Source :- BBC PUNJABI

ਤਸਵੀਰ ਸਰੋਤ, Getty Images
ਅਪਡੇਟ 7 ਅਪ੍ਰੈਲ 2025
ਇਸ ਨੂ ੰ ਅਕਸਰ ਬੋਲਚਾਲ ਵਿੱਚ ‘ ਤਰਲ ਸੋਨ ਾ ‘ ਕਿਹ ਾ ਜਾਂਦ ਾ ਹੈ, ਯਾਨ ੀ ਬੇਸ਼ਕੀਮਤੀ । ਕੁਝ ਮਾਹਰ ਤਾ ਂ ਇਹ ਵ ੀ ਕਹਿੰਦ ੇ ਹਨ ਕ ਿ ਇਹ ‘ ਜਾਦੂਈ ਸ਼ਕਤੀਆ ਂ ‘ ਦ ਾ ਸਰੋਤ ਹੈ।
ਵਿਗਿਆਨ ੀ ਇਸ ਗੱਲ ਨਾਲ ਸਹਿਮਤ ਹਨ ਕ ਿ ਮਾ ਂ ਦ ਾ ਦੁੱਧ ਬੱਚਿਆ ਂ ਲਈ ਪੌਸ਼ਟਿਕ ਤੱਤ ਅਤ ੇ ਐਂਟੀਬਾਡੀਜ ਼ ਪ੍ਰਦਾਨ ਕਰਦ ਾ ਹ ੈ ਅਤ ੇ ਇਹ ਉਨ੍ਹਾ ਂ ਦ ੀ ਵਿਕਾਸ ਲਈ ਜ਼ਰੂਰ ੀ ਹੈ।
ਪਰ ਕੁਝ ਬਾਲਗ ਵ ੀ ਇਸ ਦੀਆ ਂ ਮੰਨੀਆ ਂ ਜਾਂਦੀਆ ਂ ਸੁਪਰਫੂਡ ਯੋਗਤਾਵਾ ਂ ‘ ਤ ੇ ਭਰੋਸ ਾ ਕਰ ਰਹ ੇ ਹਨ।
39 ਸਾਲ ਾ ਜੇਮਸਨ ਰਿਟੇਨੌਰ, ਜ ੋ ਕ ਿ ਤਿੰਨ ਬੱਚਿਆ ਂ ਦ ਾ ਪਿਤ ਾ ਹੈ, ਨ ੇ ਪਹਿਲ ੀ ਵਾਰ ਮਾ ਂ ਦ ਾ ਦੁੱਧ ਉਦੋ ਂ ਪੀਤ ਾ ਜਦੋ ਂ ਉਸ ਦ ੀ ਸਾਥਣ ਬੱਚ ੇ ਨੂ ੰ ਦੁੱਧ ਪਿਲ ਾ ਰਹ ੀ ਸ ੀ ਅਤ ੇ ਦੁੱਧ ਬੱਚ ੇ ਦ ੀ ਲੋੜ ਤੋ ਂ ਵੱਧ ਪੈਦ ਾ ਹ ੋ ਰਿਹ ਾ ਸੀ।
ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ,” ਮੈ ਂ ਇਸ ਨੂ ੰ ਆਪਣ ੇ ਸ਼ੇਕ ਵਿੱਚ ਪਾਇਆ, ਭਾਵੇ ਂ ਇਹ ਥੋੜ੍ਹ ਾ ਅਜੀਬ ਲੱਗਿਆ ।”
ਜੇਮਸਨ ਨੂ ੰ ਇੱਕ ਯੂਟਿਊਬ ਵੀਡੀਓ ਦੇਖਣ ਤੋ ਂ ਬਾਅਦ ਬ੍ਰੈਸਟ ਮਿਲਕ ਦ ੇ ਫਾਇਦਿਆ ਂ ਬਾਰ ੇ ਜਾਣਨ ਦ ੀ ਉਤਸੁਕਤ ਾ ਹ ੋ ਗਈ ਸੀ, ਇਸ ਵੀਡੀਓ ਵਿੱਚ ਇੱਕ ਬਾਡ ੀ ਬਿਲਡਰ ਨ ੇ ਇਸਨੂ ੰ ਪੀਣ ਦ ੇ ਪ੍ਰਭਾਵਾ ਂ ਬਾਰ ੇ ਗੱਲ ਕੀਤ ੀ ਸੀ।

ਆਪਣ ੀ ਸਾਥਣ ਦ ਾ ਬ੍ਰੈਸਟ ਮਿਲਕ ਪੀਣ ਾ ਜੇਮਸਨ ਦ ੇ ਰੁਟੀਨ ਦ ਾ ਹਿੱਸ ਾ ਬਣ ਗਿਆ । ਉਸ ਕੋਲ ਇੱਕ ਦਿਨ ਵਿੱਚ ਦ ੋ ਬੈਗ ਹੁੰਦ ੇ ਸਨ, ਜਿਨ੍ਹਾ ਂ ਵਿੱਚ ਲਗਭਗ ਅੱਠ ਔਂਸ ਦੁੱਧ ਹੁੰਦ ਾ ਸੀ।
ਉਨ੍ਹਾ ਂ ਦੱਸਿਆ,” ਮੈ ਂ ਸ਼ਾਇਦ ਆਪਣ ੀ ਜ਼ਿੰਦਗ ੀ ਦ ੀ ਸਭ ਤੋ ਂ ਬਿਹਤਰ ਸਰੀਰਕ ਸਥਿਤ ੀ ਵਿੱਚ ਸੀ ।”
” ਇਹ ਯਕੀਨ ੀ ਤੌਰ ‘ ਤ ੇ ਮੈਨੂ ੰ ਮਾਸਪੇਸ਼ੀਆ ਂ ਬਣਾਉਣ ਵਿੱਚ ਮਦਦ ਕਰ ਰਿਹ ਾ ਸੀ । ਮੇਰ ਾ ਭਾਰ ਘੱਟ ਰਿਹ ਾ ਸੀ, ਨਾਲ ਹ ੀ ਮੈ ਂ ਲਗਭਗ ਅੱਠ ਹਫ਼ਤਿਆ ਂ ਵਿੱਚ ਲਗਭਗ 5 ਫ਼ੀਸਦ ੀ ਮਾਸਪੇਸ਼ੀਆ ਂ ਵ ੀ ਵਧ ਾ ਰਿਹ ਾ ਸੀ ।”
ਜੇਮਸਨ ਕਹਿੰਦ ੇ ਹਨ ਕ ਿ ਉਨ੍ਹਾ ਂ ਨੂ ੰ ਯਾਦ ਨਹੀ ਂ ਹ ੈ ਕ ਿ ਜਦੋ ਂ ਮਨੁੱਖ ੀ ਦੁੱਧ ਉਸਦ ੀ ਖੁਰਾਕ ਦ ਾ ਹਿੱਸ ਾ ਸੀ, ਤਾ ਂ ਉਹ ਕਦ ੇ ਬਿਮਾਰ ਹੋਇਆ ਜਾ ਂ ਉਸ ਨੂ ੰ ਜ਼ੁਕਾਮ ਵ ੀ ਹੋਇਆ ਹੋਵੇ।
ਉਹ ਕਹਿੰਦ ੇ ਹਨ,” ਮੈ ਂ ਇੱਕ ਬੱਚ ੇ ਵਾਂਗ ਵੱਡ ਾ ਹੋਣ ਾ ਅਤ ੇ ਇੱਕ ਬੱਚ ੇ ਵਾਂਗ ਸੌਣ ਾ ਚਾਹੁੰਦ ਾ ਸੀ, ਇਸ ਲਈ ਮੈ ਂ ਫ਼ੈਸਲ ਾ ਕੀਤ ਾ ਕ ਿ ਮੈ ਂ ਵ ੀ ਇੱਕ ਬੱਚ ੇ ਵਾਂਗ ਖਾਵਾਂਗਾ ।”
” ਮੈਨੂ ੰ ਚੰਗ ਾ ਮਹਿਸੂਸ ਹ ੋ ਰਿਹ ਾ ਸ ੀ ਅਤ ੇ ਮੈ ਂ ਚੰਗ ਾ ਲੱਗ ਰਿਹ ਾ ਸੀ ।”

ਤਸਵੀਰ ਸਰੋਤ, Jameson Ritenour
ਆਨਲਾਈਨ ਖ਼ਰੀਦਣ ਾ ਖ਼ਤਰਨਾਕ ਹ ੈ
ਵਿਗਿਆਨੀਆ ਂ ਦ ਾ ਕਹਿਣ ਾ ਹ ੈ ਕ ਿ ਇਸ ਗੱਲ ਦ ਾ ਕੋਈ ਵਿਗਿਆਨਕ ਸਬੂਤ ਨਹੀ ਂ ਹ ੈ ਕ ਿ ਮਾ ਂ ਦ ਾ ਦੁੱਧ ਪੀਣ ਨਾਲ ਬਾਲਗ ਸਰੀਰ ਨੂ ੰ ਕੋਈ ਲਾਭ ਹੁੰਦ ਾ ਹੈ।
ਪਰ ਮਾਹਰ ਕਹਿੰਦ ੇ ਹਨ ਕ ਿ ਇਹ ਫ਼ਿਰ ਵ ੀ ਲਾਭਦਾਇਕ ਹ ੋ ਸਕਦ ਾ ਹੈ । ਉਹ ਕੁਝ ਸਬੂਤਾ ਂ ਦ ਾ ਜ਼ਿਕਰ ਕਰਦ ੇ ਹਨ।
ਡਾਕਟਰ ਲਾਰਸ ਬੋਡੇ, ਅਮਰੀਕ ਾ ਵਿੱਚ ਸੈਨ ਡਿਏਗ ੋ ਵਿੱਚ ਕੈਲੀਫੋਰਨੀਆ ਯੂਨੀਵਰਸਿਟ ੀ ਵਿੱਚ ਹਿਊਮਨ ਮਿਲਕ ਇੰਸਟੀਚਿਊਟ ਦ ੇ ਸੰਸਥਾਪਕ ਨਿਰਦੇਸ਼ਕ ਹਨ।
ਉਨ੍ਹਾ ਂ ਕਿਹਾ,” ਇਸ ਵਿੱਚ ਬਹੁਤ ਸਾਰ ਾ ਪ੍ਰੋਟੀਨ ਹੁੰਦ ਾ ਹੈ । ਇਹ ਇੱਕ ਬੱਚ ੇ ਦੀਆ ਂ ਮਾਸਪੇਸ਼ੀਆ ਂ ਨੂ ੰ ਬਹੁਤ ਤੇਜ਼ ੀ ਨਾਲ ਵਧਾਉਂਦ ਾ ਹੈ, ਅਤ ੇ ਬੇਸ਼ੱਕ ਬਾਡੀਬਿਲਡਰ ਇਹ ਹ ੀ ਚਾਹੁੰਦ ੇ ਹਨ ।”
” ਬਾਡ ੀ ਬਿਲਡਰ ਆਪਣ ੇ ਸਰੀਰ ਪ੍ਰਤ ੀ ਬਹੁਤ ਜਾਗਰੂਕ ਹੁੰਦ ੇ ਹਨ । ਨਿਰਸੰਦੇਹ ਉਹ ਇਹ ਜਾਣ ਸਕਦ ੇ ਹਨ ਕ ਿ ਕਿਸ ਖੁਰਾਕ ਨਾਲ ਉਨ੍ਹਾ ਂ ਦ ੇ ਸਰੀਰ ਉੱਤ ੇ ਕ ੀ ਅਸਰ ਪ ੈ ਰਿਹ ਾ ਹੈ ।”
” ਸਾਨੂ ੰ ਇਸਦ ੇ ਪਿੱਛ ੇ ਦ ਾ ਵਿਗਿਆਨ ਨਹੀ ਂ ਪਤਾ ।”
ਪਰ ਡਾਕਟਰ ਬੋਡ ੇ ਫਿਲਹਾਲ ਸਾਵਧਾਨ ੀ ਵਰਤਣ ਦ ੀ ਸਲਾਹ ਦਿੰਦ ੇ ਹਨ, ਕਿਉਂਕ ਿ ਮਨੁੱਖ ੀ ਦੁੱਧ ਅਕਸਰ ਫੇਸਬੁੱਕ, ਕ੍ਰੈਗਲਿਸਟ ਅਤ ੇ ਰੈੱਡਿਟ ‘ ਤ ੇ ਸੰਦੇਹ ਭਰ ੇ ਸਰੋਤਾ ਂ ਤੋ ਂ ਖਰੀਦਿਆ ਜਾਂਦ ਾ ਹੈ।
ਡਾਕਟਰ ਬੋਡ ੇ ਨ ੇ ਚੇਤਾਵਨ ੀ ਦਿੰਦਿਆ ਂ ਕਿਹਾ,” ਉਹ ਦੁੱਧ ਅਣਪਰਖਿਆ ਹੋਇਆ ਹ ੈ ਅਤ ੇ ਇਸ ਦ ਾ ਸੇਵਨ ਸਿਹਤ ਲਈ ਜੋਖਮ ਭਰਿਆ ਹ ੋ ਸਕਦ ਾ ਹੈ ।”
” ਇਹ ਐੱਚਆਈਵ ੀ ਜਾ ਂ ਹੈਪੇਟਾਈਟਸ ਵਰਗੀਆ ਂ ਬਿਮਾਰੀਆ ਂ ਦ ੇ ਫ਼ੈਲਾਅ ਦ ਾ ਕਾਰਨ ਬਣ ਸਕਦ ਾ ਹੈ ।”
ਮਾ ਂ ਦ ਾ ਦੁੱਧ ਉਸ ਵਿਅਕਤ ੀ ਦ ੀ ਖੁਰਾਕ ਅਤ ੇ ਆਮ ਸਿਹਤ ਜਿੰਨ ਾ ਹ ੀ ਚੰਗ ਾ ਹੁੰਦ ਾ ਹ ੈ ਜ ੋ ਇਸਨੂ ੰ ਪੈਦ ਾ ਕਰਦ ਾ ਹ ੈ ਅਤ ੇ ਇਹ ਕਈ ਤਰ੍ਹਾ ਂ ਦੀਆ ਂ ਲਾਗਾ ਂ ਦ ੇ ਸੰਚਾਰ ਦ ਾ ਸਾਧਨ ਹ ੋ ਸਕਦ ਾ ਹੈ।
ਔਰਤਾ ਂ ਅਕਸਰ ਅਜਿਹ ੇ ਵਾਤਾਵਰਣ ਵਿੱਚ ਪੰਪ ਕਰਦੀਆ ਂ ਹਨ ਜ ੋ ਨਿਯੰਤਰਿਤ ਜਾ ਂ ਸਵੱਛ ਨਹੀ ਂ ਹੁੰਦ ਾ ਅਤ ੇ ਇਸ ਲਈ ਦੁੱਧ ਆਸਾਨ ੀ ਨਾਲ ਦੂਸ਼ਿਤ ਹ ੋ ਸਕਦ ਾ ਹੈ।

ਤਸਵੀਰ ਸਰੋਤ, Jameson Ritenour
ਅਮਰੀਕ ਾ ਦ ੇ ਨੇਸ਼ਨਵਾਈਡ ਚਿਲਡਰਨ ਹਸਪਤਾਲ ਵਲੋ ਂ 2015 ਵਿੱਚ ਕੀਤ ੇ ਗਏ ਇੱਕ ਅਧਿਐਨ ਤੋ ਂ ਪਤ ਾ ਲੱਗਿਆ ਹ ੈ ਕ ਿ ਆਨਲਾਈਨ ਖਰੀਦ ੇ ਗਏ ਬ੍ਰੈਸਟ ਮਿਲਕ ਦ ੇ 101 ਨਮੂਨਿਆ ਂ ਵਿੱਚੋਂ, 75 ਫ਼ੀਸਦ ਵਿੱਚ ਨੁਕਸਾਨਦੇਹ ਰੋਗਾਣ ੂ ਮੌਜੂਦ ਸਨ ਅਤ ੇ 10 ਫ਼ੀਸਦ ਨਮੂਨਿਆ ਂ ਵਿੱਚ ਗਾ ਂ ਦ ਾ ਦੁੱਧ ਜਾ ਂ ਬੱਚਿਆ ਲਈ ਬਣਾਇਆ ਗਿਆ ਫਾਰਮੂਲ ਾ ਮਿਲਕ ਮਿਲਾਇਆ ਗਿਆ ਸੀ।
ਜਦੋ ਂ ਜੇਮਸਨ ਆਪਣ ੇ ਸਾਥ ੀ ਤੋ ਂ ਵੱਖ ਹੋਏ ਅਤ ੇ ਹੁਣ ਉਨ੍ਹਾ ਂ ਦ ੇ ਫ੍ਰੀਜ਼ਰ ਵਿੱਚ ਸਟੋਰ ਕੀਤ ਾ ਬ੍ਰੈਸਟ ਮਿਲਕ ਨਹੀ ਂ ਸੀ, ਤਾ ਂ ਉਸਨ ੇ ਇਸਨੂ ੰ ਆਨਲਾਈਨ ਖਰੀਦਣ ਦ ਾ ਫੈਸਲ ਾ ਕੀਤਾ।
ਉਹ ਕਹਿੰਦ ੇ ਹ ੈ ਕ ਿ ਉਨ੍ਹਾ ਂ ਨੂ ੰ ਦੁੱਧ ਦ ੇ ਦੂਸ਼ਿਤ ਹੋਣ ਦ ੇ ਜੋਖਮਾ ਂ ਬਾਰ ੇ ਪਤ ਾ ਨਹੀ ਂ ਸੀ।
ਜੇਮਸਨ ਨ ੇ ਕਿਹਾ,” ਮੈ ਂ ਇਸਨੂ ੰ ਇੰਟਰਨੈੱਟ ‘ ਤ ੇ ਇੱਕ ਬੇਤਰਤੀਬ ਵਿਅਕਤ ੀ ਤੋ ਂ ਖਰੀਦਿਆ, ਪਰ ਮੈ ਂ ਫੇਸਬੁੱਕ ‘ ਤ ੇ ਕੁਝ ਜਾਂਚ ਕੀਤ ੀ ਅਤ ੇ ਉਹ ਆਮ ਲੱਗ ਰਿਹ ਾ ਸੀ ।”
” ਇਸ ਲਈ, ਮੈ ਂ ਇੱਕ ਖ਼ਰੀਦਣ ਦ ਾ ਫੈਸਲ ਾ ਲਿਆ ।”
ਵਿਗਿਆਨਕ ਅੰਕੜਿਆ ਂ ਦ ੀ ਘਾਟ ਉਨ੍ਹਾ ਂ ਨੂ ੰ ਚਿੰਤਿਤ ਨਹੀ ਂ ਕਰਦੀ, ਕਿਉਂਕ ਿ ਉਹ ਕਹਿੰਦ ੇ ਹ ੈ ਕ ਿ ਉਨ੍ਹਾ ਂ ਦ ਾ ਆਪਣ ਾ ਤਜਰਬ ਾ ਬਹੁਤ ਸਕਾਰਾਤਮਕ ਸੀ।
ਉਨ੍ਹਾ ਂ ਕਿਹ ਾ ਕ ਿ ਜ ੋ ਘੱਟ ਸਕਾਰਾਤਮਕ ਸ ੀ ਉਹ ਸ ੀ ਉਹ ਸਮਾਜਿਕ ਸੋਚ ਜਿਸਦ ਾ ਉਸਨੂ ੰ ਸਾਹਮਣ ਾ ਕਰਨ ਾ ਪ ੈ ਰਿਹ ਾ ਸੀ।
” ਲੋਕ ਮੈਨੂ ੰ ਬਿਲਕੁਲ ਉਲਟ ੀ ਨਜ਼ਰ ਨਾਲ ਦੇਖਦ ੇ ਸਨ, ਕਿਉਂਕ ਿ ਮਾਨਸਿਕ ਤੌਰ ‘ ਤ ੇ ਸਮਾਜ ਮੰਨ ਚੁੱਕਿਆ ਹ ੈ ਕ ਿ ਦੁੱਧ ਬੱਚਿਆ ਂ ਲਈ ਹੁੰਦ ਾ ਹੈ । ਪਰ ਇਹ ਓਨ ਾ ਅਜੀਬ ਨਹੀ ਂ ਜਿੰਨ ਾ ਲੋਕ ਸੋਚਦ ੇ ਹਨ ।”
ਕਮਜ਼ੋਰ ਬੱਚਿਆ ਂ ਬਾਰ ੇ ਕੀ?

ਤਸਵੀਰ ਸਰੋਤ, Getty Images
ਡਾਕਟਰ ਮੇਘਨ ਆਜ਼ਾਦ ਖੋਜ ਕਰ ਰਹ ੇ ਹਨ ਕ ਿ ਮਨੁੱਖ ੀ ਮਾ ਂ ਦ ਾ ਦੁੱਧ ਬੱਚਿਆ ਂ ਦ ੀ ਸਿਹਤ ਦ ਾ ਕਿਵੇ ਂ ਸਮਰਥਨ ਕਰਦ ਾ ਹੈ।
ਉਨ੍ਹਾ ਂ ਕਿਹਾ,” ਮੈ ਂ ਕਦ ੇ ਵ ੀ ਬਾਲਗਾ ਂ ਨੂ ੰ ਮਾ ਂ ਦ ਾ ਦੁੱਧ ਪੀਣ ਦ ੀ ਸਲਾਹ ਨਹੀ ਂ ਦੇਵਾਂਗੀ ।”
” ਮੈਨੂ ੰ ਨਹੀ ਂ ਲੱਗਦ ਾ ਕ ਿ ਇਹ ਉਨ੍ਹਾ ਂ ਨੂ ੰ ਨੁਕਸਾਨ ਪਹੁੰਚਾਏਗਾ, ਪਰ ਉਨ੍ਹਾ ਂ ਹਾ ਂ ਇਹ ਬੱਚਿਆ ਂ ਲਈ ਸੰਭਾਵ ੀ ਨੁਕਸਾਨ ਹ ੈ ਜਿਨ੍ਹਾ ਂ ਨੂ ੰ ਸੱਚਮੁੱਚ ਮਾ ਂ ਦ ੇ ਦੁੱਧ ਦ ੀ ਲੋੜ ਹੁੰਦ ੀ ਹੈ । ਜਿਵੇ ਂ ਕ ਿ ਸਮੇ ਂ ਤੋ ਂ ਪਹਿਲਾ ਂ ਜਨਮ ੇ ਬੱਚ ੇ ਅਤ ੇ ਜਿਨ੍ਹਾ ਂ ਨੂ ੰ ਇਹ ਪ੍ਰਾਪਤ ਕਰਨ ਲਈ ਸੰਘਰਸ ਼ ਕਰਨ ਾ ਪ ੈ ਸਕਦ ਾ ਹੈ ।”
ਡਾਕਟਰ ਬੋਡ ੇ ਕਹਿੰਦ ੇ ਹਨ ਕ ਿ ਵਾਧ ੂ ਮਨੁੱਖ ੀ ਦੁੱਧ ਲੋੜਵੰਦ ਬੱਚਿਆ ਂ ਨੂ ੰ ਦਾਨ ਕੀਤ ਾ ਜਾਣ ਾ ਚਾਹੀਦ ਾ ਹੈ, ਨ ਾ ਕ ਿ ਮੁਨਾਫ਼ ੇ ਲਈ ਵੇਚਿਆ ਜਾਣਾ।
” ਸਾਡ ੇ ਕੋਲ ਕਮਜ਼ੋਰ ਬੱਚਿਆ ਂ ਨੂ ੰ ਦੁੱਧ ਪਿਲਾਉਣ ਲਈ ਕਾਫ਼ ੀ ਦੁੱਧ ਨਹੀ ਂ ਹੈ । ਮਾ ਂ ਦ ੇ ਦੁੱਧ ਵਿੱਚ ਅਜਿਹ ੇ ਗੁਣ ਹੁੰਦ ੇ ਹਨ ਜ ੋ ਸਮੇ ਂ ਤੋ ਂ ਪਹਿਲਾ ਂ ਜਨਮ ੇ ਬੱਚਿਆ ਂ ਵਿੱਚ ਬਿਮਾਰੀਆ ਂ ਨੂ ੰ ਠੀਕ ਕਰ ਸਕਦ ੇ ਹਨ । ਇਹ ਜੀਵਨ ਬਚਾਉਣ ਵਾਲ ਾ ਹ ੋ ਸਕਦ ਾ ਹੈ ।”

ਡਾਕਟਰ ਆਜ਼ਾਦ ਇਸ ਤੱਥ ਵੱਲ ਇਸ਼ਾਰ ਾ ਕਰਦ ੇ ਹਨ ਕ ਿ ਜ ੇ ਸੰਘਰਸ ਼ ਕਰ ਰਹੀਆ ਂ ਮਾਵਾ ਂ ਸੋਚਦੀਆ ਂ ਹਨ ਕ ਿ ਉਹ ਬਾਡ ੀ ਬਿਲਡਰਾ ਂ ਨੂ ੰ ਆਨਲਾਈਨ ਦੁੱਧ ਵੇਚ ਕ ੇ ਪੈਸ ਾ ਕਮ ਾ ਸਕਦੀਆ ਂ ਹਨ । ਪਰ ਇਸ ਨਾਲ ਬਾਲਗਾ ਂ ਲਈ ਬ੍ਰੈਸਟ ਮਿਲਕ ਖਰੀਦਣ ਦ ੇ ਮੌਕ ੇ ਤਾ ਂ ਵਧ ਰਹ ੇ ਹਨ ਨਾਲ ਹ ੀ ਜੋਖਮ ਵਿੱਚ ਵ ੀ ਵਾਧ ਾ ਹ ੋ ਸਕਦ ਾ ਹੈ।
ਪਰ ਜੇਮਸਨ ਕਹਿੰਦ ੇ ਹਨ ਕ ਿ ਉਹ ਦੋਸ਼ ੀ ਮਹਿਸੂਸ ਨਹੀ ਂ ਕਰਦਾ।
” ਲੋਕਾ ਂ ਨ ੇ ਮੇਰ ੇ ‘ ਤ ੇ ਬੱਚਿਆ ਂ ਨੂ ੰ ਭੁੱਖ ੇ ਰੱਖਣ ਦ ਾ ਇਲਜ਼ਾਮ ਲਗਾਇਆ ਹੈ । ਪਰ ਅਜਿਹ ਾ ਨਹੀ ਂ ਹ ੈ ਕ ਿ ਮੈ ਂ ਹਸਪਤਾਲਾ ਂ ਦ ੇ ਬਾਹਰ ਖੜ੍ਹ ਾ ਹਾਂ, ਮਾਵਾ ਂ ਨੂ ੰ ਆਪਣ ਾ ਸਾਰ ਾ ਦੁੱਧ ਮੈਨੂ ੰ ਦੇਣ ਲਈ ਕਹ ਿ ਰਿਹ ਾ ਹਾ ਂ”!
ਉਹ ਕਹਿੰਦ ੇ ਹਨ ਕ ਿ 100 ਤੋ ਂ ਵੱਧ ਔਰਤਾ ਂ ਨ ੇ ਉਨ੍ਹਾ ਂ ਨਾਲ ਸੰਪਰਕ ਕੀਤ ਾ ਹੈ, ਉਹ ਆਪਣ ਾ ਵਾਧ ੂ ਬ੍ਰੈਸਟ ਮਿਲਕ ਵੇਚਣ ਦ ੀ ਕੋਸ਼ਿਸ ਼ ਕਰ ਰਹੀਆ ਂ ਹਨ।
ਸੰਭਾਵ ੀ ਸਿਹਤ ਲਾਭਾ ਂ ਬਾਰ ੇ ਜਾਣਨਾ

ਤਸਵੀਰ ਸਰੋਤ, EPA
ਮਨੁੱਖ ੀ ਦੁੱਧ ਬਾਰ ੇ ਹਾਲ ੇ ਖੋਜਾ ਂ ਹੋਣੀਆ ਂ ਬਾਕ ੀ ਹਨ । ਇਸ ਬਾਰ ੇ ਜਿੰਨ ੀ ਵ ੀ ਜਾਣਕਾਰ ੀ ਹ ੈ ਉਹ ਬਹੁਤ ਘੱਟ ਹੈ।
ਡਾਕਟਰ ਆਜ਼ਾਦ ਨ ੇ ਕਿਹਾ,” ਲੰਬ ੇ ਸਮੇ ਂ ਤੱਕ, ਖੋਜ ਨੂ ੰ ਫੰਡ ਦੇਣ ਵਾਲ ੇ ਲੋਕਾ ਂ ਨੂ ੰ ਮਾ ਂ ਦ ੇ ਦੁੱਧ ਦ ੀ ਕੋਈ ਪਰਵਾਹ ਨਹੀ ਂ ਸੀ, ਕਿਉਂਕ ਿ ਉਹ ਇਸਨੂ ੰ ਔਰਤਾ ਂ ਦ ੇ ਇੱਕ ਗ਼ੈਰ-ਮਹੱਤਵਪੂਰਨ ਮੁੱਦ ੇ ਵਜੋ ਂ ਦੇਖਦ ੇ ਸਨ ।”
” ਇਹ ਇੱਕ ਪੁਰਖ-ਪ੍ਰਧਾਨ ਦ੍ਰਿਸ਼ਟੀਕੋਣ ਹੈ । ਪਰ ਇਹ ਬਦਲ ਰਿਹ ਾ ਹੈ ।”
ਬਾਲਗਾ ਂ ਲਈ ਬ੍ਰੈਸਟ ਮਿਲਕ ਪੀਣ ਦ ੇ ਜੋਖਮਾ ਂ ਦ ੇ ਉਲਟ, ਹੁਣ ਬਾਲਗਾ ਂ ਦੀਆ ਂ ਸਥਿਤੀਆ ਂ ਲਈ ਸੰਭਾਵ ੀ ਇਲਾਜ ਵਜੋ ਂ ਵ ੀ ਇਸ ਦ ਾ ਅਧਿਐਨ ਕੀਤ ਾ ਜ ਾ ਰਿਹ ਾ ਹੈ । ਇਨ੍ਹਾ ਂ ਬਿਮਾਰੀਆ ਂ ਵਿੱਚ ਗਠੀਆ, ਦਿਲ ਦ ੀ ਬਿਮਾਰੀ, ਕੈਂਸਰ ਅਤ ੇ ਇਰੀਟੇਬਲ ਬਾਲ ਸਿੰਡਰੋਮ ਸ਼ਾਮਲ ਹਨ।
ਡਾਕਟਰ ਆਜ਼ਾਦ ਮਨੁੱਖ ੀ ਦੁੱਧ ਦ ੇ ਓਲੀਗੋਸੈਕਰਾਈਡਜ ਼ ( ਐੱਚਐੱਮਓਜ਼ ) ਦ ੇ ਸੰਭਾਵ ੀ ਸਿਹਤ ਲਾਭਾ ਂ ਬਾਰ ੇ ਖਾਸ ਤੌਰ ‘ ਤ ੇ ਉਤਸ਼ਾਹਿਤ ਹਨ, ਜ ੋ ਕ ਿ ਬ੍ਰੈਸਟ ਮਿਲਕ ਵਿੱਚ ਪਾਏ ਜਾਣ ਵਾਲ ੇ ਪ੍ਰੋਬਾਇਓਟਿਕ ਫਾਈਬਰ ਹਨ।
ਇਹ ਰੇਸ਼ ੇ ਮਨੁੱਖਾ ਂ ਵੱਲੋ ਂ ਹਜ਼ਮ ਨਹੀ ਂ ਕੀਤ ੇ ਜਾਂਦ ੇ ਪਰ ਬੱਚਿਆ ਂ ਵਿੱਚ ਇੱਕ ਸਿਹਤਮੰਦ ਮਾਈਕ੍ਰੋਬਾਇਓਮ ਨੂ ੰ ਉਤਸ਼ਾਹਿਤ ਕਰਨ ਲਈ ਲਾਭਦਾਇਕ ਅੰਤੜੀਆ ਂ ਦ ੇ ਬੈਕਟੀਰੀਆ ਵੱਲੋ ਂ ਵਰਤ ੇ ਜਾਂਦ ੇ ਹਨ।
ਡਾਕਟਰ ਆਜ਼ਾਦ ਨ ੇ ਕਿਹਾ,” ਖੋਜਕਰਤ ਾ ਇਹ ਦੇਖ ਰਹ ੇ ਹਨ ਕ ਿ ਕ ੀ ਐੱਚਐੱਮਓਜ ਼ ਨੂ ੰ ਬਾਲਗਾ ਂ ਲਈ ਸੋਜਸ ਼ ਵਾਲ ੀ ਅੰਤੜ ੀ ਦ ੀ ਬਿਮਾਰ ੀ ਵਰਗੀਆ ਂ ਸਥਿਤੀਆ ਂ ਵਿੱਚ ਮਦਦ ਕਰਨ ਲਈ ਵਰਤਿਆ ਜ ਾ ਸਕਦ ਾ ਹੈ ।”
” ਅਸੀ ਂ ਜਾਣਦ ੇ ਹਾ ਂ ਕ ਿ ਮਾਈਕ੍ਰੋਬਾਇਓਮ ਸਾਡ ੀ ਸਿਹਤ ਦ ੇ ਬਹੁਤ ਸਾਰ ੇ ਪਹਿਲੂਆ ਂ ਲਈ ਅਹਿਮ ਹਨ । ਇਸ ਲਈ ਜੇਕਰ ਅਸੀ ਂ ਅੰਤੜੀਆ ਂ ਦ ੇ ਮਾਈਕ੍ਰੋਬਾਇਓਮ ਨੂ ੰ ਹੇਰਾਫੇਰ ੀ ਅਤ ੇ ਸੁਧਾਰ ਕਰਨ ਦ ੇ ਨਵੇ ਂ ਤਰੀਕ ੇ ਲੱਭ ਸਕਦ ੇ ਹਾਂ, ਤਾ ਂ ਇਹ ਕਈ ਪੱਖਾ ਂ ਤੋ ਂ ਫਾਇਦੇਮੰਦ ਹ ੋ ਸਕਦ ੇ ਹਨ ।”
2021 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਜ ੋ ਕ ਿ ਚੂਹਿਆ ਂ ਉੱਤ ੇ ਕੀਤ ਾ ਗਿਆ ਸ ੀ ਵਿੱਚ ਡਾਕਟਰ ਬੋਡ ੇ ਨ ੇ ਪਾਇਆ ਕ ਿ ਇੱਕ ਐੱਚਐੱਮਓ ਨ ੇ ਐਥੀਰੋਸਕਲੇਰੋਸਿਸ ਦ ੇ ਵਿਕਾਸ ਨੂ ੰ ਘਟ ਾ ਦਿੱਤ ਾ ਹੈ, ਯਾਨ ੀ ਇਹ ਧਮਨੀਆ ਂ ਦ ੀ ਰੁਕਾਵਟ ਨੂ ੰ ਖ਼ਤਮ ਕਰਦ ਾ ਹ ੈ ਜ ੋ ਦਿਲ ਦ ੇ ਦੌਰ ੇ ਅਤ ੇ ਸਟ੍ਰੋਕ ਦ ਾ ਕਾਰਨ ਹ ੋ ਸਕਦੀਆ ਂ ਹਨ।
ਡਾਕਟਰ ਬੋਡ ੇ ਨ ੇ ਕਿਹਾ,” ਮਨੁੱਖ ੀ ਦੁੱਧ ਦ ੇ ਤੱਤ ਬਹੁਤ ਹ ੀ ਵਿਲੱਖਣ ਹਨ । ਇਹ ਇੱਕ ੋ ਇੱਕ ਚੀਜ ਼ ਹ ੈ ਜ ੋ ਮਨੁੱਖਾ ਂ ਵੱਲੋ ਂ ਮਨੁੱਖਾ ਂ ਲਈ ਵਿਕਸਤ ਕੀਤ ੀ ਗਈ ਹੈ ।”
ਜ਼ਿਆਦਾਤਰ ਦਵਾਈਆ ਂ ਦ ੇ ਉਲਟ, ਜ ੋ ਕ ਿ ਨਕਲ ੀ ਮਿਸ਼ਰਣਾ ਂ ਦੁਆਰ ਾ ਵਿਕਸਤ ਕੀਤੀਆ ਂ ਜਾਂਦੀਆ ਂ ਹਨ ਜ ੋ ਲੋਕ ਫਿਰ ਆਪਣ ੇ ਸਰੀਰ ਵਿੱਚ ਪਾਉਂਦ ੇ ਹਨ, ਉਹ ਕਹਿੰਦ ੇ ਹਨ ਕ ਿ ਮਨੁੱਖ ੀ ਦੁੱਧ ਦ ੇ ਮਿਸ਼ਰਣ ਸੰਭਾਵ ੀ ਤੌਰ ‘ ਤ ੇ ਸੁਰੱਖਿਅਤ ਅਤ ੇ ਵਧੇਰ ੇ ਪ੍ਰਭਾਵਸ਼ਾਲ ੀ ਹਨ।
ਜਦੋ ਂ ਕ ਿ ਉਨ੍ਹਾ ਂ ਕੋਲ ਮਹੱਤਵਪੂਰਨ ਵਾਅਦ ਾ ਹੈ, ਕਲੀਨਿਕਲ ਡੇਟ ਾ ਅਜ ੇ ਵ ੀ ਬਹੁਤ ਘੱਟ ਹੈ।
ਜੇਕਰ ਚੱਲ ਰਹ ੇ ਕਲੀਨਿਕਲ ਅਧਿਐਨ ਸਫਲ ਸਾਬਤ ਹੁੰਦ ੇ ਹਨ ਤਾ ਂ ਡਾਕਟਰ ਬੋਡ ੇ ਨੂ ੰ ਭਰੋਸ ਾ ਹ ੈ ਕ ਿ ਇਹ ਮਿਸ਼ਰਣ ਦਿਲ ਦ ੇ ਦੌਰ ੇ ਅਤ ੇ ਸਟ੍ਰੋਕ ਨੂ ੰ ਰੋਕਣ ਵਿੱਚ ਇੱਕ ਵੱਡ ੀ ਭੂਮਿਕ ਾ ਨਿਭ ਾ ਸਕਦ ੇ ਹਨ । ਜ਼ਿਕਰਯੋਗ ਹ ੈ ਕ ਿ ਸਟ੍ਰੋਕ ਹਰ ਸਾਲ ਲੱਖਾ ਂ ਮੌਤਾ ਂ ਦ ਾ ਕਾਰਨ ਬਣਦ ੇ ਹਨ।
ਡਾਕਟਰ ਬੋਡ ੇ ਨ ੇ ਕਿਹਾ,” ਕਲਪਨ ਾ ਕਰ ੋ ਕ ਿ ਮੈਡੀਕਲ ਜਗਤ ਦਿਲ ਦ ੇ ਦੌਰ ੇ ਅਤ ੇ ਸਟ੍ਰੋਕ ਨਾਲ ਮਰਨ ਵਾਲ ੇ ਲੋਕਾ ਂ ਦ ੀ ਗਿਣਤ ੀ ਨੂ ੰ ਲੱਖ ਤੱਕ ਘਟਾਉਣ ਦ ੇ ਯੋਗ ਹ ੋ ਜਾਵੇ । ਇਹ ਇੱਕ ਨਾਟਕ ੀ ਵਿਕਾਸ ਹੋਵੇਗਾ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI