Home ਰਾਸ਼ਟਰੀ ਖ਼ਬਰਾਂ ਸਾਢ ੇ ਤਿੰਨ ਸਾਲ ਦ ੀ ਬਿਮਾਰ ਬੱਚ ੀ ਦ ੀ ਮੌਤ...

ਸਾਢ ੇ ਤਿੰਨ ਸਾਲ ਦ ੀ ਬਿਮਾਰ ਬੱਚ ੀ ਦ ੀ ਮੌਤ ਲਈ ਮਾਂ-ਬਾਪ ਨ ੇ ਚੁਣਿਆ ਸ ੀ ʻਸੰਥਾਰ ਾ ਵਰਤʼ, ਕਿਉ ਂ ਉੱਠ ੇ ਸਵਾਲ

2
0

Source :- BBC PUNJABI

ਮਾਤਾ-ਪਿਤਾ ਨਾਲ ਵਿਆਨਾ

ਤਸਵੀਰ ਸਰੋਤ, SamirKhan

ਮੱਧ ਪ੍ਰਦੇਸ ਼ ਦ ੇ ਇੰਦੌਰ ਵਿੱਚ ਬ੍ਰੇਨ ਟਿਊਮਰ ਤੋ ਂ ਪੀੜਤ ਇੱਕ 3 ਸਾਲ ਦ ੀ ਬੱਚ ੀ ਨੂ ੰ ‘ ਸੰਥਾਰ ਾ ‘ ਵਰਤ ਕਰਵਾਉਣ ਦ ਾ ਮਾਮਲ ਾ ਸਾਹਮਣ ੇ ਆਇਆ ਹੈ, ਬੱਚ ੀ ਦ ੀ ਮੌਤ ਹ ੋ ਗਈ ਹੈ।

‘ ਗੋਲਡਨ ਬੁੱਕ ਆਫ ਼ ਵਰਲਡ ਰਿਕਾਰਡਜ ਼ ‘ ਨ ੇ ਇਸ ਕੁੜ ੀ ਨੂ ੰ ਸਭ ਤੋ ਂ ਘੱਟ ਉਮਰ ਵਿੱਚ ਸੰਥਾਰ ਾ ਦ ੀ ਸੰਕਲਪ ਚੁੱਕਣ ਲਈ ਵਿਸ਼ਵ ਰਿਕਾਰਡ ਸਰਟੀਫਿਕੇਟ ਵ ੀ ਜਾਰ ੀ ਕੀਤ ਾ ਹੈ।

ਜੈਨ ਧਰਮ ਵਿੱਚ ਇੱਕ ਮਾਨਤ ਾ ਹ ੈ ਕ ਿ ਜਦੋ ਂ ਕੋਈ ਵਿਅਕਤ ੀ ਜਾ ਂ ਜੈਨ ਭਿਕਸ਼ ੂ ਆਪਣ ਾ ਜੀਵਨ ਪੂਰ ੀ ਤਰ੍ਹਾ ਂ ਜੀਅ ਲੈਂਦ ਾ ਹ ੈ ਅਤ ੇ ਉਸ ਦ ਾ ਸਰੀਰ ਸਾਥ ਦੇਣ ਾ ਬੰਦ ਕਰ ਦਿੰਦ ਾ ਹੈ, ਤਾ ਂ ਉਹ ਸੰਥਾਰ ਾ ਲ ੈ ਸਕਦ ਾ ਹੈ।

ਪਰ ਸਵਾਲ ਚੁੱਕ ੇ ਜ ਾ ਰਹ ੇ ਹਨ ਕ ਿ ਕ ੀ ਇਸ ਸਾਢ ੇ ਤਿੰਨ ਸਾਲ ਦ ੀ ਕੁੜ ੀ ਨ ੇ ਸੰਥਾਰ ਾ ਨੂ ੰ ਆਪਣ ੀ ਮਰਜ਼ ੀ ਨਾਲ ਲਿਆ ਸੀ?

ਮੱਧ ਪ੍ਰਦੇਸ ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨ ੇ ਮਾਮਲ ੇ ਦ ਾ ਨੋਟਿਸ ਲਿਆ ਹ ੈ ਅਤ ੇ ਇੰਦੌਰ ਦ ੇ ਕੁਲੈਕਟਰ ਨੂ ੰ ਨੋਟਿਸ ਜਾਰ ੀ ਕੀਤ ਾ ਹੈ।

ਬੱਚੀ ਦੀ ਮਾਂ ਵਰਸ਼ਾ

ਤਸਵੀਰ ਸਰੋਤ, SamirKhan

ਬੱਚ ੀ ਦ ੀ ਮਾ ਂ ਨ ੇ ਕ ੀ ਕਿਹਾ?

ਬੱਚ ੀ ਦ ੇ ਪਿਤ ਾ ਪੀਯੂਸ ਼ ਜੈਨ ਨ ੇ ਕਿਹ ਾ ਕ ਿ ਬੱਚ ੀ ਦ ਾ ਇਲਾਜ ਕਰਵਾਇਆ ਗਿਆ ਸ ੀ ਅਤ ੇ ਜਦੋ ਂ ਉਹ ਇਸ ਤੋ ਂ ਬਾਅਦ ਵ ੀ ਠੀਕ ਨਹੀ ਂ ਹੋਈ ਤਾ ਂ ਜੈਨ ਮੁਨੀਸ਼ਰ ੀ ਦ ੀ ਸਲਾਹ ‘ ਤ ੇ ਉਨ੍ਹਾ ਂ ਨ ੇ ਬੱਚ ੀ ਨੂ ੰ ਸੰਥਾਰ ਾ ਕਰਵ ਾ ਦਿੱਤਾ।

ਮਾ ਂ ਵਰਸ਼ ਾ ਜੈਨ ਆਪਣ ੀ ਧ ੀ ਵੀਆਨ ਾ ਜੈਨ ਨੂ ੰ ਸੰਥਾਰ ਾ ਦੇਣ ਨੂ ੰ ਜਾਇਜ ਼ ਠਹਿਰਾਉਂਦ ੀ ਹੈ।

ਵਿਆਨ ਾ ਦ ਾ ਜਨਮ 20 ਨਵੰਬਰ 2021 ਨੂ ੰ ਹੋਇਆ ਸੀ । ਉਨ੍ਹਾ ਂ ਦ ੀ ਮਾ ਂ ਵਰਸ਼ ਾ ਜੈਨ ਨ ੇ ਕਿਹ ਾ ਕ ਿ ਜਨਵਰੀ 2025 ਤੋਂ, ਵਿਆਨ ਾ ਨੂ ੰ ਸਿਰ ਦਰਦ ਹੋਣ ਲੱਗ ਾ ਅਤ ੇ ਉਸ ਨੂ ੰ ਉਲਟੀਆ ਂ ਆਉਣੀਆ ਂ ਸ਼ੁਰ ੂ ਹ ੋ ਗਈਆਂ।

ਫਿਰ ਡਾਕਟਰ ਨੂ ੰ ਦਿਖਾਉਣ ਤੋ ਂ ਬਾਅਦ ਪਤ ਾ ਲੱਗ ਾ ਕ ਿ ਉਸ ਦ ੇ ਦਿਮਾਗ ਼ ਵਿੱਚ ਟਿਊਮਰ ਹੈ । ਇਸ ਤੋ ਂ ਬਾਅਦ, ਬੱਚ ੀ ਦ ੀ ਮੁੰਬਈ ਵਿੱਚ ਸਰਜਰ ੀ ਹੋਈ ਅਤ ੇ ਉਹ ਠੀਕ ਹ ੋ ਗਈ।

ਹਾਲਾਂਕਿ, ਉਸ ਨੂ ੰ 15 ਮਾਰਚ ਤੋ ਂ ਦੁਬਾਰ ਾ ਸਿਰ ਦਰਦ ਹੋਣ ਲੱਗ ਾ ਅਤ ੇ ਇੰਦੌਰ ਵਿੱਚ ਟੈਸਟਾ ਂ ਤੋ ਂ ਬਾਅਦ ਪਤ ਾ ਲੱਗ ਾ ਕ ਿ ਟਿਊਮਰ ਦੁਬਾਰ ਾ ਦਿਖਾਈ ਦ ੇ ਰਿਹ ਾ ਸੀ । ਵਰਸ਼ ਾ ਜੈਨ ਨ ੇ ਦੱਸਿਆ ਕ ਿ ਡਾਕਟਰਾ ਂ ਨ ੇ ਕਿਹ ਾ ਕ ਿ ਇੰਨ ੀ ਜਲਦ ੀ ਦੁਬਾਰ ਾ ਸਰਜਰ ੀ ਨਹੀ ਂ ਹ ੋ ਸਕਦੀ, ਇਸ ਲਈ ਉਨ੍ਹਾ ਂ ਨ ੇ ਦਵਾਈਆ ਂ ਦਿੱਤੀਆਂ।

ਵਰਸ਼ ਾ ਜੈਨ ਕਹਿੰਦ ੇ ਹਨ ਕ ਿ ਬਾਅਦ ਵਿੱਚ ਬੱਚ ੀ ਦ ੀ ਹਾਲਤ ਹੋਰ ਵਿਗੜਨ ਲੱਗ ੀ ਅਤ ੇ ਉਸ ਨ ੇ ਖਾਣਾ-ਪੀਣ ਾ ਲਗਭਗ ਬੰਦ ਹ ੀ ਕਰ ਦਿੱਤਾ । 21 ਮਾਰਚ ਨੂੰ, ਡਾਕਟਰ ਦ ੀ ਸਲਾਹ ‘ ਤੇ, ਉਸ ਨੂ ੰ ਫੂਡ ਪਾਈਪ ਲਗਵ ਾ ਦਿੱਤੀ।

ਉਨ੍ਹਾ ੰ ਨ ੇ ਦੱਸਿਆ,” 21 ਮਾਰਚ ਨੂੰ, ਅਸੀ ਂ ਬੱਚ ੀ ਨੂ ੰ ਗੁਰੂਦੇਵ ਅਭਿਗ੍ਰਹਿਧਾਰ ੀ ਡਾਕਟਰ ਰਾਜੇਸ ਼ ਮੁਨ ੀ ਮਹਾਰਾਜ ਕੋਲ ਲ ੈ ਗਏ, ਜਿੱਥ ੇ ਉਨ੍ਹਾ ਂ ਨ ੇ ਕਿਹ ਾ ਕ ਿ ਬੱਚ ੀ ਦ ਾ ਅੰਤਮ ਸਮਾ ਂ ਨੇੜ ੇ ਹ ੈ ਅਤ ੇ ਉਸ ਨੂ ੰ ਸੰਥਾਰ ਾ ਵਰਤ ਦਿਵ ਾ ਦੇਣ ਾ ਚਾਹੀਦ ਾ ਹੈ ।”

” ਇਸ ਤੋ ਂ ਬਾਅਦ ਰਾਤ 9: 55 ਮਿੰਟ ʼਤ ੇ ਸੰਥਾਰ ਾ ਪ੍ਰਕਿਰਿਆ ਕੀਤ ੀ ਗਈ ਅਤ ੇ ਰਾਤ 10: 05 ਮਿੰਟ ʼਤ ੇ ਹ ੀ ਬੱਚ ੀ ਦ ੀ ਮੌਤ ਹ ੋ ਗਈ ।”

ਸੰਥਾਰਾ

ਬੱਚ ੀ ਨੂ ੰ ਸੰਥਾਰ ਾ ਦੇਣ ਦ ੀ ਸਲਾਹ ਦੇਣ ਵਾਲ ੇ ਰਿਸ਼ ੀ ਕ ੀ ਕਹਿੰਦ ੇ ਹਨ?

ਜਦੋ ਂ ਬੀਬੀਸ ੀ ਹਿੰਦ ੀ ਨ ੇ 108 ਸੰਥਾਰ ਾ ਕਰਵਾਉਣ ਅਤ ੇ ਸੰਥਾਰ ਾ ਵਿਸ਼ ੇ ‘ ਤ ੇ ਪੀਐੱਚਡ ੀ ਕਰਨ ਵਾਲ ੇ ਡਾ. ਰਾਜੇਸ ਼ ਮੁਨ ੀ ਮਹਾਰਾਜ ਨੂ ੰ ਇਸ ਬਾਰ ੇ ਸਵਾਲ ਪੁੱਛਿਆ ਤਾ ਂ ਉਨ੍ਹਾ ਂ ਕਿਹਾ,” ਜਦੋ ਂ 3 ਸਾਲ ਅਤ ੇ 4 ਮਹੀਨ ੇ ਦ ੀ ਵਿਆਨ ਾ ਨੂ ੰ ਮੇਰ ੇ ਕੋਲ ਲਿਆਂਦ ਾ ਗਿਆ, ਤਾ ਂ ਮੈ ਂ ਸਮਝ ਗਿਆ ਕ ਿ ਬੱਚ ੀ ਕੋਲ ਜ਼ਿਆਦ ਾ ਸਮਾ ਂ ਨਹੀ ਂ ਬਚਿਆ ਹੈ ।”

” ਇਸ ਲਈ ਮੈ ਂ ਵਿਆਨ ਾ ਦ ੇ ਮਾਪਿਆ ਂ ਨੂ ੰ ਕਿਹ ਾ ਕ ਿ ਉਸ ਨੂ ੰ ਸੰਥਾਰ ਾ ਦਿੱਤ ਾ ਜਾਣ ਾ ਚਾਹੀਦ ਾ ਹੈ ।”

” ਜਦੋ ਂ ਬੱਚ ੀ ਦ ੇ ਮਾਪਿਆ ਂ ਨ ੇ ਖਾਣ-ਪੀਣ ਸੰਬੰਧ ੀ ਸਖ਼ਤ ਨਿਯਮਾ ਂ ਬਾਰ ੇ ਪੁੱਛਿਆ, ਤਾ ਂ ਮੈ ਂ ਉਨ੍ਹਾ ਂ ਨੂ ੰ ਕਿਹ ਾ ਕ ਿ ਜੇਕਰ ਵੀਆਨ ਾ ਕੁਝ ਮੰਗਦ ੀ ਹ ੈ ਜਾ ਂ ਕਿਸ ੇ ਦਵਾਈ ਦ ੀ ਲੋੜ ਹੈ, ਤਾ ਂ ਅਸੀ ਂ ਉਸ ਨੂ ੰ ਦ ੇ ਦੇਵਾਂਗੇ । ਬੱਚ ੀ ਦ ੇ ਮਾਪ ੇ ਇਸ ਲਈ ਸਹਿਮਤ ਹ ੋ ਗਏ ।”

ਬੱਚ ੀ ਦ ੇ ਪਿਤ ਾ ਪੀਯੂਸ ਼ ਜੈਨ ਦ ਾ ਕਹਿਣ ਾ ਹ ੈ ਕ ਿ ਜੇਕਰ ਉਹ ਉਨ੍ਹਾ ਂ ਦ ੀ ਧ ੀ ਨੂ ੰ ਹਸਪਤਾਲ ਲ ੈ ਕ ੇ ਜਾਂਦ ੇ ਅਤ ੇ ਉੱਥ ੇ ਉਸ ਦ ੀ ਮੌਤ ਹ ੋ ਜਾਂਦੀ, ਤਾ ਂ ਬਿਹਤਰ ਹ ੈ ਕ ਿ ਉਹ ਜੈਨ ਧਰਮ ਅਨੁਸਾਰ ਸੰਥਾਰ ਾ ਹੋਇਆ ਅਤ ੇ ਉਸ ਦ ੀ ਮੌਤ ਧਾਰਮਿਕ ਰਸਮਾ ਂ ਅਨੁਸਾਰ ਹੋਈ।

ਰਮੇਸ ਼ ਭੰਡਾਰ ੀ ਆਲ ਇੰਡੀਆ ਜੈਨ ਸਮਾਜ ਦ ੇ ਪ੍ਰਧਾਨ ਹਨ । ਉਹ ਇਸ ਮਾਮਲ ੇ ‘ ਤ ੇ ਕਹਿੰਦ ੇ ਹਨ ਕ ਿ ‘ ਸੰਥਾਰ ਾ ਲਈ ਕਿਸ ੇ ‘ ਤ ੇ ਕੋਈ ਦਬਾਅ ਨਹੀ ਂ ਪਾਇਆ ਜਾਂਦਾ । ਇਹ ਉਦੋ ਂ ਹੁੰਦ ਾ ਹ ੈ ਜਦੋ ਂ ਕਿਸ ੇ ਵਿਅਕਤ ੀ ਲਈ ਸਾਰ ੇ ਦਰਵਾਜ਼ ੇ ਬੰਦ ਹ ੋ ਜਾਂਦ ੇ ਹਨ ਅਤ ੇ ਡਾਕਟਰ ਕੋਲ ਵ ੀ ਉਸ ਦ ਾ ਕੋਈ ਇਲਾਜ ਨਹੀ ਂ ਹੁੰਦਾ । ‘

ਉਹ ਕਹਿੰਦ ੇ ਹਨ ਕ ਿ ਅਸੀ ਂ ਇਸ ਮੁੱਦ ੇ ‘ ਤ ੇ ਸੁਪਰੀਮ ਕੋਰਟ ਵਿੱਚ ਵ ੀ ਲੜਾਈ ਲੜ ੀ ਹੈ।

ਸੰਥਾਰਾ

ਤਸਵੀਰ ਸਰੋਤ, SamirKhan

ਸੰਥਾਰ ਾ ਬਾਰ ੇ ਪਹਿਲਾ ਂ ਵ ੀ ਵਿਵਾਦ ਹੋਇਆ ਹ ੈ

ਜੈਨ ਧਰਮ ਵਿੱਚ ਸੰਥਾਰ ਾ ਇੱਕ ਆਸਥ ਾ ਦ ਾ ਵਿਸ਼ ਾ ਹ ੈ ਪਰ ਕੁਝ ਲੋਕ ਇਸ ਪ੍ਰਥ ਾ ਦ ਾ ਵਿਰੋਧ ਕਰਦ ੇ ਹਨ । ਕੁਝ ਲੋਕ ਮੰਨਦ ੇ ਹਨ ਕਿ, ਮਾਨਵਤਾਵਾਦ ੀ ਦ੍ਰਿਸ਼ਟੀਕੋਣ ਤੋਂ, ਇਹ ਅਭਿਆਸ ਖੁਦਕੁਸ਼ ੀ ਦ ਾ ਇੱਕ ਰੂਪ ਹੈ।

ਸਾਲ 2006 ਵਿੱਚ, ਸੰਥਾਰ ਾ ਵਿਰੁੱਧ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤ ੀ ਗਈ ਸੀ । ਪਟੀਸ਼ਨ ਵਿੱਚ ਕਿਹ ਾ ਗਿਆ ਸ ੀ ਕ ਿ ਸੰਥਾਰ ਾ ਦ ੀ ਪ੍ਰਥ ਾ ਖੁਦਕੁਸ਼ ੀ ਦ ੇ ਸਮਾਨ ਹ ੈ ਅਤ ੇ ਇਸ ਨੂ ੰ ਆਧੁਨਿਕ ਸਮੇ ਂ ਵਿੱਚ ਮਾਨਤ ਾ ਨਹੀ ਂ ਦਿੱਤ ੀ ਜਾਣ ੀ ਚਾਹੀਦੀ।

ਇਸ ਪਟੀਸ਼ਨ ਵਿੱਚ ਇਹ ਵ ੀ ਕਿਹ ਾ ਗਿਆ ਸ ੀ ਕ ਿ ਸੰਥਾਰ ਾ ਲੈਣ ਵਾਲ ੇ ਵਿਅਕਤ ੀ ਦ ੇ ਪਰਿਵਾਰ ਦ ਾ ਸਮਾਜ ਵਿੱਚ ਰੁਤਬ ਾ ਵਧ ਜਾਂਦ ਾ ਹ ੈ ਅਤ ੇ ਇਸ ਕਾਰਨ, ਇਸ ਪ੍ਰਥ ਾ ਨੂ ੰ ਪਰਿਵਾਰ ਵੱਲੋ ਂ ਵ ੀ ਉਤਸ਼ਾਹਿਤ ਕੀਤ ਾ ਜਾਂਦ ਾ ਹੈ।

2015 ਵਿੱਚ, ਰਾਜਸਥਾਨ ਹਾਈ ਕੋਰਟ ਨ ੇ ਇਸ ਪਟੀਸ਼ਨ ‘ ਤ ੇ ਆਪਣ ਾ ਫ਼ੈਸਲ ਾ ਸੁਣਾਇਆ ਸੀ।

ਰਾਜਸਥਾਨ ਹਾਈ ਕੋਰਟ ਨ ੇ ਇਸ ਪ੍ਰਥ ਾ ਨੂ ੰ ਭਾਰਤ ੀ ਦੰਡਾਵਲ ੀ ਦੀਆ ਂ ਧਾਰਾਵਾ ਂ 306 ( ਖੁਦਕੁਸ਼ ੀ ਲਈ ਉਕਸਾਉਣਾ ) ਅਤ ੇ 309 ( ਖੁਦਕੁਸ਼ ੀ ਦ ੀ ਕੋਸ਼ਿਸ਼ ) ਦ ੇ ਤਹਿਤ ਸਜ਼ਾਯੋਗ ਅਪਰਾਧ ਐਲਾਨਿਆ ਸੀ।

 ਸੰਥਾਰਾ ਇੱਕ ਧਾਰਮਿਕ ਸੰਕਲਪ ਮੰਨਿਆ ਜਾਂਦਾ ਹੈ

ਤਸਵੀਰ ਸਰੋਤ, Kunal Chhajer/BBC

ਹਾਲਾਂਕਿ, ਜੈਨ ਭਾਈਚਾਰ ੇ ਦੀਆ ਂ ਵੱਖ-ਵੱਖ ਧਾਰਮਿਕ ਇਕਾਈਆ ਂ ਦੀਆ ਂ ਪਟੀਸ਼ਨਾ ਂ ‘ ਤ ੇ ਸੁਣਵਾਈ ਕਰਦ ੇ ਹੋਏ, ਸੁਪਰੀਮ ਕੋਰਟ ਨ ੇ ਰਾਜਸਥਾਨ ਹਾਈ ਕੋਰਟ ਦ ੇ ਹੁਕਮ ‘ ਤ ੇ ਰੋਕ ਲਗ ਾ ਦਿੱਤ ੀ ਸੀ।

ਸੁਪਰੀਮ ਕੋਰਟ ਦ ੇ ਵਕੀਲ ਤਨੁਜ ਦੀਕਸ਼ਿਤ ਕਹਿੰਦ ੇ ਹਨ,” ਜੇਕਰ ਅਸੀ ਂ ਸੰਥਾਰ ਾ ਦ ੀ ਗੱਲ ਕਰੀਏ ਤਾ ਂ ਜੈਨ ਧਰਮ ਦ ੇ ਲੋਕ ਇਸ ਨੂ ੰ ਇੱਕ ਪਵਿੱਤਰ ਪ੍ਰਕਿਰਿਆ ਮੰਨਦ ੇ ਹਨ । ਇਸ ਵਿੱਚ ਭੋਜਨ ਤਿਆਗਿਆ ਜਾਂਦ ਾ ਹੈ ।”

” ਅਜਿਹ ੇ ਮਾਮਲ ੇ ਪਹਿਲਾ ਂ ਵ ੀ ਅਦਾਲਤ ਵਿੱਚ ਜ ਾ ਚੁੱਕ ੇ ਹਨ ਅਤ ੇ ਇੱਕ ਲੰਬ ੀ ਕਾਨੂੰਨ ੀ ਲੜਾਈ ਤੋ ਂ ਬਾਅਦ, ਸੁਪਰੀਮ ਕੋਰਟ ਨ ੇ 2015 ਵਿੱਚ ਸੰਥਾਰ ਾ ਪ੍ਰਕਿਰਿਆ ਨੂ ੰ ਜਾਰ ੀ ਰੱਖਣ ਦ ੀ ਇਜਾਜ਼ਤ ਦ ੇ ਦਿੱਤ ੀ ਸੀ ।”

ਉਨ੍ਹਾ ਂ ਕਿਹਾ,” ਸੁਪਰੀਮ ਕੋਰਟ ਨ ੇ ਆਪਣ ੇ ਫ਼ੈਸਲ ੇ ਵਿੱਚ ਇਹ ਵ ੀ ਕਿਹ ਾ ਸ ੀ ਕ ਿ ਇਹ ਇੱਕ ਧਾਰਮਿਕ ਬਦਲ ਹੈ, ਇਸ ‘ ਤ ੇ ਕਾਨੂੰਨ ੀ ਤੌਰ ‘ ਤ ੇ ਪਾਬੰਦ ੀ ਨਹੀ ਂ ਲਗਾਈ ਜ ਾ ਸਕਦੀ ।”

ਤਨੁਜ ਦੀਕਸ਼ਿਤ ਕਹਿੰਦ ੇ ਹਨ,” ਇਸ ਮਾਮਲ ੇ ਵਿੱਚ, ਅਸੀ ਂ ਦੇਖਿਆ ਕ ਿ ਬੱਚ ੀ ਬ੍ਰੇਨ ਟਿਊਮਰ ਨਾਲ ਪੀੜਤ ਸ ੀ ਅਤ ੇ ਉਸ ਕੋਲ ਸਮਾ ਂ ਨਹੀ ਂ ਸੀ । ਸੰਥਾਰ ਾ ਤੋ ਂ 10 ਮਿੰਟ ਬਾਅਦ ਕੁੜ ੀ ਦ ੀ ਮੌਤ ਹ ੋ ਗਈ । ਕੁੜ ੀ ਨੂ ੰ ਨ ਾ ਤਾ ਂ ਤਸੀਹ ੇ ਦਿੱਤ ੇ ਗਏ ਅਤ ੇ ਨ ਾ ਹ ੀ ਭੁੱਖ ਾ ਜਾ ਂ ਪਿਆਸ ਾ ਰੱਖਿਆ ਗਿਆ ।”

ਪੁਲਿਸ ਨ ੇ ਕ ੀ ਕਿਹਾ?

ਜੈਨ ਧਰਮ

ਤਸਵੀਰ ਸਰੋਤ, Getty Images

ਇਸ ਮਾਮਲ ੇ ਵਿੱਚ ਪੁਲਿਸ ਨੂ ੰ ਹੁਣ ਤੱਕ ਕੋਈ ਸ਼ਿਕਾਇਤ ਨਹੀ ਂ ਮਿਲ ੀ ਹੈ।

ਇੰਦੌਰ ਪੁਲਿਸ ਕਮਿਸ਼ਨਰੇਟ ਦ ੇ ਐਡੀਸ਼ਨਲ ਡੀਸੀਪ ੀ ਰਾਜੇਸ ਼ ਦੰਡੋਤੀਆ ਨ ੇ ਕਿਹ ਾ ਕ ਿ ਗਾਂਧੀਨਗਰ ਪੁਲਿਸ ਸਟੇਸ਼ਨ ਖੇਤਰ, ਅਡੋਰਮ ਪੁਲਿਸ ਸਟੇਸ਼ਨ ਖੇਤਰ ਤੋ ਂ ਜਾਣਕਾਰ ੀ ਲਈ ਗਈ ਹੈ, ਅਜ ੇ ਤੱਕ ਉੱਥ ੇ ਕੋਈ ਸ਼ਿਕਾਇਤ ਦਰਜ ਨਹੀ ਂ ਕਰਵਾਈ ਗਈ ਹੈ।

ਮੱਧ ਪ੍ਰਦੇਸ ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦ ੇ ਮੈਂਬਰ ਓਂਕਾਰ ਸਿੰਘ ਨ ੇ ਇਸ ਸਬੰਧ ਵਿੱਚ ਬੀਬੀਸ ੀ ਨੂ ੰ ਦੱਸਿਆ ਕ ਿ ਤਿੰਨ ਸਾਲ ਤ ੇ ਚਾਰ ਮਹੀਨ ੇ ਦ ੀ ਬੱਚ ੀ ਨੂ ੰ ਸੰਥਾਰ ਾ ਦੇਣ ਦ ਾ ਮਾਮਲ ਾ ਸਾਹਮਣ ੇ ਆਇਆ ਹੈ।

ਸਵਾਲ ਇਹ ਉੱਠਦ ਾ ਹ ੈ ਕ ਿ ਸੰਥਾਰ ਾ ਵਿੱਚ ਕੋਈ ਆਪਣ ੀ ਮਰਜ਼ ੀ ਨਾਲ ਭੋਜਨ ਅਤ ੇ ਪਾਣ ੀ ਛੱਡ ਦਿੰਦ ਾ ਹੈ, ਪਰ ਇਹ ਬੱਚ ੀ ਤਾ ਂ ਤਿੰਨ ਸਾਲ ਚਾਰ ਮਹੀਨਿਆ ਂ ਦ ੀ ਸ ੀ ਤਾ ਂ ਉਸ ਦ ੀ ਮਰਜ਼ ੀ ਕਿਵੇ ਂ ਹ ੋ ਸਕਦ ੀ ਹੈ।

ਉਨ੍ਹਾ ਂ ਨ ੇ ਦੱਸਿਆ ਕ ਿ ਮੱਧ ਪ੍ਰਦੇਸ਼ ਬਾਲ ਕਮਿਸ਼ਨ ਨ ੇ ਇਸ ਮਾਮਲ ੇ ਵਿੱਚ ਖ਼ੁਦ ਨੋਟਿਸ ਲਿਆ ਹ ੈ ਅਤ ੇ ਇੰਦੌਰ ਦ ੇ ਕਲੈਕਟਰ ਨੂ ੰ ਨੋਟਿਸ ਜਾਰ ੀ ਕੀਤ ਾ ਹੈ।

ਉਨ੍ਹਾ ਂ ਨ ੇ ਕਿਹ ਾ ਹ ੈ ਕ ਿ ਕਲੈਕਟਰ ਦ ੀ ਰਿਪੋਰਟ ਤੋ ਂ ਬਾਅਦ ਜਾਂਚ ਦ ੇ ਆਧਾਰ ʼਤ ੇ ਦੇਖਾਂਦ ੇ ਕ ਿ ਇਸ ਮਾਮਲ ੇ ਵਿੱਚ ਕ ੀ ਹੋਇਆ ਹ ੈ ਅਤ ੇ ਕ ੀ ਕਾਰਵਾਈ ਹੋਣ ੀ ਚਾਹੀਦ ੀ ਹੈ।

ਵਧੀਕ ਡੀਸੀਪੀ ਰਾਜੇਸ਼ ਦੰਡੋਟੀਆ

ਤਸਵੀਰ ਸਰੋਤ, Samir Khan

ਸੰਥਾਰ ਾ ਦ ਾ ਮਤਲਬ ਕ ੀ ਹ ੈ

ਜੈਨ ਧਰਮ ਵਿੱਚ ਅਜਿਹ ੀ ਮਾਨਤ ਾ ਹ ੈ ਕ ਿ ਜਦੋ ਂ ਕੋਈ ਵਿਅਕਤ ੀ ਜਾ ਂ ਜੈਨ ਮੁਨ ੀ ਆਪਣ ੀ ਜ਼ਿੰਦਗ ੀ ਪੂਰ ੀ ਤਰ੍ਹਾ ਂ ਜੀਅ ਲੈਂਦ ਾ ਹ ੈ ਅਤ ੇ ਉਸ ਦ ਾ ਸਰੀਰ ਸਾਥ ਦੇਣ ਾ ਛੱਡ ਦਿੰਦ ਾ ਹ ੈ ਤਾ ਂ ਉਸ ਵੇਲ ੇ ਸੰਥਾਰ ਾ ਲਿਆ ਜ ਾ ਸਕਦ ਾ ਹੈ।

ਸੰਥਾਰ ਾ ਨੂ ੰ ਸੰਲੇਖਨ ਾ ਵ ੀ ਕਿਹ ਾ ਜਾਂਦ ਾ ਹੈ । ਸੰਥਾਰ ਾ ਇੱਕ ਧਾਰਮਿਕ ਸੰਕਲਪ ਹੈ । ਇਸ ਤੋ ਂ ਬਾਅਦ ਵਿਅਕਤ ੀ ਖਾਣ ਾ ਛੱਡ ਦਿੰਦ ਾ ਹ ੈ ਅਤ ੇ ਮੌਤ ਦ ਾ ਸਾਹਮਣ ਾ ਕਰਦ ਾ ਹੈ।

ਜੈਨ ਧਰਮ ਦ ੇ ਪੈਰੋਕਾਰ ਜਸਟਿਸ ਟੀਕ ੇ ਤੁਕੋਲ ਦ ੀ ਲਿਖ ੀ ਕਿਤਾਬ ‘ ਸੰਲੇਖਨ ਾ ਆਤਮ ਹੱਤਿਆ ਨਹੀ ਂ ਹ ੈ ‘ ਵਿੱਚ ਕਿਹ ਾ ਗਿਆ ਹ ੈ ਕ ਿ ਸੰਥਾਰ ਾ ਦ ਾ ਉਦੇਸ ਼ ਸਵੈ-ਸ਼ੁੱਧ ੀ ਹੈ । ਇਸ ਵਿੱਚ ਇੱਕ ਮਤ ਾ ਲਿਆ ਜਾਂਦ ਾ ਹੈ । ਮਨੁੱਖ ੀ ਜਨਮ ਦ ਾ ਉਦੇਸ ਼ ਕਰਮ ਦ ੇ ਬੰਧਨ ਤੋ ਂ ਮੁਕਤ ਹ ੋ ਕ ੇ ਮੁਕਤ ੀ ਪ੍ਰਾਪਤ ਕਰਨ ਾ ਹੈ । ਸੰਥਾਰ ਾ ਇਸ ਮਕਸਦ ਵਿੱਚ ਮਦਦ ਕਰਦ ਾ ਹੈ।

ਸੰਥਾਰ ਾ ਦ ਾ ਜ਼ਿਕਰ ਦੂਜ ੀ ਸਦ ੀ ਵਿੱਚ ਆਚਾਰੀਆ ਸਮੰਤਭੱਦਰ ਦੁਆਰ ਾ ਲਿਖ ੇ ਗਏ ‘ ਰਤਨਕਰੰਦ ਸ਼੍ਰਵਾਕਚਾਰ ‘ ਗ੍ਰੰਥ ਵਿੱਚ ਮਿਲਦ ਾ ਹੈ । ਇਸ ਕਿਤਾਬ ਵਿੱਚ ਇੱਕ ਸ਼੍ਰਾਵਕ ਜਾ ਂ ਸਾਧਕ ਨੂ ੰ ਕਿਵੇ ਂ ਵਿਵਹਾਰ ਕਰਨ ਾ ਚਾਹੀਦ ਾ ਹੈ, ਇਸ ਬਾਰ ੇ ਦੱਸਿਆ ਗਿਆ ਹੈ । ਇਸ ਨੂ ੰ ਜੈਨ ਧਰਮ ਦ ਾ ਇੱਕ ਪ੍ਰਮੁੱਖ ਗ੍ਰੰਥ ਮੰਨਿਆ ਜਾਂਦ ਾ ਹੈ।

ਇਸ ਵਿੱਚ ਕਿਹ ਾ ਗਿਆ ਹ ੈ ਕ ਿ ਕੋਈ ਵਿਅਕਤ ੀ ਔਖ ੇ ਹਾਲਾਤਾਂ, ਸੋਕੇ, ਬੁਢਾਪ ੇ ਜਾ ਂ ਲੰਬ ੀ ਬਿਮਾਰ ੀ ਦੌਰਾਨ ਸੰਥਾਰ ਾ ਲ ੈ ਸਕਦ ਾ ਹੈ।

ਸੰਥਾਰਾ

ਤਸਵੀਰ ਸਰੋਤ, Surendra jain/BBC

ਜ ੋ ਵਿਅਕਤ ੀ ਇਸ ਦ ਾ ਸੰਕਲਪ ਲੈਂਦ ਾ ਹ ੈ ਤਾ ਂ ਉਸ ਨੂ ੰ ਸਾਫ ਼ ਮਨ ਨਾਲ ਅਤ ੇ ਬੁਰ ੀ ਭਾਵਨ ਾ ਛੱਡ ਤੇ, ਸਾਰਿਆ ਂ ਦੀਆ ਂ ਗ਼ਲਤੀਆ ਂ ਨੂ ੰ ਮਾਫ ਼ ਕਰਨ ਾ ਚਾਹੀਦ ਾ ਹ ੈ ਅਤ ੇ ਆਪਣੀਆ ਂ ਗ਼ਲਤੀਆ ਂ ਨੂ ੰ ਸਵੀਕਾਰ ਕਰਨ ਾ ਚਾਹੀਦ ਾ ਹੈ।

ਧਰਮ ਮੁਤਾਬਕ, ਧਰਮ ਗੁਰ ੂ ਹ ੀ ਕਿਸ ੇ ਵਿਅਕਤ ੀ ਨੂ ੰ ਸੰਥਾਰ ਾ ਦ ੀ ਇਜਾਜ਼ਤ ਦ ੇ ਸਕਦ ੇ ਹਨ । ਇਸ ਦ ੀ ਇਜਾਜ਼ਤ ਤੋ ਂ ਬਾਅਦ ਉਹ ਵਿਅਕਤ ੀ ਅੰਨ ਤਿਆਗ ਕਰਦ ਾ ਹੈ । ਉਸ ਵਿਅਕਤ ੀ ਦ ੇ ਆਸ-ਪਾਸ ਧਰਮ ਗ੍ਰੰਥ ਦ ਾ ਪਾਠ ਕੀਤ ਾ ਜਾਂਦ ਾ ਹ ੈ ਅਤ ੇ ਪ੍ਰਵਚਨ ਹੁੰਦ ਾ ਹੈ।

ਉਸ ਵਿਅਕਤ ੀ ਨੂ ੰ ਮਿਲਣ ਲਈ ਕਈ ਲੋਕ ਆਉਂਦ ੇ ਹਨ ਅਤ ੇ ਉਨ੍ਹਾ ਂ ਦ ਾ ਆਸ਼ੀਰਵਾਦ ਲੈਂਦ ੇ ਹਨ । ਜਿਸ ਨ ੇ ਸੰਥਾਰ ਾ ਲਿਆ ਹੈ, ਉਸ ਵਿਅਕਤ ੀ ਦ ੀ ਮੌਤ ਨੂ ੰ ਸਮਾਧ ੀ ਮੌਤ ਕਿਹ ਾ ਜਾਂਦ ਾ ਹੈ।

ਉਨ੍ਹਾ ਂ ਦ ੀ ਮ੍ਰਿਤਕ ਦੇਹ ਨੂ ੰ ਪਦਮਾਸਨ ਵਿੱਚ ਬਿਠਾਇਆ ਜਾਂਦ ਾ ਹ ੈ ਅਤ ੇ ਜਲੂਸ ਕੱਢਿਆ ਜਾਂਦ ਾ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI