Source :- BBC PUNJABI

ਤਸਵੀਰ ਸਰੋਤ, Red Crescent/ BBC Urdu
6 ਘੰਟ ੇ ਪਹਿਲਾ ਂ
ਭਾਰਤ ੀ ਫੌਜ ਨ ੇ ਕਿਹ ਾ ਕ ਿ ਉਸ ਨ ੇ ਮੰਗਲਵਾਰ ਅਤ ੇ ਬੁੱਧਵਾਰ ਦ ੀ ਦਰਮਿਆਨ ੀ ਰਾਤ ਨੂ ੰ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ‘ ਆਪ੍ਰੇਸ਼ਨ ਸਿੰਦੂਰ ‘ ਦ ੇ ਤਹਿਤ ਨੌ ਂ ਟਿਕਾਣਿਆ ਂ ‘ ਤ ੇ” ਅੱਤਵਾਦ ੀ ਕੈਂਪਾ ਂ” ‘ ਤ ੇ ਹਮਲ ੇ ਕੀਤ ੇ ਹਨ।
ਭਾਰਤ ੀ ਫੌਜ ਅਤ ੇ ਵਿਦੇਸ ਼ ਮੰਤਰਾਲ ੇ ਨ ੇ ਬੁੱਧਵਾਰ ਸਵੇਰ ੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਹਮਲ ੇ ਬਾਰ ੇ ਵਿਸਥਾਰ ਵਿੱਚ ਜਾਣਕਾਰ ੀ ਦਿੱਤ ੀ ਹੈ।
ਇਸ ਪ੍ਰੈੱਸ ਕਾਨਫਰੰਸ ਵਿੱਚ ਕਰਨਲ ਸੋਫੀਆ ਕੁਰੈਸ਼ ੀ ਨ ੇ ਦੱਸਿਆ ਕ ਿ ਭਾਰਤ ੀ ਫੌਜ ਦ ੇ ‘ ਆਪ੍ਰੇਸ਼ਨ ਸਿੰਦੂਰ ‘ ਵਿੱਚ,” ਨੌ ਂ ਟਿਕਾਣਿਆ ਂ ‘ ਤ ੇ ਅੱਤਵਾਦ ੀ ਕੈਂਪਾ ਂ ਨੂ ੰ ਨਿਸ਼ਾਨ ਾ ਬਣਾਇਆ ਗਿਆ ਅਤ ੇ ਉਨ੍ਹਾ ਂ ਨੂ ੰ ਪੂਰ ੀ ਤਰ੍ਹਾ ਂ ਤਬਾਹ ਕਰ ਦਿੱਤ ਾ ਗਿਆ ।”
ਦੂਜ ੇ ਪਾਸੇ, ਪਾਕਿਸਤਾਨ ੀ ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਭਾਰਤ ੀ ਹਵਾਈ ਹਮਲਿਆ ਂ ਵਿੱਚ ਬੱਚਿਆ ਂ ਅਤ ੇ ਔਰਤਾ ਂ ਸਣ ੇ 26 ਲੋਕ ਮਾਰ ੇ ਗਏ ਹਨ ਅਤ ੇ 46 ਜ਼ਖ਼ਮ ੀ ਹੋਏ ਹਨ।
ਮੰਗਲਵਾਰ ਨੂ ੰ ਦੇਰ ਰਾਤ ਇੱਕ ਬਿਆਨ ਵਿੱਚ ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਼ ਚੌਧਰ ੀ ਨ ੇ ਦੱਸਿਆ ਹ ੈ ਕ ਿ ਭਾਰਤ ਨ ੇ ਪਾਕਿਸਤਾਨ ਦ ੇ ਪੰਜਾਬ ਪ੍ਰਾਂਤ ਵਿੱਚ ਅਹਿਮਦਪੁਰ ਸ਼ਰਕੀਆ, ਮੁਰੀਦਕੇ, ਸਿਆਲਕੋਟ ਅਤ ੇ ਸ਼ੱਕਰਗੜ੍ਹ ਜਦਕ ਿ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕੋਟਲ ੀ ਅਤ ੇ ਮਜ਼ੱਫ਼ਰਾਬਾਦ ਨੂ ੰ ਨਿਸ਼ਾਨ ਾ ਬਣਾਇਆ ਹੈ।

ਤਸਵੀਰ ਸਰੋਤ, Getty Images
ਭਾਰਤ ਨ ੇ ਕਿਹੜੀਆ ਂ ਥਾਵਾ ਂ ʼਤ ੇ ਹਮਲ ਾ ਕੀਤਾ?
ਕਰਨਲ ਸੋਫੀਆ ਕੁਰੈਸ਼ ੀ ਨ ੇ ਦੱਸਿਆ,” ਪਾਕਿਸਤਾਨ ਪਿਛਲ ੇ ਤਿੰਨ ਦਹਾਕਿਆ ਂ ਤੋ ਂ ਟੈਰਰ ਇਨਫਰਾਸਟ੍ਰਕਚਰ ਦ ਾ ਨਿਰਮਾਣ ਕਰ ਰਿਹ ਾ ਹੈ, ਜਿਸ ਵਿੱਚ ਭਰਤੀ, ਸਿਖਲਾਈ ਅਤ ੇ ਲਾਂਚ ਪੈਡ ਸ਼ਾਮਲ ਹਨ, ਜ ੋ ਕ ਿ ਪਾਕਿਸਤਾਨ ਅਤ ੇ ਪਾਕਿਸਤਾਨ ਦ ੇ ਕਬਜ਼ ੇ ਵਾਲ ੇ ਜੰਮ ੂ ਅਤ ੇ ਕਸ਼ਮੀਰ ਵਿੱਚ ਫੈਲ ੇ ਹੋਏ ਹਨ ।”
ਇਸ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾ ਂ ਥਾਵਾ ਂ ਬਾਰ ੇ ਜਾਣਕਾਰ ੀ ਦਿੱਤ ੀ ਗਈ ਜਿੱਥ ੇ ‘ ਅੱਤਵਾਦ ੀ ਕੈਂਪ ਸਨ’।
ਬੀਬੀਸ ੀ ਉਰਦ ੂ ਨ ੇ ਉਨ੍ਹਾ ਂ ਥਾਵਾ ਂ ਅਤ ੇ ਉੱਥ ੇ ਹੋਏ ਨੁਕਸਾਨ ਬਾਰ ੇ ਜਾਣਕਾਰ ੀ ਦਿੱਤ ੀ ਹ ੈ ਜਿੱਥ ੇ ਭਾਰਤ ੀ ਫੌਜ ਨ ੇ ਹਮਲ ਾ ਕੀਤ ਾ ਹੈ।

ਜਾਣ ੋ ਹੁਣ ਤੱਕ ਕੀ-ਕੀ ਹੋਇਆ ਹੈ…
- ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹਮਲ ੇ ਤੋ ਂ ਦ ੋ ਹਫ਼ਤਿਆ ਂ ਬਾਅਦ, ਭਾਰਤ ਨ ੇ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾ ਂ ‘ ਤ ੇ ਹਮਲ ੇ ਕੀਤ ੇ ਹਨ।
- ਭਾਰਤ ਨ ੇ ਇਨ੍ਹਾ ਂ ਹਮਲਿਆ ਂ ਨੂ ੰ ‘ ਆਪ੍ਰੇਸ਼ਨ ਸਿੰਦੂਰ ‘ ਦ ਾ ਨਾਮ ਦਿੱਤ ਾ ਹੈ।
- ਭਾਰਤ ਨ ੇ ਕਿਹ ਾ ਹ ੈ ਕ ਿ ਉਸਨ ੇ ਪਾਕਿਸਤਾਨ ਵਿੱਚ ਨੌ ਂ ਥਾਵਾ ਂ ‘ ਤ ੇ ਹਮਲ ਾ ਕੀਤ ਾ ਹੈ।
- ਪਾਬੰਦੀਸ਼ੁਦ ਾ ਸੰਗਠਨ ਜੈਸ਼-ਏ-ਮੁਹੰਮਦ ਦ ੇ ਮੁਖ ੀ ਮੌਲਾਨ ਾ ਮਸੂਦ ਅਜ਼ਹਰ ਵੱਲੋ ਂ ਜਾਰ ੀ ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ ਪਾਕਿਸਤਾਨ ਦ ੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹ ਾ ਜਾਮ ਾ ਮਸਜਿਦ ‘ ਤ ੇ ਭਾਰਤ ਵੱਲੋ ਂ ਕੀਤ ੇ ਗਏ ਹਮਲ ੇ ਵਿੱਚ ਉਨ੍ਹਾ ਂ ਦ ੇ ਪਰਿਵਾਰ ਦ ੇ ਦਸ ਮੈਂਬਰ ਅਤ ੇ ਚਾਰ ਕਰੀਬ ੀ ਸਾਥ ੀ ਮਾਰ ੇ ਗਏ ਹਨ।
- ਪਾਕਿਸਤਾਨ ਨ ੇ ਦਾਅਵ ਾ ਕੀਤ ਾ ਹ ੈ ਕ ਿ ਭਾਰਤ ੀ ਹਵਾਈ ਹਮਲਿਆ ਂ ਵਿੱਚ 26 ਨਾਗਰਿਕਾ ਂ ਦ ੀ ਮੌਤ ਹ ੋ ਗਈ ਹ ੈ ਅਤ ੇ 46 ਲੋਕ ਜ਼ਖ਼ਮ ੀ ਹ ੋ ਗਏ ਹਨ।
- ਭਾਰਤ ੀ ਫੌਜ ਦ ੇ ਉੱਚ ਅਧਿਕਾਰ ੀ ਨ ੇ ਬੀਬੀਸ ੀ ਕੋਲ ਪੁਸ਼ਟ ੀ ਕੀਤ ੀ ਹ ੈ ਕ ਿ ਸਰਹੱਦ ਉੱਤ ੇ ਪੁੰਛ ਇਲਾਕ ੇ ਵਿੱਚ ਹੋਈ ਪਾਕਿਸਤਾਨ ੀ ਗੋਲੀਬਾਰ ੀ ਵਿੱਚ ਮਰਨ ਵਾਲਿਆ ਂ ਦ ੀ ਗਿਣਤ ੀ 10 ਹ ੋ ਗਈ ਹ ੈ ਅਤ ੇ 32 ਲੋਕ ਜ਼ਖ਼ਮ ੀ ਹਨ।
- ਹਾਲਾਂਕਿ, ਭਾਰਤ ਨ ੇ ਮੀਡੀਆ ਨੂ ੰ ਦੱਸਿਆ ਹ ੈ ਕ ਿ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲ ੇ ‘ ਗਿਣੇ-ਮਿੱਥ ੇ ਅਤ ੇ ਗ਼ੈਰ-ਭੜਕਾਊ ‘ ਸਨ।
- ਭਾਰਤ ਨ ੇ ਇਹ ਵ ੀ ਦਾਅਵ ਾ ਕੀਤ ਾ ਕ ਿ ਉਸਨ ੇ ਕਿਸ ੇ ਵ ੀ ਫੌਜ ੀ ਢਾਂਚ ੇ ਨੂ ੰ ਨਿਸ਼ਾਨ ਾ ਨਹੀ ਂ ਬਣਾਇਆ ਹੈ।
- ਪਾਕਿਸਤਾਨ ਅਤ ੇ ਭਾਰਤ ਨ ੇ ਕਈ ਇਲਾਕਿਆ ਂ ਵਿੱਚ ਸਕੂਲ ਅਤ ੇ ਕਾਲਜ ਬੰਦ ਕਰ ਦਿੱਤ ੇ ਹਨ।
- ਭਾਰਤ ੀ ਫੌਜ ਵੱਲੋ ਂ ‘ ਆਪ੍ਰੇਸ਼ਨ ਸਿੰਦੂਰ ‘ ਸ਼ੁਰ ੂ ਕਰਨ ਤੋ ਂ ਬਾਅਦ, ਕਈ ਏਅਰਲਾਈਨਾ ਂ ਨ ੇ ਟਰੈਵਲ ਐਡਵਾਇਜ਼ਰ ੀ ਜਾਰ ੀ ਕੀਤ ੀ ਹੈ।

ਹਮਲ ੇ ਕਿੱਥ ੇ ਹੋਏ?
ਅਹਿਮਦਪੁਰ ਸ਼ਰਕੀਆ ( ਬਹਾਵਲਪੁਰ )
ਅਹਿਮਦਪੁਰ ਸ਼ਰਕੀਆ ਪਾਕਿਸਤਾਨ ਦ ੇ ਪੰਜਾਬ ਸੂਬ ੇ ਦ ੇ ਬਹਾਵਲਪੁਰ ਜ਼ਿਲ੍ਹ ੇ ਦ ਾ ਇੱਕ ਇਤਿਹਾਸਕ ਕਸਬ ਾ ਹੈ।
ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਅਨੁਸਾਰ, ਇਲਾਕ ੇ ਵਿੱਚ ਮਸਜਿਦ ਸੁਭਾਨ ਨੂ ੰ ਨਿਸ਼ਾਨ ਾ ਬਣਾਇਆ ਗਿਆ ਸ ੀ ਅਤ ੇ ਚਾਰ ਹਮਲ ੇ ਕੀਤ ੇ ਗਏ, ਜਿਸ ਨਾਲ ਮਸਜਿਦ ਅਤ ੇ ਆਲ ੇ ਦੁਆਲ ੇ ਦ ੀ ਆਬਾਦ ੀ ਨੂ ੰ ਨੁਕਸਾਨ ਪਹੁੰਚਿਆ।
ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਇਨ੍ਹਾ ਂ ਹਮਲਿਆ ਂ ਵਿੱਚ ਪੰਜ ਲੋਕ ਮਾਰ ੇ ਗਏ ਹਨ, ਜਿਨ੍ਹਾ ਂ ਵਿੱਚ ਇੱਕ ਤਿੰਨ ਸਾਲ ਦ ੀ ਬੱਚੀ, ਦ ੋ ਔਰਤਾ ਂ ਅਤ ੇ ਦ ੋ ਮਰਦ ਸ਼ਾਮਲ ਹਨ । ਉਨ੍ਹਾ ਂ ਕਿਹ ਾ ਕ ਿ ਇਨ੍ਹਾ ਂ ਹਮਲਿਆ ਂ ਵਿੱਚ 31 ਲੋਕ ਜ਼ਖ਼ਮ ੀ ਵ ੀ ਹੋਏ ਹਨ।
ਜ਼ਿਕਰਯੋਗ ਹ ੈ ਕ ਿ ਬਹਾਵਲਪੁਰ ਪਾਬੰਦੀਸ਼ੁਦ ਾ ਸੰਗਠਨ ਜੈਸ਼-ਏ-ਮੁਹੰਮਦ ਦ ਾ ਹੈੱਡਕੁਆਟਰ ਵ ੀ ਰਿਹ ਾ ਹ ੈ ਅਤ ੇ ਮਦਰਸਤੁਲ ਸਾਬੀਰ ਅਤ ੇ ਜਾਮ ਾ ਮਸਜਿਦ ਸੁਭਾਨ ਇਸ ਦ ਾ ਹਿੱਸ ਾ ਹਨ।

ਤਸਵੀਰ ਸਰੋਤ, BBC Urdu
ਮੁਰੀਦਕੇ
ਮੁਰੀਦਕ ੇ ਪਾਕਿਸਤਾਨ ਦ ੇ ਪੰਜਾਬ ਸੂਬ ੇ ਦ ੇ ਸ਼ੇਖੂਪੁਰ ਾ ਜ਼ਿਲ੍ਹ ੇ ਦ ਾ ਇੱਕ ਕਸਬ ਾ ਹੈ, ਜ ੋ ਲਾਹੌਰ ਤੋ ਂ ਲਗਭਗ 40 ਕਿਲੋਮੀਟਰ ਉੱਤਰ ਵੱਲ ਹੈ।
ਲਾਹੌਰ ਦ ੇ ਨੇੜ ੇ ਸਥਿਤ ਇਹ ਸ਼ਹਿਰ ਪਹਿਲਾ ਂ ਜਮਾਤ-ਉਦ-ਦਾਵ ਾ ਦ ੇ ਕੇਂਦਰ ਵਲ-ਇਰਸ਼ਾਦ ਕਾਰਨ ਖ਼ਬਰਾ ਂ ਵਿੱਚ ਰਿਹ ਾ ਹੈ।
ਫੌਜ ਦ ੇ ਬੁਲਾਰ ੇ ਨ ੇ ਕਿਹ ਾ ਕ ਿ ਮੁਰੀਦਕ ੇ ਵਿੱਚ ਮਸਜਿਦ ਉਮੁੱਲ ਕੁਰ ਾ ਅਤ ੇ ਆਲੇ-ਦੁਆਲ ੇ ਦ ੇ ਇਲਾਕ ੇ ਕੁਆਟਰ ਚਾਰ ਭਾਰਤ ੀ ਹਮਲਿਆ ਂ ਦ ਾ ਨਿਸ਼ਾਨ ਾ ਬਣ ੇ ਹਨ । ਇਨ੍ਹਾ ਂ ਹਮਲਿਆ ਂ ਵਿੱਚ ਇੱਕ ਵਿਅਕਤ ੀ ਦ ੀ ਮੌਤ ਹ ੋ ਗਈ ਅਤ ੇ ਇੱਕ ਜ਼ਖ਼ਮ ੀ ਹ ੋ ਗਿਆ, ਜਦੋ ਂ ਕ ਿ ਦ ੋ ਲੋਕ ਲਾਪਤ ਾ ਹਨ।
ਬੀਬੀਸ ੀ ਪੱਤਰਕਾਰ ਉਮਰ ਦਰਾਜ ਼ ਨਾਂਗਿਆਣ ਾ ਬੁੱਧਵਾਰ ਸਵੇਰ ੇ ਮੁਰੀਦਕ ੇ ਵਿੱਚ ਉਸ ਥਾ ਂ ‘ ਤ ੇ ਪਹੁੰਚ ੇ ਜਿੱਥ ੇ ਰਾਤ ਨੂ ੰ ਭਾਰਤ ੀ ਹਮਲ ਾ ਹੋਇਆ ਸੀ।
ਉਨ੍ਹਾ ਂ ਅਨੁਸਾਰ, ਮੁਰੀਦਕ ੇ ਵਿੱਚ ਜਿਸ ਇਮਾਰਤ ਨੂ ੰ ਨਿਸ਼ਾਨ ਾ ਬਣਾਇਆ ਗਿਆ ਸੀ, ਉਹ ਜੀਟ ੀ ਰੋਡ ਤੋ ਂ ਥੋੜ੍ਹ ੀ ਦੂਰ ਹੈ, ਪਰ ਰਿਹਾਇਸ਼ ੀ ਖੇਤਰ ਦ ੇ ਅੰਦਰ ਹੈ । ਇਹ ਇੱਕ ਵੱਡ ੇ ਖੇਤਰ ਵਿੱਚ ਫੈਲਿਆ ਹੋਇਆ ਹ ੈ ਅਤ ੇ ਸਾਰ ੇ ਪਾਸਿਆ ਂ ਤੋ ਂ ਕੰਡਿਆਲ ੀ ਤਾਰ ਨਾਲ ਘਿਰਿਆ ਹੋਇਆ ਹੈ।

ਤਸਵੀਰ ਸਰੋਤ, Getty Images
ਉਨ੍ਹਾ ਂ ਦੱਸਿਆ,” ਸਥਾਨਕ ਲੋਕਾ ਂ ਦ ੇ ਅਨੁਸਾਰ, ਇਸ ਕੰਪਲੈਕਸ ਦ ੇ ਅੰਦਰ ਇੱਕ ਹਸਪਤਾਲ ਅਤ ੇ ਇੱਕ ਸਕੂਲ ਹ ੈ ਅਤ ੇ ਉਨ੍ਹਾ ਂ ਦ ੇ ਬਿਲਕੁਲ ਨੇੜਲ ੀ ਇਮਾਰਤ ਨੂ ੰ ਨਿਸ਼ਾਨ ਾ ਬਣਾਇਆ ਗਿਆ ਹੈ, ਜਿਸ ਦ ੇ ਨਾਲ ਹ ੀ ਇੱਕ ਵੱਡ ੀ ਮਸਜਿਦ ਵ ੀ ਸੀ ।”
” ਹਮਲ ੇ ਤੋ ਂ ਬਾਅਦ ਇਹ ਇਮਾਰਤ ਢਹ ਿ ਗਈ ਅਤ ੇ ਇਸ ਦ ਾ ਮਲਬ ਾ ਦੂਰ-ਦੂਰ ਤੱਕ ਫੈਲ ਗਿਆ । ਹਮਲ ੇ ਕਾਰਨ ਮਸਜਿਦ ਦ ਾ ਇੱਕ ਹਿੱਸ ਾ ਵ ੀ ਨੁਕਸਾਨਿਆ ਗਿਆ ਹੈ, ਜਦਕ ਿ ਕੰਪਲੈਕਸ ਵ ੀ ਪ੍ਰਭਾਵਿਤ ਹੋਇਆ ਹੈ ।”
ਉਮਰ ਦਰਾਜ ਦ ੇ ਅਨੁਸਾਰ, ਸਕੂਲ ਅਤ ੇ ਹਸਪਤਾਲ ਦ ੀ ਇਮਾਰਤ ਦ ੇ ਨਾਲ, ਕੁਝ ਹੋਰ ਇਮਾਰਤਾ ਂ ਸਨ ਜ ੋ ਰਿਹਾਇਸ਼ ੀ ਕੰਪਲੈਕਸ ਦ ਾ ਹਿੱਸ ਾ ਲੱਗ ਰਹੀਆ ਂ ਸਨ ਜਦਕ ਿ ਇੱਕ ਪਾਸ ੇ ਕੁਝ ਕੁਆਰਟਰ ਵ ੀ ਹਨ ਜਿਨ੍ਹਾ ਂ ਵਿੱਚ ਸਥਾਨਕ ਲੋਕਾ ਂ ਦ ੇ ਅਨੁਸਾਰ, ਕਰਮਚਾਰ ੀ ਰਹਿੰਦ ੇ ਹਨ।
ਬੀਬੀਸ ੀ ਪੱਤਰਕਾਰ ਦ ੇ ਅਨੁਸਾਰ, ਪਹਿਲਾ ਂ ਇਹ ਜਗ੍ਹ ਾ ਜਮਾਤ-ਉਦ-ਦਾਵ ਾ ਅਤ ੇ ਇਸ ਨਾਲ ਜੁੜ ੇ ਸੰਗਠਨਾ ਂ ਦੀਆ ਂ ਭਲਾਈ ਗਤੀਵਿਧੀਆ ਂ ਦ ਾ ਕੇਂਦਰ ਸ ੀ ਜਿਸ ਲਈ ਸਿੱਖਿਆ ਕੰਪਲੈਕਸ ਅਤ ੇ ਸਿਹਤ ਕੇਂਦਰ ਬਣਾਏ ਗਏ ਸਨ।
ਪਰ ਇਸ ਸੰਗਠਨ ‘ ਤ ੇ ਪਾਬੰਦ ੀ ਲੱਗਣ ਤੋ ਂ ਬਾਅਦ, ਪਾਕਿਸਤਾਨ ਸਰਕਾਰ ਨ ੇ ਇਸ ਜਗ੍ਹ ਾ ਦ ਾ ਪ੍ਰਬੰਧਨ ਆਪਣ ੇ ਹੱਥਾ ਂ ਵਿੱਚ ਲ ੈ ਲਿਆ ਅਤ ੇ ਇਸ ਨੂ ੰ ਆਮ ਲੋਕਾ ਂ ਨੂ ੰ ਸਹੂਲਤਾ ਂ ਪ੍ਰਦਾਨ ਕਰਨ ਲਈ ਇੱਕ ਕੇਂਦਰ ਵਜੋ ਂ ਵਰਤਣ ਾ ਸ਼ੁਰ ੂ ਕਰ ਦਿੱਤਾ।
ਜੰਮ ੂ ਦ ੀ ਸਰਹੱਦ ਦ ੇ ਨੇੜ ੇ ਵ ੀ ਹੋਏ ਹਮਲ ੇ
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

source : BBC PUNJABI