Source :- BBC PUNJABI

ਤਸਵੀਰ ਸਰੋਤ, Surinder Maan/BBC
ਅਪਡੇਟ 7 ਘੰਟ ੇ ਪਹਿਲਾ ਂ
ਮੋਗ ਾ ਸੈਕਸ ਸਕੈਂਡਲ ਮਾਮਲ ੇ ਵਿੱਚ ਦੋਸ਼ ੀ ਪਾਏ ਗਏ 4 ਪੁਲਿਸ ਮੁਲਾਜ਼ਮਾ ਂ ਨੂ ੰ ਸੀਬੀਆਈ ਦ ੀ ਅਦਾਲਤ ਵੱਲੋ ਂ 5-5 ਸਾਲ ਕੈਦ ਅਤ ੇ 2-2 ਲੱਖ ਰੁਪਏ ਜੁਰਮਾਨ ੇ ਦ ੀ ਸਜ਼ ਾ ਸੁਣਾਈ ਗਈ ਹੈ।
ਇਨ੍ਹਾ ਂ ਵਿੱਚ ਤਤਕਾਲ ੀ ਐੱਸਐੱਸਪ ੀ ਦਵਿੰਦਰ ਸਿੰਘ ਗਰਚਾ, ਸਾਬਕ ਾ ਐੱਸਪ ੀ ਮੋਗ ਾ ਪਰਮਦੀਪ ਸਿੰਘ ਸੰਧੂ, ਸਾਬਕ ਾ ਪੁਲਿਸ ਅਧਿਕਾਰ ੀ ਰਮਨ ਕੁਮਾਰ ਅਤ ੇ ਸਾਬਕ ਾ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਹਨ।
ਇਸ ਤੋ ਂ ਇਲਾਵ ਾ ਮੋਹਾਲ ੀ ਦ ੀ ਸੀਬੀਆਈ ਦ ੀ ਅਦਾਲਤ ਨ ੇ ਮੁਲਜ਼ਮ ਰਮਨ ਕੁਮਾਰ ਨੂ ੰ ਇੱਕ ਹੋਰ ਧਾਰ ਾ ਦ ੇ ਤਹਿਤ ਵਾਧ ੂ ਤਿੰਨ ਸਾਲ ਦ ੀ ਕੈਦ ਸੁਣਾਈ ਹ ੈ ਅਤ ੇ ਇੱਕ ਲੱਖ ਰੁਪਏ ਜੁਰਮਾਨ ਾ ਲਗਾਇਆ ਹੈ।
ਇਸ ਮਾਮਲ ੇ ਦ ੇ ਸ਼ਿਕਾਇਤਕਰਤ ਾ ਰਣਜੀਤ ਸਿੰਘ ਨ ੇ ਅਦਾਲਤ ਦ ੇ ਫੈਸਲ ੇ ਉੱਤ ੇ ਸੰਤੁਸ਼ਟ ੀ ਜ਼ਾਹਰ ਕੀਤ ੀ ਹੈ।
ਅਦਾਲਤ ਨ ੇ ਇਸ ਮਾਮਲ ੇ ਵਿੱਚ ਮਰਹੂਮ ਅਕਾਲ ੀ ਮੰਤਰ ੀ ਜਥੇਦਾਰ ਤੋਤ ਾ ਸਿੰਘ ਦ ੇ ਬੇਟ ੇ ਬਰਜਿੰਦਰ ਸਿੰਘ ਉਰਫ ਼ ਮੱਖਣ ਬਰਾੜ ਅਤ ੇ ਉਨ੍ਹਾ ਂ ਦ ੇ ਇੱਕ ਹੋਰ ਸਾਥ ੀ ਸੁਖਰਾਜ ਸਿੰਘ ਨੂ ੰ ਬਰ ੀ ਕਰ ਦਿੱਤ ਾ ਹੈ।
ਦਰਅਸਲ, ਇਹ ਮਾਮਲਾ 2007 ਦ ਾ ਹੈ । ਦੇਹ ਵਪਾਰ ਦ ੇ ਮਾਮਲਿਆ ਂ ਵਿੱਚ ਮੋਹਤਬਰਾ ਂ ਨੂ ੰ ਫਸ ਾ ਕ ੇ ਉਨ੍ਹਾ ਂ ਤੋ ਂ ਪੈਸ ੇ ਵਸੂਲਣ ਦ ੇ ਇਸ ਮਾਮਲ ੇ ਵਿੱਚ ਪੰਜਾਬ ਅਤ ੇ ਹਰਿਆਣ ਾ ਹਾਈਕੋਰਟ ਨ ੇ ਖ਼ੁਦ ਨੋਟਿਸ ਲਿਆ ਸ ੀ ਅਤ ੇ ਮਾਮਲ ੇ ਦ ੀ ਜਾਂਚ ਸੀਬੀਆਈ ਨੂ ੰ ਸੌਂਪ ੀ ਸੀ।

ਕ ੀ ਸ ੀ ਮਾਮਲਾ
ਅਸਲ ਵਿੱਚ ਸਭ ਤੋ ਂ ਪਹਿਲਾ ਂ ਸਾਲ 2007 ਵਿੱਚ ਜ਼ਿਲ੍ਹ ਾ ਲੁਧਿਆਣ ਾ ਦ ੀ ਤਹਿਸੀਲ ਜਗਰਾਉ ਂ ਦ ੇ ਇੱਕ ਪਿੰਡ ਦ ੀ ਮਨਪ੍ਰੀਤ ਕੌਰ ਨ ੇ ਜ਼ਿਲ੍ਹ ਾ ਪੁਲਿਸ ਮੁਖ ੀ ਮੋਗ ਾ ਕੋਲ ਆਪਣ ੇ ਨਾਲ ਜਿਨਸ ੀ ਸ਼ੋਸ਼ਣ ਹੋਣ ਦ ੀ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਮਗਰੋ ਂ ਤਤਕਾਲੀਨ ਐੱਸਐੱਸਪ ੀ ਦਵਿੰਦਰ ਸਿੰਘ ਗਰਚ ਾ ਦ ੀ ਹਦਾਇਤ ʼਤ ੇ ਉਸ ਵੇਲ ੇ ਦ ੇ ਐੱਸਪ ੀ ( ਹੈਡਕੁਆਰਟਰ ) ਪਰਮਦੀਪ ਸਿੰਘ ਨ ੇ ਇਸ ਮਾਮਲ ੇ ਦ ੀ ਜਾਂਚ ਸ਼ੁਰ ੂ ਕੀਤ ੀ ਸੀ।
ਸੀਬੀਆਈ ਦ ੀ ਜਾਂਚ ਵਿੱਚ ਇਸ ਗੱਲ ਦ ਾ ਖੁਲਾਸ ਾ ਹੋਇਆ ਕ ਿ ਇਸ ਮਗਰੋ ਂ ਪੁਲਿਸ ਅਤ ੇ ਪੀੜਤ ਮਹਿਲ ਾ ਦ ੀ ਇੱਕ ਰਿਸ਼ਤੇਦਾਰ ਮਨਜੀਤ ਕੌਰ ਪੁਲਿਸ ਅਧਿਕਾਰੀਆ ਂ ਨਾਲ ਮਿਲ ਗਈ ਸ ੀ ਤ ੇ ਉਸ ਤੋ ਂ ਬਾਅਦ ਉਨ੍ਹਾ ਂ ਨ ੇ ਸਫੈਦ ਪੋਸ਼ ਾ ਨੂ ੰ ਆਪਣ ੇ ਚੁੰਗਲ ਵਿੱਚ ਫਸਾਉਣ ਾ ਸ਼ੁਰ ੂ ਕਰ ਦਿੱਤ ਾ ਸੀ।
ਉਸ ਵੇਲ ੇ ਪੁਲਿਸ ਵੱਲ ੋ ਪੀੜਤ ਮਹਿਲ ਾ ਅਤ ੇ ਉਸ ਦ ੇ ਰਿਸ਼ਤੇਦਾਰ ਦ ੀ ਮਿਲ ੀ ਭੁਗਤ ਨਾਲ ਸਫੈਦਪੋਸ਼ ਾ ਨੂ ੰ ਇਸ ਸੈਕਸ ਰੈਕਟ ਵਿੱਚ ਫਸਾਉਣ ਦ ੀ ਗੱਲ ਕਹ ਿ ਕ ੇ ਉਨ੍ਹਾ ਂ ਕੋਲੋ ਂ ਮੋਟੀਆ ਂ ਰਕਮਾ ਂ ਵਸੂਲੀਆ ਂ ਗਈਆ ਂ ਸਨ।
ਜਿਵੇ ਂ ਹ ੀ ਇਹ ਗੱਲ ਬੇਪਰਦ ਹੋਈ ਉਸ ਮਗਰੋ ਂ ਅਪ੍ਰੈਲ 2007 ਵਿੱਚ ਮੋਗ ਾ ਦ ੇ ਤਤਕਾਲੀਨ ਐੱਸਐੱਸਪ ੀ ਦਵਿੰਦਰ ਸਿੰਘ ਗਰਚ ਾ ਦ ੀ ਬਦਲ ੀ ਕਰ ਕ ੇ ਉਨ੍ਹਾ ਂ ਦ ੀ ਥਾ ਂ ਤ ੇ ਆਈਪੀਐੱਸ ਅਧਿਕਾਰ ੀ ਐਲਕ ੇ ਯਾਦਵ ਨੂ ੰ ਜ਼ਿਲ੍ਹ ਾ ਮੋਗ ਾ ਦ ੇ ਐੱਸਐੱਸਪ ੀ ਦ ਾ ਵਾਧ ੂ ਚਾਰਜ ਦ ੇ ਦਿੱਤ ਾ ਗਿਆ ਸੀ।

ਇਸ ਦ ੇ ਨਾਲ ਹ ੀ ਮੀਡੀਆ ਵਿੱਚ ਛਪੀਆ ਂ ਰਿਪੋਰਟਾ ਂ ਤੋ ਂ ਬਾਅਦ ਪੰਜਾਬ ਅਤ ੇ ਹਰਿਆਣ ਾ ਹਾਈਕੋਰਟ ਨ ੇ ਸੂਓ ਮੋਟ ੋ ਨੋਟਿਸ ਲੈਂਦਿਆ ਂ ਇਸ ਮਾਮਲ ੇ ਦ ੀ ਜਾਂਚ ਸੀਬੀਆਈ ਦ ੇ ਸਪੁਰਦ ਕਰ ਦਿੱਤ ੀ ਸੀ।
ਇਸ ਤੋ ਂ ਬਾਅਦ ਦਸੰਬਰ 2007 ਵਿੱਚ ਪੰਜਾਬ ਸਰਕਾਰ ਨ ੇ ਹਾਈ ਕੋਰਟ ਦ ੇ ਫ਼ੈਸਲ ੇ ਨੂ ੰ ਸੁਪਰੀਮ ਕੋਰਟ ਵਿੱਚ ਚੁਣੌਤ ੀ ਦਿੱਤ ੀ ਸ ੀ ਪਰ ਸੁਪਰੀਮ ਕੋਰਟ ਨ ੇ ਇਸ ਮਾਮਲ ੇ ਦ ੀ ਜਾਂਚ ਉੱਪਰ ਸਟੇਅ ਕਰਨ ਤੋ ਂ ਇਨਕਾਰ ਕਰ ਦਿੱਤ ਾ ਸੀ।
ਇਸ ਮਗਰੋ ਂ ਫਰਵਰ ੀ 2009 ਵਿੱਚ ਸੀਬੀਆਈ ਨ ੇ ਤਤਕਾਲ ੀ ਐੱਸਐੱਸਪ ੀ ਦਵਿੰਦਰ ਸਿੰਘ ਗਰਚ ਾ ਅਤ ੇ ਐੱਸਪ ੀ ਹੈਡ ਕੁਆਰਟਰ ਪਰਮਦੀਪ ਸਿੰਘ ਨੂ ੰ ਇਕ ਸੈਕਸ ਸਕੈਂਡਲ ਦ ੇ ਮਾਮਲ ੇ ਵਿੱਚ ਗ੍ਰਿਫਤਾਰ ਕਰ ਲਿਆ ਸੀ।
ਇਸ ਮਗਰੋ ਂ ਗ੍ਰਿਫ਼ਤਾਰੀਆ ਂ ਦ ਾ ਸਿਲਸਿਲ ਾ ਜਾਰ ੀ ਰਿਹ ਾ ਤ ੇ ਜੂਨ 2011 ਫਿਰ ਪਰਮਦੀਪ ਸਿੰਘ ਸੰਧ ੂ ਐੱਸਪੀ, ਉਸ ਵੇਲ ੇ ਦ ੇ ਥਾਣ ਾ ਸਿਟ ੀ ਦ ੇ ਮੁਖ ੀ ਐੱਸਐੱਚਓ ਰਮਨ ਕੁਮਾਰ ਅਤ ੇ ਐੱਸਐੱਚਓ ਅਮਰਜੀਤ ਸਿੰਘ ਨੂ ੰ ਵ ੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਮਾਮਲ ੇ ਵਿੱਚ ਕਈ ਸਿਆਸ ੀ ਲੋਕਾ ਂ ਨੂ ੰ ਵ ੀ ਫੜਿਆ ਗਿਆ ਸ ੀ ਪਰ ਬਾਅਦ ਵਿੱਚ ਉਨ੍ਹਾ ਂ ਨੂ ੰ ਸੀਬੀਆਈ ਨ ੇ ਕਲੀਨ ਚਿੱਟ ਦ ੇ ਦਿੱਤ ੀ ਸੀ।

ਮਾਮਲ ੇ ਦ ੇ ਸ਼ਿਕਾਇਤਕਰਤ ਾ ਨ ੇ ਕ ੀ ਕਿਹਾ
ਇਸ ਮਾਮਲ ੇ ਵਿੱਚ ਰਣਜੀਤ ਸਿੰਘ ਮੁੱਖ ਸ਼ਿਆਇਤਕਰਤ ਾ ਹਨ । ਉਨ੍ਹਾ ਂ ਨ ੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ,’ ‘ ਸਾਨੂ ੰ 18 ਸਾਲ ਤੋ ਂ ਬਹੁਤ ਉਮੀਦ ਸੀ, ਜੱਜ ਸਾਹਿਬ ਨ ੇ ਵਧੀਆ ਫੈਸਲ ਾ ਸੁਣਾਇਆ ਹੈ । ਅਸੀ ਂ ਇਸ ਫੈਸਲ ੇ ਤੋ ਂ ਸੰਤੁਸ਼ਟ ਹਾਂ ।’ ‘
ਉਨ੍ਹਾ ਂ ਦੱਸਿਆ ਕ ਿ ਇੰਨ ੇ ਸਾਲਾ ਂ ਦੌਰਾਨ ‘ ‘ ਮੇਰ ੇ ਉੱਤ ੇ ਕੇਸ ਨੂ ੰ ਵਾਪਸ ਲੈਣ ਲਈ ਦਬਾਅ ਵ ੀ ਪਾਇਆ ਗਿਆ, ਪਿੱਛ ੇ ਬੰਦ ੇ ਲਗਾਏ ਗਏ ਪਰ ਮੈ ਂ ਦੱਬਿਆ ਨਹੀਂ । ਮੈ ਂ ਠਾਣਿਆ ਹੋਇਆ ਸ ੀ ਕ ਿ ਮੈ ਂ ਦੱਬਣ ਾ ਨਹੀਂ ।’ ‘
ਉਹ ਕਹਿੰਦ ੇ ਹਨ ਕ ਿ ਜਿੰਨ ੀ ਸਜ਼ ਾ ਅਦਾਲਤ ਨ ੇ ਦਿੱਤ ੀ ਹੈ, ਉਹ ਬਹੁਤ ਹੈ,’ ਸਜ਼ ਾ ਤਾ ਂ ਮੰਨ ੇ ਦ ੀ ਹੁੰਦ ੀ ਹ ੈ’।

ਮਾਮਲ ੇ ਦ ੀ ਜਾਂਚ ਵਿੱਚ ਹੋਏ ਖ਼ੁਲਾਸ ੇ
ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣ ੇ ਆਈ ਸ ੀ ਕ ਿ ਇਨ੍ਹਾ ਂ ਪੁਲਿਸ ਅਧਿਕਾਰੀਆ ਂ ਨ ੇ 200 ਦ ੇ ਕਰੀਬ ਲੋਕਾ ਂ ਨੂ ੰ ਦੇਹ ਵਪਾਰ ਦ ੀ ਆੜ ਵਿੱਚ ਕਥਿਤ ਤੌਰ ਉੱਪਰ ਡਰ ਾ ਧਮਕ ਾ ਕ ੇ ਵਿੱਤ ੀ ਫ਼ਾਇਦ ੇ ਲਏ ਸਨ।
ਇਸ ਮਾਮਲ ੇ ਦ ੀ ਮੁੱਢਲ ੀ ਪੜਤਾਲ ਉਸ ਵੇਲ ੇ ਦ ੇ ਏਡੀਜੀਪ ੀ ਚੰਦਰ ਸ਼ੇਖਰ ਦ ੇ ਹੁਕਮਾ ਂ ਤ ੇ ਡੀਐੱਸਪ ੀ ਭੁਪਿੰਦਰ ਸਿੰਘ ਵੱਲੋ ਂ ਕੀਤ ੀ ਗਈ ਸੀ । ਉਹ ਉਸ ਸਮੇ ਂ ਬਾਘਾਪੁਰਾਣ ਾ ਤੈਨਾਤ ਸਨ।
ਜ਼ਿਲ੍ਹ ਾ ਮੋਗ ਾ ਅਧੀਨ ਪੈਂਦ ੇ ਪਿੰਡ ਭਾਗੀਕ ੇ ਦ ੇ ਵਸਨੀਕ ਰਣਜੀਤ ਸਿੰਘ ਨ ੇ ਪੰਜਾਬ ਪੁਲਿਸ ਦ ੇ ਉੱਚ ਅਧਿਕਾਰ ੀ ਸ਼ੇਖਰ ਕੋਲ ਉਹ ਰਿਕਾਰਡਿੰਗ ਪੇਸ ਼ ਕੀਤ ੀ ਸ ੀ ਜਿਸ ਵਿੱਚ ਕੁਝ ਪੁਲਿਸ ਅਧਿਕਾਰੀਆ ਂ ਨੂ ੰ ਸੁਣਿਆ ਜ ਾ ਸਕਦ ਾ ਸ ੀ ਜ ੋ ਰਣਜੀਤ ਸਿੰਘ ਤੋ ਂ ਕੇਸ ਵਿੱਚ ਫਸਾਉਣ ਬਦਲ ੇ ਪੈਸ ੇ ਮੰਗ ਰਹ ੇ ਸਨ।
ਕਾਰਵਾਈ ਕਰਦਿਆ ਂ ਪੁਲਿਸ ਨ ੇ ਤਤਕਾਲ ੀ ਐੱਸਐੱਚਓ ਅਮਰਜੀਤ ਸਿੰਘ ਅਤ ੇ ਰਮਨ ਕੁਮਾਰ ਨੂ ੰ ਜੇਲ੍ਹ ਭੇਜ ਦਿੱਤ ਾ ਸ ੀ ਜਦੋ ਂ ਕ ਿ ਐੱਸਐੱਸਪ ੀ ਦਵਿੰਦਰ ਸਿੰਘ ਗਰਚ ਾ ਦ ੀ ਇਸ ਸਕੈਂਡਲ ਵਿੱਚ ਨ ਾ ਆਉਣ ਤੋ ਂ ਬਾਅਦ ਬਦਲ ੀ ਕਰ ਦਿੱਤ ੀ ਗਈ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI