Home ਰਾਸ਼ਟਰੀ ਖ਼ਬਰਾਂ &#039, ਅਸੀ ਂ ਪੁੱਤ ਦ ਾ ਫੋਨ ਉਡੀਕਦ ੇ ਸੀ&#039,, ਏਅਰ ਐਂਬੂਲੈਂਸ...

&#039, ਅਸੀ ਂ ਪੁੱਤ ਦ ਾ ਫੋਨ ਉਡੀਕਦ ੇ ਸੀ&#039,, ਏਅਰ ਐਂਬੂਲੈਂਸ ਹਾਦਸ ੇ &#039, ਚ ਪੰਜਾਬ ੀ ਕੈਪਟਨ ਸਣ ੇ 7 ਲੋਕਾ ਂ ਦ ੀ ਮੌਤ

10
0

Source :- BBC PUNJABI

‘ ਅਸੀ ਂ ਪੁੱਤ ਦ ਾ ਫੋਨ ਉਡੀਕਦ ੇ ਸ ੀ’, ਏਅਰ ਐਂਬੂਲੈਂਸ ਹਾਦਸ ੇ ‘ ਚ ਪੰਜਾਬ ੀ ਕੈਪਟਨ ਸਣ ੇ 7 ਲੋਕਾ ਂ ਦ ੀ ਮੌਤ

ਸਵਰਾਜਦੀਪ ਸਿੰਘ ਦੇ ਪਿਤਾ

7 ਮਿੰਟ ਪਹਿਲਾ ਂ

ਅੰਮ੍ਰਿਤਸਰ ਦ ੇ ਗੋਬਿੰਦ ਨਗਰ ਰਹਿਣ ਵਾਲ ੇ ਕੈਪਟਨ ਸਵਰਾਜਦੀਪ ਸਿੰਘ ਉਨ੍ਹਾ ਂ 7 ਲੋਕਾ ਂ ਵਿੱਚੋ ਂ ਸਨ ਜਿਨ੍ਹਾ ਂ ਦ ੀ ਚਾਰਟਡ ਏਅਰ ਐਂਬੂਲੈਂਸ ਪਲੇਨ ਹਾਦਸ ੇ ਵਿੱਚ ਮੌਤ ਹ ੋ ਗਈ । ਇਹ ਘਟਨ ਾ ਝਾਰਖੰਡ ਦ ੇ ਚਤਰ ਾ ਜ਼ਿਲ੍ਹ ੇ ਦ ੇ ਕਰਮਟਾਂਡ ਜੰਗਲ ਵਿੱਚ ਸ਼ਾਮ ਨੂ ੰ ਵਾਪਰੀ । ਪਰਿਵਾਰ ਮੁਤਾਬਕ ਅਜ ੇ ਕੁਝ ਦਿਨ ਪਹਿਲਾ ਂ ਹ ੀ ਛੁੱਟ ੀ ਤੋ ਂ ਵਾਪਸ ਸਵਰਾਜਦੀਪ ਸਿੰਘ ਕੰਮ ਉੱਤ ੇ ਪਰਤ ੇ ਸਨ । ਪਰਿਵਾਰ ਵਿੱਚ ਸਵਰਾਜ ਦ ੇ ਮਾਪਿਆ ਂ ਦ ੇ ਬਿਨਾ ਂ ਉਨ੍ਹਾ ਂ ਦ ੀ ਪਤਨ ੀ ਅਤ ੇ 4 ਮਹੀਨ ੇ ਦ ਾ ਪੁੱਤਰ ਹੈ । ਪਰਿਵਾਰ ਨ ੇ ਭਿੱਜੀਆ ਂ ਅੱਖਾ ਂ ਨਾਲ ਬੁੱਧਵਾਰ ਨੂ ੰ ਸਵਰਾਜ ਨੂ ੰ ਅੰਤਿਮ ਵਿਦਾਈ ਦਿੱਤੀ…

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI