Home ਰਾਸ਼ਟਰੀ ਖ਼ਬਰਾਂ &#039, ਇਹ ਸਫ਼ਰ ਅਸਾਨ ਨਹੀ ਂ ਰਿਹਾ&#039,, ਵਿਸ਼ਵ ਚੈਂਪੀਅਨਸ਼ਿਪ &#039, ਚ ਭਾਰਤ...

&#039, ਇਹ ਸਫ਼ਰ ਅਸਾਨ ਨਹੀ ਂ ਰਿਹਾ&#039,, ਵਿਸ਼ਵ ਚੈਂਪੀਅਨਸ਼ਿਪ &#039, ਚ ਭਾਰਤ ਲਈ ਐਥਲੈਟਿਕਸ &#039, ਚ ਪਹਿਲ ਾ ਮੈਡਲ ਜਿੱਤਣ ਵਾਲ ੇ ਅੰਜ ੂ ਬੌਬ ੀ ਜੌਰਜ ਨਾਲ ਮੁਲਾਕਾਤ

7
0

Source :- BBC PUNJABI

‘ ਇਹ ਸਫ਼ਰ ਅਸਾਨ ਨਹੀ ਂ ਰਿਹ ਾ’, ਵਿਸ਼ਵ ਚੈਂਪੀਅਨਸ਼ਿਪ ‘ ਚ ਭਾਰਤ ਲਈ ਐਥਲੈਟਿਕਸ ‘ ਚ ਪਹਿਲ ਾ ਮੈਡਲ ਜਿੱਤਣ ਵਾਲ ੇ ਅੰਜ ੂ ਬੌਬ ੀ ਜੌਰਜ ਨਾਲ ਮੁਲਾਕਾਤ

ਅੰਜੂ ਬੌਬੀ ਜਾਰਜ

9 ਘੰਟ ੇ ਪਹਿਲਾ ਂ

ਅੰਜ ੂ ਬੌਬ ੀ ਜੌਰਜ ਕਹਿੰਦ ੇ ਹਨ,’ ‘ ਇਹ ਫੈਸਲ ਾ ਮੇਰ ੇ ਮਾਪਿਆ ਂ ਦ ਾ ਸੀ, ਅਸਲ ਵਿੱਚ ਮੇਰ ੀ ਮਾ ਂ ਦਾ । ਉਨ੍ਹਾ ਂ ਨ ੇ ਨਿੱਕ ੀ ਉਮਰ ‘ ਚ ਹ ੀ ਮੇਰ ੇ ਵਿੱਚ ਕੋਈ ਕਾਬਲੀਅਤ ਦੇਖੀ । ਮੈ ਂ ਮੁੰਡਿਆ ਂ ਨਾਲ ਖੇਡਦ ੀ ਸੀ, ਦੂਰ ਤੱਕ ਅਤ ੇ ਬਹੁਤ ਤੇਜ਼ ਦੌੜਦ ੀ ਸੀ । ਉਨ੍ਹਾ ਂ ਨ ੇ ਮੈਨੂ ੰ ਸਪੋਰਟਸ ‘ ਚ ਭੇਜਣ ਦ ਾ ਫੈਸਲ ਾ ਲਿਆ । ਮੇਰ ੇ ਪਿਤ ਾ ਨੂ ੰ ਛੱਡ ਕ ੇ ਹਰ ਕੋਈ ਇਸ ਫੈਸਲ ੇ ਦ ੇ ਖਿਲਾਫ ਸੀ ।’ ‘

ਅੰਜ ੂ ਬੌਬ ੀ ਜਾਰਜ ਦ ਾ ਨ ੇ 2003 ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਐਥਲੈਟਿਕਸ ਵਿੱਚ ਭਾਰਤ ਲਈ ਪਹਿਲ ਾ ਕਾਂਸ ੀ ਦ ਾ ਤਗਮ ਾ ਜਿੱਤਿਆ ਸੀ।

ਜਾਣ ੋ ਉਨ੍ਹਾ ਂ ਦ ੇ ਪ੍ਰੇਰਣਾਦਾਇਕ ਸਫ਼ਰ ਬਾਰੇ…

ਰਿਪੋਰਟ: ਇਸ਼ਾਦ੍ਰਿਤ ਾ ਲਹਿਰੀ, ਸ਼ੂਟ ਤ ੇ ਐਡਿਟ- ਕੇਂਜ ਼ ਉਲ ਮੁਨੀਰ ਅਤ ੇ ਸ਼ਾਦ ਮਿੱਦਤ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI