Source :- BBC PUNJABI

ਤਸਵੀਰ ਸਰੋਤ, Getty Images
ਫਿਲਹਾਲ ਇਜ਼ਰਾਈਲ ਅਤ ੇ ਈਰਾਨ ਵਿਚਕਾਰ ਲੜਾਈ ਦ ੋ ਦੇਸ਼ਾ ਂ ਤੱਕ ਸੀਮਤ ਜਾਪਦ ੀ ਹੈ । ਸੰਯੁਕਤ ਰਾਸ਼ਟਰ ਅਤ ੇ ਹੋਰ ਥਾਵਾ ਂ ‘ ਤ ੇ ਸੰਜਮ ਲਈ ਵਿਆਪਕ ਤੌਰ ‘ ਤ ੇ ਅਪੀਲ ਕੀਤ ੀ ਗਈ ਹੈ।
ਪਰ ਜੇਕਰ ਲੜਾਈ ਵਧਦ ੀ ਅਤ ੇ ਫੈਲਦ ੀ ਹ ੈ ਤਾ ਂ ਕ ੀ ਹੋਵੇਗਾ? ਇੱਥ ੇ ਕੁਝ ਅਜਿਹ ੇ ਮਾੜ ੇ ਹਾਲਾਤਾ ਂ ਬਾਰ ੇ ਗੱਲ ਕਰਾਂਗ ੇ ਜ ੋ ਹ ੋ ਸਕਦ ੇ ਸਨ।

ਤਸਵੀਰ ਸਰੋਤ, News
ਅਮਰੀਕ ਾ ਇਸ ਵਿੱਚ ਘਸੀਟਿਆ ਜਾਂਦਾ
ਬੇਸ਼ੱਕ ਅਮਰੀਕ ਾ ਇਨਕਾਰ ਕਰਦ ਾ ਹ ੈ ਪਰ ਇਸ ਦ ੇ ਬਾਵਜੂਦ, ਈਰਾਨ ਸਪੱਸ਼ਟ ਤੌਰ ‘ ਤ ੇ ਮੰਨਦ ਾ ਹ ੈ ਕ ਿ ਅਮਰੀਕ ੀ ਫੌਜਾ ਂ ਨ ੇ ਇਜ਼ਰਾਈਲ ਦ ੇ ਹਮਲਿਆ ਂ ਦ ਾ ਸਮਰਥਨ ਕੀਤ ਾ ਅਤ ੇ ਘੱਟੋ-ਘੱਟ ਚੁੱਪ-ਚਾਪ ਸਮਰਥਨ ਕੀਤ ਾ ਹੈ।
ਇਰਾਨ ਮੱਧ ਪੂਰਬ ਵਿੱਚ ਅਮਰੀਕ ੀ ਟਿਕਾਣਿਆ ਂ ‘ ਤ ੇ ਹਮਲ ਾ ਕਰ ਸਕਦ ਾ ਹ ੈ ਜਿਵੇ ਂ ਕ ਿ ਇਰਾਕ ਵਿੱਚ ਵਿਸ਼ੇਸ ਼ ਬਲਾ ਂ ਦ ੇ ਕੈਂਪ, ਖਾੜ ੀ ਵਿੱਚ ਫੌਜ ੀ ਅੱਡ ੇ ਅਤ ੇ ਖੇਤਰ ਵਿੱਚ ਕੂਟਨੀਤਕ ਮਿਸ਼ਨ।
ਈਰਾਨ ਦੀਆ ਂ ਪ੍ਰੌਕਸ ੀ ਫੋਰਸਾ ਂ ਹਮਾਸ ਅਤ ੇ ਹਿਜ਼ਬੁੱਲ੍ਹਾ, ਬਹੁਤ ਘੱਟ ਹ ੋ ਸਕਦੀਆ ਂ ਹਨ ਪਰ ਇਰਾਕ ਵਿੱਚ ਇਸ ਦ ੇ ਸਮਰਥਕ ਮਿਲੀਸ਼ੀਆ ਹਥਿਆਰਬੰਦ ਅਤ ੇ ਬਰਕਰਾਰ ਹਨ।
ਅਮਰੀਕ ਾ ਨੂ ੰ ਡਰ ਸ ੀ ਕ ਿ ਅਜਿਹ ੇ ਹਮਲ ੇ ਇੱਕ ਸੰਭਾਵਨ ਾ ਸਨ ਅਤ ੇ ਉਸ ਨ ੇ ਕੁਝ ਕਰਮਚਾਰੀਆ ਂ ਨੂ ੰ ਵਾਪਸ ਬੁਲ ਾ ਲਿਆ । ਆਪਣ ੇ ਜਨਤਕ ਸੰਦੇਸ ਼ ਵਿੱਚ, ਅਮਰੀਕ ਾ ਨ ੇ ਈਰਾਨ ਨੂ ੰ ਅਮਰੀਕ ੀ ਟਿਕਾਣਿਆ ਂ ‘ ਤ ੇ ਕਿਸ ੇ ਵ ੀ ਹਮਲ ੇ ਦ ੇ ਨਤੀਜਿਆ ਂ ਬਾਰ ੇ ਸਖ਼ਤ ੀ ਨਾਲ ਚੇਤਾਵਨ ੀ ਦਿੱਤ ੀ ਹੈ।

ਤਸਵੀਰ ਸਰੋਤ, News
ਜੇਕਰ ਕੋਈ ਅਮਰੀਕ ੀ ਨਾਗਰਿਕ ਮਾਰਿਆ ਜਾਂਦ ਾ ਹੈ, ਜਿਵੇ ਂ ਕ ਿ ਤੇਲ ਅਵੀਵ ਜਾ ਂ ਕਿਤ ੇ ਹੋਰ, ਤਾ ਂ ਕ ੀ ਹੋਵੇਗਾ?
ਅਜਿਹ ੇ ਹਾਲਾਤ ਵਿੱਚ ਡੌਨਲਡ ਟਰੰਪ ਕਾਰਵਾਈ ਕਰਨ ਲਈ ਮਜਬੂਰ ਹ ੋ ਸਕਦ ੇ ਹਨ । ਇਜ਼ਰਾਈਲ ਦ ੇ ਪ੍ਰਧਾਨ ਮੰਤਰ ੀ ਬੈਂਜਾਮਿਨ ਨੇਤਨਯਾਹ ੂ ‘ ਤ ੇ ਲੰਬ ੇ ਸਮੇ ਂ ਤੋ ਂ ਈਰਾਨ ਨੂ ੰ ਹਰਾਉਣ ਵਿੱਚ ਮਦਦ ਕਰਨ ਲਈ ਅਮਰੀਕ ਾ ਨੂ ੰ ਘਸੀਟਣ ਦ ੇ ਇਲਜ਼ਾਮ ਲਗਾਏ ਜਾਂਦ ੇ ਰਹ ੇ ਹਨ।
ਫੌਜ ੀ ਵਿਸ਼ਲੇਸ਼ਕ ਕਹਿੰਦ ੇ ਹਨ ਕ ਿ ਸਿਰਫ ਼ ਅਮਰੀਕ ਾ ਕੋਲ ਹ ੀ ਬੰਬਾਰ ਅਤ ੇ ਬੰਕਰ-ਬਸਟਿੰਗ ਬੰਬ ਹਨ ਜ ੋ ਈਰਾਨ ੀ ਪਰਮਾਣ ੂ ਸਹੂਲਤਾ ਂ ਦ ੇ ਸਭ ਤੋ ਂ ਡੂੰਘ ੇ ਹਿੱਸ ੇ ਵਿੱਚ ਦਾਖ਼ਲ ਹ ੋ ਸਕਦ ੇ ਹਨ, ਖ਼ਾਸ ਕਰਕ ੇ ਫੋਰਡ ੋ ਦੇ।
ਟਰੰਪ ਨ ੇ ਆਪਣ ੇ ਐੱਮਏਜੀਏ ਹਲਕ ੇ ਨਾਲ ਵਾਅਦ ਾ ਕੀਤ ਾ ਸ ੀ ਕ ਿ ਉਹ ਮੱਧ ਪੂਰਬ ਵਿੱਚ ਕੋਈ ਵ ੀ ਅਖੌਤ ੀ” ਸਦ ਾ ਲਈ ਯੁੱਧ” ਸ਼ੁਰ ੂ ਨਹੀ ਂ ਕਰਨਗੇ । ਪਰ ਓਨ ਾ ਹ ੀ ਰਿਪਬਲਿਕਨ ਇਜ਼ਰਾਈਲ ਦ ੀ ਸਰਕਾਰ ਅਤ ੇ ਉਸ ਦ ੇ ਵਿਚਾਰ ਦ ਾ ਸਮਰਥਨ ਕਰਦ ੇ ਹਨ ਕ ਿ ਹੁਣ ਤਹਿਰਾਨ ਵਿੱਚ ਸ਼ਾਸਨ ਬਦਲਣ ਦ ੀ ਮੰਗ ਕਰਨ ਦ ਾ ਸਮਾ ਂ ਆ ਗਿਆ ਹੈ।
ਪਰ ਜੇਕਰ ਅਮਰੀਕ ਾ ਇੱਕ ਸਰਗਰਮ ਲੜਾਕ ੂ ਬਣ ਜਾਂਦ ਾ ਹੈ, ਤਾ ਂ ਇਹ ਇੱਕ ਬਹੁਤ ਵੱਡ ਾ ਵਾਧ ਾ ਹੋਵੇਗ ਾ ਜਿਸ ਦ ੇ ਨਤੀਜ ੇ ਸਮੇ ਂ ਤੱਕ ਵਿਨਾਸ਼ਕਾਰ ੀ ਰਹਿਣਗੇ।

ਤਸਵੀਰ ਸਰੋਤ, Getty Images
ਖਾੜ ੀ ਦੇਸ਼ਾ ਂ ਨੂ ੰ ਇਸ ਵਿੱਚ ਘਸੀਟਿਆ ਜ ਾ ਰਿਹਾ
ਜੇਕਰ ਈਰਾਨ ਇਜ਼ਰਾਈਲ ਦ ੇ ਸੁਰੱਖਿਅਤ ਫੌਜ ੀ ਅਤ ੇ ਹੋਰ ਟੀਚਿਆ ਂ ਨੂ ੰ ਨੁਕਸਾਨ ਪਹੁੰਚਾਉਣ ਵਿੱਚ ਅਸਫਲ ਰਹਿੰਦ ਾ ਹੈ, ਤਾ ਂ ਇਹ ਹਮੇਸ਼ ਾ ਆਪਣੀਆ ਂ ਮਿਜ਼ਾਈਲਾ ਂ ਨੂ ੰ ਖਾੜ ੀ ਵਿੱਚ ਕਮਜ਼ੋਰ ਟੀਚਿਆ ਂ ‘ ਤ ੇ ਨਿਸ਼ਾਨ ਾ ਬਣ ਾ ਸਕਦ ਾ ਹੈ।
ਖ਼ਾਸ ਕਰਕ ੇ ਉਨ੍ਹਾ ਂ ਦੇਸ਼ਾ ਂ ‘ ਤ ੇ ਜਿਨ੍ਹਾ ਂ ਬਾਰ ੇ ਈਰਾਨ ਦ ਾ ਮੰਨਣ ਾ ਹ ੈ ਕ ਿ ਉਨ੍ਹਾ ਂ ਨ ੇ ਸਾਲਾ ਂ ਦੌਰਾਨ ਆਪਣ ੇ ਦੁਸ਼ਮਣਾ ਂ ਦ ੀ ਮਦਦ ਕੀਤ ੀ ਅਤ ੇ ਉਨ੍ਹਾ ਂ ਨੂ ੰ ਉਤਸ਼ਾਹਿਤ ਕੀਤਾ।
ਖੇਤਰ ਵਿੱਚ ਬਹੁਤ ਸਾਰ ੇ ਊਰਜ ਾ ਅਤ ੇ ਬੁਨਿਆਦ ੀ ਢਾਂਚ ੇ ਨਿਸ਼ਾਨ ੇ ਉੱਤ ੇ ਹਨ । ਯਾਦ ਰਹ ੇ ਕ ਿ ਈਰਾਨ ‘ ਤ ੇ 2019 ਵਿੱਚ ਸਾਊਦ ੀ ਅਰਬ ਦ ੇ ਤੇਲ ਖੇਤਰਾ ਂ ‘ ਤ ੇ ਹਮਲ ਾ ਕਰਨ ਦ ਾ ਇਲਜ਼ਾਮ ਲਗਾਇਆ ਗਿਆ ਸ ੀ ਅਤ ੇ ਇਸ ਦ ੇ ਹੂਤ ੀ ਪ੍ਰੌਕਸੀਆ ਂ ਨ ੇ 2022 ਵਿੱਚ ਯੂਏਈ ਵਿੱਚ ਟੀਚਿਆ ਂ ਨੂ ੰ ਨਿਸ਼ਾਨ ਾ ਬਣਾਇਆ ਸੀ।
ਉਦੋ ਂ ਤੋ ਂ ਈਰਾਨ ਅਤ ੇ ਖੇਤਰ ਦ ੇ ਕੁਝ ਦੇਸ਼ਾ ਂ ਵਿਚਕਾਰ ਇੱਕ ਤਰ੍ਹਾ ਂ ਦ ਾ ਸੁਲ੍ਹ ਾ ਹੋਈ ਹੈ।
ਪਰ ਇਹ ਦੇਸ ਼ ਅਮਰੀਕ ੀ ਹਵਾਈ ਅੱਡਿਆ ਂ ਦ ੀ ਮੇਜ਼ਬਾਨ ੀ ਕਰਦ ੇ ਹਨ । ਕੁਝ ਨ ੇ ਪਿਛਲ ੇ ਸਾਲ ਈਰਾਨ ੀ ਮਿਜ਼ਾਈਲ ਹਮਲ ੇ ਤੋ ਂ ਇਜ਼ਰਾਈਲ ਨੂ ੰ ਬਚਾਉਣ ਵਿੱਚ ਵ ੀ ਮਦਦ ਕੀਤੀ।
ਜੇਕਰ ਖਾੜ ੀ ‘ ਤ ੇ ਹਮਲ ਾ ਕੀਤ ਾ ਗਿਆ ਸੀ, ਤਾ ਂ ਉਸ ਨੂ ੰ ਵ ੀ ਇਜ਼ਰਾਈਲ ਦ ੇ ਨਾਲ-ਨਾਲ ਆਪਣ ੀ ਰੱਖਿਆ ਲਈ ਅਮਰੀਕ ੀ ਜੰਗ ੀ ਜਹਾਜ਼ਾ ਂ ਦ ੀ ਲੋੜ ਪ ੈ ਸਕਦ ੀ ਹੈ।

ਇਜ਼ਰਾਈਲ ਈਰਾਨ ਦ ੀ ਪਰਮਾਣ ੂ ਸਮਰੱਥ ਾ ਨੂ ੰ ਤਬਾਹ ਕਰਨ ਵਿੱਚ ਅਸਫਲ ਰਿਹਾ
ਜ ੇ ਇਜ਼ਰਾਈਲ ੀ ਹਮਲ ਾ ਅਸਫ਼ਲ ਹ ੋ ਜਾਂਦ ਾ ਹ ੈ ਤਾ ਂ ਕ ੀ ਹੋਵੇਗਾ?
ਜੇਕਰ ਈਰਾਨ ਦੀਆ ਂ ਪਰਮਾਣ ੂ ਸਹੂਲਤਾ ਂ ਬਹੁਤ ਡੂੰਘੀਆਂ, ਬਹੁਤ ਜ਼ਿਆਦ ਾ ਸੁਰੱਖਿਅਤ ਹਨ ਤਾ ਂ ਕ ੀ ਹੋਵੇਗਾ?
ਕ ੀ ਹੋਵੇਗ ਾ ਜੇਕਰ ਇਸਦ ਾ 400 ਕਿਲੋਗ੍ਰਾਮ 60 ਫੀਸਦ ਭਰਪੂਰ ਯੂਰੇਨੀਅਮ, ਪਰਮਾਣ ੂ ਬਾਲਣ ਜ ੋ ਪੂਰ ੀ ਤਰ੍ਹਾ ਂ ਹਥਿਆਰਾ ਂ ਦ ੇ ਪੱਧਰ ‘ ਤ ੇ ਪਹੁੰਚਣ ਤੋ ਂ ਸਿਰਫ ਼ ਇੱਕ ਕਦਮ ਦੂਰ ਹੈ, ਦਸ ਬੰਬਾ ਂ ਲਈ ਕਾਫ਼ ੀ ਹੈ, ਨੂ ੰ ਨਸ਼ਟ ਨਹੀ ਂ ਕੀਤ ਾ ਜਾਂਦਾ?
ਅਜਿਹ ਾ ਸੋਚਿਆ ਜਾਂਦ ਾ ਹ ੈ ਕ ਿ ਇਹ ਗੁਪਤ ਖਾਣਾ ਂ ਵਿੱਚ ਡੂੰਘ ਾ ਛੁਪਿਆ ਹੋਇਆ ਹ ੋ ਸਕਦ ਾ ਹੈ।
ਇਜ਼ਰਾਈਲ ਨ ੇ ਕੁਝ ਪਰਮਾਣ ੂ ਵਿਗਿਆਨੀਆ ਂ ਨੂ ੰ ਮਾਰ ਦਿੱਤ ਾ ਹ ੋ ਸਕਦ ਾ ਹ ੈ ਪਰ ਕੋਈ ਵ ੀ ਬੰਬ ਈਰਾਨ ਦ ੇ ਗਿਆਨ ਅਤ ੇ ਮੁਹਾਰਤ ਨੂ ੰ ਤਬਾਹ ਨਹੀ ਂ ਕਰ ਸਕਦਾ।
ਕ ੀ ਹੋਵੇਗ ਾ ਜੇਕਰ ਇਜ਼ਰਾਈਲ ਦ ੇ ਹਮਲਿਆ ਂ ਨਾਲ ਈਰਾਨ ਦ ੀ ਲੀਡਰਸ਼ਿਪ ਨੂ ੰ ਯਕੀਨ ਹ ੋ ਜਾਵ ੇ ਕ ਿ ਅੱਗ ੇ ਦ ੇ ਹਮਲਿਆ ਂ ਨੂ ੰ ਰੋਕਣ ਦ ਾ ਇੱਕ ੋ ਇੱਕ ਤਰੀਕ ਾ ਹ ੈ ਕ ਿ ਜਿੰਨ ੀ ਜਲਦ ੀ ਹ ੋ ਸਕ ੇ ਪਰਮਾਣ ੂ ਸਮਰੱਥ ਾ ਲਈ ਦੌੜਨ ਾ ਹੈ?
ਕ ੀ ਹੋਵੇਗ ਾ ਜੇਕਰ ਮੇਜ ਼ ਦ ੇ ਆਲੇ-ਦੁਆਲ ੇ ਬੈਠ ੇ ਉਹ ਨਵੇ ਂ ਫੌਜ ੀ ਨੇਤ ਾ ਆਪਣ ੇ ਮਰ ੇ ਹੋਏ ਪੁਰਖਿਆ ਂ ਨਾਲੋ ਂ ਵਧੇਰ ੇ ਜ਼ਿੱਦ ੀ ਅਤ ੇ ਘੱਟ ਸਾਵਧਾਨ ਹਨ?
ਘੱਟ ੋ ਘੱਟ, ਇਜ਼ਰਾਈਲ ਨੂ ੰ ਹੋਰ ਹਮਲ ੇ ਕਰਨ ਲਈ ਮਜਬੂਰ ਕਰ ਸਕਦ ਾ ਹੈ, ਜਿਸ ਨਾਲ ਸੰਭਾਵ ੀ ਤੌਰ ‘ ਤ ੇ ਖੇਤਰ ਨੂ ੰ ਲਗਾਤਾਰ ਹਮਲ ੇ ਅਤ ੇ ਜਵਾਬ ੀ ਹਮਲ ੇ ਦ ੇ ਦੌਰ ਵਿੱਚ ਰੁੱਝਿਆ ਰਹ ਿ ਸਕਦ ਾ ਹੈ।
ਇਜ਼ਰਾਈਲੀਆ ਂ ਕੋਲ ਇਸ ਰਣਨੀਤ ੀ ਲਈ ਇੱਕ ਬੇਰਹਿਮ ਵਾਕੰਸ ਼ ਹੈ, ਉਹ ਇਸ ਨੂ ੰ” ਘਾਹ ਕੱਟਣਾ” ਕਹਿੰਦ ੇ ਹਨ ।

ਤਸਵੀਰ ਸਰੋਤ, Getty Images
ਵਿਸ਼ਵਵਿਆਪ ੀ ਆਰਥਿਕ ਝਟਕਾ
ਤੇਲ ਦੀਆ ਂ ਕੀਮਤਾ ਂ ਪਹਿਲਾ ਂ ਹ ੀ ਵੱਧ ਰਹੀਆ ਂ ਹਨ।
ਕ ੀ ਹੋਵੇਗ ਾ ਜੇਕਰ ਈਰਾਨ ਹੋਰਮੁਜ ਼ ਜਲਡਮਰ ੂ ਨੂ ੰ ਬੰਦ ਕਰਨ ਦ ੀ ਕੋਸ਼ਿਸ ਼ ਕਰੇ, ਜਿਸ ਨਾਲ ਤੇਲ ਦ ੀ ਆਵਾਜਾਈ ਹੋਰ ਵ ੀ ਸੀਮਤ ਹ ੋ ਜਾਵੇ?
ਕ ੀ ਹੋਵੇਗ ਾ ਜੇਕਰ ਅਰਬ ਪ੍ਰਾਇਦੀਪ ਦ ੇ ਦੂਜ ੇ ਪਾਸ ੇ ਯਮਨ ਵਿੱਚ ਹੂਤ ੀ ਲਾਲ ਸਾਗਰ ਵਿੱਚ ਸਮੁੰਦਰ ੀ ਜਹਾਜ਼ਾ ਂ ‘ ਤ ੇ ਹਮਲ ਾ ਕਰਨ ਦੀਆ ਂ ਆਪਣੀਆ ਂ ਕੋਸ਼ਿਸ਼ਾ ਂ ਨੂ ੰ ਦੁੱਗਣ ਾ ਕਰ ਦੇਣ?
ਉਹ ਈਰਾਨ ਦ ੇ ਆਖ਼ਰ ੀ ਬਚ ੇ ਹੋਏ ਅਖੌਤ ੀ ਪ੍ਰੌਕਸ ੀ ਸਹਿਯੋਗ ੀ ਹਨ ਜਿਨ੍ਹਾ ਂ ਦ ਾ ਅਣਪਛਾਤ ੀ ਅਤ ੇ ਉੱਚ ਜੋਖ਼ਮ ਦ ੀ ਭੁੱਖ ਦ ਾ ਰਿਕਾਰਡ ਹੈ।
ਦੁਨੀਆ ਭਰ ਦ ੇ ਬਹੁਤ ਸਾਰ ੇ ਦੇਸ ਼ ਪਹਿਲਾ ਂ ਹ ੀ ਜੀਵਨ ਦ ੀ ਲਾਗਤ ਸੰਕਟ ਦ ਾ ਸਾਹਮਣ ਾ ਕਰ ਰਹ ੇ ਹਨ । ਤੇਲ ਦ ੀ ਵਧਦ ੀ ਕੀਮਤ ਟਰੰਪ ਦ ੇ ਟੈਰਿਫ ਯੁੱਧ ਦ ੇ ਭਾਰ ਹੇਠ ਪਹਿਲਾ ਂ ਹ ੀ ਦੱਬ ੀ ਹੋਈ ਵਿਸ਼ਵ ਆਰਥਿਕ ਪ੍ਰਣਾਲ ੀ ‘ ਤ ੇ ਮਹਿੰਗਾਈ ਨੂ ੰ ਵਧ ਾ ਦੇਵੇਗੀ।
ਇਹ ਨ ਾ ਭੁੱਲੀਏ ਕ ਿ ਤੇਲ ਦੀਆ ਂ ਵਧਦੀਆ ਂ ਕੀਮਤਾ ਂ ਤੋ ਂ ਲਾਭ ਉਠਾਉਣ ਵਾਲ ਾ ਇੱਕ ਵਿਅਕਤ ੀ ਰੂਸ ਦ ੇ ਰਾਸ਼ਟਰਪਤ ੀ ਪੁਤਿਨ ਹਨ ਜ ੋ ਅਚਾਨਕ ਯੂਕਰੇਨ ਵਿਰੁੱਧ ਆਪਣ ੀ ਜੰਗ ਲਈ ਭੁਗਤਾਨ ਕਰਨ ਲਈ ਕ੍ਰੇਮਲਿਨ ਦ ੇ ਖਜ਼ਾਨ ੇ ਵਿੱਚ ਅਰਬਾ ਂ ਡਾਲਰ ਹੋਰ ਆਉਂਦ ੇ ਦੇਖਣਗੇ।

ਤਸਵੀਰ ਸਰੋਤ, Getty Images
ਇਰਾਨ ਦ ਾ ਸ਼ਾਸਨ ਡਿੱਗਦ ਾ ਹੈ, ਇੱਕ ਖਲਾਅ ਛੱਡਦ ਾ ਹ ੈ
ਕ ੀ ਹੋਵੇਗ ਾ ਜੇਕਰ ਇਜ਼ਰਾਈਲ ਈਰਾਨ ਵਿੱਚ ਇਸਲਾਮ ੀ ਇਨਕਲਾਬ ੀ ਸ਼ਾਸਨ ਦ ੇ ਢਹਿਣ ਲਈ ਮਜਬੂਰ ਕਰਨ ਦ ੇ ਆਪਣ ੇ ਲੰਬ ੇ ਸਮੇ ਂ ਦ ੇ ਉਦੇਸ ਼ ਵਿੱਚ ਸਫ਼ਲ ਹ ੋ ਜਾਂਦ ਾ ਹੈ?
ਨੇਤਨਯਾਹ ੂ ਦ ਾ ਦਾਅਵ ਾ ਹ ੈ ਕ ਿ ਉਨ੍ਹਾ ਂ ਦ ਾ ਮੁੱਖ ਉਦੇਸ ਼ ਈਰਾਨ ਦ ੀ ਪਰਮਾਣ ੂ ਸਮਰੱਥ ਾ ਨੂ ੰ ਤਬਾਹ ਕਰਨ ਾ ਹੈ । ਪਰ ਉਨ੍ਹਾ ਂ ਨ ੇ ਕੱਲ੍ਹ ਆਪਣ ੇ ਬਿਆਨ ਵਿੱਚ ਸਪੱਸ਼ਟ ਕੀਤ ਾ ਕ ਿ ਉਨ੍ਹਾ ਂ ਦ ਾ ਵਿਆਪਕ ਉਦੇਸ ਼ ਸ਼ਾਸਨ ਤਬਦੀਲ ੀ ਨਾਲ ਜੁੜਿਆ ਹੋਇਆ ਹੈ।
ਉਨ੍ਹਾ ਂ ਨ ੇ” ਈਰਾਨ ਦ ੇ ਮਾਣਮੱਤ ੇ ਲੋਕਾ ਂ” ਨੂ ੰ ਕਿਹ ਾ ਕ ਿ ਉਨ੍ਹਾ ਂ ਦ ਾ ਹਮਲ ਾ” ਤੁਹਾਡ ੇ ਲਈ ਆਪਣ ੀ ਆਜ਼ਾਦ ੀ ਹਾਸਿਲ ਕਰਨ ਦ ਾ ਰਸਤ ਾ ਸਾਫ ਼ ਕਰ ਰਿਹ ਾ ਹ ੈ” ਜਿਸ ਨੂ ੰ ਉਹ ਉਨ੍ਹਾ ਂ ਦ ੇ” ਬੁਰਾਈ ਅਤ ੇ ਦਮਨਕਾਰ ੀ ਸ਼ਾਸਨ” ਕਹਿੰਦ ੇ ਹਨ।
ਈਰਾਨ ਦ ੀ ਸਰਕਾਰ ਨੂ ੰ ਡੇਗਣ ਨਾਲ ਖੇਤਰ ਦ ੇ ਕੁਝ ਲੋਕਾਂ, ਖ਼ਾਸ ਕਰਕ ੇ ਕੁਝ ਇਜ਼ਰਾਈਲ ੀ ਲੋਕਾ ਂ ਨੂ ੰ ਪਸੰਦ ਆ ਸਕਦ ਾ ਹੈ । ਪਰ ਇਹ ਕਿਹੜ ਾ ਖਲਾਅ ਛੱਡ ਸਕਦ ਾ ਹੈ? ਇਸ ਦ ੇ ਕਿਹੜ ੇ ਅਣਕਿਆਸ ੇ ਨਤੀਜ ੇ ਹੋਣਗੇ? ਈਰਾਨ ਵਿੱਚ ਨਾਗਰਿਕ ਸੰਘਰਸ਼ ਕਿਹ ੋ ਜਿਹ ਾ ਦਿਖਾਈ ਦੇਵੇਗਾ?
ਬਹੁਤ ਸਾਰ ੇ ਲੋਕਾ ਂ ਨੂ ੰ ਯਾਦ ਹੋਵੇਗ ਾ ਕ ਿ ਜਦੋ ਂ ਮਜ਼ਬੂਤ ਕੇਂਦਰੀਕ੍ਰਿਤ ਸਰਕਾਰ ਨੂ ੰ ਹਟ ਾ ਦਿੱਤ ਾ ਗਿਆ ਤਾ ਂ ਇਰਾਕ ਅਤ ੇ ਲੀਬੀਆ ਦੋਵਾ ਂ ਨਾਲ ਕ ੀ ਹੋਇਆ ਸੀ।
ਇਸ ਲਈ, ਬਹੁਤ ਕੁਝ ਇਸ ਗੱਲ ‘ ਤ ੇ ਨਿਰਭਰ ਕਰਦ ਾ ਹ ੈ ਕ ਿ ਆਉਣ ਵਾਲ ੇ ਦਿਨਾ ਂ ਵਿੱਚ ਇਹ ਟਕਰਾਅ ਕਿਵੇ ਂ ਅੱਗ ੇ ਵਧਦ ਾ ਹੈ।
ਈਰਾਨ ਕਿਵੇ ਂ ਅਤ ੇ ਕਿੰਨ ੀ ਸਖ਼ਤ ਨਾਲ ਜਵਾਬ ੀ ਕਾਰਵਾਈ ਕਰੇਗਾ? ਅਤ ੇ ਅਮਰੀਕ ਾ ਇਜ਼ਰਾਈਲ ‘ ਤ ੇ ਕ ੀ ਸੰਜਮ ਵਰਤ ਸਕਦ ਾ ਹ ੈ ਜੇਕਰ ਕੋਈ ਹੋਵੇ?
ਉਨ੍ਹਾ ਂ ਦ ੋ ਸਵਾਲਾ ਂ ਦ ੇ ਜਵਾਬ ‘ ਤ ੇ ਬਹੁਤ ਕੁਝ ਨਿਰਭਰ ਕਰੇਗਾ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI