Home ਰਾਸ਼ਟਰੀ ਖ਼ਬਰਾਂ ਸੋਨ ਾ ਮਿਲਣ ਦ ੀ ਆਸ &#039, ਚ ਹਜ਼ਾਰਾ ਂ ਲੋਕ ਇਸ...

ਸੋਨ ਾ ਮਿਲਣ ਦ ੀ ਆਸ &#039, ਚ ਹਜ਼ਾਰਾ ਂ ਲੋਕ ਇਸ ਮੁਲਕ &#039, ਚ ਜ਼ਮੀਨ ਪੁੱਟਣ &#039, ਚ ਲੱਗ ੇ

6
0

Source :- BBC PUNJABI

ਦੱਖਣੀ ਅਫਰੀਕਾ

ਤਸਵੀਰ ਸਰੋਤ, EPA/Shutterstock

ਦੱਖਣ ੀ ਅਫਰੀਕ ਾ ਦ ੇ ਸ਼ਹਿਰ ਜੋਹਾਨਸਨਬਰਗ ਵਿਖ ੇ ਉਦੋ ਂ ਸੋਨ ਾ ਲੱਭਣ ਦ ੀ ਹੋੜ ਮਚ ਗਈ ਜਦੋ ਂ ਕੁਝ ਦਿਨ ਪਹਿਲਾ ਂ ਇਸ ਇਲਾਕ ੇ ਤੋ ਂ ਸੋਨ ਾ ਲੱਭਣ ਦੀਆ ਂ ਰਿਪੋਰਟਾ ਂ ਸਾਹਮਣ ੇ ਆਈਆਂ।

ਮਾਈਨਿੰਗ ਟਾਊਨ ਕਹ ੇ ਜਾਣ ਵਾਲ ੇ ਸਪ੍ਰਿੰਗਸ ਦ ੇ ਪੱਛੜ ੇ ਜਿਹ ੇ ਇਲਾਕ ੇ ‘ ਚ ਰਹਿੰਦ ੇ ਇੱਕ ਸ਼ਖਸ ਨ ੇ ਪਸ਼ੂਆ ਂ ਦ ੇ ਵਾੜ ੇ ਵੱਜੋ ਂ ਇਸਤੇਮਾਲ ਹੋਣ ਵਾਲ ੀ ਜ਼ਮੀਨ ਤੋ ਂ ਖੁਦਾਈ ਦੌਰਾਨ ਸੋਨ ੇ ਦ ੇ ਕੁਝ ਟੁੱਕੜ ੇ ਲੱਭਣ ਦ ਾ ਦਾਅਵ ਾ ਕੀਤਾ।

ਸੋਨਾ

ਤਸਵੀਰ ਸਰੋਤ, AFP/Getty Images

ਇਸ ਦਾਅਵ ੇ ਤੋ ਂ ਬਾਅਦ ਦਰਜਨਾ ਂ ਦ ੀ ਗਿਣਤ ੀ ‘ ਚ ਲੋਕ ਉੱਥ ੇ ਇਕੱਠ ੇ ਹ ੋ ਗਏ ਹਨ ਅਤ ੇ ਉਸ ਜ਼ਮੀਨ ਦ ੀ ਖੁਦਾਈ ਕਰਨ ਲੱਗ ਗਏ ਹਨ ਜਿੱਥ ੇ ਪਹਿਲਾ ਂ ਪਸ਼ ੂ ਬੰਨ੍ਹ ੇ ਜਾਂਦ ੇ ਸਨ, ਇਸ ਉਮੀਦ ‘ ਚ ਕ ਿ ਸ਼ਾਇਦ ਉਨ੍ਹਾ ਂ ਨੂ ੰ ਵ ੀ ਸੋਨ ਾ ਲੱਭ ਜਾਵ ੇ ਅਤ ੇ ਉਨ੍ਹਾ ਂ ਦ ੀ ਕਿਸਮਤ ਚਮਕ ਜਾਵੇ।

ਖੁਦਾਈ ਕਰਨ ਵਾਲ ੇ ਔਜ਼ਾਰਾ ਂ ਨਾਲ ਨਜ਼ਰ ਆ ਰਹ ੇ ਲੋਕਾ ਂ ਦੀਆ ਂ ਇਹ ਤਸਵੀਰਾ ਂ ਉਨ੍ਹਾ ਂ ਦਿਨਾ ਂ ਦ ੀ ਯਾਦ ਦਵਾਉਂਦੀਆ ਂ ਹਨ ਜਦੋ ਂ ਦਹਾਕਿਆ ਂ ਪਹਿਲਾ ਂ ਅਜਿਹ ੇ ਹ ੀ ਨਜ਼ਾਰ ੇ ਨ ੇ ਇਸ ਸ਼ਹਿਰ ਨੂ ੰ ਦੱਖਣ ੀ ਅਫ਼ਰੀਕ ਾ ਦ ੀ ਵਿੱਤ ੀ ਰਾਜਧਾਨ ੀ ਬਣਾਉਣ ‘ ਚ ਅਹਿਮ ਭੂਮਿਕ ਾ ਨਿਭਾਈ ਸੀ।

ਸੋਨਾ

ਤਸਵੀਰ ਸਰੋਤ, AFP/Getty Images

ਸਪ੍ਰਿੰਗਸ ਸ਼ਹਿਰ ਕਦ ੇ ਸੋਨ ੇ ਦੀਆ ਂ ਖਾਣਾ ਂ ਲਈ ਜਾਣਿਆ ਜਾਂਦ ਾ ਸ ੀ ਪਰ ਕਈ ਸਾਲ ਪਹਿਲਾ ਂ ਇਹ ਖਦਾਣਾ ਂ ਬੰਦ ਕਰ ਦਿੱਤੀਆ ਂ ਗਈਆ ਂ ਸਨ ਕਿਉਂਕ ਿ ਹੱਦੋ ਂ ਵੱਧ ਖੁਦਾਈ ਹੋਣ ਕਾਰਨ ਇਹ ਧੰਦ ਾ ਮੁਨਾਫ਼ ੇ ਦ ਾ ਨਹੀ ਂ ਰਿਹ ਾ ਸੀ।

ਹੁਣ ਇਹ ਸ਼ਹਿਰ ਕਈ ਅਸਥਾਈ ਬਸਤੀਆ ਂ ਨਾਲ ਘਿਰਿਆ ਹੋਇਆ ਹ ੈ ਜਿੱਥ ੇ ਰਹਿਣ ਵਾਲਿਆ ਂ ਵਿੱਚ ਜ਼ਿਆਦਾਤਰ ਲੋਕ ਗੁਆਂਢ ੀ ਦੇਸ਼ਾ ਂ ਤੋ ਂ ਆਏ ਪਰਵਾਸ ੀ ਹਨ।

ਸੋਨਾ

ਤਸਵੀਰ ਸਰੋਤ, EPA/Shutterstock

ਦੱਖਣ ੀ ਅਫਰੀਕ ਾ ਦ ੇ ਖਣਿਜ ਸੰਸਾਧਨ ਵਿਭਾਗ ਨ ੇ ਇਸ ਹਫ਼ਤ ੇ ਸਪ੍ਰਿੰਗਸ ਦ ੀ ਅਸਥਾਈ ਬਸਤ ੀ ਗੁਗੂਲੇਥ ੂ ਵਿੱਚ ਹੋਈ ਅਥਾਹ ਖੁਦਾਈ ਦ ੀ ਸਖ਼ਤ ਨਿੰਦ ਾ ਕੀਤ ੀ ਹ ੈ ਅਤ ੇ ਇਸਨੂ ੰ ਗ਼ੈਰ-ਕਾਨੂੰਨ ੀ ਦੱਸਦਿਆ ਂ ਚਿਤਾਵਨ ੀ ਦਿੱਤ ੀ ਹ ੈ ਕ ਿ ਇਹ ਵਾਤਾਵਰਨ ਲਈ ਨੁਕਸਾਨਦਾਇਕ ਹੈ।

ਇਸ ਜ਼ਮੀਨ ‘ ਤ ੇ ਖੁਦਾਈ ਕਰ ਰਹ ੇ ਕੁਝ ਲੋਕਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਉਨ੍ਹਾ ਂ ਨੂ ੰ ਸੋਨ ਾ ਮਿਲਣ ‘ ਚ ਕਾਮਯਾਬ ੀ ਹਾਸਲ ਹੋਈ ਹ ੈ ਅਤ ੇ ਉਨ੍ਹਾ ਂ ਇਸਨੂ ੰ ਕਾਲ ੇ ਬਾਜ਼ਾਰ ‘ ਚ ਵੇਚਿਆ ਹੈ।

ਸੋਨਾ

ਤਸਵੀਰ ਸਰੋਤ, Thuthuka Zondi/BBC

ਸੋਨ ੇ ਨੂ ੰ ਧਾਤ ੂ ਤੋ ਂ ਵੱਖ ਕਰਨ ਲਈ ਮਰਕਰ ੀ ਅਤ ੇ ਸੋਡੀਅਮ ਸਾਇਨਾਈਡ ਵਰਗ ੇ ਰਸਾਇਣਾ ਂ ਦ ਾ ਇਸਤੇਮਾਲ ਕੀਤ ਾ ਜਾਂਦ ਾ ਹੈ।

ਇੱਕ ਸ਼ਖਸ ਨ ੇ ਆਪਣ ਾ ਨਾਂਅ ਉਜਾਗਰ ਨ ਾ ਕਰਨ ਦ ੀ ਸ਼ਰਤ ‘ ਤ ੇ ਬੀਬੀਸ ੀ ਨੂ ੰ ਕਿਹਾ,” ਅਸੀ ਂ ਜਾਣਦ ੇ ਹਾ ਂ ਕ ਿ ਇਹ ਗੈਰ-ਕਾਨੂੰਨ ੀ ਹੈ । ਅਸੀ ਂ ਚਾਹੁੰਦ ੇ ਹਾ ਂ ਕ ਿ ਸਰਕਾਰ ਸਾਨੂ ੰ ਖੁਦਾਈ ਦ ੀ ਇਜਾਜ਼ਤ ਦੇਵ ੇ ਤਾ ਂ ਜ ੋ ਅਸੀ ਂ ਕੰਮ ਕਰ ਸਕੀਏ ਅਤ ੇ ਸਰਕਾਰ ਨੂ ੰ ਬਣਦ ਾ ਟੈਕਸ ਦ ੇ ਸਕੀਏ ।”

ਉਸ ਨ ੇ ਦੱਸਿਆ ਕ ਿ ਦ ੋ ਬੱਚਿਆ ਂ ਦ ਾ ਪਿਤ ਾ ਹੋਣ ਦ ੇ ਨਾਤ ੇ ਉਨ੍ਹਾ ਂ ਦ ੀ ਪੜ੍ਹਾਈ ਅਤ ੇ ਘਰ ਦ ਾ ਖਰਚ ਚੁੱਕਣ ਲਈ ਉਸਨੂ ੰ ਪੈਸਿਆ ਂ ਦ ੀ ਲੋੜ ਹੈ।

ਸੋਨਾ

ਤਸਵੀਰ ਸਰੋਤ, Thuthuka Zondi/BBC

ਇੱਕ ਹੋਰ ਸ਼ਖਸ ਨ ੇ ਬੀਬੀਸ ੀ ਨੂ ੰ ਦੱਸਿਆ,” ਪੈਸ ੇ ਕਮਾਉਣ ਦ ਾ ਸਾਨੂ ੰ ਸਿਰਫ ਼ ਇਹ ੀ ਤਰੀਕ ਾ ਪਤ ਾ ਹੈ । ਇਸ ਧੰਦ ੇ ਨ ੇ ਸਾਡ ੇ ਵਰਗ ੇ ਕਈਆ ਂ ਨੂ ੰ ਗੰਭੀਰ ਅਤ ੇ ਹਿੰਸਕ ਅਪਰਾਧ ਦ ੀ ਦੁਨੀਆ ਤੋ ਂ ਦੂਰ ਰੱਖਣ ‘ ਚ ਮਦਦ ਕੀਤ ੀ ਹੈ।”

ਇੱਕ ਗ੍ਰਾਮ ਸੋਨ ੇ ਦ ੀ ਕੀਮਤ ਕਰੀਬ 100 ਡਾਲਰ (74 ਪੌਂਡ ) ਹੁੰਦ ੀ ਹੈ।

ਜਦੋਂਕ ਿ ਦੱਖਣ ੀ ਅਫ਼ਰੀਕ ਾ ਵਿੱਚ ਘੱਟੋ-ਘੱਟ ਮਹੀਨਾਵਾਰ ਆਮਦਨ ਹ ੀ 368 ਡਾਲਰ ( 270 ਪੌਂਡ ) ਹੈ।

ਸੋਨਾ ਲੱਭਣ ਦੀ ਪ੍ਰਕਿਰਿਆ

ਤਸਵੀਰ ਸਰੋਤ, Thuthuka Zondi/BBC

ਬੀਬੀਸ ੀ ਟੀਮ ਜਦੋ ਂ ਮੌਕ ੇ ‘ ਤ ੇ ਪਹੁੰਚ ੀ ਤਾ ਂ ਉੱਥ ੇ ਮੌਜੂਦ ਲੋਕਾ ਂ ਨ ੇ ਦੱਸਿਆ ਕ ਿ ਉਹ ਅਸਲ ‘ ਚ ਗੁਆਂਢ ੀ ਦੇਸ਼ ਲਿਸੋਥ ੋ ਦ ੇ ਰਹਿਣ ਵਾਲ ੇ ਹਨ।

ਸਥਾਨਕ ਸਮੇ ਂ ਮੁਤਾਬਕ ਕਰੀਬ 2 ਵਜ ੇ ਸਕੂਲ ਦ ੀ ਛੁੱਟ ੀ ਤੋ ਂ ਬਾਅਦ ਬੱਚ ੇ ਵ ੀ ਇਸ ਜ਼ਮੀਨ ‘ ਤ ੇ ਪਹੁੰਚ ਰਹ ੇ ਸਨ।

ਉਨ੍ਹਾ ਂ ਪਹਿਲਾ ਂ ਘਰ ਜ ਾ ਕ ੇ ਕੱਪੜ ੇ ਬਦਲ ੇ ਅਤ ੇ ਫਿਰ ਸਿੱਧ ਾ ਜ਼ਮੀਨ ਦ ੀ ਖੁਦਾਈ ‘ ਚ ਆਪਣ ੇ ਮਾਤਾ-ਪਿਤ ਾ ਦ ੀ ਮਦਦ ਕਰਨ ਪਹੁੰਚ ਗਏ।

ਸੋਨਾ

ਤਸਵੀਰ ਸਰੋਤ, Thuthuka Zondi/BBC

ਸਾਈਟ ਦ ਾ ਦੌਰ ਾ ਕਰਦ ੇ ਸਮੇ ਂ ਬੀਬੀਸ ੀ ਟੀਮ ਨ ੇ ਵੇਖਿਆ ਕ ਿ ਉੱਥ ੇ ਜ਼ਿਆਦਾਤਰ ਜ਼ਮੀਨ ਉੱਬੜ-ਖਾਬੜ ਹ ੋ ਚੁੱਕ ੀ ਸੀ।

ਮੰਗਲਵਾਰ ਨੂ ੰ ਮਾਈਨਿੰਗ ਮੰਤਰਾਲ ੇ ਵੱਲੋ ਂ ਜਾਰ ੀ ਚਿਤਾਵਨ ੀ ‘ ਚ ਕਿਹ ਾ ਗਿਆ,” ਬੇਤਰਤੀਬ ੇ ਢੰਗ ਨਾਲ ਕੀਤ ੀ ਜ ਾ ਰਹ ੀ ਖੁਦਾਈ ਜ਼ਮੀਨ ਨੂ ੰ ਅਸਥਿਰ ਬਣ ਾ ਰਹ ੀ ਹ ੈ ਜਿਸ ਨਾਲ ਆਸ-ਪਾਸ ਰਹਿੰਦ ੇ ਲੋਕਾਂ, ਖ਼ਾਸ ਤੌਰ ‘ ਤ ੇ ਬੱਚਿਆ ਂ ਦ ੇ ਜਾਨ ੀ ਨੁਕਸਾਨ ਦ ਾ ਖਤਰ ਾ ਵੱਧ ਰਿਹਾ ।”

ਦੱਖਣ ੀ ਅਫ਼ਰੀਕ ਾ ‘ ਚ ਗੈਰ-ਕਾਨੂੰਨ ੀ ਮਾਈਨਿੰਗ ਆਮ ਗੱਲ ਹੈ, ਪਿਛਲ ੇ ਕਈ ਸਾਲਾ ਂ ਦੌਰਾਨ ਅਸੁਰੱਖਿਅਤ ਹਾਲਾਤਾ ਂ ‘ ਚ ਕੰਮ ਕਰਨ ਕਰਕ ੇ ਕਈ ਲੋਕ ਆਪਣੀਆ ਂ ਜਾਨਾ ਂ ਵ ੀ ਗਵ ਾ ਚੁੱਕ ੇ ਹਨ।

ਸੋਨਾ ਲੱਭਦੇ ਲੋਕ

ਤਸਵੀਰ ਸਰੋਤ, EPA/Shutterstock

ਪਿਛਲ ੇ ਹਫ਼ਤ ੇ ਰਾਸ਼ਟਰਪਤ ੀ ਸਿਰਿਲ ਰਾਮਾਫੋਸ ਾ ਨ ੇ ਕਿਹ ਾ ਸ ੀ ਕ ਿ ਦੇਸ਼ ਨੂ ੰ ਅਪਰਾਧ ੀ ਗੈਂਗਸ ਅਤ ੇ ਗੈਰ-ਕਾਨੂੰਨ ੀ ਮਾਈਨਿੰਗ ਤੋ ਂ ਮੁਕਤ ਕਰਨ ‘ ਚ ਜੁਟ ੀ ਪੁਲਿਸ ਦ ਾ ਸਾਥ ਦੇਣ ਲਈ ਫੌਜ ਨੂ ੰ ਵ ੀ ਤੈਨਾਤ ਕਰਨਗੇ।

ਅਧਿਕਾਰ ੀ ਇਲਜ਼ਾਮ ਲਗਾਉਂਦ ੇ ਹਨ ਕ ਿ ਗ਼ੈਰ-ਕਾਨੂੰਨ ੀ ਖਾਣ ਮਜ਼ਦੂਰ, ਜਿਨ੍ਹਾ ਂ ਨੂ ੰ ‘ ਜ਼ਾਮ ਾ ਜ਼ਾਮਾਸ ‘ ਕਿਹ ਾ ਜਾਂਦਾ, ਉਹ ਹਥਿਆਰਬੰਦ, ਬਿਨਾ ਂ ਦਸਤਾਵੇਜ਼ਾ ਂ ਵਾਲ ੇ ਵਿਦੇਸ਼ ੀ ਨਾਗਰਿਕ ਹਨ ਜ ੋ ਸੰਗਠਿਤ ਅਪਰਾਧਿਕ ਗਿਰੋਹਾ ਂ ਨਾਲ ਜੁੜ ੇ ਹੁੰਦ ੇ ਹਨ।

ਜ਼ਮੀਨ

ਤਸਵੀਰ ਸਰੋਤ, Thuthuka Zondi/BBC

ਹਾਲਾਂਕ ਿ ਸਪ੍ਰਿੰਗਸ ‘ ਚ ਇਸ ਸਭ ਕੁਝ ਵਾਪਰ ਰਿਹਾ, ਇਸ ਬਾਰ ੇ ਅਧਿਕਾਰਤ ਤੌਰ ‘ ਤ ੇ ਕੋਈ ਸੰਕੇਤ ਨਹੀ ਂ ਮਿਲਦਾ।

ਸਹਿਯੋਗ ੀ ਰਿਪੋਰਟਿੰਗ: ਥੁਥੂਕ ਾ ਜ਼ੋਂਡ ੀ ਅਤ ੇ ਵਾਈਕਲਿੱਫ ਮੁਇਆ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI