Source :- BBC PUNJABI

ਤਸਵੀਰ ਸਰੋਤ, News
ਭਾਰਤ ੀ ਕ੍ਰਿਕਟ ਟੀਮ ਦ ੇ ਦਿੱਗਜ ਬੱਲੇਬਾਜ ਼ ਰੋਹਿਤ ਸ਼ਰਮ ਾ ਨ ੇ ਟੈਸਟ ਕ੍ਰਿਕਟ ਤੋ ਂ ਸੰਨਿਆਸ ਲ ੈ ਲਿਆ ਹੈ।
ਰੋਹਿਤ ਸ਼ਰਮ ਾ ਵੱਲੋ ਂ ਸੰਨਿਆਸ ਦ ੇ ਐਲਾਨ ਬਾਅਦ ਵਿਰਾਟ ਕੋਹਲ ੀ ਨ ੇ ਵ ੀ ਟੈਸਟ ਕ੍ਰਿਕਟ ਨੂ ੰ ਅਲਵਿਦ ਾ ਆਖ ਦਿੱਤ ੀ ਹੈ । ਭਾਰਤ ੀ ਕ੍ਰਿਕਟ ਟੀਮ ਨ ੇ ਆਈਪੀਐੱਲ ਖ਼ਤਮ ਹੋਣ ਤੋ ਂ ਬਾਅਦ ਜੂਨ ਵਿੱਚ ਇੰਗਲੈਂਡ ਦੌਰ ੇ ‘ ਤ ੇ ਜਾਣ ਾ ਹੈ।
ਇੰਗਲੈਂਡ ਦੌਰ ੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦ ੇ ਨਵੇ ਂ ਗੇੜ ਦ ੀ ਸ਼ੁਰੂਆਤ ਹੋਵੇਗੀ । ਭਾਰਤ ਨ ੇ 20 ਜੂਨ ਤੋ ਂ ਇੰਗਲੈਂਡ ਦ ੇ ਖ਼ਿਲਾਫ ਼ 5 ਮੈਚਾ ਂ ਦ ੀ ਟੈਸਟ ਸੀਰੀਜ ਼ ਖੇਡਣ ੀ ਹੈ।
ਇਸ ਲੜ ੀ ਲਈ ਬੀਸੀਸੀਆਈ ਜਲਦ ਹ ੀ ਟੀਮ ਦ ਾ ਐਲਾਨ ਕਰ ਸਕਦ ੀ ਹੈ । ਅਜਿਹ ੇ ਵਿੱਚ ਸਵਾਲ ਉੱਠਦ ਾ ਹ ੈ ਕ ਿ ਰੋਹਿਤ ਸ਼ਰਮ ਾ ਤ ੇ ਵਿਰਾਟ ਕੋਹਲ ੀ ਦ ੀ ਗ਼ੈਰ-ਮੌਜੂਦਗ ੀ ਵਿੱਚ ਟੀਮ ਇੰਡੀਆ ਦ ਾ ਅਗਲ ਾ ਕਪਤਾਨ ਕੌਣ ਹੋਵੇਗਾ?

ਤਸਵੀਰ ਸਰੋਤ, Getty Images
ਕਪਤਾਨ ਬਣਨ ਦ ੀ ਦੌੜ ਵਿੱਚ ਕੌਣ ਕੌਣ ਦਾਅਵੇਦਾਰ?
ਭਾਰਤ ੀ ਟੈਸਟ ਟੀਮ ਲਈ ਕਪਤਾਨ ਬਣਨ ਦ ੀ ਦੌੜ ਵਿੱਚ ਕਈ ਨਾਮਾ ਂ ਦ ੀ ਚਰਚ ਾ ਚੱਲ ਰਹ ੀ ਹੈ । ਇਸ ਵਿੱਚ ਭਾਰਤ ੀ ਟੀਮ ਦ ੇ ਤੇਜ ਼ ਗੇਂਦਬਾਜ ਼ ਜਸਪ੍ਰੀਤ ਬੁਮਰਾਹ, ਨੌਜਵਾਨ ਬੱਲੇਬਾਜ ਼ ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤ ੇ ਰਿਸ਼ਭ ਪੰਤ ਸ਼ਾਮਲ ਹਨ । ਇਨ੍ਹਾ ਂ ‘ ਚੋ ਂ ਚੋਣਕਾਰ ਕਿਸ ‘ ਤ ੇ ਭਰੋਸ ਾ ਜਤਾਉਂਦ ੇ ਹਨ ਇਹ ਆਉਣ ਵਾਲ ੇ ਕੁਝ ਦਿਨਾ ਂ ਵਿੱਚ ਸਾਫ ਼ ਹ ੋ ਜਾਵੇਗਾ।
ਇਨ੍ਹਾ ਂ ‘ ਚੋ ਂ ਕੋਈ ਵ ੀ ਭਾਰਤ ੀ ਟੈਸਟ ਟੀਮ ਦ ਾ ਕਪਤਾਨ ਬਣਦ ਾ ਹ ੈ ਤਾ ਂ ਇਹ ਪਹਿਲ ੀ ਵਾਰ ੀ ਹੋਵੇਗ ਾ ਕ ਿ ਭਾਰਤ ੀ ਕ੍ਰਿਕਟ ਟੀਮ ਦ ੇ ਤਿੰਨੋ ਂ ਫਾਰਮੈਟ ਵਿੱਚ ਵੱਖ ੋ ਵੱਖਰ ੇ ਕਪਤਾਨ ਹੋਣਗੇ।
ਰੋਹਿਤ ਸ਼ਰਮ ਾ ਨ ੇ ਟੈਸਟ ਤ ੇ ਟੀ-20 ਕ੍ਰਿਕਟ ਤੋ ਂ ਸੰਨਿਆਸ ਲਿਆ ਹੈ, ਵਨਡ ੇ ਵਿੱਚ ਫਿਲਹਾਲ ਰੋਹਿਤ ਹ ੀ ਕਪਤਾਨ ਹਨ । ਟੀ-20 ਵਿੱਚ ਭਾਰਤ ੀ ਟੀਮ ਦ ੇ ਕਪਤਾਨ ਸੂਰਿਆਕੁਮਾਰ ਯਾਦਵ ਹਨ।
ਭਾਰਤ ੀ ਕ੍ਰਿਕਟ ਨਾਲ ਜੁੜ ੇ ਇੱਕ ਅਧਿਕਾਰ ੀ ਦ ੇ ਮੁਤਾਬਕ ਪੰਜਾਬ ਦ ੇ ਰਹਿਣ ਵਾਲ ੇ ਸ਼ੁਭਮਨ ਗਿੱਲ ਇਸ ਦੌੜ ਵਿੱਚ ਸਭ ਤੋ ਂ ਅੱਗ ੇ ਹਨ।
ਉਨ੍ਹਾ ਂ ਮੁਤਾਬਕ,” ਸਾਡ ੇ ਕੋਲ ਬਹੁਤ ਸਾਰ ੇ ਬਦਲ ਨਹੀ ਂ ਹਨ ਅਤ ੇ ਕਿਸ ੇ ਨ ਾ ਕਿਸ ੇ ਪੱਧਰ ‘ ਤ ੇ ਕਿਸ ੇ ਨੂ ੰ ਇਹ ਕੰਮ ਸਿੱਖਣ ਾ ਹੋਵੇਗਾ ।”
ਗਿੱਲ ਇੱਕ ਚੰਗ ਾ ਖਿਡਾਰ ੀ ਮੰਨਿਆ ਜਾਂਦ ਾ ਹ ੈ ਅਤ ੇ ਉਨ੍ਹਾ ਂ ਆਈਪੀਐੱਲ ਵਿੱਚ ਇਸ ਸਾਲ ਵ ੀ ਗੁਜਰਾਤ ਦ ੇ ਲਈ ਚੰਗ ਾ ਪ੍ਰਦਰਸ਼ਨ ਕੀਤ ਾ ਹੈ।
ਜਸਪ੍ਰੀਤ ਬੁਮਰਾਹ ਇੱਕ ਸਮੇ ਂ ਟੀਮ ਦ ੇ ਉਪ ਕਪਤਾਨ ਸਨ । ਪਿਛਲ ੇ ਸਾਲ ਆਸਟ੍ਰੇਲੀਆ ਦ ੇ ਦੌਰ ੇ ਉੱਤ ੇ ਜਦੋ ਂ ਰੋਹਿਤ ਸ਼ਰਮ ਾ ਨਹੀ ਂ ਖੇਡ ਰਹ ੇ ਸਨ ਤਾ ਂ ਜਸਪ੍ਰੀਤ ਬੁਮਰਾਹ ਨ ੇ ਟੀਮ ਦ ੀ ਕਪਤਾਨ ੀ ਕੀਤ ੀ ਸੀ।
ਉਸ ਵੇਲ ੇ ਉਨ੍ਹਾ ਂ ਨੂ ੰ ਭਵਿੱਖ ਦ ੇ ਕਪਤਾਨ ਵਜੋ ਂ ਦੇਖਿਆ ਜ ਾ ਰਿਹ ਾ ਸੀ।

ਤਸਵੀਰ ਸਰੋਤ, Getty Images
ਸ਼ੁਭਮਨ ਗਿੱਲ ਕਿਉ ਂ ਹਨ ਕਪਤਾਨ ਬਣਨ ਦ ੀ ਦੌੜ ‘ ਚ
ਸ਼ੁਭਮਨ ਗਿੱਲ ਦ ੇ ਟੈਸਟ ਟੀਮ ਦ ਾ ਕਪਤਾਨ ਬਣਨ ਦੀਆ ਂ ਕਿਆਸਆਰੀਆ ਂ ਬਾਰ ੇ ਬੀਬੀਸ ੀ ਨਾਲ ਗੱਲਬਾਤ ਦੌਰਾਨ ਸਾਬਕ ਾ ਭਾਰਤ ੀ ਤੇਜ ਼ ਗੇਂਦਬਾਜ ਼ ਖਿਡਾਰ ੀ ਅਤੁਲ ਵਾਸਨ ਕਹਿੰਦ ੇ ਹਨ ਕ ਿ ਗਿੱਲ ਕਪਤਾਨ ੀ ਲਈ ਸਹ ੀ ਚੋਣ ਹਨ।
ਹਾਲਾਂਕ ਿ ਅਤੁਲ ਵਾਸਨ ਕਹਿੰਦ ੇ ਹਨ ਕ ਿ ਚੋਣਕਰਤਾਵਾ ਂ ਨੂ ੰ ਪਹਿਲਾ ਂ ਟੀਮ ਚੁਣਨ ੀ ਚਾਹੀਦ ੀ ਹ ੈ ਜਿਸ ਵਿੱਚ ਚੰਗ ਾ ਤਾਲਮੇਲ ਹੋਵੇ । ਟੀਮ ਬਣਨ ਦ ੇ ਬਾਅਦ ਕਪਤਾਨ ਦ ੀ ਚੋਣ ਕਰਨ ੀ ਚਾਹੀਦ ੀ ਹੈ।
ਅਤੁਲ ਵਾਸਨ ਕਹਿੰਦ ੇ ਹਨ,” ਸ਼ੁਭਮਨ ਗਿੱਲ ਤਿੰਨੋ ਂ ਫਾਰਮੈਟ ਖੇਡ ਰਹ ੇ ਹਨ, ਉਨ੍ਹਾ ਂ ਵਿੱਚ ਕਾਬਲੀਅਤ ਹ ੈ ਟੀਮ ਨੂ ੰ ਨਾਲ ਲ ੈ ਕ ੇ ਚੱਲਣ ਦੀ । ਉਨ੍ਹਾ ਂ ਵਿੱਚ ਹਰ ਉਹ ਗੁਣ ਹ ੈ ਜ ੋ ਕਪਤਾਨ ਵਿੱਚ ਹੋਣ ੇ ਚਾਹੀਦ ੇ ਹਨ । ਸ਼ੁਭਮਨ ਗਿੱਲ ਦ ੀ ਵਿਸ਼ਵ ਕ੍ਰਿਕਟ ਵਿੱਚ ਰੈਂਕਿੰਗ ਵ ੀ ਚੰਗ ੀ ਹੈ । ਇਸ ਲਈ ਉਹ ਕਪਤਾਨ ੀ ਲਈ ਫਿੱਟ ਬੈਠਦ ੇ ਹਨ ।”
ਕੇਐੱਲ ਰਾਹੁਲ ਦ ੇ ਨਾਮ ਦ ੀ ਚਰਚ ਾ ਨੂ ੰ ਅਤੁਲ ਵਾਸਨ ਨ ੇ ਸਿਰ ੇ ਤੋ ਂ ਖਾਰਜ ਕਰ ਦਿੱਤਾ । ਅਤੁਲ ਵਾਸਨ ਕਹਿੰਦ ੇ ਹਨ ਕ ਿ ਕ ੇ ਐਲ ਰਾਹੁਲ 6 ਮਹੀਨ ੇ ਪਹਿਲਾ ਂ ਤੋ ਂ ਚੰਗ ਾ ਪ੍ਰਦਰਸ਼ਨ ਕਰਨ ਲੱਗ ੇ ਹਨ । ਅਚਾਨਕ ਉਨ੍ਹਾ ਂ ਦ ੇ ਚੰਗ ੇ ਪ੍ਰਦਰਸ਼ਨ ਤੋ ਂ ਬਾਅਦ ਕਪਤਾਨ ਬਣਾਉਣ ਾ ਵ ੀ ਸਹ ੀ ਨਹੀ ਂ ਹੋਵੇਗਾ।
ਉਹ ਕਹਿੰਦ ੇ ਹਨ,” ਕਪਤਾਨ ਉਹ ਹੋਣ ਾ ਚਾਹੀਦ ਾ ਹ ੈ ਜ ੋ ਲਗਾਤਾਰ ਟੀਮ ਲਈ ਚੰਗ ਾ ਪ੍ਰਦਰਸ਼ਨ ਕਰੇ । ਅਤੁਲ ਵਾਸਨ ਇਹ ਵ ੀ ਕਹਿੰਦ ੇ ਹਨ ਕ ਿ ਕ ੇ ਐਲ ਰਾਹੁਲ ਕਪਤਾਨ ਲਈ ਚੰਗ ੇ ਦਾਅਵੇਦਾਰ ਨਹੀ ਂ ਹਨ ਉਨ੍ਹਾ ਂ ਨੂ ੰ ਉਪ ਕਪਤਾਨ ਬਣਾਉਣ ਾ ਸਹ ੀ ਹੋਵੇਗਾ ।”
ਜਸਪ੍ਰੀਤ ਬੁਮਰਾਹ ਦ ੇ ਕਪਤਾਨ ਬਣਨ ਬਾਰ ੇ ਅਤੁਲ ਵਾਸਨ ਕਹਿੰਦ ੇ ਹਨ,” ਮੇਰ ੀ ਪਹਿਲ ੀ ਚੋਣ ਓਹ ੀ ਹਨ ਕਪਤਾਨ ਬਣਨ ਲਈ । ਪਰ ਜਦੋ ਂ ਫਿਟਨੈਸ ਦ ਾ ਸਵਾਲ ਆਉਂਦ ਾ ਹ ੈ ਤਾ ਂ ਉਸ ਕਾਰਨ ਉਹ ਕਪਤਾਨ ਲਈ ਫਿੱਟ ਨਹੀ ਂ ਬੈਠਦੇ ।”
” ਜੇਕਰ ਜਸਪ੍ਰੀਤ ਬੁਮਰਾਹ ਨੂ ੰ ਕਪਤਾਨ ਬਣਾਇਆ ਜਾਵੇਗ ਾ ਤਾ ਂ ਕਪਤਾਨ ੀ ਦ ੇ ਬੋਝ ਹੇਠ ਹੋਰ ਚੰਗ ਾ ਪ੍ਰਦਰਸ਼ਨ ਕਰਨ ਦ ੇ ਚੱਕਰ ਵਿੱਚ ਅਨਫਿੱਟ ਵ ੀ ਹ ੋ ਸਕਦ ੇ ਹਨ, ਇਸ ਲਈ ਜਸਪ੍ਰੀਤ ਬੁਮਰਾਹ ਨੂ ੰ ਜੇਕਰ ਲੰਬ ਾ ਸਮਾ ਂ ਖਿਡਾਉਣ ਾ ਹ ੈ ਤਾ ਂ ਉਨ੍ਹਾ ਂ ‘ ਤ ੇ ਕਪਤਾਨ ੀ ਦ ਾ ਬੋਝ ਨਹੀ ਂ ਪਾਉਣ ਾ ਚਾਹੀਦਾ ।”
‘ ਸ਼ੁਭਮਨ ਗਿੱਲ ਨੂ ੰ ਕਪਤਾਨ ਬਣਾਉਣ ਦ ਾ ਸਹ ੀ ਸਮਾ ਂ ‘
ਭਾਰਤ ੀ ਕ੍ਰਿਕਟ ਟੀਮ ਦ ੇ ਸਾਬਕ ਾ ਤੇਜ ਼ ਗੇਂਦਬਾਜ ਼ ਹਰਵਿੰਦਰ ਸਿੰਘ ਵ ੀ ਸ਼ੁਭਮਨ ਗਿੱਲ ਦ ੇ ਕਪਤਾਨ ਚੁਣ ੇ ਜਾਣ ਲਈ ਹਾਮ ੀ ਭਰਦ ੇ ਹਨ।
ਹਰਵਿੰਦਰ ਸਿੰਘ ਚੋਣਕਾਰ ਦ ੇ ਪੈਨਲ ਵਿੱਚ ਵ ੀ ਰਹ ਿ ਚੁੱਕ ੇ ਹਨ । ਹਰਵਿੰਦਰ ਸਿੰਘ ਕਹਿੰਦ ੇ ਹਨ ਇਹ ਸਹ ੀ ਸਮਾ ਂ ਹ ੈ ਜਦੋ ਂ ਸ਼ੁਭਮਨ ਗਿੱਲ ‘ ਤ ੇ ਇਨਵੈਸਟ ਕਰਨ ਦਾ।
ਸ਼ੁਭਮਨ ਗਿੱਲ ਸ਼ਾਂਤ ਸੁਭਾਅ ਦ ੇ ਹਨ, ਉਹ ਪੰਜਾਬ ਟੀਮ ਦ ੇ ਵ ੀ ਕਪਤਾਨ ਰਹ ਿ ਚੁੱਕ ੇ ਹਨ । ਵਨਡ ੇ ਅਤ ੇ ਟੈਸਟ ਕ੍ਰਿਕਟ ਦ ੇ ਕਪਤਾਨ ਬਣਨ ਦ ੇ ਉਹ ਪੂਰ ੀ ਤਰ੍ਹਾ ਂ ਕਾਬਲ ਹਨ।
ਹਰਵਿੰਦਰ ਸਿੰਘ ਕੇਐੱਲ ਰਾਹੁਲ ਬਾਰ ੇ ਕਹਿੰਦ ੇ ਹਨ,” ਬਤੌਰ ਖਿਡਾਰ ੀ ਉਹ ਚੰਗ ੇ ਹਨ, ਪਰ ਕਪਤਾਨ ਇਸ ਲਈ ਉਨ੍ਹਾ ਂ ਨੂ ੰ ਨਹੀ ਂ ਬਣਾਉਣ ਾ ਚਾਹੀਦ ਾ ਕਿਉਂਕ ਿ ਉਨ੍ਹਾ ਂ ਨ ੇ ਲਗਾਤਾਰ ਰਨ ਨਹੀ ਂ ਬਣਾਏ ਹਨ ।”
ਹਰਵਿੰਦਰ ਸਿੰਘ ਜਸਪ੍ਰੀਤ ਬੁਮਰਾਹ ਬਾਰ ੇ ਕਹਿੰਦ ੇ ਹਨ,” ਇਹ ਸੱਚਾਈ ਹ ੈ ਕ ਿ ਟੀਮ ਵਿੱਚ ਉਨ੍ਹਾ ਂ ਜਿਹ ਾ ਕੋਈ ਹੋਰ ਸੀਨੀਅਰ ਖਿਡਾਰ ੀ ਨਹੀ ਂ ਹੈ । ਇਕ ਤੇਜ ਼ ਗੇਂਦਬਾਜ ਼ ‘ ਤ ੇ ਆਪਣ ੀ ਫਿਟਨੈਸ ਨੂ ੰ ਲ ੈ ਕ ੇ ਕਾਫ ੀ ਦਬਾਅ ਹੁੰਦ ਾ ਹੈ । ਪੰਜ ਦਿਨ ਦ ੇ ਟੈਸਟ ਮੈਚ ਵਿੱਚ ਤੇਜ ਼ ਗੇਂਦਬਾਜ ਼ ਨੂ ੰ ਆਰਾਮ ਵ ੀ ਚਾਹੀਦ ਾ ਹੁੰਦ ਾ ਇਸ ਲਈ ਉਨ੍ਹਾ ਂ ਨੂ ੰ ਕਪਤਾਨ ੀ ਦੇਣ ਾ ਸਹ ੀ ਨਹੀ ਂ ਹੋਵੇਗਾ ।”

ਤਸਵੀਰ ਸਰੋਤ, Getty Images
ਭਾਰਤ ੀ ਟੈਸਟ ਟੀਮ ਦ ੇ ਕਪਤਾਨ ਦੀਆ ਂ ਚਰਚਾਵਾ ਂ ਵਿਚਾਲ ੇ ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੁਥਰ ਾ ਕਹਿੰਦ ੇ ਹਨ ਕ ਿ ਕੇਐੱਲ ਰਾਹੁਲ ਟੀਮ ਦ ੇ ਕਪਤਾਨ ਹੋਣ ੇ ਚਾਹੀਦ ੇ ਹਨ।
ਲੂਥਰ ਾ ਦ ਾ ਕਹਿਣ ਾ ਹ ੈ ਕ ਿ ਕੇਐੱਲ ਰਾਹੁਲ ਕੋਲ ਤਜ਼ਰਬ ਾ ਜ਼ਿਆਦ ਾ ਹੈ । ਇਸ ਲਈ ਉਹ ਵੱਡ ੇ ਦਾਅਵੇਦਾਰ ਹਨ । ਕੇਐੱਲ ਰਾਹੁਲ ਨ ੇ ਆਪਣ ੇ ਆਪ ਨੂ ੰ ਸਾਬਿਤ ਵ ੀ ਕੀਤ ਾ ਹ ੈ ਅਤ ੇ ਉਹ ਲੰਬ ੇ ਸਮੇ ਂ ਤੋ ਂ ਟੀਮ ਦ ੇ ਜੁੜ ੇ ਹੋਏ ਹਨ । ਕੇਐੱਲ ਦਬਾਅ ਝੱਲਣ ਲਈ ਵ ੀ ਪੂਰ ੀ ਕਾਬਲੀਅਤ ਰੱਖਦ ੇ ਹਨ।
ਸ਼ੁਭਮਨ ਗਿੱਲ ਦ ੇ ਨਾਮ ਦੀਆ ਂ ਚੱਲ ਰਹੀਆ ਂ ਚਰਚਾਵਾ ਂ ਨੂ ੰ ਹਾਲਾਂਕ ਿ ਸ਼ੇਖਰ ਲੂਥਰ ਾ ਨ ੇ ਨਕਾਰਿਆ ਨਹੀਂ । ਉਨ੍ਹਾ ਂ ਦ ਾ ਕਹਿਣ ਾ ਕ ਿ ਸ਼ੁਭਮਨ ਗਿੱਲ ਇਕ ਹੋਣਹਾਰ ਖਿਡਾਰ ੀ ਹਨ ਤ ੇ ਭਾਰਤ ੀ ਕ੍ਰਿਕਟ ਦ ਾ ਭਵਿੱਖ ਵ ੀ ਹਨ।
ਉਹ ਕਹਿੰਦ ੇ ਹਨ,” ਸ਼ੁਭਮਨ ਵਿੱਚ ਕਾਬਲੀਅਤ ਵ ੀ ਬਹੁਤ ਹੈ । ਉਹ ਕਹਿੰਦ ੇ ਹਨ ਕ ਿ ਮੇਰ ਾ ਮੰਨਣ ਾ ਹ ੈ ਕ ਿ ਸ਼ੁਭਮਨ ਨੂ ੰ ਫਿਲਹਾਲ ਇਸ ਦਬਾਅ ਤੋ ਂ ਦੂਰ ਰੱਖਣ ਾ ਚਾਹੀਦ ਾ ਹੈ, ਕਿਉਂਕ ਿ ਕਪਤਾਨ ਬਣਨ ਲਈ ਉਨ੍ਹਾ ਂ ਕੋਲ ਬਹੁਤ ਸਮਾ ਂ ਹੈ । ਕਈ ਵਾਰ ਜਲਦ ੀ ਕਪਤਾਨ ਬਣਾਉਣ ਨਾਲ ਉਸ ਦ ਾ ਅਸਰ ਖੇਡ ‘ ਤ ੇ ਵ ੀ ਪ ੈ ਸਕਦ ਾ ਹੈ ।”
ਲੂਥਰ ਾ ਦ ਾ ਮੰਨਣ ਾ ਹ ੈ ਜੇਕਰ ਸ਼ੁਭਮਨ ਕਪਤਾਨ ਬਣਦ ੇ ਹਨ ਤਾ ਂ ਉਨ੍ਹਾ ਂ ਲਈ ਪਹਿਲ ਾ ਹ ੀ ਦੌਰ ਾ ਚੁਣੌਤ ੀ ਭਰਿਆ ਹੋਵੇਗ ਾ ਜ ੋ ਕ ਿ ਇੰਗਲੈਂਡ ਨਾਲ ਉਸ ੇ ਦ ੀ ਧਰਤ ੀ ‘ ਤ ੇ ਖੇਡਣ ਾ ਹੈ।
ਲੂਥਰ ਾ ਇਹ ਵ ੀ ਮੰਨਦ ੇ ਹਨ ਕ ਿ ਕਈ ਵਾਰ ਖਿਡਾਰ ੀ ‘ ਤ ੇ ਪਾਇਆ ਹੋਇਆ ਦਬਾਅ ਉਸ ਨੂ ੰ ਹੋਰ ਵ ੀ ਨਿਖਾਰ ਦਿੰਦ ਾ ਹੈ । ਇਸ ਲਈ ਇਹ ਵ ੀ ਸੰਭਾਵਨ ਾ ਹਨ ਕ ਿ ਸ਼ੁਭਮਨ ਗਿੱਲ ਕਪਤਾਨ ੀ ਮਿਲਣ ‘ ਤ ੇ ਹੋਰ ਵ ੀ ਨਿੱਖਰ ਕ ੇ ਸਾਹਮਣ ੇ ਆਉਣ।

ਤਸਵੀਰ ਸਰੋਤ, Getty Images
ਰਿਸ਼ਭ ਪੰਤ ਤ ੇ ਸ਼ੁਭਮਨ ਗਿੱਲ ‘ ਚੋ ਂ ਕੌਣ ਬਿਹਤਰ?
ਟੈਸਟ ਟੀਮ ਦ ਾ ਕਪਤਾਨ ਬਣਨ ਦੀਆ ਂ ਚਰਚਾਵਾ ਂ ਖੱਬ ੇ ਹੱਥ ਦ ੇ ਬੱਲੇਬਾਜ ਼ ਰਿਸ਼ਭ ਪੰਤ ਦੀਆ ਂ ਵ ੀ ਹਨ।
ਹਾਲਾਂਕ ਿ ਇਸ ਬਾਰ ੇ ਖੇਡ ਪੱਤਰਤਾਰ ਸ਼ਿਖਰ ਲੂਥਰ ਾ ਕਹਿੰਦ ੇ ਹਨ ਕ ਿ ਰਿਸ਼ਭ ਪੰਤ ਇਸ ਵਿੱਚ ਫਿੱਟ ਨਹੀ ਂ ਬੈਠਦੇ । ਕਿਉਂਕ ਿ ਰਿਸ਼ਭ ਪੰਤ ਦ ੀ ਹਾਲੀਆ ਫਾਰਮ ਚੰਗ ੀ ਨਹੀ ਂ ਰਹ ੀ ਹੈ । ਉਹ ਕ੍ਰਿਕਟ ਦ ੇ ਤਿੰਨ ੋ ਫਾਰਮੈਟ ਵ ੀ ਨਹੀ ਂ ਖੇਡ ਰਹੇ।
ਹਾਲਾਂਕ ਿ ਕ ਿ ਉਨ੍ਹਾ ਂ ਕ ਿ ਰਿਸ਼ਭ ਪੰਤ ਨ ੇ ਆਸਟ੍ਰੇਲੀਆ ਵਿੱਚ ਟੈਸਟ ਮੈਚਾ ਂ ਵਿੱਚ ਚੰਗੀਆ ਂ ਪਾਰੀਆ ਂ ਜ਼ਰੂਰ ਖੇਡੀਆ ਂ ਹਨ ਪਰ ਉਹ ਲਗਾਤਾਰ ਟੀਮ ਨੂ ੰ ਚੰਗ ਾ ਪ੍ਰਦਰਸ਼ਨ ਦੇਣ ਵਿੱਚ ਨਾਕਾਮ ਰਹ ੇ ਹਨ।
ਇਸ ੇ ਲਈ ਰਿਸ਼ਭ ਪੰਤ ਤ ੇ ਸ਼ੁਭਮਨ ‘ ਚੋ ਂ ਸ਼ਿਖਰ ਲੂਥਰ ਾ ਗਿੱਲ ਨੂ ੰ ਅੱਗ ੇ ਮੰਨਦ ੇ ਹਨ । ਕਿਉਂਕ ਿ ਸ਼ੁਭਮਨ ਗਿੱਲ ਨ ੇ ਕ੍ਰਿਕਟ ਦ ੇ ਤਿੰਨ ੇ ਫਾਰਮੈਟ ‘ ਚੋ ਂ ਚੰਗ ਾ ਪ੍ਰਦਰਸ਼ਨ ਕਰਕ ੇ ਦਿਖਾਇਆ ਹੈ।

ਆਈਪੀਐੱਲ ਵਿੱਚ ਸ਼ੁਭਮਨ ਗਿੱਲ ਕਰ ਰਹ ੇ ਕਮਾਲ
ਸ਼ੁਭਮਨ ਗਿੱਲ ਦ ੇ ਕਪਤਾਨ ਬਣਨ ਦੀਆ ਂ ਚਰਚਾਵਾ ਂ ਦਰਮਿਆਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦ ੇ ਸਕੱਤਰ ਦਿਲਸ਼ੇਰ ਖੰਨ ਾ ਨ ੇ ਕਿਹਾ,” ਪੰਜਾਬ ਲਈ ਚੰਗ ੀ ਗੱਲ ਹੋਵੇਗ ੀ ਕ ਿ ਜੇਕਰ ਉਹ ਟੈਸਟ ਕ੍ਰਿਕਟ ਟੀਮ ਦ ੇ ਕਪਤਾਨ ਬਣਦ ੇ ਹਨ ।”
” ਸ਼ੁਭਮਨ ਨੂ ੰ ਜਦੋ ਂ ਵ ੀ ਇੰਨ ੀ ਘੱਟ ਉਮਰ ਵਿੱਚ ਕੋਈ ਜ਼ਿੰਮੇਦਾਰ ੀ ਮਿਲ ੀ ਹ ੈ ਉਨ੍ਹਾ ਂ ਨ ੇ ਉਸ ਨੂ ੰ ਬਾਖੂਬ ੀ ਨਿਭਾਇਆ ਹੈ । ਆਈਪੀਐੱਲ ਵਿੱਚ ਗੁਜਰਾਤ ਟੀਮ ਦ ੀ ਕਪਤਾਨ ੀ ਦੌਰਾਨ ਉਨ੍ਹਾ ਂ ਨ ੇ ਆਪਣ ੀ ਕਾਬਲੀਅਤ ਨੂ ੰ ਸਾਬਿਤ ਵ ੀ ਕੀਤ ਾ ਹੈ । ਸ਼ੁਭਮਨ ਹੋਣਹਾਰ ਖਿਡਾਰ ੀ ਹ ੈ ਤ ੇ ਭਾਰਤ ੀ ਕ੍ਰਿਕਟ ਦ ੀ ਭਵਿੱਖ ਵੀ ।”
ਸ਼ੁਭਮਨ ਗਿੱਲ ਦ ਾ ਮੌਜੂਦ ਾ ਆਈਪੀਐੱਲ ਸੀਜ਼ਨ
ਆਈਪੀਐੱਲ ਵਿੱਚ ਸ਼ੁਭਮਨ ਦ ੀ ਕਪਤਾਨ ੀ ਵਿੱਚ ਗੁਜਰਾਤ ਟਾਈਟਨਜ ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹ ੀ ਹੈ।
ਗੁਜਰਾਤ ਨ ੇ ਹੁਣ ਤੱਕ 11 ਮੈਚਾ ਂ ‘ ਚੋ ਂ 8 ਮੈਚ ਜਿੱਤ ੇ ਹਨ । ਅੰਕ ਸੂਚ ੀ ਵਿੱਚ ਗੁਜਾਰਤ ਦ ੀ ਟੀਮ 16 ਅੰਕਾ ਂ ਨਾਲ ਸਿਖਰ ‘ ਤ ੇ ਹੈ । ਇਸ ਆਈਪੀਐੱਲ ਸੀਜ਼ਨ ਵਿੱਚ ਸ਼ੁਭਮਨ ਗਿੱਲ ਹੁਣ ਤੱਕ 508 ਦੌੜਾ ਂ ਬਣ ਾ ਚੁੱਕ ੇ ਹਨ । ਜਿਸ ਵਿੱਚ ਉਨ੍ਹਾ ਂ ਨ ੇ 5 ਅਰਧ ਸੈਂਕੜ ੇ ਵ ੀ ਜੜ ੇ ਹਨ।

ਤਸਵੀਰ ਸਰੋਤ, Getty Images
ਸ਼ੁਭਮਨ ਗਿੱਲ ਦ ਾ ਟੈਸਟ ਕਰੀਅਰ
25 ਸਾਲ ਦ ੇ ਸ਼ੁਭਮਨ ਗਿੱਲ ਨ ੇ ਆਪਣ ੇ ਟੈਸਟ ਜੀਵਨ ਦ ੀ ਸ਼ੁਰੂਆਤ 2020 ਵਿੱਚ ਆਸਟ੍ਰੇਲੀਆ ਦ ੇ ਖ਼ਿਲਾਫ ਼ ਕੀਤ ੀ ਸੀ । ਸ਼ੁਭਮਨ ਨ ੇ ਹੁਣ ਤੱਕ 32 ਟੈਸਟ ਮੈਚ ਖੇਡ ੇ ਹਨ।
ਇਨ੍ਹਾ ਂ 32 ਮੈਚਾ ਂ ਦੀਆ ਂ 59 ਪਾਰੀਆ ਂ ਵਿੱਚ ਸ਼ੁਭਮਨ ਨ ੇ 35 ਦ ੀ ਔਸਤ ਨਾਲ 1893 ਦੌੜਾ ਂ ਬਣਾਈਆ ਂ ਹਨ । ਇਸ ਵਿੱਚ 5 ਸੈਂਕੜ ੇ ਅਤ ੇ 7 ਅਰਧ ਸੈਂਕੜ ੇ ਸ਼ਾਮਿਲ ਹਨ । ਟੈਸਟ ਕ੍ਰਿਕਟ ਵਿੱਚ ਸ਼ੁਭਮਨ ਗਿੱਲ ਦ ਾ ਸਭ ਤੋ ਂ ਬਿਹਤਰ ਸਕੋਰ 128 ਰਿਹ ਾ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI