Home ਰਾਸ਼ਟਰੀ ਖ਼ਬਰਾਂ ਵਿਗਿਆਨੀਆ ਂ ਨ ੇ ਖੋਜਿਆ ਮੁਰਗ ੀ ਜਿੰਨ ਾ ਛੋਟ ਾ ਅਤ...

ਵਿਗਿਆਨੀਆ ਂ ਨ ੇ ਖੋਜਿਆ ਮੁਰਗ ੀ ਜਿੰਨ ਾ ਛੋਟ ਾ ਅਤ ੇ ਅਜੀਬੋ-ਗਰੀਬ ਡਾਇਨਾਸੌਰ

12
0

Source :- BBC PUNJABI

ਇੱਕ ਕਲਾਕਾਰ ਦੁਆਰਾ ਤਿਆਰ ਕੀਤਾ ਗਿਆ ਇੱਕ ਛੋਟੇ, ਹਰੇ ਡਾਇਨਾਸੌਰ ਦਾ ਚਿੱਤਰ

ਤਸਵੀਰ ਸਰੋਤ, Martina Charnell

ਉੱਤਰ ੀ ਸਪੇਨ ਵਿੱਚ ਲੱਭੀਆ ਂ ਅਸਧਾਰਣ ਤੌਰ ‘ ਤ ੇ ਛੋਟੀਆ ਂ ਹੱਡੀਆਂ/ਅਵਸ਼ੇਸ਼ਾ ਂ ਦ ਾ ਲੰਬ ੇ ਸਮੇ ਂ ਤੱਕ ਅਧਿਐਨ ਕੀਤ ੇ ਜਾਣ ਤੋ ਂ ਬਾਅਦ ਹੁਣ ਸਾਹਮਣ ੇ ਆਇਆ ਹ ੈ ਕ ਿ ਇਹ ਇੱਕ ਬਹੁਤ ਹ ੀ ਛੋਟੇ, ਮੁਰਗ ੀ ਦ ੇ ਆਕਾਰ ਦ ੇ ਡਾਇਨਾਸੌਰ ਦੀਆ ਂ ਹੱਡੀਆ ਂ ਹਨ।

ਡਾਇਨਾਸੌਰ ਦ ੀ ਇਸ ਨਵੀ ਂ ਪ੍ਰਜਾਤ ੀ ਦ ਾ ਨਾਮ ਫੋਸਕੀਆ ਪੇਲੇਂਡੋਨਮ ਰੱਖਿਆ ਗਿਆ ਹੈ।

ਮੰਨਿਆ ਜ ਾ ਰਿਹ ਾ ਹ ੈ ਕ ਿ ਇਹ ਪ੍ਰਜਾਤ ੀ ਲਗਭਗ 12.5 ਕਰੋੜ ਸਾਲ ਪਹਿਲਾ ਂ ਧਰਤ ੀ ‘ ਤ ੇ ਵੱਸਦ ੀ ਸ ੀ ਅਤ ੇ ਇਹ ਪੌਧ ੇ ਖਾਣ ਵਾਲ ੇ ਡਾਇਨਾਸੌਰਾ ਂ ਦ ੇ ਇਕ ਲੁਪਤ ਸਮੂਹ ਆਰਨਿਥੋਪੋਡਸ ਨਾਲ ਸੰਬੰਧਤ ਸੀ । ਖੋਜ ਤੋ ਂ ਪਤ ਾ ਲੱਗ ਾ ਹ ੈ ਕ ਿ ਆਪਣ ੇ ਛੋਟ ੇ ਆਕਾਰ ਦ ੇ ਬਾਵਜੂਦ ਇਸ ਡਾਇਨਾਸੌਰ ਦ ੀ ਖੋਪੜੀ, ਉਮੀਦ ਦ ੇ ਉਲਟ, ਕਾਫ਼ ੀ ਵਿਕਸਿਤ ਸੀ।

ਸਪੇਨ ਦ ੀ ਯੂਨੀਵਰਸਿਦਾਦ ਦ ੇ ਲ ਾ ਲਾਗੂਨ ਾ ਤੋ ਂ ਪੇਲਿਓਂਟੋਲੋਜਿਸਟ ਪੇਨੇਲੋਪ ੇ ਕਰੁਜ਼ਾਦੋ-ਕੈਬੇਲੇਰ ੋ ਨ ੇ ਕਿਹਾ,’ ‘ ਇਸ ਦ ੀ ਐਨਾਟਮ ੀ ਠੀਕ ਉਸ ੇ ਤਰ੍ਹਾ ਂ ਅਜੀਬ ਹ ੈ ਜ ੋ ਐਵੋਲਿਊਸ਼ਨਰ ੀ ਟ੍ਰ ੀ ਨੂ ੰ ਮੁੜ ਲਿਖਦ ੀ ਹੈ ।’ ‘

 ਡਾਇਨਾਸੌਰ

ਤਸਵੀਰ ਸਰੋਤ, Dieudonné et cetera. 2026

ਅਰਜਨਟੀਨ ਾ ਦ ੀ ਨੈਸ਼ਨਲ ਯੂਨੀਵਰਸਿਟ ੀ ਆਫ ਼ ਰੀਓ ਨੇਗਰ ੋ ਦ ੇ ਪੇਲਿਓਂਟੋਲੋਜਿਸਟ ਪੌਲ-ਇਮੀਲ ਡਿਉਦੋਨ ੇ 2013 ਤੋ ਂ ਇਸ ‘ ਤ ੇ ਕੰਮ ਕਰ ਰਹ ੇ ਹਨ ਅਤ ੇ ਅੰਤਰਰਾਸ਼ਟਰ ੀ ਖੋਜ ਟੀਮ ਦ ੀ ਅਗਵਾਈ ਕਰ ਰਹ ੇ ਹਨ । ਟੀਮ ਦ ੀ ਰਿਸਰਚ ਮੁਤਾਬਕ ਜਿਹੜ ੇ ਅਵਸ਼ੇਸ਼ ਮਿਲ ੇ ਹਨ ਉਹ ਘੱਟੋ-ਘੱਟ ਪੰਜ ਵੱਖ-ਵੱਖ ਜੀਵਾ ਂ ਨਾਲ ਸਬੰਧਤ ਹਨ।

ਡਿਉਦੋਨ ੇ ਨ ੇ ਬੀਬੀਸ ੀ ਨੂ ੰ ਦੱਸਿਆ,” ਮੇਰ ੇ ਖ਼ਿਆਲ ਵਿੱਚ ਇਸ ਖੋਜ ਦ ੀ ਸਭ ਤੋ ਂ ਦਿਲਚਸਪ ਗੱਲ ਇਹ ਹ ੈ ਕ ਿ ਇਹ ਸਾਬਤ ਕਰਦ ੀ ਹ ੈ ਕ ਿ ਅਜ ੇ ਵ ੀ ਬਹੁਤ ਸਾਰ ਾ ਫ਼ੌਸਿਲ ਮੈਟੀਰੀਅਲ ( ਅਵਸ਼ੇਸ਼ ) ਲੱਭਿਆ ਜਾਣ ਾ ਬਾਕ ੀ ਹ ੈ ਅਤ ੇ ਜ਼ਿਆਦਾਤਰ ਛੋਟ ੇ ਆਕਾਰ ਦ ੇ ਡਾਇਨਾਸੌਰਾ ਂ ਦ ਾ ਹੋਵੇਗਾ ।”

ਉਨ੍ਹਾ ਂ ਅੱਗ ੇ ਕਿਹਾ,” ਛੋਟ ੇ ਆਕਾਰ ਦ ੇ ਡਾਇਨਾਸੌਰ ਸਾਡ ੇ ਪਿਛਲ ੇ ਅਨੁਮਾਨਾ ਂ ਨਾਲੋ ਂ ਕਾਫ਼ ੀ ਵੱਧ ਵੱਖਰ ੇ ਸਨ ਅਤ ੇ ਸੰਭਵ ਹ ੈ ਕ ਿ ਜਿਨ੍ਹਾ ਂ ਸਮੂਹਾ ਂ ਨੂ ੰ ਅਸੀ ਂ ਜਾਣਦ ੇ ਹਾਂ, ਉਨ੍ਹਾ ਂ ਵਿੱਚੋ ਂ ਬਹੁਤ ੇ ਛੋਟ ੇ ਆਕਾਰ ਦ ੇ ਡਾਇਨਾਸੌਰਾ ਂ ਤੋ ਂ ਹ ੀ ਉਤਪੰਨ ਹੋਏ ਹੋਣ, ਜ ੋ ਸਮੇ ਂ ਦ ੇ ਨਾਲ ਵੱਡ ੇ ਹ ੋ ਗਏ ਹੋਣਗੇ ।”

ਖੋਜ ਕਰਨ ਾ ਮੁਸ਼ਕਿਲ ਕੰਮ

ਫੋਸਕੀਆ ਦੀ ਖੋਪੜੀ ਦਾ 3ਡੀ ਮਾਡਲ

ਤਸਵੀਰ ਸਰੋਤ, Dieudonné et cetera. 2026

ਹਾਲਾਂਕਿ, ਡਿਉਦੋਨ ੇ ਇਹ ਵ ੀ ਕਹਿੰਦ ੇ ਹਨ ਕ ਿ ਛੋਟ ੇ ਡਾਇਨਾਸੌਰਾ ਂ ਦ ੇ ਅਵਸ਼ੇਸ ਼ ਜ਼ਿਆਦ ਾ ਨਾਜ਼ੁਕ ਹੁੰਦ ੇ ਹਨ ਅਤ ੇ ਉਨ੍ਹਾ ਂ ਨੂ ੰ ਲੱਭਣ ਾ ਵ ੀ ਔਖ ਾ ਹੁੰਦ ਾ ਹੈ।

ਉਨ੍ਹਾ ਂ ਕਿਹਾ,” ਅਫ਼ਸੋਸਨਾਕ ਤੌਰ ‘ ਤ ੇ ਛੋਟ ਾ ਮੈਟੀਰੀਅਲ ਕਾਫ਼ ੀ ਜ਼ਿਆਦ ਾ ਟੁੱਟਿਆ-ਫੁੱਟਿਆ ਹੁੰਦ ਾ ਹੈ … ਕੁਝ ਛੋਟੀਆ ਂ ਹੱਡੀਆ ਂ ਦ ੇ ਸੈਡਿਮੈਂਟ ਆਸਾਨ ੀ ਨਾਲ ਗਾਇਬ ਹ ੋ ਜਾਂਦ ੇ ਹਨ ।’ ‘

ਇਸ ਅਧਿਐਨ ਦ ੇ ਸਹਿ-ਲੇਖਕ ਅਤ ੇ ਬੈਲਜੀਅਮ ਦ ੀ ਵਰਿਜ ੇ ਯੂਨੀਵਰਸਿਟੇਟ ਬਰਸਲਜ ਼ ਦ ੇ ਪੇਲਿਓਂਟੋਲੋਜਿਸਟ ਕੋਇਨ ਸਟਾਈਨ ਮੁਤਾਬਕ, ਇਹ ਡਾਇਨਾਸੌਰ ਅਸਾਧਾਰਣ ਤੌਰ ‘ ਤ ੇ ਬਹੁਤ ਛੋਟ ਾ ਸੀ।

ਮੰਨਿਆ ਜ ਾ ਰਿਹ ਾ ਹ ੈ ਕ ਿ ਇਸ ਦ ੀ ਉਚਾਈ ਲਗਭਗ 25 ਤੋ ਂ 30 ਸੈਂਟੀਮੀਟਰ ਸੀ, ਜ ੋ ਆਕਾਰ ਵਿੱਚ ਮੁਰਗ ੀ ਦ ੇ ਬਰਾਬਰ ਹੋਵੇਗਾ।

ਸਟਾਈਨ ਨ ੇ ਬੀਬੀਸ ੀ ਨੂ ੰ ਦੱਸਿਆ”, ਮੈਨੂ ੰ ਲੱਗਦ ਾ ਹ ੈ ਕ ਿ ਅਸੀ ਂ ਇਹ ਕਹ ਿ ਸਕਦ ੇ ਹਾ ਂ ਕ ਿ ਇਹ ਯੂਰਪ ਮਹਾਂਦੀਪ ‘ ਤ ੇ ਮਿਲ ੇ ਡਾਇਨਾਸੌਰਾ ਂ ਵਿੱਚ ਸਭ ਤੋ ਂ ਛੋਟ ਾ ਨ ਾ ਵ ੀ ਹੋਵ ੇ ਪਰ ਸਭ ਤੋ ਂ ਛੋਟਿਆ ਂ ਵਿੱਚੋ ਂ ਇੱਕ ਤਾ ਂ ਹੈ । ਅਤ ੇ ਸੰਭਵ ਹ ੈ ਕ ਿ ਦੁਨੀਆ ਭਰ ਵਿੱਚ ਵ ੀ ਇਹ ਸਭ ਤੋ ਂ ਛੋਟ ੇ ਡਾਇਨਾਸੌਰਾ ਂ ਵਿੱਚੋ ਂ ਇੱਕ ਹੋਵ ੇ- ਜ ੋ ਹੁਣ ਤੱਕ ਮਿਲਿਆ ਹੈ, ਉਸ ਦ ੇ ਅਧਾਰ ‘ ਤੇ ।”

ਪੌਲ-ਇਮੀਲ ਡਿਉਦੋਨੇ

ਅਵਸ਼ੇਸ਼ਾ ਂ ਦ ੇ ਛੋਟ ੇ ਆਕਾਰ ਤੋ ਂ ਇਹ ਅਨੁਮਾਨ ਲਗਾਇਆ ਗਿਆ ਸ ੀ ਕ ਿ ਸ਼ਾਇਦ ਇਹ ਡਾਇਨਾਸੌਰ ਦ ੇ ਬੱਚ ੇ ਹੋਣ । ਪਰ ਗਹਿਰ ੇ ਅਧਿਐਨ ਨਾਲ ਪਤ ਾ ਲੱਗਿਆ ਕ ਿ ਅਜਿਹ ਾ ਨਹੀ ਂ ਸੀ।

ਸਟਾਈਨ ਨ ੇ ਸਮਝਾਇਆ ਕ ਿ ਘੱਟੋ-ਘੱਟ ਇੱਕ ਡਾਇਨਾਸੋਰ ਪੂਰ ੀ ਤਰ੍ਹਾ ਂ ਬਾਲਗ ਸੀ । ਉਨ੍ਹਾ ਂ ਨ ੇ ਅੱਗ ੇ ਦੱਸਿਆ ਕ ਿ ਬਚਪਨ ਦ ੀ ਅਵਸਥ ਾ ਵਿੱਚ ਉਹ ਸ਼ਾਇਦ ਚਾਰ ਪੈਰਾ ਂ ‘ ਤ ੇ ਤੁਰਦ ੇ ਸਨ, ਜਦਕ ਿ ਬਾਲਗ ਹੋਣ ‘ ਤ ੇ ਉਹ ਦ ੋ ਪੈਰਾ ਂ ‘ ਤ ੇ ਤੁਰਨ ਲੱਗ ਪੈਂਦ ੇ ਸਨ।

ਫੋਸਕੀਆ, ਸਭ ਤੋ ਂ ਪਹਿਲ ਾ ਪਛਾਣਿਆ ਗਿਆ ਰਹੈਬਡੋਡੌਂਟੋਮੌਰਫ ਼ ਹੈ, ਜ ੋ ਆਰਨਿਥੋਪੋਡਸ ਸ਼੍ਰੇਣ ੀ ‘ ਚ ਆਉਂਦ ਾ ਇੱਕ ਸਮੂਹ ਹੈ।

ਡਿਉਦੋਨ ੇ ਨ ੇ ਸਮਝਾਇਆ ਕ ਿ ਰਹੈਬਡੋਡੌਂਟੋਮੌਰਫ ਼” ਸ਼ੁਰ ੂ ਤੋ ਂ ਹ ੀ ਸ਼ਾਇਦ ਬਹੁਤ ਛੋਟ ੇ ਸਨ” ਅਤ ੇ ਇਸ ਨਾਲ ਉਨ੍ਹਾ ਂ ਨੂ ੰ” ਸ਼ਿਕਾਰ ਬਣਨ ਤੋ ਂ ਬਚਣ ਵਿੱਚ ਮਦਦ ਮਿਲਦ ੀ ਸੀ ।”

ਉਨ੍ਹਾ ਂ ਨ ੇ ਕਿਹ ਾ”, ਛੋਟ ਾ ਆਕਾਰ ਲੰਬ ੀ ਦੌੜ ਲਈ ਅਨੁਕੂਲ ਨਹੀ ਂ ਹੁੰਦਾ, ਸਗੋ ਂ ਤੇਜ਼ ੀ ਨਾਲ ਕਿਸ ੇ ਓਹਲ ੇ ਵਾਲ ੀ ਥਾ ਂ ਦ ੀ ਤਲਾਸ ਼ ਕਰ ਸਕਦ ਾ ਹੈ ।’ ‘

ਦਹਾਕਿਆ ਂ ਤੱਕ ਚੱਲ ੀ ਖੋਜ

ਫੋਸਕੀਆ ਦੀ ਖੋਪੜੀ ਦੇ ਉਪਰਲੇ ਹਿੱਸੇ ਅਤੇ ਦਿਮਾਗ ਦੇ ਕੇਸ (ਖਾਂਚੇ) ਨਾਲ ਜੁੜੀਆਂ ਹੱਡੀਆਂ

ਤਸਵੀਰ ਸਰੋਤ, Paul-Emile Dieudonné

ਜ਼ਿਆਦਾਤਰ ਅਵਸ਼ੇਸ਼ 1998 ਵਿੱਚ ਮਿਲ ੇ ਸਨ ਅਤ ੇ ਕੁਝ ਹੋਰ ਅਗਲ ੇ ਸਾਲਾ ਂ ਵਿੱਚ ਉਸ ੇ ਥਾ ਂ ਤੋ ਂ ਲੱਭ ੇ ਗਏ । ਪਰ ਉਨ੍ਹਾ ਂ ਦ ੀ ਪਛਾਣ ਕਰਨ ਵਿੱਚ ਕਈ ਸਾਲ ਲੱਗ ਗਏ।

ਇਸ ਥਾ ਂ ਦ ੀ ਪਹਿਲ ੀ ਵਾਰ ਖੋਜ ਕਰਨ ਅਤ ੇ ਜ਼ਿਆਦਾਤਰ ਅਵਸ਼ੇਸ ਼ ਇਕੱਠ ੇ ਕਰਨ ਵਾਲ ੇ ਵਿਅਕਤ ੀ ਫ਼ਿਡੇਲ ਤੋਰਸੀਦ ਾ ਫਰਨਾਂਦੇਜ਼-ਬਾਲਦੋਰ ਸਨ, ਜ ੋ ਇਸ ਅਧਿਐਨ ਦ ੇ ਸਹਿ-ਲੇਖਕ ਵ ੀ ਹਨ ਅਤ ੇ ਉੱਤਰ ੀ ਸਪੇਨ ਦ ੇ ਸਾਲਾਸ ਦ ੇ ਲੋਸ ਇਨਫਾਂਤੇਸ ਸਥਿਤ ਡਾਇਨਾਸੌਰ ਮਿਊਜ਼ੀਅਮ ਨਾਲ ਜੁੜ ੇ ਹਨ।

ਉਨ੍ਹਾ ਂ ਕਿਹਾ,” ਸ਼ੁਰ ੂ ਤੋ ਂ ਹ ੀ ਸਾਨੂ ੰ ਪਤ ਾ ਸ ੀ ਕ ਿ ਇਹ ਹੱਡੀਆ ਂ ਆਪਣ ੇ ਬਹੁਤ ਨਿੱਕ ੇ ਆਕਾਰ ਕਰਕ ੇ ਵਿਸ਼ੇਸ ਼ ਹਨ ।”

ਖੋਜਕਰਤਾਵਾ ਂ ਦ ਾ ਕਹਿਣ ਾ ਹ ੈ ਕ ਿ ਫੋਸਕੀਆ ਦ ੀ ਖੋਜ- ਜਿਸ ਵਿੱਚ’ Fos ‘ ਪ੍ਰਾਚੀਨ ਯੂਨਾਨ ੀ ਭਾਸ਼ ਾ ਦ ੇ ‘ ਰੋਸ਼ਨ ੀ ‘ ਸ਼ਬਦ ਤੋ ਂ ਆਇਆ ਹ ੈ- ਆਰਨਿਥੋਪੋਡ ਡਾਇਨਾਸੌਰਾ ਂ ਦ ੇ ਵਿਕਾਸ ਨੂ ੰ ਸਮਝਣ ਲਈ ਮਹੱਤਵਪੂਰਨ ਹੈ।

ਅਰਜਨਟੀਨ ਾ ਦ ੀ ਯੂਨੀਵਰਸਿਦਾਦ ਨਾਸਿਓਨਾਲ ਦ ੇ ਕੋਰਡੋਬ ਾ ਤੋ ਂ ਸਹਿ-ਲੇਖਕ ਅਤ ੇ ਪੇਲਿਓਂਟੋਲੋਜਿਸਟ ਮਾਰਕੋਸ ਬੇਸੇਰ ਾ ਨ ੇ ਕਿਹਾ,” ਨਿੱਕ ੇ ਹੋਣ ਦ ਾ ਮਤਲਬ ਵਿਕਾਸਵਾਦ ੀ ਸਰਲਤ ਾ ਨਹੀ ਂ ਸੀ ।”

ਡਿਉਦੋਨ ੇ ਨ ੇ ਦੱਸਿਆ ਕ ਿ ਫੋਸਕੀਆ ਦ ੇ ਦੰਦਾ ਂ ਦ ੀ ਬਣਤਰ ਵ ੀ ਵੱਖਰ ੀ ਸੀ, ਜਿਸ ਵਿੱਚ ਅੱਗ ੇ ਵੱਲ ਨਿਕਲ ੇ ਹੋਏ ਮੂਹਰਲ ੇ ਦੰਦ ਸ਼ਾਮਲ ਸਨ,” ਜੋ ਬਿਲਕੁਲ ਵਿਚਕਾਰ ਇਕ ਵੱਡ ੇ ਤ੍ਰਿਸ਼ੂਲ ਵਾਂਗ ਨਜ਼ਰ ਆਉਂਦ ੇ ਸਨ ।”

ਸਟਾਈਨ ਕਹਿੰਦ ੇ ਹਨ ਕ ਿ” ਕੁਝ ਹੱਦ ਤੱਕ ਅਜੀਬ” ਦੰਦਾ ਂ ਤੋ ਂ ਇਲਾਵ ਾ ਇਸ ਦ ੀ” ਖੋਪੜ ੀ ਦ ੀ ਬਣਤਰ ਵ ੀ ਦਿਲਚਸਪ ਸੀ । ‘ ‘ ਉਨ੍ਹਾ ਂ ਕਿਹਾ,’ ‘ ਇਹ ਉਨ੍ਹਾ ਂ ਪ੍ਰਯੋਗਾ ਂ ਦ ਾ ਇੱਕ ਹੋਰ ਉਦਾਹਰਣ ਪੇਸ਼ ਕਰਦ ੇ ਹਨ ਜ ੋ ਵਿਕਾਸ ਨ ੇ ਕੀਤ ੇ ਹਨ ।’ ‘

ਖੋਪੜੀ

ਫੋਸਕੀਆ ਦੇ ਹੇਠਲੇ ਜਬਾੜ੍ਹੇ ਦੀ ਹੱਡੀ ਦਾ ਇੱਕ ਟੁਕੜਾ

ਤਸਵੀਰ ਸਰੋਤ, Paul-Emile Dieudonné

ਸਾਲ 2016 ਵਿੱਚ ਪ੍ਰਕਾਸ਼ਿਤ ਪਿਛਲ ੀ ਖੋਜ ਵਿੱਚ ਇਨ੍ਹਾ ਂ ਅਵਸ਼ੇਸ਼ਾ ਂ ਨੂ ੰ ਮੋਟ ੇ ਤੌਰ ‘ ਤ ੇ ਵੇਗਾਗੇਤ ੇ ਆਰਨਿਥੋਪੋਡ ਨਾਮਕ ਡਾਇਨਾਸੌਰ ਨਾਲ ਜੋੜਿਆ ਗਿਆ ਸੀ । ਪਰ ਉਸ ਸਮੇ ਂ ਇਸ ਨੂ ੰ ਰਸਮ ੀ ਤੌਰ ‘ ਤ ੇ ਪਛਾਣਨ ਲਈ ਲੋੜੀਂਦ ੀ ਜਾਣਕਾਰ ੀ ਨਹੀ ਂ ਸੀ।

ਇਸ ਤਾਜ਼ ਾ ਖੋਜ ਵਿੱਚ ਵੱਡ ੀ ਕਾਮਯਾਬ ੀ ਨਵੇ ਂ ਕ੍ਰੈਨਿਅਲ ਤੱਤਾ ਂ ਦ ੀ ਪਛਾਣ ਸੀ, ਜਿਸ ਵਿੱਚ ਖੋਪੜ ੀ ਦ ੇ ਟੁਕੜ ੇ ਵ ੀ ਸ਼ਾਮਲ ਸਨ । ਇਸ ਨਾਲ ਵੇਗਾਗੇਤ ੇ ਆਰਨਿਥੋਪੋਡ ਡਾਇਨਾਸੌਰ ਦ ੀ ਰਸਮ ੀ ਪਛਾਣ ਅਤ ੇ ਨਾਮਕਰਨ ਹ ੋ ਸਕਿਆ: ਫੋਸਕੀਆ ਪੇਲੇਂਡੋਨਮ।

ਡਿਉਦੋਨ ੇ ਸਮਝਾਉਂਦ ੇ ਹਨ”, ਜੀਵਤ ਜੀਵਾ ਂ ਵਿੱਚ ਆਮ ਤੌਰ ‘ ਤ ੇ ਸਰੀਰ ਦ ਾ ਹਿੱਸ ਾ ਜ ੋ ਸਾਨੂ ੰ ਸਭ ਤੋ ਂ ਵੱਧ ਜਾਣਕਾਰ ੀ ਦਿੰਦ ਾ ਹੈ, ਉਹ ਖੋਪੜ ੀ ਹੁੰਦ ੀ ਹੈ । ਇਹ ਸਾਨੂ ੰ ਚਬਾਉਣ ਦ ੀ ਪ੍ਰਕਿਰਿਆ, ਨਜ਼ਰ ਅਤ ੇ ਸਰੀਰ ਦ ੇ ਸੰਤੁਲਨ ਬਾਰ ੇ ਦੱਸਦ ੀ ਹੈ ।”

ਉਨ੍ਹਾ ਂ ਕਿਹ ਾ ਕ ਿ ਸਿਰ ਦ ੀ ਆਕਾਰ, ਵਾਤਾਵਰਣ ਮੁਤਾਬਕ ਜਾਨਵਰ ਦੀਆ ਂ ਜੋੜਤਾ ਂ ਅਨੁਸਾਰ ਬਹੁਤ ਆਸਾਨ ੀ ਨਾਲ ਢਲ ਜਾ ਂ ਬਦਲ ਜਾਂਦ ਾ ਹੈ।

” ਇਸ ਲਈ ਇਹ ਖੋਪੜ ੀ ਦੀਆ ਂ ਹੱਡੀਆਂ, ਭਾਵੇ ਂ ਬਹੁਤ ਛੋਟੀਆ ਂ ਅਤ ੇ ਟੁੱਟੀਆਂ-ਫੁੱਟੀਆ ਂ ਹ ੀ ਕਿਉ ਂ ਨ ਾ ਹੋਣ, ਸਾਨੂ ੰ ਜੀਵਨ ਦ ੇ ਢੰਗ ਬਾਰ ੇ ਕਾਫ਼ ੀ ਜਾਣਕਾਰ ੀ ਦਿੰਦੀਆ ਂ ਹਨ ।”

ਅੰਤ ਵਿੱਚ ਉਨ੍ਹਾ ਂ ਕਿਹ ਾ”, ਇਨ੍ਹਾ ਂ ਗੱਲਾ ਂ ਨੂ ੰ ਦਰਜ ਕਰਨ ਾ ਜ਼ਰੂਰ ੀ ਹ ੈ ਤਾ ਂ ਜ ੋ ਅਸੀ ਂ ਇਹ ਜਾਣ ਸਕੀਏ ਕ ਿ ਉਹ ਕਿਵੇ ਂ ਵਧੇ, ਕਿਵੇ ਂ ਜੀਏ, ਕਿਵੇ ਂ ਮਰ ੇ ਅਤ ੇ ਕਿਵੇ ਂ ਵਿਕਸਿਤ ਹੋਏ, ਤਾ ਂ ਜ ੋ ਇਹ ਸਮਝਿਆ ਜ ਾ ਸਕ ੇ ਕ ਿ ਬਦਲਦ ੇ ਵਾਤਾਵਰਣਾ ਂ ਵਿੱਚ ਅਤੀਤ ‘ ਚ ਜੀਵਨ ਲਗਾਤਾਰ ਕਿਵੇ ਂ ਬਦਲਦ ਾ ਰਿਹਾ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI