉਹ ਆਪਣ ੇ ਘੋੜ ੇ ਨੂ ੰ ਦੌੜ ਾ ਕ ੇ ਬੀਰਬਲ ਅਤ ੇ ਹਾਥ ੀ ਦ ੇ ਵਿਚਕਾਰ ਆ ਗਏ । ਅਕਬਰ ਨ ੇ ਰਾਜਸ ੀ ਅੰਦਾਜ ਼ ਵਿੱਚ ਹਾਥ ੀ ਨੂ ੰ ਰੁਕ ਜਾਣ ਦ ਾ ਹੁਕਮ ਦਿੱਤਾ । ਅਕਬਰ ਦ ੀ ਰੌਬੀਲ ੀ ਆਵਾਜ ਼ ਸੁਣ ਕ ੇ ਹਾਥ ੀ ਓਥ ੇ ਹ ੀ ਰੁਕ ਗਿਆ ।”

ਇਸ ੇ ਤਰ੍ਹਾ ਂ ਇੱਕ ਪੋਲ ੋ ਮੁਕਾਬਲ ੇ ਦੌਰਾਨ ਬੀਰਬਲ ਆਪਣ ੇ ਘੋੜ ੇ ਤੋ ਂ ਡਿੱਗ ਗਏ । ਪਾਰਵਤ ੀ ਸ਼ਰਮ ਾ ਆਪਣ ੀ ਕਿਤਾਬ ‘ ਅਕਬਰ ਆਫ ਼ ਹਿੰਦੁਸਤਾਨ ‘ ਵਿੱਚ ਲਿਖਦ ੀ ਹ ੈ”, ਬੀਰਬਲ ਦ ੇ ਬੇਹੋਸ ਼ ਹੋਣ ਉੱਤ ੇ ਅਕਬਰ ਨ ੇ ਦੌੜ ਕ ੇ ਆਪਣ ੇ ਬੁੱਲ਼ਾ ਂ ਨਾਲ ਬੀਰਬਲ ਦ ੇ ਮੂੰਹ ਵਿੱਚ ਸਾਹ ਦ ੀ ਫੂਕ ਮਾਰ ੀ ਸੀ ।”

ਰਾਜਾ ਬੀਰਬਲ

ਤਸਵੀਰ ਸਰੋਤ, Victoria &amp, Albert Museum

ਪਸ਼ਤੂਨ ਅਭਿਆਨ ਵਿੱਚ ਬੀਰਬਲ ਦ ੀ ਮੌਤ

ਸੰਨ 1586 ਵਿੱਚ ਅਕਬਰ ਨ ੇ ਸਵਾਤ ਅਤ ੇ ਬਾਜੌੜ ਖੇਤਰ ਵਿੱਚ ਪਸ਼ਤੂਨ ਯੂਸੁਫ਼ਜ਼ਈ ਲੋਕਾ ਂ ਦ ੀ ਬਗ਼ਾਵਤ ਦਬਾਉਣ ਲਈ ਜ਼ੈਨ ਖ਼ਾ ਂ ਕੋਕ ਾ ਅਤ ੇ ਬੀਰਬਲ ਨੂ ੰ ਭੇਜਿਆ।

ਇਸ ਅਭਿਆਨ ਦ ੀ ਅਗਵਾਈ ਅਬੁਲ ਫ਼ਜ਼ਲ ਵ ੀ ਕਰਨ ਾ ਚਾਹੁੰਦ ੇ ਸਨ । ਅਕਬਰ ਨ ੇ ਦੋਵਾ ਂ ਦ ੇ ਨਾਮਾ ਂ ਦ ੀ ਪੱਤ ੀ ਪ ਾ ਕ ੇ ਬੀਰਬਲ ਦ ੀ ਚੋਣ ਕੀਤੀ, ਪਰ 16 ਫ਼ਰਵਰ ੀ 1586 ਨੂ ੰ ਮੁਗ਼ਲ ਫੌਜ ਨੂ ੰ ਹਾਰ ਦ ਾ ਸਾਹਮਣ ਾ ਕਰਨ ਾ ਪਿਆ ਅਤ ੇ ਉਨ੍ਹਾ ਂ ਦ ੇ ਅੱਠ ਹਜ਼ਾਰ ਸੈਨਿਕ ਮਾਰ ੇ ਗਏ, ਜਿਨ੍ਹਾ ਂ ਵਿੱਚ ਬੀਰਬਲ ਵ ੀ ਸ਼ਾਮਲ ਸਨ।

ਬਦਾਂਯੂਨ ੀ ਲਿਖਦ ੇ ਹਨ”, ਅਫ਼ਗਾਨਾ ਂ ਨ ੇ ਮਲੰਦਰਾਈ ਪਾਸ ਦੀਆ ਂ ਉਚਾਈਆ ਂ ਉੱਤ ੇ ਚੜ੍ਹ ਕ ੇ ਮੁਗ਼ਲਾ ਂ ਉੱਤ ੇ ਹਮਲ ਾ ਕੀਤਾ । ਹਮਲਾਵਰਾ ਂ ਲਈ ਮੁਗ਼ਲ ਸੈਨਿਕ ਇੱਕ ਕਟੋਰ ੇ ਵਿੱਚ ਮੱਛ ੀ ਵਾਂਗ ਸਨ । ਉਨ੍ਹਾ ਂ ਨ ੇ ਉਨ੍ਹਾ ਂ ਉੱਤ ੇ ਤੀਰਾ ਂ ਅਤ ੇ ਪੱਥਰਾ ਂ ਨਾਲ ਹਮਲ ਾ ਕੀਤਾ ।”

ਬੀਰਬਲ

ਤਸਵੀਰ ਸਰੋਤ, Rekhta Ebooks

ਅਕਬਰ ਸੋਗ ਵਿੱਚ ਡੁੱਬ ੇ

ਇਰ ਾ ਮੁਖੌਟ ੀ ਲਿਖਦ ੀ ਹ ੈ”, ਜਦੋ ਂ ਅਕਬਰ ਤੱਕ ਇਹ ਖ਼ਬਰ ਪਹੁੰਚ ੀ ਤਾ ਂ ਉਹ ਡੂੰਘ ੇ ਸੋਗ ਵਿੱਚ ਡੁੱਬ ਗਏ । ਅਗਲ ੇ ਦ ੋ ਦਿਨਾ ਂ ਅਤ ੇ ਰਾਤਾ ਂ ਤੱਕ ਉਨ੍ਹਾ ਂ ਨ ੇ ਨ ਾ ਕੁਝ ਖਾਧ ਾ ਅਤ ੇ ਨ ਾ ਹ ੀ ਪਾਣ ੀ ਪੀਤਾ । ਉਨ੍ਹਾ ਂ ਨ ੇ ਤੁਰਾਨ ਦ ੇ ਦੂਤ ਨਾਲ ਮਿਲਣ ਤੋ ਂ ਇਨਕਾਰ ਕਰ ਦਿੱਤ ਾ ਅਤ ੇ ਲੋਕਾ ਂ ਨੂ ੰ ਦਰਸ਼ਨ ਦੇਣ ਲਈ ਝਰੋਖ ੇ ਦ ੀ ਖਿੜਕ ੀ ਤੱਕ ਵ ੀ ਨਹੀ ਂ ਆਏ ।”

ਅਬੁਲ ਫ਼ਜ਼ਲ ਨ ੇ ‘ ਅਕਬਰਨਾਮ ਾ ‘ ਵਿੱਚ ਲਿਖਿਆ”, ਅਕਬਰ ਨ ੇ ਕਿਸ ੇ ਵ ੀ ਚੀਜ ਼ ਵਿੱਚ ਦਿਲਚਸਪ ੀ ਲੈਣ ੀ ਛੱਡ ਦਿੱਤੀ । ਆਪਣ ੀ ਮਾ ਂ ਹਮੀਦ ਾ ਬਾਨ ੋ ਅਤ ੇ ਆਪਣ ੇ ਸਹਿਯੋਗੀਆ ਂ ਦ ੀ ਬੇਨਤ ੀ ਉੱਤ ੇ ਉਨ੍ਹਾ ਂ ਨ ੇ ਮੁੜ ਸਧਾਰਨ ਜੀਵਨ ਜੀਣ ਾ ਸ਼ੁਰ ੂ ਕੀਤਾ । ਉਨ੍ਹਾ ਂ ਨ ੇ ਮੇਰ ੇ ਸਾਹਮਣ ੇ ਖ਼ੁਦ ਕਬੂਲ ਕੀਤ ਾ ਕ ਿ ਅਚਾਨਕ ਆਈ ਇਸ ਆਫ਼ਤ ਨ ੇ ਉਨ੍ਹਾ ਂ ਦ ੇ ਦਿਲ ਨੂ ੰ ਝੰਝੋੜ ਦਿੱਤ ਾ ਹੈ ।”

ਅਕਬਰ ਦ ੀ ਮਾਨਸਿਕ ਸਥਿਤ ੀ ਦ ਾ ਵਰਣਨ ਕਰਦ ੇ ਹੋਏ ਬਦਾਂਯੂਨ ੀ ਨ ੇ ਵ ੀ ਲਿਖਿਆ”, ਅਕਬਰ ਨੂ ੰ ਆਪਣ ੇ ਕਿਸ ੇ ਅਮੀਰ ਦ ੀ ਮੌਤ ਉੱਤ ੇ ਇੰਨ ਾ ਦੁੱਖ ਨਹੀ ਂ ਹੋਇਆ ਜਿੰਨ ਾ ਬੀਰਬਲ ਦ ੀ ਮੌਤ ਉੱਤ ੇ ਹੋਇਆ ।”

” ਉਹ ਆਪਣ ੇ ਜਨਰਲਾ ਂ ਜ਼ੈਨ ਖ਼ਾ ਂ ਅਤ ੇ ਅਬੁਲ ਫ਼ਜ਼ਲ ਨਾਲ ਇੰਨ ੇ ਨਾਰਾਜ ਼ ਸਨ ਕ ਿ ਉਨ੍ਹਾ ਂ ਨ ੇ ਹੁਕਮ ਦਿੱਤ ਾ ਕ ਿ ਉਹ ਉਨ੍ਹਾ ਂ ਨੂ ੰ ਆਪਣ ੀ ਸ਼ਕਲ ਨ ਾ ਦਿਖਾਉਣ । ਉਨ੍ਹਾ ਂ ਨੂ ੰ ਇਸ ਗੱਲ ਦ ਾ ਵ ੀ ਰੰਜ ਸ ੀ ਕ ਿ ਉਨ੍ਹਾ ਂ ਦ ੇ ਸੈਨਿਕ ਬੀਰਬਲ ਦ ਾ ਮ੍ਰਿਤਕ ਸਰੀਰ ਵ ੀ ਉਨ੍ਹਾ ਂ ਤੱਕ ਨਹੀ ਂ ਲਿਆ ਸਕ ੇ ਤਾ ਂ ਜ ੋ ਉਸ ਦ ਾ ਢੰਗ ਨਾਲ ਅੰਤਿਮ ਸੰਸਕਾਰ ਕੀਤ ਾ ਜ ਾ ਸਕਦਾ ।”

ਅਕਬਰ ਇੰਨ ੇ ਗੁੱਸ ੇ ਵਿੱਚ ਸਨ ਕ ਿ ਉਹ ਖ਼ੁਦ ਕਾਬੁਲ ਜ ਾ ਕ ੇ ਬੀਰਬਲ ਦ ੀ ਮ੍ਰਿਤਕ ਦੇਹ ਲਿਆਉਣ ਾ ਚਾਹੁੰਦ ੇ ਸਨ, ਪਰ ਦਰਬਾਰੀਆ ਂ ਨ ੇ ਉਨ੍ਹਾ ਂ ਨੂ ੰ ਸਮਝਾਇਆ ਕ ਿ ਉਨ੍ਹਾ ਂ ਦ ੇ ਦੋਸਤ ਦ ੀ ਮ੍ਰਿਤਕ ਦੇਹ ਨੂ ੰ ਪਵਿੱਤਰ ਕਰਨ ਲਈ ਸੂਰਜ ਦ ੀ ਰੌਸ਼ਨ ੀ ਹ ੀ ਕਾਫ਼ ੀ ਹੈ।

ਬੀਰਬਲ ਦ ੀ ਮੌਤ ਤੋ ਂ ਕੁਝ ਹਫ਼ਤਿਆ ਂ ਅੰਦਰ ਅਕਬਰ ਨ ੇ ਉਸ ਦ ੀ ਮੌਤ ਦ ਾ ਬਦਲ ਾ ਲੈਣ ਲਈ ਟੋਡਰਮਲ ਦ ੀ ਅਗਵਾਈ ਵਿੱਚ ਸਵਾਤ ਅਤ ੇ ਬਾਜੌੜ ਉੱਤ ੇ ਹਮਲ ਾ ਕਰ ਦਿੱਤਾ । ਇਸ ਵਾਰ ਮੁਗ਼ਲ ਫੌਜ ਜਿੱਤ ਕ ੇ ਵਾਪਸ ਆਈ।

ਅਕਬਰ ਨ ੇ ਬੀਰਬਲ ਨੂ ੰ ਸ਼ਰਧਾਂਜਲ ੀ ਦਿੰਦਿਆ ਂ ਕਿਹ ਾ”, ਉਹ ਸਰਬਉੱਤਮ ਵਿੱਚ ਸਰਬਉੱਤਮ ਸਨ । ਸਾਡ ੇ ਕਰੀਬ ੀ ਸਾਥੀਆ ਂ ਵਿੱਚ ਉਹ ਸਭ ਤੋ ਂ ਉੱਤਮ ਸਨ, ਜਿਨ੍ਹਾ ਂ ਦ ੀ ਕੋਈ ਬਰਾਬਰ ੀ ਨਹੀ ਂ ਕਰ ਸਕਦ ਾ ਸੀ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI