Home ਰਾਸ਼ਟਰੀ ਖ਼ਬਰਾਂ &#039, ਚਿਰਈਆ&#039,: ਮੈਰੀਟਲ ਰੇਪ ਦ ੇ ਮੁੱਦ ੇ &#039, ਤ ੇ ਬਣ...

&#039, ਚਿਰਈਆ&#039,: ਮੈਰੀਟਲ ਰੇਪ ਦ ੇ ਮੁੱਦ ੇ &#039, ਤ ੇ ਬਣ ੀ ਇਸ ਸੀਰੀਜ ਼ ਨ ੇ ਕ ੀ ਚਰਚ ਾ ਛੇੜੀ, ਕਿਉ ਂ ਇਸ &#039, ਤ ੇ ਕੁਝ ਲੋਕ &#039, ਪੁਰਸ਼-ਵਿਰੋਧੀ&#039, ਹੋਣ ਦ ਾ ਇਲਜ਼ਾਮ ਲ ਾ ਰਹ ੇ

9
0

Source :- BBC PUNJABI

'ਚਿਰਈਆ' - ਵੈੱਬ ਸੀਰੀਜ਼

ਤਸਵੀਰ ਸਰੋਤ, JioHotstar

ਭਾਰਤ ਵਿੱਚ ਵਿਆਹੁਤ ਾ ਬਲਾਤਕਾਰ ( ਮੈਰੀਟਲ ਰੇਪ ) ਦ ੇ ਮੁੱਦ ੇ ਨੂ ੰ ਉਠਾਉਂਦ ੀ ਇੱਕ ਨਵੀ ਂ ਵੈੱਬ ਸੀਰੀਜ ਼ ਨ ੇ ਇਸ ਗੰਭੀਰ ਵਿਸ਼ ੇ ‘ ਤ ੇ ਲੋਕਾ ਂ ਦ ਾ ਧਿਆਨ ਖਿੱਚਿਆ ਹੈ । ਇਹ ਇੱਕ ਅਜਿਹ ੇ ਦੇਸ ਼ ਵਿੱਚ ਹੋਇਆ ਹ ੈ ਜਿਸ ਨ ੇ ਅਜ ੇ ਤੱਕ ਮੈਰੀਟਲ ਰੇਪ ਨੂ ੰ ਅਪਰਾਧ ਮੰਨਣ ਤੋ ਂ ਲਗਾਤਾਰ ਇਨਕਾਰ ਕੀਤ ਾ ਹੈ।

‘ ਚਿਰਈਆ’- ਜਿਸਦ ਾ ਹਿੰਦ ੀ ਵਿੱਚ ਅਰਥ ਹੁੰਦ ਾ ਹ ੈ ਛੋਟ ੀ ਚਿੜ ੀ- ਮਾਰਚ ਵਿੱਚ ਜੀਓ ਹੌਟਸਟਾਰ ‘ ਤ ੇ ਰਿਲੀਜ ਼ ਹੋਈ ਹੈ । ਇਸ ਨੂ ੰ ਹੁਣ ਤੱਕ ਲੱਖਾ ਂ ਦਰਸ਼ਕਾ ਂ ਨ ੇ ਦੇਖ ਲਿਆ ਹ ੈ ਅਤ ੇ ਪਿਛਲ ੇ ਕੁਝ ਮਹੀਨਿਆ ਂ ਵਿੱਚ ਇਹ ਸੀਰੀਜ਼ ਇਸ ਨੈੱਟਵਰਕ ਦ ੇ ਸਭ ਤੋ ਂ ਵੱਧ ਪਸੰਦ ਕੀਤ ੇ ਗਏ ਹਿੰਦ ੀ ਸ਼ੋਜ ਼ ਵਿੱਚੋ ਂ ਇੱਕ ਬਣ ਗਈ ਹੈ।

ਮੀਡੀਆ ਆਲੋਚਕਾ ਂ ਨ ੇ ਇਸ ਸ਼ੋਅ ਦ ੀ ਇਸ ਲਈ ਤਾਰੀਫ ਼ ਕੀਤ ੀ ਹ ੈ ਕਿਉਂਕ ਿ ਇਸ ਨ ੇ ਇੱਕ ਅਜਿਹ ੇ ਵਿਸ਼ ੇ ਨੂ ੰ ਉਠਾਇਆ ਹੈ, ਜਿਸਨੂ ੰ ਆਮ ਤੌਰ ‘ ਤ ੇ ਇੱਕ’ ਵਰਜਿਤ’ ਵਿਸ਼ ਾ ਮੰਨਿਆ ਜਾਂਦ ਾ ਹੈ।

ਇਸ ਸ਼ੋਅ ਨ ੇ ਸੋਸ਼ਲ ਮੀਡੀਆ ‘ ਤ ੇ ਸਹਿਮਤ ੀ ਅਤ ੇ ਮਹਿਲਾਵਾ ਂ ਪ੍ਰਤ ੀ ਘਿਰਣ ਾ ਬਾਰ ੇ ਚਰਚ ਾ ਸ਼ੁਰ ੂ ਕਰ ਦਿੱਤ ੀ ਹੈ । ਦੂਜ ੇ ਪਾਸੇ, ਕੁਝ ਟਿੱਪਣੀਕਾਰਾ ਂ ਨ ੇ ਇਸਨੂ ੰ” ਪੁਰਸ਼-ਵਿਰੋਧ ੀ” ਅਤ ੇ” ਵਿਆਹ ਦ ੀ ਪਵਿੱਤਰਤ ਾ ਨੂ ੰ ਕਮਜ਼ੋਰ ਕਰਨ ਦ ੀ ਕੋਸ਼ਿਸ ਼” ਵ ੀ ਦੱਸਿਆ ਹੈ।

'ਚਿਰਈਆ' - ਵੈੱਬ ਸੀਰੀਜ਼

ਤਸਵੀਰ ਸਰੋਤ, JioHotstar

ਸ਼ੋਅ ਦ ੀ ਸਕ੍ਰਿਪਟ ਦ ੇ ਲੇਖਿਕ ਾ ਦਿਵਿਆ ਨਿਧ ਿ ਸ਼ਰਮ ਾ ਦੱਸਦ ੇ ਹਨ ਕ ਿ ਇਹ ਸੀਰੀਜ ਼ ਦ ੋ ਮਹਿਲਾਵਾ ਂ ਕਮਲੇਸ ਼ ਅਤ ੇ ਪੂਜ ਾ ਦ ੀ ਕਹਾਣ ੀ ਹੈ।

ਦਿਵਿਆ ਦੱਤ ਾ ਵੱਲੋ ਂ ਨਿਭਾਇਆ ਗਿਆ ਕਮਲੇਸ ਼ ਦ ਾ ਕਿਰਦਾਰ ਇੱਕ ਮੱਧ ਉਮਰ ਦ ੀ ਘਰੇਲ ੂ ਮਹਿਲ ਾ ਦ ਾ ਹੈ, ਜ ੋ ਮੰਨਦ ੀ ਹ ੈ ਕ ਿ” ਮਹਿਲਾਵਾ ਂ ਨੂ ੰ ਰਸੋਈ ਅਤ ੇ ਘਰੇਲ ੂ ਕੰਮਾ ਂ ਵਿੱਚ ਹ ੀ ਦਿਲਚਸਪ ੀ ਲੈਣ ੀ ਚਾਹੀਦ ੀ ਹੈ ।”

ਦੂਜ ੇ ਪਾਸੇ, ਪ੍ਰਸੰਨ ਾ ਬਿਸ਼ਟ ਵੱਲੋ ਂ ਨਿਭਾਇਆ ਗਿਆ ਪੂਜ ਾ ਦ ਾ ਕਿਰਦਾਰ ਇੱਕ ਪੜ੍ਹੀ-ਲਿਖ ੀ ਅਤ ੇ ਸਮਾਜਕ ਤੌਰ ‘ ਤ ੇ ਜਾਗਰੂਕ ਮਹਿਲ ਾ ਦ ਾ ਹੈ, ਜ ੋ ਲਿੰਗ ਸਮਾਨਤ ਾ ਅਤ ੇ ਸਨਮਾਨ ਦ ੀ ਗੱਲ ਕਰਦ ੀ ਹੈ।

ਇਨ੍ਹਾ ਂ ਦੋਵਾ ਂ ਦ ੀ ਦੁਨੀਆ ਉਸ ਵੇਲ ੇ ਆਪਸ ਵਿੱਚ ਟਕਰਾਉਂਦ ੀ ਹੈ, ਜਦੋ ਂ ਪੂਜ ਾ ਦ ਾ ਵਿਆਹ ਅਰੁਣ ਨਾਲ ਹੁੰਦ ਾ ਹੈ । ਕਹਾਣ ੀ ਵਿੱਚ ਅਰੁਣ, ਕਮਲੇਸ ਼ ਦ ਾ ਦਿਓਰ ਹ ੈ ਜਿਸਨੂ ੰ ਕਮਲੇਸ ਼ ਨ ੇ ਆਪਣ ੇ ਪੁੱਤ ਵਾਂਗ ਪਾਲਿਆ-ਪੋਸਿਆ ਹੈ । ਅਰੁਣ ਨੂ ੰ ਪੂਜ ਾ ਲਈ ਇੱਕ ‘ ਪਰਫੈਕਟ ਮੈਚ ‘ ਮੰਨਿਆ ਜਾਂਦ ਾ ਹੈ, ਪਰ ਪੂਜ ਾ ਦ ੇ ‘ ਹਮੇਸ਼ ਾ ਖੁਸ ਼ ਰਹਿਣ ‘ ਦ ੇ ਸਾਰ ੇ ਸੁਪਨ ੇ ਉਸ ਰਾਤ ਟੁੱਟ ਜਾਂਦ ੇ ਹਨ, ਜਦੋ ਂ ਵਿਆਹ ਦ ੀ ਪਹਿਲ ੀ ਰਾਤ ਹ ੀ ਅਰੁਣ ਉਸਦ ੇ ਨਾਲ ਜਬਰ ਜਿਨਾਹ ਕਰਦ ਾ ਹੈ।

ਜਦੋ ਂ ਪੂਜ ਾ ਇਸ ਬਾਰ ੇ ਅਰੁਣ ਨਾਲ ਗੱਲ ਕਰਦ ੀ ਹ ੈ ਤਾ ਂ ਅਰੁਣ ਉਸਨੂ ੰ ਕਹਿੰਦ ਾ ਹ ੈ ਕ ਿ ਉਸਨ ੇ” ਸਿਰਫ ਼ ਉਹ ੀ ਲਿਆ ਹ ੈ ਜ ੋ ਉਸਦ ਾ ਆਪਣ ਾ ਹੈ ।”

ਉਹ ਕਹਿੰਦ ਾ ਹੈ,” ਤੂ ੰ ਵਾਰ-ਵਾਰ ਇਹ ਕਿਉ ਂ ਕਹ ਿ ਰਹ ੀ ਹ ੈ ਕ ਿ ਮੈ ਂ ਤੇਰ ੇ ਨਾਲ ਬਲਾਤਕਾਰ ਕੀਤ ਾ ਹ ੈ”? ਉਹ ਅੱਗ ੇ ਕਹਿੰਦ ਾ ਹ ੈ ਕ ਿ ਭਾਰਤ ਵਿੱਚ ਵਿਆਹੁਤ ਾ ਬਲਾਤਕਾਰ ਕੋਈ ਅਪਰਾਧ ਨਹੀ ਂ ਹ ੈ ਅਤ ੇ ਇਸ ਦ ੇ ਖਿਲਾਫ ਕੋਈ ਕਾਨੂੰਨ ਵ ੀ ਮੌਜੂਦ ਨਹੀ ਂ ਹੈ।

ਦਿਵਿਆ ਦੱਤਾ - ਅਦਾਕਾਰਾ

ਦਿਵਿਆ ਦੱਤ ਾ ਦੱਸਦ ੇ ਹਨ ਕ ਿ ਇਹ ਸ਼ੋਅ ‘ ਸਹਿਮਤ ੀ ‘ ਦ ੇ ਮੁੱਦ ੇ ‘ ਤ ੇ ਆਧਾਰਿਤ ਹੈ,” ਖਾਸ ਤੌਰ ‘ ਤ ੇ ਵਿਆਹ ਵਰਗ ੇ ਰਿਸ਼ਤ ੇ ਵਿੱਚ, ਜਿਸਨੂ ੰ ਇੱਕ ਬਹੁਤ ਹ ੀ ਪਵਿੱਤਰ ਅਤ ੇ ਖਾਸ ਬੰਧਨ ਮੰਨਿਆ ਜਾਂਦ ਾ ਹੈ ।”

ਉਹ ਬੀਬੀਸ ੀ ਨਾਲ ਗੱਲਬਾਤ ਵਿੱਚ ਕਹਿੰਦ ੇ ਹਨ,” ਮੈਰੀਟਲ ਰੇਪ ਵਰਗ ੇ ਵਿਸ਼ ੇ ‘ ਤ ੇ ਗੱਲ ਕਰਨ ਾ ਬਹੁਤ ਮੁਸ਼ਕਲ ਹੁੰਦ ਾ ਹੈ । ਜਿਸ ਵ ੀ ਮਹਿਲ ਾ ਨੂ ੰ ਇਸ ਤਜ਼ਰਬ ੇ ਤੋ ਂ ਗੁਜ਼ਰਨ ਾ ਪੈਂਦ ਾ ਹੈ, ਉਸਨੂ ੰ ਲੱਗਦ ਾ ਹ ੈ ਕ ਿ ਇਹ ਸਿਰਫ ਼ ਉਸਦ ੀ ਆਪਣ ੀ ਕਹਾਣ ੀ ਹੈ । ਉਸਨੂ ੰ ਡਰ ਹੁੰਦ ਾ ਹ ੈ ਕ ਿ ਜੇਕਰ ਉਸਨ ੇ ਇਸ ਬਾਰ ੇ ਗੱਲ ਕੀਤ ੀ ਤਾ ਂ ਉਸਨੂ ੰ ਸਮਾਜ ਵਿੱਚ ਬਦਨਾਮ ੀ ਝੱਲਣ ੀ ਪਵੇਗ ੀ ਅਤ ੇ ਘਰ ਦ ੀ ਸ਼ਾਂਤ ੀ ਭੰਗ ਹ ੋ ਜਾਵੇਗੀ ।”

ਸ਼ੋਅ ਵਿੱਚ ਜਦੋ ਂ ਜ਼ਖ਼ਮ ੀ ਅਤ ੇ ਦੁਖ ੀ ਪੂਜ ਾ ਇਸ ਬਾਰ ੇ ਗੱਲ ਕਰਦ ੀ ਹ ੈ ਕ ਿ ਅਰੁਣ ਉਸਦ ੇ ਨਾਲ ਕਿਵੇ ਂ ਵਿਵਹਾਰ ਕਰ ਰਿਹ ਾ ਹੈ, ਤਾ ਂ ਉਸਦ ੀ ਮਾ ਂ ਸਮੇਤ ਹਰ ਕੋਈ ਉਸਨੂ ੰ ਸਮਝੌਤ ਾ ਕਰਨ ਦ ੀ ਸਲਾਹ ਦਿੰਦ ਾ ਹੈ, ਕਿਉਂਕ ਿ ਇਸ ਬਾਰ ੇ ਗੱਲ ਕਰਨ ਨਾਲ ਉਨ੍ਹਾ ਂ ਨੂ ੰ ਸਿਰਫ ਼ ਸ਼ਰਮਿੰਦਗ ੀ ਹ ੀ ਹੋਵੇਗੀ।

ਦਿਵਿਆ ਦੱਤ ਾ ਕਹਿੰਦ ੇ ਹਨ ਕ ਿ ਕਮਲੇਸ ਼ ਸ਼ੁਰ ੂ ਵਿੱਚ ਇਹ ਮੰਨਦ ੀ ਹ ੈ ਕ ਿ ਵਿਆਹ ਵਿੱਚ ਸੈਕਸ ਲਈ ਸਹਿਮਤ ੀ ਆਪਣ ੇ ਆਪ ਹ ੀ ਮਿਲ ਜਾਂਦ ੀ ਹੈ।

ਪਰ ਜਿਵੇਂ-ਜਿਵੇ ਂ ਸੀਰੀਜ ਼ ਅੱਗ ੇ ਵਧਦ ੀ ਹੈ, ਉਸਦ ੀ ਸੋਚ ਬਦਲਣ ਲੱਗਦ ੀ ਹੈ, ਉਸਨੂ ੰ ਆਪਣ ੇ” ਕੰਫਰਟ ਜ਼ੋਨ” ਜਾ ਂ” ਉਸ ਮਹਿਲ ਾ ਦ ਾ ਹੱਥ ਫੜਨ” ਵਿੱਚੋ ਂ ਇੱਕ ਦ ੀ ਚੋਣ ਕਰਨ ਲਈ ਮਜਬੂਰ ਹੋਣ ਾ ਪੈਂਦ ਾ ਹੈ, ਜਿਸਨੂ ੰ ਉਹ ਅਸਲ ਵਿੱਚ ਪਸੰਦ ਨਹੀ ਂ ਕਰਦੀ।

ਦੱਤ ਾ ਕਹਿੰਦ ੇ ਹਨ,” ਉਹ ਸਹ ੀ ਰਾਹ ਚੁਣਦ ੀ ਹ ੈ”, ਅਤ ੇ ਪੂਜ ਾ ਦ ੀ ਇੱਕ ਭਰੋਸੇਯੋਗ ਸਾਥ ੀ ਬਣ ਜਾਂਦ ੀ ਹੈ।

ਭਾਰਤ ਸਰਕਾਰ ਦ ੇ ਅੰਕੜਿਆ ਂ ਮੁਤਾਬਕ, 6.1 % ਵਿਆਹੁਤ ਾ ਮਹਿਲਾਵਾ ਂ ਨੂ ੰ ਕਦ ੇ ਨ ਾ ਕਦ ੇ ਜਿਨਸ ੀ ਹਿੰਸ ਾ ਦ ਾ ਸਾਹਮਣ ਾ ਕਰਨ ਾ ਪਿਆ ਹੈ । ਪਰ ਕਾਰਕੁਨਾ ਂ ਵੱਲੋ ਂ ਸਾਲਾ ਂ ਤੋ ਂ ਚਲਾਈ ਜ ਾ ਰਹ ੀ ਮੁਹਿੰਮ ਦ ੇ ਬਾਵਜੂਦ, ਭਾਰਤ ਉਨ੍ਹਾ ਂ ਤਿੰਨ ਦਰਜਨ ਦੇਸ਼ਾ ਂ ਵਿੱਚੋ ਂ ਇੱਕ ਹੈ, ਜਿੱਥ ੇ ਮੈਰੀਟਲ ਰੇਪ ਨੂ ੰ ਗੈਰ-ਕਾਨੂੰਨ ੀ ਨਹੀ ਂ ਮੰਨਿਆ ਜਾਂਦਾ । ਪਾਕਿਸਤਾਨ, ਅਫ਼ਗਾਨਿਸਤਾਨ ਅਤ ੇ ਸਾਊਦ ੀ ਅਰਬ ਵ ੀ ਇਸ ਸੂਚ ੀ ਵਿੱਚ ਸ਼ਾਮਲ ਹਨ।

ਕਾਰਕੁਨਾ ਂ ਨ ੇ ਹਾਲੀਆ ਸਾਲਾ ਂ ਵਿੱਚ ਸੁਪਰੀਮ ਕੋਰਟ ਵਿੱਚ ਕਈ ਅਰਜ਼ੀਆ ਂ ਦਾਇਰ ਕੀਤੀਆ ਂ ਹਨ, ਜਿਨ੍ਹਾ ਂ ਵਿੱਚ ਮੈਰੀਟਲ ਰੇਪ ਨੂ ੰ ਅਪਰਾਧ ਘੋਸ਼ਿਤ ਕਰਨ ਦ ੀ ਮੰਗ ਕੀਤ ੀ ਗਈ ਹੈ । ਪਰ ਸਰਕਾਰ, ਧਾਰਮਿਕ ਸਮੂਹ ਅਤ ੇ ਮਰਦਾ ਂ ਦ ੇ ਅਧਿਕਾਰਾ ਂ ਲਈ ਲੜਨ ਵਾਲ ੇ ਕਾਰਕੁਨ ਉਸ ਬਸਤੀਵਾਦ ੀ ਦੌਰ ਦ ੇ ਕਾਨੂੰਨ ਵਿੱਚ ਕਿਸ ੇ ਵ ੀ ਤਬਦੀਲ ੀ ਦ ਾ ਵਿਰੋਧ ਕਰਦ ੇ ਹਨ, ਜ ੋ ਕਿਸ ੇ ਮਰਦ ਨੂ ੰ ਆਪਣ ੀ ਪਤਨ ੀ ਨਾਲ ਜ਼ਬਰਦਸਤ ੀ ਸਰੀਰਕ ਸਬੰਧ ਬਣਾਉਣ ਦ ੀ ਛੋਟ ਦਿੰਦ ਾ ਹੈ, ਬਸ਼ਰਤ ੇ ਉਹ ਨਾਬਾਲਿਗ ਨ ਾ ਹੋਵੇ।

ਪਿਛਲ ੇ ਸਾਲ ਉਦੋ ਂ ਕਾਫ਼ ੀ ਹੰਗਾਮ ਾ ਹੋਇਆ ਸੀ, ਜਦੋ ਂ ਆਪਣ ੀ ਪਤਨ ੀ ਨਾਲ ਬਲਾਤਕਾਰ ਕਰਨ ਲਈ ਵਿਅਕਤ ੀ ਨੂ ੰ ਦੋਸ਼ ੀ ਠਹਿਰਾਇਆ ਗਿਆ ਸ ੀ ਅਤ ੇ ਫਿਰ ਅਪੀਲ ‘ ਤ ੇ ਰਿਹਾਅ ਕਰ ਦਿੱਤ ਾ ਗਿਆ ਸੀ, ਕਿਉਂਕ ਿ ਜਿਵੇ ਂ ਜੱਜ ਨ ੇ ਕਿਹ ਾ ਸ ੀ- ਭਾਰਤ ਮੈਰੀਟਲ ਰੇਪ ਨੂ ੰ ਅਪਰਾਧ ਨਹੀ ਂ ਮੰਨਦਾ । ਇਸ ਮਾਮਲ ੇ ਵਿੱਚ ਮਹਿਲ ਾ ਦ ੀ ਕਥਿਤ ਹਮਲ ੇ ਦ ੇ ਕੁਝ ਹ ੀ ਘੰਟਿਆ ਂ ਵਿੱਚ ਮੌਤ ਹ ੋ ਗਈ ਸੀ।

'ਚਿਰਈਆ' - ਵੈੱਬ ਸੀਰੀਜ਼

ਤਸਵੀਰ ਸਰੋਤ, JioHotstar

‘ ਚਿਰਈਆ’ ਦ ੇ ਸਕ੍ਰਿਪਟ ਰਾਈਟਰ ਸ਼ਰਮ ਾ ਨ ੇ ਬੀਬੀਸ ੀ ਨਾਲ ਗੱਲ ਕਰਦਿਆ ਂ ਕਿਹਾ,” ਇਹ ਅਨਿਆ ਂ ਸਾਡ ੇ ਘਰਾ ਂ ਦ ੇ ਅੰਦਰ, ਸਾਡ ੇ ਆਲੇ-ਦੁਆਲ ੇ ਹ ੋ ਰਿਹ ਾ ਹੈ ।”

” ਮੈਨੂ ੰ ਸਭ ਤੋ ਂ ਵੱਧ ਪਰੇਸ਼ਾਨ ਕਰਨ ਵਾਲ ੀ ਗੱਲ ਇਹ ਲੱਗਦ ੀ ਹ ੈ ਕ ਿ ਇਸ ਲਈ ਕੋਈ ਕਾਨੂੰਨ ੀ ਜਾ ਂ ਸਮਾਜਿਕ ਸਹਾਰ ਾ ਨਹੀ ਂ ਹੈ । ਇਸ ਲਈ, ਇੱਕ ਲੇਖਕ ਦ ੇ ਤੌਰ ‘ ਤ ੇ ਮੈਨੂ ੰ ਲੱਗਿਆ ਕ ਿ ਮੈਨੂ ੰ ਇਸ ਬਾਰ ੇ ਆਪਣ ੀ ਤਰਫੋ ਂ ਕੁਝ ਕਰਨ ਾ ਚਾਹੀਦ ਾ ਹੈ ।”

‘ ਸੰਪੂਰਣ ਾ ‘ ਨਾਮ ਦ ੇ ਇੱਕ ਬੰਗਾਲ ੀ ਸ਼ੋਅ ਤੋ ਂ ਪ੍ਰੇਰਿਤ,’ ਚਿਰਈਆ’ ਨੂ ੰ ਉੱਤਰ ੀ ਭਾਰਤ ਲਈ ਨਵੇ ਂ ਤਰੀਕ ੇ ਨਾਲ ਬਣਾਇਆ ਗਿਆ ਹੈ, ਜ ੋ ਕ ਿ ਇੱਕ ਜ਼ਿਆਦ ਾ ਪੁਰਖ-ਪ੍ਰਧਾਨ ਖੇਤਰ ਹੈ।

ਸ਼ਰਮ ਾ ਕਹਿੰਦ ੇ ਹਨ,” ‘ ਸੰਪੂਰਣ ਾ ‘ ਦ ੀ ਮੁੱਖ ਕਿਰਦਾਰ ਇੱਕ ਨਾਰੀਵਾਦ ੀ ਹੈ । ਸਾਡ ੀ ਮੁੱਖ ਕਿਰਦਾਰ ਕਮਲੇਸ ਼ ਇੱਕ ਅਜਿਹ ੀ ਮਹਿਲ ਾ ਹੈ, ਜਿਸਨੂ ੰ ਮਿਸੋਜਨ ੀ ( ਮਹਿਲਾਵਾ ਂ ਪ੍ਰਤ ੀ ਘਿਰਣਾ ) ਦ ੇ ਸਪੈਲਿੰਗ ਵ ੀ ਨਹੀ ਂ ਆਉਂਦੇ । ਉਹ ਪੁਰਸ਼ ਪ੍ਰਧਾਨ ਸੋਚ ਵਿੱਚ ਇੰਨ ੀ ਡੁੱਬ ੀ ਹੋਈ ਹ ੈ ਕ ਿ ਉਸਦ ਾ ਨੈਤਿਕ ਨਜ਼ਰੀਆ ਹ ੀ ਗੜਬੜ ਾ ਗਿਆ ਹੈ ।”

” ਪਰ ਅਖ਼ੀਰ ਵਿੱਚ, ਉਹ ਗਲਤ ਚੀਜ਼ਾ ਂ ਦ ੇ ਖ਼ਿਲਾਫ ਼ ਲੜਨ ਲਈ ਖੜ ੀ ਹੁੰਦ ੀ ਹੈ ।”

ਸ਼ਸ਼ਾਂਕ ਸ਼ਾਹ - 'ਚਿਰਈਆ' ਦੇ ਨਿਰਦੇਸ਼

ਸ਼ੋਅ ਦ ੇ ਨਿਰਦੇਸ਼ ਸ਼ਸ਼ਾਂਕ ਸ਼ਾਹ ਕਹਿੰਦ ੇ ਹਨ ਕ ਿ ਕਮਲੇਸ ਼ ਦ ੇ ਜ਼ਰੀਏ,” ਅਸੀ ਂ ਇੱਕ ਅਜਿਹ ੀ ਮਹਿਲ ਾ ਨੂ ੰ ਦਿਖਾਉਣ ਾ ਚਾਹੁੰਦ ੇ ਸੀ, ਜਿਸ ਨਾਲ ਭਾਰਤ ਦੀਆ ਂ ਲੱਖਾ ਂ ਮਹਿਲਾਵਾ ਂ ਆਪਣ ੇ ਆਪ ਨੂ ੰ ਜੋੜ ਸਕਣ ।”

” ਉਹ ਇੱਕ ਅਜਿਹ ੀ ਇਨਸਾਨ ਹ ੈ ਜਿਸਦ ਾ ਪਰਿਵਾਰਕ ਪ੍ਰਣਾਲ ੀ ਵਿੱਚ ਗਹਿਰ ਾ ਵਿਸ਼ਵਾਸ ਹੈ । ਪਰ ਹੌਲੀ-ਹੌਲ ੀ ਤੁਸੀ ਂ ਉਸ ਵਿੱਚ ਬਦਲਾਅ ਵੇਖਦ ੇ ਹੋ । ਜਿਵੇਂ-ਜਿਵੇ ਂ ਉਸਦ ੀ ਦੁਨੀਆ ਹੌਲੀ-ਹੌਲ ੀ ਢਹਿੰਦ ੀ ਹੈ, ਉਸਨੂ ੰ ਅਹਿਸਾਸ ਹੁੰਦ ਾ ਹ ੈ ਕ ਿ ਇਹ ਸਭ ਸਿਰਫ ਼ ਇੱਕ ਢੋਂਗ ਹੈ, ਇੱਕ ਕਿਸਮ ਦ ਾ ਦਿਖਾਵ ਾ ਜਿੱਥ ੇ ਪਰਿਵਾਰ ਦ ੇ ਅੰਦਰ ਹ ੀ ਲੋਕ ਤਕਲੀਫ ਼ ਝੱਲਦ ੇ ਹਨ ।”

ਸ਼ਸ਼ਾਂਕ ਕਹਿੰਦ ੇ ਹਨ ਕ ਿ ‘ ਚਿਰਈਆ’ ਬਣਾਉਣ ਦ ਾ ਮਕਸਦ” ਸਰਕਾਰ ਜਾ ਂ ਕਾਨੂੰਨਾ ਂ ‘ ਤ ੇ ਸਵਾਲ ਉਠਾਉਣ ਾ ਨਹੀ ਂ ਸੀ, ਅਸੀ ਂ ਸਮਾਜ ਦ ੇ ਸਾਹਮਣ ੇ ਇਹ ਸਵਾਲ ਚੁੱਕਣ ਾ ਚਾਹੁੰਦ ੇ ਸ ੀ- ਕ ਿ ਤੁਸੀ ਂ ਇਸਨੂ ੰ ਕਿਸ ਨਜ਼ਰ ਨਾਲ ਵੇਖਦ ੇ ਹੋ? ਅਸੀ ਂ ਲੋਕਾ ਂ ਨੂ ੰ ਜਾਗਰੂਕ ਕਰਨ ਾ ਚਾਹੁੰਦ ੇ ਸੀ ।”

ਉਹ ਕਹਿੰਦ ੇ ਹਨ ਕ ਿ ਪੂਜ ਾ ਦ ੀ ਕਹਾਣ ੀ” ਕਾਲਪਨਿਕ ਹੈ, ਪਰ ਲੱਖਾ ਂ ਮਹਿਲਾਵਾ ਂ ਲਈ ਇਹ ਹਕੀਕਤ ਹ ੈ” ਅਤ ੇ ਕਮਲੇਸ ਼ ਦ ੇ ਕਿਰਦਾਰ ਦ ੇ ਜ਼ਰੀਏ” ਅਸੀ ਂ ਸਿਸਟਰਹੁਡ ( ਮਹਿਲਾਵਾ ਂ ਦ ੇ ਆਪਸ ੀ ਰਿਸ਼ਤੇ ) ਦ ੀ ਕਹਾਣ ੀ ਕਹਿਣ ਾ ਚਾਹੁੰਦ ੇ ਸੀ ।”

ਹਾਲਾਂਕ ਿ ਇਹ ਵੈੱਬ ਸੀਰੀਜ ਼ ਮਹਿਲਾਵਾ ਂ ‘ ਤ ੇ ਕੇਂਦ੍ਰਿਤ ਹੈ, ਸ਼ਾਹ ਕਹਿੰਦ ੇ ਹਨ ਕ ਿ ਉਨ੍ਹਾ ਂ ਨ ੇ ਇਸ ਗੱਲ ਦ ਾ ਖਾਸ ਧਿਆਨ ਰੱਖਿਆ ਕ ਿ ‘ ਚਿਰਈਆ’ ਵਿੱਚ ਮਰਦਾ ਂ ਨੂ ੰ ਸਿਰਫ ਼ ਗੁੱਸ ੇ ਨਾਲ ਭਰ ੇ ਹੋਏ, ਇੱਕ-ਤਰਫ਼ ਾ ਖਲਨਾਇਕ ਵਜੋ ਂ ਨ ਾ ਦਿਖਾਇਆ ਜਾਵੇ।

ਉਹ ਕਹਿੰਦ ੇ ਹਨ,” ਉਹ ਕੋਈ ਰਾਕਸ਼ ਨਹੀ ਂ ਹਨ, ਉਹ ਤਾ ਂ ਸਿਰਫ ਼ ਆਮ ਲੋਕ ਹਨ ਜਿਨ੍ਹਾ ਂ ਨਾਲ ਸਾਡ ੀ ਰੋਜ਼ਾਨ ਾ ਜ਼ਿੰਦਗ ੀ ਵਿੱਚ ਮੁਲਾਕਾਤ ਹੁੰਦ ੀ ਹੈ । ਪਿੱਤਰਸੱਤ ਾ ਦੀਆ ਂ ਜੜਾ ਂ ਇੰਨੀਆ ਂ ਡੂੰਘੀਆ ਂ ਹਨ ਕ ਿ ਜ਼ਿਆਦਾਤਰ ਲੋਕਾ ਂ ਨੂ ੰ ਤਾ ਂ ਇਸ ਗੱਲ ਦ ਾ ਅਹਿਸਾਸ ਵ ੀ ਨਹੀ ਂ ਹੁੰਦ ਾ ਕ ਿ ਉਹ ਮਹਿਲਾਵਾ ਂ ਪ੍ਰਤ ੀ ਵਿਤਕਰ ੇ ਵਾਲ ਾ ਰਵੱਈਆ ਅਪਣ ਾ ਰਹ ੇ ਹਨ ।”

'ਚਿਰਈਆ' - ਵੈੱਬ ਸੀਰੀਜ਼

ਤਸਵੀਰ ਸਰੋਤ, JioHotstar

ਦਿਵਿਆ ਦੱਤ ਾ ਕਹਿੰਦ ੇ ਹਨ ਕ ਿ ਸ਼ੋਅ ਨੂ ੰ” ਬਹੁਤ ਜ਼ਬਰਦਸਤ” ਰਿਸਪਾਂਸ ਮਿਲ ਰਿਹ ਾ ਹੈ।

ਉਨ੍ਹਾ ਂ ਕਿਹਾ,” ਮੈਨੂ ੰ ਅੱਧ ੀ ਰਾਤ ਨੂ ੰ ਮੈਸੇਜ, ਕਾਲ ਅਤ ੇ ਇੰਸਟਾਗ੍ਰਾਮ ਅਤ ੇ ਐਕਸ ‘ ਤ ੇ ਨਿੱਜ ੀ ਨੋਟ ਮਿਲ ਰਹ ੇ ਹਨ । ਹਰ ਕੋਈ ਇਸਨੂ ੰ ਦੇਖ ਰਿਹ ਾ ਹੈ । ਪੁਰਾਣ ੇ ਕਲਾਕਾਰ ਮੈਨੂ ੰ ਫੋਨ ਕਰਕ ੇ ਇਸ ਸ਼ੋਅ ਨੂ ੰ ਕਰਨ ਲਈ ਧੰਨਵਾਦ ਦ ੇ ਰਹ ੇ ਹਨ । ਕਿਸ ੇ ਨ ੇ ਮੈਨੂ ੰ ਇੱਕ ਸਾੜ੍ਹ ੀ ਭੇਜ ੀ ਹੈ, ਜਿਸਦ ੇ ਨਾਲ ਇੱਕ ਦਿਲ ਨੂ ੰ ਛੂਹਣ ਵਾਲ ਾ ਨੋਟ ਸੀ, ਕਿਸ ੇ ਨ ੇ ਆਪਣ ੀ ਲਿਖ ੀ ਹੋਈ ਕਵਿਤ ਾ ਭੇਜ ੀ ਹੈ । ਮੈਨੂ ੰ ਲੱਗਦ ਾ ਹ ੈ ਕ ਿ ਇਸ ਨ ੇ ਸੱਚਮੁੱਚ ਹਰ ਕਿਸ ੇ ਦ ੇ ਅੰਦਰ ਕੁਝ ਜਗ ਾ ਦਿੱਤ ਾ ਹੈ ।”

ਕੁਝ ਨੈਗੇਟਿਵ ਰਿਸਪਾਂਸ ਵ ੀ ਆਏ ਹਨ । ਸ਼ਰਮ ਾ ਕਹਿੰਦ ੇ ਹਨ ਕ ਿ ਕੁਝ ਲੋਕ ਇਸ ਨਾਲ” ਟ੍ਰਿਗਰ” ( ਭੜਕ ) ਹ ੋ ਰਹ ੇ ਹਨ ਅਤ ੇ ਮਰਦਾ ਂ ਦ ੇ ਇੱਕ ਤਬਕ ੇ ਵੱਲੋ ਂ” ਕਾਫ਼ ੀ ਵਿਰੋਧ” ਵੀ ਹੋਇਆ ਹੈ, ਜ ੋ ਕਹਿੰਦ ੇ ਹਨ ਕ ਿ ਇਸ ਤਰ੍ਹਾ ਂ ਦ ੇ ਸ਼ੋਅ ਮਰਦਾ ਂ ਨੂ ੰ ਗਲਤ ਸੰਦਰਭ ਵਿੱਚ ਦਿਖਾਉਂਦ ੇ ਹਨ।

ਉਨ੍ਹਾ ਂ ਕਿਹਾ,” ਪਰ ਸਾਡ ਾ ਮਕਸਦ ਸਿਰਫ ਼ ਇੱਕ ਚਰਚ ਾ ਸ਼ੁਰ ੂ ਕਰਨ ਾ ਸੀ । ਅਸੀ ਂ ਕਲਾਕਾਰ ਹਾਂ, ਅਸੀ ਂ ਕਾਨੂੰਨ ਨਹੀ ਂ ਬਣ ਾ ਸਕਦੇ, ਅਸੀ ਂ ਅਪਰਾਧਾ ਂ ਨੂ ੰ ਰੋਕ ਨਹੀ ਂ ਸਕਦੇ, ਅਸੀ ਂ ਸਮਾਜ ਨੂ ੰ ਤੇਜ਼ ੀ ਨਾਲ ਨਹੀ ਂ ਬਦਲ ਸਕਦੇ, ਪਰ ਅਸੀ ਂ ਕਲ ਾ ਦ ਾ ਇਸਤੇਮਾਲ ਕਰਕ ੇ ਕਿਸ ੇ ਟੈਬ ੂ ਟਾਪਿਕ ਨੂ ੰ ਮੇਨਸਟ੍ਰੀਮ ਵਿੱਚ ਲਿਆ ਸਕਦ ੇ ਹਾਂ । ( ਅਜਿਹ ਾ ਮੁੱਦ ਾ ਜਿਸ ਬਾਰ ੇ ਗੱਲ ਕਰਨ ਤੋ ਂ ਗੁਰੇਜ਼ ਕੀਤ ਾ ਜਾਂਦ ਾ ਹੈ, ਉਸ ਬਾਰ ੇ ਚਰਚ ਾ ਸ਼ੁਰ ੂ ਕਰਵ ਾ ਸਕਦ ੇ ਹਾਂ। )

ਦੱਤ ਾ ਕਹਿੰਦ ੇ ਹਨ ਕ ਿ ਉਹ ਪੋਜ਼ਿਟਿਵ ਗੱਲਾ ਂ ‘ ਤ ੇ ਧਿਆਨ ਦ ੇ ਰਹ ੇ ਹਨ ਅਤ ੇ ਬਾਕ ੀ ਗੱਲਾ ਂ ਨੂ ੰ ਨਜ਼ਰਅੰਦਾਜ ਼ ਕਰ ਰਹ ੇ ਹਨ।

ਉਨ੍ਹਾ ਂ ਕਿਹ ਾ”, ਮੈ ਂ ਉਸ 1 % ]ਨਕਾਰਾਤਮਕ ਫੀਡਬੈਕ ] ਨੂ ੰ ਪੜ੍ਹਣ ਾ ਪਸੰਦ ਨਹੀ ਂ ਕਰਾਂਗੀ, ਬਲਕ ਿ ਉਨ੍ਹਾ ਂ 99 % ਲੋਕਾ ਂ ਦ ੇ ਪਿਆਰ ਅਤ ੇ ਧੰਨਵਾਦ ‘ ਤ ੇ ਧਿਆਨ ਦੇਵਾਂਗੀ । ਚਲੋ, ਉਨ੍ਹਾ ਂ ਧੰਨਵਾਦਾ ਂ ‘ ਤ ੇ ਹ ੀ ਧਿਆਨ ਦੇਈਏ ।”

ਦਿਵਿਆ ਦੱਤ ਾ ਕਹਿੰਦ ੇ ਹਨ ਕ ਿ ਉਨ੍ਹਾ ਂ ਨੂ ੰ ਵਿਸ਼ਵਾਸ ਹ ੈ ਕ ਿ ‘ ਚਿਰਈਆ’ ਵਰਗੀਆ ਂ ਅਸਰਦਾਰ ਕਹਾਣੀਆ ਂ ਵਿੱਚ ਦੁਨੀਆ ਨੂ ੰ ਬਦਲਣ ਦ ੀ ਤਾਕਤ ਹੁੰਦ ੀ ਹੈ।

ਉਨ੍ਹਾ ਂ ਕਿਹ ਾ”, ਮੈਨੂ ੰ ਲੱਗਦ ਾ ਹ ੈ ਕ ਿ ਇਹ ਕਈ ਤਰੀਕਿਆ ਂ ਨਾਲ ਬਦਲਾਅ ਲਿਆਵੇਗੀ, ਕਿਉਂਕ ਿ ਇਹ ਸਾਨੂ ੰ ਦੱਸ ਰਿਹ ਾ ਹ ੈ ਕ ਿ ਅਸੀ ਂ ਕਿੱਥ ੇ ਗਲਤ ਜ ਾ ਰਹ ੇ ਹਾਂ । ਅਤ ੇ ਸਿਰਫ ਼ ਬਾਹਰ ਵਾਲਿਆ ਂ ‘ ਤ ੇ ਜ਼ਿੰਮੇਵਾਰ ੀ ਪਾਉਣ ਦ ੀ ਬਜਾਏ- ਕ ਿ ਕੋਈ ਹੋਰ ਸਾਡ ੇ ਲਈ ਕੁਝ ਕਰ ੇ- ਇਹ ਸ਼ੋਅ ਇਸ ਗੱਲ ‘ ਤ ੇ ਜ਼ੋਰ ਦਿੰਦ ਾ ਹ ੈ ਕ ਿ ਆਓ, ਸਭ ਤੋ ਂ ਪਹਿਲਾ ਂ ਆਪਣ ੇ ਘਰ ਤੋ ਂ ਹ ੀ ਸ਼ੁਰ ੂ ਕਰੀਏ।

” ਅਤ ੇ ਇਹ ਪਹਿਲ ਾ ਕਦਮ ਹੈ, ਪਰ ਇਹ ਇੱਕ ਬਹੁਤ ਹ ੀ ਮਜ਼ਬੂਤ ਕਦਮ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI