Home ਰਾਸ਼ਟਰੀ ਖ਼ਬਰਾਂ ਪਾਕਿਸਤਾਨ ਵੱਲੋ ਂ ਭਾਰਤ ਖ਼ਿਲਾਫ ਼ ਮੈਚ ਦ ੇ ਬਾਈਕਾਟ ਦ ਾ...

ਪਾਕਿਸਤਾਨ ਵੱਲੋ ਂ ਭਾਰਤ ਖ਼ਿਲਾਫ ਼ ਮੈਚ ਦ ੇ ਬਾਈਕਾਟ ਦ ਾ ਫ਼ੈਸਲ ਾ ਵਾਪਸ ਲੈਣ ਨੂ ੰ &#039, ਪਾਕਿਸਤਾਨ ਦ ੀ ਜਿੱਤ&#039, ਕਿਉ ਂ ਦੱਸ ਰਹ ੇ ਨ ੇ ਸਾਬਕ ਾ ਕ੍ਰਿਕਟਰ

9
0

Source :- BBC PUNJABI

ਭਾਰਤ ਬਨਾਮ ਪਾਕਿਸਤਾਨ

ਤਸਵੀਰ ਸਰੋਤ, Getty Images

4 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 6 ਮਿੰਟ

ਪਾਕਿਸਤਾਨ ਨ ੇ ਹੁਣ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਮੈਚ ਦ ਾ ਬਾਈਕਾਟ ਕਰਨ ਦ ੇ ਆਪਣ ੇ ਫੈਸਲ ੇ ਨੂ ੰ ਵਾਪਸ ਲ ੈ ਲਿਆ ਹ ੈ ਅਤ ੇ ਇਸ ਨੂ ੰ ਲ ੈ ਕ ੇ ਪਾਕਿਸਤਾਨ ਵਿੱਚ ਵ ੀ ਕਾਫ਼ ੀ ਚਰਚ ਾ ਹ ੋ ਰਹ ੀ ਹੈ।

ਕਈ ਪਾਕਿਸਤਾਨ ੀ ਕ੍ਰਿਕਟਰ ਇਸ ਨੂ ੰ” ਪਾਕਿਸਤਾਨ ਦ ੀ ਜਿੱਤ” ਦੱਸ ਰਹ ੇ ਹਨ।

ਜੀਓ ਨਿਊਜ ਼ ਦ ੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦ ੇ ਹੋਏ ਸਾਬਕ ਾ ਪਾਕਿਸਤਾਨ ੀ ਕ੍ਰਿਕਟਰ ਰਾਸ਼ਿਦ ਲਤੀਫ ਨ ੇ ਕਿਹਾ,” ਸ਼੍ਰੀਲੰਕ ਾ ਦ ੇ ਰਾਸ਼ਟਰਪਤ ੀ ਨ ੇ ਇਸ ਫੈਸਲ ੇ ਲਈ ਪਾਕਿਸਤਾਨ ਦ ਾ ਧੰਨਵਾਦ ਕੀਤਾ । ਮਤਲਬ ਕ ਿ ਗੱਲ ਖੇਡ ਤੋ ਂ ਅੱਗ ੇ ਨਿਕਲ ਗਈ ਸ ੀ ਕਿਉਂਕ ਿ ਸਰਕਾਰਾ ਂ ਇਸ ਮੁੱਦ ੇ ਵਿੱਚ ਸ਼ਾਮਲ ਹ ੋ ਰਹੀਆ ਂ ਸਨ । ਪਾਕਿਸਤਾਨ ਦ ਾ ਇਹ ਫੈਸਲ ਾ ਬੰਗਲਾਦੇਸ ਼ ਅਤ ੇ ਸਾਡ ੇ ਹੋਰ ਸਹਿਯੋਗ ੀ ਕ੍ਰਿਕਟ ਮੈਂਬਰਾ ਂ ਦ ੇ ਹਿੱਤਾ ਂ ਲਈ ਜ਼ਰੂਰ ੀ ਸ ੀ ਕਿਉਂਕ ਿ ਭਾਰਤ-ਪਾਕਿਸਤਾਨ ਮੈਚਾ ਂ ਤੋ ਂ ਹੋਣ ਵਾਲ ਾ ਮਾਲੀਆ ਵ ੀ ਇਨ੍ਹਾ ਂ ਮੈਂਬਰ ਦੇਸ਼ਾ ਂ ਨੂ ੰ ਪੈਸ ਾ ਪ੍ਰਦਾਨ ਕਰਦ ਾ ਹੈ ।”

ਲਤੀਫ ਨ ੇ ਕਿਹਾ,” ਅਸੀ ਂ ਇਹ ਉਨ੍ਹਾ ਂ ਲਈ ਕੀਤਾ । ਪਾਕਿਸਤਾਨ ਨ ੇ ਆਈਸੀਸ ੀ ਨੂ ੰ ਗੋਡਿਆ ਂ ‘ ਤ ੇ ਲਿਆ ਦਿੱਤਾ । ਇਸ ਦ ਾ ਅਸਰ ਜ ੇ ਹੁਣ ਨਹੀ ਂ ਤਾ ਂ ਅੱਗ ੇ ਜ਼ਰੂਰ ਪਵੇਗ ਾ ਅਤ ੇ ਅੰਤਰਰਾਸ਼ਟਰ ੀ ਕ੍ਰਿਕਟ ਵਿੱਚ ਸਾਡ ੀ ਮਹੱਤਤ ਾ ਹੋਰ ਵਧੇਗੀ ।”

ਕ੍ਰਿਕਟਰ ਅਹਿਮਦ ਸ਼ਹਿਜ਼ਾਦ ਨ ੇ ਕਿਹਾ,” ਅਸੀ ਂ ਇੱਕ ਬਹੁਤ ਹ ੀ ਸਮਝਦਾਰ ਫੈਸਲ ਾ ਲਿਆ । ਬੰਗਲਾਦੇਸ ਼ ਨੂ ੰ ਇਸ ਟੂਰਨਾਮੈਂਟ ਦੌਰਾਨ ਜ ੋ ਨੁਕਸਾਨ ਹੋਇਆ ਉਸ ਦ ਾ ਉਨ੍ਹਾ ਂ ਨੂ ੰ ਮੁਆਵਜ਼ ਾ ਮਿਲਣ ਾ ਜ਼ਰੂਰ ੀ ਸੀ, ਜ ੋ ਉਨ੍ਹਾ ਂ ਨੂ ੰ ਮਿਲਿਆ । ਅਸੀ ਂ ਆਪਣ ੇ ਮਿੱਤਰ ਦੇਸ਼ਾ ਂ ਲਈ ਭਾਰਤ ਵਿਰੁੱਧ ਖੇਡਣ ਦ ਾ ਫੈਸਲ ਾ ਕੀਤਾ । ਜੇਕਰ ਅਸੀ ਂ ਚਾਹੁੰਦ ੇ ਤਾ ਂ ਮਾਲੀਆ ਵੰਡ ਵਿੱਚ ਆਪਣ ੇ ਹਿੱਸ ੇ ਵਿੱਚ ਵਾਧ ੇ ਦ ੀ ਮੰਗ ਕਰ ਸਕਦ ੇ ਸ ੀ ਪਰ ਅਸੀ ਂ ਅਜਿਹ ਾ ਨਹੀ ਂ ਕੀਤ ਾ ਅਤ ੇ ਮਾਣ-ਸਨਮਾਨ ਨੂ ੰ ਅਹਿਮੀਅਤ ਦਿੱਤੀ।”

ਅਹਿਮਦ ਸ਼ਹਿਜ਼ਾਦ ਨ ੇ ਕਿਹਾ,” ਹੁਣ ਇਸ ਮਾਮਲ ੇ ਵਿੱਚ ਰਾਜਨੀਤ ੀ ਨਹੀ ਂ ਹੋਣ ੀ ਚਾਹੀਦ ੀ ਅਤ ੇ ਗੱਲ ਇੱਥ ੇ ਹ ੀ ਖਤਮ ਕਰ ਦੇਣ ੀ ਚਾਹੀਦ ੀ ਹੈ । ਕਿਸ ੇ ਨੂ ੰ ਇਹ ਨਹੀ ਂ ਕਰਨ ਾ ਚਾਹੀਦ ਾ ਕ ਿ ਅਸੀ ਂ ਜਿੱਤ ਗਏ ਜਾ ਂ ਉਹ ਜਿੱਤ ਗਏ ।”

ਉੱਥ ੇ ਹ ੀ ਸਾਬਕ ਾ ਪਾਕਿਸਤਾਨ ੀ ਕ੍ਰਿਕਟਰ ਸਿਕੰਦਰ ਬਖ਼ਤ ਨ ੇ ਕਿਹਾ,” ਜੇਕਰ ਭਾਰਤ ਨੂ ੰ ਸਾਡ ੇ ਤੋ ਂ ਇੰਨ ੀ ਹ ੀ ਦਿੱਕਤ ਹੁੰਦ ੀ ਤਾ ਂ ਉਹ ਮੈਚ ਖੇਡਣ ਤੋ ਂ ਇਨਕਾਰ ਕਰ ਦਿੰਦ ੇ ਪਰ ਉਨ੍ਹਾ ਂ ਨ ੇ ਅਜਿਹ ਾ ਨਹੀ ਂ ਕੀਤਾ । ਆਈਸੀਸ ੀ ਨ ੇ ਪਾਕਿਸਤਾਨ ਨੂ ੰ ਮੈਚ ਖੇਡਣ ਲਈ ਮਨਾਇਆ ਮਤਲਬ ਉਹ ਜਾਣਦ ੇ ਸਨ ਕ ਿ ਪਾਕਿਸਤਾਨ ਤੋ ਂ ਬਿਨਾ ਂ ਕ੍ਰਿਕਟ ਨਹੀ ਂ ਚੱਲ ਸਕਦਾ । ਅਸੀ ਂ ਕ੍ਰਿਕਟ ਲਈ ਜ਼ਰੂਰ ੀ ਹਾਂ । ਅਸੀ ਂ ਇਹ ਫੈਸਲ ਾ ਲਿਆ ਤਾ ਂ ਆਪਣ ੇ ਦੋਸਤ ਦੇਸ਼ਾ ਂ ਦ ੀ ਖ਼ਾਤਰ । ਇਹ ਇੱਕ ਬਹੁਤ ਵਧੀਆ ਫੈਸਲ ਾ ਹ ੈ ਅਤ ੇ ਅਸੀ ਂ ਇਸ ਮਾਮਲ ੇ ਵਿੱਚ ਸਾਡ ੀ ਜਿੱਤ ਹੋਈ ਹੈ ।”

‘ ਕ੍ਰੇਡਿਟ ਆਈਸੀਸ ੀ ਨੂ ੰ ਜਾਂਦ ਾ ਹ ੈ ‘

ਰਾਸ਼ਿਦ ਲਤੀਫ ਦਾ ਬਿਆਨ

ਤਸਵੀਰ ਸਰੋਤ, Getty Images

ਉੱਥ ੇ ਹ ੀ ਪਾਕਿਸਤਾਨ ਦ ੇ ਭਾਰਤ ਨਾਲ ਮੈਚ ਖੇਡਣ ਦ ੇ ਫੈਸਲ ੇ ‘ ਤੇ, ਭਾਰਤ ੀ ਕ੍ਰਿਕਟ ਕੰਟਰੋਲ ਬੋਰਡ ( ਬੀਸੀਸੀਆਈ ) ਦ ੇ ਉਪ ਪ੍ਰਧਾਨ ਰਾਜੀਵ ਸ਼ੁਕਲ ਾ ਨ ੇ ਕਿਹਾ,” ਆਈਸੀਸ ੀ ਪ੍ਰਤੀਨਿਧ ੀ ਦ ੀ ਪਹਿਲ ‘ ਤ ੇ ਸ਼ੁਰ ੂ ਹੋਈ ਗੱਲਬਾਤ, ਜਿਸ ਨੂ ੰ ਆਈਸੀਸ ੀ ਚੇਅਰਮੈਨ ਦ ੀ ਨਿਗਰਾਨ ੀ ਹੇਠ ਅਤ ੇ ਲਾਹੌਰ ਜ ਾ ਕ ੇ ਪਾਕਿਸਤਾਨ ਕ੍ਰਿਕਟ ਬੋਰਡ ਅਤ ੇ ਬੰਗਲਾਦੇਸ ਼ ਕ੍ਰਿਕਟ ਬੋਰਡ ਨਾਲ ਗੱਲਬਾਤ ਕਰਨ ਵਾਲ ੇ ਪ੍ਰਤੀਨਿਧੀਆ ਂ ਨ ੇ ਅੱਗ ੇ ਵਧਾਇਆ, ਉਸ ਦ ੇ ਨਤੀਜਿਆ ਂ ਨੂ ੰ ਦੇਖ ਕ ੇ ਮੈਨੂ ੰ ਬਹੁਤ ਖੁਸ਼ ੀ ਹ ੋ ਰਹ ੀ ਹੈ । ਇਹ ਇੱਕ ਚੰਗ ਾ ਹੱਲ ਹੈ । ਇਸ ਲਈ ਆਈਸੀਸ ੀ ਨੂ ੰ ਪੂਰ ਾ ਸਿਹਰ ਾ ਜਾਂਦ ਾ ਹੈ । ਮੈ ਂ ਇਸ ਪਹਿਲਕਦਮ ੀ ਕਰਨ ਅਤ ੇ ਪਾਕਿਸਤਾਨ ਨੂ ੰ ਗੱਲਬਾਤ ਦ ੀ ਮੇਜ ਼ ‘ ਤ ੇ ਲਿਆਉਣ ਲਈ ਆਈਸੀਸ ੀ ਦ ਾ ਧੰਨਵਾਦ ਕਰਨ ਾ ਚਾਹੁੰਦ ਾ ਹਾਂ ।”

ਬੰਗਲਾਦੇਸ ਼ ਬਾਰ ੇ ਰਾਜੀਵ ਸ਼ੁਕਲ ਾ ਨ ੇ ਕਿਹਾ,” ਇਸ ਗੱਲਬਾਤ ਰਾਹੀ ਂ ਬੰਗਲਾਦੇਸ ਼ ਦੀਆ ਂ ਭਾਵਨਾਵਾ ਂ ਦ ਾ ਵ ੀ ਸਤਿਕਾਰ ਕੀਤ ਾ ਗਿਆ ਹੈ, ਉਨ੍ਹਾ ਂ ਦ ੇ ਬੋਰਡ ਨੂ ੰ ਵ ੀ ਕੁਝ ਰਾਹਤ ਮਿਲ ੀ ਹ ੈ ਅਤ ੇ ਉਹ ਖੁਸ ਼ ਵ ੀ ਹਨ । ਉਨ੍ਹਾ ਂ ਨ ੇ ਆਈਸੀਸ ੀ ਦ ੇ ਯਤਨਾ ਂ ਦ ੀ ਸੱਚਮੁੱਚ ਸ਼ਲਾਘ ਾ ਕੀਤ ੀ ਹੈ ।”

ਰਾਜੀਵ ਸ਼ੁਕਲਾ ਦਾ ਬਿਆਨ

ਤਸਵੀਰ ਸਰੋਤ, Getty Images

ਸ਼ਿਵ ਸੈਨ ਾ ( ਯੂਬੀਟੀ ) ਦ ੀ ਰਾਜ ਸਭ ਾ ਮੈਂਬਰ ਪ੍ਰਿਯੰਕ ਾ ਚਤੁਰਵੇਦ ੀ ਨ ੇ ਕਿਹਾ,” ਬੀਸੀਸੀਆਈ ਸਭ ਤੋ ਂ ਮਜ਼ਬੂਤ ਕ੍ਰਿਕਟ ਸੰਸਥ ਾ ਹੈ, ਫਿਰ ਵ ੀ ਉਹ ਪਾਕਿਸਤਾਨ ਕ੍ਰਿਕਟ ਬੋਰਡ ( ਪੀਸੀਬੀ ) ‘ ਤ ੇ ਨਿਰਭਰ ਹੈ । ਪੀਸੀਬ ੀ ਨ ੇ ਫੈਸਲ ਾ ਕੀਤ ਾ ਹ ੈ ਕ ਿ ਉਹ ਮੈਚ ਖੇਡੇਗ ਾ ਜਾ ਂ ਨਹੀਂ । ਪਾਕਿਸਤਾਨ ਮੈਚ ਖੇਡਣ ਲਈ ਸਹਿਮਤ ਹੋਇਆ ਕਿਉਂਕ ਿ ਉਨ੍ਹਾ ਂ ਕੋਲ ਮੈਚ ਨ ਾ ਖੇਡਣ ‘ ਤ ੇ ਲੱਗਣ ਵਾਲ ੇ ਜੁਰਮਾਨ ੇ ਦ ਾ ਭੁਗਤਾਨ ਕਰਨ ਲਈ ਵ ੀ ਪੈਸ ੇ ਨਹੀ ਂ ਰਹ ੇ ਹੋਣਗੇ । ਬੀਸੀਸੀਆਈ ਲਈ ਤਾ ਂ ਮੁਨਾਫ਼ ਾ ਜ਼ਿਆਦ ਾ ਜ਼ਰੂਰ ੀ ਹੈ ।”

ਸਾਬਕ ਾ ਕ੍ਰਿਕਟਰ ਅਤੁਲ ਵਾਸਨ ਨ ੇ ਕਿਹਾ,” ਇਹ ਇੱਕ ਤਰ੍ਹਾ ਂ ਦ ਾ ਡਰਾਮ ਾ ਚੱਲ ਰਿਹ ਾ ਹੈ । ਕਈ ਵਾਰ ਉਹ ਇਨਕਾਰ ਕਰਦ ੇ ਹਨ, ਨਾਰਾਜ ਼ ਹ ੋ ਜਾਂਦ ੇ ਹਨ ਅਤ ੇ ਕਈ ਵਾਰ ਉਹ ਮੰਨ ਲੈਂਦ ੇ ਹਨ, ਇਹ ਸਭ ਆਪਣ ੀ ਸੰਤੁਸ਼ਟ ੀ ਲਈ । ਹੁਣ ਬੰਗਲਾਦੇਸ ਼ ਬੋਰਡ ਅਤ ੇ ਸ਼੍ਰੀਲੰਕ ਾ ਨ ੇ ਵ ੀ ਬੇਨਤ ੀ ਕੀਤ ੀ ਹੈ, ਇਸ ਲਈ ਹੁਣ ਉਹ ਸਹਿਮਤ ਹ ੋ ਰਹ ੇ ਹਨ । ਅਸੀ ਂ ਆਈਸੀਸ ੀ ਨੂ ੰ ਦਿਖ ਾ ਦਿੱਤ ਾ ਹ ੈ ਕ ਿ ਭਾਰਤ ਕਿੰਨ ਾ ਪ੍ਰਭਾਵਸ਼ਾਲ ੀ ਹੈ, ਇਸ ਲਈ ਉਨ੍ਹਾ ਂ ਦ ੇ ਮਨਾ ਂ ਵਿੱਚ ਇਹ ਸਾਰੀਆ ਂ ਗਲਤ ਧਾਰਨਾਵਾ ਂ ਹਨ । ਇਸਦ ਾ ਕੋਈ ਇਲਾਜ ਨਹੀ ਂ ਹੈ ।”

ਪਾਕਿਸਤਾਨ ਨ ੇ ਇੰਝ ਬਦਲਿਆ ਆਪਣ ਾ ਫ਼ੈਸਲਾ

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ

ਤਸਵੀਰ ਸਰੋਤ, SAJJAD HUSSAIN/AFP via Getty Image

ਇਸ ਤੋ ਂ ਪਹਿਲਾ ਂ ਸੋਮਵਾਰ ਦੇਰ ਰਾਤ ਪਾਕਿਸਤਾਨ ੀ ਪ੍ਰਧਾਨ ਮੰਤਰ ੀ ਸ਼ਾਹਬਾਜ ਼ ਸ਼ਰੀਫ ਨ ੇ ਪਾਕਿਸਤਾਨ ੀ ਕ੍ਰਿਕਟ ਟੀਮ ਨੂ ੰ 15 ਫਰਵਰ ੀ ਨੂ ੰ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਖੇਡਣ ਦ ੀ ਇਜਾਜ਼ਤ ਦ ੇ ਦਿੱਤ ੀ ਅਤ ੇ ਕਿਹ ਾ ਹ ੈ ਕ ਿ ਇਹ ਫੈਸਲ ਾ ਮਿੱਤਰ ਦੇਸ਼ਾ ਂ ਦ ੀ ਬੇਨਤ ੀ ‘ ਤ ੇ ਲਿਆ ਗਿਆ ਹੈ।

ਪਾਕਿਸਤਾਨ ਕ੍ਰਿਕਟ ਬੋਰਡ ( ਪੀਸੀਬੀ ) ਦ ੇ ਚੇਅਰਮੈਨ ਮੋਹਸਿਨ ਨਕਵ ੀ ਨ ੇ ਸ਼ਾਹਬਾਜ ਼ ਸ਼ਰੀਫ ਨੂ ੰ ਪੀਸੀਬੀ, ਅੰਤਰਰਾਸ਼ਟਰ ੀ ਕ੍ਰਿਕਟ ਕੌਂਸਲ ਦ ੇ ਪ੍ਰਤੀਨਿਧੀਆ ਂ ਅਤ ੇ ਬੰਗਲਾਦੇਸ ਼ ਕ੍ਰਿਕਟ ਬੋਰਡ ਵਿਚਕਾਰ ਇੱਕ ਉੱਚ-ਪੱਧਰ ੀ ਮੀਟਿੰਗ ਵਿੱਚ ਹੋਏ ਫੈਸਲ ੇ ਬਾਰ ੇ ਰਸਮ ੀ ਤੌਰ ‘ ਤ ੇ ਜਾਣਕਾਰ ੀ ਦਿੱਤੀ।

ਬੀਬੀਸ ੀ ਉਰਦ ੂ ਦ ੇ ਅਨੁਸਾਰ ਸਰਕਾਰ ੀ ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ ਪਾਕਿਸਤਾਨ ਸਰਕਾਰ ਨ ੇ ਇਹ ਫੈਸਲ ਾ ਬੰਗਲਾਦੇਸ ਼ ਕ੍ਰਿਕਟ ਬੋਰਡ ਦੁਆਰ ਾ ਪੀਸੀਬ ੀ ਨੂ ੰ ਕੀਤੀਆ ਂ ਗਈਆ ਂ ਰਸਮ ੀ ਬੇਨਤੀਆ ਂ ਦ ੇ ਨਾਲ-ਨਾਲ ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ ਅਤ ੇ ਹੋਰ ਮੈਂਬਰ ਦੇਸ਼ਾ ਂ ਤੋ ਂ ਮਿਲ ੇ ਸੰਦੇਸ਼ਾ ਂ ਦ ੇ ਆਧਾਰ ‘ ਤ ੇ ਕੀਤ ਾ ਹੈ।

ਸ਼੍ਰੀਲੰਕ ਾ ਦ ੇ ਰਾਸ਼ਟਰਪਤ ੀ ਅਨੁਰ ਾ ਕੁਮਾਰ ਾ ਦਿਸਾਨਾਯਕ ੇ ਨ ੇ ਪਾਕਿਸਤਾਨ ਦ ੇ ਇਸ ਫੈਸਲ ੇ ਲਈ ਧੰਨਵਾਦ ਪ੍ਰਗਟ ਕੀਤਾ । ਭਾਰਤ ਅਤ ੇ ਪਾਕਿਸਤਾਨ ਵਿਚਕਾਰ ਇਹ ਮੈਚ 15 ਫਰਵਰ ੀ ਨੂ ੰ ਕੋਲੰਬ ੋ ਵਿੱਚ ਖੇਡਿਆ ਜਾਵੇਗਾ।

ਇਸ ਤੋ ਂ ਪਹਿਲਾ ਂ ਸੋਮਵਾਰ ਨੂ ੰ ਬੰਗਲਾਦੇਸ ਼ ਕ੍ਰਿਕਟ ਬੋਰਡ (BCB) ਨ ੇ ਪਾਕਿਸਤਾਨ ਨੂ ੰ ਅਪੀਲ ਕੀਤ ੀ ਸ ੀ ਕ ਿ ਉਹ ਟੀ-20 ਵਿਸ਼ਵ ਕੱਪ 2026 ਵਿੱਚ 15 ਫਰਵਰ ੀ ਨੂ ੰ ਭਾਰਤ ਵਿਰੁੱਧ ਆਪਣ ਾ ਮੈਚ ਖੇਡੇ।

ਇੱਕ ਬਿਆਨ ਵਿੱਚ ਬੀਸੀਬ ੀ ਨ ੇ ਪਾਕਿਸਤਾਨ ਕ੍ਰਿਕਟ ਬੋਰਡ ਦ ੇ ਚੇਅਰਮੈਨ ਮੋਹਸਿਨ ਰਜ਼ ਾ ਨਕਵੀ, ਪੀਸੀਬ ੀ ਅਤ ੇ ਪਾਕਿਸਤਾਨ ੀ ਕ੍ਰਿਕਟ ਪ੍ਰਸ਼ੰਸਕਾ ਂ ਦ ਾ ਦਿਲੋ ਂ ਧੰਨਵਾਦ ਕੀਤਾ।

ਇਸ ਤੋ ਂ ਪਹਿਲਾਂ, 1 ਫਰਵਰ ੀ ਨੂ ੰ ਪਾਕਿਸਤਾਨ ਨ ੇ ਐਲਾਨ ਕੀਤ ਾ ਸ ੀ ਕ ਿ ਉਸ ਦ ੀ ਕ੍ਰਿਕਟ ਟੀਮ 15 ਫਰਵਰ ੀ ਨੂ ੰ ਭਾਰਤ ਵਿਰੁੱਧ T-20 ਵਿਸ਼ਵ ਕੱਪ ਮੈਚ ਦ ਾ ਬਾਈਕਾਟ ਕਰੇਗੀ।

ਪਾਕਿਸਤਾਨ ਨ ੇ ਬੰਗਲਾਦੇਸ ਼ ਨਾਲ ਇੱਕਜੁਟਤ ਾ ਦ ਾ ਹਵਾਲ ਾ ਦਿੰਦ ੇ ਹੋਏ ਇਹ ਫੈਸਲ ਾ ਲਿਆ ਸੀ।

ਬੰਗਲਾਦੇਸ ਼ ਨ ੇ ਸੁਰੱਖਿਆ ਚਿੰਤਾਵਾ ਂ ਦ ੇ ਕਾਰਨ ਭਾਰਤ ਵਿੱਚ ਟੀ-20 ਵਿਸ਼ਵ ਕੱਪ ਮੈਚ ਖੇਡਣ ਤੋ ਂ ਇਨਕਾਰ ਕਰ ਦਿੱਤ ਾ ਸ ੀ ਅਤ ੇ ਅੰਤਰਰਾਸ਼ਟਰ ੀ ਕ੍ਰਿਕਟ ਪਰਿਸ਼ਦ ( ਆਈਸੀਸੀ ) ਨੂ ੰ ਆਪਣ ੇ ਮੈਚ ਸ਼੍ਰੀਲੰਕ ਾ ਵਿੱਚ ਤਬਦੀਲ ਕਰਨ ਦ ੀ ਬੇਨਤ ੀ ਕੀਤ ੀ ਸੀ । ਹਾਲਾਂਕਿ, ਆਈਸੀਸ ੀ ਨ ੇ ਉਨ੍ਹਾ ਂ ਦ ੀ ਬੇਨਤ ੀ ਨੂ ੰ ਰੱਦ ਕਰ ਦਿੱਤ ਾ ਸੀ । ਬੰਗਲਾਦੇਸ ਼ ਦ ੇ ਟੂਰਨਾਮੈਂਟ ਤੋ ਂ ਹਟਣ ਤੋ ਂ ਬਾਅਦ, ਸਕਾਟਲੈਂਡ ਨੂ ੰ ਉਸਦ ੀ ਜਗ੍ਹ ਾ ਦਿੱਤ ੀ ਗਈ ਸੀ।

ਭਾਰਤ ਅਤ ੇ ਸ਼੍ਰੀਲੰਕ ਾ ਦੁਆਰ ਾ ਸਾਂਝ ੇ ਤੌਰ ‘ ਤ ੇ ਆਯੋਜਿਤ ਟੀ-20 ਵਿਸ਼ਵ ਕੱਪ 7 ਫਰਵਰ ੀ ਨੂ ੰ ਸ਼ੁਰ ੂ ਹ ੋ ਗਿਆ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI