Source :- BBC PUNJABI

ਤਸਵੀਰ ਸਰੋਤ, Shaad Midhat/BBC
ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ 26 ਲੋਕਾ ਂ ਦ ੇ ਕਤਲ ਦ ੇ ਜਵਾਬ ਵਿੱਚ, ਭਾਰਤ ਨ ੇ 6 ਅਤ ੇ 7 ਮਈ ਦ ੀ ਦਰਮਿਆਨ ੀ ਰਾਤ ਨੂ ੰ ਪਾਕਿਸਤਾਨ ਅਤ ੇ ਪਾਕਿਸਤਾਨ ਦ ੇ ਸ਼ਾਸਨ ਵਾਲ ੇ ਕਸ਼ਮੀਰ ਵਿੱਚ ਕਈ ਥਾਵਾ ਂ ‘ ਤ ੇ ਹਵਾਈ ਹਮਲ ੇ ਕੀਤੇ।
ਪਾਕਿਸਤਾਨ ਨ ੇ ਵ ੀ ਜਵਾਬ ੀ ਹਮਲ ੇ ਸ਼ੁਰ ੂ ਕਰ ਦਿੱਤ ੇ ਅਤ ੇ ਅਜਿਹ ਾ ਲੱਗ ਰਿਹ ਾ ਸ ੀ ਕ ਿ ਸਥਿਤ ੀ ਹੋਰ ਵ ੀ ਵਿਗੜ ਸਕਦ ੀ ਹੈ । ਇਸ ਦੌਰਾਨ, ਬਹੁਤ ਸਾਰ ੇ ਲੋਕ ਗੋਲੀਬਾਰ ੀ ਵਿੱਚ ਫਸ ਗਏ, ਬਹੁਤ ਸਾਰ ੇ ਲੋਕਾ ਂ ਦ ੀ ਮੌਤ ਹ ੋ ਗਈ ਅਤ ੇ ਇਸ ਨਾਲ ਬਹੁਤ ਤਬਾਹ ੀ ਵ ੀ ਹੋਈ।
ਹਾਲਾਂਕਿ, ਚਾਰ ਦਿਨਾ ਂ ਦ ੇ ਟਕਰਾਅ ਤੋ ਂ ਬਾਅਦ, ਅਚਾਨਕ ਜੰਗਬੰਦ ੀ ਨ ੇ ਸਭ ਕੁਝ ਇਹ ਸਭ ਕੁਝ ਰੋਕ ਦਿੱਤਾ।
ਟਕਰਾਅ ਦੌਰਾਨ, ਬੀਬੀਸ ੀ ਪੱਤਰਕਾਰਾ ਂ ਨ ੇ ਦੋਵਾ ਂ ਦੇਸ਼ਾ ਂ ਦ ੇ ਸਰਹੱਦ ੀ ਖੇਤਰਾ ਂ ਵਿੱਚ ਪਹੁੰਚ ਕ ੇ ਚਾਰ ਦਿਨਾ ਂ ਦੌਰਾਨ ਜ਼ਮੀਨ ੀ ਪੱਧਰ ‘ ਤ ੇ ਜ ੋ ਦੇਖਿਆ ਉਸਦ ਾ ਵਰਣਨ ਕੀਤਾ।
ਪਹਿਲ ਾ ਦਿਨ: ਬੁੱਧਵਾਰ, 7 ਮਈ
ਭਾਰਤ

ਤਸਵੀਰ ਸਰੋਤ, Shaad Midhat/BBC
ਅੱਧ ੀ ਰਾਤ ਲੰਘਣ ਤੋ ਂ ਥੋੜ੍ਹ ੀ ਦੇਰ ਬਾਅਦ, ਸਾਡ ਾ ਫ਼ੋਨ ਵੱਜਣ ਾ ਸ਼ੁਰ ੂ ਹ ੋ ਗਿਆ । ਸੋਸ਼ਲ ਮੀਡੀਆ ‘ ਤ ੇ ‘ ਆਪ੍ਰੇਸ਼ਨ ਸਿੰਦੂਰ ‘ ਬਾਰ ੇ ਚਰਚ ਾ ਸ਼ੁਰ ੂ ਹੋਣ ਲੱਗ ੀ ਸੀ।
ਸਵੇਰ ੇ 2 ਵਜ ੇ ਦ ੇ ਕਰੀਬ, ਭਾਰਤ ਸਰਕਾਰ ਨ ੇ ਇੱਕ ਅਧਿਕਾਰਤ ਬਿਆਨ ਜਾਰ ੀ ਕਰਕ ੇ ਕਿਹ ਾ ਕ ਿ ਭਾਰਤ ਨ ੇ ਪਾਕਿਸਤਾਨ ਅਤ ੇ ਪਾਕਿਸਤਾਨ ਦ ੇ ਸ਼ਾਸਨ ਵਾਲ ੇ ਕਸ਼ਮੀਰ ਵਿੱਚ ਨੌ ਂ ਥਾਵਾ ਂ ‘ ਤ ੇ ਹਮਲ ਾ ਕੀਤ ਾ ਹੈ, ਜਿਸ ਵਿੱਚ ‘ ਅੱਤਵਾਦੀਆ ਂ ‘ ਦ ੇ ਬੁਨਿਆਦ ੀ ਢਾਂਚ ੇ ਨੂ ੰ ਨਿਸ਼ਾਨ ਾ ਬਣਾਇਆ ਗਿਆ ਹੈ । ਇਹ ਉਹ ਥਾਵਾ ਂ ਸਨ ਜਿੱਥੋ ਂ ਭਾਰਤ ਵਿਰੁੱਧ ‘ ਅੱਤਵਾਦ ੀ ‘ ਹਮਲਿਆ ਂ ਦ ੀ ਯੋਜਨ ਾ ਅਤ ੇ ਨਿਰਦੇਸ਼ਨ ਕੀਤ ਾ ਗਿਆ ਸੀ।
ਇਹ ਕਿਹ ਾ ਗਿਆ ਕ ਿ ਅਪ੍ਰੈਲ ਵਿੱਚ ਪਹਿਲਗਾਮ ਵਿੱਚ ਹੋਏ ਕੱਟੜਪੰਥ ੀ ਹਮਲ ੇ ਵਿੱਚ 26 ਲੋਕਾ ਂ ਦ ੀ ਮੌਤ ਤੋ ਂ ਬਾਅਦ ਜਵਾਬ ੀ ਕਾਰਵਾਈ ਕਰਦ ੇ ਹੋਏ ‘ ਆਪ੍ਰੇਸ਼ਨ ਸਿੰਦੂਰ ‘ ਸ਼ੁਰ ੂ ਕੀਤ ਾ ਗਿਆ ਹੈ।
ਕੁਝ ਘੰਟਿਆ ਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ, ਭਾਰਤ ਦ ੇ ਵਿਦੇਸ ਼ ਸਕੱਤਰ ਵਿਕਰਮ ਮਿਸਰ ੀ ਨ ੇ ਕਿਹ ਾ ਕ ਿ ਭਾਰਤ ਕੋਲ ‘ ਪਾਕਿਸਤਾਨ ਅਧਾਰਿਤ ਅੱਤਵਾਦ ੀ ਮਾਡਿਊਲ ‘ ਦ ੇ ਹੋਰ ਵ ੀ ਹਮਲਿਆ ਂ ਨੂ ੰ ਅੰਜਾਮ ਦੇਣ ਦ ੀ ਯੋਜਨ ਾ ਬਾਰ ੇ ਖੁਫੀਆ ਜਾਣਕਾਰ ੀ ਹੈ।
ਕਿਉਂਕ ਿ ਉਸ ਸਮੇ ਂ ਲੋਕਾ ਂ ਦ ੀ ਸੁਰੱਖਿਆ ਲਈ ਕਈ ਸ਼ਹਿਰਾ ਂ ਵਿੱਚ ਮੌਕ ਡ੍ਰਿਲ ਕੀਤ ੀ ਜ ਾ ਰਹ ੀ ਸੀ, ਅਸੀ ਂ ਜਲਦ ੀ ਤੋ ਂ ਜਲਦ ੀ ਸ੍ਰੀਨਗਰ ਪਹੁੰਚਣ ਦ ਾ ਫੈਸਲ ਾ ਕੀਤਾ।
ਪਰ ਬਹੁਤ ਸਾਰੀਆ ਂ ਭਾਰਤ ੀ ਏਅਰਲਾਈਨਾ ਂ ਨ ੇ ਸ੍ਰੀਨਗਰ ਲਈ ਆਪਣੀਆ ਂ ਉਡਾਣਾ ਂ ਰੱਦ ਕਰ ਦਿੱਤੀਆ ਂ ਸਨ । ਕੁਝ ਸਮੇ ਂ ਬਾਅਦ, ਜੰਮ ੂ ਅਤ ੇ ਸ੍ਰੀਨਗਰ ਹਵਾਈ ਅੱਡ ੇ ਵ ੀ ਬੰਦ ਕਰ ਦਿੱਤ ੇ ਗਏ ਸਨ।

ਬੀਬੀਸ ੀ ਦ ੀ ਇੱਕ ਟੀਮ ਰੇਲਵ ੇ ਸਟੇਸ਼ਨ ‘ ਤ ੇ ਪਹੁੰਚ ੀ ਜਦਕ ਿ ਹੋਰਨਾ ਂ ਨ ੇ ਦਿੱਲ ੀ ਤੋ ਂ ਜੰਮ ੂ ਤੱਕ 12 ਘੰਟ ੇ ਦ ੀ ਯਾਤਰ ਾ ਲਈ ਟੈਕਸੀਆ ਂ ਦ ਾ ਇੰਤਜ਼ਾਮ ਕੀਤਾ।
ਦੋਵਾ ਂ ਦੇਸ਼ਾ ਂ ਨੂ ੰ ਵੰਡਣ ਵਾਲ ੀ ਕੰਟਰੋਲ ਰੇਖ ਾ ਦ ੇ ਪਾਰ ਭਾਰ ੀ ਗੋਲੀਬਾਰ ੀ ਦੀਆ ਂ ਰਿਪੋਰਟਾ ਂ ਪਹਿਲਾ ਂ ਹ ੀ ਆ ਰਹੀਆ ਂ ਸਨ।
ਬੀਬੀਸ ੀ ਦ ੀ ਇੱਕ ਟੀਮ ਨ ੇ ਪਹਿਲਾ ਂ ਕੁਪਵਾੜ ਾ ਤੋ ਂ ਰਿਪੋਰਟ ਕੀਤੀ, ਜਿਸ ਵਿੱਚ ਘਰਾ ਂ ਅਤ ੇ ਜਾਇਦਾਦ ਨੂ ੰ ਹੋਏ ਨੁਕਸਾਨ ਨੂ ੰ ਦਿਖਾਇਆ।
ਜਿਵੇਂ-ਜਿਵੇ ਂ ਦਿਨ ਬੀਤਦ ਾ ਗਿਆ, ਭਾਰਤ ੀ ਫੌਜ ਦ ੇ ਸੂਤਰਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਭਾਰਤ ਵਿੱਚ ਘੱਟੋ-ਘੱਟ 15 ਲੋਕ ਮਾਰ ੇ ਗਏ ਹਨ।
ਇੱਕ ਦੂਜ ੀ ਟੀਮ ਨ ੇ ਸ਼੍ਰੀਨਗਰ ਦ ੇ ਨੇੜ ੇ ਬਾਰਾਮੂਲ ਾ ਜ਼ਿਲ੍ਹ ੇ ਦ ੇ ਇੱਕ ਹਸਪਤਾਲ ਵਿੱਚ ਕਈ ਜ਼ਖਮੀਆ ਂ ਨੂ ੰ ਦੇਖਿਆ । ਬੀਬੀਸ ੀ ਦ ੀ ਇੱਕ ਟੀਮ ਨ ੇ ਉਰ ੀ ਜ਼ਿਲ੍ਹ ੇ ਦ ੇ ਇੱਕ ਪਿੰਡ ਦ ਾ ਵ ੀ ਦੌਰ ਾ ਕੀਤ ਾ ਜਿੱਥ ੇ ਕੁਝ ਘੰਟ ੇ ਪਹਿਲਾ ਂ ਹਮਲ ਾ ਹੋਇਆ ਸੀ, ਉਨ੍ਹਾ ਂ ਘਰਾ ਂ ਤੋ ਂ ਅਜ ੇ ਵ ੀ ਧੂੰਆ ਂ ਉੱਠ ਰਿਹ ਾ ਸੀ।
ਉਸ ਦਿਨ ਬਾਰ ੇ ਕੁਝ ਵੇਰਵ ੇ ਬਹੁਤ ਦਿਨਾ ਂ ਬਾਅਦ ਸਪਸ਼ਟ ਹੋਏ, ਜਿਵੇ ਂ ਕ ਿ ਚੀਫ ਼ ਆਫ ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਦ ੀ ਪ੍ਰਤੀਕਿਰਿਆ ਜਿਸ ਵਿੱਚ ਉਨ੍ਹਾ ਂ ਨ ੇ ਪਾਕਿਸਤਾਨ ਵੱਲੋ ਂ ਭਾਰਤ ੀ ਲੜਾਕ ੂ ਜਹਾਜ਼ਾ ਂ ਨੂ ੰ ਡੇਗਣ ਬਾਰ ੇ ਦੱਸਿਆ।
ਬਲੂਮਬਰਗ ਟੀਵ ੀ ਨਾਲ ਇੱਕ ਹਾਲੀਆ ਇੰਟਰਵਿਊ ਵਿੱਚ ਉਨ੍ਹਾ ਂ ਨ ੇ ਪੁਸ਼ਟ ੀ ਕੀਤ ੀ ਕ ਿ” 7 ਮਈ ਦ ੀ ਰਾਤ ਨੂ ੰ ਨੁਕਸਾਨ ਹੋਇਆ ਸ ੀ”, ਹਾਲਾਂਕ ਿ ਉਨ੍ਹਾ ਂ ਨ ੇ ਕਿਹ ਾ ਕ ਿ” ਸੰਖਿਆ ਮਹੱਤਵਪੂਰਨ ਨਹੀ ਂ ਹੈ, ਮਹੱਤਵਪੂਰਨ ਇਹ ਹ ੈ ਕ ਿ ਇਹ ਨੁਕਸਾਨ ਕਿਉ ਂ ਹੋਇਆ ਅਤ ੇ ਅਸੀ ਂ ਇਸ ਬਾਰ ੇ ਕ ੀ ਕੀਤਾ ।”
ਪਾਕਿਸਤਾਨ

ਤਸਵੀਰ ਸਰੋਤ, EPA
ਪਹਿਲਗਾਮ ਹਮਲ ੇ ਤੋ ਂ ਬਾਅਦ, ਪਾਕਿਸਤਾਨ ਵਿੱਚ ਭਾਰਤ ਵੱਲੋ ਂ ਹਮਲ ੇ ਦ ੀ ਸੰਭਾਵਨ ਾ ਬਾਰ ੇ ਡਰ ਸੀ । ਹਾਲਾਂਕਿ, ਇਹ ਮੰਨਿਆ ਜ ਾ ਰਿਹ ਾ ਸ ੀ ਕ ਿ ਭਾਰਤ ਪਾਕਿਸਤਾਨ ੀ ਸ਼ਹਿਰਾ ਂ ਦ ੇ ਇੰਨ ਾ ਅੰਦਰ ਜ ਾ ਕ ੇ ਹਮਲ ਾ ਨਹੀ ਂ ਕਰੇਗਾ । ਪਾਕਿਸਤਾਨ ਦ ੀ ਫੌਜ ਹਾਈ ਅਲਰਟ ‘ ਤ ੇ ਸੀ।
ਭਾਰਤ ਨ ੇ ਨੌ ਂ ਥਾਵਾ ਂ ਨੂ ੰ ਨਿਸ਼ਾਨ ਾ ਬਣਾਇਆ ਸੀ । ਉਸ ਰਾਤ ਮੁਜ਼ੱਫਰਾਬਾਦ ਸਿਟ ੀ ਸੈਂਟਰ, ਪਾਕਿਸਤਾਨ ਦ ੇ ਸ਼ਾਸਨ ਵਾਲ ੇ ਕਸ਼ਮੀਰ ਦ ੇ ਰਾਵਲਕੋਟ ਅਤ ੇ ਕੋਟਲ ੀ ਦ ੇ ਆਲੇ-ਦੁਆਲ ੇ ਦ ੇ ਇਲਾਕਿਆ ਂ ‘ ਤ ੇ ਹਮਲ ਾ ਕੀਤ ਾ ਗਿਆ । ਇਸ ਤੋ ਂ ਇਲਾਵ ਾ ਪਾਕਿਸਤਾਨ ਦ ੇ ਬਹਾਵਲਪੁਰ, ਮੁਰੀਦਕ ੇ ਅਤ ੇ ਸਿਆਲਕੋਟ ‘ ਚ ਵ ੀ ਹਮਲ ਾ ਕੀਤ ਾ ਗਿਆ।
ਮਿਜ਼ਾਈਲ ਹਮਲ ੇ ਤੋ ਂ ਤੁਰੰਤ ਬਾਅਦ, ਬੀਬੀਸ ੀ ਟੀਮ ਇਸਲਾਮਾਬਾਦ ਤੋ ਂ ਮੁਜ਼ੱਫਰਾਬਾਦ ਲਈ ਰਵਾਨ ਾ ਹੋਈ ਅਤ ੇ ਸਵੇਰ ੇ ਸ਼ਹਿਰ ਦ ੇ ਕੇਂਦਰ ਵਿੱਚ ਮੌਜੂਦ ਮਸਜਿਦ ਪਹੁੰਚੀ । ਮਿਜ਼ਾਈਲ ਹਮਲ ਾ ਕੁਝ ਘੰਟ ੇ ਪਹਿਲਾ ਂ ਹ ੀ ਹੋਇਆ ਸੀ।
ਪਹਿਲ ਾ ਹਮਲ ਾ ਸਯਦਨ ਾ ਬਿਲਾਲ ਨਾਮਕ ਮਸਜਿਦ ‘ ਤ ੇ ਹੋਇਆ । ਜਦੋ ਂ ਹਮਲ ਾ ਹੋਇਆ, ਲੋਕ ਮਸਜਿਦ ਦ ੇ ਆਲੇ-ਦੁਆਲ ੇ ਆਪਣ ੇ ਘਰਾ ਂ ਵਿੱਚ ਸੌ ਂ ਰਹ ੇ ਸਨ।
ਇੱਕ ਤੋ ਂ ਬਾਅਦ ਇੱਕ ਧਮਾਕਿਆ ਂ ਦੀਆ ਂ ਆਵਾਜ਼ਾ ਂ ਨਾਲ ਲੋਕ ਸਦਮੇ, ਡਰ ਅਤ ੇ ਗੁੱਸ ੇ ‘ ਚ ਆ ਗਏ।
ਸਵੇਰ ੇ ਉੱਥ ੇ ਹਫੜਾ-ਦਫੜ ੀ ਦ ਾ ਮਾਹੌਲ ਸੀ । ਫੌਜ ਦ ੇ ਜਵਾਨ ਤਾਇਨਾਤ ਕੀਤ ੇ ਗਏ ਸਨ ਅਤ ੇ ਵੱਡ ੀ ਗਿਣਤ ੀ ਵਿੱਚ ਪੁਲਿਸ ਬਲ ਵ ੀ ਮੌਜੂਦ ਸਨ । ਮਸਜਿਦ ਵੱਲ ਜਾਣ ਵਾਲ ੀ ਸੜਕ ਬੰਦ ਕਰ ਦਿੱਤ ੀ ਗਈ ਸ ੀ ਅਤ ੇ ਮੀਡੀਆ ਸਮੇਤ ਕਿਸ ੇ ਨੂ ੰ ਵ ੀ ਅੰਦਰ ਜਾਣ ਦ ੀ ਇਜਾਜ਼ਤ ਨਹੀ ਂ ਸੀ।
ਹਮਲ ੇ ਵਿੱਚ ਮਸਜਿਦ ਤਬਾਹ ਹ ੋ ਗਈ ਸ ੀ ਅਤ ੇ ਆਲੇ-ਦੁਆਲ ੇ ਦ ੇ ਘਰਾ ਂ ਦੀਆ ਂ ਕੰਧਾ ਂ ਅਤ ੇ ਖਿੜਕੀਆ ਂ ਨੂ ੰ ਵ ੀ ਨੁਕਸਾਨ ਪਹੁੰਚਿਆ ਸੀ । ਸਥਾਨਕ ਲੋਕਾ ਂ ਨ ੇ ਦੱਸਿਆ ਕ ਿ ਜਿਵੇ ਂ ਹ ੀ ਪਹਿਲ ਾ ਧਮਾਕ ਾ ਹੋਇਆ, ਲੋਕ ਨੰਗ ੇ ਪੈਰੀ ਂ ਉੱਥੋ ਂ ਭੱਜ ਗਏ । ਅਸੀ ਂ ਲੋਕਾ ਂ ਨੂ ੰ ਨੁਕਸਾਨ ਦ ਾ ਜਾਇਜ਼ ਾ ਲੈਣ ਅਤ ੇ ਆਪਣ ੇ ਘਰਾ ਂ ਨੂ ੰ ਬੰਦ ਕਰਨ ਲਈ ਮਸਜਿਦ ਵੱਲ ਆਉਂਦ ੇ ਦੇਖਿਆ।
ਸ਼ਹਿਰ ਵਿੱਚ ਡਰ ਦ ਾ ਮਾਹੌਲ ਸ ੀ ਅਤ ੇ ਸਕੂਲ ਅਤ ੇ ਕਾਲਜ ਬੰਦ ਕਰ ਦਿੱਤ ੇ ਗਏ ਸਨ । ਲੋਕਾ ਂ ਨ ੇ ਕਿਹ ਾ ਕ ਿ ਉਨ੍ਹਾ ਂ ਨ ੇ ਸ਼ਹਿਰ ਦ ੇ ਅੰਦਰ ਮਿਜ਼ਾਈਲ ਹਮਲ ੇ ਦ ੀ ਕਲਪਨ ਾ ਵ ੀ ਨਹੀ ਂ ਕੀਤ ੀ ਸੀ।

ਤਸਵੀਰ ਸਰੋਤ, Getty Images
ਬੀਬੀਸ ੀ ਦੀਆ ਂ ਹੋਰ ਟੀਮਾ ਂ ਨ ੇ ਮੁਰੀਦਕ ੇ ਅਤ ੇ ਬਹਾਵਲਪੁਰ ਤੋ ਂ ਰਿਪੋਰਟ ਕੀਤੀ । ਪਾਕਿਸਤਾਨ ਦ ੇ ਸਭ ਤੋ ਂ ਵੱਡ ੇ ਸੂਬ ੇ ਪੰਜਾਬ ਵਿੱਚ ਮਿਜ਼ਾਈਲ ਹਮਲਿਆ ਂ ਨ ੇ ਉਨ੍ਹਾ ਂ ਥਾਵਾ ਂ ਨੂ ੰ ਨਿਸ਼ਾਨ ਾ ਬਣਾਇਆ, ਜਿਨ੍ਹਾ ਂ ਬਾਰ ੇ ਸਥਾਨਕ ਲੋਕ ਕਹਿੰਦ ੇ ਹਨ ਕ ਿ ਉਹ ਕਦ ੇ ਕੱਟੜਪੰਥ ੀ ਸਮੂਹਾ ਂ ਦ ੇ ਕੇਂਦਰ ਸਨ ਪਰ ਹੁਣ ਸਾਲਾ ਂ ਤੋ ਂ ਅਕਿਰਿਆਸ਼ੀਲ ਹਨ ਜਾ ਂ ਅਧਿਕਾਰਤ ਤੌਰ ‘ ਤ ੇ ਬੰਦ ਹਨ।
ਮੁਰੀਦਕ ੇ ਵਿੱਚ ਇੱਕ ਇਮਾਰਤ ਨੂ ੰ ਨਿਸ਼ਾਨ ਾ ਬਣਾਇਆ ਗਿਆ ਸ ੀ ਜਿਸਨੂ ੰ ਪਹਿਲਾ ਂ ਅੱਤਵਾਦ ੀ ਸਮੂਹ ਜਮਾਤ-ਉਦ-ਦਾਵ ਾ ਦ ੇ ਵਿਚਾਰਧਾਰਕ ਕੇਂਦਰ ਵਜੋ ਂ ਜਾਣਿਆ ਜਾਂਦ ਾ ਸੀ । ਹਾਲਾਂਕਿ, ਪਾਕਿਸਤਾਨ ੀ ਅਧਿਕਾਰੀਆ ਂ ਨ ੇ ਦਾਅਵ ਾ ਕੀਤ ਾ ਕ ਿ ਭਾਰਤ ਨ ੇ ਉਨ੍ਹਾ ਂ ਇਮਾਰਤਾ ਂ ਨੂ ੰ ਨਿਸ਼ਾਨ ਾ ਬਣਾਇਆ ਜਿੱਥ ੇ ਲੋਕ ਰਹਿੰਦ ੇ ਸਨ।
ਫੌਜ ਦ ੇ ਇੱਕ ਬੁਲਾਰ ੇ ਨ ੇ ਕਿਹ ਾ ਕ ਿ ਪੰਜ ਸ਼ਹਿਰਾ ਂ ਵਿੱਚ 12 ਬੱਚਿਆ ਂ ਅਤ ੇ ਔਰਤਾ ਂ ਸਮੇਤ ਕੁੱਲ 31 ਲੋਕ ਮਾਰ ੇ ਗਏ । ਉਨ੍ਹਾ ਂ ਕਿਹ ਾ ਕ ਿ ਭਾਰਤ ਦ ਾ ਇਹ ਦਾਅਵ ਾ ਕ ਿ ਉਸਨ ੇ ਅੱਤਵਾਦ ੀ ਕੈਂਪਾ ਂ ਨੂ ੰ ਨਿਸ਼ਾਨ ਾ ਬਣਾਇਆ ਹੈ,” ਪੂਰ ੀ ਤਰ੍ਹਾ ਂ ਬੇਬੁਨਿਆਦ” ਹੈ।
ਦੁਪਹਿਰ ਤੱਕ, ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟ ੀ ( ਸੀਏਏ ) ਨ ੇ ਪੂਰਬ ੀ ਅਤ ੇ ਉੱਤਰ-ਪੱਛਮ ੀ ਹਵਾਈ ਖੇਤਰ ਬੰਦ ਕਰ ਦਿੱਤਾ । ਜਹਾਜ਼ਾ ਂ ਲਈ ਚੇਤਾਵਨ ੀ ਨੋਟਿਸ ਵ ੀ ਜਾਰ ੀ ਕੀਤ ੇ ਗਏ ਸਨ । ਲਾਹੌਰ, ਰਾਵਲਪਿੰਡ ੀ ਅਤ ੇ ਕਰਾਚ ੀ ਉੱਤ ੇ ਲੜਾਕ ੂ ਜਹਾਜ ਼ ਉੱਡਦ ੇ ਦੇਖ ੇ ਗਏ । ਫੌਜ ੀ ਵਾਹਨਾ ਂ ਦ ੀ ਆਵਾਜਾਈ ਵ ੀ ਦੇਖ ੀ ਗਈ।
ਪ੍ਰਧਾਨ ਮੰਤਰ ੀ ਸ਼ਹਿਬਾਜ਼ ਸ਼ਰੀਫ ਨ ੇ ਇੱਕ ਐਮਰਜੈਂਸ ੀ ਮੀਟਿੰਗ ਬੁਲਾਈ ਜਿਸ ਵਿੱਚ ਉੱਚ ਫੌਜ ੀ ਅਤ ੇ ਸਰਕਾਰ ੀ ਅਧਿਕਾਰ ੀ ਸ਼ਾਮਲ ਸਨ । ਇੱਕ ਅਧਿਕਾਰਤ ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ ਪ੍ਰਧਾਨ ਮੰਤਰ ੀ ਨ ੇ ਹਥਿਆਰਬੰਦ ਬਲਾ ਂ ਨੂ ੰ” ਭਾਰਤ ਦ ੇ ਉਕਸਾਵ ੇ ਵਿਰੁੱਧ ਜਵਾਬ ੀ ਕਾਰਵਾਈ” ਕਰਨ ਲਈ ਹਰ ੀ ਝੰਡ ੀ ਦ ੇ ਦਿੱਤ ੀ ਹੈ।
ਸ਼ਾਮ ਹੁੰਦ ੇ ਹ ੀ ਕੰਟਰੋਲ ਰੇਖ ਾ ਦ ੇ ਨਾਲ ਲੱਗਦ ੇ ਫੌਜ ੀ ਚੌਕੀਆ ਂ ਅਤ ੇ ਰਿਹਾਇਸ਼ ੀ ਇਲਾਕਿਆ ਂ ‘ ਤ ੇ ਭਾਰ ੀ ਗੋਲਾਬਾਰ ੀ ਦੀਆ ਂ ਰਿਪੋਰਟਾ ਂ ਆਉਣ ਲੱਗੀਆਂ।
ਦੂਜ ਾ ਦਿਨ: ਵੀਰਵਾਰ, 8 ਮਈ
ਭਾਰਤ

ਤਸਵੀਰ ਸਰੋਤ, Getty Images
ਸਰਹੱਦ ਪਾਰ ਤੋ ਂ ਹੋਈ ਗੋਲਾਬਾਰ ੀ ਨ ੇ ਦਹਿਸ਼ਤ ਫੈਲ ਾ ਦਿੱਤ ੀ ਸੀ । ਵੀਰਵਾਰ ਸਵੇਰ ੇ ਅਸੀ ਂ ਜਿਨ੍ਹਾ ਂ ਸਰਹੱਦ ੀ ਪਿੰਡਾ ਂ ਦ ਾ ਦੌਰ ਾ ਕੀਤ ਾ ਸੀ, ਉਹ ਖਾਲ ੀ ਦਿਖਾਈ ਦ ੇ ਰਹ ੇ ਸਨ ਕਿਉਂਕ ਿ ਲੋਕ ਸੁਰੱਖਿਅਤ ਥਾਵਾ ਂ ਦ ੀ ਭਾਲ਼ ਵਿੱਚ ਨਿੱਕਲ ਗਏ ਸਨ।
ਭਾਰਤ ਨ ੇ ਇੱਕ ਬਿਆਨ ਜਾਰ ੀ ਕਰਕ ੇ ਕਿਹ ਾ ਕ ਿ ਉਸਨ ੇ ਬੁੱਧਵਾਰ ਅਤ ੇ ਵੀਰਵਾਰ ਦ ੀ ਦਰਮਿਆਨ ੀ ਰਾਤ ਨੂ ੰ ਉੱਤਰ ੀ ਅਤ ੇ ਪੱਛਮ ੀ ਭਾਰਤ ਵਿੱਚ ਕਈ ਫੌਜ ੀ ਟਿਕਾਣਿਆ ਂ ਨੂ ੰ ਨਿਸ਼ਾਨ ਾ ਬਣਾਉਣ ਦੀਆ ਂ ਪਾਕਿਸਤਾਨ ਦੀਆ ਂ ਕੋਸ਼ਿਸ਼ਾ ਂ ਨੂ ੰ ਨਾਕਾਮ ਕਰ ਦਿੱਤ ਾ ਹੈ।
ਬਿਆਨ ਵਿੱਚ ਅੱਗ ੇ ਦਾਅਵ ਾ ਕੀਤ ਾ ਗਿਆ ਕ ਿ” ਭਰੋਸੇਯੋਗ ਤੌਰ ‘ ਤ ੇ ਪਤ ਾ ਲੱਗ ਾ ਹ ੈ ਕ ਿ ਲਾਹੌਰ ਵਿੱਚ ਇੱਕ ਹਵਾਈ ਰੱਖਿਆ ਪ੍ਰਣਾਲ ੀ ਨੂ ੰ ਬੇਕਾਰ ਕਰ ਦਿੱਤ ਾ ਗਿਆ ਹੈ ।”
ਵਿਦੇਸ ਼ ਸਕੱਤਰ ਵਿਕਰਮ ਮਿਸਰ ੀ ਨ ੇ ਕਿਹ ਾ ਕ ਿ ਭਾਰਤ ਪਹਿਲਗਾਮ ਹਮਲ ੇ ਲਈ ਪਾਕਿਸਤਾਨ ਸਥਿਤ ਲਸ਼ਕਰ-ਏ-ਤੈਯਬ ਾ ਅੱਤਵਾਦ ੀ ਸਮੂਹ ਦ ੇ ਇੱਕ ਮੋਰਚੇ, ਰੈਜਿਸਟੈਂਸ ਫ੍ਰੰਟ ( TRF ) ਨੂ ੰ ਜਿੰਮੇਵਾਰ ਮੰਨਦ ਾ ਹੈ, ਜਿਸਨੂ ੰ ਸੰਯੁਕਤ ਰਾਸ਼ਟਰ ਦੁਆਰ ਾ ਇੱਕ ਅੱਤਵਾਦ ੀ ਸੰਗਠਨ ਘੋਸ਼ਿਤ ਕੀਤ ਾ ਗਿਆ ਹੈ।
ਉਨ੍ਹਾ ਂ ਪੁਸ਼ਟ ੀ ਕੀਤ ੀ ਕ ਿ ਭਾਰਤ ਵਿੱਚ ਸਰਹੱਦ ਪਾਰ ਤੋ ਂ ਹੋਈ ਗੋਲੀਬਾਰ ੀ ਵਿੱਚ 16 ਲੋਕ ਮਾਰ ੇ ਗਏ ਹਨ । ਦੇਰ ਸ਼ਾਮ ਤੱਕ, ਸਾਡ ੀ ਇੱਕ ਟੀਮ ਪੁੰਛ ਜ਼ਿਲ੍ਹ ੇ ਪਹੁੰਚ ੀ ਅਤ ੇ ਉੱਥ ੇ ਲੋਕਾ ਂ ਨਾਲ ਮੁਲਾਕਾਤ ਕੀਤੀ । ਜਿਨ੍ਹਾ ਂ ਨ ੇ ਪਾਕਿਸਤਾਨ ੀ ਗੋਲਾਬਾਰ ੀ ਬਾਰ ੇ ਗੱਲ ਕੀਤ ੀ ਅਤ ੇ ਬੀਤ ੀ ਰਾਤ ਨੂ ੰ ‘ ਕਿਆਮਤ ਦ ੀ ਰਾਤ ‘ ਕਿਹਾ।
ਜਿਵੇ ਂ ਹ ੀ ਰਾਤ ਪਈ, ਸਰਹੱਦ ਪਾਰ ਕਈ ਇਲਾਕਿਆ ਂ ਵਿੱਚ ਹਵਾਈ ਹਮਲ ੇ ਦ ੇ ਸਾਇਰਨ ਵੱਜਣ ੇ ਸ਼ੁਰ ੂ ਹ ੋ ਗਏ । ਕਈ ਇਲਾਕਿਆ ਂ ਵਿੱਚ ਬਲੈਕਆਊਟ ਹ ੋ ਗਿਆ।
ਭਾਰਤ ਸਰਕਾਰ ਨ ੇ ਪੁਸ਼ਟ ੀ ਕੀਤ ੀ ਕ ਿ ਪਾਕਿਸਤਾਨ ਨ ੇ ਜੰਮੂ, ਪਠਾਨਕੋਟ ਅਤ ੇ ਊਧਮਪੁਰ ਵਿੱਚ ਤਿੰਨ ਫੌਜ ੀ ਟਿਕਾਣਿਆ ਂ ‘ ਤ ੇ ਹਮਲ ਾ ਕੀਤ ਾ ਸ ੀ ਅਤ ੇ ਉਨ੍ਹਾ ਂ ਸਾਰ ੇ ਹਮਲਿਆ ਂ ਨੂ ੰ ਬੇਅਸਰ ਕਰ ਦਿੱਤ ਾ ਗਿਆ ਸੀ।
ਪਾਕਿਸਤਾਨ

ਤਸਵੀਰ ਸਰੋਤ, Getty Images
ਸਵੇਰ ੇ ਖੇਤਰ ਦ ੀ ਪਹਿਲ ੀ ਡਰੋਨ ਜੰਗ ਸ਼ੁਰ ੂ ਹੋਈ । ਵੱਖ-ਵੱਖ ਸ਼ਹਿਰਾਂ, ਖਾਸ ਕਰਕ ੇ ਲਾਹੌਰ ਦ ੇ ਲੋਕਾ ਂ ਨ ੇ ਅਸਮਾਨ ਵਿੱਚ ਡਰੋਨ ਉੱਡਦ ੇ ਦੇਖੇ।
ਡੀਜ ੀ ਆਈਐਸਪੀਆਰ ਨ ੇ ਦਾਅਵ ਾ ਕੀਤ ਾ ਕ ਿ ਪਾਕਿਸਤਾਨ ਦ ੀ ਹਵਾਈ ਰੱਖਿਆ ਪ੍ਰਣਾਲ ੀ ਨ ੇ ਭਾਰਤ ਦ ੇ ਦ ੋ ਦਰਜਨ ਤੋ ਂ ਵੱਧ ਡਰੋਨਾ ਂ ਨੂ ੰ ਡੇਗ ਦਿੱਤ ਾ ਹੈ।
ਲਾਹੌਰ, ਗੁਜਰਾਂਵਾਲਾ, ਚਕਵਾਲ, ਰਾਵਲਪਿੰਡ ੀ ਅਤ ੇ ਕਰਾਚ ੀ ਵਰਗ ੇ ਸ਼ਹਿਰਾ ਂ ਵਿੱਚ ਡਰੋਨ ਡਿੱਗਦ ੇ ਦੇਖ ੇ ਗਏ । ਕੁਝ ਥਾਵਾ ਂ ‘ ਤ ੇ ਸਥਾਨਕ ਨਿਵਾਸੀਆ ਂ ਨ ੇ ਸਾਇਰਨ ਵੱਜਦ ੇ ਸੁਣੇ।
ਪ੍ਰੈਸ ਕਾਨਫਰੰਸ ਵਿੱਚ, ਪਾਕਿਸਤਾਨ ਨ ੇ ਪਹਿਲਗਾਮ ਹਮਲ ੇ ਦ ੀ ਅੰਤਰਰਾਸ਼ਟਰ ੀ ਜਾਂਚ ਦ ੀ ਗੱਲ ਕੀਤੀ।
ਰਾਵਲਪਿੰਡ ੀ ਵਿੱਚ ਇੱਕ ਡਰੋਨ ਕ੍ਰਿਕਟ ਸਟੇਡੀਅਮ ਦ ੇ ਨੇੜ ੇ ਡਿੱਗਿਆ ਅਤ ੇ ਇਸ ਕਾਰਨ ਪਾਕਿਸਤਾਨ ਸੁਪਰ ਲੀਗ ਮੈਚ ਰੱਦ ਕਰ ਦਿੱਤ ਾ ਗਿਆ । ਕ੍ਰਿਕਟ ਬੋਰਡ ਨ ੇ ਲੀਗ ਦ ੇ ਬਾਕ ੀ ਮੈਚ ਯੂਏਈ ਵਿੱਚ ਕਰਵਾਉਣ ਦ ਾ ਫੈਸਲ ਾ ਕੀਤਾ।
ਪਾਕਿਸਤਾਨ ਦ ੇ ਰੱਖਿਆ ਮੰਤਰ ੀ ਖਵਾਜ ਾ ਆਸਿਫ ਨ ੇ ਕਿਹ ਾ ਕ ਿ ਜੇਕਰ ਮੌਜੂਦ ਾ ਸਥਿਤ ੀ ਨੂ ੰ ਨ ਾ ਰੋਕਿਆ ਗਿਆ ਤਾ ਂ ਪ੍ਰਮਾਣ ੂ ਯੁੱਧ ਦ ਾ ਖ਼ਤਰ ਾ ਇੱਕ ‘ ਅਸਲ ਅਤ ੇ ਮੌਜੂਦ ਾ ਖ਼ਤਰ ਾ ‘ ਬਣ ਜਾਵੇਗਾ।
ਮੁਜ਼ੱਫਰਾਬਾਦ ਦ ੇ ਨੇੜ ੇ ਸੈਕਟਰਾ ਂ ਵਿੱਚ ਰਾਤ ਭਰ ਗੋਲੀਬਾਰ ੀ ਜਾਰ ੀ ਰਹੀ । ਗੋਲੀਬਾਰ ੀ ਇੰਨ ੀ ਤੇਜ ਼ ਸ ੀ ਕ ਿ ਅਸੀ ਂ ਜਿੱਥ ੇ ਅਸੀ ਂ ਠਹਿਰ ੇ ਹੋਏ ਸੀ, ਉਸ ਹੋਤ ਤੋ ਂ ਵ ੀ ਉਸਨੂ ੰ ਦੇਖ ਸਕਦ ੇ ਸੀ । ਹੋਟਲ ਵਿੱਚ ਕੁਝ ਮੀਡੀਆ ਟੀਮਾ ਂ ਤੋ ਂ ਇਲਾਵ ਾ ਹੋਰ ਕੋਈ ਨਹੀ ਂ ਸੀ।
ਤੀਜ ਾ ਦਿਨ: 9 ਮਈ, ਸ਼ੁੱਕਰਵਾਰ
ਭਾਰਤ

ਤਸਵੀਰ ਸਰੋਤ, MARIA KHAN
ਪੁੰਛ ਵਿੱਚ ਸਵੇਰ ਤੱਕ ਭਾਰ ੀ ਗੋਲਾਬਾਰ ੀ ਜਾਰ ੀ ਰਹ ੀ ਅਤ ੇ ਸਾਡ ੀ ਟੀਮ ਨੂ ੰ ਇੱਕ ਬੰਕਰ ਵਿੱਚ ਲੁਕਣ ਾ ਪਿਆ । ਜਦੋ ਂ ਲੋਕ ਬੰਕਰ ਵਿੱਚੋ ਂ ਬਾਹਰ ਆਏ ਤਾ ਂ ਚਾਰ ੇ ਪਾਸ ੇ ਤਬਾਹ ੀ ਦ ਾ ਮੰਜ਼ਰ ਸੀ।
ਧਮਾਕ ੇ ਵਿੱਚ ਇੱਕ ਕੁੜ ੀ ਦ ੇ ਪਿਤ ਾ ਦ ੀ ਮੌਤ ਹ ੋ ਗਈ ਸੀ । ਕੁੜ ੀ ਨ ੇ ਸਾਨੂ ੰ ਦੱਸਿਆ,” ਇਹ ਕਾਰਵਾਈ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਵਿੱਚ ਮਾਰ ੇ ਗਏ ਲੋਕਾ ਂ ਲਈ ਇਨਸਾਫ ਼ ਪ੍ਰਾਪਤ ਕਰਨ ਲਈ ਸੀ । ਪਰ ਹੁਣ ਮੇਰ ੇ ਪਿਤ ਾ ਲਈ ਕ ੀ ਕੀਤ ਾ ਜਾਵੇਗਾ? ਮੈਨੂ ੰ ਇਨਸਾਫ ਼ ਕਿਵੇ ਂ ਮਿਲੇਗ ਾ”?
ਕਈ ਪਰਿਵਾਰਾ ਂ ਨ ੇ ਸਮੇ ਂ ਸਿਰ ਚੇਤਾਵਨ ੀ ਨ ਾ ਮਿਲਣ ਦ ੀ ਸ਼ਿਕਾਇਤ ਕੀਤੀ।

ਇੱਕ ਮਹਿਲਾ, ਮਾਰੀਆ ਖਾਨ ਦ ੀ ਭੇਤੀਜ ੇ ਅਤ ੇ ਭਤੀਜ ੀ ਜੋੜ ੇ ਸਨ, ਜਿਨ੍ਹਾ ਂ ਦ ੀ ਉਮਰ 12 ਸਾਲ ਸੀ, ਉਹ ਦੋਵੇ ਂ ਵ ੀ ਹਮਲ ੇ ਵਿੱਚ ਮਾਰ ੇ ਗਏ।
ਮਾਰੀਆ ਨ ੇ ਕਿਹਾ,” ਜੇਕਰ ਭਾਰਤ ਸਰਕਾਰ ਦੁਆਰ ਾ ਹਮਲ ਾ ਸ਼ੁਰ ੂ ਕਰਨ ਤੋ ਂ ਪਹਿਲਾ ਂ ਸਾਨੂ ੰ ਕੱਢ ਲਿਆ ਜਾਂਦਾ, ਤਾ ਂ ਸ਼ਾਇਦ ਸਾਡ ੇ ਬੱਚ ੇ ਜ਼ਿੰਦ ਾ ਹੁੰਦੇ ।”
ਜਿਵੇ ਂ ਹ ੀ ਰਾਤ ਹੋਈ, ਸਰਹੱਦ ਦ ੇ ਆਲੇ-ਦੁਆਲ ੇ ਦ ੇ ਇਲਾਕਿਆ ਂ ਵਿੱਚ ਬਲੈਕਆਊਟ ਕਰ ਦਿੱਤ ਾ ਗਿਆ । ਡਰੋਨ ਦਿਖਾਈ ਦ ੇ ਰਹ ੇ ਸਨ ਅਤ ੇ ਧਮਾਕਿਆ ਂ ਦੀਆ ਂ ਆਵਾਜ਼ਾ ਂ ਦੁਬਾਰ ਾ ਸੁਣਾਈ ਦ ੇ ਰਹੀਆ ਂ ਹਨ।
ਪਾਕਿਸਤਾਨ

ਤਸਵੀਰ ਸਰੋਤ, Getty Images
ਡਰੋਨ ਯੁੱਧ ਵਿਚਕਾਰ, ਇਸਲਾਮਾਬਾਦ ਵਿੱਚ ਫੌਜ ੀ ਸੂਤਰਾ ਂ ਨ ੇ ਪੱਤਰਕਾਰਾ ਂ ਨੂ ੰ ਦੱਸਿਆ ਕ ਿ ਹਵਾਈ ਰੱਖਿਆ ਪ੍ਰਣਾਲ ੀ ਤਿਆਰ ਕਰ ਲਈ ਗਈ ਹ ੈ ਅਤ ੇ ਰਵਾਇਤ ੀ ਫੌਜ ੀ ਉਪਕਰਣ ਵ ੀ ਸਰਗਰਮ ਕਰ ਦਿੱਤ ੇ ਗਏ ਹਨ।
ਡੀਜ ੀ ਆਈਐਸਪੀਆਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਨ ੇ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਵਿੱਚ ਉਨ੍ਹਾ ਂ ਨ ੇ 7 ਮਈ ਦ ੀ ਰਾਤ ਨੂ ੰ ਹੋਏ ਭਾਰਤ ੀ ਹਮਲ ੇ ਦ ੇ ਵੇਰਵ ੇ ਦਿੱਤ ੇ ਅਤ ੇ ਦੱਸਿਆ ਕ ਿ ਕਿਵੇ ਂ ਪਾਕਿਸਤਾਨ ੀ ਹਵਾਈ ਫੌਜ ਨ ੇ ਉਸ ਰਾਤ ਭਾਰਤ ੀ ਜਹਾਜ ਼ ਨੂ ੰ ਡੇਗ ਦਿੱਤਾ।
ਕਈ ਸੂਤਰਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਕਤਰ ਅਤ ੇ ਸੰਯੁਕਤ ਅਰਬ ਅਮੀਰਾਤ ਕੂਟਨੀਤਕ ਅਤ ੇ ਖੁਫੀਆ ਸੂਤਰਾ ਂ ਰਾਹੀ ਂ ਦੋਵਾ ਂ ਦੇਸ਼ਾ ਂ ਦ ੇ ਸੰਪਰਕ ਵਿੱਚ ਹਨ । ਅਮਰੀਕ ੀ ਵਿਦੇਸ ਼ ਮੰਤਰ ੀ ਮਾਰਕ ੋ ਰੂਬੀਓ ਨ ੇ ਫਿਰ ਪਾਕਿਸਤਾਨ ਨਾਲ ਫ਼ੋਨ ‘ ਤ ੇ ਗੱਲ ਕੀਤੀ।
ਚੌਥ ਾ ਦਿਨ: ਸ਼ਨੀਵਾਰ 10 ਮਈ
ਭਾਰਤ

ਤਸਵੀਰ ਸਰੋਤ, Govt. of India
ਸ਼ਨੀਵਾਰ ਸਭ ਤੋ ਂ ਨਾਟਕ ੀ ਦਿਨ ਸੀ । ਪਾਕਿਸਤਾਨ ਦ ੇ ਹਮਲਿਆ ਂ ਦ ਾ ਪ੍ਰਭਾਵ ਜੰਮ ੂ ਅਤ ੇ ਰਾਜੌਰ ੀ ਸਮੇਤ ਉਨ੍ਹਾ ਂ ਇਲਾਕਿਆ ਂ ‘ ਤ ੇ ਪਿਆ, ਜਿੱਥ ੇ ਲੋਕ ਰਹਿੰਦ ੇ ਹਨ।
ਜੰਮ ੂ ਵਿੱਚ ਰਹਿਣ ਵਾਲ ੀ ਇੱਕ ਕੁੜ ੀ ਨ ੇ ਸਾਨੂ ੰ ਦੱਸਿਆ,” ਸਾਡ ਾ ਬੈੱਡਰੂਮ ਬਹੁਤ ਜ਼ਿਆਦ ਾ ਧੂੰਏ ਂ ਨਾਲ ਭਰ ਗਿਆ ਸੀ । ਅਸੀ ਂ ਬਹੁਤ ਮੁਸ਼ਕਲ ਨਾਲ ਬਾਹਰ ਆਏ ਅਤ ੇ ਦੇਖਿਆ ਕ ਿ ਸਾਡ ੇ ਘਰ ਦ ੀ ਛੱਤ ਦ ਾ ਇੱਕ ਹਿੱਸ ਾ ਟੁੱਟ ਗਿਆ ਸੀ ।”
ਇੱਕ ਵਿਅਕਤ ੀ ਜ ੋ ਆਪਣ ੇ ਬੱਚਿਆ ਂ ਨੂ ੰ ਸੁਰੱਖਿਅਤ ਥਾ ਂ ‘ ਤ ੇ ਲਿਜਾਣ ਦ ੀ ਕੋਸ਼ਿਸ ਼ ਕਰ ਰਿਹ ਾ ਸ ੀ ਸਣ ੇ ਦ ੋ ਲੋਕ ਮਾਰ ੇ ਗਏ । ਰਾਜੌਰ ੀ ਵਿੱਚ ਇੱਕ ਧਮਾਕ ੇ ਵਿੱਚ ਇੱਕ ਸਰਕਾਰ ੀ ਅਧਿਕਾਰ ੀ ਦ ੀ ਮੌਤ ਹ ੋ ਗਈ।
ਪੰਜਾਬ ਦ ੇ ਗੁਰਦਾਸਪੁਰ ਅਤ ੇ ਪਠਾਨਕੋਟ ਵਿੱਚ ਬੀਬੀਸ ੀ ਟੀਮਾ ਂ ਨ ੇ ਸਵੇਰੇ-ਸਵੇਰ ੇ ਹੋਏ ਹਮਲਿਆ ਂ ਕਾਰਨ ਖੇਤਾ ਂ ਵਿੱਚ ਬਣ ੇ ਵੱਡ ੇ ਟੋਏ ਦੇਖੇ । ਭਾਰਤ ਸਰਕਾਰ ਨ ੇ ਕਿਹ ਾ ਕ ਿ ਅੰਮ੍ਰਿਤਸਰ ਸ਼ਹਿਰ ਉੱਤ ੇ ਕਈ ਹਥਿਆਰਬੰਦ ਡਰੋਨਾ ਂ ਨੂ ੰ ਬੇਕਾਰ ਕਰ ਦਿੱਤ ਾ ਗਿਆ ਹੈ।
ਹਰ ਕੋਈ ਇੱਕ ਹੋਰ ਤਣਾਅਪੂਰਨ ਰਾਤ ਦ ੀ ਤਿਆਰ ੀ ਕਰ ਰਿਹ ਾ ਸੀ, ਪਰ ਸ਼ਾਮ ਨੂ ੰ ਅਚਾਨਕ ਜੰਗਬੰਦ ੀ ਦ ਾ ਐਲਾਨ ਕਰ ਦਿੱਤ ਾ ਗਿਆ । ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਦ ੇ ਐਲਾਨ ਦ ੀ ਪੁਸ਼ਟ ੀ ਭਾਰਤ ੀ ਵਿਦੇਸ ਼ ਸਕੱਤਰ ਨ ੇ ਇੱਕ ਵਿਸ਼ੇਸ ਼ ਬ੍ਰੀਫਿੰਗ ਵਿੱਚ ਕੀਤੀ।
ਪਰ ਜਿਵੇ ਂ ਹ ੀ ਹਨ੍ਹੇਰ ਾ ਹੋਇਆ ਅਸੀ ਂ ਮੁੜ ਡਰੋਨਾ ਂ ਨੂ ੰ ਉੱਪਰ ਉੱਡਦ ੇ ਦੇਖਿਆ ਅਤ ੇ ਦੁਬਾਰ ਾ ਧਮਾਕ ੇ ਸੁਣੇ । ਜੰਮੂ-ਕਸ਼ਮੀਰ ਦ ੇ ਮੁੱਖ ਮੰਤਰ ੀ ਉਮਰ ਅਬਦੁੱਲ ਾ ਸਮੇਤ ਬਹੁਤ ਸਾਰ ੇ ਲੋਕਾ ਂ ਨ ੇ ਸੋਸ਼ਲ ਮੀਡੀਆ ‘ ਤ ੇ ਇਸ ੇ ਤਰ੍ਹਾ ਂ ਦੀਆ ਂ ਰਿਪੋਰਟਾ ਂ ਸਾਂਝੀਆ ਂ ਕੀਤੀਆਂ।
ਵਿਦੇਸ ਼ ਸਕੱਤਰ ਵਿਕਰਮ ਮਿਸਰ ੀ ਨ ੇ ਰਾਤ ਨੂ ੰ ਬਾਅਦ ਵਿੱਚ ਪਾਕਿਸਤਾਨ ਦੁਆਰ ਾ ‘ ਸਮਝੌਤ ੇ ਦ ੀ ਉਲੰਘਣ ਾ ‘ ਦ ੀ ਪੁਸ਼ਟ ੀ ਕੀਤੀ । ਅਗਲ ੀ ਸਵੇਰ, ਇੱਕ ਅਸਥਾਈ ਸ਼ਾਂਤ ੀ ਵਿੱਚ ਬਹੁਤ ਸਾਰ ੇ ਲੋਕ ਕੰਟਰੋਲ ਰੇਖ ਾ ਦ ੇ ਨੇੜ ੇ ਆਪਣ ੇ ਪਿੰਡਾ ਂ ਨੂ ੰ ਵਾਪਸ ਪਰਤ ਗਏ।
ਤੰਗਧਾਰ ਵਿੱਚ, ਬੀਬੀਸ ੀ ਦ ੀ ਇੱਕ ਟੀਮ ਨ ੇ ਇੱਕ ਪਰਿਵਾਰ ਨਾਲ ਮੁਲਾਕਾਤ ਕੀਤ ੀ ਜ ੋ ਘਰ ਵਾਪਸ ਆਇਆ ਸੀ, ਪਰ ਵਾਪਸ ਆਉਣ ‘ ਤ ੇ ਉਨ੍ਹਾ ਂ ਪਾਇਆ ਕ ਿ ਹਮਲਿਆ ਂ ਕਾਰਨ ਉਨ੍ਹਾ ਂ ਦ ਾ ਘਰ ਮਲਬ ੇ ‘ ਚ ਤਬਦੀਲ ਹ ੋ ਚੁੱਕ ਾ ਸ ੀ ਅਤ ੇ ਭਵਿੱਖ ਅਨਿਸ਼ਚਿਤ ਹੈ।
ਪਾਕਿਸਤਾਨ

ਤਸਵੀਰ ਸਰੋਤ, Getty Images
ਭਾਰਤ ੀ ਅਧਿਕਾਰੀਆ ਂ ਨ ੇ ਦਾਅਵ ਾ ਕੀਤ ਾ ਕ ਿ ਪੰਜਾਬ ਦ ੇ ਕਈ ਏਅਰਬੇਸਾ ਂ ‘ ਤ ੇ ‘ ਤੇਜ ਼ ਰਫ਼ਤਾਰ ਮਿਜ਼ਾਈਲ ਹਮਲ ੇ ‘ ਦੇਖ ੇ ਗਏ।
ਦੇਰ ਰਾਤ ਲਗਭਗ 2.30 ਵਜੇ, ਭਾਰਤ ਨ ੇ ਨੂਰ ਖਾਨ ਏਅਰਬੇਸ ਨੂ ੰ ਨਿਸ਼ਾਨ ਾ ਬਣਾਇਆ, ਜ ੋ ਕ ਿ ਰਾਵਲਪਿੰਡ ੀ ਦ ੇ ਨੇੜ ੇ ਚੱਕਲਾਲ ਾ ਵਿਖ ੇ ਇੱਕ ਵੱਡ ੀ ਫੌਜ ੀ ਛਾਉਣ ੀ ਦ ਾ ਹਿੱਸ ਾ ਹੈ । ਇਹ ਧਮਾਕ ੇ ਇੰਨ ੇ ਤੇਜ਼ ਸਨ ਕ ਿ ਪਾਕਿਸਤਾਨ ਦ ੀ ਰਾਜਧਾਨ ੀ ਇਸਲਾਮਾਬਾਦ ਦ ੇ ਵਸਨੀਕ ਜਾਗ ਗਏ।
ਨੂਰ ਖਾਨ ਏਅਰਬੇਸ ‘ ਤ ੇ ਹਮਲ ਾ 9 ਅਤ ੇ 10 ਮਈ ਦ ੀ ਦਰਮਿਆਨ ੀ ਰਾਤ ਨੂ ੰ ਭਾਰਤ ਵੱਲੋ ਂ ਕੀਤ ੇ ਗਏ 11 ਹਮਲਿਆ ਂ ਵਿੱਚੋ ਂ ਇੱਕ ਸੀ।
ਇਨ੍ਹਾ ਂ ਹਮਲਿਆ ਂ ਤੋ ਂ ਬਾਅਦ, ਪਾਕਿਸਤਾਨ ਨ ੇ ‘ ਆਪ੍ਰੇਸ਼ਨ ਬੁਨਯਾਨ ਅਲ ਮਰਸੂਸ ‘ ਨਾਮਕ ਇੱਕ ਵੱਡ ਾ ਫੌਜ ੀ ਆਪ੍ਰੇਸ਼ਨ ਸ਼ੁਰ ੂ ਕੀਤਾ । ਇਸ ਦ ੇ ਤਹਿਤ ਭਾਰਤ ਦ ੇ ਜੰਮੂ, ਊਧਮਪੁਰ, ਪਠਾਨਕੋਟ ਵਿੱਚ ਫੌਜ ੀ ਠਿਕਾਣਿਆ ਂ ‘ ਤ ੇ ਮਿਜ਼ਾਈਲ ਅਤ ੇ ਡਰੋਨ ਹਮਲ ੇ ਕੀਤ ੇ ਗਏ।
ਪਾਕਿਸਤਾਨ ੀ ਫੌਜ ੀ ਸੂਤਰਾ ਂ ਨ ੇ ਦਾਅਵ ਾ ਕੀਤ ਾ ਕ ਿ ਪ੍ਰਧਾਨ ਮੰਤਰ ੀ ਸ਼ਹਿਬਾਜ਼ ਸ਼ਰੀਫ ਨ ੇ ਨੈਸ਼ਨਲ ਕਮਾਂਡ ਅਥਾਰਟ ੀ ਦ ੀ ਮੀਟਿੰਗ ਬੁਲਾਈ ਹੈ, ਜ ੋ ਪਾਕਿਸਤਾਨ ਦ ੇ ਪ੍ਰਮਾਣ ੂ ਹਥਿਆਰਾ ਂ ਦ ੀ ਨਿਗਰਾਨ ੀ ਕਰਦ ੀ ਹੈ।
ਹਾਲਾਂਕਿ, ਬਾਅਦ ਵਿੱਚ ਰੱਖਿਆ ਮੰਤਰ ੀ ਖਵਾਜ ਾ ਆਸਿਫ ਨ ੇ ਅਜਿਹ ੀ ਕਿਸ ੇ ਵ ੀ ਮੀਟਿੰਗ ਤੋ ਂ ਇਨਕਾਰ ਕੀਤਾ।
ਫਿਰ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਦ ੇ ਦਖਲ ਤੋ ਂ ਬਾਅਦ, ਦੋਵਾ ਂ ਦੇਸ਼ਾ ਂ ਦ ੇ ਡੀਜੀਐਮਓ ਵਿਚਕਾਰ ਕਮਿਉਨੀਕੇਸ਼ਨ ਵ ੀ ਬਹਾਲ ਹ ੋ ਗਿਆ।
ਹਾਲਾਂਕਿ, ਜੰਗਬੰਦ ੀ ਤੋ ਂ ਤੁਰੰਤ ਬਾਅਦ ਉਲੰਘਣ ਾ ਦੀਆ ਂ ਰਿਪੋਰਟਾ ਂ ਵ ੀ ਆਉਣੀਆ ਂ ਸ਼ੁਰ ੂ ਹ ੋ ਗਈਆਂ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI