Source :- BBC PUNJABI
ਤਸਵੀਰ ਸਰੋਤ, Getty Images
ਪ੍ਰੋਸੈਸਡ ਖਾਣ ੇ ਨੂ ੰ ਲੰਬ ੇ ਸਮੇ ਂ ਤੱਕ ਤਾਜ਼ ਾ ਰੱਖਣ ਲਈ ਜ ੋ ਐਡੀਟਿਵ ਉਸ ਵਿੱਚ ਸ਼ਾਮਲ ਕੀਤ ੇ ਜਾਂਦ ੇ ਹਨ, ਉਹ ਸਾਡੀਆ ਂ ਆਂਦਰਾ ਂ ਵਿੱਚ ਰਹਿੰਦ ੇ ਜੀਵਾਣੂਆ ਂ ਦ ੀ ਸਿਹਤ ‘ ਤ ੇ ਅਚਾਨਕ ਅਸਰ ਪ ਾ ਸਕਦ ੇ ਹਨ।
ਸਾਡ ੇ ਹਰ ਇੱਕ ਦ ੇ ਅੰਦਰ ਖਰਬਾ ਂ ਕੋਸ਼ਿਕਾਵਾ ਂ ਦ ੀ ਇੱਕ ਸਰਗਰਮ ਕਮਿਊਨਿਟ ੀ ਹੁੰਦ ੀ ਹੈ, ਜ ੋ ਸਾਡ ੀ ਸਿਹਤ ਦ ੇ ਕਈ ਪੱਖਾ ਂ ਨੂ ੰ ਪ੍ਰਭਾਵਿਤ ਕਰਦ ੀ ਹੈ । ਅਸੀ ਂ ਇਸ ਨੂ ੰ ਆਪਣ ਾ” ਮਾਈਕ੍ਰੋਬਾਇਓਮ” ਕਹਿੰਦ ੇ ਹਾਂ।
ਡੀਕਿਨ ਯੂਨੀਵਰਸਿਟ ੀ ਦ ੀ ਪੋਸ਼ਣ ਸਬੰਧ ੀ ਵਿਗਿਆਨ ੀ ਮੇਲਿਸ ਾ ਲੇਨ ਕਹਿੰਦ ੀ ਹੈ,” ਤੁਸੀ ਂ ਗਟ ਦ ੇ ਵਖਰੇਵਿਆ ਂ ਨੂ ੰ ਇੱਕ ਜੰਗਲ ਵਾਂਗ ਸਮਝ ਸਕਦ ੇ ਹੋ । ਜਿੰਨ ੇ ਵੱਧ ਜੀਵਾਣ ੂ ਅਤ ੇ ਜਿੰਨੀਆ ਂ ਵੱਖ-ਵੱਖ ਕਿਸਮਾ ਂ ਤੁਹਾਡ ੇ ਇਸ ਜੰਗਲ ਵਿੱਚ ਹੋਣਗੀਆਂ, ਉਨ੍ਹਾ ਂ ਹ ੀ ਕਿਸ ੇ ਵ ੀ ਬਦਲਾਅ ਦ ਾ ਸਾਹਮਣ ਾ ਕਰਨ ਦ ੀ ਤੁਹਾਡ ੀ ਸਮਰੱਥ ਾ ਵੱਧ ਹੋਵੇਗੀ ।”
ਕਿੰਗਜ ਼ ਕਾਲਜ ਲੰਡਨ ਦ ੀ ਪੋਸ਼ਣ ਵਿਗਿਆਨ ਦ ੀ ਪ੍ਰੋਫੈਸਰ ਸਾਰਾਹ ਬੈਰ ੀ ਸਮਝਾਉਂਦ ੇ ਹਨ,” ਇਹ ਪੂਰ ਾ ਇਕੋਸਿਸਟਮ ਹੈ । ਇਹ ਸਾਡ ੇ ਸਰੀਰ ਵਿੱਚ ਇੱਕ ਵਾਧ ੂ ਅੰਗ ਵਾਂਗ ਹੈ ।”
ਸਬੂਤ ਦਰਸਾਉਂਦ ੇ ਹਨ ਕ ਿ ਪਰ ਕੁਝ ਆਮ ਤੌਰ ‘ ਤ ੇ ਖਾਧ ੇ ਜਾਣ ਵਾਲ ੇ ਖਾਣ ੇ ਇਸ ਇਕੋਸਿਸਟਮ ਨੂ ੰ ਨੁਕਸਾਨ ਪਹੁੰਚ ਾ ਸਕਦ ੇ ਹਨ, ਖ਼ਾਸ ਤੌਰ ‘ ਤ ੇ ਅਲਟਰਾ-ਪ੍ਰੋਸੈਸਡ ਫੂਡਜ ਼ ( ਯੂਪੀਐੱਫਐੱਸ ) ਸਾਡ ੇ ਗਟ ਦ ੇ ਜੀਵਾਣੂਆ ਂ ਨੂ ੰ ਬਦਲ ਸਕਦ ੇ ਹਨ।
ਇਸ ਦ ੇ ਕਾਰਨਾ ਂ ਵਿੱਚੋ ਂ ਇੱਕ ਵਧਦੀਆ ਂ ਸੰਭਾਵਨਾਵਾ ਂ ਇਹ ਹਨ ਕ ਿ ਸਾਡ ੇ ਖਾਣ ੇ ਵਿੱਚ ਕਈ ਐਡੀਟਿਵ ਸ਼ਾਮਲ ਹਨ । ਇਹ ਸੋਚ ਕ ੇ ਮੈਨੂ ੰ ਹੈਰਾਨ ੀ ਹੋਈ ਕ ਿ ਇਹ ਐਡੀਟਿਵ ਸਾਡ ੇ ਗਟ ‘ ਤ ੇ ਕ ੀ ਪ੍ਰਭਾਵ ਪਾਉਂਦ ੇ ਹਨ।
ਅਸੀ ਂ ਖਾਣ ੇ ਵਿੱਚ ਕ ੀ ਸ਼ਾਮਲ ਕਰਦ ੇ ਹਾ ਂ
ਜਦੋ ਂ ਤੁਸੀ ਂ ਅਗਲ ੀ ਵਾਰ ੀ ਬਾਜ਼ਾਰ ਵਿੱਚ ਕਿਸ ੇ ਭੋਜਨ ਦ ੀ ਸੂਚ ੀ ਵੇਖੋ, ਤਾ ਂ ਤੁਹਾਨੂ ੰ ਫੁਰਤ ੀ ਨਾਲ ਪਤ ਾ ਲੱਗ ਜਾਵੇਗ ਾ ਕ ਿ ਸਾਡ ੇ ਖਾਣ ੇ ਵਿੱਚ ਕਿੰਨ ੇ ਡਾਇਟਰ ੀ ਇਮਲਸੀਫਾਇਰ, ਆਰਟੀਫੀਸ਼ੀਅਲ ਮਿੱਠ ਾ ਅਤ ੇ ਫੂਡ ਰੰਗ ਸ਼ਾਮਲ ਕੀਤ ੇ ਗਏ ਹਨ।
ਇਨ੍ਹਾ ਂ ਦ ਾ ਕੰਮ ਹੁੰਦ ਾ ਹੈ, ਖਾਣ ੇ ਦ ਾ ਸਵਾਦ ਵਧਾਉਣਾ, ਕਰੰਚ ਵਧਾਉਣਾ, ਬਣਾਵਟ ਬਦਲਣ ਾ ਅਤ ੇ ਸ਼ੈਲਫ ਼ ਲਾਈਫ ਲੰਬ ਾ ਕਰਨਾ।
ਇਮਲਸੀਫਾਇਰ ਬਾਜ਼ਾਰ ਦ ੀ ਰੋਟ ੀ ਨੂ ੰ ਲੰਬ ੇ ਸਮੇ ਂ ਤੱਕ ਸਪਾਂਜ ੀ ਬਣਾਏ ਰੱਖਦ ੇ ਹਨ ਅਤ ੇ ਇਹ ੀ ਕਾਰਨ ਹ ੈ ਕ ਿ ਦੁਕਾਨ ਤੋ ਂ ਖਰੀਦ ੀ ਕੇਕ ਘਰੇਲ ੂ ਕੇਕ ਤੋ ਂ ਲੰਬ ੇ ਸਮੇ ਂ ਤੱਕ ਨਮ ੀ ਵਾਲ ੀ ਰਹਿੰਦ ੀ ਹੈ।
ਜਾਨਵਰਾ ਂ ਅਤ ੇ ਮਨੁੱਖਾ ਂ ਦੋਵਾ ਂ ‘ ਤ ੇ ਕੀਤ ੀ ਗਈ ਜਾਂਚ ਦਰਸਾਉਂਦ ੀ ਹ ੈ ਕ ਿ ਇਮਲਸੀਫਾਇਰ ਅਤ ੇ ਸਿਹਤ ਖ਼ਰਾਬ ਹੋਣ ਦ ੇ ਵਿਚਕਾਰ ਸਿੱਧ ਾ ਸਬੰਧ ਹ ੋ ਸਕਦ ਾ ਹੈ।
ਤਸਵੀਰ ਸਰੋਤ, Getty Images
ਸਾਡ ਾ ਮਾਈਕ੍ਰੋਬਾਇਓਮ ਕਿਵੇ ਂ ਪ੍ਰਭਾਵਿਤ ਹੁੰਦ ਾ ਹ ੈ
ਫਾਲੋ-ਅੱਪ ਸਹਿ-ਸੰਬੰਧ ੀ ਅਧਿਐਨਾ ਂ ਨ ੇ ਮਨੁੱਖਾ ਂ ‘ ਤ ੇ ਵ ੀ ਇਸਦ ੇ ਨਕਾਰਾਤਮਕ ਪ੍ਰਭਾਵਾ ਂ ਨੂ ੰ ਜੋੜਿਆ ਹੈ।
ਉਨ੍ਹਾ ਂ ਦ ੀ ਵਰਤੋ ਂ ਨੂ ੰ ਲ ੈ ਕ ੇ ਸਿਹਤ ਸਬੰਧ ੀ ਚਿੰਤਾਵਾ ਂ ਦ ੇ ਬਾਵਜੂਦ, ਇਸ ਬਾਰ ੇ ਕੋਈ ਜਨਤਕ ਦਿਸ਼ਾ-ਨਿਰਦੇਸ ਼ ਨਹੀ ਂ ਹ ੈ ਕ ਿ ਸਾਨੂ ੰ ਇਮਲਸੀਫਾਇਰ ਤੋ ਂ ਬਚਣ ਾ ਚਾਹੀਦ ਾ ਹ ੈ ਜਾ ਂ ਨਹੀਂ । ਵਹੇਲਨ ਦ ੇ ਅਨੁਸਾਰ ਇੱਕ ਕਾਰਨ ਇਹ ਹ ੈ ਕ ਿ ਸਾਡ ੀ ਖੁਰਾਕ ਵਿੱਚ ਬਹੁਤ ਵੱਡ ੀ ਗਿਣਤ ੀ ਵਿੱਚ ਐਡੀਟਿਵਜ ਼ ਹੁੰਦ ੇ ਹਨ ਅਤ ੇ ਵਿਗਿਆਨ ੀ ਹਾਲ ੇ ਤੱਕ ਪੂਰ ੀ ਤਰ੍ਹਾ ਂ ਨਹੀ ਂ ਜਾਣਦ ੇ ਕ ਿ ਇਨ੍ਹਾ ਂ ਵਿੱਚੋ ਂ ਕਿੰਨ ੇ ਹਾਨੀਕਾਰਕ ਹਨ।
ਚੈਸਿੰਗ ਸਮਝਾਉਂਦ ੇ ਹਨ ਕ ਿ ਅਸੀ ਂ ਜ ੋ ਇਮਲਸੀਫਾਇਰ ਖਾਂਦ ੇ ਹਾਂ, ਉਹ ਸਭ ਖਾਦ ਉਦਯੋਗ ਵੱਲੋ ਂ ਮਨਜ਼ੂਰ ਕੀਤ ੇ ਗਏ ਹਨ । ਉਹ ਕਹਿੰਦ ੇ ਹਨ,” ਇਨ੍ਹਾ ਂ ਦ ੀ ਜਾਂਚ ਸਿਰਫ ਼ ਜ਼ਹਿਰਲ ੇ ਪ੍ਰਭਾਵ ਜਾ ਂ ਡੀਐੱਨਏ ਨੂ ੰ ਨੁਕਸਾਨ ਪਹੁੰਚਾਉਣ ਦ ੀ ਸਮਰੱਥ ਾ ਜਾਂਚਣ ਲਈ ਕੀਤ ੀ ਜਾਂਦ ੀ ਹੈ । ਇਨ੍ਹਾ ਂ ਦ ੋ ਪੱਖਾ ਂ ਦ ੇ ਹਿਸਾਬ ਨਾਲ ਉਹ ਠੀਕ ਪਾਏ ਗਏ ਹਨ । ਪਰ ਪਹਿਲਾ ਂ ਕਦ ੇ ਵ ੀ ਅੰਤੜੀਆ ਂ ਦ ੇ ਜੀਵਾਣ ੂ ਤੰਤਰ ਤ ੇ ਸਿੱਧ ੇ ਪ੍ਰਭਾਵ ਲਈ ਉਨ੍ਹਾ ਂ ਦ ੀ ਜਾਂਚ ਨਹੀ ਂ ਕੀਤ ੀ ਗਈ ।”

ਯੂਰਪੀਅਨ ਫੂਡ ਸੇਫਟ ੀ ਅਥਾਰਟ ੀ ਦ ੇ ਅਨੁਸਾਰ,” ਯੂਰਪ ੀ ਸੰਘ ਵਿੱਚ ਸਾਰ ੇ ਖਾਦ ਐਡੀਟਿਵਜ ਼ ਨੂ ੰ ਇੱਕ ਈ ਨੰਬਰ ਦਿੱਤ ਾ ਜਾਂਦ ਾ ਹ ੈ ਅਤ ੇ ਉਨ੍ਹਾ ਂ ਦ ੀ ਸੁਰੱਖਿਆ ਦ ੀ ਜਾਂਚ ਉਸ ਤੋ ਂ ਪਹਿਲਾ ਂ ਕੀਤ ੀ ਜਾਂਦ ੀ ਹ ੈ ਜਦੋ ਂ ਉਨ੍ਹਾ ਂ ਨੂ ੰ ਖੁਰਾਕ ਵਿੱਚ ਵਰਤੋ ਂ ਦ ੀ ਆਗਿਆ ਮਿਲਦ ੀ ਹੈ ।”
ਇਸ ਤੋ ਂ ਇਲਾਵਾ, ਹਾਲੀਆ ਅਧਿਐਨ ਵਿੱਚ ਦਿਖਾਇਆ ਗਿਆ ਹ ੈ ਕ ਿ ਖੁਰਾਕ ਨੂ ੰ ਕਿਵੇ ਂ ਪ੍ਰੋਸੈਸ ਕੀਤ ਾ ਜਾਂਦ ਾ ਹੈ, ਇਹ ਵ ੀ ਅੰਤੜੀਆ ਂ ਦ ੀ ਸਿਹਤ ਲਈ ਮਹੱਤਵਪੂਰਨ ਹ ੋ ਸਕਦ ਾ ਹੈ, ਸਿਰਫ ਪੋਸ਼ਕ ਤੱਤਾ ਂ ਦ ੀ ਮਾਤਰ ਾ ਹ ੀ ਨਹੀਂ।
ਅਹਿਮ ਗੱਲ ਇਹ ਸ ੀ ਕ ਿ ਇੱਕ ਸਮੂਹ ਨ ੇ ਮੁੱਖ ਤੌਰ ‘ ਤ ੇ ਬਹੁਤ ਪ੍ਰੋਸੈਸ ਕੀਤ ੇ ਭੋਜਨ ਉਤਪਾਦ ਜਿਵੇ ਂ ਸ਼ੇਕ, ਸੂਪ ਅਤ ੇ ਬਾਰ ਵਰਤੇ, ਜਦਕ ਿ ਦੂਜ ੇ ਸਮੂਹ ਨ ੇ ਘੱਟ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਅਪਣਾਈ ਜ ੋ ਘੱਟ ਪ੍ਰੋਸੈਸ ਕੀਤ ੇ ਅਤ ੇ ਤਾਜ਼ ਾ ਤਿਆਰ ਕੀਤ ੇ ਭੋਜਨ ਤੋ ਂ ਬਣ ੀ ਸੀ।
ਹਾਲਾਂਕ ਿ ਦੋਵੇ ਂ ਸਮੂਹਾ ਂ ਵਿੱਚ ਵਜ਼ਨ ਘਟਾਉਣ ਦ ੇ ਨਤੀਜ ੇ ਲਗਭਗ ਇੱਕ ੋ ਜਿਹ ੇ ਸਨ, ਪਰ ਹਰ ਸਮੂਹ ਦੀਆ ਂ ਅੰਤੜੀਆ ਂ ਦ ੇ ਜੀਵਾਣੂਆ ਂ ਵਿੱਚ ਵੱਡ ਾ ਅੰਤਰ ਦੇਖਿਆ ਗਿਆ । ਘੱਟ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਲੈਣ ਵਾਲਿਆ ਂ ਵਿੱਚ ਅੰਤੜੀਆ ਂ ਦ ੇ ਜੀਵਾਣੂਆ ਂ ਦ ੀ ਮਾਤਰ ਾ ਵੱਧ ਸੀ, ਜਦਕ ਿ ਉੱਚ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਲੈਣ ਵਾਲਿਆ ਂ ਵਿੱਚ ਇਹ ਘੱਟ ਸ ੀ ਅਤ ੇ ਉਨ੍ਹਾ ਂ ਨੂ ੰ ਕਬਜ ਼ ਦ ੀ ਸਮੱਸਿਆ ਵ ੀ ਵੱਧ ਰਹੀ । ਜਿਨ੍ਹਾ ਂ ਵਿੱਚ ਗਟ ਦ ੀ ਵਿਭਿੰਨਤ ਾ ਘਟੀ, ਉਨ੍ਹਾ ਂ ਨ ੇ ਪੇਟ ਫੁੱਲਣ ਾ ਅਤ ੇ ਪੇਟ ਦਰਦ ਵਿੱਚ ਘੱਟ ਸੁਧਾਰ ਦ ੀ ਸ਼ਿਕਾਇਤ ਵ ੀ ਕੀਤੀ।
ਭਾਵੇ ਂ ਟੀਮ ਇਹ ਪੂਰ ੀ ਤਰ੍ਹਾ ਂ ਨਹੀ ਂ ਦੱਸ ਸਕ ੀ ਕ ਿ ਇਸ ਦ ਾ ਸਹ ੀ ਕਾਰਨ ਕ ੀ ਸ ੀ ਪਰ ਲੇਨ ਦ ੇ ਮੁਤਾਬਕ ਇਹ ਫਾਈਬਰ ਦੀਆ ਂ ਕਿਸਮਾ ਂ ਦ ੇ ਫਰਕ ਕਾਰਨ ਹ ੋ ਸਕਦ ਾ ਹੈ । ਉਨ੍ਹਾ ਂ ਨ ੇ ਕਿਹ ਾ ਕ ਿ ਉੱਚ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਵਿੱਚ ਐਡੀਟਿਵਜ ਼ ਦ ੇ ਮਿਸ਼ਰਣ ਸੀ, ਜਦਕ ਿ ਘੱਟ ਅਲਟਰ ਾ ਪ੍ਰੋਸੈਸਡ ਫੂਡ ਵਾਲ ੀ ਖੁਰਾਕ ਵਿੱਚ ਪੂਰ ੇ ਭੋਜਨ ਤੋ ਂ ਆਉਣ ਵਾਲ ੇ ਕਈ ਕਿਸਮਾ ਂ ਦ ੇ ਫਾਈਬਰ ਸਨ ਅਤ ੇ ਐਡੀਟਿਵਜ ਼ ਕਾਫ਼ ੀ ਘੱਟ ਸਨ।
ਤਸਵੀਰ ਸਰੋਤ, Getty Images
ਘਰ ਭੋਜਨ ਵਿੱਚ ਤਿਆਰ ਕਰਨਾ
ਇੱਕ ਹੋਰ ਮਹੱਤਵਪੂਰਨ ਗੱਲ ਇਹ ਹ ੈ ਕ ਿ ਕਈ ਅਲਟਰ ਾ ਪ੍ਰੋਸੈਸਡ ਫੂਡਜ ਼ ਵਿੱਚ ਉਹ ਪੋਸ਼ਕ ਤੱਤ ਘੱਟ ਹੁੰਦ ੇ ਹਨ ਜਿਨ੍ਹਾ ਂ ਦ ੀ ਸਾਨੂ ੰ ਲੋੜ ਹੁੰਦ ੀ ਹੈ, ਇਸ ਨਾਲ ਆਂਦਰ ਾ ਦ ੀ ਸਿਹਤ ਨੂ ੰ ਪ੍ਰਭਾਵਿਤ ਹ ੋ ਸਕਦ ੀ ਹੈ।
ਜਦੋ ਂ ਸਬੂਤ ਵਧ ਰਹ ੇ ਹਨ ਤਾ ਂ ਮੈ ਂ ਜਿਨ੍ਹਾ ਂ ਵਿਅਕਤੀਆ ਂ ਨਾਲ ਗੱਲ ਕੀਤੀ, ਉਨ੍ਹਾ ਂ ਤੋ ਂ ਪੁੱਛਿਆ ਕ ਿ ਲੋਕਾ ਂ ਨੂ ੰ ਇਮਲਸੀਫਾਇਰ ਦ ੇ ਕੁਝ ਨੁਕਸਾਨਦਾਇਕ ਅਸਰ ਘਟਾਉਣ ਲਈ ਕਿਸ ਗੱਲ ਦ ਾ ਧਿਆਨ ਰੱਖਣ ਾ ਚਾਹੀਦ ਾ ਹੈ।
ਬੈਰ ੀ ਦ ੇ ਅਨੁਸਾਰ ਸਭ ਤੋ ਂ ਵਧੀਆ ਗੱਲ ਇਹ ਹ ੈ ਕ ਿ ਮੁਮਕਿਨ ਹੋਵ ੇ ਤਾ ਂ ਤਾਜ਼ ਾ ਸਮੱਗਰ ੀ ਨਾਲ ਘਰ ਵਿੱਚ ਖਾਣ ਾ ਬਣਾਇਆ ਜਾਵੇ । ਉਹ ਕਹਿੰਦ ੇ ਹਨ ਕ ਿ ਅਲਟਰ ਾ ਪ੍ਰੋਸੈਸਡ ਫੂਡ ਨੂ ੰ ਪੂਰ ੀ ਤਰ੍ਹਾ ਂ ਤਿਆਗਣ ਾ ਹਕੀਕਤ ਵਿੱਚ ਮੁਸ਼ਕਲ ਹੈ।
ਵੇਹਲਨ ਵ ੀ ਇਸ ਗੱਲ ਨਾਲ ਸਹਿਮਤ ਹਨ, ਉਹ ਕਹਿੰਦ ੇ ਹਨ,” ਮੈ ਂ ਆਮ ਲੋਕਾ ਂ ਨੂ ੰ ਇਹ ਨਹੀ ਂ ਕਹਿਣ ਾ ਚਾਹੁੰਦ ਾ ਕ ਿ ਕਦ ੇ ਵ ੀ ਉਹ ਚੀਜ ਼ ਨ ਾ ਖਾਓ ਜਿਸ ਵਿੱਚ ਕੋਈ ਫੂਡ ਐਡੀਟਿਵ ਹੋਵੇ । ਮੈ ਂ ਖੁਦ ਵ ੀ ਇਹ ਨਹੀ ਂ ਕਰਦ ਾ ਅਤ ੇ ਨ ਾ ਹ ੀ ਲੋਕਾ ਂ ਨੂ ੰ ਇਹ ਕਰਨ ਦ ੀ ਸਿਫਾਰਿਸ ਼ ਕਰਦ ਾ ਹਾਂ ।”
” ਉਹ ਕਹਿੰਦ ੇ ਹਨ ਕ ਿ ਅਸੀ ਂ ਸਭ ਜ ੋ ਕਰ ਸਕਦ ੇ ਹਾ ਂ ਉਹ ਹ ੈ ਹੋਰ ਸਿਹਤਮੰਦ ਖਾਣ ਦ ੀ ਕੋਸ਼ਿਸ ਼ ਕਰਨਾ । ਖਾਣ ਾ ਸਾਡ ੀ ਜ਼ਿੰਦਗ ੀ ਵਿੱਚ ਬਹੁਤ ਕੀਮਤ ੀ ਚੀਜ ਼ ਹ ੈ ਅਤ ੇ ਸਾਨੂ ੰ ਇਸ ਦ ਾ ਅਨੰਦ ਲੈਣ ਾ ਚਾਹੀਦ ਾ ਹੈ ।”
ਸਪੱਸ਼ਟ ਹ ੈ ਕ ਿ ਸਬਰ ਬਹੁਤ ਮਹੱਤਵਪੂਰਨ ਹੈ । ਸਿਰਫ ਇਹ ਨ ਾ ਸੋਚੀਏ ਕ ਿ ਕ ੀ ਘਟਾਉਣ ਾ ਹੈ, ਸਗੋ ਂ ਇਹ ਵ ੀ ਸੋਚੀਏ ਕ ਿ ਆਪਣ ੀ ਖੁਰਾਕ ਵਿੱਚ ਕ ੀ ਸ਼ਾਮਲ ਕਰਨ ਾ ਹੈ । ਬੈਰ ੀ ਕਹਿੰਦ ੇ ਹਨ ਕ ਿ ਖਾਸ ਕਰਕ ੇ ਸਨੈਕਸ ਦ ੇ ਮਾਮਲ ੇ ਵਿੱਚ ਇਹ ਜ਼ਰੂਰ ੀ ਹੈ, ਕਿਉਂਕ ਿ ਇਹ ਸਾਡੀਆ ਂ ਰੋਜ਼ਾਨ ਾ ਕੈਲੋਰੀਆ ਂ ਦ ਾ ਵੱਡ ਾ ਹਿੱਸ ਾ ਹੁੰਦ ੇ ਹਨ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



