Home ਰਾਸ਼ਟਰੀ ਖ਼ਬਰਾਂ &#039, ਵੱਟਸਐਪ ਸਟੇਟਸ ਦੇਖਿਆ ਤਾ ਂ ਰਾਧੇ-ਰਾਧ ੇ ਦ ਾ ਜਾਪ ਕਰਦ...

&#039, ਵੱਟਸਐਪ ਸਟੇਟਸ ਦੇਖਿਆ ਤਾ ਂ ਰਾਧੇ-ਰਾਧ ੇ ਦ ਾ ਜਾਪ ਕਰਦ ੇ ਨਜ਼ਰ ਆ ਰਹ ੇ ਸਨ&#039,, ਵਰਿੰਦਾਵਨ ਹਾਦਸ ੇ ਵਿੱਚ ਮਾਰ ੇ ਗਏ ਲੋਕਾ ਂ ਦ ੇ ਪਰਿਵਾਰਾ ਂ ਦ ਾ ਕ ੀ ਹ ੈ ਹਾਲ

5
0

Source :- BBC PUNJABI

ਮੀਨੂੰ ਬਾਂਸਲ ਅਤੇ ਡਿੰਕੀ ਬਾਂਸਲ ਦੀ ਤਸਵੀਰ

ਤਸਵੀਰ ਸਰੋਤ, home flyer

” ਅਫਸੋਸ ਇਸ ਗੱਲ ਦ ਾ ਹ ੈ ਕ ਿ ਆਖਰ ੀ ਵਾਰ ਮਾ ਂ ਅਤ ੇ ਭੈਣ ਨਾਲ ਗੱਲ ਵ ੀ ਨਹੀ ਂ ਕਰ ਸਕਿਆ । ਕਰੀਬ ਢਾਈ ਵਜ ੇ ਦ ੇ ਆਸ-ਪਾਸ ਵੱਟਸਐਪ ‘ ਤ ੇ ਸਟੇਟਸ ਜ਼ਰੂਰ ਦੇਖਿਆ ਸੀ, ਜਿਸ ‘ ਚ ਉਹ ਰਾਧੇ-ਰਾਧ ੇ ਜਾਪ ਕਰਦ ੇ ਨਜ਼ਰ ਆ ਰਹ ੇ ਸਨ ।”

ਇਹ ਸ਼ਬਦ ਹਨ ਨਿਖਿਲ ਬਾਂਸਲ ਦੇ, ਜਿਨ੍ਹਾ ਂ ਦ ੇ ਮਾਤ ਾ ਮੀਨੂ ੰ ਬਾਂਸਲ ਅਤ ੇ ਭੈਣ ਡਿੰਕ ੀ ਬਾਂਸਲ ਉਸ ਕਿਸ਼ਤ ੀ ‘ ਚ ਸਵਾਰ ਸਨ, ਜ ੋ ਸ਼ੁੱਕਰਵਾਰ ਨੂ ੰ ਵਰਿੰਦਾਵਨ ‘ ਚ ਪਲਟ ਗਈ ਸੀ।

ਇਸ ਹਾਦਸ ੇ ‘ ਚ ਮੀਨੂ ੰ ਬਾਂਸਲ ਦ ੀ ਮੌਤ ਹ ੋ ਗਈ, ਜਿਨ੍ਹਾ ਂ ਦ ੀ ਮ੍ਰਿਤਕ ਦੇਹ ਤਾ ਂ ਮਿਲ ਗਈ ਪਰ ਡਿੰਕ ੀ ਬਾਂਸਲ ਅਜ ੇ ਵ ੀ ਲਾਪਤ ਾ ਹਨ । ਡਿੰਕਲ ਬਾਂਸਲ ਦ ੀ ਉਮਰ 21 ਸਾਲ ਦੱਸ ੀ ਜ ਾ ਰਹ ੀ ਹ ੈ ਜ ੋ ਬੀਏ ਦ ੀ ਪੜ੍ਹਾਈ ਕਰ ਰਹ ੇ ਸਨ।

ਬੀਬੀਬ ੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆ ਂ ਨਿਖਿਲ ਬਾਂਸਲ ਨ ੇ ਦੱਸਿਆ ਕ ਿ ਉਨ੍ਹਾ ਂ ਨੂ ੰ ਦੁਪਹਿਰ ਕਰੀਬ ਤਿੰਨ ਵਜ ੇ ਦ ੇ ਆਸ-ਪਾਸ ਗੁਆਂਢੀਆ ਂ ਤੋ ਂ ਪਤ ਾ ਲੱਗ ਾ ਕ ਿ ਵਰਿੰਦਾਵਨ ਗਏ ਸ਼ਰਧਾਲੂਆ ਂ ਨਾਲ ਕੋਈ ਹਾਦਸ ਾ ਵਾਪਰ ਗਿਆ । ਸ਼ਾਮ ਹੁੰਦੇ-ਹੁੰਦ ੇ ਉਨ੍ਹਾ ਂ ਨੂ ੰ ਆਪਣ ੀ ਮਾ ਂ ਦ ੀ ਮੌਤ ਦ ੀ ਖ਼ਬਰ ਮਿਲ ੀ ਜਦੋ ਂ ਕ ਿ ਭੈਣ ਬਾਰ ੇ ਅਜ ੇ ਤੱਕ ਕੁਝ ਵ ੀ ਪਤ ਾ ਨਹੀ ਂ ਲੱਗ ਸਕਿਆ।

ਉਨ੍ਹਾ ਂ ਨ ੇ ਕਿਹਾ,” ਮੇਰ ੇ ਮਾਤ ਾ ਖੁਸ਼ਦਿਲ ਮਿਜਾਜ ਼ ਦ ੇ ਸਨ, ਉਨ੍ਹਾ ਂ ਨੂ ੰ ਭਗਤ ੀ ਦ ਾ ਸ਼ੌਕ ਸੀ । ਅਕਸਰ ਉਹ ਧਾਰਮਿਕ ਯਾਤਰ ਾ ‘ ਤ ੇ ਜਾਂਦ ੇ ਰਹਿੰਦ ੇ ਸਨ ਪਰ ਨਹੀ ਂ ਪਤ ਾ ਸ ੀ ਕ ਿ ਅਜਿਹ ਾ ਭਾਣ ਾ ਵਾਪਰ ਜਾਵੇਗਾ ।”

” ਪ੍ਰਸ਼ਾਸਨ ਦ ੀ ਲਾਪਰਵਾਹ ੀ ਕਾਰਨ ਜਾਨਾ ਂ ਗਈਆ ਂ”

ਮੀਨੂੰ ਬਾਂਸਲ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ

ਮੀਨੂ ੰ ਬਾਂਸਲ ਦ ੇ ਰਿਸ਼ਤੇਦਾਰ ਰਾਕੇਸ਼ ਗਰਗ ਨ ੇ ਅਜ ੇ ਤੱਕ ਡਿੰਕਲ ਬਾਂਸਲ ਬਾਰ ੇ ਕੋਈ ਵ ੀ ਜਾਣਕਾਰ ੀ ਨ ਾ ਮਿਲਣ ‘ ਤ ੇ ਪ੍ਰਸ਼ਾਸਨ ਪ੍ਰਤ ੀ ਨਰਾਜ਼ਗ ੀ ਜ਼ਾਹਰ ਕੀਤੀ।

ਬੀਬੀਸ ੀ ਪੰਜਾਬ ੀ ਨਾਲ ਗੱਲਬਾਤ ਕਰਦਿਆ ਂ ਰਾਕੇਸ਼ ਗਰਗ ਨ ੇ ਕਿਹਾ,” ਮਥੁਰ ਾ ਪ੍ਰਸ਼ਾਸਨ ਵੱਲੋ ਂ ਮ੍ਰਿਤਕਾ ਂ ਅਤ ੇ ਲਾਪਤ ਾ ਲੋਕਾ ਂ ਦ ੀ ਜ ੋ ਸੂਚ ੀ ਜਾਰ ੀ ਕੀਤ ੀ ਗਈ, ਉਨ੍ਹਾ ਂ ‘ ਚੋ ਂ ਕਿਸ ੇ ‘ ਚ ਵ ੀ ਡਿੰਕਲ ਬਾਂਸਲ ਦ ਾ ਨਾਂਅ ਨਹੀ ਂ ਹੈ ।”

ਨਾਲ ਹ ੀ ਉਨ੍ਹਾ ਂ ਵੱਲੋ ਂ ਪ੍ਰਸ਼ਾਸਨ ‘ ਤ ੇ ਲਾਪਰਵਾਹ ੀ ਦ ੇ ਇਲਜ਼ਾਮ ਵ ੀ ਲਗਾਏ ਗਏ । ਰਾਕੇਸ਼ ਗਰਗ ਨ ੇ ਕਿਹਾ,” ਕਿਸ਼ਤ ੀ ‘ ਚ ਬੈਠ ੇ ਕਿਸ ੇ ਵ ੀ ਸ਼ਖਸ ਨੂ ੰ ਲਾਈਫ ਜੈਕੇਟ ਨਹੀ ਂ ਪਹਿਨਾਈ ਗਈ ਸੀ । ਜਦੋ ਂ ਲੋਕ ਡੁੱਬਣ ਲੱਗ ੇ ਤਾ ਂ ਉਨ੍ਹਾ ਂ ਵੱਲ ਲਾਈਫ ਜੈਕੇਟਾ ਂ ਸੁੱਟੀਆ ਂ ਗਈਆਂ, ਜਿਸ ਦ ੇ ਹੱਥ ਜੈਕੇਟ ਆਈ, ਉਹ ਬੱਚ ਗਿਆ । ਕਿਸ਼ਤ ੀ ਚਲਾਉਣ ਵਾਲਿਆ ਂ ਨੂ ੰ ਲੈਕ ੇ ਕੋਈ ਗਾਈਡਲਾਈਨ ਨਹੀ ਂ ਸੀ । ਇਹ ਜਾਨਾ ਂ ਕੁਦਰਤ ੀ ਨਹੀ ਂ ਗਈਆ ਂ ਬਲਕ ਿ ਪ੍ਰਸ਼ਾਸਨ ਦ ੀ ਅਣਗਹਿਲ ੀ ਕਰਕ ੇ ਗਈਆਂ ।”

ਉਨ੍ਹਾ ਂ ਨ ੇ ਮੰਗ ਕੀਤ ੀ ਕ ਿ ਡਿੰਕ ੀ ਬਾਂਸਲ ਦ ਾ ਜਲਦ ਤੋ ਂ ਜਲਦ ਪਤ ਾ ਲਗਾਇਆ ਜਾਵ ੇ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ

ਬਾਂਸਲ ਪਰਿਵਾਰ ਦ ੇ ਗੁਆਂਢ ‘ ਚ ਰਹਿਣ ਵਾਲ ੇ ਗੁਲਾਟ ੀ ਪਰਿਵਾਰ ‘ ਤ ੇ ਵ ੀ ਦੁੱਖਾ ਂ ਦ ਾ ਪਹਾੜ ਟੁੱਟਿਆ । ਇਸ ਘਰ ਦ ੇ ਦ ੋ ਜੀਅ ਵ ੀ ਇਸ ਹਾਦਸ ੇ ਦ ਾ ਸ਼ਿਕਾਰ ਹੋਏ ਹਨ । ਬਜ਼ੁਰਗ ਜੋੜ ਾ ਅੰਜ ੂ ਗੁਲਾਟ ੀ ਅਤ ੇ ਰਾਕੇਸ਼ ਗੁਲਾਟ ੀ ਵ ੀ ਇਸ ੇ ਕਿਸ਼ਤ ੀ ‘ ਚ ਸਵਾਰ ਸਨ ਜਿਨ੍ਹਾ ਂ ਦ ੀ ਮੌਤ ਹੋਈ ਹੈ।

‘ ਰੀਝਾ ਂ ਬਹੁਤ ਸਨ ਪਰ ਮਾਲਕ ਨੂ ੰ ਕੁਝ ਹੋਰ ਮਨਜ਼ੂਰ ਸ ੀ ‘

ਮ੍ਰਿਤਕ ਈਸ਼ਾਨ ਕਟਾਰੀਆ ਦੀ ਫਾਈਲ ਤਸਵੀਰ

ਤਸਵੀਰ ਸਰੋਤ, home flyer

ਇਸ ਹਾਦਸ ੇ ‘ ਚ ਜਗਰਾਓ ਂ ਦ ੇ ਈਸ਼ਾਨ ਕਟਾਰੀਆ ਨ ੇ ਵ ੀ ਆਪਣ ੀ ਜਾਨ ਗਵਾਈ ਹੈ।

ਈਸ਼ਾਨ ਦ ੇ ਪਰਿਵਾਰ ਨਾਲ ਬੀਬੀਸ ੀ ਪੱਤਰਕਾਰ ਹਰਮਨਦੀਪ ਸਿੰਘ ਨ ੇ ਗੱਲਬਾਤ ਕੀਤੀ।

ਈਸ਼ਾਨ ਦ ੇ ਦਾਦ ਾ ਕ੍ਰਿਸ਼ਨ ਕਟਾਰੀਆ ਨ ੇ ਭਾਵੁਕ ਹੁੰਦਿਆ ਦੱਸਿਆ,’ ‘ ਮੇਰ ੇ ਪੋਤ ੇ ਦ ੀ ਉਮਰ 26 ਸਾਲ ਸੀ, ਪੜ੍ਹਾਈ ਪੂਰ ੀ ਕਰਕ ੇ ਉਹ ਪੇਪਰ ਦ ੀ ਤਿਆਰ ੀ ਕਰ ਰਿਹ ਾ ਸੀ ।’ ‘

‘ ‘ ਸਾਨੂ ੰ 4 ਵਜ ੇ ਦ ੇ ਕਰੀਬ ਇਸ ਹਾਦਸ ੇ ਬਾਰ ੇ ਪਤ ਾ ਲੱਗਾ । ਮੇਰ ੇ ਪਰਿਵਾਰ ਦ ੇ ਕੁਝ ਮੈਂਬਰ ਉਦੋ ਂ ਹ ੀ ਵਰਿੰਦਾਵਨ ਲਈ ਰਵਾਨ ਾ ਹ ੋ ਗਏ ਸਨ । ਈਸ਼ਾਨ ਦ ੇ ਦੋਸਤ ਨ ੇ ਫੋਨ ਕਰਕ ੇ ਸਾਨੂ ੰ ਹਾਦਸ ੇ ਬਾਰ ੇ ਦੱਸਿਆ ਕ ਿ ਬੇੜ ੀ ਪਲਟ ਗਈ ਹੈ, ਦੋਸਤਾ ਂ ਨ ੇ ਵੀਡੀਓ ਕਾਲ ਕਰਕ ੇ ਸਾਨੂ ੰ ਮ੍ਰਿਤਕ ਦੇਹ ਦਿਖਾਈ ।’ ‘

ਕ੍ਰਿਸ਼ਨ ਕਟਾਰੀਆ ਮੁਤਾਬਕ ਪਰਿਵਾਰ ਵਿੱਚ 4 ਮੈਂਬਰ ਹ ੀ ਹਨ, ਭੈਣ ਦ ਾ ਵਿਆਹ ਕਰ ਦਿੱਤ ਾ ਸ ੀ ਤ ੇ ਹੁਣ ਈਸ਼ਾਨ ਦ ੇ ਵਿਆਹ ਦੀਆ ਂ ਤਿਆਰੀਆ ਂ ਸੀ।

ਭਾਵੁਕ ਹੁੰਦਿਆ ਂ ਉਨ੍ਹਾ ਂ ਕਿਹ ਾ ਸਾਡ ੇ ਮਨ ਵਿੱਚ ਉਸ ਨੂ ੰ ਲ ੈ ਕ ੇ ਬਹੁਤ ਰੀਝਾ ਂ ਸ ੀ ਪਰ ਮਾਲਕ ਨੂ ੰ ਮਨਜ਼ੂਰ ਨਹੀ ਂ ਸੀ।

ਸੀਐੱਮ ਮਾਨ ਨ ੇ ਪੀੜਤਾ ਂ ਨਾਲ ਵੰਡਾਇਆ ਦੁੱਖ

ਸੀਐੱਮ ਮਾਨ ਦੀ ਪੀੜਤ ਪਰਿਵਾਰਾਂ ਨਾਲ ਤਸਵੀਰ

ਤਸਵੀਰ ਸਰੋਤ, Lahore people connections department

ਮੁੱਖ ਮੰਤਰ ੀ ਭਗਵੰਤ ਮਾਨ ਸ਼ਨੀਵਾਰ ਨੂ ੰ ਜਗਰਾਓ ਂ ਪਹੁੰਚ ੇ ਜਿੱਥ ੇ ਉਨ੍ਹਾ ਂ ਮਥੁਰ ਾ ਹਾਦਸ ੇ ‘ ਚ ਜਾਨ ਗਵਾਉਣ ਵਾਲਿਆ ਂ ਦ ੇ ਪਰਿਵਾਰਾ ਂ ਨਾਲ ਦੁੱਖ ਵੰਡਾਇਆ।

ਹਾਦਸ ੇ ਬਾਰ ੇ ਜਾਣਕਾਰ ੀ ਸਾਂਝ ੀ ਕਰਦਿਆ ਂ ਮੁੱਖ ਮੰਤਰ ੀ ਨ ੇ ਦੱਸਿਆ,” ਹੁਣ ਤੱਕ 11 ਲਾਸ਼ਾ ਂ ਬਰਾਮਦ ਕੀਤੀਆ ਂ ਗਈਆ ਂ ਹਨ, ਜਦਕ ਿ ਚਾਰ ਲਾਪਤ ਾ ਲੋਕਾ ਂ ਦ ੀ ਤਲਾਸ਼ ਲਗਾਤਾਰ ਜਾਰ ੀ ਹੈ । ਪੰਜਾਬ ਸਰਕਾਰ ਵੱਲੋ ਂ ਬਚਾਅ ਕਾਰਜਾ ਂ ‘ ਚ ਉੱਤਰ ਪ੍ਰਦੇਸ ਼ ਦ ੇ ਅਧਿਕਾਰੀਆ ਂ ਦ ੀ ਸਹਾਇਤ ਾ ਲਈ ਹਾਦਸ ੇ ਵਾਲ ੀ ਥਾ ਂ ‘ ਤ ੇ ਗੋਤਾਖੋਰਾ ਂ ਦੀਆ ਂ ਟੀਮਾ ਂ ਵ ੀ ਭੇਜੀਆ ਂ ਗਈਆ ਂ ਹਨ ।”

ਮੁੱਖ ਮੰਤਰ ੀ ਨ ੇ ਦੱਸਿਆ ਕ ਿ ਉਹ ਲਗਾਤਾਰ ਉੱਤਰ ਪ੍ਰਦੇਸ਼ ਸਰਕਾਰ ਨਾਲ ਰਾਬਤ ੇ ‘ ਚ ਹਨ ਅਤ ੇ ਬਚਾਅ ਕਾਰਜਾ ਂ ਦ ੀ ਨੇੜਿਓ ਂ ਨਿਗਰਾਨ ੀ ਕਰ ਰਹ ੇ ਹਨ।

ਲਾਪਰਵਾਹ ੀ ਦ ਾ ਮੁੱਦ ਾ ਯੂਪ ੀ ਸਰਕਾਰ ਕੋਲ ਚੁੱਕਿਆ: ਸੀਐੱਮ

ਸੀਐੱਮ ਮਾਨ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਂਦੇ ਹੋਏ

ਤਸਵੀਰ ਸਰੋਤ, Lahore people connections department

ਮੁੱਖ ਮੰਤਰ ੀ ਭਗਵੰਤ ਮਾਨ ਵੱਲੋ ਂ ਕਿਸ਼ਤੀਆ ਂ ‘ ਚ ਸਵਾਰ ਲੋਕਾ ਂ ਦ ੀ ਸੁਰੱਖਿਆ ਨੂ ੰ ਲੈਕ ੇ ਹੋਈ ਕੁਤਾਹ ੀ ‘ ਤ ੇ ਵ ੀ ਚਿੰਤ ਾ ਜ਼ਾਹਰ ਕੀਤੀ।

ਮੁੱਖ ਮੰਤਰ ੀ ਮਾਨ ਨ ੇ ਕਿਹਾ,” ਮੈ ਂ ਉੱਤਰ ਪ੍ਰਦੇਸ ਼ ਦ ੇ ਮੁੱਖ ਮੰਤਰ ੀ ਨੂ ੰ ਅਪੀਲ ਕੀਤ ੀ ਹ ੈ ਕ ਿ ਭਵਿੱਖ ‘ ਚ ਅਜਿਹ ੇ ਪਵਿੱਤਰ ਸਥਾਨਾ ਂ ਦ ੀ ਯਾਤਰ ਾ ਕਰਨ ਵਾਲ ੇ ਸ਼ਰਧਾਲੂਆ ਂ ਦ ੀ ਸੁਰੱਖਿਆ ਨੂ ੰ ਯਕੀਨ ੀ ਬਣਾਇਆ ਜਾਵੇ । ਇਹ ਜ਼ਰੂਰ ੀ ਹ ੈ ਕ ਿ ਸਬੰਧਤ ਸੂਬ ਾ ਸਰਕਾਰਾ ਂ ਵੱਲੋ ਂ ਜਨਤਕ ਮਹੱਤਤ ਾ ਵਾਲ ੇ ਸਥਾਨਾ ਂ ‘ ਤ ੇ ਸ਼ਰਧਾਲੂਆ ਂ ਦ ੀ ਸੁਰੱਖਿਆ ਲਈ ਸਾਰ ੇ ਜ਼ਰੂਰ ੀ ਕਦਮ ਚੁੱਕ ੇ ਜਾਣ ।”

ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਇਸ ਹਾਦਸ ੇ ਵਿੱਚ ਜਾਨ ਗੁਆਉਣ ਵਾਲ ੇ ਲੋਕਾ ਂ ਦ ੇ ਪਰਿਵਾਰਾ ਂ ਲਈ ਪ੍ਰਧਾਨ ਮੰਤਰ ੀ ਰਾਸ਼ਟਰ ੀ ਰਾਹਤ ਫੰਡ ਤੋ ਂ 2-2 ਲੱਖ ਰੁਪਏ ਦ ੀ ਸਹਾਇਤ ਾ ਰਾਸ਼ ੀ ( ਐਕਸ-ਗ੍ਰੇਸ਼ੀਆ ) ਦੇਣ ਦ ਾ ਐਲਾਨ ਕੀਤ ਾ ਹੈ।

ਪ੍ਰਧਾਨ ਮੰਤਰ ੀ ਨ ੇ ਇਸ ਘਟਨ ਾ ਵਿੱਚ ਜ਼ਖਮ ੀ ਹੋਏ ਲੋਕਾ ਂ ਲਈ 50, 000 ਰੁਪਏ ਪ੍ਰਤ ੀ ਵਿਅਕਤ ੀ ਦ ੀ ਸਹਾਇਤ ਾ ਦ ਾ ਵ ੀ ਐਲਾਨ ਕੀਤ ਾ ਹੈ।

ਪੰਜਾਬ ਕਿੰਗਸ ਦ ੀ ਟੀਮ ਨ ੇ ਕਾਲੀਆ ਂ ਪੱਟੀਆ ਂ ਬੰਨ੍ਹ ਜਤਾਇਆ ਅਫਸੋਸ

ਪੰਜਾਬ ਕਿੰਗਜ਼

ਤਸਵੀਰ ਸਰੋਤ, punjabkingsipl

ਆਈਪੀਐੱਲ ਟੀਮ ਪੰਜਾਬ ਕਿੰਗਸ ਵਰਿੰਦਾਵਨ ਹਾਦਸ ੇ ‘ ਤ ੇ ਦੁੱਖ ਦ ਾ ਪ੍ਰਗਟਾਵ ਾ ਕਰਦਿਆ ਂ ਕਾਲੀਆ ਂ ਪੱਟੀਆ ਂ ਬੰਨ੍ਹ ਮੈਦਾਨ ‘ ਚ ਉਤਰੀ।

ਟੀਮ ਵੱਲੋ ਂ ਸੋਸ਼ਲ ਮੀਡੀਆ ‘ ਤ ੇ ਪਾਈ ਪੋਸਟ ‘ ਚ ਲਿਖਿਆ,” ਹਾਦਸ ੇ ‘ ਚ ਜਾਨ ਗਵਾਉਣ ਵਾਲ ੇ ਪਰਿਵਾਰਾ ਂ ਨਾਲ ਸਾਡ ੀ ਹਮਦਰਦ ੀ ਹੈ । ਪ੍ਰਮਾਤਮ ਾ ਮ੍ਰਿਤਕਾ ਂ ਨੂ ੰ ਆਪਣ ੇ ਚਰਨਾ ਂ ‘ ਚ ਨਿਵਾਸ ਬਖਸ਼ੇ ।”

ਵਰਿੰਦਾਵਨ ‘ ਚ ਕਿਵੇ ਂ ਵਾਪਰਿਆ ਹਾਦਸਾ?

ਵਰਿੰਦਾਵਨ ਹਾਦਸੇ ਦੀ ਤਸਵੀਰ

ਤਸਵੀਰ ਸਰੋਤ, ANI

ਸ਼ੁੱਕਰਵਾਰ ਨੂ ੰ ਦੁਪਹਿਰ ਤਿੰਨ ਵਜ ੇ ਦ ੇ ਕਰੀਬ ਵਰਿੰਦਾਵਨ ‘ ਚ ਯਮੁਨ ਾ ਨਦ ੀ ਪਾਰ ਕਰ ਰਹ ੇ ਸ਼ਰਧਾਲੂਆ ਂ ਦ ੀ ਕਿਸ਼ਤ ੀ ਅਚਾਨਕ ਪਲਟ ਗਈ । ਇਸ ਕਿਸ਼ਤ ੀ ‘ ਚ 30 ਦ ੇ ਕਰੀਬ ਸ਼ਰਧਾਲ ੂ ਸਵਾਰ ਸਨ ਅਤ ੇ ਸਾਰ ੇ ਤਕਰੀਬਨ ਪੰਜਾਬ ਦ ੇ ਹ ੀ ਰਹਿਣ ਵਾਲ ੇ ਸਨ।

ਅਧਿਕਾਰੀਆ ਂ ਮੁਤਾਬਕ ਪਨਟੂਨ ਬ੍ਰਿਜ ਨਾਲ ਕਿਸ਼ਤ ੀ ਦ ੀ ਟੱਕਰ ਕਾਰਨ ਇਹ ਹਾਦਸ ਾ ਵਾਪਰਿਆ।

ਮੌਕ ੇ ‘ ਤ ੇ ਪ੍ਰਸ਼ਾਸਨ ਵੱਲੋ ਂ 13 ਲੋਕਾ ਂ ਨੂ ੰ ਰੈਸਕਿਊ ਕਰ ਲਿਆ ਗਿਆ ਪਰ 11 ਮੌਤਾ ਂ ਦ ੀ ਪੁਸ਼ਟ ੀ ਹੋਈ ਹ ੈ ਜਦੋ ਂ ਕ ਿ ਚਾਰ ਅਜ ੇ ਵ ੀ ਲਾਪਤ ਾ ਦੱਸ ੇ ਜ ਾ ਰਹ ੇ ਹਨ।

ਹੁਣ ਤੱਕ ਦ ੀ ਜਾਣਕਾਰ ੀ ਮੁਤਾਬਕ ਮ੍ਰਿਤਕਾ ਂ ‘ ਚ ਪੰਜ ਜਗਰਾਓ ਂ ਦੇ, ਤਿੰਨ ਲੁਧਿਆਣਾ, ਇੱਕ ਮੋਗ ਾ ਅਤ ੇ ਇੱਕ ਹਰਿਆਣ ਾ ਦ ਾ ਸੀ।

ਵੀਰਵਾਰ ਨੂ ੰ ਪੰਜਾਬ ਤੋ ਂ ਦ ੋ ਬੱਸਾ ਂ ‘ ਚ ਸਵਾਰ ਹ ੋ ਕ ੇ ਸ਼ਰਧਾਲ ੂ ਵਰਿੰਦਾਵਨ ਦਰਸ਼ਨਾ ਂ ਲਈ ਗਏ ਸਨ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI