Home ਰਾਸ਼ਟਰੀ ਖ਼ਬਰਾਂ ਭਾਰਤ ਦ ੇ ਹਵਾਈ ਹਮਲ ੇ ਵਿੱਚ ਮਸੂਦ ਅਜ਼ਹਰ ਦ ੇ 10...

ਭਾਰਤ ਦ ੇ ਹਵਾਈ ਹਮਲ ੇ ਵਿੱਚ ਮਸੂਦ ਅਜ਼ਹਰ ਦ ੇ 10 ਰਿਸ਼ਤੇਦਾਰ ਮਾਰ ੇ ਗਏ, ਜਾਣ ੋ ਕਿਵੇ ਂ ਮਸੂਦ ਭਾਰਤ ਲਈ &#039, ਮੋਸਟ ਵਾਂਟੇਡ&#039, ਬਣ ਗਿਆ

4
0

Source :- BBC PUNJABI

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

9 ਘੰਟ ੇ ਪਹਿਲਾ ਂ

ਭਾਰਤ ਦ ੇ ਪਾਕਿਸਤਾਨ ‘ ਤ ੇ ਹਮਲ ੇ ਤੋ ਂ ਬਾਅਦ, ਕੱਟੜਪੰਥ ੀ ਸੰਗਠਨ ਜੈਸ਼-ਏ-ਮੁਹੰਮਦ ਨ ੇ ਕਿਹ ਾ ਹ ੈ ਕ ਿ ਇਸ ਹਮਲ ੇ ਵਿੱਚ ਸੰਗਠਨ ਦ ੇ ਮੁਖ ੀ ਮਸੂਦ ਅਜ਼ਹਰ ਦ ੇ ਪਰਿਵਾਰ ਦ ੇ ਦਸ ਮੈਂਬਰ ਅਤ ੇ ਚਾਰ ਨਜ਼ਦੀਕ ੀ ਸਾਥ ੀ ਮਾਰ ੇ ਗਏ ਹਨ।

ਇਸ ਸਬੰਧ ਵਿੱਚ, ਜੈਸ਼-ਏ-ਮੁਹੰਮਦ ( ਜੇਈਐਮ ) ਵੱਲੋ ਂ ਬੁੱਧਵਾਰ ਨੂ ੰ ਇੱਕ ਬਿਆਨ ਜਾਰ ੀ ਕੀਤ ਾ ਗਿਆ।

ਬੀਬੀਸ ੀ ਨਿਊਜ ਼ ਉਰਦ ੂ ਦ ੇ ਅਨੁਸਾਰ, ਮ੍ਰਿਤਕਾ ਂ ਵਿੱਚ ਮਸੂਦ ਅਜ਼ਹਰ ਦ ੀ ਵੱਡ ੀ ਭੈਣ ਅਤ ੇ ਭਣੋਈਆ, ਭਾਣਜ ੇ ਦ ੀ ਪਤਨ ੀ ਅਤ ੇ ਭਾਣਜ ੀ ਤੋ ਂ ਇਲਾਵ ਾ ਪੰਜ ਬੱਚ ੇ ਸ਼ਾਮਲ ਹਨ।

ਇਸ ਬਿਆਨ ਦ ੇ ਮੁਤਾਬਕ, ਪਾਕਿਸਤਾਨ ਦ ੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹ ਾ ਮਸਜਿਦ ‘ ਤ ੇ ਹੋਏ ਹਮਲ ੇ ਵਿੱਚ ਮਸੂਦ ਅਜ਼ਹਰ ਦ ੇ ਰਿਸ਼ਤੇਦਾਰ ਮਾਰ ੇ ਗਏ ਹਨ।

ਇਸ ੇ ਬਹਾਵਲਪੁਰ ਵਿੱਚ, 10 ਜੁਲਾਈ, 1968 ਨੂ ੰ ਅੱਲ੍ਹਾਬਖਸ ਼ ਸਾਬੀਰ ਦ ੇ ਪਰਿਵਾਰ ਵਿੱਚ ਮਸੂਦ ਅਜ਼ਹਰ ਦ ਾ ਜਨਮ ਹੋਇਆ ਸੀ । ਅਜ਼ਹਰ ਦ ੇ ਪਿਤ ਾ ਸਾਬੀਰ ਬਹਾਵਲਪੁਰ ਦ ੇ ਇੱਕ ਸਰਕਾਰ ੀ ਸਕੂਲ ਦ ੇ ਹੈੱਡਮਾਸਟਰ ਸਨ।

7 ਮਾਰਚ, 2024 ਨੂ ੰ ਭਾਰਤ ਦ ੇ ਗ੍ਰਹ ਿ ਮੰਤਰਾਲ ੇ ਦੁਆਰ ਾ ਜਾਰ ੀ ਕੀਤ ੀ ਗਈ ਮੋਸਟ ਵਾਂਟੇਡ ਲੋਕਾ ਂ ਦ ੀ ਸੂਚ ੀ ਵਿੱਚ 57 ਸਾਲ ਾ ਮਸੂਦ ਅਜ਼ਹਰ ਦ ਾ ਨਾਮ ਪਹਿਲ ੇ ਨੰਬਰ ‘ ਤ ੇ ਹੈ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਭਾਰਤ ਵਿਰੁੱਧ ਮਸੂਦ ਦ ੇ ਅਪਰਾਧਾ ਂ ਦ ੀ ਇੱਕ ਲੰਬ ੀ ਸੂਚ ੀ ਹ ੈ ਅਤ ੇ ਉਸਦ ਾ ਨਾਮ ਕਈ ਮਾਮਲਿਆ ਂ ਵਿੱਚ ਮੁਲਜ਼ਮ ਵਜੋ ਂ ਹੈ।

ਇਨ੍ਹਾ ਂ ਮਾਮਲਿਆ ਂ ਵਿੱਚ 1 ਅਕਤੂਬਰ 2001 ਨੂ ੰ ਸ੍ਰੀਨਗਰ ਵਿੱਚ ਤਤਕਾਲ ੀ ਜੰਮ ੂ ਅਤ ੇ ਕਸ਼ਮੀਰ ਵਿਧਾਨ ਸਭ ਾ ਕੰਪਲੈਕਸ ‘ ਤ ੇ ਹਮਲ ਾ ਵ ੀ ਸ਼ਾਮਲ ਹੈ, ਜਿਸ ਵਿੱਚ 38 ਲੋਕ ਮਾਰ ੇ ਗਏ ਸਨ।

ਇਸ ਤੋ ਂ ਬਾਅਦ, 12 ਦਸੰਬਰ 2001 ਨੂ ੰ ਭਾਰਤ ੀ ਸੰਸਦ ‘ ਤ ੇ ਹੋਏ ਅੱਤਵਾਦ ੀ ਹਮਲ ੇ ਵਿੱਚ ਵ ੀ ਅਜ਼ਹਰ ਦ ਾ ਨਾਮ ਹੈ । ਇਸ ਹਮਲ ੇ ਵਿੱਚ ਛ ੇ ਸੁਰੱਖਿਆ ਕਰਮਚਾਰ ੀ ਅਤ ੇ ਤਿੰਨ ਹੋਰ ਲੋਕ ਮਾਰ ੇ ਗਏ ਸਨ।

ਪੁਲਵਾਮ ਾ ਹਮਲ ੇ ਦ ੀ ਸਾਜ਼ਿਸ ਼ ਦ ੇ ਇਲਜ਼ਾਮ

ਪੁਲਵਾਮਾ ਹਮਲਾ

ਤਸਵੀਰ ਸਰੋਤ, EPA

ਮਸੂਦ ਅਜ਼ਹਰ ‘ ਤ ੇ ਹ ੀ ਪੁਲਵਾਮ ਾ ਹਮਲ ੇ ਦ ਾ ਵ ੀ ਇਲਜ਼ਾਮ ਹੈ, ਜਿਸ ਵਿੱਚ 40 ਸੁਰੱਖਿਆ ਮੁਲਾਜ਼ਮ ਮਾਰ ੇ ਗਏ ਸਨ।

ਹਾਲਾਂਕਿ, ਮੌਲਾਨ ਾ ਮਸੂਦ ਅਜ਼ਹਰ ਦ ੀ ਸਭ ਤੋ ਂ ਵੱਧ ਚਰਚ ਾ ਕੰਧਾਰ ਹਾਈਜੈਕ ਦੌਰਾਨ ਹੋਈ ਸੀ। ਸਾਲ 1999 ਵਿੱਚ ਕੰਧਾਰ ਹਾਈਜੈਕ ਦੌਰਾਨ ਜਿਨ੍ਹਾ ਂ ਤਿੰਨ ਅੱਤਵਾਦੀਆ ਂ ਦ ੀ ਰਿਹਾਈ ਦ ੀ ਮੰਗ ਕੀਤ ੀ ਗਈ ਸੀ, ਉਨ੍ਹਾ ਂ ਵਿੱਚ ਮਸੂਦ ਅਜ਼ਹਰ ਦ ਾ ਨਾਮ ਵ ੀ ਸ਼ਾਮਲ ਸੀ।

ਭਾਰਤ ਸਰਕਾਰ ਦ ੇ ਤਤਕਾਲ ੀ ਵਿਦੇਸ ਼ ਮੰਤਰ ੀ ਜਸਵੰਤ ਸਿੰਘ ਮਸੂਦ ਅਜ਼ਹਰ ਨੂ ੰ ਇੱਕ ਵਿਸ਼ੇਸ ਼ ਜਹਾਜ ਼ ਰਾਹੀ ਂ ਕੰਧਾਰ ਲ ੈ ਗਏ ਸਨ ਅਤ ੇ ਉਦੋ ਂ ਤੋ ਂ ਹ ੀ ਭਾਰਤ ਦੀਆ ਂ ਸੁਰੱਖਿਆ ਏਜੰਸੀਆ ਂ ਮਸੂਦ ਅਜ਼ਹਰ ਦ ੀ ਭਾਲ਼ ਕਰ ਰਹੀਆ ਂ ਹਨ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਮਸੂਦ ਅਜ਼ਹਰ ਦ ੀ ਪਛਾਣ ਭਾਰਤ ਵਿੱਚ ਪਾਬੰਦੀਸ਼ੁਦ ਾ ਸੰਗਠਨ ਜੈਸ਼-ਏ-ਮੁਹੰਮਦ ਦ ੇ ਮੁਖ ੀ ਵਜੋ ਂ ਹੈ । ਭਾਰਤ ਸਰਕਾਰ ਲਗਾਤਾਰ ਦਾਅਵ ਾ ਕਰਦ ੀ ਆ ਰਹ ੀ ਹ ੈ ਕ ਿ ਇਸ ਸੰਗਠਨ ਦ ਾ ਮੁੱਖ ਦਫਤਰ ਪਾਕਿਸਤਾਨ ੀ ਪੰਜਾਬ ਦ ੇ ਬਹਾਵਲਪੁਰ ਵਿੱਚ ਹੈ।

ਇਹ ਵ ੀ ਇੱਕ ਕਾਰਨ ਮੰਨਿਆ ਜ ਾ ਰਿਹ ਾ ਹ ੈ ਜਿਸ ਕਾਰਨ ਭਾਰਤ ਨ ੇ ਪਹਿਲ ੀ ਵਾਰ ਪਾਕਿਸਤਾਨ ਦ ੀ ਸਰਹੱਦ ਦ ੇ 100 ਕਿਲੋਮੀਟਰ ਅੰਦਰ ਜਾਕ ੇ ਹਮਲ ਾ ਕੀਤ ਾ ਹੈ।

ਭਾਰਤ ਵਾਰ-ਵਾਰ ਪਾਕਿਸਤਾਨ ਨੂ ੰ ਮਸੂਦ ਅਜ਼ਹਰ ਨੂ ੰ ਭਾਰਤ ਦ ੇ ਹਵਾਲ ੇ ਕਰਨ ਲਈ ਕਹ ਿ ਚੁੱਕਿਆ ਹ ੈ ਪਰ ਪਾਕਿਸਤਾਨ ਹਮੇਸ਼ ਾ ਦਾਅਵ ਾ ਕਰਦ ਾ ਰਿਹ ਾ ਹ ੈ ਕ ਿ ਉਹ ਪਾਕਿਸਤਾਨ ਵਿੱਚ ਨਹੀ ਂ ਹੈ।

ਜਿਹਾਦ ੀ ਗਤੀਵਿਧੀਆ ਂ ਦ ੀ ਸ਼ੁਰੂਆਤ

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਭਾਰਤ 2009 ਤੋ ਂ ਮੌਲਾਨ ਾ ਮਸੂਦ ਅਜ਼ਹਰ ਦ ੇ ਜੈਸ਼-ਏ-ਮੁਹੰਮਦ ਨੂ ੰ ਸੰਯੁਕਤ ਰਾਸ਼ਟਰ ਦ ੇ ਅੱਤਵਾਦ ੀ ਸੰਗਠਨਾ ਂ ਦ ੀ ਸੂਚ ੀ ਵਿੱਚ ਸ਼ਾਮਲ ਕਰਨ ਦ ੀ ਮੰਗ ਕਰਦ ਾ ਆ ਰਿਹ ਾ ਹੈ, ਪਰ ਚੀਨ ਹਮੇਸ਼ ਾ ਇਸਦ ੇ ਵਿਰੁੱਧ ਆਪਣ ੇ ਵੀਟ ੋ ਦ ੀ ਵਰਤੋ ਂ ਕਰਦ ਾ ਆਇਆ ਹੈ।

ਲਗਭਗ ਦਸ ਸਾਲਾ ਂ ਦੀਆ ਂ ਕੋਸ਼ਿਸ਼ਾ ਂ ਅਤ ੇ ਪੁਲਵਾਮ ਾ ਹਮਲ ੇ ਤੋ ਂ ਬਾਅਦ, 1 ਮਈ, 2019 ਨੂ ੰ ਸੰਯੁਕਤ ਰਾਸ਼ਟਰ ਨ ੇ ਮੌਲਾਨ ਾ ਮਸੂਦ ਅਜ਼ਹਰ ਦ ੇ ਸੰਗਠਨ ਨੂ ੰ ‘ ਅੱਤਵਾਦ ੀ ਸੰਗਠਨ ‘ ਘੋਸ਼ਿਤ ਕੀਤ ਾ ਸੀ, ਜਿਸ ਬਾਰ ੇ ਪਾਕਿਸਤਾਨ ਨ ੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦ ੀ ਪਾਬੰਦ ੀ ਕਮੇਟ ੀ ‘ ਤ ੇ ਸਵਾਲ ਉਠਾਏ ਸਨ।

ਭਾਰਤ ੀ ਗ੍ਰਹ ਿ ਮੰਤਰਾਲ ੇ ਦੁਆਰ ਾ ਮੋਸਟ ਵਾਂਟੇਡ ਸੂਚ ੀ ਵਿੱਚ ਮਸੂਦ ਅਜ਼ਹਰ ਦੀਆ ਂ ਜਿਨ੍ਹਾ ਂ ਗਤੀਵਿਧੀਆ ਂ ਦ ਾ ਜ਼ਿਕਰ ਹੈ, ਉਨ੍ਹਾ ਂ ਦ ੇ ਅਨੁਸਾਰ, ਅਜ਼ਹਰ ਦ ੀ ਅਗਵਾਈ ਵਿੱਚ ਜੈਸ਼-ਏ-ਮੁਹੰਮਦ ਅੱਤਵਾਦ ੀ ਗਤੀਵਿਧੀਆ ਂ ਲਈ ਇੱਕ ਵਿਸ਼ਾਲ ਭਰਤ ੀ ਮੁਹਿੰਮ ਚਲਾਉਂਦ ਾ ਹ ੈ ਅਤ ੇ ਨੌਜਵਾਨਾ ਂ ਨੂ ੰ ਭਾਰਤ ਵਿਰੁੱਧ ਕਾਰਵਾਈ ਕਰਨ ਲਈ ਉਕਸਾਉਂਦ ਾ ਰਿਹ ਾ ਹੈ।

ਜਨਵਰ ੀ 2002 ਵਿੱਚ, ਇੰਡੀਅਨ ਐਕਸਪ੍ਰੈਸ ਅਖਬਾਰ ਨ ੇ ਮੌਲਾਨ ਾ ਮਸੂਦ ਅਜ਼ਹਰ ਬਾਰ ੇ ਇੱਕ ਵਿਸਤ੍ਰਿਤ ਲੇਖ ਪ੍ਰਕਾਸ਼ਿਤ ਕੀਤਾ । ਇਸ ਲੇਖ ਦ ੇ ਅਨੁਸਾਰ, ਮਸੂਦ ਅਜ਼ਹਰ ਜਿਹਾਦ ੀ ਗਤੀਵਿਧੀਆ ਂ ਨਾਲ ਜੁੜਾਅ ਕਰਾਚ ੀ ਵਿੱਚ ਆਪਣ ੀ ਪੜ੍ਹਾਈ ਦੌਰਾਨ ਹੋਇਆ ਸੀ।

ਇਹ ਵ ੀ ਪੜ੍ਹੋ-

ਭਾਰਤ ਵਿੱਚ ਮਸੂਦ ਅਜ਼ਹਰ ਦ ੀ ਗ੍ਰਿਫ਼ਤਾਰੀ

ਇਸ ਅਖ਼ਬਾਰ ਦ ੀ ਰਿਪੋਰਟ ਦ ੇ ਅਨੁਸਾਰ, ਮਸੂਦ ਅਜ਼ਹਰ ਭਾਰਤ ਵਿੱਚ ਸਰਹੱਦ ਦ ੇ ਰਸਤਿਓ ਂ ਦਾਖਿਲ ਨਹੀ ਂ ਹੋਇਆ ਸੀ, ਸਗੋ ਂ ਜਨਵਰ ੀ 1994 ਵਿੱਚ ਢਾਕ ਾ ਤੋ ਂ ਦਿੱਲ ੀ ਹਵਾਈ ਉਡਾਣ ਰਾਹੀ ਂ ਆਇਆ ਸੀ।

ਕੁਝ ਦਿਨ ਦਿੱਲ ੀ ਦ ੇ ਮਸ਼ਹੂਰ ਹੋਟਲਾ ਂ ਵਿੱਚ ਰਹਿਣ ਤੋ ਂ ਬਾਅਦ, ਮਸੂਦ ਪਹਿਲਾ ਂ ਦੇਓਬੰਦ ਅਤ ੇ ਫਿਰ ਕਸ਼ਮੀਰ ਪਹੁੰਚਿਆ, ਜਿੱਥੋ ਂ ਉਸਨੂ ੰ 10 ਫਰਵਰ ੀ 1994 ਨੂ ੰ ਭਾਰਤ ੀ ਸੁਰੱਖਿਆ ਬਲਾ ਂ ਨ ੇ ਹਿਰਾਸਤ ਵਿੱਚ ਲ ੈ ਲਿਆ।

ਮਸੂਦ ਦ ੀ ਗ੍ਰਿਫ਼ਤਾਰ ੀ ਦ ੇ 10 ਮਹੀਨਿਆ ਂ ਦ ੇ ਅੰਦਰ, ਅੱਤਵਾਦੀਆ ਂ ਨ ੇ ਦਿੱਲ ੀ ਵਿੱਚ ਕੁਝ ਵਿਦੇਸ਼ੀਆ ਂ ਨੂ ੰ ਅਗਵ ਾ ਕਰ ਲਿਆ ਸ ੀ ਅਤ ੇ ਉਨ੍ਹਾ ਂ ਦ ੀ ਰਿਹਾਈ ਦ ੇ ਬਦਲ ੇ ਮਸੂਦ ਅਜ਼ਹਰ ਦ ੀ ਰਿਹਾਈ ਦ ੀ ਮੰਗ ਕੀਤ ੀ ਸੀ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਇਹ ਕਾਰਵਾਈ ਅਸਫਲ ਹ ੋ ਗਈ ਕਿਉਂਕ ਿ ਉੱਤਰ ਪ੍ਰਦੇਸ ਼ ਅਤ ੇ ਦਿੱਲ ੀ ਪੁਲਿਸ ਸਹਾਰਨਪੁਰ ਤੋ ਂ ਬੰਧਕਾ ਂ ਨੂ ੰ ਛੁਡਾਉਣ ਵਿੱਚ ਸਫਲ ਹ ੋ ਗਈ।

ਇੱਕ ਸਾਲ ਬਾਅਦ, ਹਰਕਤ-ਉਲ-ਅੰਸਾਰ ਨ ੇ ਫਿਰ ਕੁਝ ਵਿਦੇਸ਼ੀਆ ਂ ਨੂ ੰ ਅਗਵ ਾ ਕਰਕ ੇ ਅਜ਼ਹਰ ਨੂ ੰ ਛੁਡਾਉਣ ਦ ੀ ਕੋਸ਼ਿਸ ਼ ਕੀਤੀ, ਪਰ ਇਹ ਕੋਸ਼ਿਸ ਼ ਵ ੀ ਅਸਫਲ ਰਹੀ।

ਉਸ ਤੋ ਂ ਬਾਅਦ ਤੋ ਂ 1999 ਵਿੱਚ ਰਿਹਾਈ ਤੱਕ ਅਜ਼ਹਰ ਨੂ ੰ ਜੰਮ ੂ ਦ ੀ ਕੋਟ ਭਲਵਾਲ ਜੇਲ੍ਹ ਵਿੱਚ ਰੱਖਿਆ ਗਿਆ ਸੀ । ਉਸ ਸਮੇ ਂ ਉੱਥ ੇ ਕਸ਼ਮੀਰ ਤੋ ਂ ਗ੍ਰਿਫ਼ਤਾਰ ਕੀਤ ੇ ਗਏ ਕਸ਼ਮੀਰੀ, ਅਫਗਾਨ ਅਤ ੇ ਪਾਕਿਸਤਾਨ ੀ ਅੱਤਵਾਦੀਆ ਂ ਦ ੀ ਇੱਕ ਪੂਰ ੀ ਟੋਲ ੀ ਕੈਦ ਸੀ।

ਇਸ ਵਿੱਚ ਕੱਟੜਪੰਥ ੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦ ਾ ਸ਼੍ਰੀਨਗਰ ਦ ਾ ਕਮਾਂਡਰ ਕਿਹ ਾ ਜਾਣ ਵਾਲ ਾ ਸੈਫੁੱਲ ਾ ਖਾਨ ਅਤ ੇ ਉਸਦ ੇ ਦ ੋ ਭਰ ਾ ਵ ੀ ਸ਼ਾਮਲ ਸਨ।

ਅੱਤਵਾਦੀਆ ਂ ‘ ਤ ੇ ਕਿੰਨ ਾ ਪ੍ਰਭਾਵ?

ਮਸੂਦ ਅਜ਼ਹਰ

ਤਸਵੀਰ ਸਰੋਤ, AFP

ਸ੍ਰੀਨਗਰ ਵਿੱਚ ਬੀਬੀਸ ੀ ਪੱਤਰਕਾਰ ਜ਼ੁਬੈਰ ਅਹਿਮਦ ਨਾਲ ਗੱਲਬਾਤ ਵਿੱਚ, ਸੈਫੁੱਲ ਾ ਨ ੇ ਦਾਅਵ ਾ ਕੀਤ ਾ ਸ ੀ ਕ ਿ ਮਸੂਦ ਅਜ਼ਹਰ ਨ ੇ ਜੇਲ੍ਹ ਵਿੱਚ ਕੈਦ ਰਹਿਣ ਦੌਰਾਨ ਕੁਝ ਗੱਲਾ ਂ ਦ ਾ ਜ਼ਿਕਰ ਕੀਤ ਾ ਸੀ।

ਉਸਨ ੇ ਦੱਸਿਆ ਸੀ,” ਮੌਲਾਨ ਾ ਦ ਾ ਸਿਰਫ ਼ ਇੱਕ ਹ ੀ ਕੰਮ ਸੀ, ਭਾਸ਼ਣ ਦੇਣਾ । ਉਨ੍ਹਾ ਂ ਨ ੇ ਬੰਦੂਕ ਨਹੀ ਂ ਚੁੱਕ ੀ ਸੀ, ਕਿਸ ੇ ਨੂ ੰ ਮਾਰਿਆ ਨਹੀ ਂ ਸੀ । ਉਹ ਜਿਹਾਦ ਦ ੀ ਵਿਚਾਰਧਾਰ ਾ ‘ ਤ ੇ ਭਾਸ਼ਣ ਦਿੰਦ ੇ ਸਨ ।”

ਸੈਫੁੱਲ ਾ ਦ ੇ ਅਨੁਸਾਰ, ਮੌਲਾਨ ਾ ਅਜ਼ਹਰ ਦ ੇ ਭਾਸ਼ਣ ਦ ਾ ਉੱਥ ੇ ਮੌਜੂਦ ਸਾਰ ੇ ਅੱਤਵਾਦ ੀ ਆ ਂ ‘ ਤ ੇ ਬਹੁਤ ਪ੍ਰਭਾਵ ਪੈਂਦ ਾ ਸੀ । ਹਾਲਾਂਕਿ, ਜ਼ੁਬੈਰ ਅਹਿਮਦ ਨ ੇ ਆਪਣ ੀ ਰਿਪੋਰਟ ਵਿੱਚ ਜ਼ਿਕਰ ਕੀਤ ਾ ਸ ੀ ਕ ਿ ਮੌਲਾਨ ਾ ਦ ੇ ਯੂਟਿਊਬ ‘ ਤ ੇ ਮੌਜੂਦ ਕਲਿੱਪ ਭਾਰਤ ਵਿਰੁੱਧ ਭੜਕਾਊ ਸਨ।

ਪਾਕਿਸਤਾਨ

ਬੀਬੀਸ ੀ ਨਿਊਜ ਼ ਉਰਦ ੂ ਦ ੇ ਮੌਜੂਦ ਾ ਸੰਪਾਦਕ ਆਸਿਫ ਼ ਫਾਰੂਕ ੀ ਨ ੇ ਬੀਬੀਸ ੀ ਹਿੰਦ ੀ ਨੂ ੰ ਦੱਸਿਆ ਕ ਿ ‘ ਪਾਕਿਸਤਾਨ ਵਿੱਚ ਪਾਬੰਦ ੀ ਦ ੇ ਬਾਵਜੂਦ, ਜੈਸ਼-ਏ-ਮੁਹੰਮਦ ਦੀਆ ਂ ਕੁਝ ਗਤੀਵਿਧੀਆ ਂ ਵੇਖੀਆ ਂ ਗਈਆਂ, ਜਿਨ੍ਹਾ ਂ ਬਾਰ ੇ ਕਿਹ ਾ ਜਾਂਦ ਾ ਹ ੈ ਕ ਿ ਉਨ੍ਹਾ ਂ ਨੂ ੰ ਪਾਕਿਸਤਾਨ ੀ ਖੁਫੀਆ ਤੰਤਰ ਤੋ ਂ ਮਦਦ ਮਿਲਦ ੀ ਰਹੀ । ਪਰ ਇਸਦ ਾ ਕੋਈ ਸਬੂਤ ਨਹੀ ਂ ਹੈ । ‘

ਆਸਿਫ ਼ ਫਾਰੂਕ ੀ ਨ ੇ ਦੱਸਿਆ ਸੀ,” ਸਾਲ 1999 ਵਿੱਚ ਕੰਧਾਰ ਕਾਂਡ ਤੋ ਂ ਬਾਅਦ ਮਸੂਦ ਅਜ਼ਹਰ ਨ ੇ ਅਫਗਾਨਿਸਤਾਨ ਵਿੱਚ ਤਾਲਿਬਾਨ ਦ ੀ ਮਦਦ ਨਾਲ ਜੈਸ਼-ਏ-ਮੁਹੰਮਦ ਬਣਾਇਆ । ਦੋ-ਤਿੰਨ ਸਾਲ ਬਾਅਦ ਪਾਕਿਸਤਾਨ ਵਿੱਚ ਉਨ੍ਹਾ ਂ ਨੂ ੰ ਗ੍ਰਿਫਤਾਰ ਕਰ ਲਿਆ ਗਿਆ ਅਤ ੇ ਉਨ੍ਹਾ ਂ ਦ ੇ ਸੰਗਠਨ ‘ ਤ ੇ ਪਾਬੰਦ ੀ ਲਗ ਾ ਦਿੱਤ ੀ ਗਈ ।’ ‘

‘ ‘ ਮੈ ਂ ਅੱਜ ਤੱਕ ਕੋਈ ਵ ੀ ਅਜਿਹ ਾ ਆਗ ੂ ਨਹੀ ਂ ਦੇਖਿਆ ਜਿਸਨ ੇ ਕਦ ੇ ਵ ੀ ਮਸੂਦ ਅਜ਼ਹਰ ਦ ੇ ਹੱਕ ਵਿੱਚ ਖੁੱਲ੍ਹ ਕ ੇ ਜਾ ਂ ਦਬੇ-ਛਿਪ ੇ ਕੋਈ ਗੱਲ ਕਹ ੀ ਹੋਵੇ ।’ ‘

ਪਾਕਿਸਤਾਨ ਵਿੱਚ ਕਿਹੋ-ਜਿਹ ਾ ਅਕਸ

ਮਸੂਦ ਅਜ਼ਹਰ

ਤਸਵੀਰ ਸਰੋਤ, ANI

ਆਸਿਫ ਼ ਫਾਰੂਕ ੀ ਮੁਤਾਬਕ”, ਪਾਕਿਸਤਾਨ ਵਿੱਚ ਮਸੂਦ ਅਜ਼ਹਰ ਬਾਰ ੇ ਕੋਈ ਚੰਗ ੀ ਰਾਇ ਨਹੀ ਂ ਹੈ । ਹਰ ਕੋਈ ਜਾਣਦ ਾ ਹ ੈ ਕ ਿ ਉਹ ਇੱਕ ਕੱਟੜਪੰਥ ੀ ਸਮੂਹ ਦ ਾ ਮੁਖ ੀ ਹ ੈ ਅਤ ੇ ਕੱਟੜਪੰਥ ਦ ਾ ਪ੍ਰਚਾਰ ਕਰਦ ਾ ਹੈ ।”

” ਕਈ ਅੱਤਵਾਦ ੀ ਘਟਨਾਵਾ ਂ ਵਿੱਚ ਉਨ੍ਹਾ ਂ ਦ ਾ ਹੱਥ ਹੈ । ਨੌਜਵਾਨਾ ਂ ਦ ੀ ਉਨ੍ਹਾ ਂ ਬਾਰ ੇ ਚੰਗ ੀ ਰਾਇ ਨਹੀ ਂ ਹੈ । ਪਰ ਸਮਾਜ ਦ ਾ ਇੱਕ ਵਰਗ ਅਜਿਹ ਾ ਵ ੀ ਹੈ, ਜ ੋ ਉਨ੍ਹਾ ਂ ਦ ਾ ਸਮਰਥਨ ਕਰਦ ਾ ਹੈ । ਇਹ ਉਹ ਲੋਕ ਹਨ, ਜ ੋ ਭਾਰਤ ਨੂ ੰ ਆਪਣ ਾ ਦੁਸ਼ਮਣ ਮੰਨਦ ੇ ਹਨ ।”

ਹਾਲਾਂਕਿ, ਮੌਲਾਨ ਾ ਮਸੂਦ ਅਜ਼ਹਰ ਨੂ ੰ ਜਨਤਕ ਤੌਰ ‘ ਤ ੇ ਘੱਟ ਹ ੀ ਦੇਖਿਆ ਗਿਆ ਹੈ । ਹਾਫਿਜ ਼ ਸਈਦ ਵਾਂਗ, ਪਾਕਿਸਤਾਨ ੀ ਮੀਡੀਆ ਵਿੱਚ ਮੌਲਾਨ ਾ ਨਾਲ ਸਬੰਧਤ ਸੁਰਖੀਆ ਂ ਨਹੀ ਂ ਦਿਖਾਈ ਦਿੰਦੀਆਂ।

ਪਿਛਲ ੇ ਦ ੋ ਦਹਾਕਿਆ ਂ ਵਿੱਚ ਮਸੂਦ ਦ ੀ ਜਨਤਕ ਮੌਜੂਦਗ ੀ ਦ ੀ ਚਰਚ ਾ ਸਿਰਫ ਼ ਦ ੋ ਵਾਰ ਹੋਈ ਹੈ।

ਇਸ ਬਾਰ ੇ ਆਸਿਫ ਼ ਫਾਰੂਕ ੀ ਨ ੇ ਦੱਸਿਆ”, ਕਰਾਚ ੀ ਵਿੱਚ ਇੱਕ ਜਲਸ ੇ ਵਿੱਚ ਮੌਲਾਨ ਾ ਨਜ਼ਰ ਆਏ ਸਨ ਅਤ ੇ ਇਸ ਤੋ ਂ ਬਾਅਦ ਮੁਜ਼ੱਫਰਾਬਾਦ ਵਿੱਚ ਜੇਹਾਦ ੀ ਸੰਗਠਨਾ ਂ ਦ ੀ ਇੱਕ ਕਾਨਫਰੰਸ ਵਿੱਚ ਉਨ੍ਹਾ ਂ ਨੂ ੰ ਦੇਖਿਆ ਗਿਆ ਸੀ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI