Home ਰਾਸ਼ਟਰੀ ਖ਼ਬਰਾਂ ਹਰਿਮੰਦਰ ਸਾਹਿਬ ਬਾਰ ੇ ਭਾਰਤ ੀ ਫੌਜ ਨ ੇ ਕ ੀ ਦਾਅਵ...

ਹਰਿਮੰਦਰ ਸਾਹਿਬ ਬਾਰ ੇ ਭਾਰਤ ੀ ਫੌਜ ਨ ੇ ਕ ੀ ਦਾਅਵ ਾ ਕੀਤਾ, ਜਿਸ ਨੂ ੰ ਸ਼੍ਰੋਮਣ ੀ ਕਮੇਟ ੀ ਨ ੇ ਮੰਨਣ ਤੋ ਂ ਇਨਕਾਰ ਕੀਤ ਾ ਹ ੈ

3
0

Source :- BBC PUNJABI

ਦਰਬਾਰ ਸਾਹਿਬ

ਤਸਵੀਰ ਸਰੋਤ, Getty Images

19 ਮਈ 2025, 17: 04 Dass

ਅਪਡੇਟ 47 ਮਿੰਟ ਪਹਿਲਾ ਂ

ਭਾਰਤ ੀ ਫੌਜ ਵੱਲੋ ਂ ਹਰਿਮੰਦਰ ਸਾਹਿਬ ਨੂ ੰ ਲ ੈ ਕ ੇ ਕੀਤ ੇ ਗਏ ਦਾਅਵ ੇ ਨੂ ੰ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਨ ੇ ਮੰਨਣ ਤੋ ਂ ਇਨਕਾਰ ਕੀਤ ਾ ਹੈ।

ਭਾਰਤ ੀ ਫੌਜ ਨ ੇ ਸੋਮਵਾਰ ਨੂ ੰ ‘ ਆਪ੍ਰੇਸ਼ਨ ਸਿੰਦੂਰ ‘ ਬਾਰ ੇ ਜਾਣਕਾਰ ੀ ਦਿੰਦਿਆ ਂ ਇਹ ਦਾਅਵ ਾ ਕੀਤ ਾ ਸ ੀ ਕ ਿ ਹਰਿਮੰਦਰ ਸਾਹਿਬ ਪਾਕਿਸਤਾਨ ਦ ੇ ਨਿਸ਼ਾਨ ੇ ਉੱਤ ੇ ਸੀ।

ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਨ ੇ ਫੌਜ ਦ ੇ ਇਸ ਦਾਅਵ ੇ ਨੂ ੰ ਰੱਦ ਕਰਦਿਆ ਂ ਕਿਹ ਾ ਹ ੈ ਕ ਿ ਇਹ ਭਾਰਤ ੀ ਅਤ ੇ ਪਾਕਿਸਤਾਨ ੀ ਫੌਜ ਦ ਾ ਕੋਈ ਸਿਆਸ ੀ ਉਦੇਸ਼ ਹ ੋ ਸਕਦ ਾ ਹੈ।

ਦਰਅਸਲ, 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ ਭਾਰਤ ਵੱਲੋ ਂ ਚਲਾਏ ਗਏ ʻਆਪ੍ਰੇਸ਼ਨ ਸਿੰਦੂਰʼ ਤਹਿਤ ਪਾਕਿਸਤਾਨ ਵਿੱਚ ਕਈ ਥਾਂਵਾ ਂ ਉੱਤ ੇ ਕਾਰਵਾਈ ਕੀਤ ੀ ਗਈ ਸੀ।

ਇਸ ਦੌਰਾਨ ਭਾਰਤ ਅਤ ੇ ਪਾਕਿਸਤਾਨ ਦੋਵਾ ਂ ਵੱਲੋ ਂ ਜਵਾਬ ੀ ਕਾਰਵਾਈ ਦੌਰਾਨ ਇੱਕ-ਦੂਜ ੇ ਉੱਤ ੇ ਹਮਲ ੇ ਕੀਤ ੇ ਗਏ ਸਨ ਅਤ ੇ ਅਖ਼ੀਰ 10 ਮਈ ਨੂ ੰ ਜੰਗਬੰਦ ੀ ʼਤ ੇ ਸਹਿਮਤ ੀ ਬਣਨ ਤੱਕ ਇਹ ਜਾਰ ੀ ਰਹ ੇ ਸਨ।

ਭਾਰਤ ੀ ਫੌਜ ਨ ੇ ਕ ੀ ਦਾਅਵ ਾ ਕੀਤਾ

ਜੀਓਸੀ, 15 ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ

ਤਸਵੀਰ ਸਰੋਤ, ANI

ਖ਼ਬਰ ਏਜੰਸ ੀ ਏਐੱਨਆਈ ਮੁਤਾਬਕ ਪੰਜਾਬ ਦ ੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰ ੀ ਸਰਹੱਦ ‘ ਤ ੇ ਤੈਨਾਤ ਫੌਜੀਆ ਂ ਨ ੇ ਆਪ੍ਰੇਸ਼ਨ ਸਿੰਦੂਰ ਬਾਰ ੇ ਮਹੱਤਵਪੂਰਨ ਅਪਡੇਟਸ ਸਾਂਝ ੇ ਕੀਤੇ।

ਇਸ ੇ ਦੌਰਾਨ ਮੇਜਰ ਜਨਰਲ ਕਾਰਤਿਕ ਸ ੀ ਸਸ਼ਾਦਰੀ, ਜੀਓਸੀ, 15 ਇਨਫੈਂਟਰ ੀ ਡਿਵੀਜ਼ਨ ਨ ੇ ਕਿਹਾ,” ਪੂਰ ੀ ਦੁਨੀਆ ਜਾਣਦ ੀ ਹ ੈ ਕ ਿ ਪਾਕਿਸਤਾਨ ੀ ਫੌਜ ਨ ੇ 22 ਅਪ੍ਰੈਲ ਨੂ ੰ ਪਹਿਲਗਾਮ ਵਿੱਚ ਆਪਣ ੇ ਦਹਿਸ਼ਤਰਗਦਾ ਂ ਰਾਹੀ ਂ ਭਾਰਤ ਅਤ ੇ ਵਿਦੇਸ਼ਾ ਂ ਤੋ ਂ ਆਏ ਨਿਹੱਥ ੇ ਸੈਲਾਨੀਆ ਂ ‘ ਤ ੇ ਯੋਜਨਾਬੱਧ ਢੰਗ ਨਾਲ ਹਮਲ ਾ ਕੀਤ ਾ ਸੀ ।”

” ਇਸ ਤੋ ਂ ਬਾਅਦ, ਭਾਰਤ ਦ ੀ ਮਜ਼ਬੂਤ ਅਗਵਾਈ ਹੇਠ ਆਪ੍ਰੇਸ਼ਨ ਸਿੰਦੂਰ ਸ਼ੁਰ ੂ ਕੀਤ ਾ ਗਿਆ । ਅਸੀ ਂ ਸਿਰਫ ਼ ਅੱਤਵਾਦ ੀ ਟਿਕਾਣਿਆ ਂ ਨੂ ੰ ਤਬਾਹ ਕੀਤ ਾ ਸ ੀ ਅਤ ੇ ਕੋਈ ਹੋਰ ਜਾਨ ੀ ਨੁਕਸਾਨ ਨਹੀ ਂ ਹੋਇਆ ।”

ਉਨ੍ਹਾ ਂ ਨ ੇ ਕਿਹਾ,” ਨੌ ਂ ਟਿਕਾਣਿਆ ਂ ਵਿੱਚੋਂ, ਸੱਤ ਨੂ ੰ ਭਾਰਤ ੀ ਫੌਜ ਨ ੇ ਵਿਸ਼ੇਸ ਼ ਤੌਰ ‘ ਤ ੇ ਤਬਾਹ ਕਰ ਦਿੱਤਾ । ਇਨ੍ਹਾ ਂ ਵਿੱਚ ਲਾਹੌਰ ਨੇੜ ੇ ਦ ਾ ਮੁਰੀਦਕ ੇ ਸ਼ਹਿਰ ਸ਼ਾਮਲ ਸੀ, ਜਿਸ ਵਿੱਚ ਲਸ਼ਕਰ-ਏ-ਤਾਇਬ ਾ ਹੈੱਡਕੁਆਰਟਰ ਸ ੀ ਅਤ ੇ ਬਹਾਵਲਪੁਰ ਸ਼ਾਮਲ ਸੀ, ਜਿੱਥ ੇ ਜੈਸ਼-ਏ-ਮੁਹੰਮਦ ( ਜੇਈਐਮ ) ਦ ਾ ਹੈੱਡਕੁਆਰਟਰ ਹੈ । ਇਨ੍ਹਾ ਂ ਨੂ ੰ ਪੂਰ ੀ ਤਰ੍ਹਾ ਂ ਤਬਾਹ ਕਰ ਦਿੱਤ ਾ ਗਿਆ ਸੀ ।”

‘ ‘ ਹਮਲ ੇ ਤੋ ਂ ਤੁਰੰਤ ਬਾਅਦ, ਅਸੀ ਂ ਇੱਕ ਬਿਆਨ ਜਾਰ ੀ ਕਰਕ ੇ ਸਪੱਸ਼ਟ ਕੀਤ ਾ ਕ ਿ ਅਸੀ ਂ ਜਾਣਬੁਝ ਕ ੇ ਕਿਸ ੇ ਵ ੀ ਪਾਕਿਸਤਾਨ ੀ ਫੌਜ ੀ ਜਾ ਂ ਨਾਗਰਿਕ ਨੂ ੰ ਨਿਸ਼ਾਨ ਾ ਨਹੀ ਂ ਬਣਾਇਆ ।”

ਭਾਰਤੀ ਫੌਜ

ਤਸਵੀਰ ਸਰੋਤ, Getty Images

ਮੇਜਰ ਜਨਰਲ ਕਾਰਤਿਕ ਸ ੀ ਸੇਸ਼ਾਦਰ ੀ ਨ ੇ ਅੱਗ ੇ ਕਿਹ ਾ”, ਇਹ ਜਾਣਦ ੇ ਹੋਏ ਕ ਿ ਪਾਕਿਸਤਾਨ ੀ ਫੌਜ ਕੋਲ ਕੋਈ ਜਾਇਜ ਼ ਨਿਸ਼ਾਨ ਾ ਨਹੀ ਂ ਹੈ, ਅਸੀ ਂ ਅੰਦਾਜ਼ ਾ ਲਗਾਇਆ ਸ ੀ ਕ ਿ ਉਹ ਧਾਰਮਿਕ ਸਥਾਨਾਂ, ਭਾਰਤ ਦ ੇ ਫੌਜ ੀ ਟਿਕਾਣਿਆ ਂ ਅਤ ੇ ਨਾਗਰਿਕਾ ਂ ਨੂ ੰ ਨਿਸ਼ਾਨ ਾ ਬਣਾਉਣਗੇ । ਇਨ੍ਹਾ ਂ ਵਿੱਚੋਂ, ਦਰਬਾਰ ਸਾਹਿਬ ਸਭ ਤੋ ਂ ਪ੍ਰਮੁੱਖ ਜਾਪਦ ਾ ਸੀ ।”

” ਸਾਨੂ ੰ ਵਾਧ ੂ ਖ਼ਫ਼ੀਆ ਜਾਣਕਾਰ ੀ ਵ ੀ ਮਿਲ ੀ ਕ ਿ ਉਹ ( ਪਾਕਿਸਤਾਨ ) ਵੱਡ ੀ ਗਿਣਤ ੀ ਵਿੱਚ ਡਰੋਨ ਅਤ ੇ ਮਿਜ਼ਾਈਲਾ ਂ ਨਾਲ ਦਰਬਾਰ ਸਾਹਿਬ ‘ ਤ ੇ ਹਮਲ ਾ ਕਰਨਗੇ, ਇਸ ਲਈ ਅਸੀ ਂ ਤੁਰੰਤ ਆਧੁਨਿਕ, ਵਾਧ ੂ ਅਤ ੇ ਢੁਕਵੀ ਂ ਹਵਾਈ ਰੱਖਿਆ ਪ੍ਰਦਾਨ ਕੀਤੀ । ਅਸੀ ਂ ਗੋਲਡਨ ਟੈਂਪਲ ‘ ਤ ੇ ਇੱਕ ਵ ੀ ਝਰੀਟ ਨਹੀ ਂ ਪੈਣ ਦਿੱਤੀ ।”

” ਪਾਕਿਸਤਾਨ ਨ ੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ ‘ ਤ ੇ ਡਰੋਨ ਅਤ ੇ ਲੰਬ ੀ ਦੂਰ ੀ ਦੀਆ ਂ ਮਿਜ਼ਾਈਲਾ ਂ ਨਾਲ ਇੱਕ ਵਿਸ਼ਾਲ ਹਵਾਈ ਹਮਲ ਾ ਕੀਤਾ ।’ ‘

‘ ‘ ਅਸੀ ਂ ਪੂਰ ੀ ਤਰ੍ਹਾ ਂ ਤਿਆਰ ਸ ੀ ਕਿਉਂਕ ਿ ਸਾਨੂ ੰ ਇਸਦ ਾ ਅੰਦਾਜ਼ ਾ ਸ ੀ ਅਤ ੇ ਸਾਡ ੇ ਸੁਚੇਤ ਆਰਮ ੀ ਏਅਰ ਡਿਫੈਂਸ ਗਨਰਾ ਂ ਨ ੇ ਹਰਿਮੰਦਰ ਸਾਹਿਬ ‘ ਤ ੇ ਨਿਸ਼ਾਨ ਾ ਬਣਾਏ ਗਏ ਸਾਰ ੇ ਡਰੋਨ ਅਤ ੇ ਮਿਜ਼ਾਈਲਾ ਂ ਨੂ ੰ ਮਾਰ ਸੁੱਟਿਆ । ਇਸ ਤਰ੍ਹਾਂ, ਸਾਡ ੇ ਪਵਿੱਤਰ ਹਰਿਮੰਦਰ ਸਾਹਿਬ ‘ ਤ ੇ ਇੱਕ ਵ ੀ ਝਰੀਟ ਨਹੀ ਂ ਆਉਣ ਦਿੱਤ ੀ ਗਈ ।”

ਕੁਲਵੰਤ ਸਿੰਘ

ਤਸਵੀਰ ਸਰੋਤ, ANI

ਸ਼੍ਰੋਮਣ ੀ ਕਮੇਟ ੀ ਨ ੇ ਕੀਤ ਾ ਇਨਕਾਰ

ਸ਼੍ਰੋਮਣ ੀ ਗੁਰੂਦਵਾਰ ਾ ਪ੍ਰਬੰਧਕ ਕਮੇਟ ੀ ਦ ੇ ਮੁੱਖ ਸਕੱਤਰ ਕੁਲਵੰਤ ਸਿੰਘ ਨ ੇ ਇਸ ਨੂ ੰ ਮੰਨਣ ਤੋ ਂ ਇਨਕਾਰ ਕੀਤ ਾ ਹੈ।

ਉਨ੍ਹਾ ਂ ਨ ੇ ਕਿਹ ਾ ਹ ੈ”, ਭਾਵੇ ਂ ਭਾਰਤ ੀ ਫੌਜ ਹੋਵ ੇ ਜਾ ਂ ਪਾਕਿਸਤਾਨ ੀ ਫੌਜ ਇਹ ਇਨ੍ਹਾ ਂ ਦ ਾ ਕੋਈ ਸਿਆਸ ੀ ਉਦੇਸ਼ ਹ ੋ ਸਕਦ ਾ ਹੈ । ਮੇਰ ਾ ਮੰਨਣ ਾ ਹ ੈ ਕ ਿ ਕੋਈ ਵ ੀ ਆਰਮ ੀ ਦ ਾ ਕਮਾਂਡਰ ਜਾ ਂ ਹੋਰ ਅਧਿਕਾਰ ੀ ਇਹ ਨਹੀ ਂ ਸੋਚ ਸਕਦ ਾ ਕ ਿ ਸੱਚਖੰਡ ਸ੍ਰ ੀ ਦਰਬਾਰ ਸਾਹਿਬ ਉੱਤ ੇ ਹਮਲ ਾ ਕੀਤ ਾ ਜਾਵੇ ।”

” ਇੱਥ ੇ ਤਾ ਂ ਜੀਵਨ ਦਿੱਤ ਾ ਜਾਂਦ ਾ ਹੈ, ਗੁਰ ੂ ਰਾਮਦਾਸ ਜ ੀ ਤਾ ਂ ਜੀਵਨ ਦਿੰਦ ੇ ਹਨ । ਇੱਥ ੇ ਪਤ ਾ ਨਹੀ ਂ ਕਿੰਨ ੇ ਕ ੁ ਲੋਕ ਅਰਦਾਸਾਂ, ਬੇਨਤੀਆਂ, ਜੋਧੜੀਆ ਂ ਕਰਦ ੇ ਹਨ । ਕਿਸ ੇ ਨੂ ੰ ਵ ੀ ਘਬਰਾਉਣ ਦ ੀ ਲੋੜ ਨਹੀ ਂ ਹ ੈ ਅਤ ੇ ਨ ਾ ਹ ੀ ਇਹ ਚਿੰਤ ਾ ਕਰਨ ਦ ਾ ਵਿਸ਼ ਾ ਹੈ ।”

ਉਨ੍ਹਾ ਂ ਨ ੇ ਕਿਹ ਾ ਹ ੈ”, ਮੈ ਂ ਇਨ੍ਹਾ ਂ ਗੱਲਾ ਂ ʼਤ ੇ ਵਿਸ਼ਵਾਸ ਹ ੀ ਨਹੀ ਂ ਕਰਦਾ । ਸੰਗਤ ਵਿੱਚ ਇੱਕ ਫੀਸਦ ਵ ੀ ਤੋਖਲ ਾ ਨਹੀ ਂ ਹੈ, ਸੰਗਤ ਰੋਜ਼ਾਨ ਾ ਦ ੀ ਤਦਾਦ ਵਿੱਚ ਆ ਰਹ ੀ ਹੈ । ਅਸੀ ਂ ਅਜਿਹ ੀ ਕੋਈ ਵ ੀ ਗੱਲ ਨਹੀ ਂ ਸੋਚ ਸਕਦੇ ।”

ਭਾਰਤੀ ਫੌਜ

ਤਸਵੀਰ ਸਰੋਤ, Getty Images

ʻਆਪ੍ਰੇਸ਼ਨ ਸਿੰਦੂਰʼ ਅਤ ੇ ਜੰਗਬੰਦੀ

ਦਰਅਸਲ, ਭਾਰਤ ਨ ੇ 6 ਅਤ ੇ 7 ਮਈ ਦ ੀ ਦਰਮਿਆਨ ੀ ਰਾਤ ਨੂ ੰ ‘ ਆਪ੍ਰੇਸ਼ਨ ਸਿੰਦੂਰʼ ਤਹਿਤ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਮਲ ਾ ਕੀਤ ਾ ਸੀ।

ਜਿਸ ਤੋ ਂ ਬਾਅਦ ਦੋਵਾ ਂ ਮੁਲਕਾ ਂ ਵੱਲੋ ਂ ਇੱਕ-ਦੂਜ ੇ ਖ਼ਿਲਾਫ ਼ ਲਗਾਤਾਰ ਜਵਾਬ ੀ ਕਾਰਵਾਈ ਕੀਤ ੀ ਗਈ।

ਭਾਰਤ ਵੱਲੋ ਂ ਇਹ ਕਾਰਵਾਈ 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਦ ੀ ਜਵਾਬ ੀ ਕਾਰਵਾਈ ਦੱਸ ੀ ਗਈ । ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਵਿੱਚ 26 ਸੈਲਾਨੀਆ ਂ ਦ ੀ ਮੌਤ ਹ ੋ ਗਈ ਸੀ।

ਇਸ ਸਭ ਵਿਚਾਲ ੇ 10 ਮਈ ਨੂ ੰ ਦੋਵਾ ਂ ਮੁਲਕਾ ਂ ਵਿਚਾਲ ੇ ਜੰਗਬੰਦ ੀ ʼਤ ੇ ਸਹਿਮਤ ੀ ਬਣੀ, ਜਿਸ ਤੋ ਂ ਬਾਅਦ ਕਾਰਵਾਈਆ ਂ ਨੂ ੰ ਠੱਲ੍ਹ ਪਈ।

ਭਾਰਤ ੀ ਫੌਜ ਨ ੇ ਦਾਅਵ ਾ ਕੀਤ ਾ ਕ ਿ ਇਸ ਆਪ੍ਰੇਸ਼ਨ ਤਹਿਤ ਉਨ੍ਹਾ ਂ ਨ ੇ ਪਾਕਿਸਤਾਨ ਦ ੇ 9 ਅੱਤਵਾਦੀਆ ਂ ਟਿਕਾਣਿਆ ਂ ਨੂ ੰ ਤਬਾਹ ਕੀਤ ਾ ਅਤ ੇ 100 ਤੋ ਂ ਵੱਧ ਅੱਤਵਾਦ ੀ ਇਸ ਵਿੱਚ ਮਾਰ ੇ ਗਏ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI