Home ਰਾਸ਼ਟਰੀ ਖ਼ਬਰਾਂ 3 ਮੌਕੇ ਜਦੋਂ ਆਈਨਸਟਾਈਨ ਗਲਤੀ ਕਰ ਬੈਠੇ

3 ਮੌਕੇ ਜਦੋਂ ਆਈਨਸਟਾਈਨ ਗਲਤੀ ਕਰ ਬੈਠੇ

8
0

Source :- BBC PUNJABI

ਐਲਬਰਟ ਆਈਨਸਟਾਈਨ

ਤਸਵੀਰ ਸਰੋਤ, Getty Images

ਬਹੁਤ ਸਿਆਣ ੇ ਤ ੇ ਪ੍ਰਤਿਭਾਸ਼ਾਲ ੀ ਲੋਕ ਵ ੀ ਮਨੁੱਖ ਹ ੀ ਹੁੰਦ ੇ ਹਨ।

ਉਹ ਭਾਵੇ ਂ ਸਾਪੇਖਤ ਾ ( ਰਿਲੇਟੀਵਿਟੀ ) ਦ ੇ ਪਿਤ ਾ ਅਤ ੇ ਗੁਰੂਤ ਾ ਅਤ ੇ ਪ੍ਰਕਾਸ ਼ ਦ ੀ ਖੋਜ ਅਤ ੇ ਵਿਆਖਿਆ ਕਰਨ ਵਾਲ ੇ ਭੌਤਿਕ ਵਿਗਿਆਨ ੀ ਸਨ ਪਰ ਮਹਾਨ ਅਲਬਰਟ ਆਈਨਸਟਾਈਨ ਨੂ ੰ ਵ ੀ ਕਈ ਵਾਰ ਆਪਣ ੇ ਸਿਧਾਂਤਾ ਂ ਵਿੱਚ ਪੂਰ ਾ ਵਿਸ਼ਵਾਸ ਨਹੀ ਂ ਹੁੰਦ ਾ ਸੀ।

ਇਸ ੇ ਸਵੈ-ਸ਼ੱਕ ਕਾਰਨ ਉਹ ਕੁਝ ਗ਼ਲਤੀਆ ਂ ਵ ੀ ਕਰ ਬੈਠੇ।

‘ ਸਭ ਤੋ ਂ ਵੱਡ ੀ ਗ਼ਲਤ ੀ ‘

ਬ੍ਰਹਿਮੰਡ

ਤਸਵੀਰ ਸਰੋਤ, Nasa/Esa/J Merten/D Coe

ਆਮ ਸਾਪੇਖਤ ਾ ਦ ੇ ਆਪਣ ੇ ਸਿਧਾਂਤ ‘ ਤ ੇ ਕੰਮ ਕਰਦ ੇ ਸਮੇਂ, ਆਈਨਸਟਾਈਨ ਦੀਆ ਂ ਗਣਨਾਵਾ ਂ ਨ ੇ ਸੁਝਾਅ ਦਿੱਤ ਾ ਕ ਿ ਗੁਰੂਤ ਾ ਬਲ ਬ੍ਰਹਿਮੰਡ ਨੂ ੰ ਜਾ ਂ ਤਾ ਂ ਸੁੰਗੜਨ ਅਤ ੇ ਜਾ ਂ ਫ਼ਿਰ ਇਸ ਨੂ ੰ ਫ਼ੈਲਾਉਣ ਦ ਾ ਕਾਰਨ ਬਣੇਗਾ । ਇਹ, ਉਸ ਸਮੇ ਂ ਦ ੇ ਸਵੀਕਾਰ ਕੀਤ ੇ ਗਏ ਉਸ ਵਿਚਾਰ ਦ ੇ ਉਲਟ ਸ ੀ ਜਿਸ ਮੁਤਾਬਕ- ਬ੍ਰਹਿਮੰਡ ਸਥਿਰ ਸੀ।

ਇਸ ਲਈ ਆਮ ਸਾਪੇਖਤ ਾ ‘ ਤ ੇ ਆਪਣ ੇ 1917 ਦ ੇ ਪੇਪਰ ਵਿੱਚ, ਆਈਨਸਟਾਈਨ ਨ ੇ ਗੁਰੂਤ ਾ ਦ ੇ ਪ੍ਰਭਾਵ ਨੂ ੰ ਪ੍ਰਭਾਵਸ਼ਾਲ ੀ ਢੰਗ ਨਾਲ ਰੋਕਣ ਲਈ ਆਪਣ ੇ ਸਮੀਕਰਨਾ ਂ ਵਿੱਚ ਇੱਕ ‘ ਬ੍ਰਹਿਮੰਡ ੀ ਸਥਿਰਾਂਕ ‘ ( ਕੌਸਮੋਲੋਜੀਕਲ ਕਾਂਸਟੈਂਟ ) ਸ਼ਾਮਲ ਕੀਤਾ । ਜਿਸ ਨਾਲ ਇਸ ਰੂੜ੍ਹੀਵਾਦ ੀ ਵਿਚਾਰ ਨੂ ੰ ਮਜ਼ਬੂਤ ੀ ਮਿਲ ੀ ਕ ਿ ਬ੍ਰਹਿਮੰਡ ਸਥਿਰ ਹੈ।

ਇਸ ਤੋ ਂ ਬਾਅਦ ਜਾ ਂ ਲਗਭਗ ਇੱਕ ਦਹਾਕ ੇ ਬਾਅਦ, ਵਿਗਿਆਨੀਆ ਂ ਨ ੇ ਨਵੇ ਂ ਸਬੂਤ ਇਕੱਠ ੇ ਕਰਨ ੇ ਸ਼ੁਰ ੂ ਕਰ ਦਿੱਤ ੇ ਕ ਿ ਬ੍ਰਹਿਮੰਡ ਬਿਲਕੁਲ ਵ ੀ ਸਥਿਰ ਨਹੀ ਂ ਸੀ । ਦਰਅਸਲ, ਇਹ ਤਾ ਂ ਫ਼ੈਲ ਰਿਹ ਾ ਸੀ।

ਭੌਤਿਕ ਵਿਗਿਆਨ ੀ ਜਾਰਜ ਗਾਮ ੋ ਨ ੇ ਬਾਅਦ ਵਿੱਚ ਆਪਣ ੀ ਕਿਤਾਬ ‘ ਮਾਈ ਵਰਲਡ ਲਾਈਨ: ਐਨ ਇਨਫਾਰਮਲ ਆਟੋਬਾਇਓਗ੍ਰਾਫ ੀ ਵਿੱਚ ਲਿਖਿਆ ਕ ਿ ਆਈਨਸਟਾਈਨ ਨ ੇ ਬਾਅਦ ਵਿੱਚ ਟਿੱਪਣ ੀ ਕੀਤ ੀ ਸ ੀ ਕ ਿ” ਬ੍ਰਹਿਮੰਡ ਸਬੰਧ ੀ ਪਰਿਚ ੈ ਉਨ੍ਹਾ ਂ ਦ ੀ ਜ਼ਿੰਦਗ ੀ ਵਿੱਚ ਕੀਤ ੀ ਗਈ ਸਭ ਤੋ ਂ ਵੱਡ ੀ ਗ਼ਲਤ ੀ ਸ ੀ”।

ਪਰ ਇੱਕ ਹੋਰ ਮੋੜ ਹੈ।

ਵਿਗਿਆਨੀਆ ਂ ਕੋਲ ਹੁਣ ਸਬੂਤ ਹਨ ਕ ਿ ਇੱਕ ਰਹੱਸਮਈ” ਡਾਰਕ ਐਨਰਜੀ” ਦ ੇ ਕਾਰਨ ਬ੍ਰਹਿਮੰਡ ਦ ਾ ਵਿਸਥਾਰ ਤੇਜ ਼ ਹ ੋ ਰਿਹ ਾ ਹੈ । ਕੁਝ ਗਿਆਨ ੀ ਮੰਨਦ ੇ ਹਨ ਕ ਿ ਆਈਨਸਟਾਈਨ ਦ ਾ ਬ੍ਰਹਿਮੰਡ ਸਥਿਰਾਂਕ, ਜ ੋ ਕ ਿ ਸ਼ੁਰ ੂ ਵਿੱਚ ਉਨ੍ਹਾ ਂ ਦ ੇ ਸਮੀਕਰਨਾ ਂ ਵਿੱਚ ਪੇਸ ਼ ਕੀਤ ਾ ਗਿਆ ਸੀ, ਅਸਲ ਵਿੱਚ ਇਸ ਊਰਜ ਾ ਲਈ ਜ਼ਿੰਮੇਵਾਰ ਹ ੋ ਸਕਦ ਾ ਹ ੈ ਅਤ ੇ ਇਸ ਤਰ੍ਹਾ ਂ ਨਾਲ ਫਿਰ ਇਹ ਕੋਈ ਗ਼ਲਤ ੀ ਨਹੀ ਂ ਰਹ ਿ ਜਾਂਦੀ।

ਦੂਰ ਗਲੈਕਸੀਆ ਂ ਸਬੰਧ ੀ ਖੁਲਾਸਾ

ਆਈਨਸਟਾਈਨ

ਆਈਨਸਟਾਈਨ ਦ ੇ ਜਨਰਲ ਰਿਲੇਟੀਵਿਟ ੀ ( ਆਮ ਸਾਪੇਖਿਕ ) ਸਿਧਾਂਤ ਨ ੇ ਇੱਕ ਹੋਰ ਵਰਤਾਰ ੇ ਦ ੀ ਵ ੀ ਭਵਿੱਖਬਾਣ ੀ ਕੀਤ ੀ ਸੀ: ਕ ਿ ਇੱਕ ਵਿਸ਼ਾਲ ਵਸਤ ੂ ਜਿਵੇ ਂ ਕ ਿ ਤਾਰ ੇ ਦ ਾ ਗੁਰੂਤ ਾ ਖੇਤਰ ਆਪਣ ੇ ਪਿੱਛ ੇ ਇੱਕ ਦੂਰ ਦ ੀ ਵਸਤ ੂ ਤੋ ਂ ਆਉਣ ਵਾਲ ੀ ਰੌਸ਼ਨ ੀ ਨੂ ੰ ਮੋੜ ਦੇਵੇਗਾ, ਜਿਵੇ ਂ ਕ ਿ ਇੱਕ ਵਿਸ਼ਾਲ ਲੈਂਜ ਼ ਹੁੰਦ ਾ ਹੈ।

ਆਈਨਸਟਾਈਨ ਨ ੇ ਸੋਚਿਆ ਕ ਿ ਪ੍ਰਭਾਵ, ਜਿਸਨੂ ੰ ਗਰੈਵੀਟੇਸ਼ਨਲ ਲੈਂਸਿੰਗ ਕਿਹ ਾ ਜਾਂਦ ਾ ਹੈ, ਦੇਖਣ ਲਈ ਬਹੁਤ ਛੋਟ ਾ ਹੋਵੇਗਾ । ਇਥੋ ਂ ਤੱਕ ਕ ਿ ਉਨ੍ਹਾ ਂ ਨ ੇ ਇਸ ਬਾਰ ੇ ਆਪਣ ੀ ਗਣਨ ਾ ਵਿੱਚ ਪ੍ਰਕਾਸ਼ਿਤ ਕਰਨ ਬਾਰ ੇ ਵ ੀ ਨਹੀ ਂ ਸੋਚਿਆ।

ਪਰ ਫਿਰ ਆਰਡਬਲਯ ੂ ਮੈਂਡਲ ਨਾਮਕ ਇੱਕ ਚੈੱਕ ਇੰਜੀਨੀਅਰ ਨ ੇ ਉਨ੍ਹਾ ਂ ਨੂ ੰ ਮਨ ਾ ਲਿਆ ਕ ਿ ਉਹ ਇਸ ਨੂ ੰ ਪ੍ਰਕਾਸ਼ਿਤ ਕਰਨ।

ਸਾਇੰਸ ਜਰਨਲ ਵਿੱਚ ਆਪਣ ੇ 1936 ਦ ੇ ਪੇਪਰ ਦ ਾ ਹਵਾਲ ਾ ਦਿੰਦ ੇ ਹੋਏ, ਆਈਨਸਟਾਈਨ ਨ ੇ ਸੰਪਾਦਕ ਨੂ ੰ ਲਿਖਿਆ,” ਮੈਨੂ ੰ ਉਸ ਛੋਟ ੇ ਪ੍ਰਕਾਸ਼ਨ ਵਿੱਚ ਤੁਹਾਡ ੇ ਸਹਿਯੋਗ ਲਈ ਵ ੀ ਧੰਨਵਾਦ ਕਰਨ ਾ ਚਾਹੀਦ ਾ ਹੈ, ਜਿਸਨੂ ੰ ਮਿਸਟਰ ਮੈਂਡਲ ਨ ੇ ਮੇਰ ੇ ਤੋ ਂ ਕਰਵਾਇਆ । ਇਹ ਇੰਨ ਾ ਖ਼ਾਸ ਨਹੀ ਂ ਹ ੈ ਪਰ ਇਸ ਨ ੇ ਗਰੀਬ ਆਦਮ ੀ ਨੂ ੰ ਖੁਸ ਼ ਕਰ ਦਿੱਤਾ ।”

ਇਸ ਛੋਟ ੇ ਪ੍ਰਕਾਸ਼ਨ ਵਿੱਚ ਜ ੋ ਸ ੀ ਉਸਦ ਾ ਮੁੱਲ ਖਗੋਲ ਵਿਗਿਆਨ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ ਹੈ।

ਇਹ ਅਮਰੀਕ ੀ ਪੁਲਾੜ ਏਜੰਸ ੀ ਨਾਸ ਾ ਅਤ ੇ ਯੂਰਪੀਅਨ ਪੁਲਾੜ ਏਜੰਸ ੀ ਦ ੇ ਹਬਲ ਟੈਲੀਸਕੋਪ ਨੂ ੰ ਦੂਰ ਤੋ ਂ ਦੂਰ ਵਾਲੀਆ ਂ ਗਲੈਕਸੀਆ ਂ ਦ ੇ ਵੇਰਵਿਆ ਂ ਨੂ ੰ ਹਾਸਲ ਕਰਨ ਵਿੱਚ ਮਦਦ ਕਰਦ ਾ ਹੈ, ਜ ੋ ਕ ਿ ਧਰਤ ੀ ਦ ੇ ਨੇੜਲੀਆ ਂ ਗਲੈਕਸੀਆ ਂ ਦ ੇ ਵਿਸ਼ਾਲ ਸਮੂਹਾ ਂ ਦੁਆਰ ਾ ਵਾਪਸ ਮੋੜ ੀ ਗਏ ਪ੍ਰਕਾਸ਼ ਕਾਰਨ ਦਿਖਾਈ ਦਿੰਦੀਆ ਂ ਹਨ।

‘ ਰੱਬ ਬੇਨਿਯਮੀਆ ਂ ਨਹੀ ਂ ਕਰਦ ਾ ‘

ਗਲੈਕਸੀ

ਤਸਵੀਰ ਸਰੋਤ, Nasa/Esa

ਆਈਨਸਟਾਈਨ ਦ ਾ ਕੰਮ, ਜਿਸ ਵਿੱਚ ਪ੍ਰਕਾਸ ਼ ਨੂ ੰ ਤਰੰਗਾ ਂ ਅਤ ੇ ਕਣਾ ਂ ਦੋਵਾ ਂ ਦ ੇ ਰੂਪ ਵਿੱਚ ਵਰਣਨ ਕਰਨ ਵਾਲ ਾ ਉਸਦ ਾ 1905 ਦ ਾ ਪੇਪਰ ਸ਼ਾਮਲ ਹੈ, ਨ ੇ ਭੌਤਿਕ ਵਿਗਿਆਨ ਦ ੀ ਇੱਕ ਉੱਭਰ ਰਹ ੀ ਸ਼ਾਖ ਾ ਦ ੀ ਨੀਂਹ ਰੱਖਣ ਵਿੱਚ ਮਦਦ ਕੀਤੀ।

ਕੁਆਂਟਮ ਮਕੈਨਿਕਸ ਛੋਟ ੇ ਉਪ-ਪਰਮਾਣ ੂ ਕਣਾ ਂ ਦ ੀ ਅਜੀਬ, ਵਿਰੋਧੀ-ਅਨੁਭਵ ੀ ਦੁਨੀਆ ਂ ਦ ਾ ਵਰਣਨ ਕਰਦ ਾ ਹੈ।

ਉਦਾਹਰਣ ਵਜੋਂ, ਇੱਕ ਕੁਆਂਟਮ ਵਸਤ ੂ” ਸੁਪਰਪੋਜ਼ੀਸ਼ਨ” ਵਿੱਚ ਮੌਜੂਦ ਹੁੰਦ ੀ ਹੈ, ਜ ੋ ਕ ਿ ਕਈ ਅਵਸਥਾਵਾ ਂ ਵਿੱਚ ਹੁੰਦ ੀ ਹ ੈ ਜਦੋ ਂ ਤੱਕ ਇਸਨੂ ੰ ਦੇਖਿਆ ਅਤ ੇ ਮਾਪਿਆ ਨਹੀ ਂ ਜਾਂਦਾ, ਜਿਸ ਬਿੰਦ ੂ ‘ ਤ ੇ ਇੱਕ ਮੁੱਲ ਨਿਰਧਾਰਤ ਕੀਤ ਾ ਜਾਂਦ ਾ ਹੈ।

ਭੌਤਿਕ ਵਿਗਿਆਨ ੀ ਏਰਵਿਨ ਸ਼੍ਰੋਡਿੰਗਰ ਦੁਆਰ ਾ ਆਪਣ ੇ ਵਿਰੋਧਾਭਾਸ ਵਿੱਚ ਇਸ ਨੂ ੰ ਦਰਸਾਇਆ ਗਿਆ ਸੀ, ਜਿਸਦ ੇ ਤਹਿਤ ਇੱਕ ਡੱਬ ੇ ਦ ੇ ਅੰਦਰ ਇੱਕ ਬਿੱਲ ੀ ਨੂ ੰ ਇੱਕ ੋ ਸਮੇ ਂ ਜ਼ਿੰਦ ਾ ਅਤ ੇ ਮਰ ੀ ਹੋਈ ਮੰਨਿਆ ਜ ਾ ਸਕਦ ਾ ਹੈ, ਜਦੋ ਂ ਤੱਕ ਕੋਈ ਜਾਂਚ ਕਰਨ ਲਈ ਡੱਬ ੇ ਦ ਾ ਢੱਕਣ ਨਹੀ ਂ ਖੋਲ੍ਹਦਾ।

ਬਿੱਲੀ

ਤਸਵੀਰ ਸਰੋਤ, Getty Images

ਆਈਨਸਟਾਈਨ ਨ ੇ ਇਸ ਅਨਿਸ਼ਚਿਤਤ ਾ ਨੂ ੰ ਸਵੀਕਾਰ ਕਰਨ ਤੋ ਂ ਇਨਕਾਰ ਕਰ ਦਿੱਤ ਾ ਸੀ । ਸਾਲ 1926 ਵਿੱਚ, ਉਨ੍ਹਾ ਂ ਨ ੇ ਭੌਤਿਕ ਵਿਗਿਆਨ ੀ ਮੈਕਸ ਬੌਰਨ ਨੂ ੰ ਲਿਖਿਆ ਕ ਿ ‘ ਗੌਡ ਡਜ ਼ ਨਾਟ ਪਲੇਅ ਡਾਈਸ’।

ਵਿਗਿਆਨੀਆ ਂ ਬੋਰਿਸ ਪੋਡੋਲਸਕ ੀ ਅਤ ੇ ਨਾਥਨ ਰੋਜ਼ਨ ਨਾਲ ਉਨ੍ਹਾ ਂ ਦ ੇ 1935 ਦ ੇ ਪੇਪਰ ਵਿੱਚ ਤਰਕ ਦਿੱਤ ਾ ਗਿਆ ਕ ਿ ਜੇਕਰ ਸੁਪਰਪੋਜੀਸ਼ਨ ਵਿੱਚ ਦ ੋ ਵਸਤੂਆ ਂ ਨੂ ੰ ਕਿਸ ੇ ਤਰੀਕ ੇ ਨਾਲ ਜੋੜਨ ਤੋ ਂ ਬਾਅਦ ਵੱਖ ਕੀਤ ਾ ਜਾਂਦ ਾ ਹੈ, ਤਾ ਂ ਪਹਿਲ ੀ ਵਸਤ ੂ ਦ ਾ ਨਿਰੀਖਣ ਕਰਨ ਵਾਲ ਾ ਅਤ ੇ ਇਸ ਦ ੇ ਲਈ ਇੱਕ ਮੁੱਲ ਨਿਰਧਾਰਤ ਕਰਨ ਵਾਲ ਾ ਵਿਅਕਤ ੀ ਦੂਜ ੀ ਵਸਤ ੂ ਲਈ ਤੁਰੰਤ ਇੱਕ ਮੁੱਲ ਨਿਰਧਾਰਤ ਕਰ ਦੇਵੇਗਾ, ਉਹ ਵ ੀ ਬਿਨਾ ਂ ਦੂਜ ੀ ਵਸਤ ੂ ਨੂ ੰ ਦੇਖੇ।

ਹਾਲਾਂਕ ਿ ਇਹ ਵਿਚਾਰ ਪ੍ਰਯੋਗ ਕੁਆਂਟਮ ਸੁਪਰਪੋਜੀਸ਼ਨ ਦ ੇ ਖੰਡਨ ਵਜੋ ਂ ਪੇਸ਼ ਕੀਤ ਾ ਗਿਆ ਸੀ, ਪਰ ਦਹਾਕਿਆ ਂ ਬਾਅਦ ਇਸਨ ੇ ਅਸਲ ਵਿੱਚ ਕੁਆਂਟਮ ਮਕੈਨਿਕਸ ਵਿੱਚ ਇੱਕ ਮੁੱਖ ਵਿਚਾਰ ਦ ੇ ਵਿਕਾਸ ਲਈ ਰਾਹ ਪੱਧਰ ਾ ਕੀਤ ਾ ਜਿਸਨੂ ੰ ਅਸੀ ਂ ਹੁਣ ਉਲਝਣ ਕਹਿੰਦ ੇ ਹਾਂ।

ਇਹ ਦਾਅਵ ਾ ਕਰਦ ਾ ਹ ੈ ਕ ਿ ਦ ੋ ਵਸਤੂਆ ਂ ਨੂ ੰ ਇੱਕ ਦ ੇ ਰੂਪ ਵਿੱਚ ਦੇਖਿਆ ਜ ਾ ਸਕਦ ਾ ਹੈ, ਭਾਵੇ ਂ ਉਹ ਬਹੁਤ ਦੂਰ ਹੋਣ।

ਇਸ ਲਈ ਇਹ ਜਾਪਦ ਾ ਹ ੈ ਕ ਿ ਆਈਨਸਟਾਈਨ ਨ ੇ ਆਪਣ ੇ ਸਿਧਾਂਤ ਵਿੱਚ ਬੇਹੱਦ ਸਮਝਦਾਰ ੀ ਅਤ ੇ ਹੁਸ਼ਿਆਰ ੀ ਨਾਲ ਦਿੱਤ ੇ ਸਨ ਅਤ ੇ ਉਨ੍ਹਾ ਂ ਚੀਜ਼ਾ ਂ ਵਿੱਚ ਵ ੀ ਪ੍ਰਤਿਭ ਾ ਸਾਬਤ ਕਰ ਦਿੰਦ ੇ ਸਨ, ਜਿੱਥ ੇ ਉਹ ਕੋਈ ਗ਼ਲਤ ੀ ਕਰ ਰਹ ੇ ਹੁੰਦ ੇ ਸਨ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI