Home ਰਾਸ਼ਟਰੀ ਖ਼ਬਰਾਂ ਉਰ ੀ ਅਤ ੇ ਪੁਲਵਾਮ ਾ ਹਮਲਿਆ ਂ ਤੋ ਂ ਬਾਅਦ ਭਾਰਤ...

ਉਰ ੀ ਅਤ ੇ ਪੁਲਵਾਮ ਾ ਹਮਲਿਆ ਂ ਤੋ ਂ ਬਾਅਦ ਭਾਰਤ ਅਤ ੇ ਪਾਕਿਸਤਾਨ ਨ ੇ ਤਣਾਅ ਕਿਵੇ ਂ ਘਟਾਇਆ ਸੀ?

7
0

Source :- BBC PUNJABI

22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ

ਤਸਵੀਰ ਸਰੋਤ, Getty Images

22 ਅਪ੍ਰੈਲ ਨੂ ੰ ਪਹਿਲਗਾਮ ਹਮਲ ੇ ਵਿੱਚ 26 ਲੋਕ ਮਾਰ ੇ ਗਏ ਸਨ।

ਭਾਰਤ ੀ ਸੁਰੱਖਿਆ ਬਲਾ ਂ ਅਤ ੇ ਡਿਪਲੋਮੈਟਾ ਂ ਨੂ ੰ ਪਹਿਲਾ ਂ ਵ ੀ ਅਜਿਹੀਆ ਂ ਘਟਨਾਵਾ ਂ ਦ ਾ ਤਜਰਬ ਾ ਹੈ।

2016 ਵਿੱਚ, ਉਰ ੀ ਵਿੱਚ ਆਪਣ ੇ 19 ਸੈਨਿਕਾ ਂ ਦ ੇ ਮਾਰ ੇ ਜਾਣ ਤੋ ਂ ਬਾਅਦ, ਭਾਰਤ ਨ ੇ ਕੰਟਰੋਲ ਰੇਖ ਾ ਦ ੇ ਪਾਰ ਅੱਤਵਾਦੀਆ ਂ ਦ ੇ ਕੈਂਪਾ ਂ ʼਤ ੇ ʻਸਰਜੀਕਲ ਸਟ੍ਰਾਈਕʼ ਕੀਤ ੀ ਸੀ।

2019 ਵਿੱਚ, ਪੁਲਵਾਮ ਾ ਵਿੱਚ ਇੱਕ ਧਮਾਕ ਾ ਹੋਇਆ ਜਿਸ ਵਿੱਚ ਭਾਰਤ ੀ ਅਰਧ ਸੈਨਿਕ ਬਲਾ ਂ ਦ ੇ 40 ਜਵਾਨ ਮਾਰ ੇ ਗਏ ਸਨ।

ਇਸ ਤੋ ਂ ਬਾਅਦ, ਭਾਰਤ ਨ ੇ ਬਾਲਾਕੋਟ ਦ ੇ ਅੰਦਰ ਹਵਾਈ ਹਮਲ ੇ ਕੀਤੇ । 1971 ਤੋ ਂ ਬਾਅਦ ਪਾਕਿਸਤਾਨ ਦ ੇ ਅੰਦਰ ਭਾਰਤ ਦ ੀ ਪਹਿਲ ੀ ਅਜਿਹ ੀ ਕਾਰਵਾਈ ਸੀ । ਭਾਰਤ ਦ ੀ ਇਸ ਕਾਰਵਾਈ ਤੋ ਂ ਬਾਅਦ ਪਾਕਿਸਤਾਨ ਨ ੇ ਵ ੀ ਹਮਲ ਾ ਕੀਤ ਾ ਅਤ ੇ ਹਵ ਾ ਵਿੱਚ ਟਕਰਾਅ ਹੋਇਆ।

ਮੁੰਬਈ ਹਮਲੇ

ਤਸਵੀਰ ਸਰੋਤ, AFP

ਇਸ ਤੋ ਂ ਪਹਿਲਾਂ, 2008 ਵਿੱਚ, ਮੁੰਬਈ ਵਿੱਚ ਹੋਟਲਾ ਂ ʼਤ ੇ 60 ਘੰਟ ੇ ਤੱਕ ਕਬਜ਼ੇ, ਰੇਲਵ ੇ ਸਟੇਸ਼ਨਾ ਂ ਅਤ ੇ ਯਹੂਦ ੀ ਕੇਂਦਰਾ ਂ ‘ ਤ ੇ ਭਿਆਨਕ ਅੱਤਵਾਦ ੀ ਹਮਲਿਆ ਂ ਵਿੱਚ 166 ਲੋਕ ਮਾਰ ੇ ਗਏ ਸਨ।

ਹਰ ਵਾਰ, ਭਾਰਤ ਨ ੇ ਹਮਲਿਆ ਂ ਲਈ ਪਾਕਿਸਤਾਨ ਸਥਿਤ ਅੱਤਵਾਦ ੀ ਸਮੂਹਾ ਂ ਨੂ ੰ ਜ਼ਿੰਮੇਵਾਰ ਠਹਿਰਾਇਆ ਹ ੈ ਅਤ ੇ ਪਾਕਿਸਤਾਨ ‘ ਤ ੇ ਉਨ੍ਹਾ ਂ ਨੂ ੰ ਚੁੱਪ-ਚਾਪ ਸਮਰਥਨ ਦੇਣ ਦ ਾ ਇਲਜ਼ਾਮ ਲਗਾਇਆ ਹੈ । ਜਦਕ ਿ ਪਾਕਿਸਤਾਨ ਲਗਾਤਾਰ ਇਸ ਤੋ ਂ ਇਨਕਾਰ ਕਰਦ ਾ ਆ ਰਿਹ ਾ ਹੈ।

2016 ਤੋ ਂ ਅਤ ੇ ਖ਼ਾਸ ਕਰਕ ੇ 2019 ਦ ੇ ਹਵਾਈ ਹਮਲਿਆ ਂ ਤੋ ਂ ਬਾਅਦ, ਤਣਾਅ ਨਵੇ ਂ ਮੋੜ ਉੱਤ ੇ ਪਹੁੰਚਦ ਾ ਨਜ਼ਰ ਆਇਆ।

ਅਜਿਹ ੀ ਸਥਿਤ ੀ ਵਿੱਚ, ਭਾਰਤ ਦ ਾ ਸਰਹੱਦ ਪਾਰ ਹਵਾਈ ਹਮਲ ਾ ਇੱਕ ਨਵਾ ਂ ਮਾਪਦੰਡ ਬਣ ਗਿਆ ਹ ੈ ਅਤ ੇ ਇਸ ਨ ੇ ਪਾਕਿਸਤਾਨ ਨੂ ੰ ਜਵਾਬ ੀ ਕਾਰਵਾਈ ਲਈ ਉਕਸਾਇਆ ਹੈ।

ਇਸ ਨਾਲ ਇਸ ਅਸ਼ਾਂਤ ਮਾਹੌਲ ਹੋਰ ਵ ੀ ਗਰਮ ਾ ਗਿਆ ਹੈ।

ਮੌਜੂਦ ਾ ਤਣਾਅ ਬਾਰ ੇ ਕੁਝ ਮਾਹਰਾ ਂ ਦ ਾ ਕਹਿਣ ਾ ਹ ੈ ਕ ਿ ਭਾਰਤ ਆਪਣ ੇ ਆਪ ਨੂ ੰ ਪ੍ਰਤੀਕਿਰਿਆ ਅਤ ੇ ਵਿਰੋਧ ਵਿਚਕਾਰ ਇੱਕ ਨਾਜ਼ੁਕ ਸੰਤੁਲਨ ਬਣਾਈ ਰੱਖਣ ਦ ੀ ਸਥਿਤ ੀ ਵਿੱਚ ਦੇਖ ਰਿਹ ਾ ਹੈ।

ਪੁਲਵਾਮਾ

ਤਸਵੀਰ ਸਰੋਤ, Getty Images

ਪੁਲਵਾਮ ਾ ਹਮਲ ੇ ਤੋ ਂ ਬਾਅਦ ਕ ੀ ਹੋਇਆ ਸੀ

ਪੁਲਵਾਮ ਾ ਹਮਲ ੇ ਦੌਰਾਨ ਪਾਕਿਸਤਾਨ ਵਿੱਚ ਭਾਰਤ ੀ ਹਾਈ ਕਮਿਸ਼ਨਰ ਅਜ ੈ ਬਿਸਾਰੀਆ ਵਾਰ-ਵਾਰ-ਵਾਰ ਉਭਰਨ ਵਾਲ ੀ ਇਸ ਸਥਿਤ ੀ ਨੂ ੰ ਚੰਗ ੀ ਤਰ੍ਹਾ ਂ ਸਮਝਦ ੇ ਹਨ।

ਉਨ੍ਹਾ ਂ ਨ ੇ ਆਪਣੀਆ ਂ ਯਾਦਾ ਂ ‘ ਐਂਗਰ ਮੈਨੇਜਮੈਂਟ: ਦ ਿ ਟ੍ਰਬਲਡ ਡਿਪਲੋਮੈਟਿਕ ਰਿਲੇਸ਼ਨ ਬਿਟਵੀਨ ਇੰਡੀਆ ਐਂਡ ਪਾਕਿਸਤਾਨ ‘ ਵਿੱਚ ਇਸ ਸਥਿਤ ੀ ਦ ਾ ਵੇਰਵ ਾ ਦਿੱਤ ਾ ਹੈ।

ਅਜ ੈ ਬਿਸਾਰੀਆ ਨ ੇ ਕਿਹਾ,” ਪੁਲਵਾਮ ਾ ਧਮਾਕ ੇ ਅਤ ੇ ਪਹਿਲਗਾਮ ਕਤਲੇਆਮ ਤੋ ਂ ਬਾਅਦ ਜ ੋ ਹਾਲਾਤ ਪੈਦ ਾ ਹੋਏ ਹਨ, ਉਹ ਲਗਭਗ ਇੱਕ ੋ ਜਿਹ ੇ ਹਨ ।”

ਫਿਰ ਵੀ, ਉਨ੍ਹਾ ਂ ਦ ਾ ਕਹਿਣ ਾ ਸ ੀ ਕ ਿ ਪਹਿਲਗਾਮ ਵਾਲ ੀ ਘਟਨ ਾ ਥੋੜ੍ਹ ੀ ਵੱਖਰ ੀ ਹੈ । ਪੁਲਵਾਮ ਾ ਜਾ ਂ ਉਰ ੀ ਦ ੇ ਹਮਲਿਆ ਂ ਵਿੱਚ, ਨਿਸ਼ਾਨ ਾ ਸੁਰੱਖਿਆ ਬਲ ਦ ੇ ਲੋਕ ਸਨ । ਪਰ ਪਹਿਲਗਾਮ ਹਮਲ ੇ ਵਿੱਚ, ਆਮ ਨਾਗਰਿਕਾ ਂ ਨੂ ੰ ਨਿਸ਼ਾਨ ਾ ਬਣਾਇਆ ਗਿਆ ਸੀ।

ਇਸ ਨਾਲ 2008 ਦ ੇ ਮੁੰਬਈ ਹਮਲਿਆ ਂ ਦੀਆ ਂ ਯਾਦਾ ਂ ਤਾਜ਼ ਾ ਹ ੋ ਗਈਆਂ । ਉਹ ਕਹਿੰਦ ੇ ਹਨ,” ਪਹਿਲਗਾਮ ਹਮਲ ੇ ਵਿੱਚ ਪੁਲਵਾਮ ਾ ਹਮਲ ੇ ਦ ੇ ਤੱਤ ਸਨ ਪਰ ਇਸ ਨ ੇ ਮੁੰਬਈ ਹਮਲ ੇ ਦ ੇ ਨਮੂਨ ੇ ਨੂ ੰ ਦਰਸਾਇਆ ।”

ਉਨ੍ਹਾ ਂ ਕਿਹਾ,” ਅਸੀ ਂ ਫਿਰ ਤੋ ਂ ਟਕਰਾਅ ਦ ੀ ਸਥਿਤ ੀ ਵਿੱਚ ਹਾ ਂ ਅਤ ੇ ਕਹਾਣ ੀ ਲਗਭਗ ਉਸ ੇ ਤਰ੍ਹਾ ਂ ਅੱਗ ੇ ਵਧ ਰਹ ੀ ਹੈ ।”

ਪਹਿਲਗਾਮ ਹਮਲ ੇ ਤੋ ਂ ਇੱਕ ਹਫ਼ਤ ੇ ਬਾਅਦ, ਭਾਰਤ ਨ ੇ ਤੇਜ਼ ੀ ਨਾਲ ਕਈ ਕਦਮ ਚੁੱਕੇ।

ਜਿਵੇ ਂ ਕ ਿ ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨਾ, ਡਿਪਲੋਮੈਟਾ ਂ ਨੂ ੰ ਕੱਢਣ ਾ ਅਤ ੇ ਪਾਕਿਸਤਾਨ ੀ ਨਾਗਰਿਕਾ ਂ ਲਈ ਵੀਜ਼ ਾ ‘ ਤ ੇ ਪਾਬੰਦ ੀ ਲਗਾਉਣਾ।

ਪਾਕਿਸਤਾਨ ਤੋ ਂ ਆਉਣ ਵਾਲੀਆ ਂ ਉਡਾਣਾ ਂ ਲਈ ਭਾਰਤ ਦ ਾ ਹਵਾਈ ਖੇਤਰ ਬੰਦ ਕਰ ਦਿੱਤ ਾ ਗਿਆ ਹ ੈ ਅਤ ੇ ਪਾਕਿਸਤਾਨ ਤੋ ਂ ਨਿਰਯਾਤ ‘ ਤ ੇ ਵ ੀ ਪਾਬੰਦ ੀ ਲਗ ਾ ਦਿੱਤ ੀ ਗਈ ਹੈ।

ਪਾਕਿਸਤਾਨ ਵੱਲੋ ਂ ਵ ੀ ਜਵਾਬ ੀ ਕਾਰਵਾਈ ਕੀਤ ੀ ਗਈ ਹੈ । ਇਸ ਤਰ੍ਹਾਂ, ਉਨ੍ਹਾ ਂ ਨ ੇ ਭਾਰਤ ੀ ਜਹਾਜ਼ਾ ਂ ਲਈ ਆਪਣ ਾ ਹਵਾਈ ਖੇਤਰ ਵ ੀ ਬੰਦ ਕਰ ਦਿੱਤ ਾ ਹੈ । ਭਾਰਤੀਆ ਂ ਨੂ ੰ ਵੀਜ਼ ਾ ਜਾਰ ੀ ਕਰਨ ਾ ਬੰਦ ਕਰ ਦਿੱਤ ਾ ਅਤ ੇ ਸ਼ਿਮਲ ਾ ਸਮਝੌਤ ਾ ਮੁਅੱਤਲ ਕਰ ਦਿੱਤਾ।

ਹਾਲ ਹ ੀ ਦ ੇ ਦਿਨਾ ਂ ਵਿੱਚ, ਦੋਵਾ ਂ ਦੇਸ਼ਾ ਂ ਵਿਚਕਾਰ ਸਰਹੱਦ ‘ ਤ ੇ ਰੁਕ-ਰੁਕ ਕ ੇ ਗੋਲੀਬਾਰ ੀ ਦੀਆ ਂ ਘਟਨਾਵਾ ਂ ਵਾਪਰੀਆ ਂ ਹਨ।

ਅਜੈ ਬਿਸਾਰੀਆ

ਅਜ ੈ ਬਿਸਾਰੀਆ ਨ ੇ ਆਪਣੀਆ ਂ ਯਾਦਾ ਂ ਵਿੱਚ 14 ਫਰਵਰ ੀ 2019 ਨੂ ੰ ਪੁਲਵਾਮ ਾ ਹਮਲ ੇ ਤੋ ਂ ਬਾਅਦ ਭਾਰਤ ਦ ੀ ਪ੍ਰਤੀਕਿਰਿਆ ਦ ਾ ਜ਼ਿਕਰ ਕੀਤ ਾ ਹੈ।

ਇਸ ਵਿੱਚ ਉਹ ਦੱਸਦ ੇ ਹਨ,” ਅਗਲ ੀ ਸਵੇਰ ਮੈਨੂ ੰ ਦਿੱਲ ੀ ਬੁਲਾਇਆ ਗਿਆ, ਕਿਉਂਕ ਿ ਸਰਕਾਰ ਨ ੇ ਵਪਾਰ ਰੋਕਣ ਲਈ ਤੇਜ਼ ੀ ਨਾਲ ਕਦਮ ਚੁੱਕ ੇ ਸਨ । 1996 ਵਿੱਚ ਪਾਕਿਸਤਾਨ ਨੂ ੰ ਦਿੱਤ ਾ ਗਿਆ ਮੋਸਟ ਫੇਵਰੇਟ ਨੇਸ਼ ਦ ਾ ਸਟੇਟਸ ਰੱਦ ਕਰ ਦਿੱਤ ਾ ਗਿਆ ।”

” ਅਗਲ ੇ ਕੁਝ ਦਿਨਾ ਂ ਵਿੱਚ, ਸੁਰੱਖਿਆ ਬਾਰ ੇ ਕੈਬਨਿਟ ਕਮੇਟ ੀ ਨ ੇ ਪਾਕਿਸਤਾਨ ੀ ਸਾਮਾਨ ‘ ਤ ੇ 200 ਫੀਸਦ ਕਸਟਮ ਡਿਊਟ ੀ ਲਗ ਾ ਦਿੱਤੀ, ਜਿਸ ਨਾਲ ਆਯਾਤ ਬੰਦ ਹ ੋ ਗਿਆ ਅਤ ੇ ਵਾਹਗ ਾ ਸਰਹੱਦ ਰਾਹੀ ਂ ਵਪਾਰ ਮੁਅੱਤਲ ਕਰ ਦਿੱਤ ਾ ਗਿਆ ।”

ਅਜ ੈ ਬਿਸਾਰੀਆ ਨ ੇ ਕਿਹ ਾ ਕ ਿ ਇਨ੍ਹਾ ਂ ਕਦਮਾ ਂ ਦ ੇ ਨਾਲ-ਨਾਲ ਪਾਕਿਸਤਾਨ ਨਾਲ ਸਬੰਧਾ ਂ ਨੂ ੰ ਘਟਾਉਣ ਲਈ ਕਈ ਹੋਰ ਕਦਮ ਵ ੀ ਚੁੱਕ ੇ ਗਏ।

ਇਨ੍ਹਾ ਂ ਵਿੱਚ ਸਰਹੱਦ ਪਾਰ ਸਮਝੌਤ ਾ ਐਕਸਪ੍ਰੈਸ ਨੂ ੰ ਮੁਅੱਤਲ ਕਰਨਾ, ਦਿੱਲ ੀ ਅਤ ੇ ਲਾਹੌਰ ਵਿਚਕਾਰ ਬੱਸ ਸੇਵ ਾ ਨੂ ੰ ਮੁਅੱਤਲ ਕਰਨਾ, ਕਰਤਾਰਪੁਰ ਲਾਂਘ ੇ ‘ ਤ ੇ ਚੱਲ ਰਹ ੀ ਗੱਲਬਾਤ ਨੂ ੰ ਮੁਅੱਤਲ ਕਰਨਾ, ਵੀਜ਼ ਾ ਜਾਰ ੀ ਕਰਨ ‘ ਤ ੇ ਪਾਬੰਦ ੀ ਅਤ ੇ ਦੋਵਾ ਂ ਦੇਸ਼ਾ ਂ ਵਿਚਕਾਰ ਉਡਾਣਾ ਂ ਨੂ ੰ ਮੁਅੱਤਲ ਕਰਨ ਾ ਸ਼ਾਮਲ ਸੀ।

ਬਿਸਾਰੀਆ ਲਿਖਦ ੇ ਹਨ,” ਭਰੋਸ ਾ ਬਣਾਉਣ ਾ ਕਿੰਨ ਾ ਔਖ ਾ ਸੀ, ਪਰ ਇਸ ਨੂ ੰ ਤੋੜਨ ਾ ਕਿੰਨ ਾ ਆਸਾਨ ਸੀ ।”

” ਆਪਸ ੀ ਵਿਸ਼ਵਾਸ ਬਹਾਲ ਕਰਨ, ਗੱਲਬਾਤ ਕਰਨ ਅਤ ੇ ਮੁਸ਼ਕਲ ਰਿਸ਼ਤਿਆ ਂ ਦ ੇ ਵਿੱਚ ਲਾਗ ੂ ਕਰਨ ਦੀਆ ਂ ਸਾਰੀਆ ਂ ਯੋਜਨਾਵਾ ਂ ਮਿੰਟਾ ਂ ਵਿੱਚ ਰੱਦ ਹ ੋ ਜਾਂਦੀਆ ਂ ਹਨ ।”

ਜੂਨ 2020 ਵਿੱਚ ਇੱਕ ਵੱਖਰ ੀ ਕੂਟਨੀਤਕ ਘਟਨ ਾ ਤੋ ਂ ਬਾਅਦ, ਪਾਕਿਸਤਾਨ ਵਿੱਚ ਭਾਰਤ ੀ ਹਾਈ ਕਮਿਸ਼ਨ ਵਿੱਚ ਸਟਾਫ ਼ ਦੀ ਗਿਣਤ ੀ 110 ਤੋ ਂ ਘਟ ਾ ਕ ੇ 55 ਕਰ ਦਿੱਤ ੀ ਗਈ ਸੀ । ( ਪਹਿਲਗਾਮ ਹਮਲ ੇ ਤੋ ਂ ਬਾਅਦ ਇਹ ਗਿਣਤ ੀ ਵਧ ਕ ੇ 30 ਹ ੋ ਗਈ )।

ਅਜੈ ਬਿਸਾਰੀਆ

ਤਸਵੀਰ ਸਰੋਤ, AJAY BISARIA

ਇਹ ਵ ੀ ਪੜ੍ਹੋ-

ਪੁਲਵਾਮ ਾ ਹਮਲ ੇ ਤੋ ਂ ਬਾਅਦ ਭਾਰਤ ਦ ੇ ਕੂਟਨੀਤਕ ਕਦਮ

ਭਾਰਤ ਨ ੇ ਕਈ ਕੂਟਨੀਤਕ ਕਦਮ ਵ ੀ ਚੁੱਕ ੇ ਸਨ । ਪੁਲਵਾਮ ਾ ਹਮਲ ੇ ਤੋ ਂ ਇੱਕ ਦਿਨ ਬਾਅਦ, ਤਤਕਾਲ ੀ ਵਿਦੇਸ ਼ ਸਕੱਤਰ ਵਿਜ ੇ ਗੋਖਲ ੇ ਨ ੇ 25 ਦੇਸ਼ਾ ਂ ਦ ੇ ਰਾਜਦੂਤਾ ਂ ਨੂ ੰ ਬੰਬ ਧਮਾਕਿਆ ਂ ਵਿੱਚ ਪਾਕਿਸਤਾਨ ਸਥਿਤ ਅੱਤਵਾਦ ੀ ਸਮੂਹ ਜੈਸ਼-ਏ-ਮੁਹੰਮਦ ( ਜੇਈਐੱਮ ) ਦ ੀ ਭੂਮਿਕ ਾ ਬਾਰ ੇ ਜਾਣਕਾਰ ੀ ਦਿੱਤੀ।

ਇਨ੍ਹਾ ਂ ਦੇਸ਼ਾ ਂ ਵਿੱਚ ਅਮਰੀਕਾ, ਬ੍ਰਿਟੇਨ, ਚੀਨ, ਰੂਸ ਅਤ ੇ ਫਰਾਂਸ ਸ਼ਾਮਲ ਸਨ।

ਇਸ ਹਮਲ ੇ ਦ ੀ ਜ਼ਿੰਮੇਵਾਰ ੀ ਜੈਸ਼-ਏ-ਮੁਹੰਮਦ ਨ ੇ ਲਈ ਸੀ । ਭਾਰਤ ਦ ੇ ਕੂਟਨੀਤਕ ਕਦਮ ਹਮਲ ੇ ਦ ੇ 10 ਦਿਨ ਬਾਅਦ 25 ਫਰਵਰ ੀ ਨੂ ੰ ਵ ੀ ਜਾਰ ੀ ਰਹ ੇ ਤਾ ਂ ਜ ੋ ਜੈਸ਼-ਏ-ਮੁਹੰਮਦ ਦ ੇ ਮੁਖ ੀ ਮਸੂਦ ਅਜ਼ਹਰ ਨੂ ੰ ਸੰਯੁਕਤ ਰਾਸ਼ਟਰ ਪਾਬੰਦ ੀ ਕਮੇਟ ੀ ਦੁਆਰ ਾ ਅੱਤਵਾਦ ੀ ਨਾਮਜ਼ਦ ਕਰਨ ਅਤ ੇ ਯੂਰਪੀਅਨ ਯੂਨੀਅਨ ਦ ੀ” ਖ਼ੁਦਮੁਖ਼ਤਿਆਰ ਅੱਤਵਾਦ ੀ ਸੂਚ ੀ” ਵਿੱਚ ਸ਼ਾਮਲ ਕਰਨ ਲਈ ਦਬਾਅ ਪਾਇਆ ਜ ਾ ਸਕੇ।

ਇਨ੍ਹਾ ਂ ਸਾਰ ੇ ਕਦਮਾ ਂ ਵਿਚਾਲੇ, ਸੰਚਾਰ ਚੈਨਲ ਖੁੱਲ੍ਹ ੇ ਰੱਖ ੇ ਗਏ ਸਨ, ਜਿਸ ਵਿੱਚ ਦੋਵਾ ਂ ਦੇਸ਼ਾ ਂ ਦ ੇ ਮਿਲਟਰ ੀ ਆਪ੍ਰੇਸ਼ਨਾ ਂ ਦ ੇ ਡਾਇਰੈਕਟਰ ਜਨਰਲਾ ਂ ਵਿਚਕਾਰ ਇੱਕ ਹੌਟਲਾਈਨ ਵ ੀ ਸ਼ਾਮਲ ਸੀ । ਇਹ ਦੋਵਾ ਂ ਦੇਸ਼ਾ ਂ ਦੀਆ ਂ ਫੌਜਾ ਂ ਅਤ ੇ ਹਾਈ ਕਮਿਸ਼ਨਾ ਂ ਵਿਚਕਾਰ ਸੰਚਾਰ ਦ ੀ ਇੱਕ ਮਹੱਤਵਪੂਰਨ ਕੜ ੀ ਹੈ।

ਸੁਸ਼ਮਾ ਸਵਰਾਜ

ਤਸਵੀਰ ਸਰੋਤ, Getty Images

ਸੁਸ਼ਮ ਾ ਸਵਰਾਜ ਨ ੇ ਕ ੀ ਸੰਕੇਤ ਦਿੱਤ ੇ ਸਨ?

ਪਹਿਲਗਾਮ ਹਮਲ ੇ ਵਾਂਗ, ਸਾਲ 2019 ਵਿੱਚ, ਪੁਲਵਾਮ ਾ ਹਮਲ ੇ ‘ ਤੇ, ਪਾਕਿਸਤਾਨ ਨ ੇ ਕਿਹ ਾ ਸ ੀ ਕ ਿ ਇਹ ਇੱਕ ‘ ਫਾਲਸ ਫਲੈਗ ਅਟੈਕ ‘ ਸੀ।

ਇਸ ਵਾਰ ਵਾਂਗ, ਉਸ ਸਮੇ ਂ ਵ ੀ ਕਸ਼ਮੀਰ ਵਿੱਚ ਕਥਿਤ ਅੱਤਵਾਦੀਆ ਂ ਦ ੇ 80′ ਓਵਰਗਰਾਊਂਡ ਮੰਦਦਗਾਰਾ ਂ ‘ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਸੀ । ਮੰਨਿਆ ਜ ਾ ਰਿਹ ਾ ਸ ੀ ਕ ਿ ਇਨ੍ਹਾ ਂ ਲੋਕਾ ਂ ਨ ੇ ਹਮਲਾਵਰਾ ਂ ਨੂ ੰ ਇੱਥ ੇ ਟਿਕਾਣ ੇ ਲੱਭਣ ਅਤ ੇ ਦੂਜ ੇ ਸਾਜੋ-ਸਮਾਨਾ ਂ ਦ ੇ ਨਾਲ ਖ਼ੁਫ਼ੀਆ ਜਾਣਕਾਰ ੀ ਮੁਹੱਈਆ ਕਰਵਾਈ ਸੀ।

ਉਸ ਸਮੇ ਂ ਦ ੇ ਭਾਰਤ ਦ ੇ ਗ੍ਰਹ ਿ ਮੰਤਰ ੀ ਰਾਜਨਾਥ ਸਿੰਘ ਨ ੇ ਜੰਮੂ-ਕਸ਼ਮੀਰ ਦ ਾ ਦੌਰ ਾ ਕੀਤ ਾ ਅਤ ੇ ਹਮਲ ੇ ਅਤ ੇ ਸ਼ੱਕ ੀ ਸਾਜ਼ਿਸ਼ਕਾਰਾ ਂ ਬਾਰ ੇ ਡੋਜ਼ੀਅਰ ਤਿਆਰ ਕੀਤ ੇ ਗਏ ਸਨ।

ਅਜ ੈ ਬਿਸਾਰੀਆ ਨ ੇ ਤਤਕਾਲ ੀ ਵਿਦੇਸ ਼ ਮੰਤਰ ੀ ਸੁਸ਼ਮ ਾ ਸਵਰਾਜ ਨਾਲ ਮੁਲਾਕਾਤ ਵਿੱਚ ਕਿਹ ਾ ਸੀ,” ਅਜਿਹ ੇ ਅੱਤਵਾਦ ੀ ਹਮਲਿਆ ਂ ਨਾਲ ਨਜਿੱਠਣ ਲਈ ਭਾਰਤ ਦ ੇ ਕੂਟਨੀਤਕ ਬਦਲ ਸੀਮਤ ਹਨ ।”

ਬਿਸਾਰੀਆ ਆਪਣੀਆ ਂ ਯਾਦਾ ਂ ਵਿੱਚ ਲਿਖਦ ੇ ਹਨ,” ਉਨ੍ਹਾ ਂ ਤੋ ਂ ਮੈਨੂ ੰ ਇਹ ਲੱਗ ਾ ਕ ਿ ਜਿਵੇ ਂ ਸਰਕਾਰ ਕੁਝ ਸਖ਼ਤ ਕਦਮ ਚੁੱਕਣ ਜ ਾ ਰਹ ੀ ਹੈ । ਇਸ ਤੋ ਂ ਬਾਅਦ, ਮੈਨੂ ੰ ਉਮੀਦ ਕਰਨ ੀ ਚਾਹੀਦ ੀ ਸ ੀ ਕ ਿ ਕੂਟਨੀਤ ੀ ਦ ੀ ਭੂਮਿਕ ਾ ਦ ਾ ਵਿਸਤਾਰ ਹ ੋ ਸਕਦ ਾ ਹੈ ।”

26 ਫਰਵਰ ੀ ਨੂੰ, ਭਾਰਤ ੀ ਫੌਜ ਵੱਲੋ ਂ ਜੈਸ਼-ਏ-ਮੁਹੰਮਦ ਦ ੇ ਸਿਖਲਾਈ ਕੈਂਪ ਨੂ ੰ ਨਿਸ਼ਾਨ ਾ ਬਣਾਉਂਦ ੇ ਹੋਏ ਹਵਾਈ ਹਮਲ ਾ ਕੀਤ ਾ ਗਿਆ । 1971 ਤੋ ਂ ਬਾਅਦ ਭਾਰਤ ਵੱਲੋ ਂ ਅੰਤਰਰਾਸ਼ਟਰ ੀ ਸਰਹੱਦ ਪਾਰ ਤੋ ਂ ਇਹ ਪਹਿਲ ਾ ਅਜਿਹ ਾ ਹਮਲ ਾ ਸੀ।

ਛ ੇ ਘੰਟ ੇ ਬਾਅਦ, ਭਾਰਤ ੀ ਵਿਦੇਸ ਼ ਸਕੱਤਰ ਨ ੇ ਐਲਾਨ ਕੀਤ ਾ ਕ ਿ ਇਸ ਹਮਲ ੇ ਵਿੱਚ ਵੱਡ ੀ ਗਿਣਤ ੀ ਵਿੱਚ ਅੱਤਵਾਦ ੀ ਅਤ ੇ ਉਨ੍ਹਾ ਂ ਦ ੇ ਕਮਾਂਡਰ ਮਾਰ ੇ ਗਏ ਹਨ।

ਪਰ ਪਾਕਿਸਤਾਨ ਨ ੇ ਤੁਰੰਤ ਇਸ ਦਾਅਵ ੇ ਨੂ ੰ ਰੱਦ ਕਰ ਦਿੱਤਾ । ਇਸ ਤੋ ਂ ਬਾਅਦ, ਦਿੱਲ ੀ ਵਿੱਚ ਹੋਰ ਉੱਚ ਪੱਧਰ ੀ ਮੀਟਿੰਗਾ ਂ ਹੋਈਆਂ।

ਅਗਲ ੀ ਸਵੇਰ, 27 ਫਰਵਰ ੀ ਨੂ ੰ ਪਾਕਿਸਤਾਨ ਨ ੇ ਜਵਾਬ ੀ ਹਵਾਈ ਹਮਲ ੇ ਕੀਤੇ।

ਇਸ ਦੌਰਾਨ, ਭਾਰਤ ਦ ੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦ ੇ ਜਹਾਜ ਼ ਨੂ ੰ ਸਰਹੱਦ ਪਾਰ ਪਾਕਿਸਤਾਨ ੀ ਫੌਜ ਨ ੇ ਮਾਰ ਸੁੱਟਿਆ । ਅਭਿਨੰਦਨ ਨੂ ੰ ਪਾਕਿਸਤਾਨ ੀ ਫੌਜ ਨ ੇ ਹਿਰਾਸਤ ਵਿੱਚ ਲ ੈ ਲਿਆ ਸੀ।

ਵਿਦੇਸ਼ ੀ ਧਰਤ ੀ ‘ ਤ ੇ ਉਨ੍ਹਾ ਂ ਦ ੀ ਗ੍ਰਿਫਤਾਰ ੀ ਨ ੇ ਦੇਸ ਼ ਭਰ ਵਿੱਚ ਚਿੰਤ ਾ ਦ ੀ ਲਹਿਰ ਪੈਦ ਾ ਕਰ ਦਿੱਤ ੀ ਅਤ ੇ ਇਸ ਨਾਲ ਦ ੋ ਪਰਮਾਣ ੂ ਹਥਿਆਰਬੰਦ ਦੇਸ਼ਾ ਂ ਵਿਚਕਾਰ ਤਣਾਅ ਬਹੁਤ ਵਧ ਗਿਆ।

ਭਾਰਤ ਵਿੱਚ ਅੱਤਵਾਦੀ ਹਮਲਿਆਂ ਖ਼ਿਲਾਫ਼ ਮੁਜ਼ਾਹਰਾ

ਤਸਵੀਰ ਸਰੋਤ, AFP

ਭਾਰਤ ਦ ੇ ਕੂਟਨੀਤਕ ਚੈਨਲ

ਬਿਸਾਰੀਆ ਲਿਖਦ ੇ ਹਨ,” ਉਦੋ ਂ ਭਾਰਤ ਨ ੇ ਕੁਝ ਕੂਟਨੀਤਕ ਚੈਨਲਾ ਂ ਨੂ ੰ ਸਰਗਰਮ ਕੀਤਾ । ਇਸ ਤੋ ਂ ਬਾਅਦ, ਅਮਰੀਕ ਾ ਅਤ ੇ ਬ੍ਰਿਟਿਸ ਼ ਰਾਜਦੂਤਾ ਂ ਨ ੇ ਪਾਕਿਸਤਾਨ ‘ ਤ ੇ ਦਬਾਅ ਪਾਇਆ । ਭਾਰਤ ਦ ਾ ਸੁਨੇਹ ਾ ਸ ੀ ਕ ਿ ਜੇਕਰ ਪਾਕਿਸਤਾਨ ਨ ੇ ਪਾਇਲਟ ਨੂ ੰ ਨੁਕਸਾਨ ਪਹੁੰਚਾਉਣ ਦ ੀ ਕੋਈ ਕੋਸ਼ਿਸ ਼ ਕੀਤ ੀ ਤਾ ਂ ਸਥਿਤ ੀ ਹੋਰ ਵ ੀ ਵਿਗੜ ਸਕਦ ੀ ਹੈ ।”

ਤਤਕਾਲ ੀ ਪਾਕਿਸਤਾਨ ੀ ਪ੍ਰਧਾਨ ਮੰਤਰ ੀ ਇਮਰਾਨ ਖਾਨ ਨ ੇ 28 ਫਰਵਰ ੀ ਨੂ ੰ ਅਭਿਨੰਦਨ ਦ ੀ ਰਿਹਾਈ ਦ ਾ ਐਲਾਨ ਕੀਤ ਾ ਸੀ।

ਪਾਕਿਸਤਾਨ ਨ ੇ ਇਸ ਤਣਾਅ ਨੂ ੰ ਘੱਟ ਕਰਨ ਲਈ” ਸਦਭਾਵਨ ਾ ਦ ੇ ਸੰਕੇਤ” ਵਜੋ ਂ ਪੇਸ ਼ ਕੀਤਾ।

5 ਮਾਰਚ ਤੱਕ, ਜਦੋ ਂ ਪੁਲਵਾਮ ਾ ਅਤ ੇ ਬਾਲਾਕੋਟ ਮੁੱਦ ਾ ਥੋੜ੍ਹ ਾ ਠੰਢ ਾ ਹ ੋ ਗਿਆ ਅਤ ੇ ਅਭਿਨੰਦਨ ਨੂ ੰ ਵਾਪਸ ਭੇਜ ਦਿੱਤ ਾ ਗਿਆ, ਤਾ ਂ ਭਾਰਤ ਵਿੱਚ ਰਾਜਨੀਤਿਕ ਮਾਹੌਲ ਥੋੜ੍ਹ ਾ ਨਰਮ ਹ ੋ ਗਿਆ।

ਇਸ ਤੋ ਂ ਬਾਅਦ, ਸੁਰੱਖਿਆ ਮਾਮਲਿਆ ਂ ਦ ੀ ਕੈਬਨਿਟ ਕਮੇਟ ੀ ਨ ੇ ਭਾਰਤ ੀ ਹਾਈ ਕਮਿਸ਼ਨਰ ਨੂ ੰ ਪਾਕਿਸਤਾਨ ਵਾਪਸ ਭੇਜਣ ਦ ਾ ਫ਼ੈਸਲ ਾ ਕੀਤਾ, ਜਿਸ ਨਾਲ ਕੂਟਨੀਤ ੀ ਦ ੀ ਦਿਸ਼ ਾ ਵਿੱਚ ਬਦਲਾਅ ਦ ਾ ਸੰਕੇਤ ਮਿਲਿਆ।

ਬਿਸਾਰੀਆ ਲਿਖਦ ੇ ਹਨ,” ਮੈ ਂ ਪੁਲਵਾਮ ਾ ਹਮਲ ੇ ਤੋ ਂ 22 ਦਿਨ ਬਾਅਦ 10 ਮਾਰਚ ਨੂ ੰ ਇਸਲਾਮਾਬਾਦ ਪਹੁੰਚਿਆ ਸੀ । ਭਾਰਤ ਪੁਰਾਣ ੇ ਢੰਗ ਦ ੀ ਕੂਟਨੀਤ ੀ ਨੂ ੰ ਇੱਕ ਹੋਰ ਮੌਕ ਾ ਦੇਣ ਦ ੇ ਹੱਕ ਵਿੱਚ ਸੀ ।”

” ਸ਼ਾਇਦ ਇਸ ਲਈ ਕਿਉਂਕ ਿ ਭਾਰਤ ਨ ੇ ਇੱਕ ਰਣਨੀਤਕ ਅਤ ੇ ਫੌਜ ੀ ਟੀਚ ਾ ਹਾਸਲ ਕਰ ਲਿਆ ਸ ੀ ਅਤ ੇ ਪਾਕਿਸਤਾਨ ਨ ੇ ਵ ੀ ਆਪਣ ੇ ਨਾਗਰਿਕਾ ਂ ਦ ੇ ਸਾਹਮਣ ੇ ਆਪਣੇ-ਆਪ ਨੂ ੰ ਇੱਕ ਜੇਤ ੂ ਵਜੋ ਂ ਪੇਸ ਼ ਕਰ ਲਿਆ ਸੀ ।”

ਬਿਸਾਰੀਆ ਨ ੇ ਇਸ ਨੂ ੰ ਇੱਕ ਡਿਪਲੋਮੈਟ ਦ ੇ ਤੌਰ ‘ ਤ ੇ” ਇੱਕ ਚੁਣੌਤੀਪੂਰਨ ਅਤ ੇ ਦਿਲਚਸਪ ਸਮਾ ਂ” ਦੱਸਿਆ । ਇਸ ਵਾਰ ਫ਼ਰਕ ਇਹ ਹ ੈ ਕ ਿ ਨਿਸ਼ਾਨ ਾ ਭਾਰਤ ੀ ਨਾਗਰਿਕ ਸਨ । ਉਨ੍ਹਾ ਂ ‘ ਤ ੇ ਹਮਲ ਾ ਕੀਤ ਾ ਗਿਆ । ਵਿਡੰਬਨ ਾ ਇਹ ਹ ੈ ਕ ਿ ਇਹ ਘਟਨ ਾ ਉਸ ਸਮੇ ਂ ਵਾਪਰ ੀ ਜਦੋ ਂ ਕਸ਼ਮੀਰ ਦ ੇ ਹਾਲਾਤ ਨਾਟਕ ੀ ਢੰਗ ਨਾਲ ਸੁਧਰ ੇ ਸਨ ।”

ਭਾਰਤ ਅਤੇ ਪਾਕਿਸਤਾਨ

ਤਸਵੀਰ ਸਰੋਤ, Getty Images

ʻਸੰਕਟ ਬਰਕਰਾਰʼ

ਬਿਸਾਰੀਆ ਦ ਾ ਕਹਿਣ ਾ ਹ ੈ ਕ ਿ ਅਜਿਹ ੀ ਸਥਿਤ ੀ ਵਿੱਚ ਤਣਾਅ ਅਟੱਲ ਹੈ, ਪਰ ਅਜਿਹ ੇ ਮਾਮਲਿਆ ਂ ਵਿੱਚ”, ਤਣਾਅ ਵਧਾਉਣ ਦ ੇ ਨਾਲ-ਨਾਲ ਤਣਾਅ ਘਟਾਉਣ ਦ ੀ ਪ੍ਰਵਿਰਤ ੀ ਵ ੀ ਹੁੰਦ ੀ ਹੈ ।”

ਉਨ੍ਹਾ ਂ ਨ ੇ ਕਿਹ ਾ ਕ ਿ ਜਦੋ ਂ ਅਜਿਹ ੇ ਸੰਘਰਸ਼ਾ ਂ ਦੌਰਾਨ ਸੁਰੱਖਿਆ ਬਾਰ ੇ ਕੈਬਨਿਟ ਕਮੇਟ ੀ ਦ ੀ ਬੈਠਕ ਹੁੰਦ ੀ ਹ ੈ ਤਾ ਂ ਉਹ ਇਨ੍ਹਾ ਂ ਫ਼ੈਸਲਿਆ ਂ ਦ ੇ ਆਰਥਿਕ ਅਸਰ ਦ ਾ ਮੁਲਾਂਕਣ ਕਰਦ ੇ ਹਨ ਅਤ ੇ ਅਜਿਹ ੇ ਉਪਾਅ ਤਲਾਸ਼ਦ ੇ ਹਨ ਜ ੋ ਭਾਰਤ ਖ਼ਿਲਾਫ ਼ ਪ੍ਰਤੀਕਿਰਿਆ ਭੜਕਾਏ ਬਿਨਾ ਂ ਪਾਕਿਸਤਾਨ ਨੂ ੰ ਨੁਕਸਾਨ ਪਹੁੰਚਾਉਣ।

ਬਿਸਾਰੀਆ ਨ ੇ ਕਿਹ ਾ”, ਇਸ ਵਾਰ ਵ ੀ ਬੌਡ ੀ ਲੈਂਗਵੇਜ ਅਤ ੇ ਮਾਹੌਲ ਪਹਿਲਾ ਂ ਵਾਂਗ ਹ ੀ ਸੀ ।”

ਉਹ ਇਸ ਗੱਲ ʼਤ ੇ ਜ਼ੋਰ ਦਿੰਦ ੇ ਹਨ ਕ ਿ ਇਸ ਵਾਰ ਸਭ ਤੋ ਂ ਅਹਿਮ ਫ਼ੈਸਲ ਾ ਭਾਰਤ ਦ ਾ ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਾ ਸੀ । ਜੇਕਰ ਭਾਰਤ ਇਸ ‘ ਤ ੇ ਹੋਰ ਕਾਰਵਾਈ ਕਰਦ ਾ ਹ ੈ ਤਾ ਂ ਇਸਦ ੇ ਪਾਕਿਸਤਾਨ ʼਤ ੇ ਇਸ ਦ ੇ ਲੰਬ ੇ ਸਮੇ ਂ ਲਈ ਅਤ ੇ ਗੰਭੀਰ ਅਸਰ ਹੋਣਗੇ।

ਬਿਸਾਰੀਆ ਕਹਿੰਦ ੇ ਹਨ”, ਯਾਦ ਰੱਖੀਏ ਕ ਿ ਅਸੀ ਂ ਅਜ ੇ ਵ ੀ ਸੰਕਟ ਵਿੱਚ ਘਿਰ ੇ ਹੋਏ ਹਾਂ । ਹਾਲਾਂਕਿ, ਅਸੀ ਂ ਅਜ ੇ ਤੱਕ ਕੋਈ ਫੌਜ ੀ ਕਾਰਵਾਈ ਨਹੀ ਂ ਦੇਖ ੀ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI