Source :- BBC PUNJABI
ਲਿਏਂਡਰ ਪੇਸ ਨ ੇ ਮਹੇਸ਼ ਭੂਪਤ ੀ ਨਾਲ ਆਪਣ ੀ ਸਾਂਝੇਦਾਰ ੀ ਦ ੇ ਖ਼ਾਸ ਕਿੱਸ ੇ ਕੀਤ ੇ ਸਾਂਝ ੇ
4 ਘੰਟ ੇ ਪਹਿਲਾ ਂ
ਲਿਏਂਡਰ ਪੇਸ ਭਾਰਤ ਦ ੇ ਸਭ ਤੋ ਂ ਵੱਡ ੇ ਖੇਡ ਆਈਕਨਾ ਂ ਅਤ ੇ ਟੈਨਿਸ ਦਿੱਗਜਾ ਂ ਵਿੱਚੋ ਂ ਇੱਕ ਹਨ । ਪੇਸ ਬੀਬੀਸ ੀ ਦ ੇ ‘ ਇੰਡੀਅਨ ਸਪੋਰਟਸਵੂਮੈਨ ਆਫ ਦ ਿ ਈਅਰ ‘ 2025 ਲਈ ਜਿਊਰ ੀ ਮੈਂਬਰ ਵ ੀ ਹਨ।
ਪੇਸ ਕਈ ਖਿਡਾਰੀਆ ਂ ਨਾਲ ਖੇਡ ਚੁੱਕ ੇ ਹਨ ਅਤ ੇ ਉਨ੍ਹਾ ਂ ਨ ੇ ਦੱਸਿਆ ਕ ਿ ਉਹ ਉਨ੍ਹਾ ਂ ਖਿਡਾਰੀਆ ਂ ਤੋ ਂ ਕਿਵੇ ਂ ਅਤ ੇ ਕ ੀ ਸਿੱਖਦ ੇ ਰਹ ੇ ਹਨ।

ਇਸ ਇੰਟਰਵਿਊ ਵਿੱਚ ਲਿਏਂਡਰ ਪੇਸ ਨ ੇ ਆਪਣ ੇ ਕਰੀਅਰ ਅਤ ੇ ਵੱਖ-ਵੱਖ ਰਿਕਾਰਡਾਂ, ਆਪਣੀਆ ਂ ਸਭ ਤੋ ਂ ਵਧੀਆ ਸਾਂਝੇਦਾਰੀਆ ਂ ਅਤ ੇ ਭਾਰਤ ਵਿੱਚ ਮਹਿਲ ਾ ਖੇਡਾ ਂ ਬਾਰ ੇ ਚਰਚ ਾ ਕੀਤ ੀ ਹੈ।
ਰਿਪੋਰਟ- ਇਸ਼ਾਦ੍ਰਿਤ ਾ ਲਹਿਰੀ, ਸ਼ੂਟ ਐਂਡ ਐਡਿਟ- ਸ਼ਾਦ- ਮਿੱਧਤ
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



