Home ਰਾਸ਼ਟਰੀ ਖ਼ਬਰਾਂ &#039, ਟੀਮ ਨੂ ੰ ਸ਼ਰਮ ਆਉਣ ੀ ਚਾਹੀਦ ੀ ਹੈ&#039,, ਕੋਚ ਅਤ...

&#039, ਟੀਮ ਨੂ ੰ ਸ਼ਰਮ ਆਉਣ ੀ ਚਾਹੀਦ ੀ ਹੈ&#039,, ਕੋਚ ਅਤ ੇ ਕਪਤਾਨ ਵੱਲੋ ਂ ਟੀ-20 ਵਿਸ਼ਵ ਕੱਪ ਦ ੀ ਟਰਾਫ਼ ੀ ਮੰਦਰ ਲ ੈ ਕ ੇ ਜਾਣ &#039, ਤ ੇ ਹੋਇਆ ਵਿਵਾਦ

17
0

Source :- BBC PUNJABI

ਗੌਤਮ ਗੰਭੀਰ ਅਤੇ ਕੀਰਤੀ ਆਜ਼ਾਦ ਦੀਆਂ ਤਸਵੀਰਾਂ

ਤਸਵੀਰ ਸਰੋਤ, ANI

11 ਮਾਰਚ 2026, 11: 04 Dass

ਪੜ੍ਹਨ ਦ ਾ ਸਮਾਂ: 6 ਮਿੰਟ

ਸਾਬਕ ਾ ਕ੍ਰਿਕਟਰ ਅਤ ੇ ਹੁਣ ਤ੍ਰਿਣਮੂਲ ਕਾਂਗਰਸ ਦ ੇ ਸੰਸਦ ਮੈਂਬਰ ਕੀਰਤ ੀ ਆਜ਼ਾਦ ਨ ੇ ਟੀ-20 ਵਰਲਡ ਕੱਪ ਟਰਾਫ਼ ੀ ਨੂ ੰ ਮੰਦਰ ਵਿੱਚ ਲ ੈ ਕ ੇ ਜਾਣ ਦ ੀ ਆਲੋਚਨ ਾ ਕੀਤ ੀ ਹੈ । ਉਨ੍ਹਾ ਂ ਦ ੇ ਇਸ ਬਿਆਨ ਨ ੇ ਵਿਵਾਦ ਖੜ੍ਹ ਾ ਕਰ ਦਿੱਤ ਾ ਹੈ।

1983 ਵਿੱਚ ਵਰਲਡ ਕੱਪ ਜੇਤ ੂ ਭਾਰਤ ੀ ਟੀਮ ਦ ੇ ਮੈਂਬਰ ਰਹ ੇ ਕੀਰਤ ੀ ਆਜ਼ਾਦ ਨ ੇ ਕਿਹ ਾ ਹ ੈ ਕ ਿ ਜਿੱਤਣ ਵਾਲ ੀ ਟੀਮ ਵਿੱਚ ਹਿੰਦੂ, ਮੁਸਲਿਮ, ਸਿੱਖ ਅਤ ੇ ਈਸਾਈ ਸਾਰ ੇ ਸਨ ਪਰ ਟਰਾਫ਼ ੀ ਮੰਦਰ ਲ ੈ ਜਾਂਦ ੀ ਗਈ । ਇੰਡੀਅਨ ਟੀਮ ਨੂ ੰ ਇਸ ‘ ਤ ੇ ਸ਼ਰਮ ਆਉਣ ੀ ਚਾਹੀਦ ੀ ਹੈ।

ਆਜ਼ਾਦ ਦ ੇ ਇਸ ਬਿਆਨ ਤੋ ਂ ਬਾਅਦ ਚੈਂਪੀਅਨ ਟੀਮ ਵਿੱਚ ਸ਼ਾਮਲ ਈਸ਼ਾਨ ਕਿਸ਼ਨ ਸਮੇਤ ਕਈ ਸਾਬਕ ਾ ਖਿਡਾਰੀਆ ਂ ਅਤ ੇ ਸਿਆਸ ੀ ਆਗੂਆ ਂ ਨ ੇ ਪ੍ਰਤੀਕਿਰਿਆ ਦਿੱਤ ੀ ਹੈ।

ਐਤਵਾਰ ਨੂ ੰ ਭਾਰਤ ਨ ੇ ਟੀ-20 ਵਰਲਡ ਕੱਪ ਦ ੇ ਫਾਈਨਲ ਵਿੱਚ ਨਿਊਜ਼ੀਲੈਂਡ ਨੂ ੰ 96 ਦੌੜਾ ਂ ਨਾਲ ਹਰ ਾ ਦਿੱਤ ਾ ਸੀ । ਟੀ-20 ਵਰਲਡ ਕੱਪ ਦ ੀ ਟਰਾਫ਼ ੀ ਜਿੱਤਣ ਤੋ ਂ ਬਾਅਦ ਭਾਰਤ ੀ ਟੀਮ ਦ ੇ ਕਪਤਾਨ ਸੂਰਿਆਕੁਮਾਰ ਯਾਦਵ, ਕੋਚ ਗੌਤਮ ਗੰਭੀਰ ਅਤ ੇ ਆਈਸੀਸ ੀ ਚੇਅਰਮੈਨ ਜ ੈ ਸ਼ਾਹ ਅਹਿਮਦਾਬਾਦ ਦ ੇ ਇੱਕ ਹਨੂਮਾਨ ਮੰਦਰ ਪਹੁੰਚ ੇ ਸਨ । ਇਸ ‘ ਤ ੇ ਕੀਰਤ ੀ ਆਜ਼ਾਦ ਨ ੇ ਟਿੱਪਣ ੀ ਕੀਤ ੀ ਸੀ।

ਉਨ੍ਹਾ ਂ ਨ ੇ ਐਕਸ ‘ ਤ ੇ ਇੱਕ ਪੋਸਟ ਸਾਂਝ ੀ ਕਰਦ ੇ ਹੋਏ ਲਿਖਿਆ,” ਸ਼ੇਮ ਆਨ ਟੀਮ ਇੰਡੀਆ । ਅਸੀ ਂ 1983 ਵਿੱਚ ਕਪਿਲ ਦੇਵ ਦ ੀ ਕਪਤਾਨ ੀ ਵਿੱਚ ਵਰਲਡ ਕੱਪ ਜਿੱਤਿਆ ਸੀ, ਸਾਡ ੀ ਟੀਮ ਵਿੱਚ ਹਿੰਦੂ, ਮੁਸਲਿਮ, ਈਸਾਈ ਅਤ ੇ ਸਿੱਖ ਸਨ । ਅਸੀ ਂ ਟਰਾਫ਼ ੀ ਨੂ ੰ ਆਪਣ ੀ ਧਾਰਮਿਕ ਜਨਮ ਭੂਮੀ, ਆਪਣ ੀ ਮਾਤ ਭੂਮ ੀ ਭਾਰਤ ਹਿੰਦੁਸਤਾਨ ਵਿੱਚ ਲ ੈ ਕ ੇ ਆਏ । ਆਖ਼ਰ ਭਾਰਤ ੀ ਕ੍ਰਿਕਟ ਟਰਾਫ਼ ੀ ਨੂ ੰ ਕਿਉ ਂ ਘੜੀਸਿਆ ਜ ਾ ਰਿਹ ਾ ਹ ੈ”?

ਉਨ੍ਹਾ ਂ ਨ ੇ ਅੱਗ ੇ ਲਿਖਿਆ,” ਮਸਜਿਦ ਕਿਉ ਂ ਨਹੀਂ? ਚਰਚ ਕਿਉ ਂ ਨਹੀਂ? ਗੁਰਦੁਆਰ ਾ ਕਿਉ ਂ ਨਹੀਂ? ਇਹ ਟੀਮ ਭਾਰਤ ਦ ੀ ਨੁਮਾਇੰਦਗ ੀ ਕਰਦ ੀ ਹੈ, ਸੂਰਿਆਕੁਮਾਰ ਯਾਦਵ ਜਾ ਂ ਜ ੈ ਸ਼ਾਹ ਦ ੇ ਪਰਿਵਾਰ ਦ ੀ ਨਹੀਂ! ਸਿਰਾਜ ਨ ੇ ਇਸ ਨੂ ੰ ਕਦ ੇ ਮਸਜਿਦ ਵਿੱਚ ਲ ੈ ਕ ੇ ਨਹੀ ਂ ਗਏ, ਸੰਜ ੂ ਇਸ ਨੂ ੰ ਕਦ ੇ ਚਰਚ ਨਹੀ ਂ ਲ ੈ ਕ ੇ ਗਏ । ਇਹ ਟਰਾਫ਼ ੀ ਹਰ ਧਰਮ ਦ ੇ 140 ਕਰੋੜ ਭਾਰਤੀਆ ਂ ਦ ੀ ਹੈ । ਇਹ ਕਿਸ ੇ ਇੱਕ ਧਰਮ ਦ ੀ ਜਿੱਤ ਦ ਾ ਜਸ਼ਨ ਨਹੀ ਂ ਹ ੈ”!

ਕੋਚ ਗੌਤਮ ਗੰਭੀਰ ਨ ੇ ਕ ੀ ਕਿਹਾ?

ਕਪਤਾਨ ਸੂਰਿਆ ਕੁਮਾਰ ਯਾਦਵ, ਆਈਸੀਸੀ ਚੇਅਰਮੈਨ ਜੈ ਸ਼ਾਹ ਅਤੇ ਮੁੱਖ ਕੋਚ ਗੌਤਮ ਗੰਭੀਰ ਦੀ ਤਸਵੀਰ

ਤਸਵੀਰ ਸਰੋਤ, ANI

ਭਾਰਤ ੀ ਕ੍ਰਿਕਟ ਟੀਮ ਦ ੇ ਮੁੱਖ ਕੋਚ ਗੌਤਮ ਗੰਭੀਰ ਨ ੇ ਕੀਰਤ ੀ ਆਜ਼ਾਦ ਦ ੇ ਬਿਆਨ ‘ ਤ ੇ ਨਿਰਾਸ਼ ਾ ਜ਼ਾਹਰ ਕੀਤ ੀ ਹੈ।

ਏਐੱਨਆਈ ਦ ੇ ਪੌਡਕਾਸਟ ਵਿੱਚ ਗੌਤਮ ਗੰਭੀਰ ਨ ੇ ਕਿਹਾ,” ਦੇਖੋ, ਮੈ ਂ ਇਸ ਬਾਰ ੇ ਕ ੀ ਬੋਲਾਂ । ਇਸ ਸਵਾਲ ਦ ਾ ਜਵਾਬ ਦੇਣ ਾ ਵ ੀ ਬੇਕਾਰ ਹੈ । ਪੂਰ ੇ ਦੇਸ ਼ ਲਈ ਇਹ ਇੱਕ ਵੱਡ ਾ ਪਲ ਹੈ । ਜੇਕਰ ਤੁਸੀ ਂ ਮੈਨੂ ੰ ਪੁੱਛੋ, ਤਾ ਂ ਇਹ ਸਾਡ ੇ ਪੂਰ ੇ ਦੇਸ ਼ ਲਈ ਇੱਕ ਬਹੁਤ ਵੱਡ ਾ ਮੌਕ ਾ ਹੈ । ਮੈਨੂ ੰ ਲੱਗਦ ਾ ਹ ੈ ਕ ਿ ਇਹ ਜ਼ਰੂਰ ੀ ਹ ੈ ਕ ਿ ਅਸੀ ਂ ਵਰਲਡ ਕੱਪ ਜੇਤੂਆ ਂ ਦ ਾ ਜਸ਼ਨ ਮਨਾਈਏ । ਇਸ ੇ ਲਈ ਮੈ ਂ ਕੁਝ ਗੱਲਾ ਂ ਕਹੀਆਂ, ਕੁਝ ਗੱਲਾ ਂ ਨੂ ੰ ਚੁੱਕਣ ਦ ਾ ਕੋਈ ਮਤਲਬ ਨਹੀ ਂ ਹੈ, ਕਿਉਂਕ ਿ ਇਹ ਗੱਲਾ ਂ ਸਿਰਫ ਼ ਖਿਡਾਰੀਆ ਂ ਦ ੀ ਕਾਮਯਾਬ ੀ ਨੂ ੰ ਕਮਜ਼ੋਰ ਕਰਨਗੀਆਂ ।”

” ਜੇਕਰ ਤੁਸੀ ਂ ਉਨ੍ਹਾ ਂ 15 ਖਿਡਾਰੀਆ ਂ ਦ ੀ ਕਾਮਯਾਬ ੀ ਅਤ ੇ ਉਨ੍ਹਾ ਂ ਦੀਆ ਂ ਕੋਸ਼ਿਸ਼ਾ ਂ ਨੂ ੰ ਕਮਜ਼ੋਰ ਕਰਨ ਾ ਚਾਹੁੰਦ ੇ ਹ ੋ ਤਾ ਂ ਕੱਲ੍ਹ ਨੂ ੰ ਕੋਈ ਵ ੀ ਉੱਠ ਕ ੇ ਕੁਝ ਵ ੀ ਬਿਆਨ ਦ ੇ ਦੇਵੇਗ ਾ ਅਤ ੇ ਅਸੀ ਂ ਉਸ ਨੂ ੰ ਗੰਭੀਰਤ ਾ ਨਾਲ ਲੈਣ ਾ ਸ਼ੁਰ ੂ ਕਰ ਦਿਆਂਗੇ, ਜ ੋ ਮੁੰਡਿਆ ਂ ਲਈ ਸਹ ੀ ਨਹੀ ਂ ਹੈ ।”

ਗੌਤਮ ਗੰਭੀਰ ਨ ੇ ਕਿਹ ਾ ਕ ਿ ਦੱਖਣ ੀ ਅਫਰੀਕ ਾ ਦ ੇ ਖ਼ਿਲਾਫ ਼ ਮੈਚ ਤੋ ਂ ਬਾਅਦ ਖਿਡਾਰ ੀ ਜਿੰਨ ੇ ਦਬਾਅ ਵਿੱਚ ਸਨ ਅਤ ੇ ਫਿਰ ਉਹ ਚੈਂਪੀਅਨ ਬਣੇ, ਇਸ ਤਰ੍ਹਾ ਂ ਦ ੇ ਬਿਆਨ ਉਨ੍ਹਾ ਂ ਦ ੀ ਕਾਮਯਾਬ ੀ ਨੂ ੰ ਡੀਗ੍ਰੇਡ ਕਰਨਗੇ।

ਉਨ੍ਹਾ ਂ ਨ ੇ ਕਿਹਾ,” ਕਲਪਨ ਾ ਕਰ ੋ ਕ ਿ ਖਿਡਾਰੀਆ ਂ ਨ ੇ ਕਿੰਨ ਾ ਕੁਝ ਝੱਲਿਆ ਹੋਵੇਗਾ । ਸਾਊਥ ਅਫਰੀਕ ਾ ਦ ੇ ਖ਼ਿਲਾਫ ਼ ਇੱਕ ਮੈਚ ਹਾਰਨ ਤੋ ਂ ਬਾਅਦ ਉਨ੍ਹਾ ਂ ‘ ਤ ੇ ਕਿੰਨ ਾ ਪ੍ਰੈਸ਼ਰ ਰਿਹ ਾ ਹੋਵੇਗਾ । ਅੱਜ ਜੇਕਰ ਤੁਸੀ ਂ ਅਜਿਹ ਾ ਬਿਆਨ ਦ ੇ ਰਹ ੇ ਹੋ, ਤਾ ਂ ਤੁਸੀ ਂ ਸੱਚਮੁੱਚ ਆਪਣ ੇ ਹ ੀ ਖਿਡਾਰੀਆ ਂ ਅਤ ੇ ਆਪਣ ੀ ਹ ੀ ਟੀਮ ਨੂ ੰ ਨੀਵਾ ਂ ਦਿਖ ਾ ਰਹ ੇ ਹੋ, ਜ ੋ ਨਹੀ ਂ ਕਰਨ ਾ ਚਾਹੀਦਾ ।”

ਈਸ਼ਾਨ ਕਿਸ਼ਨ ਨ ੇ ਆਜ਼ਾਦ ਦ ੇ ਕਮੈਂਟ ‘ ਤ ੇ ਕ ੀ ਕਿਹਾ

ਈਸ਼ਾਨ ਕਿਸ਼ਨ

ਤਸਵੀਰ ਸਰੋਤ, Punit PARANJPE / AFP via Getty Images

ਪਟਨ ਾ ਪਹੁੰਚ ੇ ਈਸ਼ਾਨ ਕਿਸ਼ਨ ਨ ੇ ਏਅਰਪੋਰਟ ‘ ਤ ੇ ਮੀਡੀਆ ਨਾਲ ਗੱਲਬਾਤ ਕੀਤੀ । ਇਸ ਦੌਰਾਨ ਉਨ੍ਹਾ ਂ ਨੂ ੰ ਕੀਰਤ ੀ ਆਜ਼ਾਦ ਦ ੇ ਕਮੈਂਟ ਬਾਰ ੇ ਸਵਾਲ ਕੀਤ ਾ ਗਿਆ, ਜਿਸ ‘ ਤ ੇ ਉਨ੍ਹਾ ਂ ਨ ੇ ਕਿਹਾ,” ਇੰਨ ਾ ਚੰਗ ਾ ਵਰਲਡ ਕੱਪ ਜਿੱਤੇ, ਚੰਗ ੇ ਸਵਾਲ ਤੁਸੀ ਂ ਲੋਕ ਕਰਿਆ ਕਰੋ । ਇਹ ਕੀਰਤ ੀ ਆਜ਼ਾਦ ਕ ੀ ਬੋਲੇ? ਇਸ ‘ ਤ ੇ ਮੈ ਂ ਕ ੀ ਬੋਲਾਂ? ਕੁਝ ਚੰਗ ਾ ਸਵਾਲ ਕਰੋ।”
ਕਾਂਗਰਸ ਸੰਸਦ ਮੈਂਬਰ ਤਾਰਿਕ ਅਨਵਰ ਨ ੇ ਕਿਹਾ,” ਕੀਰਤ ੀ ਆਜ਼ਾਦ ਬਿਲਕੁਲ ਸਹ ੀ ਹਨ । ਜ ੋ ਕੁਝ ਉਨ੍ਹਾ ਂ ਨ ੇ ਕਿਹ ਾ ਹ ੈ ਉਸ ਨਾਲ ਮੈ ਂ ਪੂਰ ੀ ਤਰ੍ਹਾ ਂ ਸਹਿਮਤ ਹਾਂ । ਇਹ ਸਾਡ ੇ ਇੱਥ ੇ ਪਰੰਪਰ ਾ ਨਹੀ ਂ ਰਹ ੀ ਹ ੈ ਕ ਿ ਟਰਾਫ਼ ੀ ਨੂ ੰ ਲ ੈ ਕ ੇ ਮੰਦਰ ਜਾ ਂ ਮਸਜਿਦ ਜਾ ਂ ਦੂਜ ੀ ਜਗ੍ਹ ਾ ਜਾਓ । ਇਹ ਗਲਤ ਪਰੰਪਰ ਾ ਦ ੀ ਸ਼ੁਰੂਆਤ ਹੈ ।”
ਅਹਿਮਦਾਬਾਦ ਵਿੱਚ ਹਨੂਮਾਨ ਮੰਦਰ ਦ ੇ ਮਹੰਤ ਈਸ਼ਵਰਦਾਸ ਮਹਾਰਾਜ ਨ ੇ ਕਿਹਾ,” ਮੈ ਂ ਕਹਿਣ ਾ ਚਾਹੁੰਦ ਾ ਹਾ ਂ ਕ ਿ ਇਹ ਸਾਡ ੀ ਆਸਥਾ, ਸ਼ਰਧ ਾ ਅਤ ੇ ਦਰਸ਼ਨ ਨਾਲ ਜੁੜਿਆ ਹੈ । ਪਰ ਜ ੋ ਇਹ ਨਹੀ ਂ ਸਮਝਦ ੇ ਉਹ ਇਸ ‘ ਤ ੇ ਸਵਾਲ ਉਠਾਉਂਦ ੇ ਹਨ ।”

ਕੇਂਦਰ ੀ ਮੰਤਰ ੀ ਗਿਰੀਰਾਜ ਸਿੰਘ ਨ ੇ ਕਿਹਾ,” ਮੈ ਂ ਨਹੀ ਂ ਜਾਣਦ ਾ ਕ ਿ ਇਹ ਕਿਸ ਨ ੇ ਕੀਤ ਾ ਪਰ ਭਾਰਤ ਸਨਾਤਨੀਆ ਂ ਨਾਲ ਜੁੜਿਆ ਹੈ । ਭਾਰਤ ਦ ੀ ਪਛਾਣ ਕ੍ਰਿਸ਼ਚੀਅਨ ਅਤ ੇ ਮੁਸਲਮਾਨਾ ਂ ਨਾਲ ਨਹੀ ਂ ਹੈ ।”

ਸ਼ਿਵ ਸੈਨ ਾ ਦ ੇ ਨੇਤ ਾ ਕ੍ਰਿਸ਼ਨ ਾ ਹੇਗੜ ੇ ਨ ੇ ਇਸ ‘ ਤ ੇ ਪ੍ਰਤੀਕਿਰਿਆ ਦਿੰਦਿਆ ਂ ਕਿਹਾ,” ਇਸ ਨੂ ੰ ਧਰਮ ਨਾਲ ਜੋੜਨ ਾ ਠੀਕ ਨਹੀ ਂ ਹੈ । ਭਾਰਤ ੀ ਟੀਮ ਨੂ ੰ ਇਹ ਆਜ਼ਾਦ ੀ ਹ ੈ ਕ ਿ ਉਹ ਜਿੱਥ ੇ ਟਰਾਫ਼ ੀ ਲ ੈ ਕ ੇ ਜਾਣ ਾ ਚਾਹੁੰਦ ੇ ਲ ੈ ਕ ੇ ਜ ਾ ਸਕਦ ੇ ਹਨ । ਉਨ੍ਹਾ ਂ ਨੂ ੰ ਕੀਰਤ ੀ ਆਜ਼ਾਦ ਤੋ ਂ ਇਜਾਜ਼ਤ ਲੈਣ ਦ ੀ ਲੋੜ ਨਹੀ ਂ ਹੈ । ਕੀਰਤ ੀ ਆਜ਼ਾਦ ਨੂ ੰ ਅਜਿਹ ੇ ਭੜਕਾਊ ਭਾਸ਼ਣ ਦ ੇ ਕ ੇ ਭਾਈਚਾਰਿਆ ਂ ਵਿਚਾਲ ੇ ਵੰਡ ਪਾਉਣ ਦ ੀ ਕੋਸ਼ਿਸ ਼ ਨਹੀ ਂ ਕਰਨ ੀ ਚਾਹੀਦੀ ।”

ਸਾਬਕ ਾ ਭਾਰਤ ੀ ਸਪਿਨ ਗੇਂਦਬਾਜ ਼ ਅਤ ੇ ਆਮ ਆਦਮ ੀ ਪਾਰਟ ੀ ਦ ੇ ਰਾਜ ਸਭ ਾ ਮੈਂਬਰ ਹਰਭਜਨ ਸਿੰਘ ਨ ੇ ਕਿਹ ਾ ਕ ਿ ਭਾਰਤ ੀ ਕਪਤਾਨ ਅਤ ੇ ਕੋਚ ਦ ੇ ਮੰਦਰ ਜਾਣ ‘ ਤ ੇ ਇਸ ਤਰ੍ਹਾ ਂ ਦ ੇ ਸਵਾਲ ਨਹੀ ਂ ਖੜ੍ਹ ੇ ਕੀਤ ੇ ਜਾਣ ੇ ਚਾਹੀਦ ੇ ਅਤ ੇ ਇਹ ਉਨ੍ਹਾ ਂ ਦ ੀ ਆਸਥ ਾ ਹੈ।

ਹਰਭਜਨ ਸਿੰਘ ਨ ੇ ਕਿਹਾ,’ ‘ ਉਨ੍ਹਾ ਂ ਦੀਆ ਂ ਗੱਲਾ ਂ ਨ ਾ ਸੁਣੋ.. ਦੇਖੋ, ਖੇਡ ਅਤ ੇ ਰਾਜਨੀਤ ੀ ਨੂ ੰ ਵੱਖ ਰੱਖੋ । ਤੁਹਾਡ ੀ ਆਸਥ ਾ ਹ ੈ ਤੁਸੀ ਂ ਮੰਦਰ ਜਾਓ, ਗੁਰਦੁਆਰ ੇ ਜਾਓ ਜਾ ਂ ਕਿਤ ੇ ਵ ੀ ਜਾਓ । ਜੇਕਰ ਉਹ ਕਿਤ ੇ ਗਏ ਵ ੀ ਹਨ ਤਾ ਂ ਇਹ ਉਨ੍ਹਾ ਂ ਦ ੀ ਇੱਛ ਾ ਹੈ ।’ ‘

ਕੌਣ ਹਨ ਕੀਰਤ ੀ ਆਜ਼ਾਦ

ਕੀਰਤੀ ਆਜ਼ਾਦ ਤੇ ਕੇ. ਸ੍ਰੀਕਾਂਤ ਦੀ ਤਸਵੀਰ

ਤਸਵੀਰ ਸਰੋਤ, Sondeep Shankar/Getty Images

ਈਐੱਸਪੀਐੱਨ ਕ੍ਰਿਕਇੰਫ ੋ ਮੁਤਾਬਕ ਸੱਜ ੇ ਹੱਥ ਦ ੇ ਬੱਲੇਬਾਜ ਼ ਅਤ ੇ ਆਫ ਬ੍ਰੇਕ ਗੇਂਦਬਾਜ ਼ ਕੀਰਤ ੀ ਆਜ਼ਾਦ ਨ ੇ ਭਾਰਤ ਲਈ 7 ਟੈਸਟ ਮੈਚ ਖੇਡ ੇ ਹਨ, ਜਿਨ੍ਹਾ ਂ ਵਿੱਚ ਉਨ੍ਹਾ ਂ ਨ ੇ 135 ਦੌੜਾ ਂ ਬਣਾਈਆਂ।

ਆਜ਼ਾਦ ਨ ੇ 1981 ਵਿੱਚ ਨਿਊਜ਼ੀਲੈਂਡ ਦ ੇ ਖ਼ਿਲਾਫ ਼ ਵੈਲਿੰਗਟਨ ਵਿੱਚ ਆਪਣ ੇ ਟੈਸਟ ਕਰੀਅਰ ਦ ੀ ਸ਼ੁਰੂਆਤ ਕੀਤ ੀ ਸੀ।

ਵਨਡ ੇ ਮੁਕਾਬਲਿਆ ਂ ਦ ੀ ਗੱਲ ਕਰੀਏ ਤਾ ਂ ਉਨ੍ਹਾ ਂ ਨ ੇ ਟੀਮ ਇੰਡੀਆ ਵੱਲੋ ਂ ਪਹਿਲ ਾ ਮੁਕਾਬਲ ਾ 6 ਦਸੰਬਰ 1980 ਨੂ ੰ ਆਸਟ੍ਰੇਲੀਆ ਦ ੇ ਖ਼ਿਲਾਫ ਼ ਖੇਡਿਆ ਸੀ।

ਉਨ੍ਹਾ ਂ ਨ ੇ 25 ਵਨਡ ੇ ਮੈਚਾ ਂ ਵਿੱਚ ਭਾਰਤ ਦ ੀ ਨੁਮਾਇੰਦਗ ੀ ਕੀਤ ੀ ਅਤ ੇ 269 ਦੌੜਾ ਂ ਬਣਾਈਆਂ । ਵਨਡ ੇ ਵਿੱਚ ਉਨ੍ਹਾ ਂ ਦ ਾ ਸਭ ਤੋ ਂ ਵੱਧ ਸਕੋਰ 39 ਦੌੜਾ ਂ ( ਨਾਬਾਦ ) ਰਿਹਾ।

ਕੀਰਤ ੀ ਆਜ਼ਾਦ ਨੂ ੰ ਅੰਤਰਰਾਸ਼ਟਰ ੀ ਪੱਧਰ ‘ ਤ ੇ ਜ਼ਿਆਦ ਾ ਕਾਮਯਾਬ ੀ ਨਹੀ ਂ ਮਿਲੀ, ਪਰ ਉਹ 1980 ਤੋ ਂ ਲ ੈ ਕ ੇ 1990 ਦ ੇ ਅੱਧ ਤੱਕ ਦਿੱਲ ੀ ਕ੍ਰਿਕਟ ਦ ੇ ਸਟਾਰ ਰਹੇ।

ਉਨ੍ਹਾ ਂ ਦ ੀ ਅਗਵਾਈ ਵਿੱਚ ਹ ੀ ਦਿੱਲ ੀ ਨ ੇ 1991-92 ਵਿੱਚ 16 ਸਾਲਾ ਂ ਦ ੇ ਵਕਫ ੇ ਤੋ ਂ ਬਾਅਦ ਰਣਜ ੀ ਟਰਾਫ਼ ੀ ਜਿੱਤ ੀ ਸੀ।

ਇਹ ਵ ੀ ਸੰਯੋਗ ਹ ੈ ਕ ਿ ਦਿੱਲ ੀ ਜਿਨ੍ਹਾ ਂ ਪੰਜ ਮੌਕਿਆ ਂ ‘ ਤ ੇ ਰਣਜ ੀ ਚੈਂਪੀਅਨ ਬਣੀ, ਉਨ੍ਹਾ ਂ ਵਿੱਚ ਖੇਡਣ ਵਾਲ ੇ ਕੀਰਤ ੀ ਇਕੱਲ ੇ ਖਿਡਾਰ ੀ ਹਨ।

ਕੀਰਤ ੀ ਆਜ਼ਾਦ 2002 ਤੋ ਂ 2006 ਦ ੇ ਵਿਚਕਾਰ ਉੱਤਰ ੀ ਖੇਤਰ ਵੱਲੋ ਂ ਰਾਸ਼ਟਰ ੀ ਚੋਣਕਾਰ ਵ ੀ ਰਹੇ।

ਇਹ ਉਹ ਦੌਰ ਸ ੀ ਜਦੋ ਂ ਐੱਮਐੱਸ ਧੋਨੀ, ਪਾਰਥਿਵ ਪਟੇਲ, ਐਲ ਬਾਲਾਜੀ, ਆਕਾਸ ਼ ਚੋਪੜਾ, ਇਰਫ਼ਾਨ ਪਠਾਨ, ਗੌਤਮ ਗੰਭੀਰ ਅਤ ੇ ਸ਼੍ਰੀਸੰਤ ਵਰਗ ੇ ਕ੍ਰਿਕਟਰਾ ਂ ਨ ੇ ਆਪਣ ਾ ਡੈਬਿਊ ਕੀਤ ਾ ਸੀ।

ਇਸ ਤੋ ਂ ਇਲਾਵ ਾ ਕੀਰਤ ੀ ਆਜ਼ਾਦ ਇੰਡੀਅਨ ਪ੍ਰੀਮੀਅਰ ਲੀਗ ਦ ੇ ਵ ੀ ਸਖ਼ਤ ਆਲੋਚਕ ਰਹ ੇ ਹਨ।

ਉਨ੍ਹਾ ਂ ਨ ੇ ਇਸ ਨੂ ੰ ਮੈਚ ਫਿਕਸਿੰਗ ਨੂ ੰ ਉਤਸ਼ਾਹਿਤ ਕਰਨ ਵਾਲ ਾ ਟੂਰਨਾਮੈਂਟ ਦੱਸਿਆ ਸੀ । ਆਈਪੀਐਲ ਨਾਲ ਜੁੜ ੇ ਵਿਵਾਦਾ ਂ ਵਿੱਚ ਉਨ੍ਹਾ ਂ ਨ ੇ ਇਹ ਵ ੀ ਕਿਹ ਾ ਸ ੀ ਕ ਿ ਬੀਸੀਸੀਆਈ ਨਾਲ ਜੁੜ ੇ ਹੋਣ ‘ ਤ ੇ ਉਨ੍ਹਾ ਂ ਨੂ ੰ ਗੁੱਸ ਾ ਵ ੀ ਆ ਰਿਹ ਾ ਹ ੈ ਅਤ ੇ ਸ਼ਰਮ ਵੀ।

ਕ੍ਰਿਕਟ ਤੋ ਂ ਰਿਟਾਇਰਮੈਂਟ ਲੈਣ ਤੋ ਂ ਬਾਅਦ ਕੀਰਤ ੀ ਆਜ਼ਾਦ ਰਾਜਨੀਤ ੀ ਵਿੱਚ ਆ ਗਏ ਸਨ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI