Source :- BBC PUNJABI

ਤਸਵੀਰ ਸਰੋਤ, Insta/MillaMagee
- ਲੇਖਕ, ਬਾਲ ਾ ਸਤੀਸ ਼
- ਰੋਲ, ਬੀਬੀਸੀ ਪੱਤਰਕਾਰ
-
25 ਮਈ 2025, 16: 03 Dass
ਅਪਡੇਟ 3 ਘੰਟ ੇ ਪਹਿਲਾ ਂ
ਮਿਸ ਵਰਲਡ ਮੁਕਾਬਲ ੇ ਨੂ ੰ ਲ ੈ ਕ ੇ ਵਿਵਾਦ ਛਿੜ ਗਿਆ ਹੈ।
ਮਿਸ ਇੰਗਲੈਂਡ 2025 ਮਿੱਲ ਾ ਮੈਗ ੀ ਵਲੋ ਂ ਆਯੋਜਨ ਬਾਰ ੇ ਦਿੱਤ ੀ ਗਈ ਇੰਟਰਵਿਊ ਤੋ ਂ ਬਾਅਦ ਸਨਸਨ ੀ ਮਚ ਗਈ ਹੈ।
ਕਿਉਂਕ ਿ ਇਸ ਸਾਲ ਇਹ ਮੁਕਾਬਲ ਾ ਭਾਰਤ ਦ ੇ ਹੈਦਰਾਬਾਦ ‘ ਚ ਕਰਵਾਇਆ ਜ ਾ ਰਿਹ ਾ ਹੈ, ਇਸ ਕਾਰਨ ਇਸ ਮੁੱਦ ੇ ‘ ਤ ੇ ਭਖਵੀ ਂ ਸਿਆਸਤ ਵ ੀ ਹ ੋ ਰਹ ੀ ਹੈ।
ਮੁਕਾਬਲ ੇ ਨੂ ੰ ਵਿਚਕਾਰ ਹ ੀ ਛੱਡ ਕ ੇ ਇੰਗਲੈਂਡ ਵਾਪਸ ਮੁੜ ਚੁੱਕ ੀ ਮਿਸ ਇੰਗਲੈਂਡ 2025 ਮਿੱਲ ਾ ਮੈਗ ੀ ਨ ੇ ਇੱਕ ਬ੍ਰਿਟਿਸ ਼ ਮੈਗਜ਼ੀਨ ਨੂ ੰ ਇੰਟਰਵਿਊ ਦਿੱਤ ਾ ਹੈ।
ਇਸ ਇੰਟਰਵਿਊ ‘ ਚ ਮਿੱਲ ਾ ਨ ੇ ਕਿਹਾ,” ਉਨ੍ਹਾ ਂ ( ਆਯੋਜਕਾਂ ) ਨ ੇ ਮੈਨੂ ੰ ਇੰਝ ਮਹਿਸੂਸ ਕਰਵਾਇਆ ਜਿਵੇ ਂ ਕ ਿ ਮੈ ਂ ਇੱਕ ਵੇਸਵ ਾ ਹਾਂ ।”
ਇਸ ਟਿੱਪਣ ੀ ਤੋ ਂ ਬਾਅਦ ਹੈਦਰਾਬਾਦ ਵਿੱਚ ਰਾਜਨੀਤਿਕ ਹੰਗਾਮ ਾ ਮਚ ਗਿਆ ਹੈ।
ਮਿਸ ਇੰਗਲੈਂਡ 2025 ਦ ੀ ਜੇਤ ੂ ਮਿੱਲ ਾ ਮੈਗ ੀ ਮਿਸ ਵਰਲਡ ਮੁਕਾਬਲ ੇ ਵਿੱਚ ਹਿੱਸ ਾ ਲੈਣ ਲਈ ਹੈਦਰਾਬਾਦ ਆਏ ਸੀ।
ਉਹ ਮੁਕਾਬਲ ੇ ਲਈ 7 ਮਈ ਨੂ ੰ ਹੈਦਰਾਬਾਦ ਪਹੁੰਚ ੇ ਅਤ ੇ 16 ਮਈ ਨੂ ੰ ਇਥੋ ਂ ਵਾਪਸ ਰਵਾਨ ਾ ਹ ੋ ਗਏ।
ਮਿੱਲ ਾ ਮੈਗ ੀ ਨ ੇ ਇੰਟਰਵਿਊ ਵਿੱਚ ਕ ੀ ਕਿਹਾ?
ਮੈਗ ੀ ਨ ੇ ਭਾਰਤ ਤੋ ਂ ਵਾਪਸ ਜਾਣ ਮਗਰੋ ਂ ਬ੍ਰਿਟਿਸ ਼ ਟੈਬਲਾਇਡ ‘ ਦ ਿ ਸਨ ‘ ਨੂ ੰ ਇੱਕ ਇੰਟਰਵਿਊ ਦਿੱਤਾ।
ਉਨ੍ਹਾ ਂ ਨ ੇ ਇਸ ਇੰਟਰਵਿਊ ਵਿੱਚ ਕਿਹਾ,” ਮੈ ਂ ਉੱਥ ੇ ਬਦਲਾਅ ਲ ੈ ਕ ੇ ਆਉਣ ਦ ੇ ਉਦੇਸ਼ ਨਾਲ ਗਈ ਸੀ, ਪਰ ਇਸ ਦ ੇ ਉਲਟ ਮੈਨੂ ੰ ਉੱਥ ੇ ਕਠਪੁਤਲ ੀ ਵਾਂਗ ਬੈਠਣ ਾ ਪਿਆ ।”
” ਮੇਰ ੇ ਨੈਤਿਕ ਮਿਆਰਾ ਂ ਨ ੇ ਮੈਨੂ ੰ ਉੱਥ ੇ ਹੋਰ ਰਹਿਣ ਦ ੀ ਇਜਾਜ਼ਤ ਨਹੀ ਂ ਦਿੱਤੀ । ਪ੍ਰਬੰਧਕਾ ਂ ਨੂ ੰ ਲੱਗਿਆ ਕ ਿ ਮੈ ਂ ਉੱਥ ੇ ਸਿਰਫ ਼ ਮੌਜ-ਮਸਤ ੀ ਕਰਨ ਲਈ ਆਈ ਹਾਂ ।”
ਮਿੱਲ ਾ ਨ ੇ ਅੱਗ ੇ ਕਿਹ ਾ” ਉਨ੍ਹਾ ਂ ਨ ੇ ਮੈਨੂ ੰ ਆਪਣ ੇ ਆਪ ਨੂ ੰ ਵੇਸਵ ਾ ਸਮਝਣ ਲਈ ਮਜਬੂਰ ਕਰ ਦਿੱਤਾ । ਅਮੀਰ ਪੁਰਸ ਼ ਸਪਾਂਸਰਾ ਂ ਦ ੇ ਸਾਹਮਣ ੇ ਪੇਸ਼ ਹੋਣ ਤੋ ਂ ਬਾਅਦ, ਮੈਨੂ ੰ ਲੱਗ ਾ ਕ ਿ ਮੈਨੂ ੰ ਕੋਈ ਫੈਸਲ ਾ ਲੈਣ ਾ ਹ ੀ ਪਵੇਗਾ ।”
” ਮਿਸ ਵਰਲਡ ਮੁਕਾਬਲਿਆ ਂ ਦ ੇ ਲਈ ਚੰਗ ਾ ਸਮਾ ਂ ਖਤਮ ਹ ੋ ਗਿਆ ਹੈ ।”
” ਦੁਨੀਆ ਂ ਨੂ ੰ ਬਦਲਣ ਲਈ ਆਪਣ ੀ ਆਵਾਜ ਼ ਬੁਲੰਦ ਕਰਨ ਤੋ ਂ ਪਹਿਲਾ ਂ ਇਹ ਤਾਜ ਅਤ ੇ ਖ਼ਿਤਾਬ ਜਿੱਤਣ ਾ ਬੇਕਾਰ ਹਨ ।”
” ਉਨ੍ਹਾ ਂ ( ਆਯੋਜਕਾਂ ) ਦ ੇ ਮੁਤਾਬਕ ਤਾ ਂ ਔਰਤਾ ਂ ਨੂ ੰ ਸਵੇਰ ੇ ਹ ੀ ਸੱਜ-ਸਵਰ ਕੇ, ਮੇਕਅਪ ਕਰਕ ੇ ਅਤ ੇ ਬਾਲ ਗਾਊਨ ਪਹਿਨ ਕ ੇ ਰਸੋਈ ਦ ੇ ਦੁਆਲ ੇ ਹ ੋ ਜਾਣ ਾ ਚਾਹੀਦ ਾ ਹੈ ।”

ਤਸਵੀਰ ਸਰੋਤ, website. missworld.com
‘ ਮਰਦਾ ਂ ਦ ਾ ਮਨੋਰੰਜਨ ਕਰਨ ਲਈ ਕਿਹ ਾ ਗਿਆ ‘
‘ ਦ ਿ ਸਨ ‘ ਮੈਗਜ਼ੀਨ ਨ ੇ ਆਪਣ ੇ ਲੇਖ ਵਿੱਚ ਲਿਖਿਆ ਕ ਿ ਮਿੱਲ ਾ ਨੂ ੰ ਸ਼ੁਕਰਗੁਜ਼ਾਰ ੀ ਦ ੇ ਬਹਾਨ ੇ ਕੁਝ ਮੱਧ-ਉਮਰ ਦ ੇ ਆਦਮੀਆ ਂ ਨੂ ੰ ਰਿਝਾਣ ਲਈ ਕਿਹ ਾ ਜ ਾ ਰਿਹ ਾ ਸੀ, ਜਿਸ ਤੋ ਂ ਉਹ ਤੰਗ ਆ ਗਈ ਸੀ।
” ਹਰੇਕ ਮੇਜ ਼’ ਤ ੇ ਛ ੇ ਮਹਿਮਾਨਾ ਂ ਨਾਲ ਦੋ-ਦੋ ਕੁੜੀਆ ਂ ਬੈਠਾਈਆ ਂ ਜਾਂਦੀਆ ਂ ਸਨ ।”
ਮਿੱਲ ਾ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਸਾਰ ੀ ਸ਼ਾਮ ਉਨ੍ਹਾ ਂ ਮਹਿਮਾਨਾ ਂ ਨਾਲ ਬੈਠਣ ਲਈ ਕਿਹ ਾ ਜਾਂਦ ਾ ਸੀ । ਇਹ ਵ ੀ ਕਿਹ ਾ ਜਾਂਦ ਾ ਸ ੀ ਉਹ ਉਨ੍ਹਾ ਂ ਦ ਾ ਮਨੋਰੰਜਨ ਕਰਨ।
” ਇਹ ਮੈਨੂ ੰ ਬਹੁਤ ਗਲਤ ਲੱਗਿਆ । ਮੈ ਂ ਉੱਥ ੇ ਲੋਕਾ ਂ ਦ ਾ ਮਨੋਰੰਜਨ ਕਰਨ ਲਈ ਨਹੀ ਂ ਗਈ ਸੀ । ਮਿਸ ਵਰਲਡ ਦ ੇ ਕੁਝ ਨੈਤਿਕ ਮੁੱਲ ਹੋਣ ੇ ਚਾਹੀਦ ੇ ਹਨ ।”
ਮਿੱਲ ਾ ਮੈਗ ੀ ਨ ੇ ‘ ਦ ਿ ਸਨ ‘ ਨੂ ੰ ਅੱਗ ੇ ਦੱਸਿਆ” ਪਰ, ਇਹ ਮੁਕਾਬਲ ੇ ਬਹੁਤ ਪੁਰਾਣ ੇ ਤਰੀਕਿਆ ਂ ਨਾਲ ਹ ੀ ਚੱਲ ਰਹ ੇ ਹਨ । ਉਨ੍ਹਾ ਂ ਨ ੇ ਮੈਨੂ ੰ ਇੱਕ ਵੇਸਵ ਾ ਵਾਂਗ ਮਹਿਸੂਸ ਕਰਵਾਇਆ ।”
” ਜਦੋ ਂ ਮੈ ਂ ਕਿਸ ੇ ਅਹਿਮ ਵਿਸ਼ ੇ ਬਾਰ ੇ ਗੱਲ ਕਰਨ ਲੱਗਦੀ, ਤਾ ਂ ਉੱਥੋ ਂ ਦ ੇ ਆਦਮ ੀ ਬੇਲੋੜੀਆ ਂ ਅਤ ੇ ਅਸੰਬੰਧਿਤ ਚੀਜ਼ਾ ਂ ਬਾਰ ੇ ਗੱਲ ਕਰਦ ੇ ਸਨ, ਜਿਸ ਕਾਰਨ ਉੱਥ ੇ ਰਹਿਣ ਾ ਮੁਸ਼ਕਲ ਹ ੋ ਗਿਆ ਸੀ ।”
ਮੈਗ ੀ ਨ ੇ ਕਿਹਾ,” ਮੈਨੂ ੰ ਇਸ ਮੁਕਾਬਲ ੇ ਤੋ ਂ ਇਸ ਤਰ੍ਹਾ ਂ ਦ ੀ ਉਮੀਦ ਨਹੀ ਂ ਸੀ । ਉਨ੍ਹਾ ਂ ਨ ੇ ਸਾਡ ੇ ਨਾਲ ਬੱਚਿਆ ਂ ਵਾਂਗ ਵਿਵਹਾਰ ਕੀਤਾ, ਵੱਡਿਆ ਂ ਵਾਂਗ ਨਹੀਂ ।”
‘ ਦ ਿ ਸਨ ‘ ਅਖ਼ਬਾਰ ਦ ੀ ਰਿਪੋਰਟ ਮੁਤਾਬਕ ਕ ਿ ਮੈਗ ੀ ਨ ੇ ਆਪਣ ੀ ਮਾ ਂ ਨੂ ੰ ਫ਼ੋਨ ਕਰਕ ੇ ਆਪਣ ੀ ਪਰੇਸ਼ਾਨ ੀ ਅਤ ੇ ਸ਼ੋਸ਼ਣ ਬਾਰ ੇ ਦੱਸਿਆ।
ਭਾਰਤ ‘ ਚ ਭਖ ੀ ਸਿਆਸਤ

ਤਸਵੀਰ ਸਰੋਤ, Telangana I&, PR
ਬੀਆਰਐਸ ਪਾਰਟ ੀ ਨ ੇ ਇਸ ਮੁੱਦ ੇ ‘ ਤ ੇ ਸਖ਼ਤ ਪ੍ਰਤੀਕਿਰਿਆ ਦਿੱਤ ੀ ਹੈ।
ਉਨ੍ਹਾ ਂ ਨ ੇ ‘ ਦ ਿ ਸਨ ‘ ਦ ੀ ਕਹਾਣ ੀ ਸਾਂਝ ੀ ਕਰਦ ੇ ਹੋਏ ਟਵੀਟ ਕੀਤਾ।
ਇਸ ਟਵੀਟ ‘ ਚ ਉਨ੍ਹਾ ਂ ਨ ੇ ਕਿਹ ਾ” ਕਾਂਗਰਸ ਸਰਕਾਰ ਦ ੇ ਮੁੱਖ ਮੰਤਰ ੀ ਰੇਵੰਤ ਨ ੇ ਸਰਕਾਰ ੀ ਖਜ਼ਾਨ ੇ ਵਿੱਚ ੋ 250 ਕਰੋੜ ਰੁਪਏ ਖਰਚ ਕਰਕ ੇ ਤੇਲੰਗਾਨ ਾ ਅਤ ੇ ਹੈਦਰਾਬਾਦ ਦ ੀ ਸਾਖ ਨੂ ੰ ਅੰਤਰਰਾਸ਼ਟਰ ੀ ਪੱਧਰ ‘ ਤ ੇ ਢਾਹ ਲਗਾਈ ਹ ੈ”!
ਮਿਸ ਵਰਲਡ ਦ ੇ ਪ੍ਰਬੰਧਕਾ ਂ ਨ ੇ ਮਿੱਲ ਾ ਮੈਗ ੀ ਦ ੇ ਇਲਜ਼ਾਮਾ ਂ ਦ ਾ ਜਵਾਬ ਦਿੱਤਾ । ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਇਹ ਉਨ੍ਹਾ ਂ ਦ ੇ ਇਲਜ਼ਾਮ ਝੂਠ ੇ ਹਨ।
ਉਨ੍ਹਾ ਂ ਕਿਹ ਾ” ਮਿਸ ਇੰਗਲੈਂਡ 2025 ਦ ੀ ਜੇਤੂ, ਮਿੱਲ ਾ ਮੈਗ ੀ ਨ ੇ ਇਸ ਮਹੀਨ ੇ ਦ ੇ ਸ਼ੁਰ ੂ ਵਿੱਚ ਆਪਣ ੀ ਮਾ ਂ ਦ ੀ ਬਿਮਾਰ ੀ ਦ ਾ ਹਵਾਲ ਾ ਦਿੰਦ ੇ ਹੋਏ ਮੁਕਾਬਲ ੇ ਛੱਡਣ ਲਈ ਬੇਨਤ ੀ ਕੀਤ ੀ ਸੀ ।”
ਬਿਆਨ ਵਿੱਚ ਅੱਗ ੇ ਕਿਹ ਾ ਗਿਆ,” ਉਸ ਦ ੀ ਸਥਿਤ ੀ ਨੂ ੰ ਸਮਝਦ ੇ ਹੋਏ, ਮਿਸ ਵਰਲਡ ਸੰਗਠਨ ਦ ੀ ਚੇਅਰਮੈਨ ਅਤ ੇ ਸੀਈਓ ਜੂਲੀਆ ਮੋਰਲ ੇ ਨ ੇ ਉਸ ਦ ੇ ਇੰਗਲੈਂਡ ਵਾਪਸ ਜਾਣ ਦ ਾ ਪ੍ਰਬੰਧ ਕੀਤਾ । ਬਾਅਦ ਵਿੱਚ ਉਸ ਦ ੀ ਜਗ੍ਹ ਾ ਸ਼ਾਰਲਟ ਗ੍ਰਾਂਟ ਮੁਕਾਬਲ ੇ ਵਿੱਚ ਹਿੱਸ ਾ ਲੈਣ ਪਹੁੰਚੀ । ਉਹ ( ਸ਼ਾਰਲਟ ) ਬੁੱਧਵਾਰ ਨੂ ੰ ਹੈਦਰਾਬਾਦ ਪਹੁੰਚ ੀ ਗਈ ।”
ਆਯੋਜਕਾ ਂ ਵਲੋ ਂ ਦਿੱਤ ੇ ਗਏ ਬਿਆਨ ‘ ਚ ਕਿਹ ਾ ਗਿਆ ਹ ੈ ਕ ਿ ਬ੍ਰਿਟਿਸ ਼ ਮੀਡੀਆ ਆਊਟਲੈਟਾ ਂ ਵਲੋ ਂ ਭਾਰਤ ਵਿੱਚ ਮਿੱਲ ਾ ਦ ੇ ਤਜ਼ਰਬਿਆ ਂ ਸੰਬੰਧ ੀ ਪ੍ਰਕਾਸ਼ਿਤ ਕੀਤੀਆ ਂ ਰਿਪੋਰਟਾ ਂ ਸਹ ੀ ਨਹੀ ਂ ਹਨ।
ਆਯੋਜਕਾ ਂ ਨ ੇ ਕਿਹ ਾ ਉਨ੍ਹਾ ਂ ਖ਼ਬਰਾ ਂ ਦ ਾ ਇੱਥ ੇ ( ਭਾਰਤ ‘ ਚ ) ਮਿੱਲ ਾ ਦ ੀ ਸਥਿਤ ੀ ਨਾਲ ਕੋਈ ਲੈਣਾ-ਦੇਣ ਾ ਨਹੀ ਂ ਹੈ।
” ਅਸੀ ਂ ਮਿੱਲ ਾ ਦ ੀ ਹੈਦਰਾਬਾਦ ਵਿੱਚ ਸ਼ੂਟ ਹੋਈ ਵੀਡੀਓ ਜਾਰ ੀ ਕਰ ਰਹ ੇ ਹਾਂ । ਜਿਸ ਵਿੱਚ ਉਸ ਨੂ ੰ ਧੰਨਵਾਦ ਕਹਿੰਦ ੇ ਹੋਏ ਅਤ ੇ ਇਹ ਕਹਿੰਦ ੇ ਹੋਏ ਸਾਫ਼-ਸਾਫ ਼ ਦੇਖ ਸਕਦ ੇ ਹਾ ਂ ਕ ਿ ਇੱਥ ੇ ਸਭ ਕੁਝ ਠੀਕ ਹੈ । ਭਾਰਤ ਵਿੱਚ ਬੋਲ ੇ ਗਏ ਸ਼ਬਦਾ ਂ ਅਤ ੇ ਉੱਥ ੇ ਜਾਣ ਤੋ ਂ ਬਾਅਦ ਸਾਹਮਣ ੇ ਆ ਰਹੀਆ ਂ ਕਹਾਣੀਆ ਂ ਵਿਚਕਾਰ ਕੋਈ ਸਬੰਧ ਨਹੀ ਂ ਹੈ ।”
ਮਿਸ ਵਰਲਡ ਸੰਗਠਨ ਨ ੇ ਕਿਹ ਾ ‘ ਇਲਜ਼ਾਮ ਝੂਠ ੇ ਹਨ ‘

ਤਸਵੀਰ ਸਰੋਤ, Telangana I&, PR
ਮਿਸ ਵਰਲਡ ਸੰਗਠਨ ਨ ੇ ਇੱਕ ਬਿਆਨ ਵਿੱਚ ਕਿਹਾ,” ਅਸੀ ਂ ਮੀਡੀਆ ਆਊਟਲੈਟਾ ਂ ਨੂ ੰ ਅਜਿਹੀਆ ਂ ਗੁੰਮਰਾਹਕੁੰਨ ਖ਼ਬਰਾ ਂ ਪ੍ਰਕਾਸ਼ਤ ਕਰਨ ਤੋ ਂ ਪਹਿਲਾ ਂ ਪੱਤਰਕਾਰ ੀ ਦੀਆ ਂ ਕਦਰਾਂ-ਕੀਮਤਾ ਂ ਦ ੀ ਪਾਲਣ ਾ ਕਰਨ ਦ ੀ ਅਪੀਲ ਕਰਦ ੇ ਹਾਂ । ਮਿਸ ਵਰਲਡ ਆਪਣ ੇ ਉਦੇਸ਼ਾ ਂ ਪ੍ਰਤ ੀ ਵਚਨਬੱਧ ਹੈ ।”
ਇਹ ਸਾਰ ੇ ਬਿਆਨ ਮਿਸ ਵਰਲਡ ਆਰਗੇਨਾਈਜ਼ੇਸ਼ਨ ਦ ੀ ਚੇਅਰਮੈਨ ਅਤ ੇ ਸੀਈਓ ਜੂਲੀਆ ਮੋਰਲ ੇ ਦ ੇ ਨਾਮ ਹੇਠ ਜਾਰ ੀ ਕੀਤ ੇ ਗਏ ਹਨ।
ਇਹਨਾ ਂ ਬਿਆਨਾ ਂ ਦ ੇ ਨਾਲ ਹ ੀ ਮਿੱਲ ਾ ਦ ਾ ਇੱਕ ਵੀਡੀਓ ਵ ੀ ਜਾਰ ੀ ਕੀਤ ਾ ਗਿਆ ਸ ੀ ਜਿਸ ਵਿੱਚ ਉਹ ਕਹਿੰਦ ੀ ਹ ੈ ਕ ਿ ਇੱਥ ੇ ( ਭਾਰਤ ) ਵਿੱਚ ਸਭ ਕੁਝ ਠੀਕ ਹੈ।
ਪ੍ਰਬੰਧਕਾ ਂ ਨ ੇ ਇਹ ਵੀਡੀਓ ਜਾਰ ੀ ਕਰਦਿਆ ਂ ਇਹ ਦਾਅਵ ਾ ਕੀਤ ਾ ਕ ਿ ਮਿੱਲ ਾ ਮੈਗ ੀ ਨ ੇ ਚੌਮਹੱਲ ਾ ਪੈਲੇਸ ਵਿੱਚ ਹੋਈ ਸਿਰਫ ਼ ਇੱਕ ਹ ੀ ਦਾਵਤ ਵਿੱਚ ਹਿੱਸ ਾ ਲਿਆ ਸੀ, ਜ ੋ ਕ ਿ ਸਰਕਾਰ ਦੁਆਰ ਾ ਆਯੋਜਿਤ ਕਰਵਾਈ ਗਈ ਸੀ।
ਵੀਡੀਓ ਵਿੱਚ ਦੇਖਿਆ ਜ ਾ ਸਕਦ ਾ ਹ ੈ ਕ ਿ ਮਿੱਲ ਾ ਮੈਗ ੀ ਦ ੇ ਦੋਵੇ ਂ ਪਾਸ ੇ ਔਰਤਾ ਂ ਬੈਠੀਆ ਂ ਸਨ ਅਤ ੇ ਮੇਜ ਼ ‘ ਤ ੇ ਸਿਰਫ ਼ ਇੱਕ ਹ ੀ ਮਰਦ ਦਿਖਾਈ ਦ ੇ ਰਿਹ ਾ ਸੀ।
ਇਸ ਵਿਵਾਦ ਤੋ ਂ ਬਾਅਦ, ਮਿਸ ਇੰਗਲੈਂਡ 2025 ਖ਼ਿਤਾਬ ਦ ੀ ਉਪ ਜੇਤ ੂ ਸ਼ਾਰਲਟ ਮਿੱਲ ਾ ਮੈਗ ੀ ਦ ੀ ਥਾ ਂ ਲ ੈ ਕ ੇ ਮੁਕਾਬਲ ੇ ਵਿੱਚ ਇੰਗਲੈਂਡ ਦ ੀ ਨੁਮਾਇੰਦਗ ੀ ਕਰਨਗੇ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI