Home ਰਾਸ਼ਟਰੀ ਖ਼ਬਰਾਂ &#039, ਸਰਜਰ ੀ ਕਾਰਨ ਮੇਰ ਾ ਅਦਾਕਾਰ ੀ ਦ ਾ ਕਰੀਅਰ ਤਬਾਹ...

&#039, ਸਰਜਰ ੀ ਕਾਰਨ ਮੇਰ ਾ ਅਦਾਕਾਰ ੀ ਦ ਾ ਕਰੀਅਰ ਤਬਾਹ ਹ ੋ ਗਿਆ&#039,, ਇੱਥ ੇ ਕਰਜ਼ ਾ ਚੁੱਕ ਕ ੇ ਪਲਾਸਟਿਕ ਸਰਜਰੀਆ ਂ ਕਰਵਾਉਂਦ ੇ ਲੋਕਾ ਂ ਨੂ ੰ ਚੁਕਾਉਣ ੀ ਪੈਂਦ ੀ ਹ ੈ ਭਾਰ ੀ ਕੀਮਤ

4
0

Source :- BBC PUNJABI

ਏਬੀ ਵੂ

    ਲੇਖਕ, ਨਤਾਲੀਆ ਜੋਊ

  • ਰੋਲ, ਬੀਬੀਸੀ ਆਈ, ਵਰਲਡ ਸਰਵਿਸ ਇਨਵੈਸਟੀਗੇਸ਼ਨ
  • 28 ਅਪ੍ਰੈਲ 2025, 16: 49 Dass

    ਅਪਡੇਟ 4 ਘੰਟ ੇ ਪਹਿਲਾ ਂ

ਏਬ ੀ ਵ ੂ 14 ਸਾਲ ਦ ੀ ਸ ੀ ਜਦੋ ਂ ਉਨ੍ਹਾ ਂ ਨ ੇ ਆਪਣ ੀ ਪਹਿਲ ੀ ਕਾਸਮੈਟਿਕ ਸਰਜਰ ੀ ਕਰਵਾਈ ਸੀ।

ਇੱਕ ਬਿਮਾਰ ੀ ਲਈ ਹਾਰਮੋਨ ਇਲਾਜ ਲੈਣ ਤੋ ਂ ਬਾਅਦ, ਏਬ ੀ ਦ ਾ ਭਾਰ 42 ਕਿਲੋਗ੍ਰਾਮ ਤੋ ਂ ਵਧ ਕ ੇ 62 ਕਿਲੋਗ੍ਰਾਮ ਹ ੋ ਗਿਆ।

ਏਬ ੀ ਦ ੀ ਡਰਾਮ ਾ ਅਧਿਆਪਕ ਉਸ ਦ ੇ ਸਰੀਰ ਵਿੱਚ ਆਏ ਇਸ ਬਦਲਾਅ ਨੂ ੰ ਨਜ਼ਰਅੰਦਾਜ਼ ਨਹੀ ਂ ਕਰ ਸਕੇ।

ਉਨ੍ਹੀ ਂ ਦਿਨੀ ਂ ਏਬ ੀ ਪ੍ਰੀਖਿਆ ਦ ੀ ਤਿਆਰ ੀ ਵਿੱਚ ਰੁੱਝ ੀ ਹੋਈ ਸੀ।

ਉਸ ਸਮੇ ਂ ਨੂ ੰ ਯਾਦ ਕਰਦਿਆਂ, ਉਹ ਦੱਸਦ ੇ ਹਨ,” ਮੇਰ ੀ ਡਰਾਮ ਾ ਅਧਿਆਪਕ ਾ ਨ ੇ ਕਿਹ ਾ- ਤੂ ੰ ਸਾਡ ਾ ਸਟਾਰ ਸ ੀ ਪਰ ਹੁਣ ਤੂ ੰ ਬਹੁਤ ਮੋਟ ੀ ਹ ੋ ਗਈ ਹੈ । ਤੈਨੂ ੰ ਜਾ ਂ ਤਾ ਂ ਅਦਾਕਾਰ ੀ ਛੱਡ ਦੇਣ ੀ ਚਾਹੀਦ ੀ ਹ ੈ ਜਾ ਂ ਭਾਰ ਘਟਾਉਣ ਾ ਚਾਹੀਦ ਾ ਹੈ ।”

ਇਸ ਤੋ ਂ ਬਾਅਦ, ਏਬ ੀ ਦ ੀ ਮਾ ਂ ਏਬ ੀ ਦ ੇ ਪੇਟ ਅਤ ੇ ਲੱਤਾ ਂ ਤੋ ਂ ਚਰਬ ੀ ਹਟਾਉਣ ਲਈ ਉਸ ਨੂ ੰ ਲਿਪੋਸਕਸ਼ਨ ਲਈ ਲ ੈ ਗਈ।

ਇਹ ਵ ੀ ਪੜ੍ਹ ੋ

ਏਬ ੀ ਨੂ ੰ ਅਜ ੇ ਵ ੀ ਉਹ ਸ਼ਬਦ ਯਾਦ ਹਨ ਜ ੋ ਉਨ੍ਹਾ ਂ ਦ ੀ ਮਾ ਂ ਨ ੇ ਉਨ੍ਹਾ ਂ ਨੂ ੰ ਹਸਪਤਾਲ ਲਿਜਾਂਦ ੇ ਸਮੇ ਂ ਕਹ ੇ ਸਨ।

ਏਬ ੀ ਕਹਿੰਦ ੇ ਹਨ,” ਮਾ ਂ ਨ ੇ ਮੈਨੂ ੰ ਕਿਹ ਾ ਸ ੀ- ਬਹਾਦਰ ਬਣੋ, ਜਦੋ ਂ ਤੁਸੀ ਂ ਬਾਹਰ ਆਓਗ ੇ ਤਾ ਂ ਸੁੰਦਰ ਦਿਖੋਗੇ ।”

ਏਬ ੀ ਦੱਸਦ ੇ ਹਨ ਕ ਿ ਉਨ੍ਹਾ ਂ ਦ ੀ ਸਰਜਰ ੀ ਦਰਦਨਾਕ ਸੀ । ਉਨ੍ਹਾ ਂ ਨੂ ੰ ਸਿਰਫ ਼ ਅੰਸ਼ਕ ਅਨੱਸਥੀਸੀਆ ਦਿੱਤ ਾ ਗਿਆ ਸ ੀ ਅਤ ੇ ਸਰਜਰ ੀ ਦੌਰਾਨ ਉਹ ਪੂਰ ੀ ਤਰ੍ਹਾ ਂ ਹੋਸ ਼ ਵਿੱਚ ਰਹੀ।

ਉਹ ਕਹਿੰਦ ੇ ਹਨ,” ਮੈ ਂ ਦੇਖ ਸਕਦ ੀ ਸ ੀ ਕ ਿ ਮੇਰ ੇ ਸਰੀਰ ਵਿੱਚੋ ਂ ਚਰਬ ੀ ਨੂ ੰ ਹਟਾਉਂਦ ੇ ਹੋਏ ਕਿੰਨ ਾ ਖੂਨ ਵਗ ਰਿਹ ਾ ਸੀ ।”

ਏਬ ੀ ਹੁਣ 35 ਸਾਲਾ ਂ ਦ ੇ ਹਨ ਅਤ ੇ ਉਨ੍ਹਾ ਂ ਨੂ ੰ ਹੁਣ ਤੱਕ ਅਜਿਹ ੇ 100 ਓਪਰੇਸ਼ਨ ਕਰਵਾਉਣ ੇ ਪਏ ਹਨ।

ਉਹ ਕਹਿੰਦ ੇ ਹਨ ਕ ਿ ਉਨ੍ਹਾ ਂ ਨ ੇ ਇਸ ਲਈ ਲਗਭਗ ਪੰਜ ਲੱਖ ਡਾਲਰ ਖਰਚ ਕੀਤ ੇ ਹਨ।

ਚੀਨ ਵਿੱਚ ਪਲਾਸਟਿਕ ਸਰਜਰ ੀ ਤੇਜ਼ ੀ ਨਾਲ ਮਸ਼ਹੂਰ ਹ ੋ ਰਹ ੀ ਹ ੈ

ਏਬ ੀ ਬੀਜਿੰਗ ਵਿੱਚ ਇੱਕ ਬਿਊਟ ੀ ਕਲੀਨਿਕ ਦ ੇ ਮਾਲਕ ਹਨ ਅਤ ੇ ਚੀਨ ਵਿੱਚ ਪਲਾਸਟਿਕ ਸਰਜਰ ੀ ਦ ੇ ਮਾਮਲਿਆ ਂ ਵਿੱਚ ਵਾਧ ੇ ਦ ਾ ਚਿੰਨ੍ਹ ਵ ੀ ਹਨ।

ਪਰ ਇਸ ਲਈ ਉਨ੍ਹਾ ਂ ਨੂ ੰ ਭਾਰ ੀ ਕੀਮਤ ਚੁਕਾਉਣ ੀ ਪਈ।

ਬੀਜਿੰਗ ਵਿੱਚ ਆਪਣ ੇ ਆਲੀਸ਼ਾਨ ਡੁਪਲੈਕਸ ਵਿੱਚ ਸ਼ੀਸ਼ ੇ ਦ ੇ ਸਾਹਮਣ ੇ ਬੈਠੀ, ਉਹ ਹਾਲ ਹ ੀ ਵਿੱਚ ਚਿਹਰ ੇ ਨੂ ੰ ਪਤਲ ਾ ਕਰਨ ਵਾਲ ੇ ਟੀਕਿਆ ਂ ਦੁਆਰ ਾ ਛੱਡ ੇ ਗਏ ਦਾਗਾ ਂ ‘ ਤ ੇ ਨਾਜ਼ੁਕਤ ਾ ਨਾਲ ਕੰਸੀਲਰ ਲਗਾਉਂਦ ੀ ਹੈ।

ਇਹ ਇੱਕ ਅਜਿਹ ੀ ਪ੍ਰਕਿਰਿਆ ਹ ੈ ਜਿਸ ਰਾਹੀ ਂ ਉਹ ਆਪਣ ੇ ਚਿਹਰ ੇ ਦ ੀ ਚਮੜ ੀ ਨੂ ੰ ‘ ਕਸਿਆ ਅਤ ੇ ਪਤਲ ਾ ‘ ਦਿਖ ਾ ਸਕਦ ੇ ਹਨ।

ਉਹ ਇਹ ਹਰ ਮਹੀਨ ੇ ਕਰਦ ੀ ਹ ੈ ਕਿਉਂਕ ਿ ਉਨ੍ਹਾ ਂ ਦ ੇ ਜਬਾੜ ੇ ਦੀਆ ਂ ਤਿੰਨ ਸਰਜਰੀਆ ਂ ਤੋ ਂ ਬਾਅਦ, ਉੱਥੋ ਂ ਕਈ ਹੱਡੀਆ ਂ ਕੱਢਣੀਆ ਂ ਪਈਆ ਂ ਸਨ।

ਪਰ ਉਨ੍ਹਾ ਂ ਨੂ ੰ ਸਰਜਰ ੀ ਕਰਵਾਉਣ ਦ ਾ ਕੋਈ ਪਛਤਾਵ ਾ ਨਹੀ ਂ ਹੈ । ਉਨ੍ਹਾ ਂ ਦ ਾ ਮੰਨਣ ਾ ਹ ੈ ਕ ਿ ਉਨ੍ਹਾ ਂ ਦ ੀ ਮਾ ਂ ਨ ੇ ਉਨ੍ਹਾ ਂ ਦ ੇ ਲਈ ਜ ੋ ਫੈਸਲ ਾ ਲਿਆ ਸ ੀ ਉਹ ਸਹ ੀ ਸੀ।

ਉਹ ਕਹਿੰਦ ੇ ਹਨ,” ਸਰਜਰ ੀ ਨ ੇ ਆਪਣ ਾ ਕੰਮ ਕੀਤਾ । ਮੇਰ ਾ ਆਤਮਵਿਸ਼ਵਾਸ ਵਧਿਆ ਅਤ ੇ ਮੈ ਂ ਖੁਸ ਼ ਹਾਂ । ਮੇਰ ੀ ਮਾ ਂ ਨ ੇ ਸਹ ੀ ਫੈਸਲ ਾ ਲਿਆ ।”

ਚੀਨ ਵਿੱਚ ਪਹਿਲਾ ਂ ਪਲਾਸਟਿਕ ਸਰਜਰ ੀ ਨੂ ੰ ਟੈਬ ੂ ਮੰਨਿਆ ਜਾਂਦ ਾ ਸੀ । ਪਰ ਪਿਛਲ ੇ ਦ ੋ ਦਹਾਕਿਆ ਂ ਵਿੱਚ, ਇੱਥ ੇ ਪਲਾਸਟਿਕ ਸਰਜਰ ੀ ਕਾਫ਼ ੀ ਮਸ਼ਹੂਰ ਹ ੋ ਗਈ ਹੈ।

ਏਬੀ ਵੂ

ਤਸਵੀਰ ਸਰੋਤ, Family flyer

ਚੀਨ ਵਿੱਚ ਹਰ ਸਾਲ, ਲਗਭਗ 20 ਮਿਲੀਅਨ ਲੋਕ ਕਾਸਮੈਟਿਕ ਸਰਜਰ ੀ ਕਰਵਾਉਂਦ ੇ ਹਨ।

ਚੀਨ ੀ ਸੱਭਿਆਚਾਰ ਵਿੱਚ, ਖਾਸ ਕਰਕ ੇ ਔਰਤਾ ਂ ਲਈ, ਤੁਸੀ ਂ ਕਿਵੇ ਂ ਦਿਖਾਈ ਦਿੰਦ ੇ ਹੋ, ਨੂ ੰ ਬਹੁਤ ਮਹੱਤਵ ਦਿੱਤ ਾ ਜਾਂਦ ਾ ਹੈ । ਪਰ ਹੁਣ ਚੀਨ ਵਿੱਚ ਸੁੰਦਰਤ ਾ ਦ ਾ ਮਿਆਰ ਬਦਲ ਰਿਹ ਾ ਹੈ।

ਕਈ ਸਾਲ ਪਹਿਲਾਂ, ਪੱਛਮ ੀ ਦੇਸ਼ਾਂ, ਐਨੀਮ ੇ ਅਤ ੇ ਕੋਰੀਆਈ ਪੌਪ ਨਾਲ ਜੁੜ ੇ ਸੁੰਦਰਤ ਾ ਮਿਆਰਾ ਂ ਬਾਰ ੇ ਚਰਚ ਾ ਹੁੰਦ ੀ ਸੀ, ਜਿਵੇ ਂ ਕ ਿ ਦੋਹਰ ੀ ਪਲਕਾਂ, ਤਿੱਖ ੀ ਠੋਡੀ-ਨੱਕ ਅਤ ੇ ਸਮਰੂਪਤ ਾ ਵਾਲ ਾ ਚਿਹਰਾ।

ਪਰ ਹੁਣ ਉਨ੍ਹਾ ਂ ਪ੍ਰਕਿਰਿਆਵਾ ਂ ਬਾਰ ੇ ਗੱਲ ਹ ੋ ਰਹ ੀ ਹ ੈ ਜ ੋ ਵਧੇਰ ੇ ਪਰੇਸ਼ਾਨ ਕਰਨ ਵਾਲੀਆ ਂ ਹਨ।

ਲੋਕ ਹੁਣ ਡਾਕਟਰਾ ਂ ਨੂ ੰ ਕਹਿੰਦ ੇ ਹਨ ਕ ਿ ‘ ਸਾਨੂ ੰ ਹੋਰ ਜ਼ਿਆਦ ਾ ਔਰਤਾ ਂ ਵਾਂਗ ਦ ੇ ਜਾ ਂ ਬੱਚਿਆ ਂ ਵਰਗ ੇ ਲੁੱਕਸ ਦਿਓ । ‘

ਬੋਟੌਕਸ ਦ ਾ ਟੀਕ ਾ ਹੁਣ ਕੰਨਾ ਂ ਦ ੇ ਪਿੱਛ ੇ ਲਗਾਇਆ ਜਾਂਦ ਾ ਹ ੈ ਤਾ ਂ ਜ ੋ ਇੱਕ ਜਵਾਨ ਅਤ ੇ ਸੁੰਦਰ ਚਿਹਰ ੇ ਦ ਾ ਭਰਮ ਪੈਦ ਾ ਕੀਤ ਾ ਜ ਾ ਸਕੇ।

ਇਨ੍ਹਾ ਂ ਵਿੱਚ ਐਨੀਮ ੇ ਵਿੱਚ ਦਿਖਾਈ ਦੇਣ ਵਾਲ ੇ ਕਿਰਦਾਰਾ ਂ ਵਾਂਗ ਵੱਡੀਆ ਂ ਅੱਖਾ ਂ ਦੇਣ ਲਈ ਹੇਠਲੀਆ ਂ ਪਲਕਾ ਂ ਦ ੀ ਸਰਜਰੀ, ਨੱਕ ਅਤ ੇ ਬੁੱਲ੍ਹਾ ਂ ਵਿਚਕਾਰ ਦੂਰ ੀ ਘਟਾਉਣ ਲਈ ਉੱਪਰਲ ੇ ਬੁੱਲ੍ਹਾ ਂ ਦ ੀ ਸਰਜਰੀ, ਅਤ ੇ ਜਵਾਨ ਦਿਖਣ ਲਈ ਨੱਕ ਦ ੀ ਸਰਜਰ ੀ ਸ਼ਾਮਲ ਹੈ।

ਪਰ ਇਹ ਸੁੰਦਰਤ ਾ ਸਕਰੀਨ ਲਈ ਘੜ ੀ ਜ ਾ ਰਹ ੀ ਹੈ।

ਇਹ ਸਰਜਰੀਆ ਂ ਫਿਲਟਰ ਅਤ ੇ ਰਿੰਗ ਲਾਈਟਾ ਂ ਦ ੇ ਨਾਲ ਸ਼ਾਨਦਾਰ ਨਤੀਜ ੇ ਦਿੰਦੀਆ ਂ ਹਨ।

ਪਰ ਅਸਲ ਜ਼ਿੰਦਗ ੀ ਵਿੱਚ ਅਜਿਹ ਾ ਚਿਹਰ ਾ ਮਨੁੱਖ ੀ ਚਿਹਰ ੇ ਵਰਗ ਾ ਘੱਟ ਦਿਖਾਈ ਦਿੰਦ ਾ ਹੈ।

ਚੀਨ ਵਿੱਚ ਬਹੁਤ ਸਾਰੀਆ ਂ ‘ ਬਿਊਟ ੀ ‘ ਐਪਸ ਮਸ਼ਹੂਰ ਹਨ

ਚੀਨ ਵਿੱਚ, ਸੋਯਾਂਗ ( ਨਿਊ ਆਕਸੀਜਨ ) ਅਤ ੇ ਗੇਂਗਮੇਈ ( ਮੋਰ ਬਿਊਟੀਫੁੱਲ ) ਵਰਗੀਆ ਂ ਕਾਸਮੈਟਿਕ ਸਰਜਰ ੀ ਐਪਸ ਦ ੀ ਪ੍ਰਸਿੱਧ ੀ ਵੱਧ ਰਹ ੀ ਹੈ।

ਇਹ ਐਪਸ ਐਲਗੋਰਿਦਮ ਰਾਹੀ ਂ ਵਿਸ਼ਲੇਸ਼ਣ ਕਰਕ ੇ ਚਿਹਰ ੇ ਦੀਆ ਂ ਕਮੀਆ ਂ ਨੂ ੰ ਦੂਰ ਕਰਨ ਦ ਾ ਦਾਅਵ ਾ ਕਰਦ ੇ ਹਨ।

ਉਪਭੋਗਤਾਵਾ ਂ ਦ ੇ ਚਿਹਰ ੇ ਨੂ ੰ ਸਕੈਨ ਕਰਨ ਤੋ ਂ ਬਾਅਦ, ਇਹ ਸਰਜਰ ੀ ਸੰਬੰਧ ੀ ਸਲਾਹ ਦਿੰਦ ਾ ਹ ੈ ਅਤ ੇ ਨਾਲ ਹ ੀ ਨੇੜਲ ੇ ਕਲੀਨਿਕਾ ਂ ਦ ਾ ਸੁਝਾਅ ਵ ੀ ਦਿੰਦ ਾ ਹੈ।

ਇਹ ਐਪਸ ਹਰ ਕੰਮ ਵਿੱਚ ਆਪਣ ਾ ਕਮਿਸ਼ਨ ਲੈਂਦ ੇ ਹਨ।

ਇਨ੍ਹਾ ਂ ਰੁਝਾਨਾ ਂ ਨੂ ੰ ਮਸ਼ਹੂਰ ਹਸਤੀਆ ਂ ਸੋਸ਼ਲ ਮੀਡੀਆ ‘ ਤ ੇ ਪ੍ਰਚਾਰਦੀਆ ਂ ਹਨ ਅਤ ੇ ਇਸ ਨੂ ੰ ਇੱਕ ਆਮ ਪ੍ਰਕਿਰਿਆ ਦੱਸਿਆ ਜਾਂਦ ਾ ਹੈ।

ਚੀਨ ਦ ੀ ਮਸ਼ਹੂਰ ਸਰਜਰ ੀ ਇੰਫਲੂਐਂਸਰ ਏਬ ੀ ਵ ੂ ਨ ੇ ਸੋਸ਼ਲ ਮੀਡੀਆ ਪਲੇਟਫਾਰਮਾ ਂ ‘ ਤ ੇ ਸਰਜਰ ੀ ਨਾਲ ਸਬੰਧਤ ਸਾਰੀਆ ਂ ਪ੍ਰਕਿਰਿਆਵਾ ਂ ਦ ਾ ਦਸਤਾਵੇਜ਼ੀਕਰਨ ਕੀਤ ਾ ਹੈ।

ਉਹ ਸੋਯੌਂਗ ਦ ੇ ਲਾਂਚ ਹੁੰਦ ੇ ਹ ੀ ਇਸ ਵਿੱਚ ਸ਼ਾਮਲ ਹ ੋ ਗਏ ਸਨ।

ਸ ੌ ਤੋ ਂ ਵੱਧ ਪ੍ਰਕਿਰਿਆਵਾ ਂ ਵਿੱਚੋ ਂ ਲੰਘਣ ਦ ੇ ਬਾਵਜੂਦ, ਜਦੋ ਂ ਉਹ ਐਪ ਵਿੱਚ ਸ਼ਾਮਲ ਹੋਏ, ਤਾ ਂ ‘ ਮੈਜਿਕ ਮਿਰਰ ‘ ਵਿਸ਼ੇਸ਼ਤ ਾ ਨ ੇ ਉਨ੍ਹਾ ਂ ਨੂ ੰ ਸਰਜਰ ੀ ਦ ੇ ਹੋਰ ਬਹੁਤ ਸਾਰ ੇ ਸੁਝਾਅ ਦਿੱਤੇ।

ਏਬ ੀ ਇਸ ਸਭ ਤੋ ਂ ਹੈਰਾਨ ਸੀ।

ਏਬੀ ਵੂ

ਤਸਵੀਰ ਸਰੋਤ, Abby Wu

ਏਬ ੀ ਕਹਿੰਦ ੇ ਹਨ ਕ ਿ ਐਪ ਨ ੇ ਉਨ੍ਹਾ ਂ ਨੂ ੰ ਠੋਡ ੀ ਅਤ ੇ ਨੱਕ ਦ ੀ ਸਰਜਰ ੀ ਕਰਵਾਉਣ ਦ ੀ ਸਲਾਹ ਦਿੱਤੀ । ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਉਹ ਪਹਿਲਾ ਂ ਹ ੀ ਠੋਡ ੀ ਅਤ ੇ ਨੱਕ ਦ ੀ ਸਰਜਰ ੀ ਕਰਵ ਾ ਚੁੱਕ ੇ ਹਨ।

ਸਰਜਰ ੀ ਦ ੀ ਵੱਧਦ ੀ ਮੰਗ ਨੂ ੰ ਪੂਰ ਾ ਕਰਨ ਲਈ ਚੀਨ ਵਿੱਚ ਅਜਿਹ ੇ ਕਲੀਨਿਕ ਤੇਜ਼ ੀ ਨਾਲ ਖੁੱਲ੍ਹ ਰਹ ੇ ਹਨ।

ਪਰ ਯੋਗ ਪ੍ਰੈਕਟੀਸ਼ਨਰਾ ਂ ਦ ੀ ਘਾਟ ਹ ੈ ਅਤ ੇ ਬਹੁਤ ਸਾਰ ੇ ਕਲੀਨਿਕ ਬਿਨ੍ਹਾ ਂ ਲਾਇਸੈਂਸ ਦ ੇ ਚੱਲ ਰਹ ੇ ਹਨ।

ਮਾਰਕੀਟਿੰਗ ਰਿਸਰਚ ਕੰਪਨ ੀ ਆਈ ਰਿਸਰਚ ਦੀ 2019 ਦ ੀ ਰਿਪੋਰਟ ਦ ੇ ਅਨੁਸਾਰ, ਚੀਨ ਵਿੱਚ ਲਗਭਗ 80 ਹਜ਼ਾਰ ਥਾਵਾ ਂ ਹਨ ਜਿੱਥ ੇ ਬਿਨ੍ਹਾ ਂ ਲਾਇਸੈਂਸ ਦ ੇ ਕਾਸਮੈਟਿਕ ਸਰਜਰ ੀ ਕੀਤ ੀ ਜ ਾ ਰਹ ੀ ਹੈ । ਉਨ੍ਹਾ ਂ ਵਿੱਚ ਲਗਭਗ ਇੱਕ ਲੱਖ ਲੋਕ ਕੰਮ ਕਰ ਰਹ ੇ ਹਨ ਜਿਨ੍ਹਾ ਂ ਕੋਲ ਇਹ ਕੰਮ ਕਰਨ ਦ ੀ ਯੋਗਤ ਾ ਵ ੀ ਨਹੀ ਂ ਹੈ।

ਇਸ ਕਾਰਨ ਕਾਸਮੈਟਿਕ ਸਰਜਰ ੀ ਕਲੀਨਿਕਾ ਂ ਵਿੱਚ ਹਰ ਰੋਜ ਼ ਸੈਂਕੜ ੇ ਹਾਦਸ ੇ ਵਾਪਰ ਰਹ ੇ ਹਨ।

ਡਾ. ਯੰਗ ਲ ੂ ਇੱਕ ਪਲਾਸਟਿਕ ਸਰਜਨ ਹਨ ਅਤ ੇ ਸ਼ੰਘਾਈ ਵਿੱਚ ਇੱਕ ਕਾਸਮੈਟਿਕ ਸਰਜਰ ੀ ਕਲੀਨਿਕ ਚਲਾਉਂਦ ੇ ਹਨ।

ਉਹ ਕਹਿੰਦ ੇ ਹਨ ਕ ਿ ਹਾਲ ਹ ੀ ਦ ੇ ਸਾਲਾ ਂ ਵਿੱਚ ਸਰਜਰ ੀ ਦੌਰਾਨ ਹਾਦਸਿਆ ਂ ਦ ੀ ਗਿਣਤ ੀ ਵਧ ੀ ਹੈ।

ਉਨ੍ਹਾ ਂ ਅੱਗ ੇ ਕਿਹਾ,” ਮੈ ਂ ਬਹੁਤ ਸਾਰ ੇ ਮਰੀਜ ਼ ਦੇਖ ੇ ਹਨ ਜਿਨ੍ਹਾ ਂ ਦ ੀ ਪਹਿਲ ੀ ਸਰਜਰ ੀ ਫੇਲ੍ਹ ਹ ੋ ਗਈ ਕਿਉਂਕ ਿ ਉਹ ਬਿਨ੍ਹਾ ਂ ਲਾਇਸੈਂਸ ਵਾਲੀਆ ਂ ਥਾਵਾ ਂ ‘ ਤ ੇ ਗਏ ਸਨ । ਕੁਝ ਲੋਕਾ ਂ ਨ ੇ ਤਾ ਂ ਘਰ ਵਿੱਚ ਵ ੀ ਸਰਜਰ ੀ ਕਰਵਾਈ ਸੀ ।”

ਡਾ. ਯੰਗ ਲੂ ਪਲਾਸਟਿਕ ਸਰਜਨ

ਸਰਜਰ ੀ ਦ ਾ ਕੀਮਤ ਚੁਕ ਾ ਰਹ ੇ ਹਨ ਲੋਕ

28 ਸਾਲ ਾ ਯ ੂ ਯ ੂ ਉਨ੍ਹਾ ਂ ਵਿੱਚੋ ਂ ਇੱਕ ਹ ੈ ਜਿਸਦ ੀ ਸਰਜਰ ੀ ਗਲਤ ਹ ੋ ਗਈ ਸੀ।

2020 ਵਿੱਚ, ਉਨ੍ਹਾ ਂ ਨੂ ੰ ਇੱਕ ਨਜ਼ਦੀਕ ੀ ਦੋਸਤ ਦ ੇ ਬਿਨਾ ਂ ਲਾਇਸੈਂਸ ਵਾਲ ੇ ਕਲੀਨਿਕ ਤੋ ਂ ਬੇਬ ੀ ਫੇਸ ਕੋਲੇਜਨ ਟੀਕ ੇ ਮਿਲੇ । ਇਹ ਚਿਹਰ ੇ ਨੂ ੰ ਹੋਰ ਮੋਟ ਾ ਦਿਖਾਉਣ ਲਈ ਸਨ।

ਪਰ ਇਹ ਫਿਲਰ ਸਖ਼ਤ ਹ ੋ ਗਏ।

ਯ ੂ ਯ ੂ ਨ ੇ ਦੱਸਦ ੇ ਹਨ” ਮੈਨੂ ੰ ਇੰਝ ਲੱਗ ਾ ਜਿਵੇ ਂ ਮੇਰ ੀ ਚਮੜ ੀ ਦ ੇ ਹੇਠਾ ਂ ਸੀਮਿੰਟ ਹੋਵੇ ।”

ਆਪਣ ੇ ਨੁਕਸਾਨ ਦ ੀ ਭਰਪਾਈ ਕਰਨ ਲਈ, ਯ ੂ ਯ ੂ ਇੱਕ ਕਲੀਨਿਕ ਗਈ ਜਿਸ ਬਾਰ ੇ ਉਨ੍ਹਾ ਂ ਨੂ ੰ ਸੋਸ਼ਲ ਮੀਡੀਆ ‘ ਤ ੇ ਜਾਣਕਾਰ ੀ ਮਿਲ ੀ ਸੀ।

ਪਰ ਉੱਥ ੇ ਪਹੁੰਚਣ ਤੋ ਂ ਬਾਅਦ, ਹਾਲਾਤ ਵਿਗੜ ਗਏ।

ਕਲੀਨਿਕ ਵਿੱਚ, ਇੱਕ ਸਰਿੰਜ ਦ ੀ ਵਰਤੋ ਂ ਕਰਕ ੇ ਫਿਲਰ ਨੂ ੰ ਹਟਾਉਣ ਦ ੀ ਕੋਸ਼ਿਸ ਼ ਕੀਤ ੀ ਗਈ । ਪਰ ਸਖ਼ਤ ਹਿੱਸ ੇ ਨੂ ੰ ਹਟਾਉਣ ਦ ੀ ਬਜਾਏ, ਉਨ੍ਹਾ ਂ ਨ ੇ ਟਿਸ਼ ੂ ਹ ੀ ਹਟ ਾ ਦਿੱਤਾ । ਇਸ ਨਾਲ ਉਸਦ ੀ ਚਮੜ ੀ ‘ ਤ ੇ ਅਸਰ ਪਿਆ।

ਅਦਾਕਾਰਾ ਗਾਓ ਲਿਊ

ਤਸਵੀਰ ਸਰੋਤ, Gao Liu

ਇੱਕ ਹੋਰ ਕਲੀਨਿਕ ਨ ੇ ਉਨ੍ਹਾ ਂ ਦ ੇ ਕੰਨਾ ਂ ਦ ੇ ਨੇੜ ੇ ਦ ੀ ਚਮੜ ੀ ਨੂ ੰ ਚੁੱਕ ਕ ੇ ਫਿਲਰ ਤੱਕ ਪਹੁੰਚਣ ਦ ੀ ਕੋਸ਼ਿਸ ਼ ਕੀਤੀ । ਇਸ ਨਾਲ ਉਨ੍ਹਾ ਂ ਦ ੇ ਸਰੀਰ ‘ ਤ ੇ ਦ ੋ ਡੂੰਘ ੇ ਨਿਸ਼ਾਨ ਰਹ ਿ ਗਏ ਅਤ ੇ ਉਨ੍ਹਾ ਂ ਦ ਾ ਚਿਹਰ ਾ ਗੈਰ-ਕੁਦਰਤ ੀ ਤੌਰ ‘ ਤ ੇ ਕਸਿਆ ਦਿਖਾਈ ਦੇਣ ਲੱਗਾ।

ਉਹ ਕਹਿੰਦ ੇ ਹਨ,” ਮੇਰ ੀ ਪੂਰ ੀ ਇਮੇਜ ਖਰਾਬ ਹ ੋ ਗਈ ਸੀ । ਮੈ ਂ ਆਪਣ ੀ ਸ਼ਾਇਨ ਗੁਆ ਦਿੱਤ ੀ ਅਤ ੇ ਇਸ ਦ ਾ ਮੇਰ ੇ ਕੰਮ ‘ ਤ ੇ ਵ ੀ ਅਸਰ ਪਿਆ ।”

ਬਾਅਦ ਵਿੱਚ, ਉਹ ਸੋਯੰਗ ਐਪ ਰਾਹੀ ਂ ਡਾ. ਯਾਂਗ ਤੱਕ ਪਹੁੰਚ ੀ ਅਤ ੇ ਉੱਥੋ ਂ ਆਪਣ ਾ ਇਲਾਜ ਕਰਵਾਉਣ ਲੱਗੀ । ਇਸ ਨਾਲ ਉਸ ਨੂ ੰ ਫਾਇਦ ਾ ਹੋਇਆ ਹੈ । ਪਰ ਉਹ ਕਹਿੰਦ ੀ ਹ ੈ ਕ ਿ ਪਹਿਲਾ ਂ ਹੋਏ ਨੁਕਸਾਨ ਦ ੀ ਭਰਪਾਈ ਕਰਨ ਾ ਅਸੰਭਵ ਹੈ।

ਉਹ ਕਹਿੰਦ ੀ ਹੈ,” ਮੇਰ ੀ ਹੁਣ ਸੁੰਦਰ ਬਣਨ ਦ ੀ ਕੋਈ ਇੱਛ ਾ ਨਹੀ ਂ ਹੈ । ਜ ੇ ਮੈਨੂ ੰ ਮੌਕ ਾ ਮਿਲਦਾ, ਤਾ ਂ ਮੈ ਂ ਓਸ ੇ ਤਰ੍ਹਾ ਂ ਦਿਖਣ ਾ ਚਾਹਾਂਗ ੀ ਜਿਵੇ ਂ ਮੈ ਂ ਸਰਜਰ ੀ ਤੋ ਂ ਪਹਿਲਾ ਂ ਦਿਖਦ ੀ ਸੀ । ਮੈਨੂ ੰ ਖੁਸ਼ ੀ ਹੋਵੇਗੀ ।”

ਅਦਾਕਾਰਾ ਗਾਓ ਲਿਊ

ਕਾਸਮੈਟਿਕ ਸਰਜਰ ੀ ਦ ਾ ਵੱਧਦ ਾ ਬਾਜ਼ਾਰ

ਚੀਨ ਵਿੱਚ ਹਰ ਸਾਲ, ਯ ੂ ਯ ੂ ਵਰਗ ੇ ਹਜ਼ਾਰਾ ਂ ਲੋਕ ਬਿਨ੍ਹਾ ਂ ਲਾਇਸੈਂਸ ਵਾਲ ੇ ਕਲੀਨਿਕਾ ਂ ਕਾਰਨ ਮੁਸੀਬਤ ਵਿੱਚ ਫਸ ਜਾਂਦ ੇ ਹਨ।

ਪਰ ਬਹੁਤ ਸਾਰ ੇ ਲਾਇਸੰਸਸ਼ੁਦ ਾ ਕਲੀਨਿਕ ਵ ੀ ਨਿਯਮਾ ਂ ਦ ੀ ਸਹ ੀ ਢੰਗ ਨਾਲ ਪਾਲਣ ਾ ਨਹੀ ਂ ਕਰ ਰਹ ੇ ਹਨ।

ਸਾਲ 2020 ਵਿੱਚ, ਅਦਾਕਾਰ ਾ ਗਾਓ ਲਿਊ ਨ ੇ ਆਪਣ ੇ ਨੱਕ ਦ ੀ ਸਰਜਰ ੀ ਕਰਵਾਈ ਸ ੀ ਪਰ ਮਾਮਲ ਾ ਹੋਰ ਵ ੀ ਵਿਗੜ ਗਿਆ । ਉਨ੍ਹਾ ਂ ਦ ੇ ਨੱਕ ਦ ਾ ਸਿਰ ਾ ਕਾਲ ਾ ਹ ੋ ਗਿਆ।

ਉਹ ਕਹਿੰਦ ੇ ਹਨ,” ਮੇਰ ਾ ਚਿਹਰ ਾ ਖਰਾਬ ਹ ੋ ਗਿਆ ਅਤ ੇ ਇਸ ਕਾਰਨ ਮੇਰ ਾ ਅਦਾਕਾਰ ੀ ਕਰੀਅਰ ਤਬਾਹ ਹ ੋ ਗਿਆ ।”

ਉਹ ਕਹਿੰਦ ੇ ਹਨ ਕ ਿ ਉਨ੍ਹਾ ਂ ਨ ੇ ਆਪਣ ੀ ਨੱਕ ਦ ੀ ਸਰਜਰ ੀ ਡਾਕਟਰ ਹੇਅ ਮਿੰਗ ਦੁਆਰ ਾ ਸ਼ੀਜ ਼ ਟਾਈਮਜ਼, ਇੱਕ ਲਾਇਸੰਸਸ਼ੁਦ ਾ ਕਲੀਨਿਕ ਵਿੱਚ ਕਰਵਾਈ ਸੀ।

ਡਾਕਟਰ ਹੇਅ ਮਿੰਗ ਨੂ ੰ ਉੱਥ ੇ ਦ ੇ” ਮੁੱਖ ਸਰਜਨ” ਅਤ ੇ ਨੱਕ ਦ ੀ ਸਰਜਰ ੀ ਦ ਾ ਮਾਹਰ ਦੱਸਿਆ ਗਿਆ ਸੀ।

ਪਰ ਅਸਲੀਅਤ ਵਿੱਚ ਉਹ ਇਸ ਲਈ ਪੂਰ ੀ ਤਰ੍ਹਾ ਂ ਯੋਗ ਨਹੀ ਂ ਸਨ । ਡਾਕਟਰ ਹੇਅ ਨੂ ੰ ਰਾਜ ਸਿਹਤ ਕਮਿਸ਼ਨ ਤੋ ਂ ਲਾਇਸੰਸਸ਼ੁਦ ਾ ਪਲਾਸਟਿਕ ਸਰਜਨ ਦ ਾ ਦਰਜ ਾ ਵ ੀ ਹਾਸਲ ਨਹੀ ਂ ਸੀ।

ਅਧਿਕਾਰੀਆ ਂ ਨ ੇ ਕਲੀਨਿਕ ਨੂ ੰ ਜੁਰਮਾਨ ਾ ਲਗਾਇਆ ਅਤ ੇ ਉਸ ਨੂ ੰ ਛੇਤ ੀ ਹ ੀ ਅਧਿਕਾਰਤ ਤੌਰ ‘ ਤ ੇ ਬੰਦ ਕਰ ਦਿੱਤ ਾ ਗਿਆ।

ਸੋਯੰਗ ਐਪ

ਤਸਵੀਰ ਸਰੋਤ, SoYoung

ਡਾ. ਹੇਅ ‘ ਤ ੇ ਵ ੀ 6 ਮਹੀਨਿਆ ਂ ਲਈ ਸਰਜਰ ੀ ਕਰਨ ਦ ੀ ਰੋਕ ਲੱਗ ਾ ਦਿੱਤ ੀ ਗਈ ਸ ੀ।

ਪਰ ਕੁਝ ਸਮੇ ਂ ਬਾਅਦ, ਉਸ ੇ ਪਤ ੇ ‘ ਤ ੇ ਹ ੀ ਚਿੰਗਿਆ ਨਾਮ ਦ ਾ ਇੱਕ ਨਵਾ ਂ ਕਲੀਨਿਕ ਖੋਲ੍ਹਣ ਲਈ ਅਰਜ਼ ੀ ਆਈ।

ਬੀਬੀਸ ੀ ਆਈ ਨੂ ੰ ਨਵੇ ਂ ਕਲੀਨਿਕ ਦ ੇ ਪੁਰਾਣ ੇ ਕਲੀਨਿਕ ਨਾਲ ਜੁੜ ੇ ਹੋਣ ਦ ੇ ਪੁਖਤ ਾ ਸਬੂਤ ਮਿਲ ੇ ਹਨ । ਜ਼ਿਆਦਾਤਰ ਪੁਰਾਣ ੇ ਸਟਾਫ ਼ ਨੂ ੰ ਉੱਥ ੇ ਨੌਕਰੀਆ ਂ ਦਿੱਤੀਆ ਂ ਗਈਆ ਂ ਸਨ, ਜਿਨ੍ਹਾ ਂ ਵਿੱਚ ਡਾ. ਹੇਅ ਵ ੀ ਸ਼ਾਮਲ ਸਨ।

ਬੀਬੀਸ ੀ ਨੂ ੰ ਪਤ ਾ ਲੱਗ ਾ ਹ ੈ ਕ ਿ ਡਾ. ਹੇਅ ਨੂ ੰ ਅਪ੍ਰੈਲ 2024 ਵਿੱਚ ਪਲਾਸਟਿਕ ਸਰਜਨ ਵਜੋ ਂ ਆਪਣ ਾ ਲਾਇਸੈਂਸ ਮਿਲ ਗਿਆ ਸੀ । ਬਾਵਜੂਦ ਇਸਦ ੇ ਕਿ 2021 ਵਿੱਚ ਲਗਾਈ ਗਈ ਪਾਬੰਦ ੀ ਤੋ ਂ ਬਾਅਦ, ਉਹ ਪੰਜ ਸਾਲਾ ਂ ਤੱਕ ਇਸ ਲਾਇਸੈਂਸ ਲਈ ਅਰਜ਼ ੀ ਨਹੀ ਂ ਦ ੇ ਸਕਦ ੇ ਸਨ।

ਨਵਾ ਂ ਕਲੀਨਿਕ ਚਿੰਗਿਆ 30 ਤੋ ਂ ਵੱਧ ਸ਼ਾਖਾਵਾ ਂ ਦ ੇ ਹੋਣ ਦ ਾ ਦਾਅਵ ਾ ਕਰਦ ਾ ਹੈ।

ਡਾ. ਹੇਅ, ਚਿੰਗਿਆ ਅਤ ੇ ਸਿਹਤ ਕਮਿਸ਼ਨ ਨ ੇ ਇਸ ਮਾਮਲ ੇ ਬਾਰ ੇ ਬੀਬੀਸ ੀ ਦ ੇ ਸਵਾਲਾ ਂ ਦ ੇ ਜਵਾਬ ਨਹੀ ਂ ਦਿੱਤੇ।

ਬ੍ਰਿਟੇਨ ਵਿੱਚ ਚੀਨ ੀ ਦੂਤਾਵਾਸ ਨ ੇ ਕਿਹ ਾ” ਚੀਨ ੀ ਸਰਕਾਰ ਹਮੇਸ਼ ਾ ਉਦਯੋਗ ਤੋ ਂ ਰਾਸ਼ਟਰ ੀ ਕਾਨੂੰਨਾ ਂ ਅਤ ੇ ਨਿਯਮਾ ਂ ਦ ੀ ਸਖ਼ਤ ੀ ਨਾਲ ਪਾਲਣ ਾ ਕਰਨ ਦ ੀ ਉਮੀਦ ਕਰਦ ੀ ਹੈ ।”

ਨੌਕਰ ੀ ਲਈ ਅਜਿਹੀਆ ਂ ਸ਼ਰਤਾ ਂ ਰੱਖੀਆ ਂ ਜਾਂਦੀਆ ਂ ਹਨ

ਚਾਰ ਸਾਲ ਅਤ ੇ ਦ ੋ ਆਪਰੇਸ਼ਨਾ ਂ ਤੋ ਂ ਬਾਅਦ ਵੀ, ਲਿਊ ਲਿਊ ਦ ਾ ਨੱਕ ਪੂਰ ੀ ਤਰ੍ਹਾ ਂ ਠੀਕ ਨਹੀ ਂ ਹੋਇਆ ਹੈ । ਉਹ ਕਹਿੰਦ ੇ ਹਨ,” ਮੈਨੂ ੰ ਬਹੁਤ ਪਛਤਾਵ ਾ ਹ ੈ ਕ ਿ ਮੈ ਂ ਇਹ ਫੈਸਲ ਾ ਕਿਉ ਂ ਲਿਆ ।”

ਹਾਲ ਹ ੀ ਵਿੱਚ, ਚੀਨ ਦ ਾ ਕੇਂਦਰ ੀ ਸਿਹਤ ਕਮਿਸ਼ਨ ਘੱਟ ਯੋਗਤ ਾ ਪ੍ਰਾਪਤ ਸਿਹਤ ਪ੍ਰੈਕਟੀਸ਼ਨਰਾ ਂ ਵਿਰੁੱਧ ਕਾਰਵਾਈ ਕਰਨ ਦ ੀ ਕੋਸ਼ਿਸ ਼ ਕਰ ਰਿਹ ਾ ਹੈ, ਪਰ ਸਮੱਸਿਆ ਅਜ ੇ ਵ ੀ ਬਰਕਰਾਰ ਹੈ।

ਨੌਕਰ ੀ ਨਾਲ ਸਬੰਧਤ ਪਲੇਟਫਾਰਮ ‘ ਤ ੇ ਅਜਿਹੀਆ ਂ ਬਹੁਤ ਸਾਰੀਆ ਂ ਉਦਾਹਰਣਾ ਂ ਮਿਲਦੀਆ ਂ ਹਨ ਜਿੱਥ ੇ ਕਿਸ ੇ ਵਿਅਕਤ ੀ ਦ ੇ ਸਰੀਰਕ ਦਿੱਖ ‘ ਤ ੇ ਚਰਚ ਾ ਕੀਤ ੀ ਗਈ ਹੈ।

ਭਾਵੇ ਂ ਇਸ ਦ ਾ ਉਨ੍ਹਾ ਂ ਦ ੇ ਕੰਮ ਨਾਲ ਕੋਈ ਲੈਣਾ-ਦੇਣ ਾ ਨ ਾ ਵ ੀ ਹੋਵੇ।

ਰਿਸੈਪਸ਼ਨਿਸਟ ਦ ੇ ਅਹੁਦ ੇ ਦ ੀ ਭਰਤ ੀ ਲਈ ਇੱਕ ਇਸ਼ਤਿਹਾਰ ਵਿੱਚ ਕਿਹ ਾ ਗਿਆ ਸੀ,” ਉਮੀਦਵਾਰ 160 ਸੈਂਟੀਮੀਟਰ ਲੰਬ ਾ ਅਤ ੇ ਸੁੰਦਰ ਹੋਣ ਾ ਚਾਹੀਦ ਾ ਹੈ ।”

ਚੀਨ ਦ ੇ ਕੁਝ ਕਲੀਨਿਕ ਇਸ ਦਬਾਅ ਦ ਾ ਫਾਇਦ ਾ ਚੁੱਕ ਰਹ ੇ ਹਨ । ਉੱਥ ੇ ਨੌਜਵਾਨ ਔਰਤਾ ਂ ਨੂ ੰ ਨੌਕਰੀਆ ਂ ਦ ੀ ਪੇਸ਼ਕਸ ਼ ਕੀਤ ੀ ਜਾਂਦ ੀ ਹੈ, ਪਰ ਉਨ੍ਹਾ ਂ ਦ ੇ ਸਾਹਮਣ ੇ ਇੱਕ ਸ਼ਰਤ ਰੱਖ ੀ ਜਾਂਦ ੀ ਹ ੈ ਕ ਿ ਉਨ੍ਹਾ ਂ ਨੂ ੰ ਮਹਿੰਗ ੀ ਸਰਜਰ ੀ ਕਰਵਾਉਣ ੀ ਪਵੇਗੀ।

ਡ ਾ ਲੇਨ ( ਬਦਲਿਆ ਹੋਇਆ ਨਾਮ ) ਨ ੇ ਮਾਰਚ 2024 ਵਿੱਚ ਇੱਕ ਮਸ਼ਹੂਰ ਨੌਕਰ ੀ ਖੋਜ ਵੈੱਬਸਾਈਟ ਰਾਹੀ ਂ” ਬਿਊਟ ੀ ਕੰਸਲਟੈਂਟ” ਦੀ ਨੌਕਰ ੀ ਲਈ ਅਰਜ਼ ੀ ਦਿੱਤੀ । ਉਸ ੇ ਸ਼ਾਮ ਨੂ ੰ ਇੰਟਰਵਿਊ ਤੋ ਂ ਬਾਅਦ, ਉਨ੍ਹਾ ਂ ਨੂ ੰ ਨੌਕਰ ੀ ਦ ੀ ਪੇਸ਼ਕਸ ਼ ਕੀਤ ੀ ਗਈ।

ਪਰ ਜਦੋ ਂ ਉਹ ਅਗਲ ੀ ਸਵੇਰ ਕੰਮ ਕਰਨ ਲੱਗੀ, ਤਾ ਂ ਉਨ੍ਹਾ ਂ ਦ ਾ ਮੈਨੇਜਰ ਉਸ ਨੂ ੰ ਇੱਕ ਛੋਟ ੇ ਜਿਹ ੇ ਕਮਰ ੇ ਵਿੱਚ ਲ ੈ ਗਿਆ ਅਤ ੇ ਉਸ ਨੂ ੰ ਉੱਪਰ ਤੋ ਂ ਹੇਠਾ ਂ ਤੱਕ ਸਕੈਨ ਕਰਨ ਤੋ ਂ ਬਾਅਦ, ਉਸ ਨੂ ੰ ਕਿਹ ਾ ਕ ਿ ਜਾ ਂ ਤਾ ਂ ਕਾਸਮੈਟਿਕ ਸਰਜਰ ੀ ਕਰਵਾਓ ਜਾ ਂ ਆਪਣ ੀ ਨੌਕਰ ੀ ਛੱਡ ਦਿਓ।

ਸੰਕੇਤਕ ਤਸਵੀਰ

ਡਾ. ਲੇਨ ਨੂ ੰ ਇਸ ਬਾਰ ੇ ਸੋਚਣ ਲਈ ਇੱਕ ਘੰਟ ੇ ਤੋ ਂ ਵ ੀ ਘੱਟ ਸਮਾ ਂ ਦਿੱਤ ਾ ਗਿਆ । ਦਬਾਅ ਹੇਠ, ਉਹ ਪਲਕਾ ਂ ਦ ੀ ਸਰਜਰ ੀ ਕਰਵਾਉਣ ਲਈ ਸਹਿਮਤ ਹ ੋ ਗਿਆ।

ਇਸ ਸਰਜਰ ੀ ਦ ੀ ਕੀਮਤ 13 ਹਜ਼ਾਰ ਯੂਆਨ ਸ ੀ ਅਤ ੇ ਇਹ ਉਸਦ ੀ ਮਾਸਿਕ ਤਨਖਾਹ ਤੋ ਂ ਤਿੰਨ ਗੁਣ ਾ ਸੀ । ਇਸ ‘ ਤ ੇ 30 ਪ੍ਰਤੀਸ਼ਤ ਸਾਲਾਨ ਾ ਵਿਆਜ ਵ ੀ ਲਗਾਇਆ ਜਾਂਦ ਾ ਹੈ।

ਡਾ. ਲੇਨ ਕਹਿੰਦ ੀ ਹ ੈ ਕ ਿ ਸਟਾਫ ਨ ੇ ਉਸ ਤੋ ਂ ਉਸਦ ਾ ਫ਼ੋਨ ਖੋਹ ਲਿਆ ਅਤ ੇ ਇੱਕ ਅਖੌਤ ੀ ‘ ਬਿਊਟ ੀ ਲੋਨ ‘ ਲਈ ਅਰਜ਼ ੀ ਦੇਣ ਲਈ ਕਿਹਾ।

ਇਸ ਵਿੱਚ ਆਮਦਨ ਸੰਬੰਧ ੀ ਗਲਤ ਜਾਣਕਾਰ ੀ ਦਿੱਤ ੀ ਗਈ ਸੀ, ਪਰ ਉਸਨੂ ੰ ਇੱਕ ਮਿੰਟ ਦ ੇ ਅੰਦਰ ਕਰਜ਼ ਾ ਮਿਲ ਗਿਆ।

ਸ਼ਾਮ ਨੂੰ, ਉਸ ਦ ੇ ਕੁਝ ਡਾਕਟਰ ੀ ਟੈਸਟ ਹੋਏ ਅਤ ੇ ਇੱਕ ਘੰਟ ੇ ਬਾਅਦ, ਉਸ ਦ ੀ ਸਰਜਰ ੀ ਹੋਈ।

24 ਘੰਟਿਆ ਂ ਦ ੇ ਅੰਦਰ, ਉਸ ਨੂ ੰ ਨੌਕਰ ੀ ਮਿਲਣ ਤੋ ਂ ਲ ੈ ਕ ੇ ਆਪ੍ਰੇਸ਼ਨ ਤੱਕ ਹਰ ਚੀਜ ਼ ਵਿੱਚੋ ਂ ਲੰਘਣ ਾ ਪਿਆ । ਸਰਜਰ ੀ ਦ ਾ ਨੌਕਰ ੀ ਨਾਲ ਕੋਈ ਲੈਣਾ-ਦੇਣ ਾ ਨਹੀ ਂ ਸੀ।

ਡਾ. ਲੇਨ ਕਹਿੰਦ ੇ ਹਨ ਕ ਿ ਉਨ੍ਹਾ ਂ ਦ ਾ ਮੈਨੇਜਰ ਉਨ੍ਹਾ ਂ ‘ ਤ ੇ ਚੀਕਦ ਾ ਸ ੀ ਅਤ ੇ ਉਨ੍ਹਾ ਂ ਦ ਾ ਅਪਮਾਨ ਕਰਦ ਾ ਸੀ । ਉਨ੍ਹਾ ਂ ਨ ੇ ਕੁਝ ਹਫ਼ਤਿਆ ਂ ਦ ੇ ਅੰਦਰ-ਅੰਦਰ ਇਹ ਨੌਕਰ ੀ ਛੱਡ ਦਿੱਤੀ।

ਉਨ੍ਹਾ ਂ ਦ ਾ ਮੰਨਣ ਾ ਹ ੈ ਕ ਿ ਇਹ ਨੌਕਰ ੀ ਕਦ ੇ ਵ ੀ ਅਸਲ ੀ ਨਹੀ ਂ ਸੀ।

ਉਨ੍ਹਾ ਂ ਕਿਹ ਾ” ਸ਼ੁਰ ੂ ਤੋ ਂ ਹੀ, ਉਹ ਚਾਹੁੰਦ ੇ ਸਨ ਕ ਿ ਮੈ ਂ ਆਪਣ ੀ ਨੌਕਰ ੀ ਛੱਡ ਦੇਵਾਂ ।”

10 ਦਿਨਾ ਂ ਤੋ ਂ ਵੱਧ ਕੰਮ ਕਰਨ ਤੋ ਂ ਬਾਅਦ, ਉਨ੍ਹਾ ਂ ਨੂ ੰ ਅਸਲ ਵਿੱਚ 303 ਯੂਆਨ ਤਨਖਾਹ ਵਜੋ ਂ ਮਿਲੇ । ਦੋਸਤਾ ਂ ਦ ੀ ਮਦਦ ਨਾਲ, ਡਾ. ਲੇਨ ਨ ੇ ਲਗਭਗ ਛ ੇ ਮਹੀਨਿਆ ਂ ਵਿੱਚ ਸਰਜਰ ੀ ਦ ਾ ਖਰਚ ਾ ਚੁਕਾਇਆ।

ਬਹੁਤ ਸਾਰ ੇ ਲੋਕ ਕਰਜ਼ ੇ ਵਿੱਚ ਫਸ ੇ

ਏਬੀ ਵੂ

ਬੀਬੀਸ ੀ ਆਈ ਨ ੇ ਕਈ ਪੀੜਤਾ ਂ ਨਾਲ ਗੱਲ ਕੀਤੀ, ਜਿਨ੍ਹਾ ਂ ਵਿੱਚ ਡਾਕਟਰ ਲੇਨ ਵ ੀ ਸ਼ਾਮਲ ਸਨ।

ਬਹੁਤ ਸਾਰ ੇ ਲੋਕਾ ਂ ਨ ੇ ਕਿਹ ਾ ਕ ਿ ਉਨ੍ਹਾ ਂ ਨੂ ੰ ਅਜਿਹ ੇ ਕਰਜ਼ਿਆ ਂ ਨੂ ੰ ਚੁਕਾਉਣ ਵਿੱਚ ਕਈ ਸਾਲ ਲੱਗ ਗਏ।

ਡਾ. ਲੇਨ ਨ ੇ ਕਿਹ ਾ ਕ ਿ ਕਲੀਨਿਕ ਬਾਰ ੇ ਪਹਿਲਾ ਂ ਵ ੀ ਰਿਪੋਰਟਾ ਂ ਆਈਆ ਂ ਸਨ ਜਿਸ ਨ ੇ ਉਨ੍ਹਾ ਂ ਨਾਲ ਧੋਖ ਾ ਕੀਤ ਾ ਸੀ । ਸਥਾਨਕ ਮੀਡੀਆ ਨ ੇ ਵ ੀ ਇਸ ਬਾਰ ੇ ਰਿਪੋਰਟ ਕੀਤ ੀ ਸੀ।

ਪਰ ਇਹ ਕਲੀਨਿਕ ਅਜ ੇ ਵ ੀ ਖੁੱਲ੍ਹ ਾ ਹ ੈ ਅਤ ੇ ਅਜ ੇ ਵ ੀ ਉਸ ੇ ਅਹੁਦ ੇ ਲਈ ਭਰਤ ੀ ਕੀਤ ੀ ਜ ਾ ਰਹ ੀ ਹੈ।

ਇਹ ਘੁਟਾਲ ਾ ਸਿਰਫ ਼ ਕਲੀਨਿਕ ਦੀਆ ਂ ਨੌਕਰੀਆ ਂ ਨਾਲ ਸਬੰਧਤ ਨਹੀ ਂ ਹੈ, ਸਗੋ ਂ ਹੋਰ ਪੇਸ਼ਿਆ ਂ ਵਿੱਚ ਵ ੀ ਮੌਜੂਦ ਹੈ।

ਕੁਝ ਲਾਈਵ ਸਟ੍ਰੀਮਿੰਗ ਕੰਪਨੀਆ ਂ ਨੌਜਵਾਨ ਔਰਤਾ ਂ ‘ ਤ ੇ ਸਰਜਰ ੀ ਲਈ ਕਰਜ਼ ਾ ਲੈਣ ਲਈ ਦਬਾਅ ਪਾਉਂਦੀਆ ਂ ਹਨ, ਉਨ੍ਹਾ ਂ ਨੂ ੰ ਇੰਫਲੂਏਂਸਰ ਬਣਾਉਣ ਦ ਾ ਵਾਅਦ ਾ ਕਰਦੀਆ ਂ ਹਨ।

ਪਰ ਪਰਦ ੇ ਪਿੱਛ ੇ ਇਨ੍ਹਾ ਂ ਕੰਪਨੀਆ ਂ ਦ ਾ ਕਲੀਨਿਕ ਨਾਲ ਸਮਝੌਤ ਾ ਹੁੰਦ ਾ ਹ ੈ ਅਤ ੇ ਹਰ ਆਪ੍ਰੇਸ਼ਨ ‘ ਤ ੇ ਉਨ੍ਹਾ ਂ ਦ ਾ ਕਮਿਸ਼ਨ ਵ ੀ ਤੈਅ ਹੁੰਦ ਾ ਹੈ।

ਏਬ ੀ ਬੀਜਿੰਗ ਦ ੇ ਇੱਕ ਕੈਫ ੇ ਵਿੱਚ ਸੈਲਫ ੀ ਵਾਲ ੀ ਥਾ ਂ ‘ ਤ ੇ ਆਪਣ ੇ ਦੋਸਤਾ ਂ ਨੂ ੰ ਮਿਲਦ ੀ ਹੈ । ਇਹ ਤਿੱਕੜ ੀ ਆਪਣ ੇ ਪੋਜ ਼ ਐਡਜਸਟ ਕਰਦ ੇ ਹਨ ਅਤ ੇ ਆਪਣ ੇ ਚਿਹਰਿਆ ਂ ਨੂ ੰ ਬਹੁਤ ਧਿਆਨ ਨਾਲ ਐਡਿਟ ਕਰਦ ੇ ਹਨ।

ਏਬੀ ਵੂ

ਜਦੋ ਂ ਉਨ੍ਹਾ ਂ ਨੂ ੰ ਪੁੱਛਿਆ ਗਿਆ ਕ ਿ ਉਨ੍ਹਾ ਂ ਨੂ ੰ ਉਨ੍ਹਾ ਂ ਦ ੇ ਚਿਹਰ ੇ ਦ ਾ ਕਿਹੜ ਾ ਹਿੱਸ ਾ ਸਭ ਤੋ ਂ ਵੱਧ ਪਸੰਦ ਹੈ, ਤਾ ਂ ਉਹ ਝਿਜਕਦ ੀ ਹੈ।

ਉਹ ਇੱਕ ਵ ੀ ਅਜਿਹ ੇ ਹਿੱਸ ੇ ਦ ਾ ਨਾਮ ਲੈਣ ਲਈ ਸੰਘਰਸ ਼ ਕਰਦ ੀ ਹ ੈ ਜਿਸ ਨੂ ੰ ਉਨ੍ਹਾ ਂ ਨ ੇ ਬਦਲਣ ਬਾਰ ੇ ਸੋਚਿਆ ਨ ਾ ਹੋਵੇ।

ਏਬ ੀ ਕਹਿੰਦ ੇ ਹਨ ਕ ਿ ਉਹ ਇੱਕ ਹੋਰ ਨੱਕ ਦ ੀ ਸਰਜਰ ੀ ਕਰਵਾਉਣ ਬਾਰ ੇ ਸੋਚ ਰਹ ੇ ਹਨ । ਇਸ ਤੋ ਂ ਪਹਿਲਾ ਂ ਉਨ੍ਹਾ ਂ ਦ ੇ ਨੱਕ ਦ ੀ ਸਰਜਰ ੀ ਹੋਏ ਨੂ ੰ ਛ ੇ ਸਾਲ ਹ ੋ ਗਏ ਹਨ।

ਪਰ ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਡਾਕਟਰਾ ਂ ਨੂ ੰ ਇਹ ਸਰਜਰ ੀ ਕਰਨ ‘ ਚ ਮੁਸ਼ਕਲ ਆ ਰਹ ੀ ਹੈ।

ਉਹ ਕਹਿੰਦ ੇ ਹਨ,” ਇੰਨੀਆ ਂ ਸਰਜਰੀਆ ਂ ਤੋ ਂ ਬਾਅਦ, ਮੇਰ ੀ ਚਮੜ ੀ ਹੁਣ ਪਹਿਲਾ ਂ ਵਰਗ ੀ ਲਚਕੀਲ ੀ ਨਹੀ ਂ ਰਹੀ, ਇਸ ਲਈ ਡਾਕਟਰਾ ਂ ਕੋਲ ਥੋੜ ੀ ਹ ੀ ਗੁੰਜਾਇਸ ਼ ਬਚਦ ੀ ਹੈ ।”

ਪਰ ਇਸ ਸਭ ਦ ੇ ਬਾਵਜੂਦ, ਏਬ ੀ ਵ ੂ ਦ ਾ ਰੁਕਣ ਦ ਾ ਕੋਈ ਇਰਾਦ ਾ ਨਹੀ ਂ ਹੈ।

ਉਨ੍ਹਾ ਂ ਦ ਾ ਕਹਿਣ ਾ ਹੈ,” ਮੈਨੂ ੰ ਨਹੀ ਂ ਲੱਗਦ ਾ ਕ ਿ ਮੈ ਂ ਹੋਰ ਸੁੰਦਰ ਬਣਨ ਦ ੀ ਆਪਣ ੀ ਇਸ ਯਾਤਰ ਾ ਨੂ ੰ ਕਦ ੇ ਵ ੀ ਰੋਕਾਂਗੀ ।”

ਇਹ ਵ ੀ ਪੜ੍ਹ ੋ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI