Source :- BBC PUNJABI
ਤਸਵੀਰ ਸਰੋਤ, Getty Images
ਪੰਜਾਬ ਹਰਿਆਣ ਾ ਹਾਈ ਕੋਰਟ ਨ ੇ ਲੰਘ ੇ ਸੋਮਵਾਰ 6 ਅਪ੍ਰੈਲ ਨੂ ੰ ਇੱਕ ਕੇਸ ਦ ੀ ਸੁਣਵਾਈ ‘ ਚ 18-20 ਸਾਲ ਦ ੇ ਨੌਜਵਾਨਾ ਂ ‘ ਤ ੇ ਸਿਰਫ ਼ ਗੁਪਤ ਸੂਚਨ ਾ ਜਾ ਂ ਛੋਟੀਆ ਂ ਬਰਾਮਦਗੀਆ ਂ ਦ ੇ ਆਧਾਰ ‘ ਤ ੇ ਐੱਫਆਈਆਰ ਦਰਜ ਕਰਨ ‘ ਤ ੇ ਚਿੰਤ ਾ ਜ਼ਾਹਿਰ ਕੀਤ ੀ ਹੈ।
ਅਦਾਲਤ ਨ ੇ ਆਪਣ ੇ ਫੈਸਲ ੇ ਵਿੱਚ ਕਿਹਾ,” ਇਹ ਅਦਾਲਤ ਆਪਣ ੇ ਆਪ ਨੂ ੰ ਬ੍ਰਿਟਿਸ ਼ ਯੁੱਗ ਦ ੀ ਯਾਦ ਦਿਵਾਉਣ ਲਈ ਮਜਬੂਰ ਹੈ, ਜਦੋ ਂ ਪੁਲਿਸ, ਬਸਤੀਵਾਦ ੀ ਸ਼ਾਸਨ ਦ ੇ ਇੱਕ ਸਾਧਨ ਵਜੋ ਂ ਕੰਮ ਕਰਦ ੀ ਸੀ, ਜਦੋ ਂ ਬਿਨ੍ਹਾ ਂ ਕਿਸ ੇ ਤਸਦੀਕ ਦੇ, ਸਿਰਫ ਼ ਇਲਜ਼ਾਮਾ ਂ ਜਾ ਂ ਕਥਿਤ ਪ੍ਰਾਪਤ ਜਾਣਕਾਰ ੀ ਦ ੇ ਆਧਾਰ ‘ ਤ ੇ ਵਿਅਕਤੀਆ ਂ ਉੱਤ ੇ ਕੇਸ ਪਾਏ ਜਾਂਦ ੇ ਸਨ ।”
ਅਸਲ ‘ ਚ ਪੰਜਾਬ ਹਰਿਆਣ ਾ ਹਾਈ ਕੋਰਟ ਵਿੱਚ ਜਸਟਿਸ ਸੰਜ ੇ ਵਸ਼ਿਸ਼ਠ ਦ ੀ ਅਗਵਾਈ ਵਾਲ ੀ ਬੈਂਚ ਤਿੰਨ ਪਟੀਸ਼ਨਰਾ ਂ ਦ ੀ ਜ਼ਮਾਨਤ ਅਰਜ਼ ੀ ‘ ਤ ੇ ਸੁਣਵਾਈ ਕਰ ਰਹ ੀ ਸੀ।
ਅੰਮ੍ਰਿਤਸਰ ਦ ੇ ਗੇਟ ਹਕੀਮ ਾ ਪੁਲਿਸ ਥਾਣ ੇ ਵਿੱਚ ਦਰਜ ਇਸ ਮਾਮਲ ੇ ਦ ੀ ਐੱਫਆਈਆਰ ਮੁਤਾਬਕ ਪੁਲਿਸ ਨੂ ੰ ਗੁਪਤ ਸੂਚਨ ਾ ਮਿਲ ੀ ਸ ੀ ਕ ਿ ਇਹ ਤਿੰਨੋ ਂ ਮੁਲਜ਼ਮ ਇੱਕ ਗੈਂਗ ਬਣ ਾ ਕ ੇ ਖ਼ਤਰਨਾਕ ਹਥਿਆਰਾ ਂ ਨਾਲ ਲੁੱਟ ਦ ੀ ਵਾਰਦਾਤ ਨੂ ੰ ਅੰਜਾਮ ਦੇਣ ਦ ੀ ਤਿਆਰ ੀ ਕਰ ਰਹ ੇ ਸਨ।
ਤਸਵੀਰ ਸਰੋਤ, Getty Images
ਜਸਟਿਸ ਵਸ਼ਿਸ਼ਠ ਨ ੇ ਆਪਣ ੇ ਫੈਸਲ ੇ ‘ ਚ ਮੁਲਜ਼ਮਾ ਂ ਨੂ ੰ ਜ਼ਮਾਨਤ ਦਿੰਦਿਆ ਂ ਕਿਹ ਾ ਕ ਿ ਇਸ ਮਾਮਲ ੇ ਵਿੱਚ ਐੱਫਆਈਆਰ ਰੇਡ ਕਰਨ ਤੋ ਂ ਪਹਿਲਾ ਂ ਦਰਜ ਕੀਤ ੀ ਗਈ । ਇਸ ਦ ੇ ਨਾਲ ਹ ੀ ਕੋਰਟ ਨ ੇ ਕਿਹ ਾ ਕ ਿ ਸਰਕਾਰ ੀ ਪੱਖ ਵੱਲੋ ਂ ਮੰਨਿਆ ਗਿਆ ਹ ੈ ਕ ਿ ਇਸ ਮਾਮਲ ੇ ‘ ਚ ਇੱਕ 19 ਸਾਲ ਾ ਮੁਲਜ਼ਮ ਦ ਾ ਕੋਈ ਵ ੀ ਅਪਰਾਧਿਕ ਪਿਛੋਕੜ ਨਹੀ ਂ ਹੈ।
ਇਸ ੇ ਦੌਰਾਨ ਕੋਰਟ ਨ ੇ ਬਸਤੀਵਾਦ ਕਾਲ ਦ ਾ ਹਵਾਲ ਾ ਦਿੰਦਿਆ ਂ ਕਿਹ ਾ ਕ ਿ ਇਹ ਕੇਸ ਕੋਰਟ ਨੂ ੰ ਬ੍ਰਿਟਿਸ਼ ਕਾਲ ਦ ੀ ਯਾਦ ਦਵਾਉਂਦ ਾ ਹ ੈ ਜਦੋ ਂ ਪੁਲਿਸ ਬਿਨ੍ਹਾ ਂ ਕਿਸ ੇ ਤਸਦੀਕ ਦੇ, ਸਿਰਫ ਼ ਇਲਜ਼ਾਮਾ ਂ ਦ ੇ ਆਧਾਰ ‘ ਤ ੇ ਲੋਕਾ ਂ ‘ ਤ ੇ ਕੇਸ ਪਾਉਂਦ ੀ ਸੀ।
ਕੋਰਟ ਨ ੇ ਅੱਗ ੇ ਕਿਹਾ,” ਮੌਜੂਦ ਾ ਸਮੇ ਂ ਵਿੱਚ, ਅਜਿਹ ੇ ਕੇਸ ਨਿੱਜ ੀ ਆਜ਼ਾਦ ੀ ਦ ੇ ਵਿਰੋਧ ੀ ਹੋਣਗ ੇ ਕਿਉਂਕ ਿ ਇਹ ਸੰਵਿਧਾਨ ਅਤ ੇ ਕਾਨੂੰਨ ਦ ੇ ਰਾਜ ਦੁਆਰ ਾ ਸ਼ਾਸਿਤ ਇੱਕ ਪ੍ਰਭੂਸੱਤ ਾ ਸੰਪੰਨ ਅਤ ੇ ਲੋਕਤੰਤਰ ੀ ਗਣਰਾਜ ਵਿੱਚ ਪੂਰ ੀ ਤਰ੍ਹਾ ਂ ਅਯੋਗ ਹਨ ।”
” ਅਪਰਾਧਿਕ ਨਿਆ ਂ ਪ੍ਰਣਾਲ ੀ ਨੂ ੰ ਅਜਿਹ ੇ ਤਰੀਕਿਆ ਂ ਵੱਲ ਮੁੜਨ ਦ ੀ ਇਜਾਜ਼ਤ ਨਹੀ ਂ ਦਿੱਤ ੀ ਜ ਾ ਸਕਦੀ । ਖਾਸ ਕਰਕ ੇ ਜਦੋ ਂ ਨੌਜਵਾਨ ਨਾਗਰਿਕਾ ਂ ਦ ੀ ਆਜ਼ਾਦ ੀ ਅਤ ੇ ਭਵਿੱਖ ਦਾਅ ‘ ਤ ੇ ਲੱਗਿਆ ਹੋਵ ੇ ਅਤ ੇ ਉਹ ਵ ੀ ਸੂਬ ੇ ਦ ੀ ਪੁਲਿਸ ਦ ੇ ਹੱਥੋਂ, ਜ ੋ ਕਿਸ ੇ ਵ ੀ ਹਾਲਤ ਵਿੱਚ ਨਾਗਰਿਕ ਨੂ ੰ ਹਰ ਤਰ੍ਹਾ ਂ ਦ ੇ ਤਸ਼ੱਦਦ ਤੋ ਂ ਬਚਾਉਣ ਲਈ ਪਾਬੰਦ ਹੈ ।”
ਹਾਈਕੋਰਟ ਨ ੇ ਡੀਜੀਪ ੀ ਨੂ ੰ ਕ ੀ ਹਦਾਇਤ ਕੀਤੀ?
ਕੇਸ ਦ ੀ ਸੁਣਵਾਈ ਦੌਰਾਨ ਹ ੀ ਅਦਾਲਤ ਨ ੇ ਪੰਜਾਬ ਦ ੇ ਡੀਜੀਪ ੀ ਨੂ ੰ ਹਦਾਇਤ ਦਿੱਤ ੀ ਸ ੀ ਕ ਿ ਉਹ ਦੇਖਣ ਕ ਿ ਆਖਿਰ ਕਿਵੇ ਂ ਇਸ ਤਰੀਕ ੇ ਦ ੇ ਕੇਸ ਦਰਜ ਕੀਤ ੇ ਜ ਾ ਰਹ ੇ ਹਨ । ਖ਼ਾਸ ਕਰਕ ੇ ਉਹ ਕੇਸ ਜਿਸ ਵਿੱਚ 18-20 ਸਾਲ ਦ ੇ ਨੌਜਵਾਨ ਸ਼ਾਮਿਲ ਹਨ ਤਾ ਂ ਜ ੋ ਬੇਲੋੜ ੇ ਅਪਰਾਧਿਕ ਮੁਕੱਦਮੇਬਾਜ਼ ੀ ਦ ੇ ਨਤੀਜ ੇ ਵਜੋ ਂ ਉਨ੍ਹਾ ਂ ਦ ਾ ਭਵਿੱਖ ਤਬਾਹ ਨ ਾ ਹੋਵੇ।
ਇਸ ੇ ਕੇਸ ਦ ੀ ਇੱਕ ਸੁਣਵਾਈ ਦੌਰਾਨ ਸਰਕਾਰ ੀ ਪੱਖ ਵੱਲੋ ਂ ਇੱਕ ਸਰਕੁਲਰ ਅਦਾਲਤ ਵਿੱਚ ਜਮ੍ਹਾ ਂ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਪੁਲਿਸ ਦ ੇ ਡੀਜੀਪ ੀ ਨ ੇ ਜ਼ਿਲ੍ਹ ਾ ਦਫ਼ਤਰਾ ਂ ਨੂ ੰ ਅਦਾਲਤ ਵੱਲੋ ਂ ਜ਼ਾਹਿਰ ਚਿੰਤ ਾ ਬਾਰ ੇ ਦੱਸਣ ਦ ੇ ਨਾਲ-ਨਾਲ ਅੱਗ ੇ ਤੋ ਂ ਸਾਵਧਾਨ ਰਹਿਣ ਦ ੀ ਹਦਾਇਤ ਦਿੱਤ ੀ ਸੀ।
ਅਦਾਲਤ ਨ ੇ ਇਸ ਉੱਤ ੇ ਅਸੰਤੁਸ਼ਟ ੀ ਜ਼ਾਹਿਰ ਕੀਤ ੀ ਜਿਸ ਮਗਰੋ ਂ ਅਗਲ ੀ ਸੁਣਵਾਈ ਵਿੱਚ ਅਦਾਲਤ ਵਿੱਚ ਪੰਜਾਬ ਪੁਲਿਸ ਵੱਲੋ ਂ ਐੱਸਐੱਚਓਜ ਼ ਅਤ ੇ ਜਾਂਚ ਅਫ਼ਸਰਾ ਂ ਨੂ ੰ ਜਾਰ ੀ ਇੱਕ 17 ਬਿੰਦੂਆ ਂ ਦ ਾ ਸਰਕੁਲਰ ਜਮ੍ਹਾ ਂ ਕਰਵਾਇਆ ਗਿਆ ਜਿਸ ਵਿੱਚ ਐੱਸਐੱਚਓਜ ਼ ਅਤ ੇ ਜਾਂਚ ਅਫ਼ਸਰਾ ਂ ਨੂ ੰ ਤਾਕੀਦ ਕੀਤ ੀ ਗਈ ਕ ਿ 18-20 ਸਾਲ ਦ ੀ ਉਮਰ ਦ ੇ ਨੌਜਵਾਨਾ ਂ ਦ ੇ ਕੇਸਾ ਂ ਵਿੱਚ ਕਿਹੜੀਆ ਂ ਸਾਵਧਾਨੀਆ ਂ ਵਰਤੀਆ ਂ ਜਾਣ।
ਤਸਵੀਰ ਸਰੋਤ, Getty Images
ਉਨ੍ਹਾ ਂ ਵਿੱਚੋ ਂ ਮੁੱਖ ਬਿੰਦ ੂ ਇਸ ਪ੍ਰਕਾਰ ਹਨ:
ਅਜਿਹ ੇ ਨੌਜਵਾਨ, ਜਿਨ੍ਹਾ ਂ ਦ ਾ ਪਿਛੋਕੜ ਸਾਫ ਼ ਹੋਵੇ, ਉਨ੍ਹਾ ਂ ਖ਼ਿਲਾਫ ਼ ਕੋਈ ਵ ੀ ਜ਼ਬਰਦਸਤ ੀ ਦ ੀ ਕਾਰਵਾਈ ਸਿਰਫ ਼ ਉਦੋ ਂ ਹ ੀ ਕੀਤ ੀ ਜਾਣ ੀ ਚਾਹੀਦ ੀ ਹ ੈ ਜਦੋ ਂ ਰਿਕਾਰਡ ‘ ਤ ੇ ਸਪੱਸ਼ਟ ਸਬੂਤ ਮੌਜੂਦ ਹੋਵੇ।
ਗ੍ਰਿਫ਼ਤਾਰ ੀ ਨੂ ੰ ਅਰਨੇਸ਼ ਕੁਮਾਰ ਵਰਸਿਸ ਸਟੇਟ ਆਫ ਬਿਹਾਰ ਦ ੇ ਕੇਸ ਵਿੱਚ ਨਿਰਧਾਰਿਤ ਸਿਧਾਂਤਾ ਂ ਦ ੇ ਅਨੁਸਾਰ ਹ ੀ ਕੀਤ ਾ ਜਾਣ ਾ ਚਾਹੀਦ ਾ ਹੈ, ਜਿਸ ਵਿੱਚ ਇਹ ਲਾਜ਼ਮ ੀ ਕੀਤ ਾ ਗਿਆ ਹ ੈ ਕ ਿ ਪੁਲਿਸ ਸਿਰਫ ਼ ਇਸ ਕਰਕ ੇ ਗ੍ਰਿਫ਼ਤਾਰ ਨਹੀ ਂ ਕਰ ਸਕਦ ੀ ਕ ਿ ਅਪਰਾਧ ਗੰਭੀਰ ਹੈ।
ਕਿਸ ੇ ਵ ੀ ਅਜਿਹ ੇ ਵਿਅਕਤ ੀ ਨੂ ੰ ਸੁਤੰਤਰ ਪੁਸ਼ਟ ੀ ਤੋ ਂ ਬਿਨ੍ਹਾ ਂ ਸਹਿ-ਮੁਲਜ਼ਮ ਦ ੇ ਖੁਲਾਸ ੇ ਬਿਆਨ ਦ ੇ ਆਧਾਰ ‘ ਤ ੇ ਦੋਸ਼ ੀ ਵਜੋ ਂ ਨਾਮਜ਼ਦ ਨਹੀ ਂ ਕੀਤ ਾ ਜਾਵੇਗਾ । ਮੁੱਖ/ਹੋਰ ਸਹਿ-ਮੁਲਜ਼ਮਾ ਂ ਨਾਲ ਉਨ੍ਹਾ ਂ ਦ ੇ ਸਬੰਧਾ ਂ ਨੂ ੰ ਜੋੜਨ ਵਾਲ ੇ ਭੌਤਿਕ ਸਬੂਤ ਇਕੱਠ ੇ ਕਰਨ ਦ ੀ ਕੋਸ਼ਿਸ ਼ ਕੀਤ ੀ ਜਾਵੇਗ ੀ ਜਿਵੇ ਂ ਕ ਿ ਮੋਬਾਈਲ/ਵਟਸਐਪ ‘ ਤ ੇ ਕਾਲਾਂ, ਮੋਬਾਈਲ/ਵਟਸਐਪ ‘ ਤ ੇ ਸੁਨੇਹ ੇ ਜਾ ਂ ਸੰਚਾਰ ਦ ੇ ਕੋਈ ਹੋਰ ਢੰਗ, ਅਪਰਾਧ ਕਰਨ ਦ ੇ ਸਮੇ ਂ ਉਨ੍ਹਾ ਂ ਦ ੇ ਸਥਾਨ ਜਾ ਂ ਕੋਈ ਹੋਰ ਪੁਸ਼ਟੀਕਰਨ ਦ ੇ ਸਬੂਤ।
ਅਜਿਹ ੇ ਵਿਅਕਤੀਆ ਂ ਦ ੀ ਪਛਾਣ ਮੀਡੀਆ ਅੱਗ ੇ ਜ਼ਾਹਰ ਨਹੀ ਂ ਕੀਤ ੀ ਜਾਵੇਗੀ, ਸਿਵਾਏ ਜਿੱਥ ੇ ਕਾਨੂੰਨ ੀ ਤੌਰ ‘ ਤ ੇ ਲੋੜੀਂਦ ਾ ਹੋਵ ੇ ਜਾ ਂ ਕਾਨੂੰਨ ਦੁਆਰ ਾ ਲਾਜ਼ਮ ੀ ਹੋਵੇ।
ਵਿੱਦਿਅਕ ਸੰਸਥਾਵਾ ਂ ਜਾ ਂ ਮਾਲਕਾ ਂ ਨੂ ੰ ਜਾਂਚ ਬਾਰ ੇ ਸੂਚਿਤ ਨਹੀ ਂ ਕੀਤ ਾ ਜਾਵੇਗ ਾ ਜਦੋ ਂ ਤੱਕ ਕ ਿ ਕਾਨੂੰਨ ਦੁਆਰ ਾ ਜਾ ਂ ਖਾਸ ਅਦਾਲਤ ੀ ਨਿਰਦੇਸ਼ਾ ਂ ਦ ੇ ਅਧੀਨ ਲੋੜੀਂਦ ਾ ਨ ਾ ਹੋਵੇ।
( ਇਨਵੈਸਟੀਗੇਟਿਵ ਅਫ਼ਸਰ ) ਆਈਓ ਇਹ ਯਕੀਨ ੀ ਬਣਾਏਗ ਾ ਕ ਿ ਅਕਾਦਮਿਕ ਨਿਰੰਤਰਤ ਾ ਵਿੱਚ ਬੇਲੋੜ ਾ ਵਿਘਨ ਨ ਾ ਪਵੇ । ਪੁਲਿਸ ਸਟੇਸ਼ਨ ਵਿਖ ੇ ਹਾਜ਼ਰ ੀ ਵਾਜਬ ਅੰਤਰਾਲਾ ਂ ‘ ਤ ੇ ਕੀਤ ੀ ਜਾਵੇਗੀ।
ਜਿੱਥੇ, ਸਮੀਖਿਆ ਕਰਨ ‘ ਤੇ, ਸਬੂਤ ਨਾਕਾਫ਼ ੀ ਰਹਿੰਦ ੇ ਹਨ ਤਾ ਂ ਬਿਨਾ ਂ ਦੇਰ ੀ ਕੀਤ ੇ ਨਾਮ ਹਟਾਉਣ ਜਾ ਂ ਕੇਸ ਨੂ ੰ ਬੰਦ ਕਰਨ ਲਈ ਢੁਕਵੇ ਂ ਕਦਮ ਚੁੱਕ ੇ ਜਾਣ ੇ ਚਾਹੀਦ ੇ ਹਨ।
ਛੋਟ ੀ ਉਮਰ ੇ ਕੇਸ ਦਰਜ ਹੋਣ ‘ ਤ ੇ ਕ ੀ ਅਸਰ ਪ ੈ ਸਕਦ ਾ ਹੈ?
ਤਸਵੀਰ ਸਰੋਤ, Getty Images
ਅਦਾਲਤ ਨ ੇ ਇਸ ਕੇਸ ਦ ੀ ਸੁਣਵਾਈ ਵਿੱਚ 18-20 ਸਾਲ ਦ ੇ ਨੌਜਵਾਨਾ ਂ ਉੱਤ ੇ ਛੋਟ ੀ ਉਮਰ ਵਿੱਚ ਪਏ ਕੇਸ ਕਾਰਨ ਪੈਂਦ ੇ ਅਸਰ ਬਾਰ ੇ ਚਿੰਤ ਾ ਪ੍ਰਗਟ ਕੀਤੀ।
ਪੰਜਾਬ ੀ ਯੂਨੀਵਰਸਿਟ ੀ ਪਟਿਆਲ ਾ ਦ ੇ ਮਨੋਵਿਗਿਆਨ ਵਿਭਾਗ ਦ ੇ ਪ੍ਰੋਫ਼ੈਸਰ ਡਾਕਟਰ ਮਨਦੀਪ ਕੌਰ ਇਸ ਚਿੰਤ ਾ ਦ ੇ ਅਸਰ ਬਾਰ ੇ ਕਹਿੰਦ ੇ ਹਨ,” ਜਦੋ ਂ ਕਿਸ ੇ ਨੌਜਵਾਨ ਜਾ ਂ ਵਿਅਕਤ ੀ ਨੂ ੰ ਕਿਸ ੇ ਐੱਫਆਈਆਰ ਵਿੱਚ ਮੁਲਜ਼ਮ ਬਣਾਇਆ ਜਾਂਦ ਾ ਹ ੈ ਤਾ ਂ ਉਸ ਦ ੀ ਮਾਨਸਿਕ ਸਿਹਤ ਨੂ ੰ ਕਾਫ ੀ ਧੱਕ ਾ ਲੱਗਦ ਾ ਹੈ ।”
ਡਾਕਟਰ ਮਨਦੀਪ ਕਹਿੰਦ ੇ ਹਨ,” ਅਸੀ ਂ ਦੇਖਦ ੇ ਹਾ ਂ ਕ ਿ ਭਾਰਤ ਦ ੀ ਨਿਆ ਂ ਪ੍ਰਕਿਰਿਆ ਵਿੱਚ ਦੇਰ ੀ ਕਾਫ ੀ ਹੁੰਦ ੀ ਹੈ । ਐੱਫਆਈਆਰ ਸ਼ੁਰ ੂ ਵਿੱਚ ਦਰਜ ਹੁੰਦ ੀ ਹ ੈ ਜਿਸ ਵਿੱਚ ਮੁੱਢਲ ੀ ਜਾਣਕਾਰ ੀ ਹੁੰਦ ੀ ਹੈ, ਉਸ ਵੇਲ ੇ ਸੱਚ ਦ ਾ ਅਜ ੇ ਪਤ ਾ ਨਹੀ ਂ ਹੁੰਦ ਾ ਤਾ ਂ ਇਸ ਦ ਾ ਮੁਲਜ਼ਮ ਬਣਾਏ ਗਏ ਵਿਅਕਤ ੀ ਦ ੇ ਮਨ ਉੱਤ ੇ ਕਾਫ ੀ ਅਸਰ ਪੈਂਦ ਾ ਹੈ। ֲ ਉਹ ਵਿਅਕਤ ੀ ਸਾਰ ੀ ਉਮਰ ਦ ੇ ਲਈ ਖੁਦ ਉੱਤ ੇ ਸਵਾਲ ਖੜ੍ਹ ੇ ਕਰਦ ਾ ਰਹਿੰਦ ਾ ਹੈ ।”
ਜਦੋ ਂ ਇੱਕ ਵਿਅਕਤ ੀ ਅਜਿਹ ੇ ਹਾਲਾਤ ਵਿੱਚੋ ਂ ਲੰਘਦ ਾ ਹ ੈ ਤਾ ਂ ਉਸ ਨੂ ੰ ਕਿਹੜੀਆ ਂ ਮਾਨਸਿਕ ਸਮੱਸਿਆਵਾ ਂ ਦ ਾ ਸਾਹਮਣ ਾ ਕਰਨ ਾ ਪ ੈ ਸਕਦ ਾ ਹੈ, ਇਸ ਬਾਰ ੇ ਡਾਕਟਰ ਮਨਦੀਪ ਕਹਿੰਦ ੇ ਹਨ,” ਜੇ ਕੋਈ ਵਿਅਕਤ ੀ ਅਜਿਹ ੇ ਹਾਲਾਤ ਵਿੱਚ ਹ ੈ ਤਾ ਂ ਸਭ ਤੋ ਂ ਪਹਿਲਾ ਂ ਉਸ ਨੂ ੰ ਨਿਰਾਸ਼ ਾ ਘੇਰਦ ੀ ਹ ੈ ਕਿਉਂਕ ਿ ਉਸ ਨੂ ੰ ਇਹ ੀ ਸਮਝ ਨਹੀ ਂ ਆ ਰਿਹ ਾ ਹੁੰਦ ਾ ਹ ੈ ਕ ਿ ਉਹ ਇਸ ਤੋ ਂ ਬਾਹਰ ਕਿਵੇ ਂ ਨਿਕਲੇ । ਜ ੇ ਉਸ ਨੂ ੰ ਆਪਣ ੀ ਨਿਰਾਸ਼ ਾ ਕਰਕ ੇ ਜਜ਼ਬਾਤਾ ਂ ਉੱਤ ੇ ਕਾਬ ੂ ਨ ਾ ਰਹ ੇ ਤਾ ਂ ਫਿਰ ਉਸ ਦ ਾ ਗੁੱਸ ਾ ਵੱਧ ਸਕਦ ਾ ਹੈ । ਇਸ ਦ ੇ ਨਾਲ ਹ ੀ ਉਸ ਦ ੀ ਘਬਰਾਹਟ ਵ ੀ ਕਾਫ ੀ ਵੱਧ ਜਾਵੇਗੀ ।”
ਡਾਕਟਰ ਮਨਦੀਪ ਕਹਿੰਦ ੇ ਹਨ,” ਭਾਰਤ ੀ ਸਮਾਜ ਵਿੱਚ ਜ ੋ ਧੱਬ ਾ ਲੱਗਦ ਾ ਹ ੈ ਉਸ ਨੂ ੰ ਮਿਟਾਉਣ ਾ ਔਖ ਾ ਹ ੋ ਜਾਂਦ ਾ ਹੈ । ਜ ੇ ਕਲੀਨ ਚਿੱਟ ਮਿਲ ਵ ੀ ਗਈ ਤਾ ਂ ਵ ੀ ਲੋਕ ਸਵਾਲਾ ਂ ਨਾਲ ਭਰੀਆ ਂ ਨਜ਼ਰਾ ਂ ਨਾਲ ਹ ੀ ਵੇਖਦ ੇ ਹਨ ।”
‘ ਗੁਪਤ ਸੂਚਨ ਾ ਦ ੇ ਨਾਲ ਠੋਸ ਸਬੂਤ ਹੋਣ ੇ ਬੇਹੱਦ ਜ਼ਰੂਰ ੀ ‘

ਪੰਜਾਬ ਦ ੇ ਸਾਬਕ ਾ ਡੀਜੀਪ ੀ ਸ਼ਸ਼ੀਕਾਂਤ ਮੰਨਦ ੇ ਹਨ ਕ ਿ ਜ ੋ ਹਦਾਇਤਾ ਂ ਅਦਾਲਤ ਨ ੇ ਸਿਰਫ 18-20 ਸਾਲ ਦ ੇ ਨੌਜਵਾਨਾ ਂ ਬਾਰ ੇ ਦਿੱਤੀਆ ਂ ਹਨ, ਉਹ ਸਾਰਿਆ ਂ ਦ ੇ ਲਈ ਹ ੀ ਲਾਗ ੂ ਹੋਣੀਆ ਂ ਚਾਹੀਦੀਆ ਂ ਹਨ।
ਜ ੇ ਪੁਲਿਸ ਨੂ ੰ ਕਿਸ ੇ ਦ ੇ ਜੁਰਮ ਬਾਰ ੇ ਗੁਪਤ ਸੂਚਨ ਾ ਮਿਲ ੇ ਤਾ ਂ ਕਿਵੇ ਂ ਕਾਰਵਾਈ ਕਰਨ ੀ ਚਾਹੀਦ ੀ ਹੈ, ਇਸ ਬਾਰ ੇ ਸ਼ਸ਼ੀਕਾਂਤ ਨ ੇ ਕਿਹਾ,” ਗੁਪਤ ਸੂਚਨ ਾ ਜਾਂਚ ਦ ੀ ਦਿਸ਼ ਾ ਤੈਅ ਕਰਦ ੀ ਹ ੈ ਪਰ ਇਹ ਗੁਪਤ ਸੂਚਨ ਾ ਵ ੀ ਕਈ ਤਰੀਕ ੇ ਦ ੀ ਹੁੰਦ ੀ ਹੈ, ਜਿਵੇ ਂ ਕੋਈ ਰਿਕਾਰਡਿੰਗ, ਕੋਈ ਚਿੱਠੀ, ਜਾ ਂ ਕੁਝ ਹੋਰ । ਸਾਨੂ ੰ ਇਹ ਦੇਖਣ ਾ ਹੋਵੇਗ ਾ ਕ ਿ ਆਖਿਰ ਗੁਪਤ ਸੂਚਨ ਾ ਕਿਸ ਸਬੂਤ ਉੱਤ ੇ ਅਧਾਰਿਤ ਹੈ । ਜ ੋ ਗੁਪਤ ਸੂਚਨ ਾ ਆਉਂਦ ੀ ਹ ੈ ਉਸ ਦ ਾ ਇਸਤੇਮਾਲ ਅੱਗ ੇ ਦ ੀ ਜਾਂਚ ਕਰਨ ਵਿੱਚ ਕਰਨ ਾ ਚਾਹੀਦ ਾ ਹੈ ।”
” ਗੁਪਤ ਸੂਚਨ ਾ ਬਾਰ ੇ ਪੁਲਿਸ ਨੂ ੰ ਠੋਸ ਸਬੂਤ ਇਕੱਠ ੇ ਕਰਨ ੇ ਚਾਹੀਦ ੇ ਹਨ । ਸਿਰਫ ਼ ਗੁਪਤ ਸੂਚਨ ਾ ਦ ੇ ਅਧਾਰ ਉੱਤ ੇ ਕਾਰਵਾਈ ਨਹੀ ਂ ਹ ੋ ਸਕਦ ੀ ਹੈ ।”
ਸਾਬਕ ਾ ਡੀਜੀਪ ੀ ਸ਼ਸ਼ੀਕਾਂਤ ਨ ੇ ਕਿਹ ਾ ਕ ਿ ਉਨ੍ਹਾ ਂ ਨ ੇ ਪੁਲਿਸ ਸਣ ੇ ਵੱਖ-ਵੱਖ ਅਦਾਰਿਆ ਂ ਨਾਲ ਕੰਮ ਕੀਤ ਾ ਹ ੈ ਅਤ ੇ ਉੱਥ ੇ ਇੱਕ ਸਮੱਸਿਆ ਆਉਂਦ ੀ ਹੈ।
ਸ਼ਸ਼ੀਕਾਂਤ ਕਹਿੰਦ ੇ ਹਨ,” ਕਈ ਖੁਫ਼ੀਆ ਰਿਪੋਰਟਾ ਂ ਵਿੱਚ ਇਹ ਨਹੀ ਂ ਦੇਖਿਆ ਜਾਂਦ ਾ ਕ ਿ ਗੁਪਤ ਸੂਚਨ ਾ ਦ ੀ ਕਿਵੇ ਂ ਤਸਦੀਕ ਕੀਤ ੀ ਗਈ ਹੈ । ਉਹ ਕਹਿੰਦ ੇ ਹਨ ਕ ਿ ਗੁਪਤ ਸੂਚਨ ਾ ਸ ੀ ਜਿਸ ਅਧਾਰ ਉੱਤ ੇ ਅਸੀ ਂ ਕੇਸ ਦਰਜ ਕੀਤ ਾ ਹੈ,’ ਸੂਚਨ ਾ ਗੁਪਤ ਹ ੈ ਇਸ ਲਈ ਅਸੀ ਂ ਦੱਸ ਨਹੀ ਂ ਸਕਦ ੇ’, ਇਹ ਕਹਿਣ ਾ ਗਲਤ ਹੈ ।”
ਉੱਧਰ ਡਾਕਟਰ ਮਨਦੀਪ ਕਹਿੰਦ ੇ ਹਨ ਕ ਿ ਸਰਕਾਰਾ ਂ ਨੂ ੰ ਸਮਾਜ ਨੂ ੰ ਇਸ ਬਾਰ ੇ ਸੁਚੇਤ ਕਰਨ ਦ ੀ ਲੋੜ ਹ ੈ ਕ ਿ ਜ ੇ ਕੋਈ ਵਿਅਕਤ ੀ ਅਜਿਹ ੇ ਹਾਲਾਤ ਵਿੱਚੋ ਂ ਵਾਪਸ ਆਉਣ ਾ ਚਾਹ ੇ ਤਾ ਂ ਉਸ ਨੂ ੰ ਤਾਅਨ ੇ ਨਹੀ ਂ ਮਾਰਨ ੇ ਚਾਹੀਦ ੇ ਸਗੋ ਂ ਉਸ ਨੂ ੰ ਸਾਫ ਼ ਮਨ ਨਾਲ ਅਪਣਾਇਆ ਜਾਣ ਾ ਚਾਹੀਦ ਾ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



