Home ਰਾਸ਼ਟਰੀ ਖ਼ਬਰਾਂ 12 ਸਾਲ ਦ ੀ ਬੱਚ ੀ ਦ ੀ ਨੱਕ ਅਤ ੇ ਅੱਖਾ...

12 ਸਾਲ ਦ ੀ ਬੱਚ ੀ ਦ ੀ ਨੱਕ ਅਤ ੇ ਅੱਖਾ ਂ &#039, ਚ ਫੰਗਸ ਕਿਵੇ ਂ ਹੋਈ, ਇਹ ਫੰਗਸ ਕ ੀ ਹ ੈ ਅਤ ੇ ਇਸਦ ਾ ਇਲਾਜ ਕਿਵੇ ਂ ਕੀਤ ਾ ਗਿਆ

13
0

Source :- BBC PUNJABI

ਇੱਕ ਬੱਚੀ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਅੱਖਾ ਂ ‘ ਚੋ ਂ ਪਾਣ ੀ ਆਉਣਾ, ਨੱਕ ਬੰਦ ਹੋਣ ਾ ਜਾ ਂ ਸੁੰਘਣ ਦ ੀ ਸਮਰੱਥ ਾ ਘਟਣ ਾ ਵਰਗ ੇ ਆਮ ਲੱਛਣਾ ਂ ਨੂ ੰ ਨਜ਼ਰਅੰਦਾਜ ਼ ਕਰਨ ਾ ਖਤਰਨਾਕ ਸਾਬਤ ਹ ੋ ਸਕਦ ਾ ਹੈ । ਗੁਜਰਾਤ ਦ ੇ ਸੋਲ ਾ ਸਿਵਿਲ ਹਸਪਤਾਲ ‘ ਚ ਇੱਕ 12 ਸਾਲ ਦ ੀ ਕੁੜ ੀ ਦੀਆ ਂ ਅੱਖਾਂ, ਨੱਕ ਅਤ ੇ ਦਿਮਾਗ ਦ ੇ ਕੁਝ ਹਿੱਸਿਆ ਂ ਵਿੱਚੋ ਂ ਫੰਗਸ ਕੱਢਣ ਲਈ ਸਰਜਰ ੀ ਕੀਤ ੀ ਗਈ।

ਇਸ ਫੰਗਲ ਇਨਫੈਕਸ਼ਨ ਨੂ ੰ ਡਾਕਟਰ ੀ ਭਾਸ਼ ਾ ‘ ਚ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਕਿਹ ਾ ਜਾਂਦ ਾ ਹੈ।

ਜ ੇ ਇਸ ਕਿਸਮ ਦ ੇ ਫੰਗਲ ਇਨਫੈਕਸ਼ਨ ਦ ਾ ਲੰਬ ੇ ਸਮੇ ਂ ਤੱਕ ਇਲਾਜ ਨ ਾ ਕੀਤ ਾ ਜਾਵ ੇ ਤਾ ਂ ਇਸਦ ਾ ਪ੍ਰਭਾਵਿਤ ਹਿੱਸਿਆ ਂ ‘ ਤ ੇ ਮਾਰ ੂ ਅਸਰ ਪ ੈ ਸਕਦ ਾ ਹੈ, ਜਿਵੇ ਂ ਅੱਖਾ ਂ ਦ ੀ ਰੌਸ਼ਨ ੀ ਅਤ ੇ ਦਿਮਾਗ ਨੂ ੰ ਗੰਭੀਰ ਨੁਕਸਾਨ ਹ ੋ ਸਕਦ ਾ ਹੈ।

ਬਨਾਸਕਾਂਠ ਾ ਜ਼ਿਲ੍ਹ ੇ ਦ ੇ ਲਖਾਣ ੀ ਤਹਿਸੀਲ ਦ ੇ ਇੱਕ ਪਿੰਡ ਵਿੱਚ ਰਹਿਣ ਵਾਲ ੀ 12 ਸਾਲ ਦ ੀ ਕੁੜ ੀ ਪਿਛਲ ੇ ਤਿੰਨ ਮਹੀਨਿਆ ਂ ਤੋ ਂ ਅੱਖਾ ਂ ‘ ਚੋ ਂ ਪਾਣ ੀ ਆਉਣ, ਨੱਕ ਬੰਦ ਹੋਣ ਅਤ ੇ ਚੱਕਰ ਆਉਣ ਦ ੀ ਸਮੱਸਿਆ ਨਾਲ ਪੀੜਤ ਸੀ।

ਸ਼ੁਰੂਆਤ ‘ ਚ ਮਾਤਾ-ਪਿਤ ਾ ਨੂ ੰ ਲੱਗ ਾ ਕ ਿ ਇਹ ਲੱਛਣ ਸਰਦੀ-ਜ਼ੁਕਾਮ ਦ ੇ ਹਨ । ਪਹਿਲਾ ਂ ਬੱਚ ੀ ਦ ਾ ਇਲਾਜ ਸਥਾਨਕ ਡਾਕਟਰਾ ਂ ਨ ੇ ਕੀਤ ਾ ਪਰ ਉਸਦ ੀ ਹਾਲਤ ‘ ਚ ਕੋਈ ਸੁਧਾਰ ਨਹੀ ਂ ਹੋਇਆ । ਫਿਰ ਬੱਚ ੀ ਨੂ ੰ ਇਲਾਜ ਲਈ ਵਿਸਨਗਰ, ਡੀਸ ਾ ਅਤ ੇ ਅਹਿਮਦਾਬਾਦ ਸ਼ਹਿਰ ਦ ੇ ਨਿੱਜ ੀ ਹਸਪਤਾਲਾ ਂ ਵਿੱਚ ਲਿਜਾਇਆ ਗਿਆ । ਬੱਚ ੀ ਨੂ ੰ ਲਗਾਤਾਰ ਅੱਖਾ ਂ ‘ ਚੋ ਂ ਪਾਣ ੀ ਨਿਕਲਣ ਦ ੀ ਸਮੱਸਿਆ ਸੀ । ਇਸ ੇ ਵਜ੍ਹ ਾ ਕਰਕ ੇ ਉਸਦ ਾ ਇਲਾਜ ਅੱਖਾ ਂ ਦ ੇ ਮਾਹਰ ਡਾਕਟਰਾ ਂ ਨ ੇ ਕੀਤ ਾ ਪਰ ਕੋਈ ਫਾਇਦ ਾ ਨਹੀ ਂ ਹੋਇਆ।

ਅਖੀਰ ਇੱਕ ਡਾਕਟਰ ਨ ੇ ਉਸਨੂ ੰ ਕੰਨ, ਨੱਕ ਅਤ ੇ ਗਲ ੇ ਦ ੇ ਮਾਹਰ ਡਾਕਟਰ ਨੂ ੰ ਮਿਲਣ ਦ ੀ ਸਲਾਹ ਦਿੱਤ ੀ ਅਤ ੇ ਕੁੜ ੀ ਨੂ ੰ ਅਹਿਮਦਾਬਾਦ ਦ ੇ ਸੋਲ ਾ ਸਿਵਿਲ ਹਸਪਤਾਲ ਲਿਜਾਇਆ ਗਿਆ।

ਬੱਚ ੀ ਨੂ ੰ ਸਮੱਸਿਆ ਕ ੀ ਸੀ?

ਬੱਚ ੀ ਦ ੇ ਪਿਤ ਾ ਕਰਸਨਭਾਈ ਚੌਧਰ ੀ ਨ ੇ ਬੀਬੀਸ ੀ ਗੁਜਰਾਤ ੀ ਨੂ ੰ ਦੱਸਿਆ,” ਮੇਰ ੀ ਧ ੀ ਦੀਆ ਂ ਅੱਖਾ ਂ ‘ ਚੋ ਂ ਲਗਾਤਾਰ ਪਾਣ ੀ ਆ ਰਿਹ ਾ ਸੀ । ਸ਼ੁਰ ੂ ‘ ਚ ਸਾਨੂ ੰ ਲੱਗਿਆ ਕ ਿ ਇਹ ਸਧਾਰਨ ਸਰਦੀ-ਜ਼ੁਕਾਮ ਹ ੈ ਪਰ ਸਮੇ ਂ ਦ ੇ ਨਾਲ ਅੱਖਾ ਂ ‘ ਚੋ ਂ ਪਾਣ ੀ ਨਿਕਲਣ ਦ ੀ ਸਮੱਸਿਆ ਵੱਧਦ ੀ ਗਈ । ਉਸਦ ਾ ਨੱਕ ਵ ੀ ਬੰਦ ਸੀ ।”

” ਜਦੋ ਂ ਉਸਨੂ ੰ ਸਰਦੀ-ਜ਼ੁਕਾਮ ਮਹਿਸੂਸ ਹੋਇਆ ਤਾ ਂ ਅਸੀ ਂ ਉਸਨੂ ੰ ਡਾਕਟਰ ਕੋਲ ਲ ੈ ਗਏ । ਦਵਾਈ ਲੈਣ ਦ ੇ ਬਾਵਜੂਦ ਉਸਨੂ ੰ ਆਰਾਮ ਨਹੀ ਂ ਮਿਲ ਰਿਹ ਾ ਸੀ । ਬਾਅਦ ‘ ਚ ਉਸਨੂ ੰ ਚੱਕਰ ਆਉਣ ਲੱਗੇ । ਉਸਨੂ ੰ ਅੱਖਾ ਂ ਤੋ ਂ ਧੁੰਦਲ ਾ ਵ ੀ ਨਜ਼ਰ ਆਉਣ ਲੱਗਾ । ਇਸ ਲਈ ਅਸੀ ਂ ਉਸਨੂ ੰ ਅੱਖਾ ਂ ਦ ੇ ਡਾਕਟਰ ਕੋਲ ਲ ੈ ਗਏ, ਫਿਰ ਵ ੀ ਉਸਨੂ ੰ ਆਰਾਮ ਨਹੀ ਂ ਮਿਲਿਆ ।”

ਇਸ ਤੋ ਂ ਬਾਅਦ ਜਦੋ ਂ ਕੁੜ ੀ ਨੂ ੰ ਆਰਾਮ ਨਹੀ ਂ ਮਿਲ ਰਿਹ ਸ ੀ ਤਾ ਂ ਉਸਨੂ ੰ ਇਲਾਜ ਲਈ ਅਹਿਮਦਾਬਾਦ ਦ ੇ ਇੱਕ ਨਿੱਜ ੀ ਹਸਪਤਾਲ ਲਿਜਾਇਆ ਗਿਆ।

ਕਰਸਨਭਾਈ ਚੌਧਰ ੀ ਕਹਿੰਦ ੇ ਹਨ,” ਸਾਡ ੇ ਇੱਕ ਜਾਣਕਾਰ ਡਾਕਟਰ ਨ ੇ ਸਾਨੂ ੰ ਦੱਸਿਆ ਕ ਿ ਸਾਡ ੀ ਕੁੜ ੀ ਨੂ ੰ ਅੱਖਾ ਂ ਦ ੀ ਕੋਈ ਸਮੱਸਿਆ ਨਹੀ ਂ ਹ ੈ ਬਲਕ ਿ ਕੰਨ, ਨੱਕ ਅਤ ੇ ਗਲ ੇ ਦ ੀ ਸਮੱਸਿਆ ਹੈ । ਉਦੋ ਂ ਅਸੀ ਂ ਉਸਨੂ ੰ ਇੱਕ ਨਿੱਜ ੀ ਹਸਪਤਾਲ ‘ ਚ ਕੰਨ, ਨੱਕ ਅਤ ੇ ਗਲ ੇ ਦ ੇ ਮਾਹਰ ਡਾਕਟਰ ਕੋਲ ਲ ੈ ਗਏ । ਉੱਥ ੇ ਸਾਨੂ ੰ ਦੱਸਿਆ ਗਿਆ ਕ ਿ ਇਲਾਜ ਦ ਾ ਖਰਚ ਾ ਚਾਰ ਲੱਖ ਰੁਪਏ ਆਵੇਗਾ । ਇਸ ਲਈ ਸਾਡ ੇ ਇੱਕ ਜਾਣਕਾਰ ਦ ੀ ਸਲਾਹ ‘ ਤ ੇ ਅਸੀ ਂ ਸੋਲ ਾ ਸਿਵਿਲ ਹਸਪਤਾਲ ਆਏ ।”

ਉਨ੍ਹਾ ਂ ਨ ੇ ਦੱਸਿਆ,” ਸੋਲ ਾ ਹਸਪਤਾਲ ‘ ਚ ਡਾ. ਨੀਨਾਬੇਨ ਨ ੇ ਸਾਨੂ ੰ ਦੱਸਿਆ ਕ ਿ ਸਾਡ ੀ ਕੁੜ ੀ ਦ ੀ ਨੱਕ, ਅੱਖ ਅਤ ੇ ਦਿਮਾਗ ਦ ੇ ਜੋੜ ‘ ਤ ੇ ਫੰਗਸ ਹੈ, ਜਿਸਨੂ ੰ ਸਰਜਰ ੀ ਜ਼ਰੀਏ ਕੱਢਣ ਾ ਪਵੇਗਾ । ਮੇਰ ੀ ਬੇਟ ੀ ਨੂ ੰ ਇੱਕ ਹਫ਼ਤ ੇ ਲਈ ਸੋਲ ਾ ਸਿਵਿਲ ਹਸਪਤਾਲ ‘ ਚ ਭਰਤ ੀ ਕਰਵਾਇਆ ਗਿਆ ਅਤ ੇ ਉਸਦ ੀ ਸਰਜਰ ੀ ਹੋਈ । ਫਿਲਹਾਲ ਉਹ ਠੀਕ ਹੈ । ਉਸਨੂ ੰ ਚੱਕਰ ਆਉਣ ਾ ਅਤ ੇ ਅੱਖਾ ਂ ‘ ਚੋ ਂ ਪਾਣ ੀ ਆਉਣ ਾ ਵ ੀ ਬੰਦ ਹ ੋ ਗਿਆ ਹੈ । ਉਹ ਆਪਣੀਆ ਂ ਦਵਾਈਆ ਂ ਨਿਯਮਿਤ ਤੌਰ ‘ ਤ ੇ ਲ ੈ ਰਹ ੀ ਹੈ ।”

ਇਹ ਫੰਗਸ ਕ ੀ ਹ ੈ ਅਤ ੇ ਇਹ ਕਿਵੇ ਂ ਪੈਦ ਾ ਹੁੰਦ ਾ ਹੈ?

ਡਾਕਟਰ ਨੀਨਾ ਭਾਲੋਦੀਆ ਦਾ ਬਿਆਨ

ਸੋਲ ਾ ਸਿਵਲ ਹਸਪਤਾਲ ਦ ੇ ਕੰਨ, ਨੱਕ ਅਤ ੇ ਗਲ ਾ ਵਿਭਾਗ ਦ ੀ ਮੁਖ ੀ ਡਾ. ਨੀਨ ਾ ਭਾਲੋਦੀਆ ਨ ੇ ਕੁੜ ੀ ਦ ਾ ਇਲਾਜ ਕੀਤਾ।

ਡਾ. ਨੀਨ ਾ ਭਾਲੋਦੀਆ ਨ ੇ ਬੀਬੀਸ ੀ ਗੁਜਰਾਤ ੀ ਨਾਲ ਗੱਲ ਕਰਦ ੇ ਹੋਏ ਕਿਹਾ,” ਜਦੋ ਂ ਇਸ ਬੱਚ ੀ ਨੂ ੰ ਇਲਾਜ ਲਈ ਹਸਪਤਾਲ ਲਿਆਇਆ ਗਿਆ ਤਾ ਂ ਉਸਨੂ ੰ ਨੱਕ ਬੰਦ ਹੋਣ ਅਤ ੇ ਅੱਖਾ ਂ ਤੋ ਂ ਪਾਣ ੀ ਆਉਣ ਦ ੀ ਸਮੱਸਿਆ ਸੀ । ਉਸਦ ੀ ਖੱਬ ੀ ਅੱਖ ਥੋੜ੍ਹ ੀ ਸੁੱਜ ੀ ਹੋਈ ਸ ੀ ਅਤ ੇ ਉਸਦ ੀ ਸੁੰਘਣ ਦ ੀ ਸਮਰੱਥ ਾ ਨਹੀ ਂ ਸੀ । ਲੱਛਣਾ ਂ ਦ ੇ ਆਧਾਰ ‘ ਤ ੇ ਬੱਚ ੀ ਦ ਾ ਐਮਆਰਆਈ ਅਤ ੇ ਸੀਟ ੀ ਸਕੈਨ ਕਰਵਾਇਆ ਗਿਆ । ਜਿਸ ਨਾਲ ਅੱਖ ਦ ੇ ਕੋਨੇ, ਨੱਕ ਅਤ ੇ ਦਿਮਾਗ ‘ ਚ ਫੰਗਸ ਪਾਇਆ ਗਿਆ । ਬੱਚ ੀ ਨੂ ੰ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਦ ਾ ਪਤ ਾ ਲੱਗਾ । ਅਸੀ ਂ ਬਿਨਾ ਂ ਕੋਈ ਕੱਟ ਲਾਏ ਮਾਈਕ੍ਰੋਸਕੋਪ ਦ ੀ ਮਦਦ ਨਾਲ ਸਰਜਰ ੀ ਕਰਕ ੇ ਇਸ ਫੰਗਸ ਨੂ ੰ ਕੱਢ ਦਿੱਤਾ ।”

ਇਸ ਫੰਗਸ ਬਾਰ ੇ ਅਤ ੇ ਇਹ ਕਿਵੇ ਂ ਫੈਲਦ ਾ ਹੈ, ਇਸ ਬਾਰ ੇ ਗੱਲ ਕਰਦ ੇ ਹੋਏ ਡਾ. ਨੀਨ ਾ ਭਾਲੋਦੀਆ ਨ ੇ ਕਿਹ ਾ ਕ ਿ ਮਰੀਜ਼ਾ ਂ ‘ ਚ ਦ ੋ ਤਰ੍ਹਾ ਂ ਦ ੀ ਐਲਰਜ ੀ ਸਬੰਧ ੀ ਸਰਦੀ-ਜ਼ੁਕਾਮ ਦੇਖਣ ਨੂ ੰ ਮਿਲਦ ਾ ਹੈ।

ਪਹਿਲ ੀ ਕਿਸਮ ਉਹ ਹ ੈ ਜਦੋ ਂ ਰੋਗ ੀ ਨੂ ੰ ਕਿਸ ੇ ਚੀਜ ਼ ਤੋ ਂ ਐਲਰਜ ੀ ਹੁੰਦ ੀ ਹੈ, ਜਿਵੇ ਂ ਕੋਈ ਗੰਧ ਜਾ ਂ ਕਣ, ਧੂੜ ਜਾ ਂ ਧੂੰਆਂ, ਜਿਸ ਕਾਰਨ ਸਰਦ ੀ ਹ ੋ ਜਾਂਦ ੀ ਹੈ।

ਜਦੋਂਕ ਿ ਹੋਰ ਤਰ੍ਹਾ ਂ ਦ ਾ ਸਰਦੀ-ਜ਼ੁਕਾਮ, ਰੋਗ ੀ ਦ ੀ ਸਾਹ ਪ੍ਰਣਾਲ ੀ ‘ ਚ ਵਾਇਰਲ ਜਾ ਂ ਬੈਕਟੀਰੀਆ ਹੋਣ ਕਾਰਨ ਹੁੰਦ ਾ ਹੈ । ਇਹ ਵਾਇਰਸ ਜਾ ਂ ਬੈਕਟੀਰੀਆ ਐਲਰਜ ੀ ਪੈਦ ਾ ਕਰਦ ੇ ਹਨ, ਜਿਸ ਨਾਲ ਚਮੜ ੀ ‘ ਤ ੇ ਧੱਫੜ ਪ ੈ ਜਾਂਦ ੇ ਹਨ।

ਉਹ ਕਹਿੰਦ ੇ ਹਨ,” ਹਰ ਸਰਦੀ-ਜ਼ੁਕਾਮ ਨਾਲ ਫੰਗਸ ਨਹੀ ਂ ਹੁੰਦਾ । ਕੁਝ ਮਾਮਲਿਆ ਂ ‘ ਚ ਅਜਿਹ ਾ ਦੇਖਿਆ ਜਾਂਦ ਾ ਹੈ । ਸ਼ੁਰੂਆਤ ‘ ਚ ਨੱਕ ਚੋ ਂ ਪੱਸ ਵਰਗ ਾ ਚਿਪਚਿਪ ਾ ਪਦਾਰਥ ਨਿਕਲਦ ਾ ਹ ੈ ਜੋਕ ਿ ਫੰਗਸ ਹੁੰਦ ਾ ਹੈ । ਜੇਕਰ ਸ਼ੁਰੂਆਤ ‘ ਚ ਹ ੀ ਇਸਦ ਾ ਇਲਾਜ ਨ ਾ ਕੀਤ ਾ ਜਾਵ ੇ ਤਾ ਂ ਇਹ ਫੰਗਸ ਸਾਇਨਸ ਤੱਕ ਫੈਲ ਜਾਂਦ ਾ ਹੈ । ਜਿਸ ਨਾਲ ਸਾਇਨਸ ਦ ੇ ਆਸ-ਪਾਸ ਦ ੇ ਹਿੱਸਿਆ ਂ ‘ ਚ ਫੰਗਸ ਹ ੋ ਜਾਂਦ ਾ ਹੈ ।”

” ਉਦਾਹਰਨ ਦ ੇ ਤੌਰ ‘ ਤ ੇ ਅੱਖਾ ਂ ਦ ੇ ਆਸ-ਪਾਸ, ਦਿਮਾਗ ਦ ੇ ਸਾਹਮਣ ੇ ਜਾ ਂ ਮੱਧ ਵਾਲ ੇ ਭਾਗ ਦ ੇ ਉੱਪਰ ੀ ਹਿੱਸ ੇ ‘ ਚ, ਜਿੱਥ ੇ ਅੱਖ ਦ ੀ ਨਸ ਹੁੰਦ ੀ ਹੈ, ਜਿੱਥ ੇ ਦਿਮਾਗ ਦ ੀ ਧਮਣ ੀ ਹੁੰਦ ੀ ਹੈ, ਉੱਥ ੇ ਇਹ ਫੰਗਸ ਪੈਦ ਾ ਹੁੰਦ ਾ ਹੈ । ਇਹ ਫੰਗਸ ਉਸ ਹਿੱਸ ੇ ਨੂ ੰ ਨਸ਼ਟ ਕਰ ਦਿੰਦ ਾ ਹ ੈ ਜਾ ਂ ਉਸ ਹਿੱਸ ੇ ਦੀਆ ਂ ਧਮਣੀਆ ਂ ‘ ਚ ਖੂਨ ਦ ੇ ਧੱਕ ੇ ਬਣ ਜਾਂਦ ੇ ਹਨ ।”

ਉਨ੍ਹਾ ਂ ਨ ੇ ਅੱਗ ੇ ਕਿਹਾ,” ਇਹ ਫੰਗਸ ਵ ੀ ਦ ੋ ਤਰ੍ਹਾ ਂ ਦ ਾ ਹੁੰਦ ਾ ਹੈ । ਕੋਵਿਡ 19 ਦ ੇ ਦੌਰਾਨ, ਇੱਕ ਨਾਮ ਜ ੋ ਚਰਚ ਾ ਵਿੱਚ ਸੀ, ਉਹ ਸ ੀ ਮਿਊਕੋਰਮਾਇਕੋਸਿਸ । ਇਹ ਮਿਊਕੋਰਮਾਇਕੋਸਿਸ ਵ ੀ ਇੱਕ ਤਰ੍ਹਾ ਂ ਦ ਾ ਫੰਗਸ ਹੈ । ਜਿਨ੍ਹਾ ਂ ਮਰੀਜ਼ਾ ਂ ਦ ੀ ਰੋਗਾ ਂ ਨਾਲ ਲੜਨ ਦ ੀ ਸਮਰੱਥ ਾ ਕਮਜ਼ੋਰ ਹੁੰਦ ੀ ਹੈ, ਜਿਵੇ ਂ ਕ ਿ ਕਿਡਨ ੀ ਰੋਗ, ਦਿਲ ਦ ੇ ਰੋਗ, ਸ਼ੂਗਰ ਦ ੀ ਬਿਮਾਰੀ, ਬਲੱਡ ਪ੍ਰੈਸ਼ਰ ਜਾ ਂ ਕੋਈ ਹੋਰ ਗੰਭੀਰ ਬਿਮਾਰੀ, ਅਜਿਹ ੇ ਮਾਮਲਿਆ ਂ ‘ ਚ ਮਿਊਕੋਰਮਾਇਕੋਸਿਸ ਨਾਂਅ ਦ ਾ ਫੰਗਸ ਹੁੰਦ ਾ ਹੈ ।”

” ਜਦੋਂਕ ਿ ਇਸ ਮਾਮਲ ੇ ‘ ਚ ਜ ੋ ਫੰਗਸ ਦੇਖਿਆ ਗਿਆ ਹੈ, ਉਹ ਐਲਰਜਿਕ ਫੰਗਲ ਰਾਈਨੋਸਿਨੁਸਿਟਿਸ” ਨਾਂਅ ਦ ਾ ਫੰਗਸ ਹੈ । ਇਸ ‘ ਚ ਮਰੀਜ ਼ ਦ ੀ ਰੋਗ ਨਾਲ ਲੜਨ ਦ ੀ ਸਮਰੱਥ ਾ ਚੰਗ ੀ ਹੁੰਦ ੀ ਹ ੈ ਪਰ ਇਹ ਕਿਸ ੇ ਵਾਇਰਸ ਦ ੀ ਵਜ੍ਹ ਾ ਨ ਾ ਹੋਣ ਵਾਲ ੀ ਐਲਰਜ ੀ ਕਾਰਨ ਹੁੰਦ ਾ ਹੈ ।”

ਇਸ ਫੰਗਲ ਇਨਫੈਕਸ਼ਨ ਨੂੰ ਡਾਕਟਰੀ ਭਾਸ਼ਾ ’ਚ ਐਲਰਜਿਕ ਫੰਗਲ ਰਾਈਨੋਸਿਨੁਸਾਇਟਿਸ ਕਿਹਾ ਜਾਂਦਾ ਹੈ

ਤਸਵੀਰ ਸਰੋਤ, Getty Images

ਕ ੀ ਇਹ ਫੰਗਸ ਸਿਰਫ ਼ ਅੱਖਾਂ, ਕੰਨਾ ਂ ਅਤ ੇ ਦਿਮਾਗ ਵਿੱਚ ਹ ੀ ਹੁੰਦ ਾ ਹੈ?

ਇਸ ਸਵਾਲ ਦ ੇ ਜਵਾਬ ‘ ਚ ਡਾ. ਭਾਲੋਦੀਆ ਨ ੇ ਕਿਹ ਾ”, ਇਹ ਫੰਗਲ ਇਨਫੈਕਸ਼ਨ ਨੱਕ ਤੋ ਂ ਸ਼ੁਰ ੂ ਹੁੰਦ ਾ ਹੈ । ਕਿਉਂਕ ਿ ਜਦੋ ਂ ਮਰੀਜ ਼ ਸਾਹ ਲੈਂਦ ਾ ਹ ੈ ਤਾ ਂ ਹਵ ਾ ‘ ਚ ਮੌਜੂਦ ਕਣ ਉਸਦ ੇ ਨੱਕ ‘ ਚ ਚਲ ੇ ਜਾਂਦ ੇ ਹਨ । ਇਸ ਲਈ ਜੇਕਰ ਕੋਈ ਵਾਇਰਸ ਮੌਜੂਦ ਹੋਵ ੇ ਤਾ ਂ ਅਜਿਹ ੀ ਸਥਿਤ ੀ ‘ ਚ ਵਾਇਰਸ ਨੱਕ ‘ ਚ ਆ ਜਾਂਦ ਾ ਹੈ । ਹਾਲਾਂਕ ਿ ਇਹ ਫੰਗਲ ਇਨਫੈਕਸ਼ਨ ਅੱਖਾਂ, ਨੱਕ, ਗਲ ੇ ‘ ਚ ਹ ੋ ਸਕਦ ਾ ਹ ੈ ਪਰ ਜੇਕਰ ਇਹ ਲਾਗ ਹੋਰ ਫੈਲ ਜਾਵ ੇ ਤਾ ਂ ਇਹ ਫੇਫੜਿਆ ਂ ਅਤ ੇ ਦਿਮਾਗ ਤੱਕ ਵ ੀ ਪਹੁੰਚ ਸਕਦ ਾ ਹੈ ।”

ਅਹਿਮਦਾਬਾਦ ਦੇ ਸੋਲਾ ਸਿਵਿਲ ਹਸਪਤਾਲ ਦੀ ਤਸਵੀਰ

ਤਸਵੀਰ ਸਰੋਤ, gmersmchsola.com

ਸਮੇ ਂ ‘ ਤ ੇ ਇਲਾਜ ਨ ਾ ਹੋਣ ਦ ੇ ਕ ੀ ਗੰਭੀਰ ਨਤੀਜ ੇ ਹ ੋ ਸਕਦ ੇ ਹਨ?

ਡਾ. ਭਾਲੋਦੀਆ ਨ ੇ ਕਿਹ ਾ”, ਅਜਿਹ ੀ ਸਥਿਤ ੀ ਪੈਦ ਾ ਹ ੋ ਸਕਦ ੀ ਹੈ, ਜਿਸ ‘ ਚ ਮਰੀਜ ਼ ਦ ੀ ਅੱਖਾ ਂ ਦ ੀ ਰੌਸ਼ਨ ੀ ਚਲ ੀ ਜਾਂਦ ੀ ਹੈ । ਜੇਕਰ ਦਿਮਾਗ ਦ ੀ ਦੀਵਾਰ ‘ ਤ ੇ ਫੰਗਸ ਵੱਧ ਜਾਂਦ ਾ ਹ ੈ ਤਾ ਂ ਦੀਵਾਰ ਪਤਲ ੀ ਹ ੋ ਕ ੇ ਖਤਮ ਹੋਣ ਲੱਗਦ ੀ ਹੈ, ਜਿਸ ਕਾਰਨ ਦਿਮਾਗ ਦ ਾ ਤਰਲ ਪਦਾਰਥ ਨੱਕ ਰਾਹੀ ਂ ਬਾਹਰ ਆਉਣ ਲੱਗਦ ਾ ਹੈ, ਜਿਸ ਨਾਲ ਗੰਭੀਰ ਸਮੱਸਿਆਵਾ ਂ ਪੈਦ ਾ ਹੁੰਦੀਆ ਂ ਹਨ ।”

ਉਹ ਕਹਿੰਦ ੇ ਹਨ”, ਜੇਕਰ ਤੁਹਾਡ ੀ ਇੱਕ ਜਾ ਂ ਦੋਵੇ ਂ ਨਾਸਾ ਂ ਲੰਬ ੇ ਸਮੇ ਂ ਤੱਕ ਬੰਦ ਰਹਿਣ, ਸੁੰਘਣ ਦ ੀ ਸਮਰੱਥ ਾ ਘੱਟ ਜਾਵੇ, ਅੱਖਾ ਂ ਚੋ ਂ ਪਾਣ ੀ ਆਵੇ, ਅੱਖਾ ਂ ਦ ੀ ਰੌਸ਼ਨ ੀ ‘ ਚ ਕਮ ੀ ਜਾ ਂ ਅੱਖਾ ਂ ਘੁੰਮਣ ਵਰਗ ੇ ਲੱਛਣ ਮਹਿਸੂਸ ਹੋਣ ਤਾ ਂ ਤੁਹਾਨੂ ੰ ਤੁਰੰਤ ਕੰਨ, ਨੱਕ ਅਤ ੇ ਗਲ ੇ ਦ ੇ ਡਾਕਟਰ ਨੂ ੰ ਮਿਲਣ ਾ ਚਾਹੀਦ ਾ ਹੈ ।”

” ਇਸ ਫੰਗਸ ਨੂ ੰ ਸਰਜਰ ੀ ਜ਼ਰੀਏ ਹਟਾਇਆ ਜ ਾ ਸਕਦ ਾ ਹੈ । ਖਾਸ ਤੌਰ ‘ ਤ ੇ ਅੱਖਾ ਂ ਦ ੇ ਕੋਨਿਆਂ, ਨੱਕ ਅਤ ੇ ਦਿਮਾਗ ‘ ਚ ਮੌਜੂਦ ਫੰਗਸ ਨੂ ੰ ਕੱਢਿਆ ਜਾਂਦ ਾ ਹੈ । ਸਰਜਰ ੀ ਤੋ ਂ ਬਾਅਦ ਤਿੰਨ ਤੋ ਂ ਛ ੇ ਮਹੀਨਿਆ ਂ ਤੱਕ ਐਂਟੀ-ਫੰਗਲ ਦਵਾਈ ਦਿੱਤ ੀ ਜਾਂਦ ੀ ਹੈ । ਮਰੀਜ ਼ ਨੂ ੰ ਸਮੇਂ-ਸਮੇ ਂ ‘ ਤ ੇ ਨੱਕ ਦ ੀ ਸਫਾਈ ਵ ੀ ਕਰਵਾਉਣ ੀ ਪੈਂਦ ੀ ਹੈ । ਇਲਾਜ ਤੋ ਂ ਬਾਅਦ ਅੱਖਾ ਂ ਦ ੀ ਰੌਸ਼ਨ ੀ ‘ ਚ ਵ ੀ ਸੁਧਾਰ ਦੇਖਣ ਨੂ ੰ ਮਿਲਦ ਾ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )

source : BBC PUNJABI