Source :- BBC PUNJABI
ਤਸਵੀਰ ਸਰੋਤ, AAP / kamalkaurbhabhi/Instagram
ਅਪਡੇਟ 6 ਮਿੰਟ ਪਹਿਲਾ ਂ
ਪੜ੍ਹਨ ਦ ਾ ਸਮਾਂ: 8 ਮਿੰਟ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰ ੀ ਉਰਫ ਼ ‘ ਕਮਲ ਕੌਰ ਭਾਬ ੀ ‘ ਦ ੇ ਕਤਲ ਮਾਮਲ ੇ ਵਿੱਚ ਨਾਮਜ਼ਦ ਅੰਮ੍ਰਿਤਪਾਲ ਸਿੰਘ ਮਹਿਰੋ ਂ ਨੂ ੰ ਭਾਰਤ ਲਿਆਂਦ ਾ ਗਿਆ ਹੈ।
ਪੰਜਾਬ ਦ ੇ ਡੀਜੀਪ ੀ ਗੌਰਵ ਯਾਦਵ ਨ ੇ ਐਕਸ ‘ ਤ ੇ ਪੋਸਟ ਰਾਹੀ ਂ ਇਸ ਬਾਰ ੇ ਜਾਣਕਾਰ ੀ ਦਿੱਤ ੀ ਹੈ।
ਪੰਜਾਬ ਦ ੇ ਲੁਧਿਆਣ ਾ ਦ ੀ ਕੰਚਨ ਕੁਮਾਰ ੀ ਉਰਫ ਼ ‘ ਕਮਲ ਕੌਰ ਭਾਬ ੀ ‘ ਦ ੀ ਲਾਸ਼ ਬਠਿੰਡ ਾ ਦ ੇ ਭੁੱਚੋ ਂ ਕਲਾ ਂ ਕਸਬ ੇ ਵਿੱਚ ਪੈਂਦ ੇ ਆਦੇਸ਼ ਹਸਪਤਾਲ ਦ ੀ ਪਾਰਕਿੰਗ ਵਿੱਚ ਖੜ੍ਹ ੀ ਗੱਡ ੀ ਵਿੱਚੋ ਂ 11 ਜੂਨ ਸ਼ਾਮ ਨੂ ੰ ਬਰਾਮਦ ਹੋਈ ਸੀ।
ਅੰਮ੍ਰਿਤਪਾਲ ਸਿੰਘ ਮਹਿਰੋ ਂ ਨ ੇ ਕਤਲ ਤੋ ਂ ਬਾਅਦ ਦ ੋ ਵੀਡੀਓਜ ਼ ਪ ਾ ਕ ੇ ਇਸ ਕਤਲ ਨੂ ੰ ਜਾਇਜ ਼ ਠਹਿਰਾਇਆ ਸ ੀ ਅਤ ੇ ਕੋਈ ਹੋਰਾ ਂ ਨੂ ੰ ਧਮਕੀਆ ਂ ਦਿੱਤੀਆ ਂ ਸਨ।
ਅੰਮ੍ਰਿਤਪਾਲ ਸਿੰਘ ਮਹਿਰੋ ਂ ਦ ੇ ਦ ੋ ਸਾਥ ੀ ਇਸ ਮਾਮਲ ੇ ਵਿੱਚ ਪਹਿਲਾ ਂ ਹ ੀ ਗ੍ਰਿਫ਼ਤਾਰ ਹ ੋ ਚੁੱਕ ੇ ਹਨ, ਜਦਕ ਿ ਪੁਲਿਸ ਨ ੇ ਅੰਮ੍ਰਿਤਪਾਲ ਸਿੰਘ ਮਹਿਰੋ ਂ ਦ ੇ ਫਰਾਰ ਹੋਣ ਦ ੀ ਗੱਲ ਆਖ ੀ ਸੀ।
ਜਾਣਕਾਰ ੀ ਮੁਤਾਬਕ, ਹੁਣ ਅੰਮ੍ਰਿਤਪਾਲ ਸਿੰਘ ਮਹਿਰੋ ਂ ਨੂ ੰ 10 ਅਪ੍ਰੈਲ 2026 ਦ ੀ ਸਵੇਰ ਦਿੱਲ ੀ ਦ ੇ ਇੰਦਰ ਾ ਗਾਂਧ ੀ ਇੰਟਰਨੈਸ਼ਨਲ ਏਅਰਪੋਰਟ ‘ ਤ ੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਗਰੋ ਂ ਬਠਿੰਡ ਾ ਕੋਰਟ ਵਿੱਚ ਪੇਸ਼ ਕਰਕ ੇ ਉਸਦ ਾ ਪੰਜ ਦਿਨ ਦ ਾ ਪੁਲਿਸ ਰਿਮਾਂਡ ਲ ੈ ਲਿਆ ਗਿਆ ਹੈ।
ਪੁਲਿਸ ਨ ੇ ਹੋਰ ਕ ੀ ਜਾਣਕਾਰ ੀ ਦਿੱਤ ੀ ਹ ੈ
ਤਸਵੀਰ ਸਰੋਤ, @DGPPunjabPolice/x
ਡੀਜੀਪ ੀ ਗੌਰਵ ਯਾਦਵ ਦ ੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੋ ਂ ਪਾਈ ਗਈ ਪੋਸਟ ਵਿੱਚ ਲਿਖਿਆ ਹ ੈ ਕਿ, 11.06.2025 ਨੂ ੰ ਮੁਲਜ਼ਮ ਨ ੇ ਆਪਣ ੇ ਤਿੰਨ ਸਾਥੀਆ ਂ ਨਾਲ ਮਿਲ ਕ ੇ ਪੀੜਤ ਾ ਨੂ ੰ ਅਗਵ ਾ ਕਰਕ ੇ ਉਸਦ ਾ ਕਤਲ ਕਰ ਦਿੱਤ ਾ ਅਤ ੇ ਲਾਸ਼ ਨੂ ੰ ਆਦੇਸ ਼ ਹਸਪਤਾਲ, ਬਠਿੰਡ ਾ ਵਿੱਚ ਖੜ ੀ ਇੱਕ ਕਾਰ ਵਿੱਚ ਛੱਡ ਦਿੱਤਾ । ਇਸ ਮਾਮਲ ੇ ਵਿੱਚ ਉਸਦ ੇ ਸਾਥੀਆ ਂ ਨੂ ੰ ਪਹਿਲਾ ਂ ਹ ੀ ਗ੍ਰਿਫ਼ਤਾਰ ਕੀਤ ਾ ਜ ਾ ਚੁੱਕ ਾ ਹੈ।
ਡੀਜੀਪ ੀ ਗੌਰਵ ਯਾਦਵ ਨ ੇ ਕਿਹ ਾ ਕ ਿ ਅਪਰਾਧ ਕਰਨ ਤੋ ਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋ ਂ ਕਾਨੂੰਨ ੀ ਕਾਰਵਾਈ ਤੋ ਂ ਬਚਣ ਲਈ ਦੇਸ ਼ ਤੋ ਂ ਭੱਜ ਗਿਆ ਸੀ।
ਉਨ੍ਹਾ ਂ ਕਿਹ ਾ ਕ ਿ ਪੰਜਾਬ ਪੁਲਿਸ ਨ ੇ ਕੇਂਦਰ ੀ ਏਜੰਸੀਆ ਂ ਦ ੇ ਨਾਲ ਮਿਲ ਕ ੇ ਉਸਦ ੀ ਸਥਿਤ ੀ ਮਿਡਲ ਈਸਟ ਵਿੱਚ ਟ੍ਰੇਸ ਕੀਤ ੀ ਅਤ ੇ ਹਵਾਲਗ ੀ ( ਐਕਸਟ੍ਰਾਡਿਸ਼ਨ ) ਦ ੀ ਕਾਰਵਾਈ ਸ਼ੁਰ ੂ ਕੀਤੀ।
ਇਸ ਤੋ ਂ ਬਾਅਦ ਉਸਨੂ ੰ ਹਿਰਾਸਤ ਵਿੱਚ ਲਿਆ ਗਿਆ ਅਤ ੇ ਭਾਰਤ ਵਾਪਸ ਭੇਜਿਆ ਗਿਆ।
ਇਸਦ ੇ ਨਾਲ ਹ ੀ ਉਨ੍ਹਾ ਂ ਇੱਹ ਵੀਡੀਓ ਵ ੀ ਸਾਂਝ ਾ ਕੀਤ ਾ ਹੈ, ਜਿਸ ਵਿੱਚ ਪੰਜਾਬ ਪੁਲਿਸ ਦ ੇ ਮੈਂਬਰ ਅੰਮ੍ਰਿਤਪਾਲ ਸਿੰਘ ਨੂ ੰ ਗ੍ਰਿਫ਼ਤਾਰ ਕਰਕ ੇ ਲਿਜਾਂਦ ੇ ਹੋਏ ਨਜ਼ਰ ਆ ਰਹ ੇ ਹਨ।
ਤਸਵੀਰ ਸਰੋਤ, Rajesh Kumar/BBC
ਬੀਬੀਸ ੀ ਸਹਿਯੋਗ ੀ ਮਨੋਜ ਸ਼ਰਮ ਾ ਦੁਆਰ ਾ ਦਿੱਤ ੀ ਗਈ ਜਾਣਕਾਰ ੀ ਮੁਤਾਬਕ, ਅੰਮ੍ਰਿਤਪਾਲ ਸਿੰਘ ਨੂ ੰ ਭਾਰਤ ਲਿਆਂਦ ਾ ਗਿਆ ਹ ੈ ਅਤ ੇ ਅੱਜ ਬਠਿੰਡ ਾ ਵਿਖ ੇ ਅਦਾਲਤ ਵਿੱਚ ਪੇਸ਼ ਕੀਤ ਾ ਜਾਵੇਗਾ।
ਪੰਜਾਬ ਦ ੇ ਡੀਜੀਪ ੀ ਗੌਰਵ ਯਾਦਵ ਨ ੇ ਵ ੀ ਇਸ ਬਾਰ ੇ ਐਕਸ ‘ ਤ ੇ ਪੋਸਟ ਕਰਦਿਆ ਂ ਜਾਣਕਾਰ ੀ ਦਿੱਤ ੀ ਹੈ । ਉਨ੍ਹਾ ਂ ਦੱਸਿਆ ਕ ਿ ਪੰਜਾਬ ਪੁਲਿਸ ਦ ੇ ਕਾਊਂਟਰ ਇੰਟੈਲੀਜੈਂਸ ਵਿੰਗ ਅਧੀਨ ਓਐਫਟੀਈਸ ੀ ( ਓਵਰਸੀਜ ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ ) ਅਤ ੇ ਕੇਂਦਰ ੀ ਏਜੰਸੀਆ ਂ ਦ ੇ ਸਹਿਯੋਗ ਨਾਲ ਕੰਚਨ ਕੁਮਾਰ ੀ ਉਰਫ ਼ ਕਮਲ ਭਾਬ ੀ ਦ ੇ ਕਤਲ ਦ ੇ ਮੁੱਖ ਮੁਲਜ਼ਮ ਅਤ ੇ ਭਗੌੜ ੇ ਅੰਮ੍ਰਿਤਪਾਲ ਸਿੰਘ ਮਹਿਰੋ ਂ ਨੂ ੰ ਮੱਧ ਪੂਰਬ ਤੋ ਂ ਦੇਸ ਼ ਨਿਕਾਲ ਾ ਦਿੱਤ ੇ ਜਾਣ ਤੋ ਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕ ੀ ਬੋਲ ੇ ਕੰਚਨ ਕੁਮਾਰ ੀ ਦ ੇ ਮਾਤਾ

ਕੰਚਨ ਕੁਮਾਰ ੀ ਦ ੇ ਮਾਤ ਾ ਗਿਰਿਜ ਾ ਦੇਵ ੀ ਨ ੇ ਮੀਡੀਆ ਨਾਲ ਗੱਲ ਕਰਦਿਆ ਂ ਕਿਹ ਾ ਕ ਿ ‘ ‘ ਉਹ ਮੇਰ ੀ ਧ ੀ ਨੂ ੰ ਧੋਖ ੇ ਨਾਲ ਇੱਥੋ ਂ ਲੈਕ ੇ ਗਿਆ ਸੀ । ਮੈਨੂ ੰ ਇਨਸਾਫ ਚਾਹੀਦ ਾ ਹੈ ।’ ‘
ਉਨ੍ਹਾ ਂ ਕਿਹਾ,’ ‘ ਮੇਰ ੀ ਧ ੀ ਨ ੇ ਉਸਦ ਾ ਕੋਈ ਨੁਕਸਾਨ ਨਹੀ ਂ ਕੀਤ ਾ ਸੀ । ਸੋਸ਼ਲ ਮੀਡੀਆ ‘ ਤ ੇ ਕੰਮ ਕਰਦ ੀ ਸੀ, ਸਾਰ ੀ ਦੁਨੀਆ ਕਰਦ ੀ ਹੈ । ਜ ੇ ਉਸਨੂ ੰ ਮੇਰ ੀ ਧ ੀ ਨਾਲ ਕੋਈ ਇਤਰਾਜ਼ ਸੀ, ਤਾ ਂ ਮੈਨੂ ੰ ਮਿਲਦਾ, ਮੈ ਂ ਉਸਦ ੀ ਗਾਰਜੀਅਨ ਸੀ । ਮੈਨੂ ੰ ਕਹਿੰਦ ਾ ਕ ਿ ਮਾਤ ਾ ਇਸਨੂ ੰ ਰੋਕ ਲਵੋ । ‘
‘ ‘ ਸਾਡ ਾ ਬੱਚ ਾ ਸਾਡੀਆ ਂ ਅੱਖਾ ਂ ਸਾਹਮਣਿਓ ਂ ਲੈਕ ੇ ਗਿਆ । ਮੇਰ ੇ ਘਰ ‘ ਚ ਬੈਠਾ, ਠੰਡ ਾ ਪਾਣ ੀ ਪੀਤਾ । ਧੋਖ ੇ ਨਾਲ ਲੈਕ ੇ ਗਿਆ ਮੇਰ ੀ ਧ ੀ ਨੂੰ, ਕ ਿ ਗੱਡ ੀ ਦ ਾ ਪ੍ਰਮੋਸ਼ਨ ਕਰਨ ਾ ਹੈ ।’ ‘
‘ ‘ ਮੇਰ ੀ ਧ ੀ ਨ ੇ ਕਿਹ ਾ ਕ ਿ ਮੇਰ ੀ ਮਾ ਂ ਦ ੀ ਸਿਹਤ ਠੀਕ ਨਹੀਂ, ਮੈ ਂ ਨਹੀ ਂ ਜ ਾ ਸਕਦੀ । ਉਹ ਤਿੰਨ ਦਿਨ ਮੇਰ ੇ ਕੋਲ ਆਇਆ ਤ ੇ ਮੇਰ ੀ ਧ ੀ ਨੂ ੰ ਧੋਖ ੇ ਨਾਲ ਲ ੈ ਗਿਆ । ਉੱਥ ੇ ਉਸਨੂ ੰ ਮਾਰ ਕ ੇ ਸੁੱਟ ਦਿੱਤਾ ।’ ‘
‘ ‘ ਅਸੀ ਂ ਲਾਸ਼ ਲੈਣ ਗਏ ਸ ੀ ਪਰ ਉਹ ਸੜ ਚੁੱਕ ੀ ਸੀ । ਲਿਆਉਣ ਦ ੀ ਹਾਲਤ ਵਿੱਚ ਨਹੀ ਂ ਸੀ ।’ ‘
‘ ‘ ਉਹ ੀ ਮੇਰ ੀ ਧ ੀ ਸੀ, ਮੇਰ ਾ ਪੁੱਤ ਸੀ । ਮੈ ਂ ਇਨਸਾਫ ਚਾਹੁੰਦ ੀ ਹਾਂ, ਉਸ ਨੂ ੰ ਸਜ਼ ਾ ਮਿਲੇ । ਜਿਵੇ ਂ ਮੈ ਂ ਤੜਫ ਰਹ ੀ ਹਾਂ, ਉਸਦ ੇ ਮਾਪ ੇ ਵ ੀ ਉਸ ੇ ਤਰ੍ਹਾ ਂ ਤੜਫਣ ।’ ‘
ਉਨ੍ਹਾ ਂ ਇਹ ਵ ੀ ਕਿਹ ਾ ਕ ਿ ਅੰਮ੍ਰਿਤਪਾਲ ਸਿੰਘ ਨ ੇ ਝੂਠ ਬੋਲਿਆ ਹ ੈ ਕ ਿ ਉਸਨ ੇ ਮੇਰ ੀ ਧ ੀ ਨੂ ੰ ਉਸਦ ੇ ਪਿਤ ਾ ਦ ੇ ਇਲਾਜ ਲਈ ਪੈਸ ੇ ਦਿੱਤ ੇ ਸਨ।

ਉਨ੍ਹਾ ਂ ਦੱਸਿਆ ਕ ਿ ਅੰਮ੍ਰਿਤਪਾਲ ਉਨ੍ਹਾ ਂ ਦ ੇ ਘਰ ‘ ਭੇਸ ਬਦਲ ਕ ੇ ਆਇਆ ਸੀ।
‘ ‘ ਮੈਨੂ ੰ ਲੱਗਿਆ ਫਿਲਟਰ ਠੀਕ ਕਰਨ ਆਇਆ ਹੈ । ਮੈਨੂ ੰ ਕਹਿੰਦ ਾ ‘ ਮਾਤ ਾ ਮੈਨੂ ੰ ਪਛਾਣਿਆ ਨਹੀਂ!’ ਮੈ ਂ ਕਿਹ ਾ ਨਹੀਂ, ਕਹਿੰਦ ਾ ‘ ਅੰਮ੍ਰਿਤਪਾਲ ਹਾ ਂ ਮੈ ਂ ‘।’ ‘
ਉਨ੍ਹਾ ਂ ਕਿਹ ਾ ਕ ਿ ‘ ‘ ਮੈਨੂ ੰ ਤਾ ਂ ਬਾਅਦ ‘ ਚ ਪਤ ਾ ਲੱਗਿਆ ਕ ਿ ਪੁਲਿਸ ਨੂ ੰ ਤਾ ਂ ਪਹਿਲਾ ਂ ਤੋ ਂ ਇਸਦ ੀ ਭਾਲ਼ ਸੀ ।’ ‘
ਗਿਰਿਜ ਾ ਦੇਵ ੀ ਕਹਿੰਦ ੇ ਹਨ ਕ ਿ ‘ ‘ ਮੈ ਂ ਫਾਂਸ ੀ ਦ ੀ ਸਜ਼ ਾ ਦ ੀ ਮੰਗ ਕਰਦ ੀ ਹਾਂ ।’ ‘
ਕੌਣ ਹ ੈ ਅੰਮ੍ਰਿਤਪਾਲ ਸਿੰਘ ਮਹਿਰੋ ਂ
ਤਸਵੀਰ ਸਰੋਤ, AAP
ਅੰਮ੍ਰਿਤਪਾਲ ਸਿੰਘ ਪਿੰਡ ਮਹਿਰੋ ਂ ਦ ੇ ਵਸਨੀਕ ਹਨ ਅਤ ੇ ਉਹ ਪਿਛਲ ੇ ਕੁਝ ਸਾਲਾ ਂ ਤੋ ਂ ਨਿਹੰਗ ਸਿੰਘਾ ਂ ਦ ੇ ਬਾਣ ੇ ਵਿੱਚ ਰਹਿੰਦ ੇ ਸਨ।
ਅਸਲ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਂ ਸਾਲ 2022 ਵਿੱਚ ਉਸ ਵੇਲ ੇ ਚਰਚ ਾ ਵਿੱਚ ਆਏ ਜਦੋ ਂ ਦਰਬਾਰ ਸਾਹਿਬ ਅੰਮ੍ਰਿਤਸਰ ਨੇੜ ੇ ਬਣ ੀ ਹੈਰੀਟੇਜ਼ ਸਟਰੀਟ ਵਿੱਚ ਲੱਗੀਆ ਂ ਲੋਕ ਨਾਚ ਦੀਆ ਂ ਮੂਰਤੀਆ ਂ ਨੂ ੰ ਤੋੜ ਦਿੱਤ ਾ ਗਿਆ ਸੀ।
ਉਸ ਮੌਕ ੇ ਅੰਮ੍ਰਿਤਪਾਲ ਸਿੰਘ ਮਹਿਰੋ ਂ ਨ ੇ ‘ ਕੌਮ ਦ ੇ ਰਾਖ ੇ ‘ ਨਾ ਂ ਦ ਾ ਇੱਕ ਸੰਗਠਨ ਵ ੀ ਕਾਇਮ ਕੀਤ ਾ ਸੀ।
ਅੰਮ੍ਰਿਤਪਾਲ ਸਿੰਘ ਮਹਿਰੋ ਂ ਸੋਸ਼ਲ ਮੀਡੀਆ ਉੱਪਰ ਅਕਸਰ ਹ ੀ ਵਿਵਾਦਪੂਰਨ ਬਿਆਨ ਦੇਣ ਕਾਰਨ ਚਰਚ ਾ ਵਿੱਚ ਰਹਿੰਦ ੇ ਸਨ।
ਸੋਸ਼ਲ ਮੀਡੀਆ ਉੱਪਰ ਉਨ੍ਹਾ ਂ ਦੀਆ ਂ ਜ਼ਿਆਦਾਤਰ ਟਿੱਪਣੀਆ ਂ ਸਿੱਖ ਕੌਮ ਦ ੇ ਮਸਲਿਆ ਂ ਨਾਲ ਜੁੜੀਆ ਂ ਹੁੰਦੀਆ ਂ ਸਨ।
ਪਿੰਡ ਮਹਿਰੋ ਂ ਦ ੇ ਵਸਨੀਕ ਮਲਕੀਤ ਸਿੰਘ ਨ ੇ ਗੱਲਬਾਤ ਦੌਰਾਨ ਦੱਸਿਆ ਕ ਿ ਅੰਮ੍ਰਿਤਪਾਲ ਸਿੰਘ ਮਹਿਰੋ ਂ ਜਦੋ ਂ ਤੋ ਂ ਸਿੱਖ ਧਰਮ ਦ ੇ ਮਾਮਲਿਆ ਂ ਉੱਤ ੇ ਬੋਲਣ ਲੱਗ ੇ ਸਨ, ਉਸ ਤੋ ਂ ਬਾਅਦ ਜ਼ਿਆਦਾਤਰ ਉਹ ਪਿੰਡ ਤੋ ਂ ਬਾਹਰ ਹ ੀ ਰਹਿੰਦ ੇ ਸਨ।
ਬੀਬੀਸ ੀ ਸਹਿਯੋਗ ੀ ਸੁਰਿੰਦਰ ਸਿੰਘ ਮਾਨ ਦੁਆਰ ਾ ਦਿੱਤ ੀ ਜਾਣਕਾਰ ੀ ਮੁਤਾਬਕ, ਪੰਜਾਬ ਪੁਲਿਸ ਦ ੇ ਰਿਕਾਰਡ ਮੁਤਾਬਕ ਅੰਮ੍ਰਿਤਪਾਲ ਸਿੰਘ ਖਿਲਾਫ਼ ਇਸ ਤੋ ਂ ਪਹਿਲਾ ਂ ਹਿੰਸ ਾ ਕਰਨ ਅਤ ੇ ਕਥਿਤ ਤੌਰ ‘ ਤ ੇ ਇਰਾਦਾ-ਏ-ਕਤਲ ਦ ਾ ਇੱਕ ਮਾਮਲ ਾ ਦਰਜ ਹੈ।
ਸਾਲ 2024 ਵਿੱਚ ਜ਼ਿਲ੍ਹ ਾ ਬਰਨਾਲ ਾ ਦ ੀ ਪੁਲਿਸ ਨ ੇ ਅੰਮ੍ਰਿਤਪਾਲ ਸਿੰਘ ਖਿਲਾਫ ਼ ਇੱਕ ਸੰਗੀਤ ਕੰਪਨ ੀ ਦ ੇ ਮਾਲਕ ਨੂ ੰ ਕਥਿਤ ਤੌਰ ‘ ਤ ੇ ਧਮਕਾਉਣ ਦ ਾ ਮਾਮਲ ਾ ਵ ੀ ਦਰਜ ਕੀਤ ਾ ਸੀ।
ਤਸਵੀਰ ਸਰੋਤ, amritpalsinghmehron/instagram
ਅੰਮ੍ਰਿਤਪਾਲ ਸਿੰਘ ਮਹਿਰੋ ਂ ਚਰਚ ਾ ਵਿੱਚ ਆਉਣ ਦ ੇ ਨਾਲ ਨਾਲ ਸਿਆਸਤ ਵਿੱਚ ਵ ੀ ਕਾਫ ੀ ਰੁਚ ੀ ਰੱਖਦ ੇ ਸਨ।
ਉਨ੍ਹਾ ਂ ਨ ੇ ਸਾਲ 2022 ਦੀਆ ਂ ਪੰਜਾਬ ਵਿਧਾਨ ਸਭ ਾ ਚੋਣਾ ਂ ਵੇਲ ੇ ਤਰਨ ਤਾਰਨ ਵਿਧਾਨ ਸਭ ਾ ਹਲਕ ੇ ਤੋ ਂ ਸਾਬਕ ਾ ਲੋਕ ਸਭ ਾ ਮੈਂਬਰ ਸਿਮਰਨਜੀਤ ਸਿੰਘ ਮਾਨ ਦ ੀ ਅਗਵਾਈ ਵਾਲ ੇ ਸ਼੍ਰੋਮਣ ੀ ਅਕਾਲ ੀ ਦਲ ( ਅੰਮ੍ਰਿਤਸਰ ) ਦ ੀ ਟਿਕਟ ਉੱਪਰ ਚੋਣ ਵ ੀ ਲੜ ੀ ਸੀ।
ਇਹ ਵੱਖਰ ੀ ਗੱਲ ਹ ੈ ਕ ਿ ਇਸ ਚੋਣ ਵਿੱਚ ਉਹ ਸਫ਼ਲ ਨਹੀ ਂ ਹ ੋ ਸਕ ੇ ਸਨ।
ਸ਼੍ਰੋਮਣ ੀ ਅਕਾਲ ੀ ਦਲ ( ਅੰਮ੍ਰਿਤਸਰ ) ਦ ੇ ਕੌਮ ੀ ਜਥੇਬੰਦਕ ਸਕੱਤਰ ਮਨਜੀਤ ਸਿੰਘ ਮੱਲ ਾ ਨ ੇ ‘ ਬੀਬੀਸ ੀ ‘ ਨੂ ੰ ਦੱਸਿਆ ਕ ਿ ਅੰਮ੍ਰਿਤਪਾਲ ਸਿੰਘ ਮਹਿਰੋ ਂ ਦ ੀ ਧਾਰਮਿਕ ਬਿਰਤ ੀ ਨੂ ੰ ਦੇਖਦ ੇ ਹੋਏ ਇੱਕ ਨੌਜਵਾਨ ਆਗ ੂ ਵਜੋ ਂ ਉਨਾ ਂ ਨੂ ੰ ਪਾਰਟ ੀ ਦ ੀ ਟਿਕਟ ਦਿੱਤ ੀ ਗਈ ਸੀ।
ਇਹ ਚੋਣ ਹਾਰਨ ਤੋ ਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋ ਂ ਅਕਸਰ ਹ ੀ ਸਿਆਸਤ ਵਿੱਚ ਦਾਖ਼ਲ ਹੋਣ ਦੀਆ ਂ ਗੱਲਾ ਂ ਤੋ ਂ ਟਾਲ ਾ ਵੱਟਦ ੇ ਨਜ਼ਰ ਆਉਂਦ ੇ ਸੀ।
ਭਾਵੇ ਂ ਉਨਾ ਂ ਖਿਲਾਫ਼ ਵੱਖ-ਵੱਖ ਥਾਣਿਆ ਂ ਵਿੱਚ ਮਾਮਲ ੇ ਦਰਜ ਸਨ ਪਰ ਹਾਲ ੇ ਤੱਕ ਪੁਲਿਸ ਵੱਲੋ ਂ ਉਨਾ ਂ ਨੂ ੰ ਬਕਾਇਦ ਾ ਤੌਰ ‘ ਤ ੇ ਕਿਸ ੇ ਵ ੀ ਮਾਮਲ ੇ ਵਿੱਚ ਗ੍ਰਿਫ਼ਤਾਰ ਨਹੀ ਂ ਕੀਤ ਾ ਗਿਆ ਸੀ।
ਕੌਣ ਸ ੀ ਕਮਲ ਕੌਰ
ਤਸਵੀਰ ਸਰੋਤ, kamalkaurbhabhi/Instagram
30 ਸਾਲ ਾ ਕਮਲ ਕੌਰ ਦ ਾ ਅਸਲ ੀ ਨਾਮ ਕੰਚਨ ਕੁਮਾਰ ੀ ਸ ੀ ਅਤ ੇ ਉਹ ਸੋਸ਼ਲ ਮੀਡੀਆ ਨਾਮ ‘ ਕਮਲ ਕੌਰ ਭਾਬ ੀ ‘ ਨਾਲ ਜਾਣ ੀ ਜਾਂਦ ੇ ਸਨ।
ਉਹ ਆਪਣ ੇ ਅਕਾਊਂਟ ਤੋ ਂ ਲਗਾਤਾਰ ਰੀਲਾ ਂ ਅਤ ੇ ਪੋਸਟ ਸ਼ੇਅਰ ਕਰਦ ੇ ਸਨ, ਜਿਹੜੀਆ ਂ ਅਕਸਰ ‘ ਦੋਹਰ ੇ ਅਰਥਾ ਂ ‘ ਅਤ ੇ ‘ ਲੱਚਰਤ ਾ ‘ ਕਰਕ ੇ ਆਲੋਚਨ ਾ ਦ ਾ ਕਾਰਨ ਬਣਦੀਆ ਂ ਸਨ।
ਇੰਸਟਾਗ੍ਰਾਮ ਉੱਤ ੇ ਉਨ੍ਹਾ ਂ ਨ ੇ 1, 351 ਪੋਸਟਾ ਂ ਸਾਂਝੀਆ ਂ ਕੀਤੀਆ ਂ ਹਨ । ਉਹ ਕਈ ਹੋਰ ਸੋਸ਼ਲ ਮੀਡੀਆ ਸਾਈਟਾ ਂ ‘ ਤ ੇ ਵ ੀ ਸਰਗਰਮ ਸਨ।
ਉਨ੍ਹਾ ਂ ਨੂ ੰ ਆਪਣੀਆ ਂ ਸੋਸ਼ਲ ਮੀਡੀਆ ਪੋਸਟਾ ਂ ਕਰਕ ੇ ਧਮਕੀਆ ਂ ਵ ੀ ਮਿਲੀਆ ਂ ਸਨ।
ਪੁਲਿਸ ਮੁਤਾਬਕ, ਮ੍ਰਿਤਕ ਾ ਲੁਧਿਆਣ ਾ ਦ ੇ ਲਕਸ਼ਮਣ ਨਗਰ ਵਿੱਚ ਆਪਣ ੇ ਮਾਤਾ-ਪਿਤਾ, ਦ ੋ ਭਰਾਵਾ ਂ ਅਤ ੇ ਦ ੋ ਭੈਣਾ ਂ ਨਾਲ ਰਹਿੰਦ ੀ ਸੀ।
ਘਟਨ ਾ ਤੋ ਂ ਬਾਅਦ ਮ੍ਰਿਤਕ ਾ ਦ ੀ ਮਾ ਂ ਵੱਲੋ ਂ ਪੁਲਿਸ ਨੂ ੰ ਦਿੱਤ ੇ ਬਿਆਨ ਵਿੱਚ ਕਿਹ ਾ ਗਿਆ ਸੀ,’ ‘ ਉਹ 9 ਜੂਨ ਦ ੀ ਸ਼ਾਮ ਨੂ ੰ ਆਪਣ ੇ ਲੁਧਿਆਣ ਾ ਵਿਚਲ ੇ ਘਰੋ ਂ ਨਿਕਲ ੀ ਸੀ । ਉਸ ਦ ਾ ਮੋਬਾਈਲ ਫੋਨ ਉਸ ੇ ਦਿਨ ਦ ੀ ਰਾਤ ਤੱਕ ਐਕਟਿਵ ਸੀ । ਉਹ ਇੱਕ ਪ੍ਰਚਾਰ ਪ੍ਰੋਗਰਾਮ ਵਾਸਤ ੇ ਬਠਿੰਡ ਾ ਗਈ ਸੀ । ਰਾਤ ਦ ੇ 11 ਵਜ ੇ ਤੋ ਂ ਬਾਅਦ ਕੰਚਨ ਕੁਮਾਰ ੀ ਦ ਾ ਆਪਣ ੇ ਪਰਿਵਾਰ ਨਾਲ ਸੰਪਰਕ ਨਹੀ ਂ ਹੋਇਆ ।’ ‘
‘ ਕਮਲ ਕੌਰ ਭਾਬ ੀ ‘ ਦ ਾ ਕਤਲ ਕੇਸ
ਤਸਵੀਰ ਸਰੋਤ, kamalkaurbhabhi/Instagram
ਕਮਲ ਕੌਰ ਦ ੀ ਲਾਸ ਼ ਬਠਿੰਡ ਾ ਦ ੇ ਭੁੱਚ ੋ ਹਲਕ ੇ ਵਿੱਚ ਪੈਂਦ ੇ ਆਦੇਸ ਼ ਹਸਪਤਾਲ ਦ ੀ ਪਾਰਕਿੰਗ ਵਿੱਚ ਖੜ੍ਹ ੀ ਇੱਕ ਕਾਰ ਵਿੱਚੋ ਂ ਮਿਲ ੀ ਸੀ।
ਪਾਰਕਿੰਗ ਵਿੱਚ ਖੜ੍ਹ ੀ ਇੱਕ ਗੱਡ ੀ ਵਿੱਚੋ ਂ ਬੁਦਬ ੂ ਆਉਣ ਤੋ ਂ ਬਾਅਦ ਸਥਾਨਕ ਲੋਕਾ ਂ ਨ ੇ ਇਸ ਦ ੀ ਸੂਚਨ ਾ ਪੁਲਿਸ ਨੂ ੰ ਦਿੱਤ ੀ ਅਤ ੇ ਜਦੋ ਂ ਪੁਲਿਸ ਨ ੇ ਕਾਰ ਖੋਲ਼੍ਹ ੀ ਤਾ ਂ ਇਸ ਦ ੀ ਪਿਛਲ ੀ ਸੀਟ ਉੱਤੋ ਂ ‘ ਕਮਲ ਕੌਰ ‘ ਦ ੀ ਲਾਸ਼ ਬਰਾਮਦ ਹੋਈ।
ਪੁਲਿਸ ਮੁਤਾਬਕ ਮੁਲਜ਼ਮਾ ਂ ਨ ੇ ਕਥਿਤ ਤੌਰ ਉੱਤ ੇ ਗਲ਼ ਾ ਘੁੱਟ ਕ ੇ ਕੰਚਨ ਕੁਮਾਰ ੀ ਦ ਾ ਕਤਲ ਕਰ ਦਿੱਤ ਾ ਸੀ।
ਬਠਿੰਡ ਾ ਪੁਲਿਸ ਨ ੇ ਉਸ ਵੇਲ ੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸ ੀ ਕ ਿ ‘ ‘ 7-8 ਜੂਨ ਨੂ ੰ ਅੰਮ੍ਰਿਤਪਾਲ ਸਿੰਘ ਮਹਿਰੋ ਂ ਕੰਚਨ ਦ ੇ ਘਰ ਗਿਆ ਸੀ । ਪਰ ਕੰਚਨ ਦ ੇ ਘਰ ਨ ਾ ਹੋਣ ਕਰਕ ੇ ਉਹ ਵਾਪਸ ਚਲ ਾ ਗਿਆ ।’ ‘
‘ ‘ ਫਿਰ 9 ਜੂਨ ਨੂ ੰ ਕਾਰ ਪ੍ਰਮੋਸ਼ਨ ਦ ੇ ਬਹਾਨ ੇ ਮੁਲਜ਼ਮ ਜਸਪ੍ਰੀਤ ਅਤ ੇ ਚਰਨਜੀਤ ਸਿੰਘ ਕੰਚਨ ਨੂ ੰ ਬਠਿੰਡ ਾ ਲ ੈ ਗਏ । ਕੰਚਨ ਆਪਣ ੀ ਕਾਰ ਵਿੱਚ ਗਈ ਅਤ ੇ ਮੁਲਜ਼ਮ ਆਪਣ ੀ ਕਾਰ ਵਿੱਚ ।’ ‘
ਪੁਲਿਸ ਨ ੇ ਦਾਅਵ ਾ ਕੀਤ ਾ ਕ ਿ ਬਠਿੰਡ ਾ ਪਹੁੰਚ ਕ ੇ ਕੰਚਨ ਦ ੀ ਗੱਡ ੀ ਨੂ ੰ ਠੀਕ ਕਰਵਾਉਣ ਲਈ ਇੱਕ ਗੈਰਾਜ ਵਿੱਚ ਲਗ ਾ ਦਿੱਤ ਾ ਗਿਆ । ਗੱਡ ੀ ਠੀਕ ਹੋਣ ਤੋ ਂ ਬਾਅਦ ਲਗਭਗ ਇੱਕ ਵਜ ੇ ਕਿਸ ੇ ਸੁੰਨਸਾਨ ਜਗ੍ਹ ਾ ਉੱਤ ੇ ਲਿਜ ਾ ਕ ੇ ਉਸ ਦ ਾ ਗਲ਼ ਾ ਘੁੱਟ ਕ ੇ ਕਥਿਤ ਤੌਰ ਉੱਤ ੇ ਕਤਲ ਕਰ ਦਿੱਤ ਾ ਗਿਆ।
ਪੁਲਿਸ ਮੁਤਾਬਕ, ਕਤਲ ਕਰਨ ਮਗਰੋ ਂ ਮੁਲਜ਼ਮਾ ਂ ਨ ੇ ਲਾਸ਼ ਨੂ ੰ ਗੱਡ ੀ ਵਿੱਚ ਪਾਇਆ ਅਤ ੇ ਆਦੇਸ ਼ ਹਸਪਤਾਲ ਦ ੀ ਪਾਰਕਿੰਗ ਵਿੱਚ ਖੜ੍ਹ ੀ ਕਰ ਦਿੱਤੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



