Home ਰਾਸ਼ਟਰੀ ਖ਼ਬਰਾਂ ਸਲੀਪ ਬੈਂਕਿੰਗ: ਕ ੀ ਵੱਧ ਨੀਂਦ ਲ ੈ ਕ ੇ ਆਉਣ ਵਾਲ...

ਸਲੀਪ ਬੈਂਕਿੰਗ: ਕ ੀ ਵੱਧ ਨੀਂਦ ਲ ੈ ਕ ੇ ਆਉਣ ਵਾਲ ੇ ਉਨੀਂਦਰ ੇ ਨੂ ੰ ਪੂਰ ਾ ਕੀਤ ਾ ਜ ਾ ਸਕਦ ਾ ਹ ੈ

5
0

Source :- BBC PUNJABI

ਨੀਂਦ

ਤਸਵੀਰ ਸਰੋਤ, Getty Images

ਧਿਆਨ ਵਧਾਉਣ ਤੋ ਂ ਲ ੈ ਕ ੇ ਖੇਡਾ ਂ ਵਿੱਚ ਪ੍ਰਦਰਸ਼ਨ ਸੁਧਾਰਨ ਤੱਕ, ਕੁਝ ਵਿਗਿਆਨੀਆ ਂ ਦ ਾ ਮੰਨਣ ਾ ਹ ੈ ਕ ਿ ਅਗਲੇਰ ੇ ਉਨੀਂਦਰ ੇ ਲਈ ਪਹਿਲਾ ਂ ਨੀਂਦ ਲ ੈ ਕ ੇ ਉਸ ਨੂ ੰ” ਜਮ੍ਹਾ ਂ” ਕਰਨ ਾ ਕਈ ਫਾਇਦ ੇ ਦ ੇ ਸਕਦ ਾ ਹੈ।

ਵੀਕਐਂਡ ਹੈ । ਅਲਾਰਮ ਬੰਦ ਕਰਨ ਅਤ ੇ ਇੱਕ ਘੰਟ ਾ ਜਾ ਂ ਵੱਧ ਸਮਾ ਂ ਸੌ ਂ ਕ ੇ ਵਾਧ ੂ ਨੀਂਦ ਲੈਣ ਦ ਾ ਸਭ ਤੋ ਂ ਵਧੀਆ ਮੌਕਾ।

ਜਿਨ੍ਹਾ ਂ ਲੋਕਾ ਂ ਦ ੀ ਅਕਸਰ ਹਫ਼ਤ ੇ ਦ ੇ ਦਿਨਾ ਂ ਵਿੱਚ ਨੀਂਦ ਪੂਰ ੀ ਨਹੀ ਂ ਹੁੰਦ ੀ ਉਹ ਉਸ ਉਨੀਂਦਰ ੇ ਦ ੀ ਭਰਪਾਈ ਲਈ ਵੀਕਐਂਡ ‘ ਤ ੇ ਵੱਧ ਸ ੋ ਲੈਂਦ ੇ ਹਨ । ਪਰ ਕ ੀ ਅਸੀ ਂ ਇਸ ਬਾਰ ੇ ਗ਼ਲਤ ਢੰਗ ਨਾਲ ਸੋਚ ਰਹ ੇ ਹਾਂ?

ਕ ੀ ਇਹ ਜ਼ਿਆਦ ਾ ਫਾਇਦੇਮੰਦ ਨਹੀ ਂ ਹੋਵੇਗ ਾ ਕ ਿ ਕਿਸ ੇ ਮਸਰੂਫ ਼ ਸਮੇ ਂ ਤੋ ਂ ਪਹਿਲਾ ਂ ਹ ੀ ਵੱਧ ਨੀਂਦ ਲ ੈ ਲਈ ਜਾਵੇ, ਤਾ ਂ ਜ ੋ ਬਾਅਦ ਵਿੱਚ ਨੀਂਦ ਦ ੀ ਕਮ ੀ ਦ ੇ ਅਸਰ ਘੱਟ ਕੀਤ ੇ ਜ ਾ ਸਕਣ?

ਕੁਝ ਖੋਜਕਾਰਾ ਂ ਮੁਤਾਬਕ, ਸਲੀਪ ਬੈਂਕਿੰਗ ਭਾਵ ਕਿਸ ੇ ਅਜਿਹ ੇ ਸਮੇ ਂ ਤੋ ਂ ਪਹਿਲਾ ਂ ਕਈ ਰਾਤਾ ਂ ਤੱਕ ਵੱਧ ਨੀਂਦ ਲੈਣ ਾ ਜਦੋ ਂ ਅੱਗ ੇ ਨੀਂਦ ਘੱਟ ਲੈਣ ਦ ੀ ਸੰਭਾਵਨ ਾ ਹੋਵ ੇ ਇੱਕ ਪ੍ਰਭਾਵਸ਼ਾਲ ੀ ਤਰੀਕ ਾ ਹ ੋ ਸਕਦ ਾ ਹੈ।
ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਇਸ ਨਾਲ ਦਿਮਾਗ ਼ ਅੱਗ ੇ ਲਈ ਜ਼ਰੂਰ ੀ ਸਰੋਤ ਇਕੱਠ ੇ ਕਰ ਲੈਂਦ ਾ ਹੈ, ਜਿਸ ਨਾਲ ਨੀਂਦ ਦ ੀ ਕਮ ੀ ਦੌਰਾਨ ਚੌਕਸ ੀ ਅਤ ੇ ਸੋਚਣ-ਸਮਝਣ ਦ ੀ ਸਮਰੱਥ ਾ ਬਿਹਤਰ ਰਹਿੰਦ ੀ ਹੈ।

ਇਹ ਵਿਚਾਰ ਟਿਕਟੌਕ ‘ ਤ ੇ ਵੈੱਲਨੈੱਸ ਨਾਲ ਜੁੜ ੇ ਲੋਕਾ ਂ ਵਿੱਚ ਤੇਜ਼ ੀ ਨਾਲ ਲੋਕਪ੍ਰਿਅ ਹ ੋ ਰਿਹ ਾ ਹੈ।

ਕਈ ਲੋਕ ਲੰਬ ੇ ਸਫ਼ਰਾ ਂ ਜਾ ਂ ਵੱਡ ੇ ਕੰਮਕਾਜ ੀ ਇਵੈਂਟ ਤੋ ਂ ਪਹਿਲਾ ਂ ਸਲੀਪ ਬੈਂਕਿੰਗ ਦ ੀ ਸਲਾਹ ਦਿੰਦ ੇ ਹਨ, ਤਾ ਂ ਜ ੋ ਦਿਮਾਗ਼ ੀ ਕਾਰਗੁਜ਼ਾਰ ੀ ਸੁਧਰ ੇ ਜਾ ਂ ਮਸਰੂਫ ਼ ਸਮੇ ਂ ਤੋ ਂ ਪਹਿਲਾ ਂ ਇੱਕ ਤਰ੍ਹਾ ਂ ਦ ੀ ਸੁਰੱਖਿਆ ਬਣ ੀ ਰਹੇ । ਪਰ ਸਵਾਲ ਇਹ ਹ ੈ ਕ ਿ ਕ ੀ ਇਹ ਵਾਕਈ ਕੰਮ ਕਰਦ ਾ ਹੈ?
ਬੈਂਕ ਖਾਤ ੇ ਵਾਲ ੀ ਉਦਾਹਰਨ ਦ ੇ ਆਧਾਰ ‘ ਤੇ, ਜਿੱਥ ੇ ਪਹਿਲਾ ਂ ਪੈਸ ੇ ਜਮ੍ਹਾ ਂ ਕਰਵ ਾ ਲਏ ਜਾਣ ਤਾ ਂ ਬਾਅਦ ਵਿੱਚ ਖਰਚ ਕਰਨ ‘ ਤ ੇ ਖਾਤ ਾ ਜਲਦ ੀ ਘਾਟ ੇ ਵਿੱਚ ਨ ਾ ਜਾਂਦਾ, ਸਲੀਪ ਬੈਂਕਿੰਗ ਦ ਾ ਵਿਚਾਰ 2009 ਵਿੱਚ ਅਮਰੀਕ ਾ ਦ ੇ ਵਾਲਟਰ ਰੀਡ ਆਰਮ ੀ ਇੰਸਟੀਚਿਊਟ ਆਫ ਼ ਰਿਸਰਚ ਦ ੇ ਨੀਂਦ ਵਿਗਿਆਨੀਆ ਂ ਨ ੇ ਪੇਸ਼ ਕੀਤ ਾ ਸੀ।

ਇਸ ਟੀਮ ਦ ੀ ਅਗਵਾਈ ਟ੍ਰੇਸ ੀ ਰੱਪ ਕਰ ਰਹ ੀ ਸੀ, ਜ ੋ ਹੁਣ ਯੂਟਾਹ ਸਟੇਟ ਯੂਨੀਵਰਸਿਟ ੀ ਨਾਲ ਜੁੜ ੀ ਹੋਈ ਹੈ । ਟੀਮ ਇਹ ਜਾਂਚ ਕਰਨ ਾ ਚਾਹੁੰਦ ੀ ਸ ੀ ਕ ਿ ਕ ੀ ਮਿਸ਼ਨਾ ਂ ਤੋ ਂ ਪਹਿਲਾ ਂ ਵੱਧ ਨੀਂਦ ਲੈਣ ਨਾਲ ਸੈਨਿਕਾ ਂ ਦ ੀ ਚੌਕਸ ੀ ਸੁਧਰ ਸਕਦ ੀ ਹੈ।

ਇਸ ਅਧਿਐਨ ਵਿੱਚ 24 ਫੌਜ ੀ ਕਰਮਚਾਰੀਆ ਂ ਨੂ ੰ ਦ ੋ ਗਰੁੱਪਾ ਂ ਵਿੱਚ ਵੰਡਿਆ ਗਿਆ । ਇੱਕ ਗਰੁੱਪ ਨੂ ੰ ਹਰ ਰਾਤ ਸੱਤ ਘੰਟ ੇ ਬਿਸਤਰ ‘ ਚ ਰਹਿਣ ਦ ੀ ਆਗਿਆ ਸੀ, ਜਦਕ ਿ ਦੂਜ ੇ ਗਰੁੱਪ ਨੂ ੰ ਦਸ ਘੰਟੇ।

ਅਗਲ ੇ ਹਫ਼ਤ ੇ ਦੌਰਾਨ ਸਾਰ ੇ ਭਾਗੀਦਾਰਾ ਂ ਦ ੀ ਨੀਂਦ ਘਟ ਾ ਕ ੇ ਹਰ ਰਾਤ ਸਿਰਫ ਼ ਤਿੰਨ ਘੰਟ ੇ ਕਰ ਦਿੱਤ ੀ ਗਈ । ਇਸ ਤੋ ਂ ਬਾਅਦ ਉਨ੍ਹਾ ਂ ਨੂ ੰ ਮੁੜ ਅੱਠ ਘੰਟ ੇ ਨੀਂਦ ਲੈਣ ਦ ੀ ਆਗਿਆ ਮਿਲੀ।

ਨਤੀਜ ੇ ਕਾਫ ੀ ਧਿਆਨ ਖਿੱਚਣ ਵਾਲ ੇ ਸਨ । ਜਿਨ੍ਹਾ ਂ ਲੋਕਾ ਂ ਨ ੇ ਪਹਿਲਾ ਂ ਤਿੰਨ ਘੰਟ ੇ ਵੱਧ ਨੀਂਦ ਲਈ ਸੀ, ਉਨ੍ਹਾ ਂ ਦ ੀ ਚੌਕਸ ੀ ਅਤ ੇ ਧਿਆਨ ਕਾਇਮ ਰੱਖਣ ਦ ੀ ਸਮਰੱਥ ਾ ਵਿੱਚ ਨੀਂਦ ਘੱਟ ਹੋਣ ਦ ੇ ਦੌਰਾਨ ਘੱਟ ਕਮ ੀ ਆਈ।

ਗੁੱਲਕ

ਤਸਵੀਰ ਸਰੋਤ, Serenity Strull/ BBC

ਇਸ ਤੋ ਂ ਇਲਾਵਾ, ਉਹ ਉਨ੍ਹਾ ਂ ਦ ੇ ਮੁਕਾਬਲ ੇ ਆਪਣ ੀ ਆਮ ਕਾਰਗੁਜ਼ਾਰ ੀ ‘ ਤ ੇ ਵ ੀ ਜਲਦ ੀ ਵਾਪਸ ਆ ਗਏ ਜ ੋ ਪਹਿਲਾ ਂ ਵੱਧ ਨਹੀ ਂ ਸੁੱਤ ੇ ਸਨ।

ਬਾਅਦ ਦ ੇ ਸਾਲਾ ਂ ਵਿੱਚ ਵੱਖ-ਵੱਖ ਹਾਲਾਤਾ ਂ ‘ ਚ ਹੋਈ ਖੋਜ ਨ ੇ ਵ ੀ ਦੱਸਿਆ ਹ ੈ ਕ ਿ ਸਲੀਪ ਬੈਂਕਿੰਗ ਬਿਨਾ ਂ ਨੀਂਦ ਵਾਲੀਆ ਂ ਰਾਤਾ ਂ ਤੋ ਂ ਪਹਿਲਾ ਂ ਦਿਮਾਗ ੀ ਅਤ ੇ ਸਰੀਰਕ ਤੌਰ ‘ ਤ ੇ ਇੱਕ ਤਰ੍ਹਾ ਂ ਦ ੀ ਸੁਰੱਖਿਆ ਦ ੇ ਤੌਰ ‘ ਤ ੇ ਕੰਮ ਕਰ ਸਕਦ ੀ ਹੈ।

2023 ਵਿੱਚ ਮਿਆਮ ੀ ਦ ੇ ਇੱਕ ਹਸਪਤਾਲ ਵਿੱਚ ਡਾਕਟਰਾ ਂ ‘ ਤ ੇ ਕੀਤ ੀ ਗਈ ਇੱਕ ਸਟੱਡ ੀ ਵਿੱਚ ਪਾਇਆ ਗਿਆ ਕ ਿ ਤਿੰਨ ਰਾਤਾ ਂ ਤੱਕ ਲਗਭਗ 90 ਮਿੰਟ ਵਾਧ ੂ ਨੀਂਦ ਲੈਣ ਨਾਲ ਅਗਲ ੇ ਦ ੋ ਹਫ਼ਤਿਆ ਂ ਦ ੀ ਨਾਈਟ ਸ਼ਿਫ਼ਟ ਦੌਰਾਨ ਉਨ੍ਹਾ ਂ ਦ ੀ ਕਾਰਗੁਜ਼ਾਰ ੀ ਬਿਹਤਰ ਰਹੀ।
ਸੇਲਿੰਗ ਰੇਸ ( ਬੇੜੀਆ ਂ ਦ ੀ ਦੌੜ ) ਵਿੱਚ ਹਿੱਸ ਾ ਲੈਣ ਵਾਲ ੇ ਖਿਡਾਰ ੀ ਅਕਸਰ ਸਲੀਪ ਬੈਂਕਿੰਗ ਵਰਤਦ ੇ ਹਨ ਅਤ ੇ ਇਹ ਛੋਟੀਆ ਂ ਦੌੜਾ ਂ ਦੌਰਾਨ ਨੀਂਦ ਦ ੀ ਕਮ ੀ ਕਾਰਨ ਹੋਣ ਵਾਲੀਆ ਂ ਗ਼ਲਤੀਆ ਂ ਅਤ ੇ ਪ੍ਰਤੀਕਿਰਿਆ ਦ ੇ ਸਮੇ ਂ ਨੂ ੰ ਘਟਾਉਂਦ ੀ ਨਜ਼ਰ ਆਈ ਹੈ।
ਪੇਸ਼ਾਵਰ ਰਗਬ ੀ ਖਿਡਾਰ ੀ ਜਿਨ੍ਹਾ ਂ ਨ ੇ ਤਿੰਨ ਹਫ਼ਤਿਆ ਂ ਤੱਕ ਹਰ ਰਾਤ ਦਸ ਘੰਟ ੇ ਨੀਂਦ ਲਈ, ਉਨ੍ਹਾ ਂ ਵਿੱਚ ਸਰੀਰਕ ਤਣਾਅ ਘੱਟ ਪਾਇਆ ਗਿਆ।
ਬਾਸਕਟਬਾਲ ਖਿਡਾਰੀਆ ਂ ਜਿਨ੍ਹਾ ਂ ਨ ੇ ਪੰਜ ਤੋ ਂ ਸੱਤ ਹਫ਼ਤਿਆ ਂ ਤੱਕ ਵੱਧ ਨੀਂਦ ਲਈ, ਉਨ੍ਹਾ ਂ ਦ ੀ ਸ਼ੂਟਿੰਗ ਸਹ ੀ ਹੋਈ ਅਤ ੇ ਉਹ ਤੇਜ ਼ ਦੌੜਣ ਦ ੇ ਯੋਗ ਹ ੋ ਗਏ।
ਸੁੱਤੀ ਹੋਈ ਔਰਤ

ਸਲੀਪ ਬੈਂਕ ਜਾ ਂ ਕ੍ਰੇਡਿਟ ਕਾਰਡ?

ਪਰ ਸਲੀਪ ਬੈਂਕਿੰਗ ਦ ੀ ਧਾਰਨ ਾ ਅਜ ੇ ਵ ੀ ਵਿਵਾਦ ੀ ਹੈ । ਸਾਰ ੇ ਖੋਜਕਾਰ ਇਸ ਗੱਲ ਨਾਲ ਸਹਿਮਤ ਨਹੀ ਂ ਹਨ ਕ ਿ ਨੀਂਦ ਨੂ ੰ ਜਾਣ-ਬੁੱਝ ਕ ੇ” ਜਮ੍ਹਾ ਂ” ਕਰ ਕ ੇ ਬਾਅਦ ਵਿੱਚ ਲੰਬ ੇ ਸਮੇ ਂ ਤੱਕ ਜਾਗਣ ਲਈ ਵਰਤਿਆ ਜ ਾ ਸਕਦ ਾ ਹੈ।

ਕੁਝ ਵਿਗਿਆਨ ੀ ਕਹਿੰਦ ੇ ਹਨ ਕ ਿ ਇਹ ਸਮਝਣ ਾ ਔਖ ਾ ਹ ੈ ਕ ਿ ਕ ੀ ਸਰੀਰ ਵਾਕਈ ਭਵਿੱਖ ਲਈ ਨੀਂਦ ਸੰਭਾਲ ਰਿਹ ਾ ਹ ੈ ਜਾ ਂ ਫਿਰ ਸਿਰਫ ਼ ਪਹਿਲਾ ਂ ਤੋ ਂ ਮੌਜੂਦ ਨੀਂਦ ਦ ੀ ਘਾਟ ਨੂ ੰ ਪੂਰ ਾ ਕਰ ਰਿਹ ਾ ਹੈ।
ਸ਼ਿਫ਼ਟ ਵਰਕਰਾ ਂ ਵਿੱਚ ਸਲੀਪ ਬੈਂਕਿੰਗ ਬਾਰ ੇ ਕੀਤ ੀ ਗਈ ਇੱਕ ਵਿਗਿਆਨਕ ਸਮੀਖਿਆ ਨ ੇ ਇਹ ਵ ੀ ਦਰਸਾਇਆ ਹ ੈ ਕ ਿ ਕੁਝ ਅਧਿਐਨਾ ਂ ਵਿੱਚ ਪੱਖਪਾਤ ਹ ੋ ਸਕਦ ਾ ਹੈ । ਖੋਜਕਾਰਾ ਂ ਦ ਾ ਕਹਿਣ ਾ ਹ ੈ ਕ ਿ ਮੌਜੂਦ ਾ ਰਿਸਰਚ ਇਹ ਸਾਬਤ ਨਹੀ ਂ ਕਰਦ ੀ ਕ ਿ ਕਾਰਗੁਜ਼ਾਰ ੀ ਵਿੱਚ ਆਇਆ ਸੁਧਾਰ ਸਿੱਧ ੇ ਤੌਰ ‘ ਤ ੇ ਅੱਗ ੇ ਤੋ ਂ ਵੱਧ ਨੀਂਦ ਲੈਣ ਕਾਰਨ ਹ ੀ ਹੋਇਆ ਹੈ।

ਇਸ ਤਰਕ ਦ ੇ ਕੇਂਦਰ ਵਿੱਚ ਇਹ ਸਵਾਲ ਹ ੈ ਕ ਿ ਸਾਡ ੇ ਸਰੀਰ ਨੂ ੰ ਨੀਂਦ ਦ ੀ ਲੋੜ ਕਿਉ ਂ ਪੈਂਦ ੀ ਹੈ।

ਹੈਕਨਸੈਕ ਮੈਰਿਡੀਅਨ ਸਕੂਲ ਆਫ ਼ ਮੈਡੀਸਨ ਦ ੇ ਨੀਂਦ ਵਿਭਾਗ ਦ ੇ ਐਸੋਸੀਏਟ ਪ੍ਰੋਫੈਸਰ ਪੀਟਰ ਪੋਲੋਸ ਕਹਿੰਦ ੇ ਹਨ,” ਨੀਂਦ ਬਾਰ ੇ ਕਈ ਸਿਧਾਂਤ ਹਨ । ਨੀਂਦ ਦੌਰਾਨ ਸਰੀਰ ਦ ੇ ਮੈਟਾਬੋਲਿਕ, ਹਾਰਮੋਨਲ, ਨਰਵਸ ਅਤ ੇ ਦਿਮਾਗ਼ ੀ ਕੰਮ ਠੀਕ ਹੁੰਦ ੇ ਹਨ । ਦਿਮਾਗ ਼ ਲਈ ਇਹ ਸਮਾ ਂ ਸੋਚਾ ਂ ਨੂ ੰ ਸਹ ੀ ਢੰਗ ਨਾਲ ਸੈਟ ਕਰਨ ਜਾ ਂ ਜ਼ਰੂਰ ੀ ਜਾਣਕਾਰ ੀ ਨੂ ੰ ਤਰਜੀਹ ਦੇਣ ਦ ਾ ਹੁੰਦ ਾ ਹੈ ।”

ਸਰੀਰਕ ਤੌਰ ‘ ਤ ੇ ਨੀਂਦ ਸਾਡ ੇ ਸਰੀਰ ਦ ੇ ਅਰਬਾ ਂ ਸੈੱਲਾ ਂ ਲਈ ਬਹੁਤ ਜ਼ਰੂਰ ੀ ਹੈ । ਯੂਨੀਵਰਸਿਟ ੀ ਆਫ ਼ ਮਿਨੇਸੋਟ ਾ ਦ ੇ ਨਰੋਲੋਜ ੀ ਪ੍ਰੋਫੈਸਰ ਮਾਈਕਲ ਹੌਵਲ ਕਹਿੰਦ ੇ ਹਨ,” ਸਾਰ ੇ ਸੈੱਲਾ ਂ ਨੂ ੰ ਠੀਕ ਤਰੀਕ ੇ ਨਾਲ ਕੰਮ ਕਰਨ ਲਈ ਨੀਂਦ ਦ ੀ ਲੋੜ ਹੁੰਦ ੀ ਹੈ । ਦਿਨ ਭਰ ਸਰੀਰ ਅਤ ੇ ਦਿਮਾਗ ਼ ਵਿੱਚ ਕਈ ਕਿਸਮ ਦ ੇ ਫ਼ਜ਼ੂਲ ਪਦਾਰਥ ਇਕੱਠ ੇ ਹ ੋ ਜਾਂਦ ੇ ਹਨ । ਨੀਂਦ ਦੌਰਾਨ ਦਿਮਾਗ ਼ ਇਨ੍ਹਾ ਂ ਨੂ ੰ ਸਾਫ ਼ ਕਰਦ ਾ ਹੈ ।”
ਨੀਂਦ

ਤਸਵੀਰ ਸਰੋਤ, Getty Images

ਇਸ ੇ ਲਈ ਨੀਂਦ ਦ ੀ ਗੰਭੀਰ ਘਾਟ ਬਹੁਤ ਨੁਕਸਾਨਦਾਇਕ ਹੁੰਦ ੀ ਹੈ । ਪੋਲੋਸ ਕਹਿੰਦ ੇ ਹਨ,” ਕਦੇ-ਕਦ ੇ ਇੱਕ ਘੰਟ ਾ ਨੀਂਦ ਘੱਟ ਹ ੋ ਜਾਣ ਨਾਲ ਅਕਸਰ ਕੋਈ ਵੱਡ ਾ ਅਸਰ ਨਹੀ ਂ ਪੈਂਦਾ । ਸਮੱਸਿਆ ਉਦੋ ਂ ਹੁੰਦ ੀ ਹ ੈ ਜਦੋ ਂ ਅਜਿਹ ਾ ਲਗਾਤਾਰ ਹੋਵੇ । ਇਸ ਦ ੇ ਅਸਰ ਸਮੇ ਂ ਨਾਲ ਵੱਧਦ ੇ ਜਾਂਦ ੇ ਹਨ, ਜਿਵੇ ਂ ਕੰਮ ਜਾ ਂ ਸਮਾਜਿਕ ਜੀਵਨ ਵਿੱਚ ਕਾਰਗੁਜ਼ਾਰ ੀ ਘਟਣਾ, ਉਤਸ਼ਾਹ ਦ ੀ ਕਮ ੀ ਅਤ ੇ ਸੋਚਣ-ਸਮਝਣ ਵਿੱਚ ਸੁਸਤ ੀ ਆਉਣਾ।”

ਹੌਵੈਲ ਕਹਿੰਦ ੇ ਹਨ,” ਜੇ ਤੁਸੀ ਂ ਕੋਈ ਭਾਸ਼ ਾ ਜਾ ਂ ਸਾਜ ਼ ਸਿੱਖ ਰਹ ੇ ਹੋ, ਜਾ ਂ ਕੋਈ ਖਿਡਾਰ ੀ ਹ ੋ ਜ ੋ ਨਵੀ ਂ ਕਲ ਾ ਸਿੱਖਣ ਾ ਚਾਹੁੰਦ ਾ ਹੈ, ਤਾ ਂ ਤੁਹਾਨੂ ੰ ਧਿਆਨ ਲਗਾਉਣ ਅਤ ੇ ਜਾਣਕਾਰ ੀ ਸਮਝਣ ਵਿੱਚ ਦਿੱਕਤ ਆਵੇਗੀ । ਨਾਲ ਹੀ, ਉਸ ਜਾਣਕਾਰ ੀ ਨੂ ੰ ਲੰਬ ੇ ਸਮੇ ਂ ਲਈ ਯਾਦ ਰੱਖਣ ਾ ਵ ੀ ਔਖ ਾ ਹ ੋ ਜਾਵੇਗਾ ।”
ਟ੍ਰੇਸ ੀ ਰੱਪ ਅਤ ੇ ਉਨ੍ਹਾ ਂ ਦ ੇ ਸਾਥੀਆ ਂ ਦ ਾ ਮੰਨਣ ਾ ਹ ੈ ਕ ਿ ਸਲੀਪ ਬੈਂਕਿੰਗ ਦਿਮਾਗ ਼ ਨੂ ੰ ਨਰਵ ਸੈੱਲਾ ਂ ਦ ੇ ਫ਼ਜ਼ੂਲ ਪਦਾਰਥ ਸਾਫ ਼ ਕਰਨ ਅਤ ੇ ਗਲਾਇਕੋਜਨ ਸਟੋਰ ਭਰਨ ਲਈ ਵਧੇਰ ੇ ਸਮਾ ਂ ਦਿੰਦ ੀ ਹੈ । ਇਹ ਗਲਾਇਕੋਜਨ ਦਿਮਾਗ ਼ ਲਈ ਊਰਜ ਾ ਦ ਾ ਮੁੱਖ ਸਰੋਤ ਹੁੰਦ ਾ ਹੈ, ਖ਼ਾਸ ਕਰਕ ੇ ਜਦੋ ਂ ਖੂਨ ਵਿੱਚ ਸ਼ੱਕਰ ਘੱਟ ਹ ੋ ਜਾਵੇ । ਇਸ ਨਾਲ ਨੀਂਦ ਦ ੀ ਕਮ ੀ ਆਉਣ ‘ ਤ ੇ ਦਿਮਾਗ ਼ ਵਧੀਆ ਤਰੀਕ ੇ ਨਾਲ ਨਿਭ ਸਕਦ ਾ ਹੈ।
ਨੀਂਦ

ਤਸਵੀਰ ਸਰੋਤ, Getty Images

ਸਵੇਰ ੇ ਜਾ ਂ ਰਾਤ ਨੂ ੰ ਬੈਂਕ ਕਰੀਏ?

ਸਲੀਪ ਬੈਂਕਿੰਗ ਦ ੇ ਸਮਰਥਕ ਕਹਿੰਦ ੇ ਹਨ ਕ ਿ ਇਹ ਤਰੀਕ ਾ ਹਰ ਉਸ ਵਿਅਕਤ ੀ ਲਈ ਲਾਭਦਾਇਕ ਹ ੋ ਸਕਦ ਾ ਹੈ, ਜਿਸ ਦ ੇ ਸਾਹਮਣ ੇ ਨੀਂਦ ਵਿੱਚ ਰੁਕਾਵਟ ਆਉਣ ਵਾਲ ੀ ਹੋਵੇ, ਜਿਵੇ ਂ ਲੰਬ ਾ ਹਵਾਈ ਸਫ਼ਰ, ਇਮਤਿਹਾਨਾ ਂ ਦ ੀ ਤਿਆਰ ੀ ਜਾ ਂ ਡੈੱਡਲਾਈਨ ਲਈ ਦੇਰ ਰਾਤ ਤੱਕ ਕੰਮ ਕਰਨਾ।

ਹੌਵੈਲ ਕਹਿੰਦ ੇ ਹਨ,” ਜੇ ਤੁਸੀ ਂ ਸਲੀਪ ਬੈਂਕਿੰਗ ਅਜ਼ਮਾਉਣ ਾ ਚਾਹੁੰਦ ੇ ਹੋ, ਤਾ ਂ ਮੈ ਂ ਇਹ ਸਲਾਹ ਦਿਆਂਗ ਾ ਕ ਿ ਜਿਸ ਕੰਮ ਜਾ ਂ ਸਮੇ ਂ ਦੌਰਾਨ ਤੁਹਾਨੂ ੰ ਨੀਂਦ ਘੱਟ ਹੋਣ ਦ ੀ ਸੰਭਾਵਨ ਾ ਹੈ, ਉਸ ਤੋ ਂ ਲਗਭਗ ਇੱਕ ਤੋ ਂ ਦ ੋ ਹਫ਼ਤ ੇ ਪਹਿਲਾਂ, ਜ ੇ ਹ ੋ ਸਕ ੇ ਤਾ ਂ ਹਰ ਰਾਤ 30 ਤੋ ਂ 60 ਮਿੰਟ ਵੱਧ ਨੀਂਦ ਲੈਣ ਦ ੀ ਕੋਸ਼ਿਸ ਼ ਕਰੋ ।”

ਉਹ ਮੰਨਦ ੇ ਹਨ ਕ ਿ ਸਵੇਰ ੇ ਅਲਾਰਮ ਥੋੜ੍ਹ ਾ ਦੇਰ ਨਾਲ ਲਗਾਉਣ ਾ ਆਮ ਤੌਰ ‘ ਤ ੇ ਆਸਾਨ ਹੁੰਦ ਾ ਹੈ, ਕਿਉਂਕ ਿ” ਸਧਾਰਣ ਤੌਰ’ ਤ ੇ ਲੋਕਾ ਂ ਲਈ ਸਵੇਰ ੇ ਦੇਰ ਤੱਕ ਸੌਣਾ, ਰਾਤ ਨੂ ੰ ਜਲਦ ੀ ਨੀਂਦ ਆਉਣ ਨਾਲੋ ਂ ਆਸਾਨ ਹੁੰਦ ਾ ਹੈ, ਹਾਲਾਂਕ ਿ ਇਹ ਹਰ ਕਿਸ ੇ ਲਈ ਲਾਜ਼ਮ ੀ ਨਹੀਂ ।”

ਇਸ ਦ ੇ ਉਲਟ, ਪੋਲੋਸ ਕਹਿੰਦ ੇ ਹਨ ਕ ਿ ਕੁਝ ਲੋਕਾ ਂ ਲਈ ਰਾਤ ਨੂ ੰ ਜਲਦ ੀ ਸੋਣ ਾ ਵਧੀਆ ਤਰੀਕ ਾ ਹ ੋ ਸਕਦ ਾ ਹੈ । ਉਹ ਕਹਿੰਦ ੇ ਹਨ,” ਜੇ ਤੁਹਾਡ ਾ ਸਰੀਰ ਸਵੇਰ ੇ 6 ਵਜ ੇ ਉੱਠਣ ਦ ਾ ਆਦ ੀ ਹੈ, ਤਾ ਂ ਤੁਸੀ ਂ ਅਲਾਰਮ 7 ਵਜ ੇ ਦ ਾ ਵ ੀ ਲਗ ਾ ਸਕਦ ੇ ਹੋ, ਪਰ ਫਿਰ ਵ ੀ ਸੰਭਵ ਹ ੈ ਕ ਿ ਤੁਸੀ ਂ 6 ਵਜ ੇ ਹ ੀ ਜਾਗ ਜਾਓ ।”

ਹੌਵੈਲ ਕਹਿੰਦ ੇ ਹਨ,” ਜੇ ਤੁਸੀ ਂ ਬਾਅਦ ਵਿੱਚ ਨੀਂਦ ਘੱਟ ਲੈਣ ੀ ਹੈ, ਤਾ ਂ ਦਿਨ ਵਿੱਚ ਨੈਪ ਲੈਣ ਾ ਵ ੀ ਆਪਣ ੀ ਨੀਂਦ ਦ ੇ ਖਾਤ ੇ ਵਿੱਚ ਜਮ੍ਹਾ ਂ ਕਰਨ ਦ ਾ ਇੱਕ ਬਹੁਤ ਪ੍ਰਭਾਵਸ਼ਾਲ ੀ ਤਰੀਕ ਾ ਹ ੈ”, ਬਸ਼ਰਤ ੇ ਇਹ ਤੁਹਾਡ ੀ ਰਾਤ ਦ ੀ ਨੀਂਦ ਨੂ ੰ ਪ੍ਰਭਾਵਿਤ ਨ ਾ ਕਰੇ।

ਇੱਕ ਗੱਲ ਜਿਸ ‘ ਤ ੇ ਖੋਜਕਾਰ ਸਹਿਮਤ ਨਹੀ ਂ ਹਨ, ਉਹ ਇਹ ਹ ੈ ਕ ਿ ਜ ੇ ਕੋਈ ਵਿਅਕਤ ੀ ਪਹਿਲਾ ਂ ਹ ੀ ਬਹੁਤ ਜ਼ਿਆਦ ਾ ਨੀਂਦ ਦ ੀ ਘਾਟ ਵਿੱਚ ਹੋਵੇ, ਤਾ ਂ ਕ ੀ ਸਲੀਪ ਬੈਂਕਿੰਗ ਫਾਇਦੇਮੰਦ ਹ ੋ ਸਕਦ ੀ ਹੈ।

ਟ੍ਰੇਸ ੀ ਰੱਪ ਅਤ ੇ ਉਨ੍ਹਾ ਂ ਦ ੇ ਸਾਥ ੀ ਕਹਿੰਦ ੇ ਹਨ ਕ ਿ ਇਹ ਸੰਭਵ ਹੈ, ਪਰ ਨਾਲ ਹ ੀ ਇਹ ਵ ੀ ਕਹਿੰਦ ੇ ਹਨ ਕ ਿ” ਨੀਂਦ ਦ ੀ ਘਾਟ ਨੂ ੰ ਜਿੰਨ ਾ ਜਲਦ ੀ ਹ ੋ ਸਕੇ, ਪੂਰ ਾ ਕਰਨ ਾ ਚਾਹੀਦ ਾ ਹੈ ।”

ਮੈਸਾਚੂਸੇਟਸ ਜਨਰਲ ਹਸਪਤਾਲ ਅਤ ੇ ਹਾਰਵਰਡ ਮੈਡੀਕਲ ਸਕੂਲ ਦ ੀ ਨਰੋਲੋਜ ੀ ਪ੍ਰੋਫੈਸਰ ਐਲਿਜ਼ਾਬੇਥ ਕਲੇਰਮੈਨ ਇਸ ਵਿਚਾਰ ਨਾਲ ਅਸਹਿਮਤ ਹਨ।

ਉਹ ਕਹਿੰਦ ੀ ਹਨ,” ਇਹ ਸਾਬਤ ਕਰਨ ਲਈ ਕ ਿ ਸਲੀਪ ਬੈਂਕਿੰਗ ਹੁੰਦ ੀ ਹੈ, ਇਹ ਦਿਖਾਉਣ ਾ ਪਵੇਗ ਾ ਕ ਿ ਕੋਈ ਵਿਅਕਤ ੀ ਥੱਕਿਆ ਨ ਾ ਹੋਣ ਦ ੇ ਬਾਵਜੂਦ ਵ ੀ ਸ ੌ ਸਕਦ ਾ ਹੈ, ਪਰ ਇਸਦ ਾ ਕੋਈ ਸਬੂਤ ਮੌਜੂਦ ਨਹੀ ਂ ਹੈ ।”

ਨੀਂਦ

ਤਸਵੀਰ ਸਰੋਤ, Getty Images

ਉਹ ਉਨ੍ਹਾ ਂ ਤਜਰਬਿਆ ਂ ਦ ਾ ਹਵਾਲ ਾ ਦਿੰਦ ੀ ਹ ੈ ਜਿੱਥ ੇ ਲੋਕਾ ਂ ਨੂ ੰ ਬਿਸਤਰ ਵਿੱਚ ਵੱਧ ਸਮਾ ਂ ਦਿੱਤ ਾ ਗਿਆ, ਪਰ ਉਹ ਵੱਧ ਨੀਂਦ ਨਹੀ ਂ ਲ ੈ ਸਕੇ।

ਇਸ ੇ ਲਈ ਉਹ ਕਹਿੰਦ ੀ ਹਨ ਕ ਿ ਨੀਂਦ ਇੱਕ ਗੁੱਲਕ ਵਾਂਗ ਨਹੀਂ, ਸਗੋ ਂ ਕ੍ਰੈਡਿਟ ਕਾਰਡ ਵਾਂਗ ਹੁੰਦ ੀ ਹੈ ।” ਦੂਜ ੇ ਸ਼ਬਦਾ ਂ ਵਿੱਚ, ਤੁਸੀ ਂ ਨੀਂਦ ਦ ਾ ਕਰਜ਼ ਾ ਤਾ ਂ ਬਣ ਾ ਸਕਦ ੇ ਹੋ, ਪਰ ਵਾਧ ੂ ਨੀਂਦ ਇਕੱਠ ੀ ਨਹੀ ਂ ਕਰ ਸਕਦੇ।

ਕਲੇਰਮੈਨ ਨੂ ੰ ਚਿੰਤ ਾ ਹ ੈ ਕ ਿ ਜ ੇ ਲੋਕ ਮੰਨ ਲੈਣ ਕ ਿ ਸਲੀਪ ਬੈਂਕਿੰਗ ਪ੍ਰਭਾਵਸ਼ਾਲ ੀ ਹੈ, ਤਾ ਂ ਉਹ ਸੋਚ ਸਕਦ ੇ ਹਨ ਕ ਿ ਪਹਿਲਾ ਂ ਚੰਗ ੀ ਨੀਂਦ ਲੈਣ ਤੋ ਂ ਬਾਅਦ ਹੁਣ ਨੀਂਦ ਘੱਟ ਕਰਨ ਾ ਠੀਕ ਹੈ।

ਉਹ ਕਹਿੰਦ ੀ ਹਨ”, ਇਸਦ ਾ ਮਤਲਬ ਇਹ ਹੋਵੇਗ ਾ ਕ ਿ ਉਹ ਆਪਣ ੇ ਆਪ ਨੂ ੰ ਉਸ ਚੀਜ ਼ ਤੋ ਂ ਵਾਂਝ ੇ ਕਰ ਰਹ ੇ ਹਨ, ਜ ੋ ਉਨ੍ਹਾ ਂ ਦ ੀ ਸਿਹਤ ਅਤ ੇ ਭਲਾਈ ਲਈ ਬੁਨਿਆਦ ੀ ਤੌਰ ‘ ਤ ੇ ਬਹੁਤ ਜ਼ਰੂਰ ੀ ਹੈ ।”

ਹਾਲਾਂਕਿ, ਉਹ ਗੁਆਚ ੀ ਹੋਈ ਨੀਂਦ ਪੂਰ ੀ ਕਰਨ ਦ ੇ ਹੱਕ ਵਿੱਚ ਹਨ, ਪਰ ਦੁਪਹਿਰ ੇ 45 ਮਿੰਟ ਤੋ ਂ ਵੱਧ ਨੈਪ ਲੈਣ ਤੋ ਂ ਸਾਵਧਾਨ ਵ ੀ ਕਰਦ ੀ ਹ ੈ ਕਿਉਂਕ ਿ ਇਸ ਨਾਲ ਉੱਠਣ ‘ ਤ ੇ ਸੁਸਤ ੀ ਆ ਸਕਦ ੀ ਹੈ, ਜਿਸਨੂ ੰ ਤਕਨੀਕ ੀ ਤੌਰ ‘ ਤ ੇ ਸਲੀਪ ਇਨਰਸ਼ੀਆ ਕਿਹ ਾ ਜਾਂਦ ਾ ਹੈ।

ਭਾਵੇ ਂ ਅਸੀ ਂ ਅੱਗ ੇ ਲਈ ਨੀਂਦ ਬੈਂਕ ਕਰ ਰਹ ੇ ਹਾ ਂ ਜਾ ਂ ਸਿਰਫ ਼ ਆਪਣ ੀ ਨੀਂਦ ਦ ੀ ਘਾਟ ਪੂਰ ੀ ਕਰ ਰਹ ੇ ਹਾਂ, ਇਹ ਗੱਲ ਸਪੱਸ਼ਟ ਹ ੈ ਕ ਿ ਹਰ ਰਾਤ ਲਗਭਗ ਅੱਧ ਾ ਘੰਟ ਾ ਵੱਧ ਨੀਂਦ ਲੈਣ ਾ ਆਮ ਤੌਰ ‘ ਤ ੇ ਫਾਇਦੇਮੰਦ ਹੁੰਦ ਾ ਹੈ।

ਹੌਵੈਲ ਕਹਿੰਦ ੇ ਹਨ ਕ ਿ ਜ ੇ ਕਿਸ ੇ ਵਿਅਕਤ ੀ ਨੂ ੰ ਨਿਯਮਤ ਤੌਰ ‘ ਤ ੇ ਹਰ ਰਾਤ 12 ਘੰਟਿਆ ਂ ਤੋ ਂ ਵੱਧ ਨੀਂਦ ਦ ੀ ਲੋੜ ਪੈਂਦ ੀ ਹੈ, ਤਾ ਂ ਇਹ ਕਿਸ ੇ ਅੰਦਰੂਨ ੀ ਸਮੱਸਿਆ ਦ ਾ ਸੰਕੇਤ ਹ ੋ ਸਕਦ ਾ ਹੈ।

ਪੋਲੋਸ ਕਹਿੰਦ ੇ ਹਨ ਕ ਿ ਭਾਵੇ ਂ ਸਲੀਪ ਬੈਂਕਿੰਗ ਕੰਮ ਕਰਦ ੀ ਵ ੀ ਹੋਵੇ, ਪਰ ਇਸਨੂ ੰ ਲੰਬ ੇ ਸਮੇ ਂ ਦ ਾ ਹੱਲ ਨਹੀ ਂ ਮੰਨਣ ਾ ਚਾਹੀਦਾ । ਉਹ ਕਹਿੰਦ ੇ ਹਨ”, ਆਪਣ ੀ ਹਰ ਨੀਂਦ ਦ ੀ ਸਮੱਸਿਆ ਜਾ ਂ ਕੰਮ ਅਤ ੇ ਸਮਾਜ ਵੱਲੋ ਂ ਪਾਏ ਜ ਾ ਰਹ ੇ ਦਬਾਅ ਦ ਾ ਹੱਲ ਇਸਨੂ ੰ ਨ ਾ ਬਣਾਓ ।”

ਆਖ਼ਿਰਕਾਰ, ਨੀਂਦ ਨਾਲ ਆਪਣ ੇ ਰਿਸ਼ਤ ੇ ਨੂ ੰ ਬਿਹਤਰ ਬਣਾਉਣ ਾ ਹ ੀ ਲੰਬ ੇ ਸਮੇ ਂ ਵਿੱਚ ਵਧੀਆ ਨਤੀਜ ੇ ਦੇਵੇਗਾ।

ਪੋਲੋਸ ਕਹਿੰਦ ੇ ਹਨ”, ਸੋਣ ਅਤ ੇ ਉੱਠਣ ਦ ਾ ਨਿਯਮਤ ਸਮਾ ਂ ਬਣਾਓ ਅਤ ੇ ਨੀਂਦ ਦ ੀ ਗੁਣਵੱਤ ਾ ਅਤ ੇ ਮਾਤਰ ਾ ਦੋਵਾ ਂ ਨੂ ੰ ਯਕੀਨ ੀ ਬਣਾਓ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI