Home ਰਾਸ਼ਟਰੀ ਖ਼ਬਰਾਂ ਬ੍ਰੇਲ ਸ਼ਤਰੰਜ: ਹਿਮਾਂਸ਼ੀ ਅਤੇ ਸੰਸਕ੍ਰਿਤੀ ਦੇਖ ਨਹੀਂ ਸਕਦੇ ਪਰ ਸ਼ਤਰੰਜ ਦੀ ਹਰ...

ਬ੍ਰੇਲ ਸ਼ਤਰੰਜ: ਹਿਮਾਂਸ਼ੀ ਅਤੇ ਸੰਸਕ੍ਰਿਤੀ ਦੇਖ ਨਹੀਂ ਸਕਦੇ ਪਰ ਸ਼ਤਰੰਜ ਦੀ ਹਰ ਚਾਲ ਵਿੱਚ ਮਾਹਰ ਹਨ

5
0

Source :- BBC PUNJABI

ਬ੍ਰੇਲ ਸ਼ਤਰੰਜ: ਹਿਮਾਂਸ਼ੀ ਅਤੇ ਸੰਸਕ੍ਰਿਤੀ ਦੇਖ ਨਹੀਂ ਸਕਦੇ ਪਰ ਸ਼ਤਰੰਜ ਦੀ ਹਰ ਚਾਲ ਵਿੱਚ ਮਾਹਰ ਹਨ

ਖਿਡਾਰਨੀ ਸ਼ਤਰੰਜ ਖੇਡਦੀ ਹੋਈ

5 ਘੰਟੇ ਪਹਿਲਾਂ

ਭਾਰਤੀ ਸ਼ਤਰੰਜ ਨੇ ਕਈ ਗ੍ਰੈਂਡ ਮਾਸਟਰ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚ ਮੌਜੂਦਾ ਵਰਲਡ ਚੈਂਪੀਅਨ ਗੁਕੇਸ਼ ਅਤੇ ਵਰਲਡ ਕੱਪ ਜੇਤੂ ਦਿਵਿਆ ਦੇਸ਼ਮੁਖ ਸ਼ਾਮਲ ਹਨ। ਪਰ ਚਰਚਾ ਤੋਂ ਦੂਰ ਰਹਿ ਜਾਂਦੀਆਂ ਹਨ ਕੁਝ ਖਿਡਾਰਨਾਂ ਦੀਆਂ ਉਪਲੱਬਧੀਆਂ, ਜਿਵੇਂ ਕਿ ਹਿਮਾਂਸ਼ੀ ਰਾਠੀ ਅਤੇ ਸੰਸਕ੍ਰਿਤੀ ਮੋਰੇ। ਇਹ ਦੋਵੇਂ ਅੱਖਾਂ ਤੋਂ ਦੇਖ ਨਹੀਂ ਸਕਦੀਆਂ, ਇਹ ਬ੍ਰੇਲ ਸ਼ਤਰੰਜ ਖੇਡਦੀਆਂ ਹਨ ਅਤੇ ਬਦਲਾਅ ਲਿਆਉਣਾ ਚਾਹੁੰਦੀਆਂ ਹਨ।

ਰਿਪੋਰਟ: ਜਨਹਵੀ ਮੂਲੇ, ਸ਼ੂਟ ਅਤੇ ਐਡਿਟ: ਸ਼ਰਦ ਬਾਢੇ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI