Source :- BBC PUNJABI
ਸਰਜੀਕਲ ਸਟ੍ਰਾਈਕ ‘ ਤ ੇ ਸਵਾਲ ਚੁੱਕ ਵਿਵਾਦ ‘ ਚ ਘਿਰ ੇ ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI
ਇੱਕ ਘੰਟ ਾ ਪਹਿਲਾ ਂ
ਪੰਜਾਬ ਦ ੇ ਸਾਬਕ ਾ ਮੁੱਖ ਮੰਤਰ ੀ ਅਤ ੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨ ੀ ਵੱਲੋ ਂ ਸਰਜੀਕਲ ਸਟ੍ਰਾਈਕ ‘ ਤ ੇ ਸਵਾਲ ਚੁੱਕ ੇ ਜਾਣ ਤੋ ਂ ਬਾਅਦ ਬੀਜੇਪ ੀ ਆਗ ੂ ਉਨ੍ਹਾ ਂ ਨੂ ੰ ਘੇਰ ਰਹ ੇ ਹਨ।
ਦਰਅਸਲ ਸ਼ੁੱਕਰਵਾਰ ਨੂ ੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਚੰਨ ੀ ਨ ੇ ਕਿਹ ਾ ਸ ੀ ਕ ਿ” ਅੱਜ ਤੱਕ ਮੈਨੂ ੰ ਇਹ ਪਤ ਾ ਨਹੀ ਂ ਲੱਗ ਸਕਿਆ ਕ ਿ ਹਮਲ ੇ ਕਿੱਥ ੇ ਹੋਏ ਸਨ । ਉਸ ਸਮੇ ਂ ਲੋਕ ਕਿੱਥ ੇ ਮਾਰ ੇ ਗਏ ਸਨ? ਉਸ ਸਮੇ ਂ ਪਾਕਿਸਤਾਨ ਵਿੱਚ ਇਹ ਕਿੱਥ ੇ ਹੋਇਆ ਸੀ? ਜੇਕਰ ਸਾਡ ੇ ਦੇਸ ਼ ਵਿੱਚ ਬੰਬ ਡਿੱਗਦ ਾ ਹੈ, ਤਾ ਂ ਕ ੀ ਸਾਨੂ ੰ ਪਤ ਾ ਨਹੀ ਂ ਲੱਗੇਗਾ?’ ‘
ਭਾਵੇ ਂ ਬਾਅਦ ਵਿੱਚ ਚਰਨਜੀਤ ਚੰਨ ੀ ਨ ੇ ਕਿਹ ਾ ਕ ਿ ਉਨ੍ਹਾ ਂ ਵੱਲੋ ਂ ਕਿਹ ਾ ਗਿਆ ਕ ਿ ਉਨ੍ਹਾ ਂ ਨ ੇ ਸਰਜੀਕਲ ਸਟਰਾਈਕ ਦ ੇ ਸਬੂਤ ਨਹੀ ਂ ਮੰਗੇ।
ਹਰਿਆਣ ਾ ਦ ੇ ਮੁੱਖ ਮੰਤਰ ੀ ਨਾਇਬ ਸਿੰਘ ਸੈਣ ੀ ਨ ੇ ਉਨ੍ਹਾ ਂ ਦ ੇ ਬਿਆਨ ‘ ਤ ੇ ਪ੍ਰਤੀਕਿਰਿਆ ਦਿੱਤ ੀ ਅਤ ੇ ਕਿਹ ਾ”, ਇਹ ਮੰਦਭਾਗ ਾ ਹੈ । ਉਨ੍ਹਾ ਂ ਨੂ ੰ ਦਿਖਾਈ ਨਹੀ ਂ ਦਿੰਦ ਾ ਕ ਿ ਇੰਨ ਾ ਵੱਡ ਾ ਹਮਲ ਾ ਹੋਇਆ ਹੈ । ਉਰ ੀ ਵਿੱਚ ਇੰਨ ਾ ਵੱਡ ਾ ਹਮਲ ਾ ਹੋਇਆ, ਉਨ੍ਹਾ ਂ ਨੂ ੰ ਉਹ ਵ ੀ ਨਜ਼ਰ ਨਹੀ ਂ ਆਇਆ । ਉਹ ਆਪਣ ੀ ਭਾਸ਼ ਾ ਨਹੀਂ, ਸਗੋ ਂ ਕਿਤੋ ਂ ਹੋਰ ਦ ੀ ਭਾਸ਼ ਾ ਬੋਲ ਰਹ ੇ ਹਨ ।”
source : BBC PUNJABI