Home ਰਾਸ਼ਟਰੀ ਖ਼ਬਰਾਂ ਸਕੂਲ ਦ ੀ ਪ੍ਰਿੰਸੀਪਲ &#039, ਤ ੇ ਪਤ ੀ ਦ ੇ ਕਤਲ...

ਸਕੂਲ ਦ ੀ ਪ੍ਰਿੰਸੀਪਲ &#039, ਤ ੇ ਪਤ ੀ ਦ ੇ ਕਤਲ ਦ ਾ ਇਲਜ਼ਾਮ, ਪੁਲਿਸ ਦ ਾ ਦਾਅਵਾ, &#039, ਜ਼ਹਿਰੀਲ ੇ ਫੁੱਲਾ ਂ ਦ ੇ ਸ਼ੇਕ ਪਿਲ ਾ ਕ ੇ ਕੀਤ ਾ ਕਤਲ&#039,, ਪੂਰ ਾ ਮਾਮਲ ਾ ਜਾਣ ੋ

2
0

Source :- BBC PUNJABI

ਨਿਧੀ

ਤਸਵੀਰ ਸਰੋਤ, Nitesh Raut/BBC

  • ਲੇਖਕ, ਨਿਤੇਸ਼ ਰਾਉਤ
  • ਰੋਲ, ਬੀਬੀਸੀ ਸਹਿਯੋਗੀ
  • 23 ਮਈ 2025, 17: 35 Sind

    ਅਪਡੇਟ 3 ਘੰਟ ੇ ਪਹਿਲਾ ਂ

15 ਮਈ ਨੂ ੰ ਯਵਤਮਾਲ ਸ਼ਹਿਰ ਦ ੇ ਨੇੜ ੇ ਚੌਸਾਲ ਾ ਜੰਗਲ ਵਿੱਚ ਇੱਕ ਸੜ ੀ ਹੋਈ ਲਾਸ ਼ ਮਿਲ ੀ ਸੀ । ਜਦੋ ਂ ਪੁਲਿਸ ਨ ੇ ਜਾਂਚ ਸ਼ੁਰ ੂ ਕੀਤੀ, ਤਾ ਂ ਪਤ ਾ ਲੱਗਿਆ ਕ ਿ ਇਹ ਕਤਲ ਦ ਾ ਮਾਮਲ ਾ ਸੀ।

ਕਤਲ ਦ ੇ ਹੈਰਾਨ ਕਰਨ ਵਾਲ ੇ ਵੇਰਵ ੇ ਇੱਕ-ਇੱਕ ਕਰਕ ੇ ਸਾਹਮਣ ੇ ਆਉਣ ਲੱਗੇ।

ਪੁਲਿਸ ਮੁਤਾਬਕ ਪਤਨੀ, ਜ ੋ ਕ ਿ ਇੱਕ ਪ੍ਰਿੰਸੀਪਲ ਸੀ, ਨ ੇ ਆਪਣ ੇ ਦ ੋ ਵਿਦਿਆਰਥੀਆ ਂ ਦ ੀ ਮਦਦ ਨਾਲ ਆਪਣ ੇ ਪਤ ੀ ਨੂ ੰ ਜ਼ਹਿਰ ਦ ੇ ਦਿੱਤ ਾ ਅਤ ੇ ਉਸਦ ੀ ਲਾਸ ਼ ਨੂ ੰ ਜੰਗਲ ਵਿੱਚ ਲ ੈ ਜ ਾ ਕ ੇ ਸਾੜ ਦਿੱਤ ਾ ਸੀ।

ਪੁਲਿਸ ਵੱਲੋ ਂ ਦਿੱਤ ੀ ਗਈ ਜਾਣਕਾਰ ੀ ਮੁਤਾਬਕ, ਇਹ ਲਾਸ ਼ 32 ਸਾਲ ਾ ਸ਼ਾਂਤੁਨ ਦੇਸ਼ਮੁਖ ਨਾਮ ਦ ੇ ਵਿਅਕਤ ੀ ਦ ੀ ਸੀ । ਉਨ੍ਹਾ ਂ ਦ ੀ ਮੁਲਜ਼ਿਮ ਪਤਨ ੀ ਦ ਾ ਨਾਮ ਨਿਧ ੀ ਦੇਸ਼ਮੁਖ ਹੈ।

ਸ਼ਾਂਤਨ ੂ 13 ਮਈ ਤੋ ਂ ਲਾਪਤ ਾ ਸੀ । ਉਸਦ ੀ ਪਤਨ ੀ ਨਿਧ ੀ ਦੇਸ਼ਮੁਖ ਉੱਤ ੇ ਇਲਜ਼ਾਮ ਹ ੈ ਕ ਿ ਉਸ ਨ ੇ ਫਰੂਟ ਸ਼ੇਕ ਵਿੱਚ ਜ਼ਹਿਰ ਮਿਲ ਾ ਕ ੇ ਉਸਦ ਾ ਕਤਲ ਕਰ ਦਿੱਤ ਾ ਅਤ ੇ ਦ ੋ ਵਿਦਿਆਰਥੀਆ ਂ ਦ ੀ ਮਦਦ ਨਾਲ ਲਾਸ ਼ ਨੂ ੰ ਸਾੜ ਦਿੱਤ ਾ ਸੀ।

ਪੁਲਿਸ ਨ ੇ ਦੱਸਿਆ ਕ ਿ ਇਸ ਮਾਮਲ ੇ ਵਿੱਚ ਨਿਧ ੀ ਦੇਸ਼ਮੁਖ ਖ਼ਿਲਾਫ ਼ ਕਤਲ ਦ ਾ ਮਾਮਲ ਾ ਦਰਜ ਕੀਤ ਾ ਗਿਆ ਹ ੈ ਅਤ ੇ ਉਸ ਨੂ ੰ ਤਿੰਨ ਦਿਨਾ ਂ ਦ ੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤ ਾ ਗਿਆ ਹੈ।

ਪੁਲਿਸ ਨ ੇ ਦ ੋ ਨਾਬਾਲਗ ਮੁਲਜ਼ਮਾ ਂ ਨੂ ੰ ਵ ੀ ਹਿਰਾਸਤ ਵਿੱਚ ਲਿਆ ਹ ੈ ਜਿਨ੍ਹਾ ਂ ਨ ੇ ਲਾਸ ਼ ਨੂ ੰ ਟਿਕਾਣ ੇ ਲਗਾਉਣ ਵਿੱਚ ਨਿਧ ੀ ਦ ੀ ਮਦਦ ਕੀਤ ੀ ਸੀ।

ਇਹ ਮਾਮਲ ਾ ਅਸਲ ਵਿੱਚ ਹ ੈ ਕੀ? ਕ ੀ ਹੋਇਆ? ਆਓ ਜਾਣਦ ੇ ਹਾ ਂ ਪੁਲਿਸ ਜਾਂਚ ਵਿੱਚੋ ਂ ਹੋਰ ਕੀ-ਕੀ ਸਾਹਮਣ ੇ ਆਇਆ ਹੈ।

ਕ ੀ ਹ ੈ ਮਾਮਲਾ?

ਨਿਧੀ ਅਤੇ ਉਨ੍ਹਾਂ ਦੇ ਪਤੀ ਸ਼ਾਂਤੁਨ ਦੇਸ਼ਮੁਖ

ਤਸਵੀਰ ਸਰੋਤ, Family

ਸ਼ਾਂਤਨ ੂ ਅਤ ੇ ਨਿਧ ੀ ਦ ੀ ਇੱਕ ਸਾਲ ਪਹਿਲਾ ਂ ਲਵ ਮੈਰਿਜ ਹੋਈ ਸੀ । ਸ਼ਾਂਤਨ ੂ ਦ ੇ ਮਾਪ ੇ ਵਿਆਹ ਦ ੇ ਵਿਰੁੱਧ ਸਨ । ਸ਼ਾਂਤਨ ੂ ਪਹਿਲਾ ਂ ਹ ੀ ਨਸ਼ਿਆ ਂ ਦ ਾ ਆਦ ੀ ਸੀ । ਉਸਦ ਾ ਪਰਿਵਾਰ ਵ ੀ ਉਸਦ ੀ ਇਸ ਆਦਤ ਤੋ ਂ ਪਰੇਸ਼ਾਨ ਸੀ । ਇਸ ਲਈ ਉਸਦ ੇ ਮਾਪਿਆ ਂ ਨ ੇ ਉਸਨੂ ੰ ਦੂਰ ਰਹਿਣ ਲਈ ਕਿਹਾ।

ਇਸ ਲਈ, ਸ਼ਾਂਤਨ ੂ ਆਪਣ ੀ ਪਤਨ ੀ ਅਤ ੇ ਮਾਪਿਆ ਂ ਤੋ ਂ ਵੱਖ ਰਹਿਣ ਲੱਗਿਆ ਸੀ । ਉਹ ਦੋਵੇ ਂ ਸੁਯੋਗ ਨਗਰ ਵਿੱਚ ਕਿਰਾਏ ਦ ੇ ਕਮਰ ੇ ਵਿੱਚ ਰਹ ਿ ਰਹ ੇ ਸਨ । ਦੋਵੇ ਂ ਇੱਕ ੋ ਸਕੂਲ ਵਿੱਚ ਅਧਿਆਪਕ ਵਜੋ ਂ ਕੰਮ ਕਰਦ ੇ ਸਨ।

ਸ਼ਾਂਤਨ ੂ ਯਵਤਮਾਲ ਦ ੇ ਸਨਰਾਈਜ ਼ ਇੰਗਲਿਸ ਼ ਮੀਡੀਅਮ ਸਕੂਲ ਵਿੱਚ ਅਧਿਆਪਕ ਵਜੋ ਂ ਕੰਮ ਕਰ ਰਿਹ ਾ ਸੀ । ਉਨ੍ਹਾ ਂ ਦ ੀ ਪਤਨ ੀ ਨਿਧ ੀ ਦੇਸ਼ਮੁਖ ਉਸ ੇ ਸਕੂਲ ਵਿੱਚ ਪ੍ਰਿੰਸੀਪਲ ਵਜੋ ਂ ਕੰਮ ਕਰਦ ੀ ਸੀ।

ਪੁਲਿਸ ਮੁਤਾਬਕ ਵਿਆਹ ਦ ੇ ਕੁਝ ਮਹੀਨਿਆ ਂ ਦ ੇ ਅੰਦਰ ਹੀ, ਸ਼ਾਂਤਨ ੂ ਨ ੇ ਆਪਣ ੀ ਪਤਨ ੀ ਨੂ ੰ ਤੰਗ-ਪਰੇਸ਼ਾਨ ਕਰਨ ਾ ਸ਼ੁਰ ੂ ਕਰ ਦਿੱਤਾ । ਸ਼ਰਾਬ ਕਾਰਨ ਦੋਵਾ ਂ ਵਿੱਚ ਲੜਾਈ ਹੋਣ ਲੱਗ ਪਈ।

ਸ਼ਾਂਤਨ ੂ ਵਾਰ-ਵਾਰ ਆਪਣ ੀ ਪਤਨ ੀ ਤੋ ਂ ਸ਼ਰਾਬ ਲਈ ਪੈਸ ੇ ਮੰਗਦ ਾ ਸ ੀ ਅਤ ੇ ਪੈਸ ੇ ਨ ਾ ਦੇਣ ‘ ਤ ੇ ਉਸਨੂ ੰ ਕੁੱਟਦ ਾ ਸੀ।

ਪੁਲਿਸ ਨ ੇ ਦੱਸਿਆ ਕ ਿ ਉਸਨ ੇ ਆਪਣ ੀ ਪਤਨ ੀ ਦੀਆ ਂ ਕੁਝ ਅਸ਼ਲੀਲ ਫੋਟੋਆ ਂ ਖਿੱਚੀਆ ਂ ਸਨ, ਜਿਨ੍ਹਾ ਂ ਨੂ ੰ ਆਪਣ ੇ ਮੋਬਾਈਲ ਫ਼ੋਨ ‘ ਚ ਸੇਵ ਕੀਤ ਾ ਹੋਇਆ ਸੀ।

ਉਹ ਨਿਧ ੀ ਨੂ ੰ ਲਗਾਤਾਰ ਧਮਕਾਉਂਦ ਾ ਸ ੀ ਕ ਿ ਜੇਕਰ ਉਸ ਨੂ ੰ ਸ਼ਰਾਬ ਲਈ ਪੈਸ ੇ ਨ ਾ ਦਿੱਤ ੇ ਤਾ ਂ ਉਹ ਉਸ ਦੀਆ ਂ ਅਸ਼ਲੀਲ ਫੋਟੋਆ ਂ ਵਾਇਰਲ ਕਰ ਦੇਵੇਗਾ । ਇਸ ਤੋ ਂ ਤੰਗ ਆ ਕੇ, ਉਸਦ ੀ ਪਤਨ ੀ ਨ ੇ ਉਸਨੂ ੰ ਮਾਰਨ ਦ ਾ ਗੰਭੀਰ ਕਦਮ ਚੁੱਕਿਆ।

ਇਸ ਤਰ੍ਹਾ ਂ ਰਚ ੀ ਗਈ ਕਤਲ ਦ ੀ ਸਾਜ਼ਿਸ ਼

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੁਲਿਸ ਨ ੇ ਦੱਸਿਆ ਕ ਿ ਆਪਣ ੇ ਪਤ ੀ ਨੂ ੰ ਮਾਰਨ ਲਈ, ਨਿਧ ੀ ਨ ੇ ਜ਼ਹਿਰ ਤਿਆਰ ਕਰਨ ਦ ੇ ਤਰੀਕ ੇ ਬਾਰ ੇ ਜਾਣਕਾਰ ੀ ਲਈ ਗੂਗਲ ‘ ਤ ੇ ਖੋਜ ਕੀਤੀ।

ਇਸ ਤੋ ਂ ਬਾਅਦ, ਉਸਨ ੇ ਮਹਾਦੇਵ ਮੰਦਰ ਦ ੇ ਵਿਹੜ ੇ ਤੋ ਂ ਫ਼ਲ ਅਤ ੇ ਫੁੱਲ ਖਰੀਦੇ । ਫਲਾ ਂ ਅਤ ੇ ਫੁੱਲਾ ਂ ਦ ਾ ਸ਼ੇਕ ਬਣਾਇਆ ਅਤ ੇ ਇਸ ਵਿੱਚ ਤਕਰੀਬਨ ਪੰਦਰਾ ਂ ਪੈਰਾਸੀਟਾਮੋਲ ਦੀਆ ਂ ਗੋਲੀਆ ਂ ਮਿਲ ਾ ਦਿੱਤੀਆਂ।

ਪੁਲਿਸ ਦ ਾ ਕਹਿਣ ਾ ਹ ੈ ਕ ਿ ਨਿਧ ੀ ਨ ੇ ਇੰਟਰਨੈੱਟ ਰਾਹੀ ਂ ਜ਼ਹਿਰੀਲ ੇ ਫੁੱਲਾ ਂ ਬਾਰ ੇ ਜਾਣਕਾਰ ੀ ਪ੍ਰਾਪਤ ਕੀਤ ੀ ਸੀ । ਇਸ ਮੁਤਾਬਕ, ਉਸ ਨ ੇ ਇੱਕ ਖ਼ਾਸ ਤਰ੍ਹਾ ਂ ਦ ੇ ਫੁੱਲਾ ਂ ਨਾਲ ਇੱਕ ਸ਼ੇਕ ਤਿਆਰ ਕੀਤ ਾ ਸੀ।

ਉਸਨ ੇ ਆਪਣ ੇ ਪਤ ੀ ਨੂ ੰ ਉਹ ਸ਼ੇਕ ਪਿਲਾਇਆ । ਫਿਰ, ਮੰਗਲਵਾਰ, 13 ਮਈ ਨੂੰ, ਸ਼ਾਮ 5 ਵਜ ੇ ਦ ੇ ਕਰੀਬ, ਸ਼ਾਂਤਨ ੂ ਦ ੀ ਮੌਤ ਹ ੋ ਗਈ।

ਇਹ ਵ ੀ ਪੜ੍ਹੋ-

ਪੁਲਿਸ ਜਾਂਚ ਤੋ ਂ ਪਤ ਾ ਲੱਗ ਾ ਹ ੈ ਕ ਿ ਨਿਧ ੀ ਨ ੇ ਟਿਊਸ਼ਨ ਲਈ ਆਉਣ ਵਾਲ ੇ ਦ ੋ ਵਿਦਿਆਰਥੀਆ ਂ ਨੂ ੰ ਸਾਰ ਾ ਘਟਨਾਕ੍ਰਮ ਦੱਸਿਆ ਅਤ ੇ ਉਨ੍ਹਾ ਂ ਨੂ ੰ ਮਦਦ ਲਈ ਕਿਹਾ।

ਉਨ੍ਹਾ ਂ ਵਿਦਿਆਰਥੀਆ ਂ ਨੂ ੰ ਲਾਸ ਼ ਦ ਾ ਨਿਪਟਾਰ ਾ ਕਰਨ ਦ ੀ ਸਿਖਲਾਈ ਦਿੱਤ ੀ ਸੀ । ਫਿਰ ਵਿਦਿਆਰਥੀਆ ਂ ਨ ੇ ਲਾਸ ਼ ਨੂ ੰ ਕਾਰ ਤੋ ਂ ਉਤਾਰਿਆ ਅਤ ੇ ਜੰਗਲ ਵਿੱਚ ਸੁੱਟ ਦਿੱਤਾ । ਹਾਲਾਂਕਿ, ਪੁਲਿਸ ਤੋ ਂ ਡਰਦ ੇ ਹੋਏ, ਤਿੰਨਾ ਂ ਨ ੇ ਅਗਲ ੇ ਦਿਨ ਲਾਸ ਼ ‘ ਤ ੇ ਪੈਟਰੋਲ ਛਿੜਕ ਕ ੇ ਉਸ ਨੂ ੰ ਸਾੜ ਦਿੱਤਾ।

ਫਿਰ ਨਿਧ ੀ ਨ ੇ ਦਿਖਾਵ ਾ ਕੀਤ ਾ ਕ ਿ ਸ਼ਾਂਤਨ ੂ ਲਾਪਤ ਾ ਹੈ । ਨਿਧ ੀ ਨ ੇ ਸਾਂਤਨ ੂ ਦ ਾ ਫ਼ੋਨ ਚਾਲ ੂ ਰੱਖਿਆ ਅਤ ੇ ਉਸ ਨੂ ੰ ਵਾਰ-ਵਾਰ ਫ਼ੋਨ ਕਰਦੀ।

ਪੁਲਿਸ ਦ ੇ ਸ਼ੱਕ ਤੋ ਂ ਬਚਣ ਲਈ, ਪਤ ੀ ਦ ੇ ਮੋਬਾਈਲ ਫ਼ੋਨ ਤੋ ਂ ਆਪ ਮੈਸੇਜ ਕੀਤਾ,” ਮੈ ਂ ਥੋੜ੍ਹ ੀ ਦੇਰ ਵਿੱਚ ਵਾਪਸ ਆਵਾਂਗਾ ।”

ਉਸਨ ੇ ਸਬੂਤ ਮਿਟਾਉਣ ਦ ੀ ਹਰ ਸੰਭਵ ਕੋਸ਼ਿਸ ਼ ਕੀਤ ੀ ਸੀ।

ਪੁਲਿਸ ਨੂ ੰ ਸੁਰਾਗ ਮਿਲਣਾ

ਸ਼ਾਂਤੁਨ

ਤਸਵੀਰ ਸਰੋਤ, Getty Images

ਪੁਲਿਸ ਨੂ ੰ ਸਹ ੀ ਸੁਰਾਗ ਮਿਲ ਗਏ ਸਨ । ਲੋਹਾਰ ਾ ਪੁਲਿਸ ਸਟੇਸ਼ਨ ਵਿੱਚ ਇੱਕ ਲਾਵਾਰਿਸ ਲਾਸ ਼ ਮਿਲਣ ਸਬੰਧ ੀ ਸ਼ਿਕਾਇਤ ਦਰਜ ਕਰਵਾਈ ਗਈ ਸੀ । ਹਾਲਾਂਕਿ, ਲਾਸ ਼ ਦ ੀ ਪਛਾਣ ਨਹੀ ਂ ਹ ੋ ਸਕੀ।

ਪੁਲਿਸ ਕੋਲ ਕਿਸ ੇ ਵ ੀ ਵਿਅਕਤ ੀ ਦ ੇ ਗੁੰਮ ਹੋਣ ਦ ੀ ਸ਼ਿਕਾਇਤ ਦਰਜ ਨਹੀ ਂ ਕਰਵਾਈ ਗਈ ਸੀ । ਇਸ ਲਈ, ਪੁਲਿਸ ਨੂ ੰ ਕਤਲ ਦ ੀ ਜਾਂਚ ਵਿੱਚ ਇੱਕ ਵੱਡ ੀ ਚੁਣੌਤ ੀ ਦ ਾ ਸਾਹਮਣ ਾ ਕਰਨ ਾ ਪਿਆ।

ਪੁਲਿਸ ਨ ੇ ਜਾਂਚ ਸ਼ੁਰ ੂ ਕਰ ਦਿੱਤੀ । ਜਾਂਚ ਦੌਰਾਨ ਪੁਲਿਸ ਨੂ ੰ ਅਹਿਮ ਸੁਰਾਗ ਮਿਲੇ । ਸ਼ਾਂਤਨ ੂ ਦ ੇ ਨਾਲ ਬਾਰ ਵਿੱਚ ਇੱਕ ਦੋਸਤ ਦ ੀ ਗੱਲਬਾਤ ਹੋਈ ਸ ੀ ਜਿਸ ਨ ੇ ਪੁਲਿਸ ਜਾਂਚ ਦ ੀ ਦਿਸ਼ ਾ ਬਦਲ ਦਿੱਤੀ।

ਪੁਲਿਸ ਨ ੇ ਸ਼ੱਕ ਦ ੇ ਆਧਾਰ ‘ ਤ ੇ ਇਸ ਦੋਸਤ ਤੋ ਂ ਪੁੱਛਗਿੱਛ ਕੀਤ ੀ ਸੀ । ਉਸ ਸਮੇਂ, ਪੁਲਿਸ ਨੂ ੰ ਸ਼ਾਂਤਨ ੂ ਦ ੀ ਇੱਕ ਫੋਟ ੋ ਮਿਲ ੀ ਜ ੋ 13 ਮਈ ਨੂ ੰ ਉਸ ਦੋਸਤ ਦ ੇ ਮੋਬਾਈਲ ਫੋਨ ‘ ਤ ੇ ਲਈ ਗਈ ਸੀ।

ਕ੍ਰਾਈਮ ਬ੍ਰਾਂਚ ਦ ੇ ਸਹਾਇਕ ਪੁਲਿਸ ਇੰਸਪੈਕਟਰ ਸੰਤੋਸ ਼ ਮਨਵਰ ਵੱਲੋ ਂ ਦਿੱਤ ੀ ਗਈ ਜਾਣਕਾਰ ੀ ਮੁਤਾਬਕ,” ਲਾਸ ਼ ਦ ੀ ਪਛਾਣ ਕਰਨ ਤੋ ਂ ਬਾਅਦ, ਅਸੀ ਂ ਜਾਂਚ ਸ਼ੁਰ ੂ ਕੀਤੀ ।”

” ਦੋਸਤ ਦ ੇ ਮੋਬਾਈਲ ਫ਼ੋਨ ਵਿੱਚ ਫ਼ੋਟ ੋ ਵਿੱਚ ਕਮੀਜ ਼ ਦ ਾ ਰੰਗ ਘਟਨ ਾ ਵਾਲ ੀ ਥਾ ਂ ‘ ਤ ੇ ਸੜ ੀ ਹੋਈ ਲਾਸ ਼ ‘ ਤ ੇ ਕਮੀਜ ਼ ਦ ੇ ਰੰਗ ਨਾਲ ਮਿਲਦਾ-ਜੁਲਦ ਾ ਸੀ ।”

” ਅਸੀ ਂ ਵਿਸਥਾਰਪੂਰਵਕ ਜਾਣਕਾਰ ੀ ਲਈ ਅਤ ੇ ਸ਼ਾਂਤਨ ੂ ਦ ੀ ਪਤਨ ੀ ਤੋ ਂ ਪੁੱਛਗਿੱਛ ਕੀਤੀ । ਜਿਸ ਤੋ ਂ ਕੁਝ ਅਸਪਸ਼ਟ ਜਿਹ ੇ ਜਵਾਬ ਮਿਲੇ । ਜਾਂਚ ਤੋ ਂ ਬਾਅਦ, ਅਸੀ ਂ ਮੁਲਜ਼ਿਮ ਪਤਨ ੀ ਨਿਧ ੀ ਦੇਸ਼ਮੁਖ ਨੂ ੰ ਹਿਰਾਸਤ ਵਿੱਚ ਲ ੈ ਲਿਆ ।”

” ਉਸਨ ੇ ਅਪਰਾਧ ਕਬੂਲ ਕਰ ਲਿਆ ਹੈ । ਉਸ ਦ ਾ ਕਹਿਣ ਾ ਹ ੈ ਕ ਿ ਆਪਣ ੇ ਸ਼ਰਾਬ ੀ ਪਤ ੀ ਤੋ ਂ ਛੁਟਕਾਰ ਾ ਪਾਉਣ ਲਈ ਉਸ ਨ ੇ ਕਤਲ ਕਰਨ ਦ ੀ ਗੱਲ ਕਬੂਲ ਕੀਤੀ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI