Home ਰਾਸ਼ਟਰੀ ਖ਼ਬਰਾਂ ਭਾਰਤ-ਪਾਕ ਤਣਾਅ ਵਿਚਾਲ ੇ ਕਈ ਪੰਜਾਬ ੀ ਫ਼ਿਲਮਾ ਂ ਅਟਕੀਆਂ, ਕਰੋੜਾ ਂ...

ਭਾਰਤ-ਪਾਕ ਤਣਾਅ ਵਿਚਾਲ ੇ ਕਈ ਪੰਜਾਬ ੀ ਫ਼ਿਲਮਾ ਂ ਅਟਕੀਆਂ, ਕਰੋੜਾ ਂ ਦ ੇ ਨੁਕਸਾਨ ਦ ਾ ਖ਼ਦਸ਼ਾ

2
0

Source :- BBC PUNJABI

ਪੰਜਾਬੀ ਫਿਲਮਾਂ

ਤਸਵੀਰ ਸਰੋਤ, Amrindergill &amp, Diljitdosanjh/Insta

ਕਰੀਬ ਇੱਕ ਮਹੀਨ ੇ ਪਹਿਲਾ ਂ ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਸ਼ੁਰ ੂ ਹੋਏ ਫੌਜ ੀ ਤਣਾਅ ਨ ੇ ਪੰਜਾਬ ੀ ਫਿਲਮ ਸਨਅਤ ਨੂ ੰ ਬੁਰ ੀ ਤਰ੍ਹਾ ਂ ਪ੍ਰਭਾਵਿਤ ਕੀਤ ਾ ਹੈ।

ਪੰਜਾਬ ੀ ਫਿਲਮ ਸਨਅਤ ਦ ੇ ਜਾਣਕਾਰਾ ਂ ਮੁਤਾਬਕ ਚੜ੍ਹਦ ੇ ਪੰਜਾਬ ( ਭਾਰਤ ) ਦੀਆ ਂ ਕਈ ਵੱਡ ੇ ਬੈਨਰ ਦੀਆ ਂ ਫਿਲਮਾ ਂ ਜਿਨ੍ਹਾ ਂ ਵਿੱਚ ਲਹਿੰਦ ੇ ਪੰਜਾਬ ( ਪਾਕਿਸਤਾਨ ) ਦ ੇ ਕਲਾਕਾਰ ਕੰਮ ਕਰਦ ੇ ਸਨ, ਉਨ੍ਹਾ ਂ ਦ ੀ ਪ੍ਰੋਡਕਸ਼ਨ ਅਤ ੇ ਰੀਲੀਜ ਼ ਦ ਾ ਕੰਮ ਰੁਕ ਗਿਆ ਹੈ।

ਯੂਕ ੇ ਜਾ ਂ ਕੈਨੇਡ ਾ ਵਿਚਲ ੇ ਪੰਜਾਬ ੀ ਨਿਰਮਾਤਾਵਾ ਂ ਦੀਆ ਂ ਪੰਜਾਬ ੀ ਫਿਲਮਾ ਂ ਜਿਨ੍ਹਾ ਂ ਨੂ ੰ ਪਾਕਿਸਤਾਨ ਵਿੱਚ ਦਰਸ਼ਕਾ ਂ ਦ ੀ ਚੰਗ ੀ ਗਿਣਤ ੀ ਹਾਸਲ ਹੁੰਦ ੀ ਸੀ, ਉਸ ਨੂ ੰ ਵ ੀ ਝਟਕ ਾ ਲੱਗਿਆ ਹੈ।

ਇਨ੍ਹਾ ਂ ਫ਼ਿਲਮਾ ਂ ਵਿੱਚ ਰਿਧਮ ਬੁਆਇਜ ਼ ਐਂਟਰਟੇਂਨਮੈਂਟ ਦ ੇ ਬੈਨਰ ਹੇਠ ਬਣ ੀ ਫਿਲਮ ‘ ਚੱਲ ਮੇਰ ਾ ਪੁੱਤ 4’ ਅਤ ੇ ਵ੍ਹਾਈਟ ਹਿੱਲਜ਼ ਸਟੂਡਿਓਜ਼ ਦ ੀ ਫਿਲਮ ‘ ਸਰਦਾਰ ਜ ੀ 3 ‘ ਸ਼ਾਮਲ ਹਨ।

ਹਾਲਾਂਕ ਿ ਬੀਬੀਸ ੀ ਨਾਲ ਗੱਲਬਾਤ ਦੌਰਾਨ ਫਿਲਮ ਮਾਹਰਾ ਂ ਨ ੇ ਦਾਅਵ ਾ ਕੀਤ ਾ ਹ ੈ ਕ ਿ ਇਨ੍ਹਾ ਂ ਫ਼ਿਲਮਾ ਂ ਤੋ ਂ ਇਲਾਵ ਾ ਵ ੀ 5-6 ਅਜਿਹੀਆ ਂ ਪੰਜਾਬ ੀ ਫ਼ਿਲਮਾ ਂ ਤਿਆਰ ਹਨ ਜਦਕ ਿ ਦਰਜਨ ਤੋ ਂ ਵੱਧ ਉੱਤ ੇ ਕੰਮ ਚੱਲ ਰਿਹ ਾ ਹੈ।

ਪਾਕਿਸਤਾਨ ੀ ਅਦਾਕਾਰਾ ਂ ਵਾਲੀਆ ਂ ਇਨ੍ਹਾ ਂ ਪੰਜਾਬ ੀ ਫਿਲਮਾ ਂ ਰਿਲੀਜ਼ ਹੋਣ ਉੱਤ ੇ ਸਵਾਲ ਖੜ੍ਹ ੇ ਹ ੋ ਗਏ ਹਨ।

22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ ਭਾਰਤ ਅਤ ੇ ਪਾਕਿਸਤਾਨ ਵਿੱਚ ਤਣਾਅ ਪੈਦ ਾ ਹ ੋ ਗਿਆ ਸੀ । ਭਾਰਤ ਦ ੇ ਹਮਲ ੇ ਦ ਾ ਇਲਜ਼ਾਮ ਪਾਕਿਸਾਤਨ ੀ ਏਜੰਸੀਆ ਂ ਉੱਤ ੇ ਲਾਉਂਦਿਆ ਂ 7 ਮਈ ਨੂ ੰ ਤੜਕ ੇ ‘ ਆਪਰੇਸ਼ਨ ਸਿੰਦੂਰ ‘ ਤਹਿਤ ਪਾਕਿਸਤਾਨ ਵਿੱਚ ਕਥਿਤ ਅੱਤਵਾਦ ੀ ਟਿਕਾਣਿਆ ਂ ਨੂ ੰ ਨਿਸ਼ਾਨ ਾ ਬਣਾਇਆ ਸੀ।

ਇਸ ਤੋ ਂ ਬਾਅਦ ਦੋਵਾ ਂ ਨ ੇ ਇੱਕ ਦੂਜ ੇ ਖ਼ਿਲਾਫ ਼ ਫੌਜ ੀ ਕਾਰਵਾਈਆ ਂ ਕੀਤੀਆਂ, 10 ਮਈ ਨੂ ੰ ਭਾਵੇ ਂ ਦੋਵਾ ਂ ਨ ੇ ਜੰਗਬੰਦ ੀ ਦ ਾ ਐਲਾਨ ਕਰ ਦਿੱਤਾ, ਪਰ ਦੋਵਾ ਂ ਵਿਚਾਲ ੇ ਰਿਸ਼ਤ ੇ ਸੁਖਾਲ ੇ ਨਹੀ ਂ ਹੋਏ ਹਨ।

ਹੁਣ ਸਵਾਲ ਇਹ ਹ ੈ ਕ ਿ ਭਾਰਤ ੀ ਪੰਜਾਬ ੀ ਸਿਨੇਮ ਾ ਉੱਤ ੇ ਤਣਾਅ ਦ ਾ ਕ ੀ ਅਸਰ ਪਿਆ ਹੈ? ਇਸ ਦ ਾ ਭਵਿੱਖ ਵਿੱਚ ਕ ੀ ਹੋਵੇਗਾ।

ਅਸੀ ਂ ਫਿਲਮ ਸਨਅਤ ਨਾਲ ਜੁੜ ੇ ਕੁਝ ਲੋਕਾ ਂ ਨਾਲ ਗੱਲਬਾਤ ਕਰਕ ੇ ਇਨ੍ਹਾ ਂ ਸਵਾਲਾ ਂ ਦ ੇ ਜਵਾਬ ਲੱਭਣ ਦ ੀ ਕੋਸ਼ਿਸ਼ ਕੀਤੀ।

ਭਾਰਤ-ਪਾਕ ਤਣਾਅ ਨਾਲ ਕਿੰਨੀਆ ਂ ਫਿਲਮਾ ਂ ਉੱਤ ੇ ਅਸਰ

ਚੰਦਰ ਕੰਬੋਜ

ਤਸਵੀਰ ਸਰੋਤ, CHANDER KAMBOJ/Insta

” ਪਾਕਿਸਤਾਨ ੀ ਅਦਾਕਾਰਾ ਂ ਦ ੀ ਸ਼ਮੂਲੀਅਤ ਵਾਲੀਆ ਂ ਜਿਹੜੀਆ ਂ ਫ਼ਿਲਮਾ ਂ ਆਉਣ ਵਾਲ ੇ ਦਿਨਾ ਂ ਵਿੱਚ ਰਿਲੀਜ਼ ਹੋਣ ਵਾਲੀਆ ਂ ਸਨ, ਉਨ੍ਹਾ ਂ ਫ਼ਿਲਮਾ ਂ ਦ ੀ ਗਿਣਤ ੀ ਅੱਧ ੀ ਦਰਜਨ ਦ ੇ ਕਰੀਬ ਹੈ । ਹੁਣ ਉਨ੍ਹਾ ਂ ਦ ੇ ਰਿਲੀਜ਼ ਹੋਣ ਬਾਰ ੇ ਕੁਝ ਵ ੀ ਕਿਹ ਾ ਨਹੀ ਂ ਜ ਾ ਸਕਦਾ ।”

ਪੰਜਾਬ ੀ ਫ਼ਿਲਮ ਲੇਖਕ ਅਤ ੇ ਨਿਰਦੇਸ਼ਕ ਚੰਦਰ ਕੰਬੋਜ ਦ ਾ ਦਾਅਵ ਾ ਹ ੈ ਕ ਿ ਮੌਜੂਦ ਾ ਹਾਲਾਤ ਵਿੱਚ ਨਹੀ ਂ ਲੱਗਦ ਾ ਕ ਿ ਭਾਰਤ ਵਿੱਚ ਪਾਕਿਸਤਾਨ ੀ ਕਲਾਕਾਰਾ ਂ ਵਾਲੀਆ ਂ ਫਿਲਮਾ ਂ ਚੱਲਣਗੀਆ ਂ ਅਤ ੇ ਭਾਰਤ ੀ ਕਲਾਕਾਰਾ ਂ ਦੀਆ ਂ ਪਾਕਿਸਤਾਨ ਵਿੱਚ।

ਚੰਦਰ ਕੰਬੋਜ ‘ ਕਿਰਦਾਰ’,’ ਪੰਜ ਖ਼ਾਬ ‘ ਅਤ ੇ ‘ ਡਰਾਮ ੇ ਆਲ ੇ ‘ ਵਰਗੀਆ ਂ ਪੰਜਾਬ ੀ ਫ਼ਿਲਮਾ ਂ ਬਣ ਾ ਚੁੱਕ ੇ ਹਨ, ਉਨ੍ਹਾ ਂ ਦ ੀ ਫਿਲਮ ‘ ਡਰਾਮ ੇ ਆਲ ੇ ‘ ਵਿੱਚ ਪਾਕਿਸਤਾਨ ੀ ਕਲਾਕਾਰਾ ਂ ਨ ੇ ਅਦਾਕਾਰ ੀ ਕੀਤ ੀ ਸੀ।

ਬੀਬੀਸ ੀ ਪੰਜਾਬ ੀ ਨਾਲ ਗੱਲ ਕਰਦਿਆ ਂ ਚੰਦਰ ਨ ੇ ਦੱਸਿਆ,” ਮੌਜੂਦ ਾ ਸਮੇ ਂ ਬਣ ਚੁੱਕੀਆ ਂ 6 ਫ਼ਿਲਮਾ ਂ ਤੋ ਂ ਇਲਾਵ ਾ ਦਰਜਨ ਤੋ ਂ ਵੱਧ ਫ਼ਿਲਮਾ ਂ ਅਜਿਹੀਆ ਂ ਹਨ, ਜਿਨ੍ਹਾ ਂ ਵਿੱਚ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਕਾਸਟ ਕੀਤ ਾ ਗਿਆ ਹ ੈ ਅਤ ੇ ਇਨ੍ਹਾ ਂ ਵਿੱਚੋ ਂ ਕੁਝ ਫ਼ਿਲਮਾ ਂ ਜਾ ਂ ਤਾ ਂ ਸ਼ੂਟ ਹ ੋ ਰਹੀਆ ਂ ਹਨ ਜਾ ਂ ਉਨ੍ਹਾ ਂ ਦ ਾ ਐਡੀਟਿੰਗ ਦ ਾ ਕੰਮ ਅਜ ੇ ਚਲ ਰਿਹਾ ।”

ਉਹ ਕਹਿੰਦ ੇ ਹਨ,” ਇਨ੍ਹਾ ਂ ਵਿੱਚ ਜ਼ਿਆਦ ਾ ਚਰਚ ਾ ਵਿੱਚ ਚੱਲ ਮੇਰ ਾ ਪੁੱਤ-4 ਅਤ ੇ ਸਰਦਾਰ ਜੀ-3 ਹ ੀ ਹਨ । ਚੱਲ ਮੇਰ ਾ ਪੁੱਤ-4 ਵਿੱਚ ਜ਼ਿਆਦਾਤਰ ਪਾਕਿਸਤਾਨ ੀ ਅਦਾਕਾਰ ਹਨ ਅਤ ੇ ਸਰਦਾਰ ਜੀ-3 ਵਿੱਚ ਪਾਕਿਸਤਾਨ ੀ ਅਦਕਾਰ ਾ ਹਾਨੀਆ ਆਮਿਰ ਸੀ ।”

” ਪਰ ਇਨ੍ਹਾ ਂ ਦੋਵਾ ਂ ਫ਼ਿਲਮਾ ਂ ਵਿੱਚ ਪਾਕਿਸਤਾਨ ੀ ਅਦਾਕਾਰਾ ਂ ਕਰਕ ੇ ਸੈਂਸਰ ਦ ੀ ਮੁਸ਼ਕਲ ਆ ਸਕਦ ੀ ਸ ੀ ਇਸ ਕਰਕ ੇ ਸਰਦਾਰ ਜੀ-3 ਬਾਰ ੇ ਤਾ ਂ ਇਹ ਸਾਫ਼ ਹ ੋ ਹ ੀ ਗਿਆ ਸ ੀ ਕ ਿ ਹਾਨੀਆ ਆਮਿਰ ਨੂ ੰ ਹੁਣ ਨਹੀ ਂ ਲਿਆ ਜ ਾ ਰਿਹ ਾ ਪਰ ਚੱਲ ਮੇਰ ਾ ਪੁੱਤ-4 ਬਾਰ ੇ ਅਜ ੇ ਕੁਝ ਨਹੀ ਂ ਕਿਹ ਾ ਜ ਾ ਸਕਦ ਾ ਕਿਉਂਕ ਿ ਉਸ ਦ ੇ ਵਿੱਚ ਜ਼ਿਆਦਾਤਰ ਅਦਾਕਾਰ ਪਾਕਿਸਤਾਨ ੀ ਹਨ ।”

ਚੰਦਰ ਕੰਬੋਜ ਕਹਿੰਦ ੇ ਹਨ ਕ ਿ ‘ ਸਰਦਾਰ ਜ ੀ 3 ‘ ਵਿੱਚ ਹਾਨੀਆ ਆਮਿਰ ਦ ੇ ਹੋਣ ਬਾਰ ੇ ਅਜ ੇ ਵ ੀ ਸਸਪੈਂਸ ਹੈ, ਲੱਗ ਹ ੀ ਰਿਹ ਾ ਹ ੈ ਕ ਿ ਫਿਲਮ ਵਿੱਚ ਹਾਨੀਆ ਆਮਿਰ ਵਾਲ ਾ ਹਿੱਸ ਾ ਦੋਬਾਰ ਾ ਸ਼ੂਟ ਕੀਤ ਾ ਗਿਆ ਹੈ, ਦੁਬਾਰ ਾ ਸ਼ੂਟ ਤੋ ਂ ਬਾਅਦ ਹ ੀ ਫਿਲਮ ਰਿਲੀਜ਼ ਕੀਤ ੀ ਜਾਵੇਗੀ ।”

ਚੰਦਰ ਕੰਬੋਜ
ਇਹ ਵ ੀ ਪੜ੍ਹੋ-

ਭਾਰਤ ੀ ਪੰਜਾਬ ੀ ਫ਼ਿਲਮਾ ਂ ਵਿੱਚ ਪਾਕਿਸਤਾਨ ੀ ਅਦਾਕਾਰ ਕਦੋ ਂ ਆਏ?

ਭਾਰਤ ੀ ਪੰਜਾਬ ੀ ਫ਼ਿਲਮਾ ਂ ਵਿੱਚ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਲੈਣ ਪਿੱਛ ੇ ਕਾਰਨ ਇਹ ੀ ਸ ੀ ਕ ਿ ਚੜ੍ਹਦ ੇ ਤ ੇ ਲਹਿੰਦ ੇ ਪੰਜਾਬ ਦੋਵਾ ਂ ਪਾਸ ੇ ਦਰਸ਼ਕ ਇੱਕ ੋ ਜਿਹ ੇ ਹਨ।

ਚੜ੍ਹਦ ੇ ਪੰਜਾਬ ਵਿੱਚ ਪੰਜਾਬੀਆ ਂ ਦ ੀ ਗਿਣਤ ੀ 3 ਕਰੋੜ ਦ ੇ ਆਸ-ਪਾਸ ਹੈ, ਜਦਕ ਿ ਪਾਕਿਸਤਾਨ ਵਿੱਚ 8 ਕਰੋੜ ਤੋ ਂ ਵੱਧ ਲੋਕ ਪੰਜਾਬ ੀ ਹਨ । ਇਸ ਲਈ ਉੱਥ ੇ ਪੰਜਾਬ ੀ ਫਿਲਮਾ ਂ ਲਈ ਇੱਕ ਵੱਡ ਾ ਦਰਸ਼ਕ ਵਰਗ ਮੌਜੂਦ ਹੈ।

ਚੰਦਰ ਕਬੋਜ ਕਹਿੰਦ ੇ ਹਨ”, ਪਾਕਿਸਤਾਨ ਦ ੇ ਡਰਾਮ ੇ ਭਾਰਤ ੀ ਪੰਜਾਬ ਵਿੱਚ ਵ ੀ ਦੇਖ ੇ ਜਾਂਦ ੇ ਹਨ, ਇਸ ਕਰਕ ੇ ਫਿਲਮ ਨਿਰਮਾਤਾਵਾ ਂ ਨ ੇ ਇੱਕ ਪ੍ਰਯੋਗ ਹ ੀ ਕਰਕ ੇ ਦੇਖਿਆ ਸ ੀ ਕ ਿ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਪੰਜਾਬ ੀ ਫ਼ਿਲਮਾ ਂ ਵਿੱਚ ਦੇਖ ਕ ੇ ਲੋਕ ਕਿਵੇ ਂ ਹੁੰਗਾਰ ਾ ਦਿੰਦ ੇ ਹਨ । ਇਹ ਪ੍ਰਯੋਗ ਸਫ਼ਲ ਸਾਬਿਤ ਹ ੋ ਗਿਆ ।”

ਉਹ ਕਹਿੰਦ ੇ ਹਨ”, ਇਹ ਫ਼ਿਲਮਾ ਂ ਦੋਵੇ ਂ ਪਾਸ ੇ ਹ ੀ ਚੰਗ ਾ ਕਾਰੋਬਾਰ ਕਰਨ ਲੱਗੀਆਂ, ਪਾਕਿਸਤਾਨ ਵਿੱਚ ਵ ੀ ਫ਼ਿਲਮਾ ਂ ਰਿਲੀਜ਼ ਹੋਣ ਲੱਗੀਆ ਂ ਸਨ । ਦਰਸ਼ਕਾ ਂ ਨੂ ੰ ਫ਼ਿਲਮਾ ਂ ਰਾਹੀ ਂ ਪੰਜਾਬ ੀ ਬੋਲ ੀ ਦ ੇ ਦ ੋ ਰੂਪ ਵ ੀ ਸੁਣਨ ਨੂ ੰ ਮਿਲ ਜਾਂਦ ੇ ਸ ੀ ਜਿਸਨੂ ੰ ਲੋਕ ਦੇਖਣ ਾ ਪਸੰਦ ਕਰਦ ੇ ਹਨ । ਇਸ ਕਰਕ ੇ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਪੰਜਾਬ ੀ ਫ਼ਿਲਮਾ ਂ ਵਿੱਚ ਲੈਣ ਦ ੀ ਰੀਤ ਲਗਾਤਾਰ ਅੱਗ ੇ ਵੱਧਦ ੀ ਗਈ ।”

ਰਾਕੇਸ਼ ਧਵਨ

ਪੰਜਾਬ ੀ ਫਿਲਮ ਇੰਡਸਟਰ ੀ ਨੂ ੰ ਕਿੰਨ ਾ ਵਿੱਤ ੀ ਘਾਟ ਾ ਪ ੈ ਸਕਦ ਾ ਹੈ?

ਜਾਣਕਾਰ ਮੰਨਦ ੇ ਹਨ ਕ ਿ ਪੰਜਾਬ ੀ ਫ਼ਿਲਮਾ ਂ ਵਿੱਚ ਪਾਕਿਸਤਾਨ ੀ ਅਦਾਕਾਰਾ ਂ ਦ ੇ ਨ ਾ ਹੋਣ ਜਾ ਂ ਦੋਵੇ ਂ ਪਾਸੀ ਂ ਰਿਲੀਜ ਼ ਉੱਤ ੇ ਅਸਰ ਪੈਣ ਨਾਲ ਵਿੱਤ ੀ ਘਾਟ ਾ ਵਧੇਗਾ । ਇਸ ਦ ਾ ਅਸਰ ਦੋਵੇ ਂ ਪੰਜਾਬਾ ਂ ਦ ੀ ਫਿਲਮ ਸਨਅਤ ਉੱਤ ੇ ਪਵੇਗਾ।

ਭਾਰਤ ੀ ਪੰਜਾਬ ਵਿੱਚ ਜ਼ਿਆਦ ਾ ਵਿੱਤ ੀ ਘਾਟ ਾ ਪ੍ਰੋਡਿਊਸਰਾ ਂ ਨੂ ੰ ਪਵੇਗਾ, ਕਿਉਂਕ ਿ ਬਹੁਤ ਫ਼ਿਲਮਾ ਂ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਲ ੈ ਕ ੇ ਸ਼ੂਟ ਹ ੋ ਚੁੱਕੀਆ ਂ ਹਨ । ਹੁਣ ਜੇਕਰ ਉਹ ਰਿਲੀਜ਼ ਨਹੀ ਂ ਹੁੰਦੀਆ ਂ ਜਾ ਂ ਉਨ੍ਹਾ ਂ ਦ ਾ ਸ਼ੂਟ ਦੋਬਾਰ ਾ ਹੁੰਦ ਾ ਹ ੈ ਤਾ ਂ ਇਸਦ ਾ ਘਾਟ ਾ ਫਿਲਮ ਪ੍ਰੋਡਿਊਸਰਾ ਂ ਨੂ ੰ ਹ ੀ ਪਵੇਗਾ । ਇਹ ਨੁਕਸਾਨ ਲੱਖਾ ਂ ‘ ਚ ਵ ੀ ਹ ੋ ਸਕਦ ਾ ਅਤ ੇ ਵੱਧ ਵ ੀ ਸਕਦ ਾ ਹੈ।

ਪਾਕਿਸਤਾਨ ੀ ਅਦਾਕਾਰਾ ਂ ਦ ੀ ਥਾ ਂ ਲੈਣ ਵਾਲ ੇ ਭਾਰਤ ੀ ਅਦਾਕਾਰਾ ਂ ਲ਼ਈ ਇਹ ‘ ਆਪਦ ਾ ਮੇ ਂ ਅਵਸਰ ‘ ਹ ੋ ਜਾਵੇਗਾ।

ਇਸ ਤਣਾਅ ਕਾਰਨ ਇਹ ਵ ੀ ਹ ੋ ਸਕਦ ਾ ਹ ੈ ਕ ਿ ਭਾਰਤ ੀ ਪੰਜਾਬ ਦ ੇ ਫਿਲਮ ਨਿਰਮਾਤ ਾ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਆਪਣੀਆ ਂ ਫਿਲਮਾ ਂ ਵਿੱਚ ਨ ਾ ਲੈਣ, ਕਿਉਂਕ ਿ ਦੇਸ ਪ੍ਰਤ ੀ ਭਾਵਨਾਵਾ ਂ ਤਾ ਂ ਸਭ ਦੀਆ ਂ ਹ ੀ ਹਨ, ਪਰ ਜੇਕਰ ਅਜਿਹ ਾ ਹੋਇਆ ਤਾ ਂ ਪਾਕਿਸਤਾਨ ੀ ਪੰਜਾਬ ਦ ੇ ਅਦਾਕਾਰਾ ਂ ਲਈ ਇਹ ਵੱਡ ਾ ਘਾਟ ੇ ਵਾਲ ਾ ਸੌਦ ਾ ਸਾਬਤ ਹੋਵੇਗਾ।

ਪਾਕਿਸਤਾਨ ੀ ਅਦਾਕਾਰਾ ਂ ਨੂ ੰ ਸਟੇਜ ਤੋ ਂ ਲਿਆ ਕ ੇ ਫ਼ਿਲਮਾ ਂ ਵਿੱਚ ਕੰਮ ਕਰਨ ਦ ਾ ਮੌਕ ਾ ਭਾਰਤ ੀ ਪੰਜਾਬ ੀ ਫ਼ਿਲਮਾ ਂ ਨ ੇ ਦਿੱਤਾ । ਹੁਣ ਉਹ ਫ਼ਿਲਮਾ ਂ ਵਿੱਚ ਨਹੀ ਂ ਆਉਣਗ ੇ ਤਾ ਂ ਸੁਭਾਵਿਕ ਹ ੈ ਕ ਿ ਉਨ੍ਹਾ ਂ ਨੂ ੰ ਬਹੁਤ ਜ਼ਿਆਦ ਾ ਵਿੱਤ ੀ ਘਾਟ ਾ ਵ ੀ ਪਵੇਗਾ।

ਰਾਕੇਸ਼ ਧਵਨ

ਤਸਵੀਰ ਸਰੋਤ, Rakesh Dhawan/FB

ਕ ੀ ਬਦਲ ੀ ਜਾਵੇਗ ੀ ‘ ਚੱਲ ਮੇਰ ਾ ਪੁੱਤ 4’ ਅਤ ੇ ‘ ਸਰਦਾਰ ਜ ੀ 3 ‘ ਦ ੀ ਕਹਾਣੀ?

ਰਾਕੇਸ਼ ਧਵਨ ਪੰਜਾਬ ੀ ਫ਼ਿਲਮਾ ਂ ਦ ੇ ਨਿਰਦੇਸ਼ਕ ਅਤ ੇ ਕਹਾਣੀਕਾਰ ਹਨ।

ਉਹ ਅਮਰਿੰਦਰ ਗਿੱਲ ਦ ੀ ਫਿਲਮ ‘ ਮਿੱਤਰਾ ਂ ਦ ਾ ਚੱਲਿਆ ਟਰੱਕ ਨ ੀ’, ਐਮ ੀ ਵਿਰਕ ਦ ੀ ਫਿਲਮ ‘ ਆਜ ਾ ਮੈਕਸੀਕ ੋ ਚੱਲੀਏ’, ਦਿਲਜੀਤ ਦੁਸਾਂਝ ਦ ੀ ਫਿਲਮ ‘ ਹੌਂਸਲ ਾ ਰੱਖ ‘ ਅਤ ੇ ‘ ਚੱਲ ਮੇਰ ਾ ਪੁੱਤ ‘ ਸੀਰੀਜ਼ ਵਿੱਚ ਕੰਮ ਕਰਦ ੇ ਰਹ ੇ ਹਨ।

ਰਾਜੇਸ਼ ਧਵਨ ਕਹਿੰਦ ੇ ਹਨ”, ਮੈਨੂ ੰ ਲੱਗਦ ਾ ਹ ੈ ਕ ਿ ਦਿਲਜੀਤ ਦੁਸਾਂਝ ਦ ੀ ਫਿਲਮ ‘ ਸਰਦਾਰ ਜ ੀ 3 ‘ ਵਿੱਚ ਹੁਣ ਵ ੀ ਪਾਕਿਸਤਾਨ ੀ ਅਦਾਕਾਰ ਾ ਹਾਨੀਆ ਆਮਿਰ ਨਜ਼ਰ ਆ ਸਕਦ ੇ ਹਨ, ਕਿਉਂਕ ਿ ਇੱਕ ਫਿਲਮ ਉੱਤ ੇ 25 ਕਰੋੜ ਲੱਗਿਆ ਤਾ ਂ ਉਸ ਨੂ ੰ ਦੁਬਾਰ ਾ ਸ਼ੂਟ ਕਰਨ ਾ ਬਹੁਤ ਔਖ ਾ ਹੈ । ਬਾਕ ੀ ਇਹ ਪ੍ਰੋਡਿਊਸਰ ਦ ਾ ਫੈਸਲ ਾ ਹੈ ।”

ਰਾਕੇਸ਼ ਧਵਨ ਕਹਿੰਦ ੇ ਹਨ ਕ ਿ ਇਹ ਉਹ ਫ਼ਿਲਮਾ ਂ ਹਨ ਜਿਨ੍ਹਾ ਂ ਦ ਾ ਸ਼ੂਟ ਬਹੁਤ ਸਮਾ ਂ ਪਹਿਲਾ ਂ ਹ ੋ ਗਿਆ ਚੁੱਕਿਆ ਹੈ, ਤ ੇ ਜਦੋ ਂ ਭਾਰਤ-ਪਾਕਿਸਤਾਨ ਵਿਚਾਲ ੇ ਤਣਾਅ ਪੈਦ ਾ ਹੋਇਆ ਤਾ ਂ ਫ਼ਿਲਮਾ ਂ ਬਣ ਕ ੇ ਤਿਆਰ ਹ ੋ ਚੁੱਕੀਆ ਂ ਸਨ।

” ਅਸੀ ਂ ਫ਼ਿਲਮਾ ਂ ਬਣਾਉਣ ਵਾਲਿਆ ਂ ਨ ੇ ਦੇਸ ਦ ੇ ਖਿਲਾਫ ਜ ਾ ਕ ੇ ਕੋਈ ਵ ੀ ਕੰਮ ਨਹੀ ਂ ਕੀਤਾ, ਹਾਲਾਤ ਫ਼ਿਲਮਾ ਂ ਸ਼ੂਟ ਹੋਣ ਤੋ ਂ ਬਾਅਦ ਹਾਲਾਤ ਬਦਲ ੇ ਹਨ, ਇਸ ਕਰਕ ੇ ਫ਼ਿਲਮਾ ਂ ਨੂ ੰ ਉਵੇ ਂ ਹ ੀ ਰਿਲੀਜ਼ ਕੀਤ ਾ ਜਾਵੇਗਾ । ਸ਼ੂਟ ਕੀਤੀਆ ਂ ਫ਼ਿਲਮਾ ਂ ਘਰ ੇ ਨਹੀ ਂ ਰੱਖੀਆ ਂ ਜ ਾ ਸਕਦੀਆਂ, ਹ ੋ ਸਕਦ ਾ ਹ ੈ ਕ ਿ ਲੋਕ ਪੰਜਾਬ ੀ ਫ਼ਿਲਮਾ ਂ ਵਿੱਚ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਦੇਖ ਕ ੇ ਨਾਰਾਜ਼ ਵ ੀ ਹੋਣ ਪਰ ਪ੍ਰੋਡਿਊਸਰ ਕ ੀ ਕਰਨ, ਫ਼ਿਲਮਾ ਂ ਵਿੱਚ ਕਰੋੜਾ ਂ ਦ ਾ ਘਾਟ ਾ ਖਾਣ ਾ ਕੋਈ ਛੋਟ ੀ ਗੱਲ ਨਹੀ ਂ ਹੈ ।”

‘ ਚੱਲ ਮੇਰ ਾ ਪੁੱਤ ‘ ਸੀਰੀਜ਼ ਵਿੱਚ ਬਤੌਰ ਅਦਾਕਾਰ ਕੰਮ ਕਰ ਚੁੱਕ ੇ ਗੁਰਸ਼ਬਦ ਨ ੇ ਬੀਬੀਸ ੀ ਨਾਲ ਗੱਲਬਾਤ ਕਰਦਿਆ ਂ ਕਿਹ ਾ”, ਫਿਲਹਾਲ ਚੱਲ ਮੇਰ ਾ ਪੁੱਤ 4 ਦ ੀ ਕਹਾਣ ੀ ਵਿੱਚ ਕੋਈ ਬਦਲਾਅ ਆਵੇਗ ਾ ਜਾ ਂ ਨਹੀ ਂ ਇਸ ਦ ੇ ਬਾਰ ੇ ਕੁਝ ਨਹੀ ਂ ਸੋਚਿਆ ਜ ਾ ਰਿਹਾ ।”

ਉਹ ਕਹਿੰਦ ੇ ਹਨ”, ਫਿਲਮ ਵਿੱਚ ਪਾਕਿਸਤਾਨ ੀ ਅਦਾਕਾਰਾ ਂ ਦ ੀ ਸ਼ਮੂਲੀਅਤ ਨੂ ੰ ਲ ੈ ਕ ੇ ਫਿਲਮ ਉੱਤ ੇ ਕੋਈ ਰੋਕ ਨਹੀ ਂ ਲੱਗੀ । ਫਿਲਮ ਦ ੀ ਐਡੀਟਿੰਗ ਚੱਲ ਰਹ ੀ ਹੈ, ਇਹ ਫਿਲਮ ਦ ੇ ਪ੍ਰੋਡਿਊਸਰਾ ਂ ਉੱਤ ੇ ਨਿਰਭਰ ਕਰਦ ਾ ਹ ੈ ਕ ਿ ਉਹ ਅੱਗ ੇ ਕ ੀ ਫ਼ੈਸਲ ੇ ਲੈਂਦ ੇ ਹਨ । ਲੋਕਾ ਂ ਦ ੇ ਮਨ ਵਿੱਚ ਕੋਈ ਨਫ਼ਰਤ ਨਹੀ ਂ ਹੁੰਦ ੀ ਇਸ ਕਰਕ ੇ ਅਜ ੇ ਕੋਈ ਵ ੀ ਫੈਸਲ ਾ ਨਹੀ ਂ ਲਿਆ ਗਿਆ, ਫਿਲਮ ਰਿਲੀਜ਼ ਕਦੋ ਂ ਹੋਣ ੀ ਹ ੈ ਇਸਦ ੇ ਬਾਰ ੇ ਵ ੀ ਕੁਝ ਤੈਅ ਨਹੀ ਂ ਕੀਤ ਾ ਗਿਆ ।”

ਗੱਲਬਾਤ ਦੌਰਾਨ ਗੁਰਸ਼ਬਦ ਨ ੇ ਇਹ ਵ ੀ ਸਪੱਸ਼ਟ ਕੀਤ ਾ ਕ ਿ ਜੇਕਰ ਚੱਲ ਮੇਰ ਾ ਪੁੱਤ ਵਿੱਚ ਪਾਕਿਸਤਾਨ ੀ ਅਦਾਕਾਰ ਨਹੀ ਂ ਹੋਣਗ ੇ ਤਾ ਂ ਇਸਦ ਾ ਫਿਲਮ ਉੱਤ ੇ ਕੋਈ ਅਸਰ ਨਹੀ ਂ ਪਵੇਗਾ।

ਉਹ ਕਹਿੰਦ ੇ ਹਨ”, ਫਿਲਮ ਦ ੀ ਕਹਾਣ ੀ ਆਪਣ ਾ ਰਸਤ ਾ ਲੱਭ ਹ ੀ ਲੈਂਦ ੀ ਹੈ, ਇਹ ਤਾ ਂ ਕਹਾਣੀਕਾਰ ਉੱਤ ੇ ਨਿਰਭਰ ਕਰਦ ਾ ਹ ੈ ਕ ਿ ਉਹ ਫਿਲਮ ਦ ੀ ਕਹਾਣ ੀ ਨੂ ੰ ਕਿਵੇ ਂ ਮੋੜਦ ਾ ਹ ੈ ਪਰ ਫਿਲਮ ਕਦ ੇ ਨਹੀ ਂ ਰੁਕਦੀ ।”

ਗੁਰਸ਼ਬਦ

ਤਸਵੀਰ ਸਰੋਤ, gurshabad/FB

‘ ਇਫ਼ਤਿਖ਼ਾਰ ਠਾਕੁਰ ਦ ੇ ਬਿਆਨਾ ਂ ਉੱਤ ੇ ਵਿਵਾਦ ‘

ਚੰਦਰ ਕੰਬੋਜ ਅਤ ੇ ਰਾਕੇਸ਼ ਧਵਨ ਮੰਨਦ ੇ ਹਨ ਕ ਿ ਭਾਰਤ ਪਾਕਿਸਤਾਨ ਵਿਚਾਲ ੇ ਪੈਦ ਾ ਹੋਏ ਤਣਾਅ ਦਰਮਿਆਨ ਪਾਕਿਸਤਾਨ ੀ ਅਦਾਕਾਰ ਇਫ਼ਤਿਖ਼ਾਰ ਠਾਕੁਰ ਵੱਲੋ ਂ ਦਿੱਤ ੇ ਗਏ ਕੁਝ ਬਿਆਨਾ ਂ ਨ ੇ ਅੱਗ ਵਿੱਚ ਤੇਲ ਪਾਉਣ ਦ ਾ ਕੰਮ ਕੀਤ ਾ ਹੈ।

ਇਫ਼ਤਿਖ਼ਾਰ ਠਾਕੁਰ ਪਾਕਿਸਤਾਨ ੀ ਅਦਾਕਾਰ ਹਨ ਅਤ ੇ ਚੱਲ ਮੇਰ ਾ ਪੁੱਤ ਸੀਰੀਜ਼ ਰਾਹੀ ਂ ਭਾਰਤ ੀ ਪੰਜਾਬ ੀ ਫਿਲਮ ਇੰਡਸਟਰ ੀ ਵਿੱਚ ਕੰਮ ਕਰ ਚੁੱਕ ੇ ਹਨ ਅਤ ੇ ਹੁਣ ਉਹ ਅੱਗ ੇ ਰਿਲੀਜ਼ ਹੋਣ ਵਾਲ ੀ ਫਿਲਮ ਚੱਲ ਮੇਰ ਾ ਪੁੱਤ 4 ਦ ੀ ਸ਼ੂਟਿੰਗ ਵ ੀ ਖਤਮ ਕਰ ਚੁੱਕ ੇ ਹਨ।

ਭਾਰਤ ਪਾਕਿਸਤਾਨ ਦਰਮਿਆਨ ਪੈਦ ਾ ਹੋਏ ਤਣਾਅ ਦੌਰਾਨ ਇਫ਼ਤਿਖ਼ਾਰ ਠਾਕੁਰ ਨ ੇ ਭਾਰਤ ੀ ਫੌਜ ਅਤ ੇ ਭਾਰਤ ੀ ਪੰਜਾਬ ੀ ਸਿਨੇਮ ਾ ਬਾਰ ੇ ਕਥਿਤ ਵਿਵਾਦਿਤ ਟਿੱਪਣੀਆ ਂ ਕੀਤੀਆਂ।

ਕੁਝ ਦਿਨ ਪਹਿਲਾ ਂ ਇੱਕ ਪਾਕਿਸਤਾਨ ੀ ਟੀਵ ੀ ਸ਼ੋਅ ‘ ਤ ੇ ਇਫ਼ਤਿਖ਼ਾਰ ਠਾਕੁਰ ਨ ੇ ਕਿਹ ਾ”, ਮੈ ਂ ਭਾਰਤ ਨੂ ੰ ਇੱਕ ਪੈਗਾਮ ਦੇਣ ਾ ਚਾਹੁੰਦ ੇ ਹਨ ਕ ਿ” ਫਿਜ਼ਾਓ ਂ ਸ ੇ ਆਓਗ ੇ ਤ ੋ ਹਵ ਾ ਮੇ ਂ ਉੜ ਾ ਦਿਏ ਜਾਓਗੇ । ਸਮੰਦਰ ਕ ੇ ਪਾਣੀਓ ਂ ਸ ੇ ਆਓਗ ੇ ਤ ੋ ਡੂਬ ੋ ਦਿਏ ਜਾਓਗੇ । ਜ਼ਮੀਨ ੀ ਰਸਤੋ ਂ ਸ ੇ ਆਓਗ ੇ ਤ ੋ ਦਫ਼ਨ ਾ ਦਿਏ ਜਾਓਗੇ ।”

ਇਸ ਤੋ ਂ ਬਾਅਦ ਇੱਕ ਹੋਰ ਸ਼ੋਅ ਵਿੱਚ ਇਫ਼ਤਿਖ਼ਾਰ ਠਾਕੁਰ ਨ ੇ ਕਿਹ ਾ ਕ ਿ ਭਾਰਤ ੀ ਪੰਜਾਬ ੀ ਫ਼ਿਲਮਾ ਂ ਪਾਕਿਸਤਾਨ ੀ ਅਦਾਕਾਰਾ ਂ ਕਰ ਕ ੇ ਹ ੀ ਚੱਲਦੀਆ ਂ ਹਨ, ਉਨ੍ਹਾ ਂ ਤੋ ਂ ਬਿਨ੍ਹਾ ਂ ਫ਼ਿਲਮਾ ਂ ਮੁਨਾਫ਼ ਾ ਨਹੀ ਂ ਕਮ ਾ ਸਕਦੀਆਂ।

ਇਫ਼ਤਿਖ਼ਾਰ ਠਾਕੁਰ ਦ ੇ ਇਨ੍ਹਾ ਂ ਦੋਵੇ ਂ ਬਿਆਨਾ ਂ ਦ ਾ ਭਾਰਤ ੀ ਪੰਜਾਬ ਵਿੱਚ ਜ਼ੋਰਦਾਰ ਵਿਰੋਧ ਹੋਇਆ । ਪੰਜਾਬ ੀ ਅਦਾਕਾਰ ਬਿੰਨ ੂ ਢਿੱਲੋ ਂ ਅਤ ੇ ਨਿਰਦੇਸ਼ਕ ਰਾਕੇਸ਼ ਧਵਨ ਵੱਲੋ ਂ ਇਫ਼ਤਿਖ਼ਾਰ ਠਾਕੁਰ ਦ ੇ ਇਨ੍ਹਾ ਂ ਬਿਆਨਾ ਂ ਦ ਾ ਵਿਰੋਧ ਕੀਤ ਾ ਗਿਆ।

ਇਸ ਸੰਬੰਧ ੀ ਨਿਰਦੇਸ਼ਕ ਚੰਦਰ ਕੰਬੋਜ ਕਹਿੰਦ ੇ ਹਨ ਕ ਿ ਇੱਕ ਕਲਾਕਾਰ ਨੂ ੰ ਨਫਰਤ ਭਰ ੇ ਬਿਆਨ ਨਹੀ ਂ ਦੇਣ ੇ ਚਾਹੀਦੇ, ਖ਼ਾਸ ਕਰਕ ੇ ਉਨ੍ਹਾ ਂ ਲੋਕਾ ਂ ਲਈ ਜਿਨ੍ਹਾ ਂ ਨ ੇ ਤੁਹਾਨੂ ੰ ਰੁਜ਼ਗਾਰ ਦਿੱਤ ਾ ਹੋਵੇ।

ਚੰਦਰ ਕੰਬੋਜ ਕਹਿੰਦ ੇ ਹਨ,” ਇਫ਼ਤਿਖ਼ਾਰ ਠਾਕੁਰ ਦ ੇ ਬਿਆਨ ਪਿੱਛ ੇ ਕ ੀ ਮਨਸ਼ ਾ ਹ ੈ ਇਹ ਉਨ੍ਹਾ ਂ ਨੂ ੰ ਹ ੀ ਪਤ ਾ ਹ ੈ ਪਰ ਮੈ ਂ ਇਹ ੀ ਕਹਿਣ ਾ ਚਾਹੁੰਦ ਾ ਹਾ ਂ ਕ ਿ ਇਫ਼ਤਿਖ਼ਾਰ ਠਾਕੁਰ ਚੱਲ ਮੇਰ ਾ ਪੁੱਤ ਜਾ ਂ ਕੈਰ ੀ ਆਨ ਜੱਟ ਾ ਤੋ ਂ ਬਿਨ੍ਹਾ ਂ ਹੋਰ ਵ ੀ ਫ਼ਿਲਮਾ ਂ ਵਿੱਚ ਆਏ ਹਨ ।”

” ਜਿਨ੍ਹਾ ਂ ਵਿੱਚੋ ਂ ਬਹੁਤ ਫ਼ਿਲਮਾ ਂ ਫਲਾਪ ਹੋਈਆਂ । ਜੇਕਰ ਉਹ ਸਮਝਦ ੇ ਹਨ ਕ ਿ ਚੱਲ ਮੇਰ ਾ ਪੁੱਤ ਜਾ ਂ ਕੈਰ ੀ ਆਨ ਜੱਟ ਾ ਉਨ੍ਹਾ ਂ ਕਰਕ ੇ ਚੱਲ ੀ ਤਾ ਂ ਇਹ ਉਨ੍ਹਾ ਂ ਦ ਾ ਭੁਲੇਖ ਾ ਹੈ ।”

ਇਫ਼ਤਿਖ਼ਾਰ ਠਾਕੁਰ ਦ ੇ ਬਿਆਨ ਉੱਤ ੇ ਜਵਾਬ ਦਿੰਦਿਆ ਂ ਰਾਕੇਸ਼ ਧਵਨ ਕਹਿੰਦ ੇ ਹਨ,” ਮੈ ਂ ਨਿੱਜ ੀ ਤੌਰ ਉੱਤ ੇ ਕਹ ਿ ਸਕਦ ਾ ਹਾ ਂ ਕ ਿ ਮੈ ਂ ਹੁਣ ਅੱਗ ੇ ਤੋ ਂ ਪਾਕਿਸਤਾਨ ੀ ਅਦਾਕਾਰਾ ਂ ਨਾਲ ਕੰਮ ਨਹੀ ਂ ਕਰਾਂਗਾ, ਕਿਉਂਕ ਿ ਜ ੋ ਇਫ਼ਤਿਖ਼ਾਰ ਠਾਕੁਰ ਨ ੇ ਕੀਤ ਾ ਹੈ, ਉਸਤੋ ਂ ਬਾਅਦ ਉਨ੍ਹਾ ਂ ਨਾਲ ਕੰਮ ਕਰਨ ਾ ਸੰਭਵ ਨਹੀ ਂ ਹੈ ।”

ਗੁਰਸ਼ਬਦ

ਕ ੀ ਪੰਜਾਬ ੀ ਫ਼ਿਲਮਾ ਂ ਦ ੀ ਸਫ਼ਲਤ ਾ ਲਈ ਲਾਜ਼ਮ ੀ ਹਨ ਪਾਕਿਸਤਾਨ ੀ ਅਦਾਕਾਰ?

ਰਾਕੇਸ਼ ਧਵਨ ਕਹਿੰਦ ੇ ਹਨ,” ਪਾਕਿਸਤਾਨ ੀ ਅਦਾਕਾਰਾ ਂ ਨੂ ੰ ਭਾਰਤ ੀ ਪੰਜਾਬ ੀ ਫ਼ਿਲਮਾ ਂ ਵਿੱਚ ਲੈਣ ਦ ਾ ਮਕਸਦ ਦੋਵਾ ਂ ਪੰਜਾਬਾ ਂ ਦ ੀ ਆਪਸ ੀ ਸਾਂਝ ਸੀ, ਲਹਿੰਦ ਾ ਪੰਜਾਬ ਸਾਡ ਾ ਹ ੀ ਹਿੱਸ ਾ ਹੈ, ਉਨ੍ਹਾ ਂ ਦ ਾ ਸਾਰ ਾ ਸੱਭਿਆਚਾਰ ਸਾਡ ੇ ਵਰਗ ਾ ਹੈ, ਉੱਥ ੇ ਵ ੀ ਲੋਕ ਪੰਜਾਬ ੀ ਬੋਲਦ ੇ ਹਨ, ਇਸ ਕਰਕ ੇ ਉਨ੍ਹਾ ਂ ਨੂ ੰ ਫ਼ਿਲਮਾ ਂ ਵਿੱਚ ਲਿਆ ਜਾਣ ਲੱਗਿਆ ।”

” ਦੂਜਾ, ਪੰਜਾਬ ੀ ਦਰਸ਼ਕ ਵ ੀ ਡਿਮਾਂਡ ਕਰਦ ੇ ਸਨ ਕ ਿ ਫ਼ਿਲਮਾ ਂ ਵਿੱਚ ਨਵੇ ਂ ਅਦਾਕਾਰ ਹੋਣ ੇ ਚਾਹੀਦ ੇ ਹਨ ਇਸ ਕਰਕ ੇ ਅਸੀ ਂ ਪਾਕਿਸਤਾਨ ੀ ਅਦਾਕਾਰਾ ਂ ਨੂ ੰ ਆਪਣੀਆ ਂ ਫ਼ਿਲਮਾ ਂ ਵਿੱਚ ਲੈਣ ਾ ਸ਼ੁਰ ੂ ਕੀਤਾ । ਇਹ ਸਾਡ ੀ ਕੋਈ ਮਜਬੂਰ ੀ ਨਹੀ ਂ ਸੀ, ਅਸੀ ਂ ਪਿਆਰ ਦ ੇ ਲਿਹਾਜ਼ ਨਾਲ ਉਨ੍ਹਾ ਂ ਨੂ ੰ ਫ਼ਿਲਮਾ ਂ ਵਿੱਚ ਲੈਣ ਾ ਸ਼ੁਰ ੂ ਕੀਤਾ ।”

ਉਹ ਕਹਿੰਦ ੇ ਹਨ,” ਪਾਕਿਸਤਾਨ ਦ ਾ ਆਪਣ ਾ ਪੰਜਾਬ ੀ ਸਿਨੇਮ ਾ ਅਜ ੇ ਤੱਕ ਨਹੀ ਂ ਖੜ੍ਹ ਾ ਹ ੋ ਸਕਿਆ, ਅਸੀ ਂ ਉਨ੍ਹਾ ਂ ਉੱਤ ੇ ਨਿਰਭਰ ਕਿਵੇ ਂ ਕਰ ਸਕਦ ੇ ਹਾਂ । ਸਾਡ ਾ ਸਿਨੇਮ ਾ ਅਸੀ ਂ ਘੋੜਿਆਂ, ਖੇਤਾ ਂ ਤੋ ਂ ਸ਼ੁਰ ੂ ਕਰਕ ੇ ‘ ਜ ੀ ਆਇਆ ਨੂ ੰ ‘ ਦ ੇ ਨਾਲ ਅਸੀ ਂ 35 ਐੱਮਐੱਮ ਦ ਾ ਨਵਾ ਂ ਸਿਨੇਮ ਾ ਸ਼ੁਰ ੂ ਕੀਤਾ, ਅੰਗਰੇਜ਼, ਲਵ ਪੰਜਾਬ, ਆਜ ਾ ਮੈਕਸੀਕ ੋ ਚੱਲੀਏ, ਮਿੱਤਰਾ ਂ ਦ ਾ ਚੱਲਿਆ ਟਰੱਕ ਨ ੀ ਵਰਗੀਆ ਂ ਕਿੰਨੀਆ ਂ ਹ ੀ ਫ਼ਿਲਮਾ ਂ ਹਨ ਜ ੋ ਪਾਕਿਸਤਾਨ ੀ ਅਦਾਕਾਰਾ ਂ ਤੋ ਂ ਬਿਨ੍ਹਾ ਂ ਚੱਲੀਆ ਂ ਹਨ।

ਹਾਲਾਂਕ ਿ ਅਦਾਕਾਰ ਗੁਰਸ਼ਬਦ ਮੰਨਦ ੇ ਹਨ ਕ ਿ ਦ ੋ ਮੁਲਕਾ ਂ ਵਿਚਾਲ ੇ ਪੈਦ ਾ ਹੋਏ ਤਣਾਅ ਦ ਾ ਅਸਰ ਸਿਨੇਮ ਾ ਉੱਤ ੇ ਪੈਣ ਾ ਮੰਦਭਾਗ ਾ ਹੈ।

ਉਹ ਕਹਿੰਦ ੇ ਹਨ”, ਚੱਲ ਮੇਰ ਾ ਪੁੱਤ ਦ ੀ ਚਰਚ ਾ ਇਸ ੇ ਕਰਕ ੇ ਹੋਈ ਕਿਉਂਕ ਿ ਇਸ ਦ ੇ ਵਿੱਚ ਦੋਵਾ ਂ ਪੰਜਾਬਾ ਂ ਦ ੇ ਅਦਾਕਾਰ ਸਨ ਜਿਸ ਨੂ ੰ ਲੋਕਾ ਂ ਨ ੇ ਪਿਆਰ ਦਿੱਤ ਾ ਪਰ ਇਹ ਤ੍ਰਾਸਦ ੀ ਹ ੈ ਕ ਿ ਜਦੋ ਂ ਕਦ ੇ ਵ ੀ ਭਾਰਤ-ਪਾਕਿਸਤਾਨ ਵਿਚਾਲ ੇ ਤਣਾਅ ਪੈਦ ਾ ਹੁੰਦ ਾ ਹ ੈ ਤਾ ਂ ਫਿਲਮ ਇੰਡਸਟਰ ੀ ਸਭ ਤੋ ਂ ਵੱਧ ਪ੍ਰਭਾਵਿਤ ਹੁੰਦ ੀ ਹੈ ।”

” ਜ ੋ ਨਹੀ ਂ ਹੋਣ ਾ ਚਾਹੀਦਾ, ਸਰਕਾਰਾ ਂ ਦ ੇ ਕੰਮ ਚਲਦ ੇ ਰਹਿੰਦ ੇ ਹਨ, ਹੁਣ ਵ ੀ ਥੋੜ੍ਹ ੇ ਸਮੇ ਂ ਤੱਕ ਦੋਵਾ ਂ ਮੁਲਕਾ ਂ ਦ ੇ ਸਰਕਾਰ ੀ ਨੁਮਾਇੰਦ ੇ ਆਪਸ ਵਿੱਚ ਮਿਲਣ ਲੱਗ ਜਾਣਗ ੇ ਪਰ ਪਤ ਾ ਨਹੀ ਂ ਅਦਾਕਾਰਾ ਂ ਉੱਤ ੇ ਰੋਕ ਕਿਉ ਂ ਲੱਗ ਜਾਂਦ ੀ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI