Home ਰਾਸ਼ਟਰੀ ਖ਼ਬਰਾਂ &#039, ਜੰਗ ਦ ੇ ਮਾਹੌਲ &#039, ਚ ਜੰਗ ਖ਼ਿਲਾਫ ਼ ਖੜ੍ਹਨ ਵਾਲ...

&#039, ਜੰਗ ਦ ੇ ਮਾਹੌਲ &#039, ਚ ਜੰਗ ਖ਼ਿਲਾਫ ਼ ਖੜ੍ਹਨ ਵਾਲ ਾ ਬੰਦ ਾ ਆਪਣੇ-ਆਪ ਨੂ ੰ ਗੱਦਾਰ ਹ ੀ ਕਹਾਉਂਦ ਾ ਹੈ&#039,- ਵਲੌਗ

7
0

Source :- BBC PUNJABI

ਪਹਿਲਗਾਮ

ਤਸਵੀਰ ਸਰੋਤ, Getty Images

    ਲੇਖਕ, ਮੁਹੰਮਦ ਹਨੀਫ ਼

  • ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
  • 2 ਮਈ 2025, 18: 36 Dass

    ਅਪਡੇਟ ਇੱਕ ਘੰਟ ਾ ਪਹਿਲਾ ਂ

ਜੰਗ ਦ ੇ ਨੁਕਸਾਨ ਤਾ ਂ ਬੜ ੇ ਨੇ, ਲੇਕਿਨ ਜੰਗ ਦ ਾ ਇੱਕ ਛੋਟ ਾ ਜਿਹ ਾ ਫ਼ਾਇਦ ਾ ਵ ੀ ਹੈ । ਨੁਕਸਾਨ ਸਾਨੂ ੰ ਸਾਰਿਆ ਂ ਨੂ ੰ ਪਤ ਾ ਹ ੈ ਫ਼ੌਜ ੀ ਤਾ ਂ ਫ਼ੌਜ ਵਿੱਚ ਭਰਤ ੀ ਹ ੀ ਜੰਗ ਲੜਨ ਲਈ ਹੁੰਦ ੇ ਨੇ, ਲੇਕਿਨ ਜਦੋ ਂ ਜੰਗ ਹੋਵ ੇ ਉਹਦ ੇ ਵਿੱਚ ਆਮ ਨਾਗਰਿਕ ਵ ੀ ਮਾਰ ੇ ਜਾਂਦ ੇ ਨੇ।

ਆਟ ੇ ਦਾਲ ਦ ਾ ਭਾਅ ਵੱਧ ਜਾਂਦ ਾ ਹੈ, ਕਈ ਵਿਚਾਰ ੇ ਘਰੋ ਂ ਬੇਘਰ ਹ ੋ ਜਾਂਦ ੇ ਨੇ, ਲੇਕਿਨ ਜੰਗ ਦ ੇ ਇਸ ਮਾਹੌਲ ਵਿੱਚ ਜੰਗ ਦ ੇ ਖ਼ਿਲਾਫ ਼ ਖੜ੍ਹਨ ਵਾਲ ਾ ਬੰਦ ਾ ਆਪਣ ੇ ਆਪ ਨੂ ੰ ਗੱਦਾਰ ਹ ੀ ਕਹਾਉਂਦ ਾ ਹੈ।

ਇਸ ਲਈ ਅਸੀ ਂ ਵ ੀ ਕਹ ਿ ਦਿੰਦ ੇ ਹਾਂ,” ਜੰਗ ਹੂਈ ਤੋ ਂ ਹਮ ਆਪਣ ੀ ਜ਼ਮੀਨ ਕ ੇ ਚੱਪੇ-ਚੱਪ ੇ ਕ ੀ ਹਿਫ਼ਾਜ਼ਤ ਕਰੇਂਗੇ ।”

ਲੇਕਿਨ ਅਸਲ ੀ ਗੱਲ ਇਹ ਹ ੈ ਕ ਿ ਜੰਗ ਹਾਲ ੇ ਸ਼ੁਰ ੂ ਨਹੀ ਂ ਹੋਈ, ਪਰ ਪਾਕਿਸਤਾਨ ੀ ਸਰਕਾਰ ਇਹ ਜੰਗ ਪਹਿਲਾ ਂ ਹ ੀ ਜਿੱਤ ਚੁੱਕ ੀ ਹੈ।

ਪੰਜਾਬੀਆ ਂ ਦ ਾ ਹਕੂਮਤ ਲਈ ਬਦਲਿਆ ਰੁਖ ਼

ਪਾਕਿਸਤਾਨੀ ਫੌਜ

ਤਸਵੀਰ ਸਰੋਤ, Getty Images

ਪਾਕਿਸਤਾਨ ਵਿੱਚ ਹਕੂਮਤ ਹੋਈ ਵ ੀ ਹੋਵੇ, ਵਜ਼ੀਰ-ਏ-ਆਜ਼ਮ ਦ ਾ ਨਾਮ ਕੋਈ ਵ ੀ ਹੋਵੇ, ਵਜ਼ੀਰ-ਏ-ਦਿਫ਼ ਾ ( ਰੱਖਿਆ ਮੰਤਰੀ ) ਕੋਈ ਵ ੀ ਹੋਵੇ, ਲੇਕਿਨ ਅਸਲ ੀ ਸਰਕਾਰ ਅੱਜ-ਕੱਲ੍ਹ ਵਰਦ ੀ ਵਾਲਿਆ ਂ ਦ ੀ ਹੈ।

ਤ ੇ ਪਾਕਿਸਤਾਨ ਦ ੀ ਵਰਦ ੀ ਵਾਲ ੀ ਸਰਕਾਰ ਨੂ ੰ ਜਿਹੜ ੇ ਪਿਆਰ ਦ ੀ ਆਦਤ ਸ ੀ ਉਹ ਥੋੜ੍ਹ ਾ ਜਿਹ ਾ ਘੱਟ ਹੋਇਆ ਸੀ, ਉਦੋ ਂ ਦ ਾ ਜਦੋ ਂ ਦ ਾ ਉਨ੍ਹਾ ਂ ਨ ੇ ਇਮਰਾਨ ਖ਼ਾਨ ਨੂ ੰ ਹਕੂਮਤੋ ਂ ਕੱਢਿਆ ਹ ੈ ਤ ੇ ਜੇਲ੍ਹ ਪਾਇਆ ਹੈ।

ਖ਼ਾਸ ਤੌਰ ‘ ਤ ੇ ਪੰਜਾਬ ਵਿੱਚ ਜਿੱਥ ੇ ਫ਼ੌਜ ਨੂ ੰ ਪਿਆਰ ਹ ੀ ਪਿਆਰ ਮਿਲ ਰਿਹ ਾ ਸੀ, ਉਹ ਐਸ ੀ ਜਗ੍ਹ ਾ ਹ ੈ ਜਿੱਥ ੇ ਲੋਕ ਕਹਿੰਦ ੇ ਸਨ,” ਮੇਰਿਆ ਢੋਲ ਸਿਪਾਹੀਆ ਂ ਤੈਨੂ ੰ ਰੱਬ ਦੀਆ ਂ ਰੱਖਾਂ ।”

ਹੁਣ ਲੋਕ ਖੱਲ ੇ ਵਿਖਾਉਣ ਲੱਗ ੇ ਪਏ ਸਨ । ਜਿੱਥ ੇ ਗਾਣ ਾ ਵਜਦ ਾ ਸੀ… ‘ ਮੇਰ ਾ ਮਾਹ ੀ ਸ਼ੈਲ-ਛਬੀਲਾ… ਹਾਏ ਨ ੀ ਕਰਨੈਲ ਨ ੀ ਜਰਨੈਲ ਨੀ…”

ਉੱਥ ੇ ਲੋਕ ਇਹ ਕਹਿਣ ਲੱਗ ਪਏ ਸਨ, ਬਈ ਇਹ ਅਸੀ ਂ ਕਿਹੜ ੇ ਕਬਜ਼ ਾ ਗਰੁੱਪ ਦ ੇ ਵਸ ਪ ੈ ਗਏ ਹਾਂ।

ਫ਼ੌਜ ਨੂ ੰ ਦਿਲੋ ਂ ਪਿਆਰ ਕਰਨ ਵਾਲ ੇ ਪੰਜਾਬ ਵ ੀ ਇਹ ਕਹਿੰਦ ੇ ਫ਼ਿਰਦ ੇ ਸਨ,’ ਮੁਝਸ ੇ ਪਹਿਲ ੀ ਸ ੀ ਮੁਹੱਬਤ ਮੇਰ ੇ ਮਹਿਬੂਬ ਨ ਾ ਮਾਂਗ… ‘

ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

ਪਹਿਲਗਾਮ ਹਮਲ ੇ ਦ ਾ ਅਸਰ

ਫ਼ਿਰ ਹੋਇਆ ਪਹਿਲਗਾਮ ਹਮਲਾ । ਮੇਰ ੇ ਵਿਚਾਰ ੇ ਵਿੱਚ ਭਾਰਤ ੀ ਟੂਰਿਸਟ, ਸ਼ਾਮਤ ਆਈ ਕਸ਼ਮੀਰੀਆ ਂ ਦੀ… ਟੀਵ ੀ ਐਂਕਰਾ ਂ ਨ ੇ ਆਪੋ-ਆਪਣ ੇ ਸਟੂਡੀਓਜ ਼ ਵਿੱਚ ਮੋਰਚ ੇ ਬੰਨ੍ਹ ਲਏ।

ਕਈ ਪਾਕਿਸਤਾਨੀਆ ਂ ਨੂ ੰ ਫ਼ੌਜ ਦ ਾ ਪਿਆਰ ਦੁਬਾਰ ਾ ਯਾਦ ਆਇਆ, ਜਿਵੇ ਂ ਕਦ ੀ ਕਦ ੀ ਵਿਛੜ ੇ ਸੱਜਣ ਦ ੀ ਯਾਦ ਆਉਂਦ ੀ ਹੈ । ਇਹਨੂ ੰ ਧਰਤ ੀ ਦ ਾ ਪਿਆਰ ਕਹ ਿ ਲਓ ਜਾ ਂ ਮਜਬੂਰੀ, ਕਿਉਂਕ ਿ ਜ ੇ ਇੰਡੀਆ ਨ ੇ ਹਮਲ ਾ ਕੀਤ ਾ ਤਾ ਂ ਜੰਗ ਤਾ ਂ ਫ਼ੌਜੀਆ ਂ ਨ ੇ ਹ ੀ ਲੜਨ ੀ ਹੈ।

ਟੈਂਕ ਵ ੀ ਉਨ੍ਹਾ ਂ ਕੋਲ, ਮਿਜ਼ਾਈਲ, ਲੜਾਕ ੂ ਜਹਾਜ਼, ਵੱਡ ਾ ਬੰਬ ਸਭ ਉਨ੍ਹਾ ਂ ਕੋਲ ਹੈ । ਬਲਕ ਿ ਜੰਗ ੀ ਤਰਾਨ ੇ ਵ ੀ ਉਹ ਆਪ ਹ ੀ ਬਣਵ ਾ ਲੈਂਦ ੇ ਨੇ।

ਪਾਕਿਸਤਾਨ ੀ ਹੁਣ ਜ ੇ ਫ਼ੌਜ ਦ ੇ ਪਿੱਛ ੇ ਨ ਾ ਖੜਨ ਤਾ ਂ ਕਿਹਦ ੀ ਮਾ ਂ ਨੂ ੰ ਮਾਸ ੀ ਕਹਿਣ।

ਮੁਹੰਮਦ ਹਨੀਫ਼
ਇਹ ਵ ੀ ਪੜ੍ਹੋ-

ਜੰਗ ਦੌਰਾਨ ਛੋਟ ੇ ਮਸਲ ੇ ਭੁੱਲ ਜਾਂਦ ੇ ਹਨ

ਵੱਡ ੀ ਜੰਗ ਦ ਾ ਇੱਕ ਇਹ ਵ ੀ ਫ਼ਾਇਦ ਾ ਹੁੰਦ ਾ ਹ ੈ ਕ ਿ ਸਾਡੀਆ ਂ ਛੋਟੀਆਂ-ਛੋਟੀਆ ਂ ਜੰਗਾ ਂ ਲੁਕ ਗਈਆ ਂ ਨੇ । ਸਿੰਧ ੀ ਭਰ ਾ ਦ ੋ ਹਫ਼ਤਿਆ ਂ ਤੋ ਂ ਸੜਕਾ ਂ ਬੰਦ ਕਰਕ ੇ ਬੈਠ ੇ ਸਨ ਬਈ ਪੰਜਾਬ ਸਾਡ ਾ ਪਾਣ ੀ ਚੋਰ ੀ ਕਰਨ ਲੱਗਿਆ ਹੈ।

ਹੁਣ ਹਕੂਮਤ ਉਨ੍ਹਾ ਂ ਨੂ ੰ ਦਿਖਾਉਂਦ ੀ ਹ ੈ ਕ ਿ ਇੰਡੀਆ ਸਾਡ ਾ ਸਾਰਿਆ ਂ ਦ ਾ ਹ ੀ ਪਾਣ ੀ ਚੋਰ ੀ ਕਰਨ ਲੱਗਿਆ ਹੈ, ਆਓ ਇਹਦ ੇ ਨਾਲ ਲੜੀਏ।

ਬਲੋਚ ਫ਼ਿਰਦ ੇ ਸਨ, ‘ਬਈ ਸਾਡ ੇ ਬੱਚ ੇ ਗਾਇਬ ਕੀਤ ੇ ਸਨ, ਉਹ ਵਾਪਸ ਕਰ ੋ’।

ਉਨ੍ਹਾ ਂ ਨੂ ੰ ਵ ੀ ਇਹ ਹ ੀ ਜਵਾਬ ਹ ੈ ਕ ਿ ਆਓ ਪਹਿਲਾ ਂ ਅਸੀ ਂ ਇੰਡੀਆ ਨਾਲ ਨਿਬੜ ਲਈਏ।

ਕਿਸ ੇ ਨ ੇ ਗੱਦਾਰ ਕਿਉ ਂ ਕਹਾਉਣਾ

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਉੱਤੋ ਂ ਇੱਕ ਇਮਰਾਨ ਖ਼ਾਨ ਸੀ । ਜਿਹੜ ਾ ਦ ੋ ਸਾਲਾ ਂ ਤੋ ਂ ਜੇਲ੍ਹ ਵਿੱਚ ਹ ੈ ਉਸ ਨੂ ੰ ਭੈਣਾ ਂ ਨੂ ੰ ਵ ੀ ਨਹੀ ਂ ਮਿਲਣ ਦਿੰਦੇ । ਡੇਢ ਸ ੌ ਕੇਸ ਉਹਦ ੇ ਉੱਤ ੇ ਪਹਿਲਾ ਂ ਹ ੀ ਹੈ।

ਜਦੋ ਂ ਦੀਆ ਂ ਜੰਗ ਦੀਆ ਂ ਗੱਲਾ ਂ ਸ਼ੁਰ ੂ ਹੋਈਆ ਹਨ । ਇਹ ਕਹਿੰਦ ੇ ਪਏ ਨੇ,’ ਕਿੱਡ ਾ ਵਤਨ ਦੁਸ਼ਮਣ ਹੈ, ਆਪਣ ੇ ਜੇਲ੍ਹ ਦ ੇ ਸੈੱਲ ਵਿੱਚੋ ਂ ਇੰਡੀਆ ਂ ਨੂ ੰ ਕਿਉ ਂ ਨਹੀ ਂ ਲਲਕਾਰਦ ਾ’।

ਤ ੇ ਜ ੇ ਉਹਦ ੇ ਹਮਾਇਤ ੀ ਕਹਿੰਦ ੇ ਸਨ, ਪਹਿਲਾ ਂ ਇਹਨੂ ੰ ਜੇਲ੍ਹ ਤੋ ਂ ਕੱਢ ੋ ਤਾ ਂ ਜਵਾਬ ਆਉਂਦ ਾ ਸੀ,’ ਬਈ ਦੇਖ ੋ ਇਹ ਤਾ ਂ ਹ ੈ ਹ ੀ ਗੱਦਾਰ । ਇੱਥ ੇ ਜੰਗ ਲੱਗਣ ਵਾਲ ੀ ਹ ੈ ਤ ੇ ਇਹਨੂ ੰ ਆਪਣ ੀ ਆਜ਼ਾਦ ੀ ਦ ੀ ਪਈ ਹੈ । ‘

ਆਖ਼ਰ ਜੇਲ੍ਹ ਵਿੱਚੋ ਂ ਇਮਰਾਨ ਖ਼ਾਨ ਬੋਲ ਪਿਆ, ਉਹਦ ੇ ਆਸ਼ਿਕ ਕਹਿੰਦ ੇ ਨ ੇ ਬਈ ਉਹਨ ੇ ਮੋਦ ੀ ਨੂ ੰ ਬਹੁਤ ਲਲਕਾਰਿਆ ਹੈ।

ਦੇਖ ਲਓ, ਜ ੇ ਹੁਣ ਜੇਲ੍ਹ ਵਿੱਚ ਬੈਠ ਾ ਕੈਦ ੀ ਤ ੇ ਉਹਨੂ ੰ ਕੈਦ ਕਰਨ ਵਾਲੇ, ਇੱਕ ੋ ਬੋਲ ੀ ਬੋਲਣ ਲੱਗ ਪੈਣ ਤਾ ਂ ਇਸ ਜੰਗ ਦ ੇ ਮਾਹੌਲ ਵਿੱਚ ਅਸੀ ਂ ਕਿਉ ਂ ਗੱਦਾਰ ਕਹਾਈਏ?

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI