Home ਰਾਸ਼ਟਰੀ ਖ਼ਬਰਾਂ &#039, ਆਪ੍ਰੇਸ਼ਨ ਸਿੰਦੂਰ&#039, ਤੋ ਂ ਬਾਅਦ ਪ੍ਰਧਾਨ ਮੰਤਰ ੀ ਮੋਦ ੀ ਦ...

&#039, ਆਪ੍ਰੇਸ਼ਨ ਸਿੰਦੂਰ&#039, ਤੋ ਂ ਬਾਅਦ ਪ੍ਰਧਾਨ ਮੰਤਰ ੀ ਮੋਦ ੀ ਦ ੇ ਭਾਸ਼ਣ ਨੂ ੰ ਚਾਰ ਮੁੱਖ ਨੁਕਤਿਆ ਂ ਵਿੱਚ ਸਮਝ ੋ

7
0

Source :- BBC PUNJABI

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, ANI

ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਸੋਮਵਾਰ ਨੂ ੰ ਰਾਸ਼ਟਰ ਦ ੇ ਨਾਮ ਆਪਣ ੇ ਸੰਬੋਧਨ ਵਿੱਚ ਕਿਹ ਾ ਕ ਿ ‘ ਆਪ੍ਰੇਸ਼ਨ ਸਿੰਦੂਰ ‘ ਨ ੇ ਭਾਰਤ ਦ ੀ ‘ ਦਹਿਸ਼ਤਗਰਦਾ ਂ ਵਿਰੁੱਧ ਲੜਾਈ ‘ ਵਿੱਚ ਇੱਕ ਨਵਾ ਂ ਮਿਆਰ ਸਥਾਪਿਤ ਕੀਤ ਾ ਹੈ।

ਇਹ ਭਾਸ਼ਣ ਭਾਰਤ ਵੱਲੋ ਂ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ 26 ਲੋਕਾ ਂ ਦ ੇ ਕਤਲ ਦ ੇ ਜਵਾਬ ਵਿੱਚ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ‘ ਦਹਿਸ਼ਗਰਦਾ ਂ ਦ ੇ ਬੁਨਿਆਦ ੀ ਢਾਂਚ ੇ ‘ ‘ ਤ ੇ ਮਿਜ਼ਾਇਲ ਹਮਲ ੇ ਸ਼ੁਰ ੂ ਕਰਨ ਤੋ ਂ ਪੰਜ ਦਿਨ ਬਾਅਦ ਆਇਆ।

ਇਨ੍ਹਾ ਂ ਹਮਲਿਆ ਂ ਦ ੇ ਬਾਅਦ ਦੋਵਾ ਂ ਦੇਸ਼ਾ ਂ ਵਿਚਕਾਰ ਤਣਾਅ ਵਧ ਗਿਆ ਸੀ, ਜ ੋ ਸ਼ਨੀਵਾਰ ਨੂ ੰ ਉਦੋ ਂ ਰੁਕ ਗਿਆ ਜਦੋ ਂ ਪਰਮਾਣ ੂ ਹਥਿਆਰਾ ਂ ਨਾਲ ਸੰਪੰਨ ਦੋਵੇ ਂ ਗੁਆਂਢ ੀ ਦੇਸ਼ਾ ਂ ਵਿਚਕਾਰ ਸਰਹੱਦ ਪਾਰ ਫੌਜ ੀ ਕਾਰਵਾਈ ਰੋਕਣ ਲਈ ਇੱਕ ‘ ਸਮਝੌਤ ੇ’ ‘ ਤ ੇ ਸਹਿਮਤ ੀ ਬਣੀ।

ਹਾਲਾਂਕਿ, ਸੋਮਵਾਰ ਨੂ ੰ ਨਰਿੰਦਰ ਮੋਦ ੀ ਨ ੇ ਇਸ ਗੱਲ ‘ ਤ ੇ ਜ਼ੋਰ ਦਿੱਤ ਾ ਕ ਿ ਭਾਰਤ ਨ ੇ ਸਿਰਫ ਼ ਆਪਣ ੀ ਜਵਾਬ ੀ ਕਾਰਵਾਈ ਮੁਲਤਵ ੀ ਕੀਤ ੀ ਹੈ।

ਉਨ੍ਹਾ ਂ ਨ ੇ ਕਿਹਾ,” ਆਉਣ ਵਾਲ ੇ ਦਿਨਾ ਂ ਵਿੱਚ ਅਸੀ ਂ ਪਾਕਿਸਤਾਨ ਦ ੇ ਹਰ ਕਦਮ ਨੂ ੰ ਇਸ ਕਸੌਟ ੀ ‘ ਤ ੇ ਪਰਖਾਂਗ ੇ ਕ ਿ ਪਾਕਿਸਤਾਨ ਅੱਗ ੇ ਕਿਸ ਤਰ੍ਹਾ ਂ ਦ ਾ ਰਵੱਈਆ ਅਪਣਾਉਂਦ ਾ ਹੈ ।”

ਰਾਜਨੀਤ ੀ ਦ ੇ ਮਾਹਿਰਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਇਸ ਮੁੱਦ ੇ ਨੂ ੰ ਉਠ ਾ ਕ ੇ ਪ੍ਰਧਾਨ ਮੰਤਰ ੀ ਨ ੇ ਆਪਣ ੇ ਸਮਰਥਕਾ ਂ ਦ ੇ ਇੱਕ ਹਿੱਸ ੇ ਵਿੱਚ ਭਾਰਤ ਦ ੇ ਫੌਜ ੀ ਕਾਰਵਾਈ ਨੂ ੰ ਰੋਕਣ ਅਤ ੇ ਪਾਕਿਸਤਾਨ ਖ਼ਿਲਾਫ਼ ਆਪਣ ੇ ਹਮਲ ੇ ਜਾਰ ੀ ਨ ਾ ਰੱਖਣ ਦ ੇ ਸਮਝੌਤ ੇ ‘ ਤ ੇ ਮੌਜੂਦ ਅਸੰਤੁਸ਼ਟ ੀ ਨੂ ੰ ਸ਼ਾਂਤ ਕਰਨ ਦ ੀ ਕੋਸ਼ਿਸ ਼ ਕੀਤ ੀ ਹੈ।

ਮਾਹਰਾ ਂ ਨ ੇ ਇਹ ਵ ੀ ਦੱਸਿਆ ਕ ਿ ਇਹ ਮਹੱਤਵਪੂਰਨ ਹ ੈ ਕ ਿ ਨਰਿੰਦਰ ਮੋਦ ੀ ਨ ੇ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਅਮਰੀਕ ਾ ਵੱਲੋ ਂ ਵਿਚੋਲਗ ੀ ਦ ਾ ਕੋਈ ਜ਼ਿਕਰ ਨਹੀ ਂ ਕੀਤਾ, ਜਦਕ ਿ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਦਾਅਵ ਾ ਕੀਤ ਾ ਸ ੀ ਕ ਿ ਅਮਰੀਕ ਾ ਨ ੇ ‘ ਸੰਪੂਰਨ ਅਤ ੇ ਤੁਰੰਤ ਜੰਗਬੰਦ ੀ ‘ ਲਈ ਵਿਚੋਲਗ ੀ ਕੀਤ ੀ ਹੈ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

‘ ਰਿਕਾਰਡ ਨੂ ੰ ਸਹ ੀ ਰੱਖਣ ਾ ‘

ਟਰੰਪ ਤੋ ਂ ਇਲਾਵਾ, ਉਨ੍ਹਾ ਂ ਦ ੇ ਉਪ-ਰਾਸ਼ਟਰਪਤ ੀ ਡ ੇ ਡ ੀ ਵੈਂਸ ਅਤ ੇ ਅਮਰੀਕ ੀ ਵਿਦੇਸ ਼ ਮੰਤਰ ੀ ਮਾਰਕ ੋ ਰੂਬੀਓ ਨ ੇ ਵ ੀ ਸ਼ਨੀਵਾਰ ਨੂ ੰ ਦਾਅਵ ਾ ਕੀਤ ਾ ਸ ੀ ਕ ਿ ਇਹ ਅਮਰੀਕ ਾ ਹ ੀ ਹ ੈ ਜ ੋ ਭਾਰਤ ਅਤ ੇ ਪਾਕਿਸਤਾਨ ਨੂ ੰ ਗੱਲਬਾਤ ਦ ੀ ਮੇਜ ਼ ‘ ਤ ੇ ਲ ੈ ਕ ੇ ਆਇਆ।

ਮਾਰਕ ੋ ਰੂਬੀਓ ਨ ੇ ਦਾਅਵ ਾ ਕੀਤ ਾ ਕ ਿ ਦੋਵੇ ਂ ਦੇਸ ਼ ‘ ਨਿਰਪੱਖ ਥਾ ਂ ‘ ਤ ੇ ਕਈ ਮੁੱਦਿਆ ਂ ‘ ਤ ੇ ਗੱਲਬਾਤ ਸ਼ੁਰ ੂ ਕਰਨ ‘ ਲਈ ਸਹਿਮਤ ਹ ੋ ਗਏ ਹਨ।

ਸ਼ਨੀਵਾਰ ਰਾਤ ਨੂ ੰ ਦਿੱਤ ੇ ਗਏ ਭਾਸ਼ਣ ਵਿੱਚ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਸ਼ਹਿਬਾਜ ਼ ਸ਼ਰੀਫ ਨ ੇ ਤਣਾਅ ਨੂ ੰ ਘਟਾਉਣ ਲਈ ਨ ਾ ਸਿਰਫ ਼ ਅਮਰੀਕਾ, ਬਲਕ ਿ ਬ੍ਰਿਟੇਨ, ਤੁਰਕੀ, ਸਾਊਦ ੀ ਅਰਬ, ਕਤਰ, ਯੂਏਈ ਅਤ ੇ ਸੰਯੁਕਤ ਰਾਸ਼ਟਰ ਦ ੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦ ਾ ਵ ੀ ਧੰਨਵਾਦ ਕੀਤਾ।

ਇਸ ਦ ੇ ਉਲਟ ਮੋਦ ੀ ਨ ੇ ਕਿਸ ੇ ਤੀਜ ੀ ਧਿਰ ਦ ੀ ਭੂਮਿਕ ਾ ਨੂ ੰ ਸਵੀਕਾਰ ਨਹੀ ਂ ਕੀਤਾ । ਉਨ੍ਹਾ ਂ ਕਿਹ ਾ ਕ ਿ ਭਾਰਤ ਉਦੋ ਂ ਹ ੀ ਪਿੱਛ ੇ ਹਟਿਆ ਜਦੋ ਂ” ਪਾਕਿਸਤਾਨ ਨ ੇ ਭਾਰ ੀ ਨੁਕਸਾਨ ਝੱਲਦ ੇ ਹੋਏ ਭਾਰਤ ਦ ੇ ਫੌਜ ੀ ਅਭਿਆਨਾ ਂ ਦ ੇ ਡਾਇਰੈਕਟਰ ਜਨਰਲ ਨਾਲ ਸੰਪਰਕ ਕੀਤ ਾ” ਅਤ ੇ ਕਿਹਾ,” ਉਹ ਅੱਗ ੇ ਕਿਸ ੇ ਵ ੀ ਤਰ੍ਹਾ ਂ ਦੀਆ ਂ ਦਹਿਸ਼ਤਗਰਦ ੀ ਦੀਆ ਂ ਗਤੀਵਿਧੀਆ ਂ ਜਾ ਂ ਫੌਜ ੀ ਕਾਇਰਤ ਾ ਵਿੱਚ ਸ਼ਾਮਲ ਨਹੀ ਂ ਹੋਵੇਗਾ ।”

ਭਾਰਤੀ ਫੌਜ

ਤਸਵੀਰ ਸਰੋਤ, Getty Images

ਵਿਦੇਸ ਼ ਮਾਮਲਿਆ ਂ ਦ ੀ ਸੀਨੀਅਰ ਪੱਤਰਕਾਰ ਇੰਦਰਾਣ ੀ ਬਾਗਚ ੀ ਦ ਾ ਮੰਨਣ ਾ ਹ ੈ ਕ ਿ ਆਪਣ ੇ ਭਾਸ਼ਣ ਵਿੱਚ ਨਰਿੰਦਰ ਮੋਦ ੀ ਨ ੇ ਇਸ ਮਾਮਲ ੇ ‘ ਤ ੇ ਭਾਰਤ ਦ ੇ ਲੰਬ ੇ ਸਮੇ ਂ ਤੋ ਂ ਚੱਲ ੇ ਆ ਰਹ ੇ ਰੁਖ ਼ ਨੂ ੰ ਦੁਹਰਾਇਆ ਹੈ।

ਉਨ੍ਹਾ ਂ ਕਿਹਾ,” ਭਾਰਤ ਨ ੇ ਹਮੇਸ਼ ਾ ਇਹ ਕਿਹ ਾ ਹ ੈ ਕ ਿ ਉਹ ਪਾਕਿਸਤਾਨ ਦ ੇ ਸੰਦਰਭ ਵਿੱਚ ਕਿਸ ੇ ਵ ੀ ਵਿਚੋਲ ੇ ਜਾ ਂ ਤੀਜ ੀ ਧਿਰ ਦ ੀ ਗੱਲ ਨਹੀ ਂ ਮੰਨੇਗਾ ।”

ਆਪਣ ੇ ਭਾਸ਼ਣ ਵਿੱਚ ਮੋਦ ੀ ਨ ੇ ਇਹ ਵ ੀ ਕਿਹ ਾ ਕ ਿ ਪਾਕਿਸਤਾਨ ਨਾਲ ਗੱਲਬਾਤ ਸਿਰਫ ਼ ਦ ੋ ਮੁੱਦਿਆ ਂ ‘ ਤ ੇ ਕੇਂਦਰਿਤ ਹੋਵੇਗ ੀ- ਦਹਿਸ਼ਤਗਰਦ ੀ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ।

ਦਿੱਲ ੀ ਸਥਿਤ ਥਿੰਕ ਟੈਂਕ ਸੈਂਟਰ ਫਾਰ ਪਾਲਿਸ ੀ ਰਿਸਰਚ ਦ ੇ ਪ੍ਰੋਫੈਸਰ ਅਤ ੇ ਰਣਨੀਤਕ ਮਾਮਲਿਆ ਂ ਦ ੇ ਮਾਹਰ ਬ੍ਰਹਮ ਾ ਚੇਲਾਨ ੀ ਨ ੇ ਇੱਕ ਟਵੀਟ ਵਿੱਚ ਕਿਹ ਾ ਕ ਿ ਮੋਦ ੀ ਦ ਾ ਇਹ ਬਿਆਨ ਟਰੰਪ ਨੂ ੰ ‘ ਅਪ੍ਰਤੱਖ ਫਟਕਾਰ ‘ ਹੈ, ਜਿਨ੍ਹਾ ਂ ਨ ੇ ਕਸ਼ਮੀਰ ਮੁੱਦ ੇ ਦ ਾ ‘ ਹੱਲ’ ਕਰਨ ਦ ੀ ਪੇਸ਼ਕਸ ਼ ਕੀਤ ੀ ਸੀ।

ਇੰਦਰਾਣ ੀ ਬਾਗਚ ੀ ਨ ੇ ਇਹ ਵ ੀ ਕਿਹ ਾ ਕ ਿ ਆਪਣ ੀ ਟਿੱਪਣ ੀ ਵਿੱਚ ਮੋਦ ੀ ਨ ੇ ਅਮਰੀਕ ੀ ਰਾਸ਼ਟਰਪਤ ੀ ਨੂ ੰ ਇੱਕ ਸੁਨੇਹ ਾ ਭੇਜਿਆ ਹੈ।

ਉਨ੍ਹਾ ਂ ਨ ੇ ਕਿਹਾ,” 2019 ਵਿੱਚ ਆਰਟੀਕਲ 370 ਨੂ ੰ ਖਤਮ ਕਰਨ ਤੋ ਂ ਬਾਅਦ ਭਾਰਤ ਨ ੇ ਇਹ ਸਪੱਸ਼ਟ ਕਰ ਦਿੱਤ ਾ ਹ ੈ ਕ ਿ ਕਸ਼ਮੀਰ ਮੁੱਦ ਾ ਗੱਲਬਾਤ ਵਿੱਚ ਨਹੀ ਂ ਸੀ ।”

ਉਨ੍ਹਾ ਂ ਨ ੇ ਕਿਹਾ,” ਪ੍ਰਧਾਨ ਮੰਤਰ ੀ ਨ ੇ ਉਸ ਰਿਕਾਰਡ ਨੂ ੰ ਸਹ ੀ ਕਰ ਦਿੱਤ ਾ ਹੈ ।”

ਨੀਰਜ ਚੌਧਰੀ
ਇਹ ਵ ੀ ਪੜ੍ਹੋ-

ਨਵਾ ਂ ਮਿਆਰ ਸਥਾਪਿਤ ਕਰਨਾ?

ਇਹ ਕਹਿੰਦ ੇ ਹੋਏ ਕ ਿ ‘ ਆਪ੍ਰੇਸ਼ਨ ਸਿੰਦੂਰ ‘ ਨ ੇ ਇੱਕ ਨਵਾ ਂ ਮਿਆਰ ਸਥਾਪਿਤ ਕਰ ਦਿੱਤ ਾ ਹੈ, ਮੋਦ ੀ ਨ ੇ ਤਿੰਨ ਨੁਕਤ ੇ ਦੱਸੇ, ਜਿਨ੍ਹਾ ਂ ਵਿੱਚੋ ਂ ਇੱਕ ਇਹ ਸ ੀ ਕ ਿ ਭਾਰਤ ‘ ਪਰਮਾਣ ੂ ਬਲੈਕਮੇਲ ਬਰਦਾਸ਼ਤ ਨਹੀ ਂ ਕਰੇਗਾ । ‘

ਇੰਦਰਾਣ ੀ ਬਾਗਚ ੀ ਨ ੇ ਇਸ ਗੱਲ ‘ ਤ ੇ ਸਹਿਮਤ ੀ ਪ੍ਰਗਟਾਈ ਕ ਿ ਭਾਰਤ ਨ ੇ ਸੱਚਮੁੱਚ ਇੱਕ ਨਵੀ ਂ ਲਕੀਰ ਖਿੱਚ ੀ ਹੈ।

ਉਨ੍ਹਾ ਂ ਨ ੇ ਕਿਹ ਾ ਕਿ 2016 ਵਿੱਚ ਕੰਟਰੋਲ ਰੇਖ ਾ ਦ ੇ ਪਾਰ ‘ ਸਰਜੀਕਲ ਸਟ੍ਰਾਈਕ ‘ ਕਰਨ ਤੋ ਂ ਲ ੈ ਕ ੇ ਇਸ ਮਹੀਨ ੇ ਦ ੀ ਸ਼ੁਰੂਆਤ ਵਿੱਚ ‘ ਆਪ੍ਰੇਸ਼ਨ ਸਿੰਦੂਰ ‘ ਦ ੇ ਮਿਜ਼ਾਇਲ ਹਮਲਿਆ ਂ ਤੱਕ, ਭਾਰਤ ਆਪਣੀਆ ਂ ਫੌਜ ੀ ਕਾਰਵਾਈਆ ਂ ਦ ੇ ਜਵਾਬ ਵਿੱਚ ਪਾਕਿਸਤਾਨ ਦੁਆਰ ਾ ਪਰਮਾਣ ੂ ਹਥਿਆਰ ਤਾਇਨਾਤ ਕਰਨ ਦ ੇ ਖ਼ਤਰ ੇ ਨੂ ੰ ਖਤਮ ਕਰਨ ਦ ੇ ਸਮਰੱਥ ਰਿਹ ਾ ਹੈ।

ਉਨ੍ਹਾ ਂ ਨ ੇ ਕਿਹਾ,” 2016 ਤੋ ਂ ਪਹਿਲਾਂ, ਭਾਵੇ ਂ ਭਾਰਤ ਨ ੇ ਪਾਕਿਸਤਾਨ ਦ ੇ ਅੰਦਰ ਹਮਲ ੇ ਕੀਤ ੇ ਸਨ, ਪਰ ਇਸ ਦ ਾ ਪ੍ਰਚਾਰ ਨਹੀ ਂ ਕੀਤ ਾ ਗਿਆ । ਉੱਥੋ ਂ ਲ ੈ ਕ ੇ ਇਸ ਵਾਰ ਚਾਰ ਦਿਨਾ ਂ ਤੱਕ ਲਗਾਤਾਰ ਹਮਲਿਆ ਂ ਤੱਕ, ਭਾਰਤ ਨ ੇ ਪਰਮਾਣ ੂ ਸਮਰੱਥ ਾ ਦ ੀ ਸੀਮ ਾ ਨੂ ੰ ਵਧ ਾ ਦਿੱਤ ਾ ਹੈ ।”

ਹਾਲਾਂਕਿ, ਰਾਜਨੀਤ ੀ ਮਾਮਲਿਆ ਂ ਦ ੇ ਕਾਲਮਨਵੀਸ ਅਦਿਤ ੀ ਫੜਨਿਸ ਨ ੇ ਕਿਹ ਾ ਕ ਿ ਨਰਿੰਦਰ ਮੋਦ ੀ ਦੁਆਰ ਾ ਦੱਸ ੀ ਗਈ ਨੀਤ ੀ ਵਿੱਚ ਕੁਝ ਵ ੀ ਨਵਾ ਂ ਨਹੀ ਂ ਹੈ।

ਉਨ੍ਹਾ ਂ ਨ ੇ ਕਿਹ ਾ ਕ ਿ ‘ ਨਵੇ ਂ ਮਿਆਰ ਸਥਾਪਿਤ ਹੋਣ ‘ ਦ ੇ ਆਪਣ ੇ ਸਿਧਾਂਤ ਵਿੱਚ ਮੋਦ ੀ ਨ ੇ ਕਿਹ ਾ ਕ ਿ ਭਾਰਤ ਅੱਤਵਾਦ ਨੂ ੰ ਆਪਣ ੇ ਤਰੀਕ ੇ ਨਾਲ ਢੁੱਕਵਾ ਂ ਜਵਾਬ ਦੇਵੇਗਾ, ਅਤ ੇ ਇਹ ‘ ਦਹਿਸ਼ਗਰਦਾ ਂ ਨੂ ੰ ਸਪਾਂਸਰ ਕਰਨ ਵਾਲ ੀ ਸਰਕਾਰ ਅਤ ੇ ਦਹਿਸ਼ਤਗਰਦਾ ਂ ਦ ੇ ਮਾਸਟਰਮਾਈਂਡ ‘ ਵਿਚਕਾਰ ਕੋਈ ਫਰਕ ਨਹੀ ਂ ਕਰੇਗਾ।

ਅਦਿਤ ੀ ਫੜਨਿਸ ਨ ੇ ਕਿਹ ਾ ਕ ਿ ਮੋਦ ੀ ਸਰਕਾਰ ਨ ੇ ਇਹ ਗੱਲਾ ਂ 2016 ਵਿੱਚ ਵ ੀ ਕਹੀਆ ਂ ਸਨ ਜਦੋ ਂ ਉਰ ੀ ਫੌਜ ੀ ਅੱਡ ੇ ‘ ਤ ੇ 19 ਭਾਰਤ ੀ ਸੈਨਿਕ ਮਾਰ ੇ ਗਏ ਸਨ, ਅਤ ੇ 2019 ਵਿੱਚ ਪੁਲਵਾਮ ਾ ਬੰਬ ਧਮਾਕ ੇ ਵਿੱਚ 40 ਭਾਰਤ ੀ ਅਰਧ ਸੈਨਿਕ ਬਲ ਦ ੇ ਜਵਾਨ ਮਾਰ ੇ ਗਏ ਸਨ।

” ਹਰ ਵਾਰ ਭਾਰਤ ਦ ੀ ਪ੍ਰਤੀਕਿਰਿਆ ਇੱਕ ਕਦਮ ਅੱਗ ੇ ਹ ੀ ਰਹ ੀ ਹੈ, ਅਤ ੇ ਇਸ ਵਾਰ ਵ ੀ ਅਜਿਹ ਾ ਹ ੀ ਸੀ । ਪਰ ਇਸ ਨਾਲ ਦਹਿਸ਼ਤਗਰਦ ੀ ਹਮਲਿਆ ਂ ਵਿੱਚ ਕਮ ੀ ਨਹੀ ਂ ਆਈ ਅਤ ੇ ਇਹ ਦੁਬਾਰ ਾ ਹ ੋ ਸਕਦ ਾ ਹੈ ।”

ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ

ਤਸਵੀਰ ਸਰੋਤ, Getty Images

ਰਾਜਨੀਤਿਕ ਸੰਦੇਸ ਼

ਦੋਵੇ ਂ ਦੇਸ਼ਾ ਂ ਵੱਲੋ ਂ ਫੌਜ ੀ ਕਾਰਵਾਈਆ ਂ ਨੂ ੰ ਰੋਕਣ ‘ ਤ ੇ ਸਹਿਮਤ ਹੋਣ ਦ ੇ ਬਾਅਦ ਤੋ ਂ ਦ ੋ ਦਿਨਾ ਂ ਵਿੱਚ ਸੱਤਾਧਾਰ ੀ ਭਾਰਤ ੀ ਜਨਤ ਾ ਪਾਰਟ ੀ ਦ ੇ ਸਮਰਥਕਾ ਂ ਸਮੇਤ ਬਹੁਤ ਸਾਰ ੇ ਲੋਕਾ ਂ ਨ ੇ ਮੋਦ ੀ ਸਰਕਾਰ ਦ ੀ ਆਲੋਚਨ ਾ ਕੀਤ ੀ ਹ ੈ ਅਤ ੇ ਕਿਹ ਾ ਹ ੈ ਕ ਿ ਉਹ ਇਸ ਨੂ ੰ ਪਾਕਿਸਤਾਨ ਨੂ ੰ ਹੋਰ ਜ਼ਿਆਦ ਾ ਨੁਕਸਾਨ ਪਹੁੰਚਾਉਣ ਦ ਾ ਇੱਕ ਖੁੰਝਿਆ ਹੋਇਆ ਮੌਕ ਾ ਮੰਨਦ ੇ ਹਨ।

ਪ੍ਰੋਫੈਸਰ ਚੇਲਾਨ ੀ ਨ ੇ ਵ ੀ ਇਸ ਫ਼ੈਸਲ ੇ ਨੂ ੰ ‘ ਜਿੱਤ ਦ ੇ ਮੂੰਹ ਤੋ ਂ ਹਾਰ ਖੋਹਣ ‘ ਵਜੋ ਂ ਦਰਸਾਇਆ ਹੈ।

ਬੀਬੀਸ ੀ ਨਾਲ ਗੱਲ ਕਰਦ ੇ ਹੋਏ, ਸੀਨੀਅਰ ਪੱਤਰਕਾਰ ਨੀਰਜ ਾ ਚੌਧਰ ੀ ਨ ੇ ਕਿਹ ਾ ਕ ਿ ਸਪੱਸ਼ਟ ਤੌਰ ‘ ਤ ੇ ਮੋਦ ੀ ਨ ੇ ਆਪਣ ੇ ਭਾਸ਼ਣ ਵਿੱਚ ਆਪਣ ੇ ਰਾਜਨੀਤਿਕ ਸਮਰਥਕਾ ਂ ਨੂ ੰ ਸ਼ਾਂਤ ਕਰਨ ਦ ੀ ਕੋਸ਼ਿਸ ਼ ਕੀਤੀ।

ਨੀਰਜ ਾ ਚੌਧਰ ੀ ਨ ੇ ਕਿਹਾ,” ਇਹ ਕਹ ਿ ਕ ੇ ਕ ਿ ਮਿਜ਼ਾਈਲ ਹਮਲਿਆ ਂ ਵਿੱਚ 100 ਤੋ ਂ ਵੱਧ ਦਹਿਸ਼ਤਗਰਦਾ ਂ ਮਾਰ ੇ ਗਏ ਹਨ ਅਤ ੇ ਭਾਰਤ ਨ ੇ ਸਿਰਫ ਼ ਆਪਣ ੀ ਕਾਰਵਾਈ ਨੂ ੰ ਮੁਅੱਤਲ ਕੀਤ ਾ ਹ ੈ ਅਤ ੇ ਪਾਕਿਸਤਾਨ ਨੂ ੰ ਜਵਾਬ ਦੇਣ ਲਈ ਆਪਣੀਆ ਂ ਸ਼ਰਤਾ ਂ ਤੈਅ ਕਰਨ ਾ ਜਾਰ ੀ ਰੱਖੇਗਾ, ਇਸ ਨਾਲ ਉਨ੍ਹਾ ਂ ਨ ੇ ਇੱਕ ਸੰਦੇਸ਼ ਦੇਣ ਦ ੀ ਕੋਸ਼ਿਸ ਼ ਕੀਤ ੀ ਹੈ ।”

ਉਨ੍ਹਾ ਂ ਨ ੇ ਇਹ ਵ ੀ ਕਿਹ ਾ ਕ ਿ ‘ ਸਿੰਦੂਰ’ ਦ ੀ ਮਹੱਤਤ ਾ ‘ ਤ ੇ ਜ਼ੋਰ ਦ ੇ ਕ ੇ ਪ੍ਰਧਾਨ ਮੰਤਰ ੀ ਨ ੇ ਇੱਕ ਭਾਵਨਾਤਮਕ ਸੰਦੇਸ ਼ ਦੇਣ ਦ ਾ ਯਤਨ ਕੀਤ ਾ ਹੈ।

ਮੋਦ ੀ ਨ ੇ ਆਪਣ ੇ ਭਾਸ਼ਣ ਵਿੱਚ ਕਿਹਾ,” ਹਰ ਦਹਿਸ਼ਤਗਰਦਾ ਂ ਦ ਾ ਸੰਗਠਨ ਸਾਡੀਆ ਂ ਭੈਣਾ ਂ ਅਤ ੇ ਬੇਟੀਆ ਂ ਦ ੇ ਸਿੰਦੂਰ ਨੂ ੰ ਮਿਟਾਉਣ ਦ ੇ ਨਤੀਜ ੇ ਜਾਣਦ ਾ ਹੈ ।”

ਚੌਧਰ ੀ ਨ ੇ ਕਿਹ ਾ ਕ ਿ ਇਸ ਦ ਾ ਉਦੇਸ ਼ ਲੋਕਾ ਂ ਦ ੇ ਦਿਲਾ ਂ ਵਿੱਚ ਜਗ੍ਹ ਾ ਬਣਾਉਣ ਾ ਹੈ।

ਉਨ੍ਹਾ ਂ ਨ ੇ ਕਿਹਾ,” ਪਹਿਲਗਾਮ ਹਮਲ ਾ ਹੋਰ ਦਹਿਸ਼ਤਗਰਦ ੀ ਹਮਲਿਆ ਂ ਨਾਲੋ ਂ ਅਲੱਗ ਸੀ । ਮਰਦਾ ਂ ਤੋ ਂ ਉਨ੍ਹਾ ਂ ਦ ੇ ਧਰਮ ਬਾਰ ੇ ਪੁੱਛਿਆ ਗਿਆ ਅਤ ੇ ਉਨ੍ਹਾ ਂ ਦੀਆ ਂ ਪਤਨੀਆ ਂ ਅਤ ੇ ਬੇਟੀਆ ਂ ਦ ੇ ਸਾਹਮਣ ੇ ਉਨ੍ਹਾ ਂ ਨੂ ੰ ਮਾਰ ਦਿੱਤ ਾ ਗਿਆ ।”

” ਪ੍ਰਧਾਨ ਮੰਤਰ ੀ ਇਸ ਦ ੇ ਭਾਵਨਾਤਮਕ ਮਹੱਤਵ ਨੂ ੰ ਸਮਝਦ ੇ ਹਨ ਅਤ ੇ ਇਸ ਲਈ ਉਨ੍ਹਾ ਂ ਨ ੇ ਇਸ ‘ ਤ ੇ ਖ਼ਾਸ ਤੌਰ ‘ ਤ ੇ ਗੱਲ ਕੀਤ ੀ ਹੈ ।”

ਹਾਲਾਂਕਿ, ਅਦਿਤ ੀ ਫੜਨੀਸ ਇਸ ਗੱਲ ‘ ਤ ੇ ਸਹਿਮਤ ਨਹੀ ਂ ਹਨ ਕ ਿ ਪ੍ਰਧਾਨ ਮੰਤਰ ੀ ਦ ੇ ਭਾਸ਼ਣ ਨਾਲ ਉਨ੍ਹਾ ਂ ਦ ੇ ਸਮਰਥਕਾ ਂ ਵਿੱਚ ਫੈਲ ੀ ਅਸੰਤੁਸ਼ਟ ੀ ਸ਼ਾਂਤ ਹ ੋ ਗਈ ਹੈ।

ਉਨ੍ਹਾ ਂ ਨ ੇ ਕਿਹਾ,” ਪਾਕਿਸਤਾਨ ਨਾਲ ਨਜਿੱਠਣ ਵਿੱਚ ਪ੍ਰਧਾਨ ਮੰਤਰ ੀ ਦ ੀ ਸਖ਼ਤ ਬਿਆਨਬਾਜ਼ ੀ ਦ ਾ ਮਤਲਬ ਹ ੈ ਕ ਿ ਸਰਕਾਰ ਕੁਝ ਹੱਦ ਤੱਕ ਆਪਣ ੇ ਹ ੀ ਬਿਰਤਾਂਤ ਦ ਾ ਸ਼ਿਕਾਰ ਬਣ ਗਈ ਹੈ । ਮੈਨੂ ੰ ਯਕੀਨ ਨਹੀ ਂ ਹ ੈ ਕ ਿ ਭਾਸ਼ਣ ਵਿੱਚ ਇਸ ਨੂ ੰ ਸੰਬੋਧਿਤ ਕਰਨ ਲਈ ਉਚਿਤ ਯਤਨ ਕੀਤ ੇ ਗਏ ਹਨ ਜਾ ਂ ਨਹੀਂ ।”

ਉਨ੍ਹਾ ਂ ਨ ੇ ਇਹ ਵ ੀ ਕਿਹ ਾ ਕ ਿ ਅਮਰੀਕ ੀ ਰਾਸ਼ਟਰਪਤ ੀ ਟਰੰਪ ਵੱਲੋ ਂ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਵਿਚੋਲਗ ੀ ਦ ਾ ਸਿਹਰ ਾ ਲੈਣ ਦ ਾ ਦਾਅਵ ਾ ਮੋਦ ੀ ਦ ੇ ਸਮਰਥਕਾ ਂ ਨੂ ੰ ਪਸੰਦ ਨਹੀ ਂ ਆਇਆ।

ਉਨ੍ਹਾ ਂ ਨ ੇ ਕਿਹਾ,” ਇਹ ਇੱਕ ਅਜਿਹ ੀ ਗੱਲ ਹ ੈ ਜਿਸ ਨੂ ੰ ਵਿਰੋਧ ੀ ਪਾਰਟੀਆ ਂ ਵ ੀ ਚੁੱਕ ਰਹੀਆ ਂ ਹਨ ।”

ਨਰਿੰਦਰ ਮੋਦੀ ਅਤੇ ਟਰੰਪ

ਤਸਵੀਰ ਸਰੋਤ, Getty Images

ਆਲਮ ੀ ਸ਼ਕਤੀਆ ਂ ਨੂ ੰ ਸੁਨੇਹਾ

ਭਾਰਤ ਦ ੇ ਮਿਜ਼ਾਈਲ ਹਮਲਿਆ ਂ ਤੋ ਂ ਹੋਏ ਫਾਇਦਿਆ ਂ ਨੂ ੰ ਗਿਣਾਉਂਦ ੇ ਹੋਏ ਮੋਦ ੀ ਨ ੇ ਕਿਹ ਾ ਕ ਿ ਭਾਰਤ ਦ ੇ ਮਿਜ਼ਾਈਲ ਹਮਲਿਆ ਂ ਦ ੇ ਦ ੋ ਨਿਸ਼ਾਨ ੇ ਬਹਾਵਲਪੁਰ ਅਤ ੇ ਮੁਰੀਦਕ ੇ ‘ ਆਲਮ ੀ ਪੱਧਰ ਦੀਆ ਂ ਦਹਿਸ਼ਤਗਰਦ ਦੀਆ ਂ ਯੂਨੀਵਰਸਿਟੀਆ ਂ ‘ ਸਨ।

ਉਨ੍ਹਾ ਂ ਨ ੇ ਦਾਅਵ ਾ ਕੀਤ ਾ ਕ ਿ ਭਾਰਤ ਵਿੱਚ ਹੋਏ ‘ ਵੱਡ ੇ ਦਹਿਸ਼ਤਗਰਦ ੀ ਹਮਲਿਆ ਂ ‘ ਦ ੇ ਨਾਲ-ਨਾਲ ਅਮਰੀਕ ਾ ਦ ੇ ਵਰਲਡ ਟਰੇਡ ਸੈਂਟਰ ‘ ਤ ੇ 9/11 ਦ ੇ ਹਮਲਿਆ ਂ ਅਤ ੇ 2005 ਦ ੇ ਲੰਡਨ ਟਿਊਬ ਬੰਬ ਧਮਾਕਿਆ ਂ ਦੀਆ ਂ ਜੜਾ ਂ ਇਨ੍ਹਾ ਂ ਥਾਵਾ ਂ ਨਾਲ ਜੁੜੀਆ ਂ ਹੋਈਆ ਂ ਹਨ।

ਇੰਦਰਾਣ ੀ ਬਾਗਚ ੀ ਦ ਾ ਮੰਨਣ ਾ ਹ ੈ ਕ ਿ ਅਜਿਹ ਾ ਕਰ ਕ ੇ ਪ੍ਰਧਾਨ ਮੰਤਰ ੀ ਨ ੇ ਭਾਰਤ ਦ ੀ ਕਾਰਵਾਈ ਲਈ ਵਿਸ਼ਵਵਿਆਪ ੀ ਸਮਰਥਨ ਜੁਟਾਉਣ ਦ ੀ ਕੋਸ਼ਿਸ ਼ ਕੀਤ ੀ ਹੈ।

” ਅਮਰੀਕ ਾ ਵਿੱਚ ਇੱਕ ਪੀੜ੍ਹ ੀ 9/11 ਤੋ ਂ ਬਾਅਦ ਵੱਡ ੀ ਹੋਈ ਹੈ, ਇਸ ੇ ਤਰ੍ਹਾ ਂ ਬ੍ਰਿਟੇਨ ਵਿੱਚ ਇੱਕ ਪੀੜ੍ਹੀ 2005 ਤੋ ਂ ਬਾਅਦ ਪੈਦ ਾ ਹੋਈ । ਮੋਦ ੀ ਉਨ੍ਹਾ ਂ ਨੂ ੰ ਇਹ ਸੁਨੇਹ ਾ ਦੇਣ ਾ ਚਾਹੁੰਦ ੇ ਹਨ ਕ ਿ ਭਾਰਤ ਨ ੇ ਜ ੋ ਕੀਤਾ, ਉਹ ਦੁਨੀਆ ਂ ਦ ੀ ਭਲਾਈ ਲਈ ਕੀਤਾ ।”

ਸੀਨੀਅਰ ਰਾਜਨੀਤਿਕ ਵਿਸ਼ਲੇਸ਼ਕ ਅਦਿਤ ੀ ਫੜਨੀਸ ਨ ੇ ਵ ੀ ਇਸ ਮਾਮਲ ੇ ‘ ਤ ੇ ਸਹਿਮਤ ੀ ਪ੍ਰਗਟਾਈ।

ਉਨ੍ਹਾ ਂ ਨ ੇ ਕਿਹਾ,” ਮੋਦ ੀ ਇਸ ਸਾਲ ਦ ੇ ਅੰਤ ਵਿੱਚ ਭਾਰਤ ਵਿੱਚ ਕਵਾਡ ਸਿਖ਼ਰ ਸੰਮੇਲਨ ਲਈ ਟਰੰਪ ਨਾਲ ਮੁਲਾਕਾਤ ਕਰਨ ਦੌਰਾਨ ਜਾ ਂ ਅਗਲ ੀ ਵਾਰ ਸੰਯੁਕਤ ਰਾਸ਼ਟਰ ਨੂ ੰ ਸੰਬੋਧਨ ਕਰਦ ੇ ਸਮੇ ਂ ਇਸ ਮੁੱਦ ੇ ਨੂ ੰ ਉਠਾਉਣਗੇ ।”

ਫੜਨੀਸ ਨ ੇ ਅੱਗ ੇ ਕਿਹਾ,” ਇਹ ਕਹਿਣ ਾ ਕ ਿ ਭਾਰਤ ਬੁੱਧ ਦ ਾ ਦੇਸ ਼ ਹੈ, ਯੁੱਧ ਦ ਾ ਨਹੀਂ, ਹੁਣ ਬਦਲ ਗਿਆ ਹੈ । ਇੱਥੋ ਂ ਤੱਕ ਕ ਿ ਜਦੋ ਂ ਮੋਦ ੀ ਨ ੇ ਕਿਹ ਾ ਕ ਿ ਅੱਜ ਬੁੱਧ ਪੂਰਨਿਮ ਾ ਹੈ, ਤਾ ਂ ਉਨ੍ਹਾ ਂ ਨ ੇ ਇਹ ਵ ੀ ਕਿਹ ਾ ਕ ਿ ਸ਼ਾਂਤ ੀ ਦ ਾ ਮਾਰਗ ਸ਼ਕਤ ੀ ਵਿੱਚੋ ਂ ਹ ੋ ਕ ੇ ਜਾਂਦ ਾ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI