Home ਰਾਸ਼ਟਰੀ ਖ਼ਬਰਾਂ ਉਸ ਗ੍ਰਹ ਿ ਬਾਰ ੇ ਜਾਣੋ, ਕਿਹ ਾ ਜਾਂਦ ਾ ਹ ੈ...

ਉਸ ਗ੍ਰਹ ਿ ਬਾਰ ੇ ਜਾਣੋ, ਕਿਹ ਾ ਜਾਂਦ ਾ ਹ ੈ ਜਿਸ ਨੂ ੰ &#039, ਧਰਤ ੀ ਖ ਾ ਗਈ&#039, ਸ ੀ ਤ ੇ ਜਿਸ ਦ ੇ ਅੰਸ਼ ਤੋ ਂ ਚੰਦਰਮ ਾ ਬਣਿਆ

8
0

Source :- BBC PUNJABI

ਇੱਕ ਕਲਾਕਾਰ ਦਾ ਬਣਾਇਆ ਗਿਆ ਚਿੱਤਰ ਜਿਸ ਵਿੱਚ ਚੱਟਾਨ ਦੀ ਇੱਕ ਛੋਟੀ ਗੇਂਦ ਨੂੰ ਇੱਕ ਵੱਡੀ ਗੇਂਦ ਨਾਲ ਟਕਰਾਉਂਦੇ ਹੋਏ ਦਿਖਾਇਆ ਗਿਆ ਹੈ

ਤਸਵੀਰ ਸਰੋਤ, Getty Images/Mark Garlick

ਅਗਲ ੀ ਵਾਰ ਜਦੋ ਂ ਤੁਸੀ ਂ ਪੂਰਨਮਾਸ਼ ੀ ਦ ੇ ਚੰਦ ਦ ਾ ਅਨੰਦ ਲਓ, ਤਾ ਂ ਇੱਕ ਪਲ ਲਈ ‘ ਥੀਆ’ ਬਾਰ ੇ ਜ਼ਰੂਰ ਸੋਚਣਾ । ਇਹ ਉਹ ਨਾਮ ਹ ੈ ਜ ੋ ਵਿਗਿਆਨੀਆ ਂ ਨ ੇ ਇੱਕ ਕਾਲਪਨਿਕ ਗ੍ਰਹ ਿ ਨੂ ੰ ਦਿੱਤ ਾ ਹ ੈ ਜ ੋ ਸ਼ਾਇਦ 4.5 ਅਰਬ ਸਾਲ ਪਹਿਲਾ ਂ ਨਵੀ ਂ ਬਣ ੀ ਧਰਤ ੀ ਨਾਲ ਟਕਰਾਇਆ ਸੀ, ਜਿਸ ਨਾਲ ਮਲਬ ੇ ਦ ਾ ਇੱਕ ਵੱਡ ਾ ਹਿੱਸ ਾ ਨਿਕਲਿਆ ਜ ੋ ਬਾਅਦ ਵਿੱਚ ਸਾਡ ਾ ਚੰਦ ਬਣ ਗਿਆ।

ਇਸ ਸਿਧਾਂਤ ਦ ੇ ਅਨੁਸਾਰ, ਥੀਆ ਦ ੀ” ਬ੍ਰਹਿਮੰਡ ੀ ਕੁਰਬਾਨੀ” ਤੋ ਂ ਬਿਨਾ ਂ ਸਾਡ ੇ ਕੋਲ ਆਪਣ ਾ ਸਥਾਈ ਕੁਦਰਤ ੀ ਉਪਗ੍ਰਹ ਿ ਨਹੀ ਂ ਹੋਣ ਾ ਸ ੀ- ਅਤ ੇ ਸ਼ਾਇਦ ਤੁਸੀ ਂ ਇਹ ਲੇਖ ਵ ੀ ਨ ਾ ਪੜ੍ਹ ਰਹ ੇ ਹੁੰਦੇ।

ਬ੍ਰਹਿਮੰਡ ੀ ਪੱਧਰ ਦ ੀ ਟੱਕਰ

ਵਿਗਿਆਨ ੀ ਇਸ ਵੇਲ ੇ ਮੰਨਦ ੇ ਹਨ ਕ ਿ ਮੁੱਢਲ ੀ ਧਰਤ ੀ ਅਤ ੇ ਮੰਗਲ ਗ੍ਰਹ ਿ ਦ ੇ ਆਕਾਰ ਦ ੀ ਕਿਸ ੇ ਚੀਜ ਼ ਵਿਚਕਾਰ ਹੋਈ ਇੱਕ ਭਿਆਨਕ ਟੱਕਰ ਨ ੇ ਇੰਨ ੀ ਜ਼ਿਆਦ ਾ ਸਮੱਗਰ ੀ ਪੈਦ ਾ ਕੀਤ ੀ ਕ ਿ ਉਹ ਹੌਲੀ-ਹੌਲ ੀ ਆਪਸ ਵਿੱਚ ਜੁੜ ਗਈ ਅਤ ੇ ਚੰਦਰਮ ਾ ਦ ੀ ਸਿਰਜਣ ਾ ਹੋਈ।

ਇਸ ਘਟਨ ਾ ਨੂ ੰ ‘ ਜਾਇੰਟ ਇਮਪੈਕਟ ਹਾਈਪੋਥੀਸਿਸ’ ( ਵਿਸ਼ਾਲ ਟੱਕਰ ਦ ੀ ਧਾਰਨਾ ) ਕਿਹ ਾ ਜਾਂਦ ਾ ਹੈ, ਜਿਸ ਨ ੇ ਇੱਕ ਅਜਿਹ ੇ ਰਿਸ਼ਤ ੇ ਦ ਾ ਮੁੱਢ ਬੰਨ੍ਹਿਆ ਜਿਸ ਦ ੀ ਜੀਵਨ ਲਈ ਮਹੱਤਤ ਾ ਨੂ ੰ ਘਟਾਇਆ ਨਹੀ ਂ ਜ ਾ ਸਕਦਾ । ਹੋਰ ਚੀਜ਼ਾ ਂ ਦ ੇ ਨਾਲ-ਨਾਲ, ਚੰਦਰਮ ਾ ਧਰਤ ੀ ਨਾਲ ਗੁਰੂਤਾ-ਖਿੱਚ ਦ ੀ ‘ ਰੱਸਾ-ਕਸ਼ ੀ ‘ ਕਰਦ ਾ ਹੈ, ਜਿਸ ਨ ੇ ਅਰਬਾ ਂ ਸਾਲਾ ਂ ਦੌਰਾਨ ਧਰਤ ੀ ਨੂ ੰ ਉਸਦ ੇ ਧੁਰ ੇ ‘ ਤ ੇ ਘੁੰਮਦ ੇ ਹੋਏ ਸਥਿਰ ਰੱਖਿਆ, ਜਿਸ ਨਾਲ ਸਾਨੂ ੰ ਇੱਕ ਸਥਿਰ ਜਲਵਾਯ ੂ ਮਿਲ ਸਕਿਆ।

ਜਰਮਨ ੀ ਦ ੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਸੋਲਰ ਸਿਸਟਮ ਰਿਸਰਚ ਦ ੇ ਗ੍ਰਹ ਿ ਵਿਗਿਆਨ ੀ ਪ੍ਰੋਫੈਸਰ ਥੋਰਸਟਨ ਕਲੀਨ ਸਮਝਾਉਂਦ ੇ ਹਨ,” ਜਲਵਾਯ ੂ ਸਥਿਰਤ ਾ ਦ ੇ ਬਿਨਾਂ, ਸਾਡ ੇ ਕੋਲ ਬਹੁਤ ਜ਼ਿਆਦ ਾ ਗੰਭੀਰ ਜਲਵਾਯ ੂ ਅਤ ੇ ਮੌਸਮ ੀ ਸਥਿਤੀਆ ਂ ਹੋਣੀਆ ਂ ਸਨ, ਜ ੋ ਜੀਵਨ ਦ ੇ ਵਿਕਾਸ ਲਈ ਸਾਜ਼ਗਾਰ ਨਹੀ ਂ ਸਨ ।”

ਕਲੀਨ ਸਾਇੰਸਦਾਨਾ ਂ ਦ ੇ ਉਸ ਕੌਮਾਂਤਰ ੀ ਦਲ ਦ ਾ ਹਿੱਸ ਾ ਸਨ ਜਿਸ ਨ ੇ ਪਿਛਲ ੇ ਨਵੰਬਰ ਵਿੱਚ ਧਰਤ ੀ ਦ ੀ ਇਸ ਮਹੱਤਵਪੂਰਨ ਪਰ ਰਹੱਸਮਈ ਮੁਲਾਕਾਤ ‘ ਤ ੇ ਹੋਰ ਰੋਸ਼ਨ ੀ ਪਾਉਣ ਦ ੀ ਕੋਸ਼ਿਸ ਼ ਕੀਤ ੀ ਸੀ।

‘ ਸਾਇੰਸ’ ਜਰਨਲ ਵਿੱਚ ਛਪ ੇ ਇੱਕ ਪੇਪਰ ਵਿੱਚ, ਟੀਮ ਨ ੇ ਧਰਤ ੀ ਅਤ ੇ ਚੰਦਰਮ ਾ ਦ ੇ ਨਮੂਨਿਆ ਂ ਦ ੀ ਰਸਾਇਣਕ ਬਣਤਰ ਦ ਾ ਵਿਸ਼ਲੇਸ਼ਣ ਕੀਤਾ । ਉਨ੍ਹਾ ਂ ਸਿਧਾਂਤਾ ਂ ਨੂ ੰ ਮਜ਼ਬੂਤ ਕੀਤ ਾ ਕ ਿ ਥੀਆ ਅਤ ੇ ਸਾਡ ੀ ਧਰਤ ੀ ਸੂਰਜ ੀ ਮੰਡਲ ਦ ੇ ਨਿਰਮਾਣ ਦ ੇ ਉਥਲ-ਪੁਥਲ ਵਾਲ ੇ ਸਮੇ ਂ ਦੌਰਾਨ ਸ਼ਾਇਦ” ਅਣਘੜ ਗੁਆਂਢ ੀ” ਸਨ।
ਚੰਦਰਮਾ ਦੀ ਪਥਰੀਲੀ ਸਤਹ 'ਤੇ ਇੱਕ ਵਿਸ਼ਾਲ ਚੱਟਾਨ ਦੀ ਇੱਕ ਕਾਲੀ ਅਤੇ ਚਿੱਟੀ ਤਸਵੀਰ, ਜਿਸ ਦੇ ਸਾਹਮਣੇ ਨਾਲ ਚੱਲ ਰਿਹਾ ਪੁਲਾੜ ਯਾਤਰੀ ਬਹੁਤ ਛੋਟਾ ਦਿਖਾਈ ਦੇ ਰਿਹਾ ਹੈ। ਦੂਰ ਦੂਜੇ ਪਾਸੇ ਪੁਲਾੜ ਯਾਤਰੀ ਦੀ ਬੱਗੀ ਖੜ੍ਹੀ ਹੈ। ਪਿੱਛੇ ਪਹਾੜ ਦਿਖਾਈ ਦੇ ਰਹੇ ਹਨ ਅਤੇ ਅਸਮਾਨ ਬਿਲਕੁਲ ਗੂੜ੍ਹਾ ਕਾਲਾ ਹੈ।

ਤਸਵੀਰ ਸਰੋਤ, NASA

ਚੰਦਰਮ ਾ ਮਿਲਣ ਬਾਰ ੇ ਕਈ ਸਿਧਾਂਤ

ਲੇਕਿਨ ਥੀਆ ਦ ਾ ਵਿਚਾਰ ਸਾਡ ੇ ਮਨ ਵਿੱਚ ਹਮੇਸ਼ ਾ ਤੋ ਂ ਨਹੀ ਂ ਸੀ । ਸੰਨ 1969 ਵਿੱਚ ਜਦੋ ਂ ਮਨੁੱਖ ਨ ੇ ਪਹਿਲ ੀ ਵਾਰ ਚੰਦਰਮ ਾ ‘ ਤ ੇ ਕਦਮ ਰੱਖਿਆ ਸੀ, ਉਸ ਤੋ ਂ ਪਹਿਲਾ ਂ ਚੰਦਰਮ ਾ ਦ ੀ ਉਤਪਤ ੀ ਬਾਰ ੇ ਤਿੰਨ ਹੋਰ ਮੁੱਖ ਧਾਰਨਾਵਾ ਂ ਸਨ।

‘ ਫਿਸ਼ਨ ਥਿਊਰ ੀ ‘ ( ਵਿਖੰਡਨ ਸਿਧਾਂਤ ) ਦ ੇ ਅਨੁਸਾਰ, ਚੰਦਰਮ ਾ ਉਦੋ ਂ ਬਣਿਆ ਜਦੋ ਂ ਤੇਜ਼ ੀ ਨਾਲ ਘੁੰਮ ਰਹ ੀ ਮੁੱਢਲ ੀ ਧਰਤ ੀ ਨ ੇ ਆਪਣ ੀ ਸਮੱਗਰ ੀ ਦ ਾ ਇੱਕ ਟੁਕੜ ਾ ਪੁਲਾੜ ਵਿੱਚ ਸੁੱਟ ਦਿੱਤ ਾ ਸੀ।

‘ ਕੈਪਚਰ ਥਿਊਰ ੀ ‘ ਨ ੇ ਸੁਝਾਅ ਦਿੱਤ ਾ ਕ ਿ ਚੰਦਰਮ ਾ ਸੂਰਜ ੀ ਮੰਡਲ ਵਿੱਚ ਕਿਤ ੇ ਹੋਰ ਬਣਿਆ ਸ ੀ ਅਤ ੇ ਜਦੋ ਂ ਉਹ ਕੋਲੋ ਂ ਲੰਘਿਆ ਤਾ ਂ ਧਰਤ ੀ ਦ ੀ ਗੁਰੂਤਾ-ਖਿੱਚ ਨ ੇ ਉਸਨੂ ੰ” ਫੜ” ਲਿਆ।

ਅੰਤ ਵਿੱਚ,’ ਕੋ-ਫਾਰਮੇਸ਼ਨ ਥਿਊਰ ੀ ‘ ( ਸਹਿ-ਨਿਰਮਾਣ ਸਿਧਾਂਤ )- ਕ ਿ ਧਰਤ ੀ ਅਤ ੇ ਚੰਦਰਮ ਾ ਇੱਕ ਦੂਜ ੇ ਦ ੇ ਨਾਲ ਹ ੀ ਪੈਦ ਾ ਹੋਏ ਅਤ ੇ ਸਥਿਰ ਹੋਏ ਸਨ।

ਇਹ ਦੱਸਣ ਦ ੀ ਬਜਾਏ ਕ ਿ ਇਨ੍ਹਾ ਂ ਵਿੱਚੋ ਂ ਕਿਹੜ ੇ ਸਿਧਾਂਤ ਦ ੇ ਸਹ ੀ ਹੋਣ ਦ ੀ ਵਧੇਰ ੇ ਸੰਭਾਵਨ ਾ ਸੀ, ਨਾਸ ਾ ਦ ੇ ਅਪੋਲ ੋ ਮਿਸ਼ਨਾ ਂ ਨ ੇ ਇੱਕ ਬਿਲਕੁਲ ਨਵੇ ਂ ਸਿਧਾਂਤ ਵੱਲ ਇਸ਼ਾਰ ਾ ਕੀਤਾ।

ਰਸਾਇਣਕ ਸਮਾਨਤਾਵਾ ਂ

ਹਾਲਾਂਕ ਿ ਨੀਲ ਆਰਮਸਟ੍ਰਾਂਗ ਅਤ ੇ ਚੰਦਰਮ ਾ ‘ ਤ ੇ ਉਤਰਨ ਵਾਲ ੇ ਹੋਰ ਪੁਲਾੜ ਯਾਤਰੀਆ ਂ ਦ ੀ ਬਹਾਦਰ ੀ ਦੀਆ ਂ ਗੱਲਾ ਂ ਅਕਸਰ ਚਰਚ ਾ ਵਿੱਚ ਰਹਿੰਦੀਆ ਂ ਹਨ, ਅਪੋਲ ੋ ਮਿਸ਼ਨਾ ਂ ਦ ੀ ਇੱਕ ਅਹਿਮ ਪ੍ਰਾਪਤ ੀ ਉਸ ਯਾਤਰ ਾ ਦ ੇ” ਤੋਹਫ਼ਿਆ ਂ” ( ਨਮੂਨਿਆਂ ) ਵਿੱਚ ਲੁਕ ੀ ਹੋਈ ਹੈ।

ਯੂਨੀਵਰਸਿਟ ੀ ਕਾਲਜ ਲੰਡਨ ਦ ੇ ਖਗੋਲ-ਵਿਗਿਆਨ ੀ ਅਤ ੇ ਬੱਚਿਆ ਂ ਦ ੀ ਵਿਗਿਆਨ ਪੁਸਤਕ ‘ ਵੰਡਰਜ ਼ ਆਫ ਼ ਦ ਿ ਮੂਨ ‘ ਦ ੇ ਲੇਖਕ ਪ੍ਰੋਫੈਸਰ ਰਮਨ ਪ੍ਰਿੰਜ ਾ ਕਹਿੰਦ ੇ ਹਨ,” ਅਪੋਲ ੋ ਪੁਲਾੜ ਯਾਤਰ ੀ ਚੰਦਰਮ ਾ ਦੀਆ ਂ ਚੱਟਾਨਾ ਂ ਦ ੇ ਨਮੂਨ ੇ ਵਾਪਸ ਲ ੈ ਕ ੇ ਆਏ ਸਨ ਅਤ ੇ ਜਦੋ ਂ ਵਿਗਿਆਨੀਆ ਂ ਨ ੇ ਉਨ੍ਹਾ ਂ ਦ ਾ ਵਿਸ਼ਲੇਸ਼ਣ ਕੀਤਾ, ਤਾ ਂ ਉਨ੍ਹਾ ਂ ਨ ੇ ਪਾਇਆ ਕ ਿ ਚੰਦਰਮ ਾ ਦੀਆ ਂ ਚੱਟਾਨਾ ਂ ਰਸਾਇਣਕ ਰੂਪ ਵਿੱਚ ਸ਼ਾਨਦਾਰ ਸਮਾਨਤਾਵਾ ਂ ਰੱਖਦੀਆ ਂ ਸਨ ।”

ਵੱਖ-ਵੱਖ ਆਕਾਰਾਂ ਦੇ ਕਈ ਸਲੇਟੀ ਰੰਗ ਦੇ ਪੱਥਰ (ਚੱਟਾਨਾਂ) ਇੱਕ ਧਾਤ ਦੀ ਟਰੇ ਵਿੱਚ ਪਏ ਹੋਏ ਹਨ

ਤਸਵੀਰ ਸਰੋਤ, NASA/Getty Images

ਇਸ ਤੋ ਂ ਇਹ ਸੰਕੇਤ ਮਿਲਿਆ ਕ ਿ ਚੰਦਰਮ ਾ ਅਸਲ ਵਿੱਚ ਧਰਤ ੀ ਦ ਾ ਹ ੀ ਹਿੱਸ ਾ ਹ ੋ ਸਕਦ ਾ ਹੈ।

ਪ੍ਰਿੰਜ ਾ ਇਹ ਵ ੀ ਕਹਿੰਦ ੇ ਹਨ ਕ ਿ ਚੱਟਾਨਾ ਂ ਵਿੱਚ ਬਹੁਤ ਜ਼ਿਆਦ ਾ ਗਰਮ ੀ ਵਿੱਚ ਬਣਨ ਦ ੇ ਲੱਛਣ ਸਨ, ਜ ੋ ਇਹ ਦਰਸਾਉਂਦ ੇ ਹਨ ਕ ਿ ਉਹ ਇੱਕ ਵਿਸ਼ਾਲ ਟੱਕਰ ਕਾਰਨ ਪੈਦ ਾ ਹੋਈਆ ਂ ਸਨ।

ਇੰਝ ਜਾਪਦ ਾ ਸ ੀ ਕ ਿ ਉਹਨਾ ਂ ਨ ੇ ਬਹੁਤ ਸਾਰ ੇ ਅਜਿਹ ੇ ਤੱਤ ਗੁਆ ਦਿੱਤ ੇ ਸਨ ਜ ੋ ਗਰਮ ਹੋਣ ‘ ਤ ੇ ਆਸਾਨ ੀ ਨਾਲ ਵਾਸ਼ਪ ਬਣ ਜਾਂਦ ੇ ਹਨ, ਅਤ ੇ ਇਹ ਇਸ਼ਾਰ ਾ ਕਰਦ ੇ ਸਨ ਕ ਿ ਜਦੋ ਂ ਚੰਦਰਮ ਾ ਬਣਿਆ ਸ ੀ ਤਾ ਂ ਉਹ ਪਿਘਲ ੀ ਹੋਈ ਹਾਲਤ ਵਿੱਚ ਸੀ।

ਨਾਸ ਾ ਦ ੀ ਚੰਦਰ ਭੂ-ਵਿਗਿਆਨ ੀ ਡਾ. ਸਾਰਾਹ ਵੈਲੈਂਸੀਆ ਅੱਗ ੇ ਕਹਿੰਦ ੀ ਹ ੈ ਕ ਿ ਨਮੂਨਿਆ ਂ ਦੁਆਰ ਾ ਦਿੱਤ ੇ ਗਏ ਸਬੂਤ ਤਾ ਂ ਮਹਿਜ ਼ ਇੱਕ ਸ਼ੁਰੂਆਤ ਹਨ । ਪਿਛਲ ੇ ਦਹਾਕਿਆ ਂ ਵਿੱਚ ਹੋਈ ਤਕਨੀਕ ੀ ਉੱਨਤੀ, ਖਾਸ ਕਰਕ ੇ ਕੰਪਿਊਟਰ ਮਾਡਲਿੰਗ ਨੇ, ਵਿਸ਼ਾਲ ਟੱਕਰ ਦ ੀ ਧਾਰਨ ਾ ਨੂ ੰ ਹੋਰ ਮਜ਼ਬੂਤ ੀ ਦਿੱਤ ੀ ਹੈ । ਇੱਥੋ ਂ ਤੱਕ ਕ ਿ ਅਜਿਹ ੇ ਸਿਧਾਂਤ ਵ ੀ ਹਨ ਕ ਿ ਧਰਤ ੀ ਦ ਾ ਆਪਣ ੇ ਧੁਰ ੇ ‘ ਤ ੇ ਝੁਕਿਆ ਹੋਣ ਾ ਥੀਆ ਨਾਲ ਹੋਈ ਟੱਕਰ ਦ ਾ ਹ ੀ ਨਤੀਜ ਾ ਹੈ।

ਵੈਲੈਂਸੀਆ ਕਹਿੰਦ ੀ ਹੈ,” ਧਰਤ ੀ ਅਤ ੇ ਚੰਦਰਮ ਾ ਦ ੇ ਵਿਚਕਾਰ ਰਸਾਇਣਕ ਸਾਂਝ ਅਤ ੇ ਰਿਸ਼ਤ ੇ ਦ ੀ ਵਿਆਖਿਆ ਕਰਨ ਲਈ ‘ ਜਾਇੰਟ ਇਮਪੈਕਟ ਥਿਊਰ ੀ ‘ ਅਜ ੇ ਵ ੀ ਸਭ ਤੋ ਂ ਵਧੀਆ ਮਾਡਲ ਹੈ ।”

ਕ ੀ ਧਰਤ ੀ ਥੀਆ ਨੂ ੰ” ਖਾ” ਗਈ ਸੀ?

ਡਾ਼ ਸਾਰਾਹ ਵੈਲੈਂਸੀਆ ਦਾ ਕੋਟ

ਲੇਕਿਨ ਥੀਆ ਦ ਾ ਕ ੀ ਹੋਇਆ?

ਇਹ ਸਭ ਤੋ ਂ ਵੱਡ ੇ ਰਹੱਸਾ ਂ ਵਿੱਚੋ ਂ ਇੱਕ ਹੈ । ਸਾਢ ੇ ਛ ੇ ਕਰੋੜ ਸਾਲ ਪਹਿਲਾ ਂ ਧਰਤ ੀ ਨਾਲ ਟਕਰਾਉਣ ਵਾਲ ੇ ਉਸ ਬਦਨਾਮ ਉਲਕਾਪਿੰਡ ਤੋ ਂ ਉਲਟ ਹ ੈ ਜਿਸ ਨ ੇ ਡਾਇਨਾਸੌਰਾ ਂ ਦ ਾ ਸਫਾਇਆ ਕਰ ਦਿੱਤ ਾ ਸ ੀ ਅਤ ੇ ਮੈਕਸੀਕ ੋ ਦ ੇ ਯੂਕਾਟਨ ਪ੍ਰਾਇਦੀਪ ਵਿੱਚ ਇੱਕ ਵਿਸ਼ਾਲ ਟੋਆ ( ਕਾਰਟਰ ) ਬਣ ਾ ਦਿੱਤ ਾ ਸੀ । ਲੇਕਿਨ, ਥੀਆ ਨ ੇ ਕੋਈ ਸਪੱਸ਼ਟ ਨਿਸ਼ਾਨ ਨਹੀ ਂ ਛੱਡਿਆ । ਕਿਉਂ?

ਕਲੀਨ ਕਹਿੰਦ ੇ ਹਨ ਕ ਿ ਥੀਆ ਦ ਾ ਪੁੰਜ ਧਰਤ ੀ ਦ ਾ ਲਗਭਗ 10 % ਸੀ, ਅਤ ੇ ਇਸ ਫਰਕ ਦ ਾ ਮਤਲਬ ਸ ੀ ਕ ਿ ਟੱਕਰ ਹੋਣ ‘ ਤ ੇ ਇਹ ਚਕਨਾਚੂਰ ਹ ੋ ਗਿਆ ਹੋਵੇਗ ਾ ਅਤ ੇ ਜ਼ਿਆਦਾਤਰ ਧਰਤ ੀ ਵਿੱਚ ਸਮ ਾ ਗਿਆ ਹੋਵੇਗਾ । ਇਸ ਦ ਾ ਕੁਝ ਹਿੱਸ ਾ ਉਸ ਮਿਸ਼ਰਣ ਦ ਾ ਹਿੱਸ ਾ ਵ ੀ ਬਣ ਗਿਆ ਹ ੋ ਸਕਦ ਾ ਹ ੈ ਜਿਸ ਨ ੇ ਚੰਦਰਮ ਾ ਬਣਾਇਆ।

ਵਿਗਿਆਨ ੀ ਕਹਿੰਦ ੇ ਹਨ,” ਅਜਿਹ ੀ ਟੱਕਰ ਦ ਾ ਇਹ ਇੱਕ ਕੁਦਰਤ ੀ ਨਤੀਜ ਾ ਹੁੰਦਾ । ਲੇਕਿਨ, ਅਸੀ ਂ ਉਮੀਦ ਕਰਦ ੇ ਹਾ ਂ ਕ ਿ ਚੰਦਰਮ ਾ ਉੱਤ ੇ ਥੀਆ ਦ ੀ ਬਣਤਰ ਦ ਾ ਕੋਈ ਨਿਸ਼ਾਨ ਦੇਖਣ ਨੂ ੰ ਮਿਲੇਗਾ, ਜ ੋ ਸਾਨੂ ੰ ਹੁਣ ਤੱਕ ਨਹੀ ਂ ਮਿਲਿਆ ।”

ਖੱਬੇ ਪਾਸੇ ਸ਼ੁੱਕਰ ਗੂੜ੍ਹੇ ਪੀਲੇ ਰੰਗ ਦਾ ਹੈ ਜਿਸ ਉੱਤੇ ਹਲਕੇ ਰੰਗ ਦੀਆਂ ਲਹਿਰਾਂ ਅਤੇ ਟੋਏ ਦਿਖਾਈ ਦੇ ਰਹੇ ਹਨ; ਸੱਜੇ ਪਾਸੇ ਧਰਤੀ ਨੀਲੇ ਰੰਗ ਦੀ ਹੈ ਜਿਸ ਉੱਤੇ ਭੂਰੇ ਅਤੇ ਹਰੇ ਰੰਗ ਦੇ ਜ਼ਮੀਨੀ ਹਿੱਸੇ ਅਤੇ ਹਰ ਪਾਸੇ ਚਿੱਟੀਆਂ ਲਹਿਰਾਂ ਦਿਖਾਈ ਦੇ ਰਹੀਆਂ ਹਨ।

ਤਸਵੀਰ ਸਰੋਤ, NASA/JPL-Caltech/Esa

ਉਹ ਅੱਗ ੇ ਕਹਿੰਦ ੇ ਹਨ,” ਇੱਕ ਵਿਆਖਿਆ ਇਹ ਹ ੈ ਕ ਿ ਧਰਤ ੀ ਅਤ ੇ ਥੀਆ ਬਹੁਤ ਇੱਕੋ-ਜਿਹ ੇ ਸਨ ਕਿਉਂਕ ਿ ਉਹ ਸੂਰਜ ੀ ਮੰਡਲ ਦ ੇ ਇੱਕ ੋ ਖੇਤਰ ਵਿੱਚ ਬਣ ੇ ਸਨ”, ਅਤ ੇ ਇਸ ਲਈ ਉਨ੍ਹਾ ਂ ਵਿੱਚ ਫਰਕ ਕਰਨ ਾ ਮੁਸ਼ਕਲ ਹੈ।

ਇਸ ੇ ਤਰ੍ਹਾਂ, ਅਸੀ ਂ ਜਾਣਦ ੇ ਹਾ ਂ ਕ ਿ ਸਾਡ ੇ ਗ੍ਰਹ ਿ ਦ ੇ ਆਪਣ ੇ ਦ ੋ ਸਭ ਤੋ ਂ ਨਜ਼ਦੀਕ ੀ ਗੁਆਂਢੀਆਂ, ਸ਼ੁੱਕਰ ਅਤ ੇ ਮੰਗਲ ਨਾਲ ਕਈ ਸਾਂਝ ੇ ਗੁਣ ਹਨ । ਸ਼ੁੱਕਰ ਨੂ ੰ ਕਈ ਵਾਰ” ਧਰਤ ੀ ਦ ਾ ਦੁਸ਼ਟ ਜੁੜਵਾ ਂ” ਵੀ ਕਿਹ ਾ ਜਾਂਦ ਾ ਹੈ।

ਵੈਲੈਂਸੀਆ ਚੇਤਾਵਨ ੀ ਦਿੰਦ ੀ ਹੈ,” ਪਰ ਜਿਸ ਤਰ੍ਹਾ ਂ ਥੀਆ ਦ ੇ ਬਣਨ ਬਾਰ ੇ ਪੱਕ ੇ ਤੌਰ ‘ ਤ ੇ ਪਤ ਾ ਨਹੀ ਂ ਹੈ, ਉਸ ੇ ਤਰ੍ਹਾ ਂ ਉਸਦ ੇ ਅੰਤ ਬਾਰ ੇ ਵ ੀ ਕੁਝ ਸਪੱਸ਼ਟ ਨਹੀ ਂ ਹੈ ।”

ਹਾਲਾਂਕਿ, ਕੁਝ ਸੁਰਾਗ ਮਿਲ ੇ ਹਨ । 2023 ਦ ੇ ਇੱਕ ਅਧਿਐਨ ਨ ੇ ਦਾਅਵ ਾ ਕੀਤ ਾ ਹ ੈ ਕ ਿ ਧਰਤ ੀ ਦ ੇ ਅੰਦਰ ਡੂੰਘਾਈ ਵਿੱਚ ਮੌਜੂਦ ਮਹਾਂਦੀਪਾ ਂ ਦ ੇ ਆਕਾਰ ਦ ੇ ਦ ੋ ਖੇਤਰ ਥੀਆ ਦ ੇ ਹ ੀ ਅਵਸ਼ੇਸ ਼ ਸਨ।

ਚੰਦਰਮ ਾ ਵੱਲ ਵਾਪਸੀ

ਸਾਡ ਾ ਗ੍ਰਹ ਿ ਅਤ ੇ ਚੰਦਰਮ ਾ ਇੱਕ ਜੋੜ ਾ ਕਿਵੇ ਂ ਬਣੇ, ਇਸ ਬਾਰ ੇ ਅਜ ੇ ਬਹੁਤ ਕੁਝ ਸਿੱਖਣ ਾ ਬਾਕ ੀ ਹੈ, ਜ ੋ ਕ ਿ ਵਿਗਿਆਨੀਆ ਂ ਦ ੇ ਨਾਸ ਾ ਦ ੇ ਮੌਜੂਦ ਾ ‘ ਆਰਟੇਮਿਸ’ ਮਿਸ਼ਨਾ ਂ ਅਤ ੇ ਚੰਦਰਮ ਾ ‘ ਤ ੇ ਮਨੁੱਖ ਦ ੀ ਵਾਪਸ ੀ ਬਾਰ ੇ ਇੰਨ ੇ ਉਤਸ਼ਾਹਿਤ ਹੋਣ ਦ ਾ ਇੱਕ ਕਾਰਨ ਹੈ।

ਤਸਵੀਰ ਸਰੋਤ, NASA

ਅਪੋਲ ੋ ਯੁੱਗ ਦ ੇ ਮੁਕਾਬਲ ੇ ਵਧੇਰ ੇ ਉੱਨਤ ਪ੍ਰਯੋਗਾ ਂ ਦ ੇ ਨਾਲ-ਨਾਲ, ਤਾਜ਼ ਾ ਮਿਸ਼ਨ ਚੰਦਰਮ ਾ ਦ ੇ ਨਵੇ ਂ ਖੇਤਰਾ ਂ ਜਿਵੇ ਂ ਕ ਿ ਇਸਦ ੇ ਦੱਖਣ ੀ ਧਰੁਵ ਦ ੀ ਖੋਜ ਕਰਨਗੇ।

ਅਪੋਲ ੋ ਦੁਆਰ ਾ ਧਰਤ ੀ ‘ ਤ ੇ ਵਾਪਸ ਲਿਆਂਦ ੇ ਗਏ ਚੰਦਰਮ ਾ ਦ ੇ ਨਮੂਨ ੇ ਇਸਦ ੇ ਦ ੇ ਇੱਕ ਮੁਕਾਬਲਤਨ ਛੋਟ ੇ ਖੇਤਰ- ਯਾਨ ੀ ਕ ਿ ਨੇੜ ੇ ਵਾਲ ੇ ਪਾਸ ੇ ਦ ੇ ਭੂ-ਮੱਧ ਖੇਤਰ ਤੋ ਂ ਆਏ ਸਨ।

ਵੈਲੈਂਸੀਆ ਕਹਿੰਦ ੀ ਹੈ,” ਜੇ ਅਸੀ ਂ ਧਰਤ ੀ ‘ ਤ ੇ ਸਿਰਫ ਼ ਛ ੇ ਥਾਵਾ ਂ ‘ ਤ ੇ ਗਏ ਹੁੰਦੇ, ਤਾ ਂ ਕ ੀ ਅਸੀ ਂ ਕਹ ਿ ਸਕਦ ੇ ਸ ੀ ਕ ਿ ਅਸੀ ਂ ਪੂਰ ੀ ਧਰਤ ੀ ਦ ੀ ਖੋਜ ਕਰ ਲਈ ਹ ੈ ਅਤ ੇ ਇਸਦ ੇ ਵਿਕਾਸ ਨੂ ੰ ਸਮਝ ਲਿਆ ਹੈ? ਬਿਲਕੁਲ ਨਹੀਂ! ਚੰਦਰਮ ਾ ਵਿੱਚ ਵਿਗਿਆਨ ਦੀਆ ਂ ਬੇਅੰਤ ਸੰਭਾਵਨਾਵਾ ਂ ਹਨ ।”

ਲੇਕਿਨ ਫਿਲਹਾਲ, ਜ ੋ ਕੁਝ ਅਸੀ ਂ ਸਿੱਖਿਆ ਹ ੈ ਉਸਦ ੇ ਅਧਾਰ ‘ ਤ ੇ ਇਹ ਕਹਿਣ ਾ ਸਹ ੀ ਹੋਵੇਗ ਾ ਕ ਿ ਅਸੀ ਂ ਥੀਆ ਦ ੀ ਕੁਰਬਾਨ ੀ ਲਈ ਉਸਦ ੇ ਬਹੁਤ ਸ਼ੁਕਰਗੁਜ਼ਾਰ ਹਾਂ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI