Home ਰਾਸ਼ਟਰੀ ਖ਼ਬਰਾਂ &#039, ਡੇਟਿੰਗ ਐਪ &#039, ਤ ੇ ਮਿਲ ੀ ਕੁੜ ੀ ਨ ੇ...

&#039, ਡੇਟਿੰਗ ਐਪ &#039, ਤ ੇ ਮਿਲ ੀ ਕੁੜ ੀ ਨ ੇ ਕੈਫ ੇ ਬੁਲਾਇਆ, 18 ਹਜ਼ਾਰ ਦ ਾ ਬਿੱਲ ਬਣ ਾ ਗਾਇਬ ਹੋਈ&#039,, ਡੇਟਿੰਗ ਦ ੇ ਨਾਂਅ &#039, ਤ ੇ ਚੱਲ ਰਹ ੀ ਠੱਗ ੀ ਦ ਾ ਕਿਵੇ ਂ ਹੋਇਆ ਖੁਲਾਸਾ

17
0

Source :- BBC PUNJABI

ਜਿਸ ਕੈਫੇ ਵਿੱਚ ਠੱਗੀ ਹੋ ਰਹੀ ਸੀ, ਉੱਥੋਂ ਦੀ ਤਸਵੀਰ

ਤਸਵੀਰ ਸਰੋਤ, ਅਲਪੇਸ਼ ਕਰਕਰ ੇ

” ਡੇਟਿੰਗ ਐਪ’ ਤ ੇ ਮਿਲ ੀ ਇੱਕ ਕੁੜ ੀ ਨ ੇ ਮੈਨੂ ੰ ਇੱਕ ਕੈਫ ੇ ‘ ਚ ਬੁਲਾਇਆ । ਅਸੀ ਂ ਗੱਲਾ ਂ ਕਰ ਰਹ ੇ ਸ ੀ ਅਤ ੇ ਲਗਾਤਾਰ ਡ੍ਰਿੰਕਸ ਅਤ ੇ ਖਾਣ ਾ ਆਰਡਰ ਕਰ ਰਹ ੇ ਸੀ । ਥੋੜ੍ਹ ੀ ਦੇਰ ਬਾਅਦ ਉਹ ਅਚਾਨਕ ਟਾਇਲਟ ਜਾਣ ਲਈ ਉੱਠ ੀ ਅਤ ੇ ਵਾਪਸ ਨ ਾ ਆਈ । ਆਖ਼ਰ ‘ ਚ 18 ਹਜ਼ਾਰ ਰੁਪਏ ਦ ਾ ਬਿੱਲ ਆਇਆ ਅਤ ੇ ਕੈਫ ੇ ਦ ੇ ਬਾਊਂਸਰਾ ਂ ਨ ੇ ਬਿੱਲ ਭਰਨ ਲਈ ਮੇਰ ੇ ‘ ਤ ੇ ਦਬਾਅ ਬਣਾਇਆ।”

ਮੁੰਬਈ ਦ ੇ ਇੱਕ ਨੌਜਵਾਨ ਨ ੇ ਪੁਲਿਸ ‘ ਚ ਸ਼ਿਕਾਇਤ ਦਰਜ ਕਰਵਾਉਂਦ ੇ ਹੋਏ ਆਪਣ ਾ ਇਹ ਤਜਰਬ ਾ ਸਾਂਝ ਾ ਕੀਤ ਾ ਹੈ।

ਇਹ ਸਿਰਫ ਼ ਇੱਕ ਸ਼ਖਸ ਦ ੀ ਕਹਾਣ ੀ ਨਹੀ ਂ ਹੈ । ਮੁੰਬਈ ਪੁਲਿਸ ਨ ੇ ਇੱਕ ਕਥਿਤ ‘ ਡੇਟਿੰਗ ਘੋਟਾਲ ੇ ‘ ਦ ਾ ਪਰਦਾਫਾਸ ਼ ਕੀਤ ਾ ਹੈ, ਜਿਸ ‘ ਚ ਲੋਕਾ ਂ ਨੂ ੰ ਡੇਟਿੰਗ ਐਪ ਜ਼ਰੀਏ ਮਿਲਵ ਾ ਕ ੇ ਹਜ਼ਾਰਾ ਂ ਰੁਪਏ ਠੱਗ ੇ ਜਾਂਦ ੇ ਹਨ।

ਪੁਲਿਸ ਦ ੀ ਜਾਂਚ ਮੁਤਾਬਕ, ਇਹ ਗੱਲ ਸਾਹਮਣ ੇ ਆਈ ਹ ੈ ਕ ਿ ਇਹ ਸਿਰਫ ਼ ਦ ੋ ਲੋਕਾ ਂ ਦ ੇ ਵਿਚਾਲ ੇ ਦ ਾ ਮਾਮਲ ਾ ਨਹੀ ਂ ਸ ੀ ਬਲਕ ਿ ਇਸ ਪਿੱਛ ੇ ਇੱਕ ਪੂਰ ਾ ਸੰਗਠਿਤ ਗਿਰੋਹ ਕੰਮ ਕਰ ਰਿਹ ਾ ਸੀ।

ਇਸ ਮਾਮਲ ੇ ‘ ਚ ਤਿੰਨ ਔਰਤਾ ਂ ਸਮੇਤ 13 ਲੋਕਾ ਂ ਦ ੇ ਖਿਲਾਫ ਮਾਮਲ ਾ ਦਰਜ ਕੀਤ ਾ ਗਿਆ ਹ ੈ ਅਤ ੇ ਸੱਤ ਲੋਕਾ ਂ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਹੈ।

ਮੁਲਜ਼ਮ ਫਿਲਹਾਲ ਪੁਲਿਸ ਹਿਰਾਸਤ ‘ ਚ ਹਨ ਅਤ ੇ ਮੁੰਬਈ ਪੁਲਿਸ ਇਹ ਪਤ ਾ ਲਗਾਉਣ ਲਈ ਅੱਗ ੇ ਜਾਂਚ ਕਰ ਰਹ ੀ ਹ ੈ ਕ ਿ ਇਹ ਗਿਰੋਹ ਕਿੰਨ ਾ ਵੱਡ ਾ ਹ ੈ ਅਤ ੇ ਇਸ ‘ ਚ ਹੋਰ ਕੌਣ-ਕੌਣ ਸ਼ਾਮਲ ਹੈ।

ਹਾਲਾਂਕਿ, ਮੁਲਜ਼ਮਾ ਂ ਅਤ ੇ ਉਨ੍ਹਾ ਂ ਦ ੇ ਵਕੀਲਾ ਂ ਨਾਲ ਸੰਪਰਕ ਕਰਨ ਦ ੀ ਕੋਸ਼ਿਸ ਼ ਕੀਤ ੀ ਗਈ ਤਾ ਂ ਜ ੋ ਉਨ੍ਹਾ ਂ ਦ ਾ ਪੱਖ ਜਾਣਿਆ ਜ ਾ ਸਕ ੇ ਪਰ ਸੰਪਰਕ ਨਹੀ ਂ ਹ ੋ ਸਕਿਆ ਹੈ।

ਡੇਟਿੰਗ ਐਪ ਜ਼ਰੀਏ ਕਿਵੇ ਂ ਹ ੋ ਰਹ ੀ ਠੱਗੀ?

ਕਲੱਬ ਕੈਫੇ ਦੀ ਤਸਵੀਰ

ਤਸਵੀਰ ਸਰੋਤ, ਅਲਪੇਸ਼ ਕਰਕਰ ੇ

ਇੱਕ ਨੌਜਵਾਨ, ਜਿਸ ਨਾਲ ਧੋਖ ਾ ਹੋਇਆ, ਮੁਤਾਬਕ, ਉਸ ਦ ੀ ਮੁਲਾਕਾਤ ਡੇਟਿੰਗ ਐਪ ‘ ਤ ੇ ਇੱਕ ਮਹਿਲ ਾ ਨਾਲ ਹੋਈ । ਦੋਹਾ ਂ ਨ ੇ ਕੁਝ ਦਿਨਾ ਂ ਤੱਕ ਇੱਕ-ਦੂਜ ੇ ਨਾਲ ਗੱਲਬਾਤ ਕੀਤੀ । ਗੱਲਬਾਤ ਦੋਸਤ ੀ ‘ ਚ ਬਦਲ ਗਈ ਅਤ ੇ ਇੱਕ ਹਫ਼ਤ ੇ ਅੰਦਰ ਹ ੀ ਉਨ੍ਹਾ ਂ ਨ ੇ ਮਿਲਣ ਲਈ ਕਿਹਾ।

ਮਹਿਲ ਾ ਨ ੇ ਮੁੰਬਈ ਦ ੇ ਸਾਕੀਨਾਕ ਾ ਇਲਾਕ ੇ ਦ ੇ ਇਕ ਕਲੱਬ ਕੈਫ ੇ ‘ ਚ ਮਿਲਣ ‘ ਤ ੇ ਜ਼ੋਰ ਪਾਇਆ । ਨੌਜਵਾਨ ਤੈਅ ਦਿਨ ‘ ਤ ੇ ਉੱਥ ੇ ਪਹੁੰਚ ਗਿਆ । ਦੋਵੇ ਂ ਕੈਫ ੇ ਦ ੇ ਕੰਪਲੈਕਸ ‘ ਚ ਮਿਲ ੇ ਅਤ ੇ ਮਹਿਲ ਾ ਉਸਨੂ ੰ ਇਹ ਕਹ ਿ ਕ ੇ ਕਲੱਬ ਕੈਫ ੇ ਦ ੇ ਅੰਦਰ ਲ ੈ ਗਈ ਕ ਿ ਇੱਥ ੇ ਵਧੀਆ ਖਾਣ ਾ ਮਿਲਦ ਾ ਹੈ।

ਉੱਥ ੇ ਪਹੁੰਚ ਕ ੇ ਦੋਹਾ ਂ ਨ ੇ ਖਾਣ-ਪੀਣ ਬਾਰ ੇ ਚਰਚ ਾ ਕੀਤੀ । ਥੋੜ੍ਹ ੀ ਦੇਰ ਬਾਅਦ ਵੇਟਰ ਨ ੇ ਕੁੜ ੀ ਨੂ ੰ ਮੈਨਿਊ ਕਾਰਡ ਦਿੱਤਾ । ਉਸਨ ੇ ਕੁਝ ਡ੍ਰਿੰਕਸ ਅਤ ੇ ਮਹਿੰਗ ਾ ਖਾਣ ਾ ਆਰਡਰ ਕੀਤਾ । ਦੋਵੇ ਂ ਗੱਲਾ ਂ ਕਰਦ ੇ ਰਹ ੇ ਜਦੋ ਂ ਤੱਕ ਸਾਰ ਾ ਆਰਡਰ ਆ ਨਹੀ ਂ ਗਿਆ।

ਇਸ ਤੋ ਂ ਬਾਅਦ ਡ੍ਰਿੰਕਸ ਅਤ ੇ ਭੋਜਨ ਦ ਾ ਸੇਵਨ ਸ਼ੁਰ ੂ ਹੋਇਆ । ਹਾਲਾਂਕਿ, ਲਗਾਤਾਰ ਨਵੇਂ-ਨਵੇ ਂ ਡ੍ਰਿੰਕਸ ਆਰਡਰ ਕੀਤ ੇ ਜ ਾ ਰਹ ੇ ਸਨ।

ਕੁਝ ਦੇਰ ਬਾਅਦ ਕੁੜ ੀ ਨ ੇ ਕਿਹ ਾ ਕ ਿ ਉਹ ਟਾਇਲਟ ਜ ਾ ਰਹ ੀ ਹ ੈ ਅਤ ੇ ਇਸ ੇ ਦੌਰਾਨ ਮੇਜ ਼ ‘ ਤ ੇ 18 ਹਜ਼ਾਰ ਰੁਪਏ ਦ ਾ ਬਿੱਲ ਆ ਗਿਆ।

ਇੰਨ ਾ ਵੱਡ ਾ ਬਿੱਲ ਦੇਖ ਕ ੇ ਮੈ ਂ ਹੈਰਾਨ ਰਹ ਿ ਗਿਆ । ਮੈ ਂ ਕੁੜ ੀ ਨਾਲ ਸੰਪਰਕ ਕਰਨ ਦ ੀ ਕੋਸ਼ਿਸ ਼ ਕੀਤ ੀ ਤਾ ਂ ਜ ੋ ਪਤ ਾ ਲੱਗ ਸਕ ੇ ਕ ਿ ਉਹ ਅਜ ੇ ਤੱਕ ਵਾਪਸ ਕਿਉ ਂ ਨਹੀ ਂ ਆਈ ਪਰ ਕੋਈ ਜਵਾਬ ਨਹੀ ਂ ਮਿਲਿਆ।

ਜਦੋ ਂ ਮੈ ਂ ਉਸ ਵੱਲੋ ਂ ਸੇਵਨ ਕੀਤ ੀ ਜ ਾ ਰਹ ੀ ਡ੍ਰਿੰਕ ਜਾਂਚ ੀ ਤਾ ਂ ਮੈਨੂ ੰ ਅਹਿਸਾਸ ਹੋਇਆ ਕ ਿ ਇਹ ਸ਼ਰਾਬ ਨਹੀ ਂ ਬਲਕ ਿ ਸਾਫ਼ਟ ਡ੍ਰਿੰਕ ਸੀ । ਉਦੋ ਂ ਮੈ ਂ ਕਾਊਂਟਰ ‘ ਤ ੇ ਮੌਜੂਦ ਮੈਨੇਜਰ ਨੂ ੰ ਇਸ ਬਾਰ ੇ ਦੱਸਿਆ ਪਰ ਉਸਨ ੇ ਗੱਲ ਨਹੀ ਂ ਸੁਣ ੀ ਅਤ ੇ ਬਾਊਂਸਰਾ ਂ ਤ ੇ ਵੇਟਰਾ ਂ ਜ਼ਰੀਏ ਬਿੱਲ ਚੁਕਾਉਣ ਲਈ ਮੇਰ ੇ ‘ ਤ ੇ ਦਬਾਅ ਬਣਾਇਆ । ਉਦੋ ਂ ਮੈਨੂ ੰ ਸਮਝ ਆਇਆ ਕ ਿ ਇਹ ਇੱਕ ਧੋਖ ਾ ਹੈ।

ਪੁਲਿਸ ਅਤ ੇ ਨੌਜਵਾਨਾ ਂ ਦ ੀ ਮਦਦ ਨਾਲ ਘੁਟਾਲ ੇ ਦ ਾ ਪਰਦਾਫਾਸ਼

ਕਈ ਨੌਜਵਾਨਾ ਂ ਨਾਲ ਵਾਪਰ ੇ ਇਨ੍ਹਾ ਂ ਤਜਰਬਿਆ ਂ ਤੋ ਂ ਬਾਅਦ, ਉਨ੍ਹਾ ਂ ਦ ੇ ਦੋਸਤਾ ਂ ਦ ੀ ਮਦਦ ਨਾਲ ਇਹ ਮਾਮਲ ਾ ਪੁਲਿਸ ਦ ੇ ਧਿਆਨ ‘ ਚ ਆਇਆ । ਇਸ ਤੋ ਂ ਬਾਅਦ ਕੁਝ ਨੌਜਵਾਨਾ ਂ ਅਤ ੇ ਪੁਲਿਸ ਨ ੇ ਮਿਲ ਕ ੇ ਇਸ ਘੁਟਾਲ ੇ ਦ ਾ ਪਰਦਾਫਾਸ਼ ਕਰਨ ਦ ੀ ਕੋਸ਼ਿਸ਼ ਕੀਤੀ।

ਕੁਝ ਨੌਜਵਾਨਾ ਂ ਨ ੇ ਡੇਟਿੰਗ ਐਪ ‘ ਤ ੇ ਫਰਜ਼ ੀ ਆਈਡ ੀ ਬਣਾਈ, ਮੈਂਬਰਸ਼ਿਪ ਲਈ ਅਤ ੇ ਕੁਝ ਕੁੜੀਆ ਂ ਨਾਲ ਗੱਲਬਾਤ ਸ਼ੁਰ ੂ ਕੀਤੀ । ਇਨ੍ਹਾ ਂ ‘ ਚੋ ਂ ਇੱਕ ਨੌਜਵਾਨ ਦ ੀ ਮੁਲਾਕਾਤ ਇੱਕ ਕੁੜ ੀ ਨਾਲ ਹੋਈ । ਕੁਝ ਦਿਨਾ ਂ ਤੱਕ ਗੱਲਬਾਤ ਕਰਨ ਤੋ ਂ ਬਾਅਦ, ਕੁੜ ੀ ਨ ੇ ਸਾਕੀਨਾਕ ਾ ਇਲਾਕ ੇ ‘ ਚ ਮਿਲਣ ਦ ਾ ਪ੍ਰਸਤਾਵ ਰੱਖਿਆ।

ਨੌਜਵਾਨ ਨ ੇ ਬਾਂਦਰ ਾ ਇਲਾਕ ੇ ‘ ਚ ਮਿਲਣ ਦ ਾ ਸੁਝਾਅ ਦਿੱਤਾ । ਹਾਲਾਂਕ ਿ ਕੁੜ ੀ ਨ ੇ ਇਹ ਕਹ ਿ ਕ ੇ ਸੱਦਿਆ ਕ ਿ ਸਾਕੀਨਾਕ ਾ ‘ ਚ ਖਾਣ ਾ ਚੰਗ ਾ ਮਿਲਦ ਾ ਹੈ।

ਨੌਜਵਾਨ ਨ ੇ ਪੁਲਿਸ ਨਾਲ ਸੰਪਰਕ ਸਾਧਿਆ ਅਤ ੇ ਸਾਰ ੀ ਜਾਣਕਾਰ ੀ ਦਿੱਤੀ । ਇਸ ਤੋ ਂ ਬਾਅਦ ਪੁਲਿਸ ਨ ੇ ਇੱਕ ਟੀਮ ਤੈਨਾਤ ਕੀਤੀ, ਜਾਲ ਵਿਛਾਇਆ ਅਤ ੇ ਸ਼ੱਕੀਆ ਂ ਦੀਆ ਂ ਗਤੀਵਿਧੀਆ ਂ ‘ ਤ ੇ ਨਜ਼ਰ ਰੱਖੀ।

ਕੁੜ ੀ ਉਸ ਨੌਜਵਾਨ ਨੂ ੰ ਕਲੱਬ ਕੈਫ ੇ ਨਾਂਅ ਦ ੇ ਇੱਕ ਹੋਟਲ ‘ ਚ ਲ ੈ ਗਈ । ਗੱਲਬਾਤ ਦੌਰਾਨ ਵੇਟਰ ਨ ੇ ਕੁੜ ੀ ਨੂ ੰ ਮੈਨਿਊ ਕਾਰਡ ਦਿੱਤਾ । ਇਸ ਤੋ ਂ ਬਾਅਦ, ਕੁੜ ੀ ਨ ੇ ਡ੍ਰਿੰਕਸ ਅਤ ੇ ਮਹਿੰਗ ਾ ਖਾਣ ਾ ਆਰਡਰ ਕੀਤਾ।

ਪੀੜਤ ਨੌਜਵਾਨ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਿਆ

ਹਮੇਸ਼ ਾ ਦ ੀ ਤਰ੍ਹਾਂ, ਕੁਝ ਦੇਰ ਬਾਅਦ ਕੁੜ ੀ ਟਾਇਲਟ ਜਾਣ ਦ ਾ ਬਹਾਨ ਾ ਬਣ ਾ ਕ ੇ ਚਲ ੀ ਗਈ ਅਤ ੇ ਵਾਪਸ ਨਹੀ ਂ ਪਰਤੀ । ਬਿੱਲ ਆਉਣ ‘ ਤ ੇ ਨੌਜਵਾਨ ਨ ੇ ਮੈਨੇਜਰ ਤੋ ਂ ਕੁਝ ਸਵਾਲ ਪੁੱਛੇ । ਹਾਲਾਂਕਿ, ਉਸ ‘ ਤ ੇ ਬਿੱਲ ਚੁਕਾਉਣ ਦ ਾ ਦਬਾਅ ਪਾਇਆ ਗਿਆ।

ਇਸ ਤੋ ਂ ਬਾਅਦ ਪੁਲਿਸ ਨ ੇ ਇੱਕ ਜੱਜ ਅਤ ੇ ਗਵਾਹਾ ਂ ਦ ੀ ਮੌਜੂਦਗ ੀ ਵਿੱਚ ਕੈਫ ੇ ‘ ਤ ੇ ਛਾਪ ਾ ਮਾਰਿਆ ਅਤ ੇ ਸਬੰਧਤ ਲੋਕਾ ਂ ਨੂ ੰ ਹਿਰਾਸਤ ਵਿੱਚ ਲ ੈ ਲਿਆ।

ਇਸ ਮਾਮਲ ੇ ਵਿੱਚ ਤਿੰਨ ਔਰਤਾ ਂ ਸਣ ੇ 13 ਲੋਕਾ ਂ ਖ਼ਿਲਾਫ ਼ ਕੇਸ ਦਰਜ ਕੀਤ ਾ ਗਿਆ ਹੈ । ਮੁਲਜ਼ਮਾ ਂ ਵਿੱਚ ਰੈਸਟੋਰੈਂਟ ਮੈਨੇਜਰ, ਆਪ੍ਰੇਟਰ ਅਤ ੇ ਬਾਊਂਸਰ ਸ਼ਾਮਲ ਹਨ।

ਪੁਲਿਸ ਨ ੇ ਮੁਲਜ਼ਮਾ ਂ ਖ਼ਿਲਾਫ ਼ ਧਾਰ ਾ 308 ( ਜਬਰਨ ਵਸੂਲੀ ) ਅਤ ੇ 318 ( ਧੋਖਾਧੜੀ ) ਦ ੇ ਨਾਲ-ਨਾਲ ਬੀਐੱਨਐੱਸ ਅਤ ੇ ਆਈਟ ੀ ਐਕਟ ਤਹਿਤ ਮਾਮਲ ੇ ਦਰਜ ਕੀਤ ੇ ਹਨ।

ਕੈਫ ੇ ਵਿੱਚ ਕ ੀ ਮਿਲਿਆ?

ਕਲੱਬ ਕੈਫੇ ਦੇ ਅੰਦਰ ਦੀ ਤਸਵੀਰ

ਤਸਵੀਰ ਸਰੋਤ, ਅਲਪੇਸ਼ ਕਰਕਰ ੇ

ਛਾਪੇਮਾਰ ੀ ਦੌਰਾਨ, ਪੁਲਿਸ ਨੂ ੰ ਕੈਫ ੇ ਦ ੇ ਵੱਖ-ਵੱਖ ਕੈਬਿਨਾ ਂ ਵਿੱਚ ਕਈ ਪੁਰਸ਼ ਅਤ ੇ ਮਹਿਲ ਾ ਜੋੜ ੇ ਬੈਠ ੇ ਹੋਏ ਮਿਲੇ।

ਜਾਂਚ ਦੌਰਾਨ ਕੁਝ ਮਹਿਲਾਵਾ ਂ ਦ ੇ ਮੋਬਾਈਲ ਫੋਨਾ ਂ ‘ ਚ ਡੇਟਿੰਗ ਐਪ ‘ ਤ ੇ ਹੋਈ ਗੱਲਬਾਤ ਦ ੇ ਸਬੂਤ ਮਿਲੇ । ਜਾਂਚ ਦੌਰਾਨ ਇਹ ਵ ੀ ਪਤ ਾ ਲੱਗ ਾ ਕ ਿ ਕੁਝ ਮਹਿਲਾਵਾ ਂ ਡੇਟਿੰਗ ਐਪ ‘ ਤ ੇ ਗਾਹਕਾ ਂ ਨਾਲ ਸੰਪਰਕ ਕਰ ਰਹੀਆ ਂ ਸਨ ਅਤ ੇ ਉਨ੍ਹਾ ਂ ਨੂ ੰ ਕੈਫ ੇ ‘ ਚ ਆਉਣ ਦ ਾ ਸੱਦ ਾ ਦ ੇ ਰਹੀਆ ਂ ਸਨ।

ਪੁਲਿਸ ਮੁਤਾਬਕ, ਇਸ ਰੈਕਟ ਵਿੱਚ ਔਰਤਾਂ, ਕੈਫ ੇ ਮੁਲਾਜ਼ਮਾਂ, ਪ੍ਰਬੰਧਕਾ ਂ ਅਤ ੇ ਬਾਊਂਸਰਾ ਂ ਦ ਾ ਇੱਕ ਗਰੁੱਪ ਸ਼ਾਮਲ ਹੋਣ ਦ ੀ ਸੰਭਾਵਨ ਾ ਹੈ । ਪੁਲਿਸ ਨੂ ੰ ਸ਼ੱਕ ਹ ੈ ਕ ਿ ਗਾਹਕਾ ਂ ਤੋ ਂ ਵਸੂਲਿਆ ਗਿਆ ਪੈਸ ਾ ਇਨ੍ਹਾ ਂ ਸਾਰਿਆ ਂ ਵਿਚਾਲ ੇ ਵੰਡਿਆ ਜ ਾ ਰਿਹ ਾ ਹੈ।

ਇਹ ਵ ੀ ਪਤ ਾ ਲੱਗ ਾ ਹ ੈ ਕ ਿ ਕੁਝ ਔਰਤਾ ਂ ਨ ੇ ਵੱਖ-ਵੱਖ ਨਾਂਵਾ ਂ ਨਾਲ ਪ੍ਰੋਫਾਈਲ ਬਣਾਈਆ ਂ ਸਨ । ਪੁਲਿਸ ਨ ੇ ਖਦਸ਼ ਾ ਜਤਾਇਆ ਹ ੈ ਕ ਿ ਕਈ ਲੋਕ ਅਜਿਹ ੀ ਧੋਖਾਧੜ ੀ ਦ ਾ ਸ਼ਿਕਾਰ ਹ ੋ ਸਕਦ ੇ ਹਨ।

ਕੁਝ ਮਾਮਲਿਆ ਂ ‘ ਚ, ਇਲਜ਼ਾਮ ਹਨ ਕ ਿ ਗਾਹਕਾ ਂ ਤੋ ਂ 15, 000 ਰੁਪਏ ਤੋ ਂ ਲੈਕ ੇ 40, 000 ਰੁਪਏ ਤੱਕ ਦ ੇ ਬਿੱਲ ਵਸੂਲ ੇ ਗਏ । ਜਾਂਚ ਦੌਰਾਨ ਇੱਕ ਬਿਲਿੰਗ ਮਸ਼ੀਨ ਅਤ ੇ ਕਈ ਬਿੱਲ ਜ਼ਬਤ ਕੀਤ ੇ ਗਏ।

ਇਹ ਡੇਟਿੰਗ ਰੈਕਟ ਕਿਵੇ ਂ ਕੰਮ ਕਰਦ ਾ ਹੈ?

ਮੁੰਬਈ ਪੁਲਿਸ ਮੁਤਾਬਕ, ਇਸ ਮਾਮਲ ੇ ਪਿੱਛ ੇ ਇੱਕ ਬਹੁਤ ਹ ੀ ਯੋਜਨਾਬੱਧ ਅਤ ੇ ਬਹੁ-ਪੱਧਰ ੀ ਗਿਰੋਹ ਸਰਗਰਮ ਹ ੈ ਅਤ ੇ ਇਹ ਗੱਲ ਸਾਹਮਣ ੇ ਆਈ ਹ ੈ ਕ ਿ ਇਸ ਪੂਰ ੇ ਗਿਰੋਹ ਪਿੱਛ ੇ ਇੱਕ ਮਾਸਟਰਮਾਈਂਡ ਹੈ । ਗਾਹਕਾ ਂ ਨੂ ੰ ਲੁਭਾਉਣ ਤੋ ਂ ਲੈਕ ੇ ਕੈਫ ੇ ‘ ਚ ਹੋਣ ਵਾਲ ੇ ਲੈਣ-ਦੇਣ ਤੱਕ ਦ ੀ ਪੂਰ ੀ ਰਣਨੀਤ ੀ ਇਸ ੇ ਮਾਸਟਰਮਾਈਂਡ ਵੱਲੋ ਂ ਬਣਾਈ ਜ ਾ ਰਹ ੀ ਸੀ।

ਪੁਲਿਸ ਮੁਤਾਬਕ ਇਸ ਰੈਕੇਟ ਲਈ ਕੁਝ ਮਹਿਲਾਵਾ ਂ ਨੂ ੰ ਬਾਹਰ ੀ ਸੂਬਿਆਂ, ਖਾਸ ਤੌਰ ‘ ਤ ੇ ਦਿੱਲ ੀ ਤੋ ਂ ਲਿਆਂਦ ਾ ਗਿਆ ਸੀ । ਡੇਟਿੰਗ ਐਪ ‘ ਤ ੇ ਸ਼ੁਰੂਆਤ ੀ ਪਛਾਣ ਤੋ ਂ ਬਾਅਦ ਗੱਲਬਾਤ ਤੁਰੰਤ ਵੱਟਸਐਪ ‘ ਤ ੇ ਟਰਾਂਸਫਰ ਕਰ ਦਿੱਤ ੀ ਜਾਂਦ ੀ ਸ ੀ ਤਾ ਂ ਜ ੋ ਅੱਗ ੇ ਦ ੀ ਗੱਲਬਾਤ ਨੂ ੰ ਹੋਰ ਕੰਟਰੋਲ ਕੀਤ ਾ ਜ ਾ ਸਕੇ।

ਮੁੰਬਈ ਪੁਲਿਸ ਦ ੀ ਜਾਂਚ ਵਿੱਚ ਇਹ ਵ ੀ ਸਾਹਮਣ ੇ ਆਇਆ ਕ ਿ ਕੈਫ ੇ ‘ ਚ ਬਿੱਲ ਵਧਾਉਣ ਲਈ ਇੱਕ ਵੱਖਰ ਾ ਤਰੀਕ ਾ ਇਸਤੇਮਾਲ ਕੀਤ ਾ ਜ ਾ ਰਿਹ ਾ ਸੀ । ਟਕੀਲ ਾ ਸ਼ੌਟਸ, ਸਿਗਰੇਟ ਜਾ ਂ ਪ੍ਰੀਮੀਅਮ ਡ੍ਰਿੰਕਸ ਵਰਗੀਆ ਂ ਚੀਜ਼ਾਂ, ਜ ੋ ਅਸਲ ‘ ਚ ਆਰਡਰ ਨਹੀ ਂ ਕੀਤੀਆ ਂ ਗਈਆ ਂ ਸਨ ਜਾ ਂ ਬਹੁਤ ਮਹਿੰਗੀਆ ਂ ਸਨ, ਉਨ੍ਹਾ ਂ ਨੂ ੰ ਵ ੀ ਬਿੱਲ ‘ ਚ ਸ਼ਾਮਿਲ ਕਰ ਲਿਆ ਜਾਂਦ ਾ ਸੀ । ਕੁਝ ਮਾਮਲਿਆ ਂ ‘ ਚ ਪੁਲਿਸ ਨ ੇ ਇਹ ਵ ੀ ਪਾਇਆ ਕ ਿ ਡ੍ਰਿੰਕਸ ਦ ੀ ਕੀਮਤ ਉਦੋ ਂ ਵ ੀ ਵਸੂਲ ੀ ਜ ਾ ਰਹ ੀ ਸ ੀ ਜਦੋ ਂ ਉਨ੍ਹਾ ਂ ‘ ਚ ਅਲਕੋਹਲ ਨਹੀ ਂ ਸੀ।

ਕੈਫੇ ਦੇ ਅੰਦਰ ਦੀ ਤਸਵੀਰ

ਤਸਵੀਰ ਸਰੋਤ, ਅਲਪੇਸ਼ ਕਰਕਰ ੇ

ਇਸ ਤੋ ਂ ਇਲਾਵਾ, ਕਾਰਡ ਮਸ਼ੀਨ ਰਾਹੀ ਂ ਤੁਰੰਤ ਪੈਸ ੇ ਵਸੂਲਣ ਦ ੀ ਵਿਵਸਥ ਾ ਵ ੀ ਸੀ । ਮੁੰਬਈ ਪੁਲਿਸ ਦ ੀ ਜਾਂਚ ‘ ਚ ਪਤ ਾ ਲੱਗ ਾ ਹ ੈ ਕ ਿ ਬਾਊਂਸਰ ਅਤ ੇ ਕਰਮਚਾਰ ੀ ਮਿਲ ਕ ੇ ਗਾਹਕਾ ਂ ਤੋ ਂ ਪੈਸ ੇ ਵਸੂਲਣ ਸਮੇ ਂ ਉਨ੍ਹਾ ਂ ‘ ਤ ੇ ਦਬਾਅ ਪ ਾ ਰਹ ੇ ਸਨ।

ਮੁੰਬਈ ਪੁਲਿਸ ਮੁਤਾਬਕ, ਇਸ ਰੈਕਟ ਵਿੱਚ ਔਰਤਾਂ, ਕੈਫ ੇ ਪ੍ਰਬੰਧਨ, ਵੇਟਰ, ਆਪ੍ਰੇਟਰ ਅਤ ੇ ਬਾਊਂਸਰਾ ਂ ਦ ੀ ਮਿਲੀਭੁਗਤ ਦ ਾ ਖਦਸ਼ ਾ ਹੈ । ਧੋਖਾਧੜ ੀ ਜ਼ਰੀਏ ਹਾਸਲ ਰਾਸ਼ ੀ ਨੂ ੰ ਇੱਕ ਨਿਸ਼ਚਿਤ ਹਿੱਸਿਆ ਂ ‘ ਚ ਵੰਡ ਦਿੱਤ ਾ ਜਾਂਦ ਾ ਸ ੀ ਜਦਕ ਿ ਕੁਝ ਮਾਮਲਿਆ ਂ ‘ ਚ ਹਰ ਮੁਲਾਕਾਤ ਲਈ ਇੱਕ ਨਿਸ਼ਚਿਤ ਰਕਮ ਲਈ ਜਾਂਦ ੀ ਸੀ।

ਮੁੰਬਈ ਪੁਲਿਸ ਕੋਲ ਹੁਣ ਤੱਕ 15 ਲੋਕਾ ਂ ਨ ੇ ਸ਼ਿਕਾਇਤ ਦਰਜ ਕਰਵਾਈ ਹ ੈ ਪਰ ਇਨ੍ਹਾ ਂ ਵਿੱਚੋ ਂ ਕੁਝ ਹ ੀ ਲੋਕਾ ਂ ਨ ੇ ਅਧਿਕਾਰਕ ਬਿਆਨ ਦਰਜ ਕਰਵਾਏ ਹਨ । ਪੁਲਿਸ ਨ ੇ ਖਦਸ਼ ਾ ਜਤਾਇਆ ਹ ੈ ਕ ਿ ਇਸ ਤਰ੍ਹਾ ਂ ਦ ੀ ਧੋਖਾਧੜ ੀ ਦ ਾ ਪੈਮਾਨ ਾ ਕਾਫ ੀ ਵੱਡ ਾ ਹ ੋ ਸਕਦ ਾ ਹ ੈ ਕਿਉਂਕ ਿ ਕਈ ਪੀੜਤ ਸਾਹਮਣ ੇ ਆਉਣ ਤੋ ਂ ਸ਼ਰਮ ਮਹਿਸੂਸ ਕਰ ਰਹ ੇ ਹਨ।

ਜਾਂਚ ਦੌਰਾਨ ਸੀਸੀਟੀਵ ੀ ਫੁਟੇਜ, ਡਿਜੀਟਲ ਚੈਟ ਅਤ ੇ ਹੋਰ ਸਬੂਤਾ ਂ ਦ ੇ ਆਧਾਰ ‘ ਤ ੇ ਮੁਲਜ਼ਮਾ ਂ ਦ ੀ ਪਛਾਣ ਕਰ ਲਈ ਗਈ ਹੈ । ਮੁੰਬਈ ਪੁਲਿਸ ਨ ੇ ਦੱਸਿਆ ਹ ੈ ਕ ਿ ਇਸ ਰੈਕੇਟ ਦ ੇ ਪੂਰ ੇ ਨੈਟਵਰਕ ਅਤ ੇ ਇਸ ਦ ੇ ਮਾਸਟਰਮਾਈਂਡ ਦ ਾ ਪਤ ਾ ਲਗਾਉਣ ਲਈ ਅੱਗ ੇ ਦ ੀ ਜਾਂਚ ਜਾਰ ੀ ਹੈ।

ਮੁੰਬਈ ਪੁਲਿਸ ਮੁਤਾਬਕ, ਅਜਿਹ ੀ ਧੋਖਾਧੜ ੀ ਇਕੱਲੇਪਨ, ਵਿਸ਼ਵਾਸ ਅਤ ੇ ਖਿੱਚ ਵਰਗੀਆ ਂ ਇਨਸਾਨ ੀ ਭਾਵਨਾਵਾ ਂ ਦ ਾ ਫਾਇਦ ਾ ਚੁੱਕਦ ੀ ਹੈ।

ਇਹ ਗਿਰੋਹ ਕਾਫ ੀ ਵੱਡ ਾ ਹ ੋ ਸਕਦਾ- ਮੁੰਬਈ ਪੁਲਿਸ

ਪਿਛਲ ੇ ਕੁਝ ਮਹੀਨਿਆ ਂ ‘ ਚ ਮੁੰਬਈ ਵਿੱਚ ਡੇਟਿੰਗ ਐਪ ਧੋਖਾਧੜ ੀ ਦ ੇ ਮਾਮਲ ੇ ਸਾਹਮਣ ੇ ਆਏ ਹਨ । ਅਜਿਹ ਾ ਹ ੀ ਇੱਕ ਮਾਮਲ ਾ ਜੁਲਾਈ ‘ ਚ ਬੋਰੀਵਲ ੀ ਵਿੱਚ ਸਾਹਮਣ ੇ ਆਇਆ ਸੀ, ਜਿਸ ਵਿੱਚ 22 ਲੋਕਾ ਂ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਸੀ।

ਪੁਲਿਸ ਨ ੇ ਨਾਗਰਿਕਾ ਂ ਨੂ ੰ ਸਾਵਧਾਨ ਰਹਿਣ ਦ ੀ ਸਲਾਹ ਦਿੱਤ ੀ ਹ ੈ ਕਿਉਂਕ ਿ ਇਸ ਤਰ੍ਹਾ ਂ ਦੀਆ ਂ ਘਟਨਾਵਾ ਂ ਵੱਖ-ਵੱਖ ਡੇਟਿੰਗ ਐਪਸ ਰਾਹੀ ਂ ਹ ੋ ਰਹੀਆ ਂ ਹਨ।

ਇਸ ਸਬੰਧ ਵਿੱਚ ਪੁਲਿਸ ਡਿਪਟ ੀ ਕਮਿਸ਼ਨਰ ਦੱਤ ਾ ਨਲਵਾਡ ੇ ਨ ੇ ਕਿਹ ਾ ਕ ਿ ਸਾਨੂ ੰ ਇਸ ਮਾਮਲ ੇ ਵਿੱਚ ਸ਼ਿਕਾਇਤ ਮਿਲ ੀ ਸੀ । ਇਸ ਦ ੇ ਆਧਾਰ ‘ ਤ ੇ ਮੁੰਬਈ ਪੁਲਿਸ ਨ ੇ ਜਾਲ ਵਿਛ ਾ ਕ ੇ ਇਹ ਕਾਰਵਾਈ ਕੀਤ ੀ ਹੈ । ਇਸ ਗਿਰੋਹ ਦ ਾ ਆਕਾਰ ਪਤ ਾ ਲਗਾਉਣ ਲਈ ਜਾਂਚ ਜਾਰ ੀ ਹੈ । ਮੁਲਜ਼ਮਾ ਂ ਨੂ ੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤ ਾ ਗਿਆ ਹ ੈ ਅਤ ੇ ਉਨ੍ਹਾ ਂ ਤੋ ਂ ਹਰ ਪੱਖ ਤੋ ਂ ਪੁੱਛਗਿੱਛ ਕੀਤ ੀ ਜ ਾ ਰਹ ੀ ਹੈ।

ਗ੍ਰਿਫ਼ਤਾਰ ਮੁਲਜ਼ਮਾ ਂ ਅਤ ੇ ਉਨ੍ਹਾ ਂ ਦ ੇ ਵਕੀਲਾ ਂ ਨਾਲ ਸੰਪਰਕ ਕਰਨ ਦ ੀ ਕੋਸ਼ਿਸ ਼ ਕੀਤ ੀ ਗਈ, ਹਾਲਾਂਕ ਿ ਉਨ੍ਹਾ ਂ ਨਾਲ ਸੰਪਰਕ ਨਹੀ ਂ ਹ ੋ ਸਕਿਆ । ਸੰਪਰਕ ਹੋਣ ‘ ਤ ੇ ਇਹ ਜਾਣਕਾਰ ੀ ਅਪਡੇਟ ਕਰ ਦਿੱਤ ੀ ਜਾਵੇਗੀ।

ਡੇਟਿੰਗ ਐਪ ਇਸਤੇਮਾਲ ਕਰਦ ੇ ਸਮੇ ਂ ਕਿਹੜੀਆ ਂ ਸਾਵਧਾਨੀਆ ਂ ਰੱਖਣੀਆ ਂ ਚਾਹੀਦੀਆ ਂ ਹਨ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਾਈਬਰ ਅਪਰਾਧ ਮਾਹਰ ਪ੍ਰਸ਼ਾਂਤ ਮਾਲ ੀ ਮੁਤਾਬਕ, ਆਰਟੀਫੀਸ਼ੀਅਲ ਇੰਟੈਲੀਜੈਂਸ ਦ ੇ ਯੁੱਗ ਵਿੱਚ ਡੇਟਿੰਗ ਐਪਸ ਦ ਾ ਇਸਤੇਮਾਲ ਕਰਦ ੇ ਸਮੇ ਂ ਹੋਰ ਵ ੀ ਸਾਵਧਾਨ ਰਹਿਣ ਦ ੀ ਲੋੜ ਹੈ । ਅਕਸਰ ਤੁਹਾਨੂ ੰ ਦਿਸਣ ਵਾਲ ੀ ਪ੍ਰੋਫਾਈਲ ਫਰਜ਼ੀ, ਬੌਟ-ਅਧਾਰਿਤ ਜਾ ਂ ਡੀਪਫੇਕ ਤਕਨੀਕ ਨਾਲ ਬਣਾਈ ਹ ੋ ਸਕਦ ੀ ਹੈ । ਇਸ ਲਈ ਅਜਨਬੀਆ ਂ ਨਾਲ ਆਪਣ ੀ ਨਿੱਜ ੀ ਜਾਣਕਾਰੀ, ਫੋਟੋ-ਵੀਡੀਓ ਜਾ ਂ ਵਿੱਤ ੀ ਵੇਰਵ ੇ ਸਾਂਝ ੇ ਨ ਾ ਕਰੋ।

ਜ ੇ ਕੋਈ ਅਚਾਨਕ ਤੁਹਾਡ ੇ ਕੋਲੋ ਂ ਪੈਸੇ, ਓਟੀਪ ੀ ਜਾ ਂ ਨਿਵੇਸ ਼ ਨਾਲ ਸਬੰਧਤ ਜਾਣਕਾਰ ੀ ਮੰਗ ੇ ਤਾ ਂ ਤੁਰੰਤ ਸਾਵਧਾਨ ਹ ੋ ਜਾਓ । ਜੇਕਰ ਸੰਭਵ ਹੋਵ ੇ ਤਾ ਂ ਵੀਡੀਓ ਕਾਲ ਰਾਹੀ ਂ ਉਸ ਸਖਸ਼ ਦ ੀ ਪਛਾਣ ਦ ੀ ਪੁਸ਼ਟ ੀ ਕਰੋ।

ਇਸ ਤੋ ਂ ਇਲਾਵਾ, ਜੇਕਰ ਕੋਈ ਡੇਟਿੰਗ ਐਪ ‘ ਤ ੇ ਜਾਣ-ਪਛਾਣ ਹੋਣ ਤੋ ਂ ਤੁਰੰਤ ਬਾਅਦ ਤੁਹਾਡ ੇ ਨਾਲ ਮਿਲਣ ਦ ੀ ਜ਼ਿੱਦ ਕਰਦ ਾ ਹ ੈ ਜਾ ਂ ਕਿਸ ੇ ਖਾਸ ਕੈਫ ੇ ਜਾ ਂ ਬਾਰ ‘ ਚ ਮਿਲਣ ਲਈ ਅੜੀਅਲ ਰਵੱਈਆ ਰੱਖਦ ਾ ਹ ੈ ਤਾ ਂ ਸਾਵਧਾਨ ਹ ੋ ਜਾਓ।

ਆਰਡਰ ਅਤ ੇ ਬਿੱਲ ਨੂ ੰ ਧਿਆਨ ਨਾਲ ਦੇਖ ੇ ਬਿਨ੍ਹਾ ਂ ਭੁਗਤਾਨ ਨ ਾ ਕਰੋ । ਜੇਕਰ ਸਥਿਤ ੀ ਸ਼ੱਕ ੀ ਲੱਗ ੇ ਤਾ ਂ ਤੁਰੰਤ ਪੁਲਿਸ ਨੂ ੰ ਸੂਚਿਤ ਕਰਨ ਾ ਤੁਹਾਡ ੀ ਸੁਰੱਖਿਆ ਲਈ ਅਹਿਮ ਕਦਮ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI