Home ਰਾਸ਼ਟਰੀ ਖ਼ਬਰਾਂ ਹੈਪ ੀ ਪਾਸੀਆ ਅਮਰੀਕ ਾ &#039, ਚ ਗ੍ਰਿਫ਼ਤਾਰ, ਜਾਣ ੋ ਕੌਣ ਹ...

ਹੈਪ ੀ ਪਾਸੀਆ ਅਮਰੀਕ ਾ &#039, ਚ ਗ੍ਰਿਫ਼ਤਾਰ, ਜਾਣ ੋ ਕੌਣ ਹ ੈ ਇਹ ਸ਼ਖ਼ਸ ਜ ੋ ਚੰਡੀਗੜ੍ਹ ਸਣ ੇ ਕਈ ਗ੍ਰਨੇਡ ਹਮਲਿਆ ਂ ਦ ਾ ਹ ੈ ਮੁਲਜ਼ਮ

8
0

Source :- BBC PUNJABI

ਗੈਂਗਸਟਰ ਹਰਪ੍ਰੀਤ ਸਿੰਘ

ਤਸਵੀਰ ਸਰੋਤ, X/@FBISacramento

18 ਅਪ੍ਰੈਲ 2025, 12: 02 Sind

ਅਪਡੇਟ 7 ਘੰਟ ੇ ਪਹਿਲਾ ਂ

ਐੱਫਬੀਆਈ ਮੁਤਾਬਕ ਭਾਰਤ ਵਿੱਚ ਦਹਿਸ਼ਤਗਰਦ ੀ ਹਮਲਿਆ ਂ ਲਈ ਜ਼ਿੰਮੇਵਾਰ ਕਥਿਤ ਗੈਂਗਸਟਰ ਹਰਪ੍ਰੀਤ ਸਿੰਘ ਨੂ ੰ ਅਮਰੀਕ ਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਹਰਪ੍ਰੀਤ ਸਿੰਘ ਨੂ ੰ ਕੈਲੀਫੋਰਨੀਆ ਦ ੇ ਸੈਕਰਾਮੈਂਟ ੋ ਤੋ ਂ ਗ੍ਰਿਫ਼ਤਾਰ ਕੀਤ ਾ ਗਿਆ ਹੈ।

ਐੱਫਬੀਆਈ ਸੈਕਰਾਮੈਂਟ ੋ ਨ ੇ ਆਪਣ ੇ ਅਧਿਕਾਰਤ ਐਕਸ ਅਕਾਊਂਟ ‘ ਤ ੇ ਇਸਦ ੀ ਜਾਣਕਾਰ ੀ ਦਿੱਤ ੀ ਹੈ।

ਐੱਫਬੀਆਈ ਮੁਤਾਬਕ, ਹਰਪ੍ਰੀਤ ਸਿੰਘ ਦ ੋ ਅੰਤਰਰਾਸ਼ਟਰ ੀ ਦਹਿਸ਼ਤਗਰਦ ੀ ਸਮੂਹਾ ਂ ਨਾਲ ਜੁੜਿਆ ਹੋਇਆ ਹ ੈ ਅਤ ੇ ਉਹ ਗੈਰਕਾਨੂੰਨ ੀ ਢੰਗ ਨਾਲ ਅਮਰੀਕ ਾ ਵਿੱਚ ਦਾਖਲ ਹੋਇਆ ਸੀ।

ਜਾਣਕਾਰ ੀ ਮੁਤਾਬਕ, ਗ੍ਰਿਫ਼ਤਾਰ ੀ ਤੋ ਂ ਬਚਣ ਲਈ ਹਰਪ੍ਰੀਤ ਸਿੰਘ ਬਰਨਰ ਫੋਨਾ ਂ ਦ ੀ ਵਰਤੋ ਂ ਕਰ ਰਿਹ ਾ ਸੀ।

ਐੱਨਆਈਏ ਨ ੇ ਰੱਖਿਆ ਹ ੈ ਲੱਖਾ ਂ ਦ ਾ ਇਨਾਮ

ਕੌਮ ੀ ਜਾਂਚ ਏਜੰਸ ੀ ( ਐੱਨਆਈਏ ) ਨੂ ੰ ਹਰਪ੍ਰੀਤ ਸਿੰਘ ਚੰਡੀਗੜ੍ਹ ਗ੍ਰਨੇਡ ਹਮਲ ੇ ਦ ੇ ਮਾਮਲ ੇ ਵਿੱਚ ਲੋੜੀਂਦ ਾ ਹੈ । ਇਸ ਮਾਮਲ ੇ ਵਿੱਚ ਏਜੰਸ ੀ ਨ ੇ ਹਰਪ੍ਰੀਤ ਸਿੰਘ ਉਰਫ਼ ਹੈਪ ੀ ਪਾਸੀਆ ਉੱਤ ੇ 5 ਲੱਖ ਰੁਪਏ ਦ ਾ ਨਕਦ ਇਨਾਮ ਐਲਾਨਿਆ ਹੋਇਆ ਹੈ।

ਇਸ ੇ ਸਾਲ ਜਨਵਰ ੀ ਮਹੀਨ ੇ ‘ ਚ ਐੱਨਆਈਏ ਵੱਲੋ ਂ ਜਾਰ ੀ ਇੱਕ ਪ੍ਰੈੱਸ ਰਿਲੀਜ ਼ ‘ ਚ ਕਿਹ ਾ ਗਿਆ ਹ ੈ ਕ ਿ ਜ ੋ ਕੋਈ ਵ ੀ ਹੈਪ ੀ ਪਾਸੀਆ ਦ ੀ ਜਾਣਕਾਰ ੀ ਦੇਵੇਗਾ, ਉਸ ਨੂ ੰ 5 ਲੱਖ ਰੁਪਏ ਦ ਾ ਨਕਦ ਇਨਾਮ ਦਿੱਤ ਾ ਜਾਵੇਗ ਾ ਅਤ ੇ ਅਜਿਹ ੇ ਵਿਅਕਤ ੀ ਦ ੀ ਪਛਾਣ ਵ ੀ ਗੁਪਤ ਰੱਖ ੀ ਜਾਵੇਗੀ।

ਪ੍ਰੈੱਸ ਰਿਲੀਜ਼ ਮੁਤਾਬਕ, ਮਾਮਲ ਾ ਚੰਡੀਗੜ੍ਹ ਦ ੇ ਸੈਕਟਰ 10/ਡ ੀ ਵਿਖ ੇ ਇੱਕ ਕੋਠ ੀ ਬਾਹਰ ਹੈਂਡ ਗ੍ਰਨੇਡ ਨਾਲ ਕੀਤ ੇ ਹਮਲ ੇ ਦ ਾ ਹੈ, ਜਿਸ ਬਾਬਤ 1 ਅਕਤੂਬਰ 2024 ਨੂ ੰ ਐੱਨਆਈਏ ਕੋਲ ਕੇਸ ਦਰਜ ਹੋਇਆ ਸੀ।

ਐਨਆਈਏ ਵੱਲੋਂ ਜਾਰੀ ਇੱਕ ਪ੍ਰੈਸ ਰੀਲੀਜ਼

ਤਸਵੀਰ ਸਰੋਤ, NIA

ਕੌਣ ਹ ੈ ਹਰਪ੍ਰੀਤ ਸਿੰਘ

ਬੀਬੀਸ ੀ ਸਹਿਯੋਗ ੀ ਰਵਿੰਦਰ ਸਿੰਘ ਰੌਬਿਨ ਵੱਲੋ ਂ ਦਿਤ ੀ ਜਾਣਕਾਰ ੀ ਮੁਤਾਬਕ, ਹਰਪ੍ਰੀਤ ਸਿੰਘ ਨੂ ੰ ਹੈਪ ੀ ਪਾਸੀਆ ਵਜੋ ਂ ਜਾਣਿਆ ਜਾਂਦ ਾ ਹ ੈ ਅਤ ੇ ਉਸ ਨੂ ੰ ਐੱਫਬੀਆਈ ਅਤ ੇ ਆਈਸੀਈ ਦ ੇ ਇਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨ ( ਈਆਰਓ ) ਦ ੇ ਸਾਂਝ ੇ ਆਪ੍ਰੇਸ਼ਨ ਵਿੱਚ ਸੰਯੁਕਤ ਰਾਜ ਅਮਰੀਕ ਾ ਵਿੱਚ ਫੜ੍ਹਿਆ ਗਿਆ ਹੈ।

ਹਰਪ੍ਰੀਤ ਸਿੰਘ ਉਰਫ਼ ਹੈਪ ੀ ਪਾਸੀਆ, ਪੰਜਾਬ ਦ ੇ ਅਜਨਾਲ ਾ ਦ ੇ ਇੱਕ ਪਿੰਡ ਜੱਟਾਂ-ਪਾਸੀਆ ਦ ਾ ਰਹਿਣ ਵਾਲ ਾ ਹੈ।

ਜਾਣਕਾਰ ੀ ਮੁਤਾਬਕ, ਉਹ ਗੈਰ-ਕਾਨੂੰਨ ੀ ਢੰਗ ਨਾਲ ਅਮਰੀਕ ਾ ਚਲ ਾ ਗਿਆ ਸ ੀ ਅਤ ੇ ਸਾਲਾ ਂ ਤੱਕ ਉੱਥ ੇ ਲੁਕਿਆ ਰਿਹਾ।

ਇਸ ਦੌਰਾਨ ਉਸ ਨ ੇ ਬਰਨਰ ਫੋਨਾ ਂ ਦ ਾ ਇਸਤੇਮਾਲ ਕੀਤ ਾ ਅਤ ੇ ਆਪਣ ੇ ਮਦਦਗਾਰਾ ਂ ਦ ੇ ਇੱਕ ਗੁਪਤ ਨੈੱਟਵਰਕ ਦ ੀ ਵਰਤੋ ਂ ਕੀਤ ੀ ਤਾ ਂ ਜ ੋ ਉਸ ਫੜ੍ਹਿਆ ਨ ਾ ਜਾਵੇ।

ਐਫਬੀਆਈ ਦੀ ਪੋਸਟ

ਤਸਵੀਰ ਸਰੋਤ, X/@FBISacramento

ਬੀਬੀਸ ੀ ਸਹਿਯੋਗ ੀ ਗੁਰਪ੍ਰੀਤ ਚਾਵਲ ਾ ਮੁਤਾਬਕ, ਪਿੰਡ ਦ ੇ ਇੱਕ ਵਸਨੀਕ ਨ ੇ ਆਪਣ ੀ ਪਛਾਣ ਨ ਾ ਦੱਸਣ ਦ ੀ ਸ਼ਰਤ ਉੱਤ ੇ ਦੱਸਿਆ ਕ ਿ ਹਰਪ੍ਰੀਤ ਸਿੰਘ ਦ ੇ ਪਰਿਵਾਰ ‘ ਚ ਉਸਦ ੇ ਮਾਤ ਾ ਅਤ ੇ ਇਕ ਭੈਣ ਹਨ।

ਜਾਣਕਾਰ ੀ ਮੁਤਾਬਕ, ਹੈਪ ੀ ਨ ੇ ਨੇੜਲ ੇ ਪਿੰਡਾ ਂ ਦ ੇ ਸਕੂਲਾ ਂ ਤ ੋ ਹ ੀ ਪੜ੍ਹਾਈ ਕੀਤ ੀ ਹ ੈ ਅਤ ੇ ਉਹ 12 ਤੱਕ ਪੜ੍ਹਿਆ ਹੈ । ਬਾਅਦ ਵਿੱਚ ਉਹ ਰੁਜ਼ਗਾਰ ਦ ੀ ਭਾਲ਼ ‘ ਚ ਦੁਬਈ ਵ ੀ ਗਿਆ ਸ ੀ ਜਦਕ ਿ ਉਸ ਤੋ ਂ ਬਾਅਦ ਉਹ ਵਾਪਸ ਵ ੀ ਆ ਗਿਆ ਸੀ।

ਪਿੰਡ ਵਾਲਿਆ ਂ ਮੁਤਾਬਕ, ਹੈਪ ੀ ਗੁਰਦੁਆਰ ਾ ਸਾਹਿਬ ਵਿੱਚ ਸੇਵ ਾ ਕਰਦ ਾ ਸੀ।

ਮੰਨਿਆ ਜਾਂਦ ਾ ਹ ੈ ਕ ਿ ਹੈਪ ੀ ਪਾਸੀਆ ਨ ੇ ਪੰਜਾਬ ਵਿੱਚ 16 ਗ੍ਰਨੇਡ ਹਮਲਿਆ ਂ ਦ ੀ ਯੋਜਨ ਾ ਬਣਾਈ ਸੀ, ਜਿਸ ਨਾਲ ਵਿਆਪਕ ਡਰ ਪੈਦ ਾ ਹੋਇਆ।

ਗਾਇਕ ਸਿੱਧ ੂ ਮੂਸੇਵਾਲ ਾ ਦ ੇ ਕਤਲ ਵਿੱਚ ਉਸਦ ੀ ਕਥਿਤ ਭੂਮਿਕ ਾ ਲਈ ਵ ੀ ਉਹ ਪੁਲਿਸ ਨੂ ੰ ਲੋੜੀਂਦ ਾ ਹੈ।

ਫਿਲਹਾਲ ਉਹ ਅਮਰੀਕ ਾ ਦ ੀ ਹਿਰਾਸਤ ਵਿੱਚ ਹ ੈ ਅਤ ੇ ਭਾਰਤ ਵਿੱਚ ਉਸ ਦੀਆ ਂ ਗਤੀਵਿਧੀਆ ਂ ਅਤ ੇ ਅਮਰੀਕ ਾ ‘ ਚ ਗੈਰ-ਕਾਨੂੰਨ ੀ ਪ੍ਰਵੇਸ਼, ਦੋਵਾ ਂ ਲਈ ਇਲਜ਼ਾਮਾ ਂ ਦ ਾ ਸਾਹਮਣ ਾ ਕਰ ਰਿਹ ਾ ਹੈ।

ਇਹ ਵ ੀ ਪੜ੍ਹੋ-

ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲ ੇ ਵਿੱਚ ਸ਼ਮੂਲੀਅਤ

ਚੰਡੀਗੜ੍ਹ ਦ ੇ ਸੈਕਟਰ 10 ਵਿੱਚ ਇੱਕ ਘਰ ਵਿੱਚ 11 ਸਤੰਬਰ 2024 ਨੂ ੰ ਇੱਕ ਧਮਾਕ ਾ ਹੋਇਆ ਸੀ । ਪੁਲਿਸ ਨ ੇ ਇਸ ਨੂ ੰ ਗ੍ਰਨੇਡ ਹਮਲ ਾ ਦੱਸਿਆ ਸੀ । ਪੁਲਿਸ ਨ ੇ ਇਸ ਮਾਮਲ ੇ ਵਿੱਚ ਗ੍ਰਨੇਡ ਸੁੱਟਣ ਵਾਲ ੇ ਇੱਕ ਮੁਲਜ਼ਮ ਨੂ ੰ ਗ੍ਰਿਫ਼ਤਾਰ ਕਰ ਲਿਆ ਸੀ । ਜਿਸਦ ਾ ਨਾਮ ਰੋਹਨ ਮਸੀਹ ਦੱਸਿਆ ਗਿਆ ਸੀ।

ਡੀਜੀਪ ੀ ਗੌਰਵ ਯਾਦਵ ਨ ੇ ਉਸ ਵੇਲ ੇ ਹਮਲ ੇ ਦ ੀ ਜਾਣਕਾਰ ੀ ਦਿੰਦਿਆ ਂ ਕਿਹ ਾ ਸ ੀ ਕ ਿ ਸ਼ੁਰੂਆਤ ੀ ਜਾਂਚ ਵਿੱਚ ਪਤ ਾ ਲੱਗਿਆ ਹ ੈ ਕ ਿ ਪਾਕਿਸਤਾਨ ਦ ੀ ਆਈਐੱਸਆਈ ਦ ੇ ਇਸ਼ਾਰ ੇ ਉੱਤ ੇ ਪਾਕਿਸਤਾਨ ਅਧਾਰਤ ਹਰਵਿੰਦਰ ਰਿੰਦ ਾ ਇਸ ਗ੍ਰਨੇਡ ਹਮਲ ੇ ਦ ਾ ਮਾਸਟਰਮਾਈਂਡ ਸ ੀ ਜਿਸ ਨ ੇ ਅਮਰੀਕ ਾ ਅਧਾਰਤ ਹੈਪ ੀ ਪਾਸੀਆ ਦ ੀ ਮਦਦ ਨਾਲ ਇਸ ਨੂ ੰ ਅੰਜਾਮ ਦਿੱਤ ਾ ਹੈ।

ਇਹ ਧਮਾਕ ਾ 11 ਸਤੰਬਰ ਦ ੀ ਸ਼ਾਮ 6 ਵਜ ੇ ਦ ੇ ਕਰੀਬ ਹੋਇਆ ਸੀ । ਪਰਿਵਾਰ ਦ ੀ ਸ਼ਿਕਾਇਤ ਮਗਰੋ ਂ ਚੰਡੀਗੜ੍ਹ ਦ ੇ ਸੈਕਟਰ-3 ਦ ੇ ਥਾਣ ੇ ਵਿੱਚ ਇਸ ਸਬੰਧ ੀ ਐੱਫਆਈਆਰ ਦਰਜ ਕੀਤ ੀ ਗਈ ਸੀ।

ਡੀਜੀਪੀ ਗੌਰਵ ਯਾਦਵ

ਤਸਵੀਰ ਸਰੋਤ, DGP Punjab police/x

ਐੱਨਆਈਏ ਦ ੀ ਚਾਰਜਸ਼ੀਟ ਵਿੱਚ ਕ ੀ ਦਰਜ

ਐੱਨਆਈਏ ਨ ੇ 2024 ‘ ਚ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲ ੇ ਦ ੇ ਮਾਮਲ ੇ ਵਿੱਚ ਬੱਬਰ ਖਾਲਸ ਾ ਇੰਟਰਨੈਸ਼ਨਲ ( ਬੀਕੇਆਈ ) ਅੱਤਵਾਦ ੀ ਸੰਗਠਨ ਦ ੇ ਚਾਰ ਅੱਤਵਾਦ ੀ ਕਾਰਕੁਨਾ ਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤ ੀ ਹੈ।

ਚਾਰਜਸ਼ੀਟ ਮੁਤਾਬਕ, ਇਨ੍ਹਾ ਂ ਮੁਲਜ਼ਮਾ ਂ ਵਿੱਚ ਪਾਕਿਸਤਾਨ-ਅਧਾਰਤ ਮਨੋਨੀਤ ਵਿਅਕਤੀਗਤ ਅੱਤਵਾਦ ੀ ਹਰਵਿੰਦਰ ਸਿੰਘ ਸੰਧ ੂ ਉਰਫ ਼ ਰਿੰਦ ਾ ਅਤ ੇ ਅਮਰੀਕਾ-ਅਧਾਰਤ ਹਰਪ੍ਰੀਤ ਸਿੰਘ ਉਰਫ ਼ ਹੈਪ ੀ ਪਾਸੀਆ ਸ਼ਾਮਲ ਹਨ । ਇਹ ਦੋਵੇ ਂ ਅੱਤਵਾਦ ੀ ਹਮਲ ੇ ਦ ੇ ਪਿੱਛ ੇ ਮੁੱਖ ਹੈਂਡਲਰ ਅਤ ੇ ਸਾਜ਼ਿਸ਼ਕਰਤ ਾ ਸਨ।

23 ਮਾਰਚ 2025 ਨੂ ੰ ਚਾਰਜਸ਼ੀਟ ਸਬੰਧ ੀ ਜਾਰ ੀ ਇੱਕ ਪ੍ਰੈਸ ਰਿਲੀਜ਼ ਵਿੱਚ ਏਜੰਸ ੀ ਵੱਲੋ ਂ ਜਾਣਕਾਰ ੀ ਦਿੱਤ ੀ ਗਈ ਹ ੈ ਕ ਿ ਉਨ੍ਹਾ ਂ ਦੋਵਾ ਂ ਨ ੇ ਗ੍ਰਨੇਡ ਹਮਲ ੇ ਨੂ ੰ ਅੰਜਾਮ ਦੇਣ ਲਈ ਚੰਡੀਗੜ੍ਹ ਵਿੱਚ ਭਾਰਤ ਵਿਚਲ ੇ ਕਾਰਕੁਨਾ ਂ ਨੂ ੰ ਲੌਜਿਸਟਿਕਲ ਸਹਾਇਤਾ, ਅੱਤਵਾਦ ੀ ਫੰਡ, ਹਥਿਆਰ ਅਤ ੇ ਗੋਲ ਾ ਬਾਰੂਦ ਪ੍ਰਦਾਨ ਕੀਤ ਾ ਸੀ।

ਸਤੰਬਰ 2024 ਵਿੱਚ ਹੋਇਆ ਇਹ ਹਮਲ ਾ ਪੰਜਾਬ ਪੁਲਿਸ ਦ ੇ ਇੱਕ ਸੇਵਾਮੁਕਤ ਅਧਿਕਾਰ ੀ ਨੂ ੰ ਨਿਸ਼ਾਨ ਾ ਬਣਾਉਣ ਲਈ ਕੀਤ ਾ ਗਿਆ ਸੀ।

ਜਾਂਚ ਤੋ ਂ ਪਤ ਾ ਲੱਗਿਆ ਹ ੈ ਕ ਿ ਰਿੰਦ ਾ ਨ ੇ ਹੈਪ ੀ ਪਾਸੀਆ ਨਾਲ ਮਿਲ ਕ ੇ ਗ੍ਰਨੇਡ ਹਮਲ ੇ ਰਾਹੀ ਂ ਕਾਨੂੰਨ ਲਾਗ ੂ ਕਰਨ ਵਾਲ ੇ ਅਧਿਕਾਰੀਆ ਂ ਅਤ ੇ ਆਮ ਲੋਕਾ ਂ ਵਿੱਚ ਦਹਿਸ਼ਤ ਫੈਲਾਉਣ ਦ ੀ ਸਾਜ਼ਿਸ ਼ ਰਚ ੀ ਸੀ, ਜ ੋ ਕ ਿ ਬੀਕੇਆਈ ਦ ੇ ਅੱਤਵਾਦ ੀ ਏਜੰਡ ੇ ਨੂ ੰ ਉਤਸ਼ਾਹਿਤ ਕਰਨ ਦ ੇ ਵਿਆਪਕ ਉਦੇਸ ਼ ਤਹਿਤ ਕੀਤ ਾ ਗਿਆ ਸੀ।

ਹਰਵਿੰਦਰ ਰਿੰਦਾ

ਜਾਣਕਾਰ ੀ ਮੁਤਾਬਕ, ਉਨ੍ਹਾ ਂ ਨ ੇ ਸਥਾਨਕ ਕਾਰਕੁਨਾਂ, ਰੋਹਨ ਮਸੀਹ ਅਤ ੇ ਵਿਸ਼ਾਲ ਮਸੀਹ ਨੂ ੰ ਭਰਤ ੀ ਕੀਤ ਾ ਸੀ, ਜਿਨ੍ਹਾ ਂ ਨੂ ੰ ਰਿੰਦ ਾ ਅਤ ੇ ਹੈਪ ੀ ਦ ੇ ਸਿੱਧ ੇ ਨਿਰਦੇਸ਼ਾ ਂ ਹੇਠ ਹਮਲ ਾ ਕਰਨ ਦ ਾ ਕੰਮ ਸੌਂਪਿਆ ਗਿਆ ਸੀ।

ਰਿੰਦ ਾ ਅਤ ੇ ਹੈਪ ੀ ਨ ੇ ਦੂਜ ੇ ਮੁਲਜ਼ਮਾਂ, ਰੋਹਨ ਮਸੀਹ ਅਤ ੇ ਵਿਸ਼ਾਲ ਮਸੀਹ ਨੂ ੰ ਗ੍ਰਨੇਡ ਸੁੱਟਣ ਤੋ ਂ ਪਹਿਲਾ ਂ ਦ ੋ ਵਾਰ ਹਮਲ ੇ ਵਾਲ ੀ ਥਾ ਂ ਦ ੀ ਜਾਸੂਸ ੀ ਕਰਨ ਲਈ ਵ ੀ ਨਿਰਦੇਸ਼ ਦਿੱਤ ੇ ਸਨ।

ਚੰਡੀਗੜ੍ਹ ਦ ੀ ਵਿਸ਼ੇਸ ਼ ਐੱਨਆਈਏ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ, ਚਾਰ ੇ ਮੁਲਜ਼ਮਾ ਂ ‘ ਤ ੇ ਗੈਰ-ਕਾਨੂੰਨ ੀ ਗਤੀਵਿਧੀਆ ਂ ( ਰੋਕਥਾਮ ) ਐਕਟ ( ਯੂਏਪੀਏ ), ਵਿਸਫੋਟਕ ਪਦਾਰਥ ਐਕਟ, ਅਤ ੇ ਹੋਰ ਸਬੰਧਤ ਧਾਰਾਵਾ ਂ ਤਹਿਤ ਹਮਲ ੇ ਦ ੀ ਯੋਜਨ ਾ ਬਣਾਉਣ ਅਤ ੇ ਸਹਿਯੋਗ ਕਰਨ ਵਿੱਚ ਉਨ੍ਹਾ ਂ ਦੀਆ ਂ ਭੂਮਿਕਾਵਾ ਂ ਲਈ ਇਲਜ਼ਾਮ ਲਗਾਏ ਗਏ ਹਨ।

ਮਾਮਲ ੇ ਦ ੀ ਜਾਂਚ ਜਾਰ ੀ ਹ ੈ ਅਤ ੇ ਐੱਨਆਈਏ, ਬੱਬਰ ਖਾਲਸ ਾ ਇੰਟਰਨੈਸ਼ਨਲ ਅੱਤਵਾਦ ੀ ਸਮੂਹ ਦ ੇ ਹੋਰ ਮੈਂਬਰਾ ਂ ਦ ਾ ਪਤ ਾ ਲਗਾਉਣ ਅਤ ੇ ਭਾਰਤ ਵਿੱਚ ਇਸਦ ੇ ਨੈੱਟਵਰਕ ਨੂ ੰ ਖਤਮ ਕਰਨ ਦ ੀ ਕੋਸ਼ਿਸ ਼ ਕਰ ਰਹ ੀ ਹੈ।

‘ ਭਾਰਤ ੀ ਅਤ ੇ ਅਮਰੀਕ ੀ ਸੁਰੱਖਿਆ ਏਜੰਸੀਆ ਂ ਦ ੀ ਵੱਡ ੀ ਪ੍ਰਾਪਤ ੀ ‘- ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, X/@bsmajithia

ਸ਼੍ਰੋਮਣ ੀ ਅਕਾਲ ੀ ਦਲ ਦ ੇ ਆਗ ੂ ਬਿਕਰਮ ਸਿੰਘ ਮਜੀਠੀਆ ਨ ੇ ਹਰਪ੍ਰੀਤ ਸਿੰਘ ਦ ੀ ਗ੍ਰਿਫ਼ਤਾਰ ੀ ਨੂ ੰ ਲ ੈ ਕ ੇ ਭਾਰਤ ੀ ਅਤ ੇ ਅਮਰੀਕ ੀ ਸੁਰੱਖਿਆ ਏਜੰਸੀਆ ਂ ਦ ੀ ਪ੍ਰਸ਼ੰਸ ਾ ਕੀਤ ੀ ਹੈ।

ਉਨ੍ਹਾ ਂ ਆਪਣ ੇ ਐਕਸ ਅਕਾਊਂਟ ‘ ਤ ੇ ਲਿਖਿਆ,’ ‘ ਭਾਰਤ ੀ ਅਤ ੇ ਅਮਰੀਕ ੀ ਸੁਰੱਖਿਆ ਏਜੰਸੀਆ ਂ ਦ ੀ ਵੱਡ ੀ ਪ੍ਰਾਪਤੀ, ਜਿਨ੍ਹਾ ਂ ਨ ੇ ਖ਼ਤਰਨਾਕ ਆਈਐੱਸਆਈ ਸਮਰਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਼ ਹੈਪ ੀ ਪਾਸੀਆ ਨੂ ੰ ਗ੍ਰਿਫ਼ਤਾਰ ਕਰਨ ਵਿੱਚ ਸਫਲਤ ਾ ਹਾਸਲ ਕੀਤ ੀ ਹੈ ।’ ‘

‘ ‘ ਇਹ ਗੈਂਗਸਟਰ ਪੰਜਾਬ ਦ ੇ ਸਰਹੱਦ ੀ ਇਲਾਕਿਆ ਂ ਵਿੱਚ ਕਈ ਗ੍ਰਨੇਡ ਹਮਲਿਆ ਂ ਲਈ ਜ਼ਿੰਮੇਵਾਰ ਹੈ । ਉਸਦ ੀ ਗ੍ਰਿਫ਼ਤਾਰ ੀ ਨਾਲ ਸਰਹੱਦ ੀ ਜ਼ਿਲ੍ਹਿਆ ਂ ਅਤ ੇ ਪੰਜਾਬ ਵਿੱਚ ਦੇਸ ਼ ਵਿਰੋਧ ੀ ਗਤੀਵਿਧੀਆ ਂ ਨੂ ੰ ਖਤਮ ਕਰਨ ਵਿੱਚ ਮਦਦ ਮਿਲੇਗੀ ।’ ‘

‘ ‘ ਵਿਦੇਸ਼ਾ ਂ ਵਿੱਚ ਬੈਠ ੇ ਅਜਿਹ ੇ ਦੇਸ ਼ ਵਿਰੋਧ ੀ ਤੱਤ ਪੰਜਾਬ ਵਿੱਚ ਹਿੰਸ ਾ ਫੈਲ ਾ ਰਹ ੇ ਹਨ ਅਤ ੇ ਸ਼ਾਂਤ ੀ ਅਤ ੇ ਭਾਈਚਾਰਕ ਸਾਂਝ ਨੂ ੰ ਭੰਗ ਕਰਨ ਦ ੀ ਕੋਸ਼ਿਸ ਼ ਕਰ ਰਹ ੇ ਹਨ, ਪਰ ਉਨ੍ਹਾ ਂ ਦੀਆ ਂ ਕੋਸ਼ਿਸ਼ਾ ਂ ਪੁੱਠੀਆ ਂ ਪੈਣਗੀਆ ਂ ਕਿਉਂਕ ਿ ਪੰਜਾਬ ੀ ਅਜਿਹੀਆ ਂ ਸਾਜ਼ਿਸ਼ਾ ਂ ਨੂ ੰ ਸਮਝਦ ੇ ਹਨ ਅਤ ੇ ਉਨ੍ਹਾ ਂ ਨੂ ੰ ਆਪਣ ੇ ਨਾਪਾਕ ਯਤਨਾ ਂ ਵਿੱਚ ਸਫਲ ਨਹੀ ਂ ਹੋਣ ਦੇਣਗੇ ।’ ‘

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI