Home ਰਾਸ਼ਟਰੀ ਖ਼ਬਰਾਂ ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ

ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ

11
0

SOURCE : ABP NEWS

ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਬੀਜੇਪੀ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ ਹੋਈ ਹੈ। ਜਿਸ ਵੇਲੇ ਫਾਇਰਿੰਗ ਹੋਈ, ਉਦੋਂ ਦਫਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਦਫਤਰ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੈ।

 

ਸੂਚਨਾ ਮਿਲਣ ਮਗਰੋਂ ਤੁਰੰਤ ਪੁਲਿਸ ਪਹੁੰਚ ਗਈ ਹੈ। ਮਾਮਲੇ