Home ਰਾਸ਼ਟਰੀ ਖ਼ਬਰਾਂ ਪੱਗਾ ਂ ਬੰਨ੍ਹਣ, ਪੰਜਾਬ ੀ ਬੋਲਣ ਤ ੇ ਧਾਰਮਿਕ ਸਮਾਗਮ ਕਰਵਾਉਣ ਤੱਕ,...

ਪੱਗਾ ਂ ਬੰਨ੍ਹਣ, ਪੰਜਾਬ ੀ ਬੋਲਣ ਤ ੇ ਧਾਰਮਿਕ ਸਮਾਗਮ ਕਰਵਾਉਣ ਤੱਕ, ਪੰਜਾਬ &#039, ਚ ਸਿਆਸ ੀ ਧਰਾਤਲ ਤਲਾਸ਼ ਰਹ ੀ ਬੀਜੇਪ ੀ ਦ ੀ ਇਸ ਰਣਨੀਤ ੀ ਦ ੇ ਕ ੀ ਮਾਅਨ ੇ

10
0

Source :- BBC PUNJABI

ਅਮਿਤ ਸ਼ਾਹ

ਤਸਵੀਰ ਸਰੋਤ, Amit shah/X

ਪਿਛਲ ੇ ਕੁਝ ਸਮੇ ਂ ਤੋ ਂ ਭਾਰਤ ੀ ਜਨਤ ਾ ਪਾਰਟ ੀ ( ਭਾਜਪਾ ) ਦ ੇ ਵੱਡ ੇ ਆਗ ੂ ਪੰਜਾਬ ਅਤ ੇ ਦੇਸ਼ ਦ ੇ ਵੱਖ ਵੱਖ ਹਿੱਸਿਆ ਂ ਵਿੱਚ ਕਾਫ਼ ੀ ਸਰਗਰਮ ਨਜ਼ਰ ਆ ਰਹ ੇ ਹਨ।

ਖ਼ਾਸ ਕਰਕ ੇ ਭਾਜਪ ਾ ਆਗ ੂ ਸਿੱਖ ਭਾਈਚਾਰ ੇ ਨਾਲ ਜੁੜ ੇ ਸਮਾਗਮਾ ਂ ਵਿੱਚ ਪੱਗਾ ਂ ਬੰਨ੍ਹ ਕ ੇ ਪਹੁੰਚ ਰਹ ੇ ਹਨ, ਲੰਗਰ ਵਿੱਚ ਸੇਵ ਾ ਕਰ ਰਹ ੇ ਹਨ ਅਤ ੇ ਗੁਰ ੂ ਤੇਗ ਬਹਾਦਰ ਜ ੀ ਦ ੇ 350ਵੇ ਂ ਸ਼ਹੀਦ ੀ ਦਿਹਾੜ ੇ ਵਰਗ ੇ ਮੌਕਿਆ ਂ ‘ ਤ ੇ ਕਈ ਪ੍ਰੋਗਰਾਮ ਵ ੀ ਕਰਵਾਏ ਗਏ ਹਨ।

ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਅਤ ੇ ਮਹਾਰਾਸ਼ਟਰ ਦ ੇ ਮੁੱਖ ਮੰਤਰ ੀ ਦੇਵੇਂਦਰ ਫੜਨਵੀਸ ਗੁਰ ੂ ਤੇਗ ਬਹਾਦੁਰ ਜ ੀ ਦ ੇ 350ਵੇ ਂ ਸ਼ਹੀਦ ੀ ਦਿਹਾੜ ੇ ਮੌਕ ੇ ਕਰਵਾਏ ਪ੍ਰੋਗਰਾਮ ਵਿੱਚ ਪੱਗ ਬੰਨ੍ਹ ਕ ੇ ਨਜ਼ਰ ਆਏ ਸਨ ਅਤ ੇ 14 ਮਾਰਚ ਨੂ ੰ ਪੰਜਾਬ ਦ ੇ ਮੋਗ ਾ ਵਿੱਚ ਹੋਈ ਰੈਲ ੀ ਵਿੱਚ ਵ ੀ ਉਨ੍ਹਾ ਂ ਨ ੇ ਪੱਗ ਬੰਨ ੀ ਹੋਈ ਸੀ । ਅਮਿਤ ਸ਼ਾਹ ਨ ੇ ਰੈਲ ੀ ਵਿੱਚ ਵ ੀ ਪਹਿਲਾ ਂ ਕਹ ੀ ਗੱਲ ਦੋਹਰਾਈ ਕਿ,” ਇਹ ਪਗੜ ੀ ਗੁਰ ੂ ਘਰ ਦ ੇ ਕਰਜ ਼ ਦ ਾ ਪ੍ਰਤੀਕ ਹੈ, ਜ ੇ ਗੁਰ ੂ ਤੇਗ ਬਹਾਦਰ ਨ ਾ ਹੁੰਦ ੇ ਤਾ ਂ ਅੱਜ ਭਾਰਤ ਵਿੱਚ ਕੋਈ ਹਿੰਦ ੂ ਬਚਿਆ ਨ ਾ ਹੁੰਦਾ ।”

ਮਹਾਰਾਸ਼ਟਰ ਵਿੱਚ ਹੋਏ ਸਮਾਗਮ ਵਿੱਚ ਦਮਦਮ ੀ ਟਕਸਾਲ ਦ ੇ ਮੁਖ ੀ ਹਰਨਾਮ ਸਿੰਘ ਧੁੰਮ ਾ ਵ ੀ ਸ਼ਾਮਿਲ ਹੋਏ ਸਨ।

ਹਰਿਆਣ ਾ ਦ ੇ ਮੁੱਖ ਮੰਤਰ ੀ ਨਾਇਬ ਸੈਣ ੀ ਵ ੀ ਪੰਜਾਬ ਆਉਂਦ ੇ ਰਹਿੰਦ ੇ ਹਨ ਅਤ ੇ ਉਸ ਉਹ ਜ਼ਿਆਦਾਤਰ ਕੇਸਰ ੀ ਪੱਗ ਬੰਨ੍ਹ ਕ ੇ ਕਈ ਵਾਰ ਵਿਚਰਦ ੇ ਹਨ।

ਭਾਜਪ ਾ ਨ ੇ ਹਾਲ ਹ ੀ ਵਿੱਚ ਤਰਨਜੀਤ ਸਿੰਘ ਸੰਧ ੂ ਨੂ ੰ ਦਿੱਲ ੀ ਦ ਾ ਲੈਫਟੀਨੈਂਟ ਗਵਰਨਰ ਵ ੀ ਬਣਾਇਆ ਹੈ।

14 ਮਾਰਚ ਨੂ ੰ ਮੋਗ ਾ ਦ ੇ ਕਿੱਲ ੀ ਚਹਿਲਾ ਂ ਵਿੱਚ ਬੀਜੇਪ ੀ ਦ ੀ ‘ ਬਦਲਾਅ ਰੈਲ ੀ ‘ ਹੋਈ, ਜਿਸ ਨੂ ੰ ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਸੰਬੋਧਨ ਕੀਤ ਾ । ਇਸ ਰੈਲ ੀ ਦ ਾ ਨਾਅਰ ਾ ਸੀ:” ਆਓ ਮਿਲ ਜੁਲ ਕ ੇ ਬਦਲੀਏ ਪੰਜਾਬ, ਸੁਖ ੀ ਰਹ ੇ ਸਾਡ ਾ ਪੰਜਾਬ”।

ਇਹ ਸਭ ਕੁਝ 2027 ਦੀਆ ਂ ਪੰਜਾਬ ਵਿਧਾਨ ਸਭ ਾ ਚੋਣਾ ਂ ਤੋ ਂ ਬਿਲਕੁਲ ਪਹਿਲਾ ਂ ਹ ੋ ਰਿਹ ਾ ਹੈ, ਉਦੋ ਂ ਜਦੋ ਂ ਚੋਣਾ ਂ ਨੂ ੰ ਇੱਕ ਸਾਲ ਤੋ ਂ ਵ ੀ ਘੱਟ ਸਮਾ ਂ ਬਾਕ ੀ ਹ ੈ।

ਸਵਾਲ ਇਹ ਉੱਠ ਰਹ ੇ ਹਨ ਕ ਿ ਭਾਜਪ ਾ ਦ ੇ ਇਨ੍ਹਾ ਂ ਸਾਰ ੇ ਕਦਮਾ ਂ ਦ ੇ ਪਿੱਛ ੇ ਕ ੀ ਰਣਨੀਤ ੀ ਹੈ? ਕ ੀ ਇਹ ਸਿਰਫ ਼ ਸਿੱਖ ਭਾਈਚਾਰ ੇ ਨਾਲ ਸਬੰਧ ਮਜ਼ਬੂਤ ਕਰਨ ਲਈ ਹਨ ਜਾ ਂ 2027 ਵਿੱਚ ਪੰਜਾਬ ਵਿੱਚ ਪੈਰ ਪੱਕ ੇ ਕਰਨ ਦ ੀ ਵੱਡ ੀ ਯੋਜਨ ਾ ਦ ਾ ਹਿੱਸ ਾ ਹੈ?

ਸਿਆਸ ੀ ਮਾਹਿਰਾ ਂ ਮੁਤਾਬਕ, ਭਾਜਪ ਾ ਜਿੱਥ ੇ ਵ ੀ ਸੱਤ ਾ ਵਿੱਚ ਨਹੀ ਂ ਹੁੰਦੀ, ਉੱਥ ੇ ਹਰ ਹਥਕੰਡ ਾ ਅਪਣਾਉਂਦ ੀ ਹੈ, ਸੱਭਿਆਚਾਰਕ ਰੂਪ ਅਪਣਾਉਣਾ, ਗਠਜੋੜ, ਜਾ ਂ ਆਪਣ ੇ ਏਜੰਡ ੇ ਨੂ ੰ ਹੌਲੀ-ਹੌਲ ੀ ਅੱਗ ੇ ਵਧਾਉਣਾ, ਪੰਜਾਬ ਵਿੱਚ ਵ ੀ ਇਹ ੀ ਰਣਨੀਤ ੀ ਨਜ਼ਰ ਆ ਰਹ ੀ ਜਾਪਦ ੀ ਹੈ, ਜਿੱਥ ੇ ਪਾਰਟ ੀ ਨ ੇ ਅਜ ੇ ਤੱਕ ਮਜ਼ਬੂਤ ਪੈਰ ਨਹੀ ਂ ਜਮਾਏ।

ਭਾਜਪ ਾ ਵੱਲੋ ਂ ਸਿੱਖਾ ਂ ਨਾਲ ਸਬੰਧਤ ਕਰਵਾਏ ਪ੍ਰੋਗਰਾਮਾ ਂ ਦ ੇ ਕ ੀ ਮਾਅਨੇ?

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ

ਤਸਵੀਰ ਸਰੋਤ, Nayab Saini/FB

ਗੁਰ ੂ ਨਾਨਕ ਦੇਵ ਯੂਨੀਵਰਸਿਟ ੀ ਦ ੇ ਪੋਲੀਟੀਕਲ ਸਾਇੰਸ ਦ ੇ ਸਾਬਕ ਾ ਪ੍ਰੋਫੈਸਰ ਕੁਲਦੀਪ ਸਿੰਘ ਦ ਾ ਕਹਿਣ ਾ ਹ ੈ ਕ ਿ ਕਿਸ ੇ ਵ ੀ ਪਾਰਟ ੀ ਦ ੀ ਗਤੀਵਿਧ ੀ ਤੋ ਂ ਰਾਜਨੀਤ ੀ ਅਲੱਗ ਨਹੀ ਂ ਕੀਤ ੀ ਜ ਾ ਸਕਦੀ । ਭਾਵੇ ਂ ਭਾਜਪ ਾ ਹੋਵ ੇ ਜਾ ਂ ਕੋਈ ਹੋਰ ਪਾਰਟੀ।

1 ਮਾਰਚ ਨੂ ੰ ਮਹਾਰਾਸ਼ਟਰ ਵਿੱਚ ਹੋਏ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਵ ੀ ਵੀਡੀਓ ਕਾਨਫਰੰਸ ਰਾਹੀ ਂ ਜੁੜ ੇ ਸਨ । ਅਮਿਤ ਸ਼ਾਹ ਤਾ ਂ ਲੰਗਰ ਵਿੱਚ ਸੇਵ ਾ ਕਰਦ ੇ ਹੋਏ ਵ ੀ ਨਜ਼ਰ ਆਏ ਸਨ।

2 ਮਾਰਚ ਨੂ ੰ ਹਰਿਆਣ ਾ ਦ ੇ ਮੁੱਖ ਮੰਤਰ ੀ ਨਾਇਬ ਸੈਣ ੀ ਨ ੇ ਸੂਬ ੇ ਦ ਾ ਬਜਟ ਪੇਸ਼ ਕੀਤਾ । ਨਾਇਬ ਸੈਣ ੀ ਕੋਲ ਵਿੱਤ ਮੰਤਰਾਲ ਾ ਵ ੀ ਹੈ । ਨਾਇਬ ਸੈਣ ੀ ਨ ੇ ਵ ੀ ਇਸ ਦਿਨ ਕੇਸਰ ੀ ਪੱਗ ਬੰਨ੍ਹ ੀ ਹੋਈ ਸੀ।

ਗੁਰ ੂ ਤੇਗ ਬਹਾਦੁਰ ਜ ੀ ਦ ੇ 350ਵੇ ਂ ਸ਼ਹੀਦ ੀ ਦਿਹਾੜ ੇ ਨੂ ੰ ਸਮਰਪਿਤ ਸਮਾਗਮ ਹਰਿਆਣ ਾ ਸਰਕਾਰ ਵੱਲੋ ਂ ਵ ੀ ਬੀਤ ੇ ਸਾਲ ਕਰਵਾਇਆ ਗਿਆ ਸੀ । ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਵ ੀ ਸ਼ਾਮਿਲ ਹੋਏ ਸਨ।

11 ਮਾਰਚ ਨੂ ੰ ਹਿਮਾਚਲ ਪ੍ਰਦੇਸ਼ ਦ ੀ ਹਮੀਰਪੁਰ ਸੀਟ ਤੋ ਂ ਐੱਮਪ ੀ ਅਨੁਰਾਗ ਠਾਕੁਰ ਨ ੇ ਲੋਕ ਸਭ ਾ ਵਿੱਚ ਸਿੱਖਾ ਂ ਨਾਲ ਸਬੰਧਤ ਮੁੱਦ ੇ ਨੂ ੰ ਛੂਹਿਆ । ਅਨੁਰਾਗ ਠਾਕੁਰ ਨ ੇ ਕਾਂਗਰਸ ਨੂ ੰ ਘੇਰਦਿਆ ਂ ਸਿੱਖਾ ਂ ਦ ੇ ਹੱਕਾ ਂ ਬਾਰ ੇ ਗੱਲ ਕੀਤੀ।

ਅਨੁਰਾਗ ਠਾਕੁਰ ਨ ੇ ਆਪਣ ੀ ਪਾਰਟ ੀ ਦੀਆ ਂ ਪ੍ਰਾਪਤੀਆ ਂ ਗਿਣਾਉਂਦਿਆ ਂ ਕਿਹ ਾ ਕ ਿ ਕਰਤਾਪੁਰ ਸਾਹਿਬ ਦ ਾ ਲਾਂਘ ਾ ਭਾਜਪ ਾ ਦ ੀ ਸਰਕਾਰ ਵੱਲੋ ਂ ਖੁਲਵਾਇਆ ਗਿਆ । ਉਨ੍ਹਾ ਂ ਕਿਹ ਾ ਭਾਜਪ ਾ ਨ ੇ ਹਮੇਸ਼ ਾ ਸਿੱਖਾ ਂ ਦ ੇ ਪੱਖ ਦ ੀ ਗੱਲ ਕੀਤ ੀ ਹੈ । ਉਨ੍ਹਾ ਂ ਨ ੇ ਕਈ ਕੰਮ ਗਿਣਵਾਏ ਜ ੋ ਉਨ੍ਹਾ ਂ ਦ ੀ ਸਰਕਾਰ ਵੱਲੋ ਂ ਸਿੱਖ ਭਾਈਚਾਰ ੇ ਨਾਲ ਜੁੜ ੇ ਹੋਏ ਸਨ।

ਪ੍ਰੋਫੈਸਰ ਖਾਲਿਦ ਮੁਹੰਮਦ - ਸਿਆਸੀ ਮਾਮਲਿਆਂ ਦੇ ਜਾਣਕਾਰ

11 ਮਾਰਚ ਨੂ ੰ ਅੰਮ੍ਰਿਤਸਰ ਨਾਲ ਸਬੰਧ ਰੱਖਣ ਵਾਲ ੇ ਤਰਨਜੀਤ ਸਿੰਘ ਸੰਧ ੂ ਨ ੇ ਦਿੱਲ ੀ ਦ ੇ ਨਵੇ ਂ ਲੈਫਟੀਨੈਂਟ ਗਵਰਨਰ ਵਜੋ ਂ ਸਹੁ ੰ ਚੁੱਕੀ।

ਬੀਜੇਪ ੀ ਲੀਡਰਾ ਂ ਵੱਲੋ ਂ ਪੱਗਾ ਂ ਬੰਨ੍ਹ ਕ ੇ ਪ੍ਰੋਗਰਾਮਾ ਂ ਵਿੱਚ ਸ਼ਾਮਿਲ ਹੋਣ ‘ ਤ ੇ ਪੰਜਾਬ ਯੂਨੀਵਰਸਿਟ ੀ ਵਿੱਚ ਰਾਜਨੀਤ ੀ ਦ ੇ ਸਾਬਕ ਾ ਪ੍ਰੋਫੈਸਰ ਖਾਲਿਦ ਕਹਿੰਦ ੇ ਹਨ,” ਭਾਜਪ ਾ ਨੂ ੰ ਵ ੀ ਪਤ ਾ ਹ ੈ ਜੇਕਰ ਉਨ੍ਹਾ ਂ ਨ ੇ ਪੰਜਾਬ ਵਿੱਚ ਐਂਟਰ ੀ ਲੈਣ ੀ ਹ ੈ ਤਾ ਂ ਸਿੱਖ ਬਣਕ ੇ ਹ ੀ ਲਈ ਜਾਵੇਗੀ । ਪ੍ਰੋਫੈਸਰ ਖਾਲਿਦ ਦ ਾ ਕਹਿਣ ਾ ਹ ੈ ਕ ਿ ਇਸ ਤੋ ਂ ਭਾਵ ਹ ੈ ਕ ਿ ਬੀਜੇਪ ੀ ਦ ਾ ਪੰਜਾਬ ਵਿੱਚ ਚਿਹਰ ਾ ਪੱਗ ਵਾਲ ਾ ਹੋਣ ਾ ਚਾਹੀਦ ਾ ਹੈ ।”

” ਦੂਜ ਾ ਭਾਜਪ ਾ ਨ ੇ ਪਿਛਲ ੇ ਕਈ ਸਾਲਾ ਂ ਤੋ ਂ ਇਹ ਰਣਨੀਤ ੀ ਅਪਣਾਈ ਹ ੈ ਕ ਿ ਦੂਜੀਆ ਂ ਪਾਰਟੀਆ ਂ ਵਿੱਚੋ ਂ ਰੁੱਸ ੇ ਸਿੱਖ ਚਿਹਰਿਆ ਂ ਨੂ ੰ ਆਪਣ ੇ ਨਾਲ ਮਿਲਾਇਆ ਜਾਵੇ । ਗੁਰ ੂ ਤੇਗ ਬਹਾਦੁਰ ਜ ੀ ਦ ਾ 350ਵਾ ਂ ਸ਼ਹੀਦ ੀ ਦਿਹਾੜ ਾ ਵ ੀ ਭਾਜਪ ਾ ਨ ੇ ਸਿੱਖਾ ਂ ਨੂ ੰ ਕੇਂਦਰਿਤ ਕਰਕ ੇ ਹ ੀ ਮਨਾਇਆ ਹੈ ।”

‘ ਬੀਜੇਪ ੀ ਦ ੇ ਸਿੱਖਾ ਂ ਪ੍ਰਤ ੀ ਰਾਜਨੀਤ ੀ ਦ ੇ ਦ ੋ ਪਹਿਲ ੂ ‘

14 ਮਾਰਚ ਨੂੰ ਮੋਗਾ ਦੇ ਕਿੱਲੀ ਚਹਿਲਾਂ ਵਿੱਚ 'ਬਦਲਾਅ ਰੈਲੀ' ਸਬੰਧੀ ਪੋਸਟ

ਤਸਵੀਰ ਸਰੋਤ, @RavneetBittu/X

ਪੋਲੀਟਿਕਲ ਸਾਇੰਸ ਦ ੇ ਸਾਬਕ ਾ ਪ੍ਰੋਫੈਸਰ ਕੁਲਦੀਪ ਸਿੰਘ ਕਹਿੰਦ ੇ ਹਨ ਕ ਿ ਭਾਜਪ ਾ ਦ ੀ ਸਿੱਖਾ ਂ ਪ੍ਰਤ ੀ ਰਾਜਨੀਤ ੀ ਦ ੇ ਦ ੋ ਪਹਿਲ ੂ ਹਨ । ਇੱਕ ਹ ੈ ਕ ਿ ਜਿਹੜ ਾ ਭਾਜਪ ਾ ਦ ਾ ਵਿਚਾਰਧਾਰਕ ਥਿੰਕ ਟੈਂਕ ਆਰਐੱਸਐੱਸ ਹੈ, ਉਹ ਸਿੱਖਾ ਂ ਨੂ ੰ ਕਿਵੇ ਂ ਦੇਖਦ ਾ ਹੈ।

ਕੁਲਦੀਪ ਸਿੰਘ ਕਹਿੰਦ ੇ ਹਨ ਕ ਿ ਗੁਰ ੂ ਤੇਗ ਬਹਾਦਰ ਜ ੀ ਦ ਾ ਸ਼ਹੀਦ ੀ ਦਿਹਾੜ ਾ ਐੱਸਜੀਪੀਸ ੀ ਨਾਲੋ ਂ ਆਰਐੱਸਐੱਸ ਨ ੇ ਵਧੇਰ ੇ ਜੋਰ ਸ਼ੋਰ ਨਾਲ ਮਨਾਇਆ ਹੈ । ਇਸ ਗੱਲ ਦ ੀ ਹਾਮ ੀ ਪ੍ਰੋਫੈਸਰ ਖਾਲਿਦ ਵ ੀ ਭਰਦ ੇ ਹਨ।

ਕੁਲਦੀਪ ਸਿੰਘ ਕਹਿੰਦ ੇ ਹਨ,” ਜੇਕਰ ਪੰਜਾਬ ਦ ੇ ਸੰਦਰਭ ਵਿੱਚ ਗੱਲ ਕਰੀਏ ਤਾ ਂ ਇਹ ਇੱਕੋ-ਇੱਕ ਸੂਬ ਾ ਹ ੈ ਜਿੱਥ ੇ ਭਾਜਪ ਾ ਦ ੇ ਅਜ ੇ ਤੱਕ ਪੈਰ ਨਹੀ ਂ ਲੱਗ ੇ ਹਨ ਅਤ ੇ ਇੱਥ ੇ ਪੈਰ ਜਮਾਉਣ ਲਈ ਭਾਜਪ ਾ ਜ਼ੋਰ ਲਗ ਾ ਰਹ ੀ ਹੈ ।”

ਕੁਲਦੀਪ ਸਿੰਘ ਕਹਿੰਦ ੇ ਹਨ ‘ ‘ ਜਿਹੜ ੇ ਸੂਬ ੇ ਵਿੱਚ ਭਾਜਪ ਾ ਦ ੀ ਸਰਕਾਰ ਨਹੀ ਂ ਬਣਦ ੀ ਉੱਥ ੇ ਉਹ ਸੱਤ ਾ ਵਿੱਚ ਆਉਣ ਲਈ ਹਰ ਹਥਕੰਡ ਾ ਵਰਤਦ ੇ ਹਨ । ਉਨ੍ਹਾ ਂ ਦ ੀ ਰਣਨੀਤ ੀ ਰਹ ੀ ਹ ੈ ਕ ਿ ਕਿਸ ੇ ਦੂਜ ੇ ਪਾਰਟ ੀ ਨਾਲ ਗਠਜੋੜ ਕਰਕੇ, ਕਈ ਵਿਧਾਇਕਾ ਂ ਨੂ ੰ ਤੋੜ ਕ ੇ ਅਤ ੇ ਉਸ ਖੇਤਰ ਦ ੇ ਸੱਭਿਆਚਾਰ ਨੂ ੰ ਅਪਣ ਾ ਕ ੇ ਸੱਤ ਾ ਵਿੱਚ ਆ ਜਾਓ ਤ ੇ ਫਿਰ ਅਸਲ ੀ ਏਜੰਡ ਾ ਸਥਾਪਿਤ ਕਰੋ ।’ ‘

ਕੁਲਦੀਪ ਸਿੰਘ ਕਹਿੰਦ ੇ ਹਨ,’ ‘ ਜਿਵੇ ਂ ਦੀਆ ਂ ਭਾਜਪ ਾ ਦ ੇ ਆਗੂਆ ਂ ਦੀਆ ਂ ਗਤੀਵਿਧੀਆ ਂ ਹਨ, ਉਸ ਤੋ ਂ ਦੇਖ ਕ ੇ ਲੱਗ ਰਿਹ ਾ ਕ ਿ ਪੰਜਾਬ ਵਿੱਚ ਵ ੀ ਇਸ ੇ ਤਰ੍ਹਾ ਂ ਹ ੋ ਰਿਹ ਾ ਹੈ ।’ ‘

ਪ੍ਰੋਫੈਸਰ ਜਗਰੂਪ ਸੇਖੋ ਂ ਦ ਾ ਕਹਿਣ ਾ ਹ ੈ ਕ ਿ ਪੰਜਾਬ ਵਿੱਚ ਧਰਮ ਦ ੇ ਨਾਮ ‘ ਤ ੇ ਵੋਟਾ ਂ ਨਹੀ ਂ ਲਈਆ ਂ ਜ ਾ ਸਕਦੀਆਂ । ਇੱਥ ੇ ਲੋਕ ਉਸ ਨੂ ੰ ਵੋਟ ਪਾਉਂਦ ੇ ਹਨ ਜ ੋ ਉਨ੍ਹਾ ਂ ਦ ੇ ਮੁੱਦ ੇ ਹੱਲ ਕਰੇਗਾ।

ਤਰਨਜੀਤ ਸੰਧ ੂ ਨੂ ੰ ਦਿੱਲ ੀ ਦ ਾ ਗਵਰਨਰ ਲਾਕ ੇ ਭਾਜਪ ਾ ਨ ੇ ਕ ੀ ਸੁਨੇਹ ਾ ਦਿੱਤਾ?

ਤਰਨਜੀਤ ਸੰਧੂ ਅਤੇ ਰਾਜਨਾਥ ਸਿੰਘ

ਤਸਵੀਰ ਸਰੋਤ, Taranjit Singh Sandhu/FB

ਪ੍ਰੋਫੈਸਰ ਕੁਲਦੀਪ ਸਿੰਘ ਕਹਿੰਦ ੇ ਹਨ ਕ ਿ ਤਰਨਜੀਤ ਸਿੰਘ ਸੰਧ ੂ ਨੂ ੰ ਦਿੱਲ ੀ ਦ ਾ ਲੈਫਟੀਨੈਂਟ ਗਵਰਨਰ ਲਾਉਣ ਨਾਲੋ ਂ ਤਾ ਂ ਭਾਜਪ ਾ ਨ ੇ ਮਹਾਰਾਸ਼ਟਰ ਵਿੱਚ ਗੁਰ ੂ ਤੇਗ ਬਹਾਦਰ ਜ ੀ ਦ ਾ ਸ਼ਹੀਦ ੀ ਦਿਹਾੜ ਾ ਮਨ ਾ ਕ ੇ ਵੱਡ ਾ ਸੁਨੇਹ ਾ ਦਿੱਤ ਾ ਹੈ।

ਕੁਲਦੀਪ ਸਿੰਘ ਕਹਿੰਦ ੇ ਹਨ ਕ ਿ ਇਹ ਸੋਚਣ ਾ ਗਲਤ ਹੋਵੇਗ ਾ ਕ ਿ ਤਰਨਜੀਤ ਸੰਧ ੂ ਨੂ ੰ ਵੱਡ ਾ ਅਹੁਦ ਾ ਦੇਣ ਨਾਲ ਪੰਜਾਬ ਵਿੱਚ ਲੋਕ ਭਾਜਪ ਾ ਦ ੇ ਹੱਕ ਵਿੱਚ ਭੁਗਤਣਗੇ । ਕਿਉਂਕ ਿ ਤਰਨਜੀਤ ਸੰਧ ੂ ਖੁਦ ਅੰਮ੍ਰਿਤਸਰ ਤੋ ਂ 2024 ਵਿੱਚ ਲੋਕ ਸਭ ਾ ਦ ੀ ਸੀਟ ਹਾਰ ਗਏ ਸੀ।

ਦੂਜ ੇ ਪਾਸ ੇ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਂ ਦ ਾ ਮੰਨਣ ਾ ਹ ੈ ਕ ਿ ਤਰਨਜੀਤ ਸੰਧ ੂ ਨੂ ੰ ਦਿੱਲ ੀ ਦ ਾ ਗਵਰਨਰ ਲਾਉਣ ਾ ਆਪਣ ੇ ਆਪ ਵਿੱਚ ਹ ੀ ਮਹੱਤਵਪੂਰਨ ਹੈ, ਕਿਉਂਕ ਿ ਦਿੱਲ ੀ ਵਿੱਚ ਸਿੱਖਾ ਂ ਦੀਆ ਂ ਵ ੀ ਕਾਫ਼ ੀ ਵੋਟਾ ਂ ਹਨ।

ਜਗਰੂਪ ਸਿੰਘ ਸੇਖੋ ਂ ਕਹਿੰਦ ੇ ਹਨ,” ਪੰਜਾਬ ਵਿੱਚ ਚੰਗ ੇ ਸ਼ਾਸਨ ਦ ੀ ਜ਼ਰੂਰਤ ਹ ੈ ਜਿਸ ਵਿੱਚ ਆਮ ਆਦਮ ੀ ਪਾਰਟ ੀ ਤਕਰਬੀਨ ਫੇਲ੍ਹ ਸਾਬਤ ਹੋਈ ਜਾਪਦ ੀ ਹ ੈ ਤਾ ਂ ਉਸ ਜਗ੍ਹ ਾ ਨੂ ੰ ਭਰਨ ਲਈ ਤਰਨਜੀਤ ਸੰਧ ੂ ਫਿੱਟ ਬੈਠਦ ੇ ਹਨ ਅਤ ੇ ਭਾਜਪ ਾ ਉਨ੍ਹਾ ਂ ਨੂ ੰ ਪੰਜਾਬ ਦ ੇ ਮੁੱਖ ਮੰਤਰ ੀ ਦ ਾ ਚਿਹਰ ਾ ਬਣ ਾ ਕ ੇ ਵ ੀ ਭੇਜ ਸਕਦ ੀ ਹੈ ।”

ਦਮਦਮ ੀ ਟਕਸਾਲ ਦ ਾ ਭਾਜਪ ਾ ਨਾਲ ਜੁੜਨ ਾ ਕ ੀ ਫਾਇਦ ਾ ਦਵੇਗਾ?

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂੰਮਾ

ਤਸਵੀਰ ਸਰੋਤ, Amit Shah/FB

ਦਮਦਮ ੀ ਟਕਸਾਲ ਦ ੇ ਮੁਖ ੀ ਹਰਨਾਮ ਸਿੰਘ ਧੂੰਮ ਾ ਮਹਾਰਾਸ਼ਟਰ ਵਿੱਚ ਹੋਏ ਸਮਾਗਮ ਦ ਾ ਹਿੱਸ ਾ ਸਨ । ਉਹ ਹੋਰ ਵ ੀ ਕਈ ਵਾਰ ਭਾਜਪ ਾ ਦ ੇ ਪ੍ਰੋਗਰਾਮਾ ਂ ਵਿੱਚ ਦੇਖ ੇ ਜ ਾ ਚੁੱਕ ੇ ਹਨ।

ਪ੍ਰੋਫੈਸਰ ਕੁਲਦੀਪ ਸਿੰਘ ਕਹਿੰਦ ੇ ਹਨ ਕ ਿ” ਹੁਣ ਦਮਦਮ ੀ ਟਕਸਾਲ ਉਹ ਨਹੀ ਂ ਰਹ ੀ ਜ ੋ ਕਦ ੇ ਭਿੰਡਰਾਵਾਲ ੇ ਦ ੇ ਸਮੇ ਂ ਦੌਰਾਨ ਹੁੰਦ ੀ ਸੀ, ਜਿਹੜ ੀ ਅੱਜ-ਕੱਲ੍ਹ ਟਕਸਾਲ ਦ ੀ ਲੀਡਰਸ਼ਿਪ ਸੋਚਦ ੀ ਹ ੈ ਕ ਿ ਸਿੱਖ ਦੇਸ਼ ਵਿੱਚ ਘੱਟ ਗਿਣਤ ੀ ਹਨ ਅਤ ੇ ਜੇਕਰ ਸਰਕਾਰ ਨਾਲ ਜੁੜ ਕ ੇ ਸਿੱਖ ਚੱਲਣਗ ੇ ਤਾ ਂ ਉਨ੍ਹਾ ਂ ਨੂ ੰ ਫਾਇਦ ਾ ਮਿਲੇਗਾ । ਕਿਸ ੇ ਜ਼ਮਾਨ ੇ ਵਿੱਚ ਚੀਫ ਼ ਖਾਲਸ ਾ ਦੀਵਾਨ ਵ ੀ ਇਹ ੀ ਸੋਚਦ ੀ ਸ ੀ ਕ ਿ ਜੇਕਰ ਅੰਗਰੇਜ਼ਾ ਂ ਨਾਲ ਮਿਲਕ ੇ ਚੱਲਾਂਗ ੇ ਤਾ ਂ ਉਨ੍ਹਾ ਂ ਨੂ ੰ ਲਾਭ ਮਿਲੇਗਾ । ਕੁਝ ਉਸ ੇ ਤਰ੍ਹਾ ਂ ਦ ੀ ਰਾਜਨੀਤ ੀ ਹੁਣ ਹਰਨਾਮ ਸਿੰਘ ਧੂੰਮ ਾ ਕਰ ਰਹ ੇ ਹਨ ।”

ਪ੍ਰੋਫੈਸਰ ਜਗਰੂਪ ਸਿੰਘ ਕਹਿੰਦ ੇ ਹਨ ਕ ਿ ਭਾਜਪ ਾ ਦ ੀ ਸੋਚ ਦਮਦਮ ੀ ਟਕਸਾਲ ਨੂ ੰ ਆਪਣ ੇ ਨਾਲ ਰਲ੍ਹ ਾ ਕ ੇ ਕਮਜ਼ੋਰ ਕਰਨ ਦ ੀ ਵੀ । ਉਹ ਕਹਿੰਦ ੇ ਹਨ ਕ ਿ ਕਿਸ ੇ ਜ਼ਮਾਨ ੇ ਵਿੱਚ ਦਮਦਗ ੀ ਟਕਸਾਲ ਹ ੀ ਸਿੱਖਾ ਂ ਦ ੇ ਮਸਲ ੇ ਚੁੱਕਦ ੀ ਸੀ, ਜੇਕਰ ਇਸ ਟਕਸਾਲ ਨੂ ੰ ਨਾਲ ਰਲ੍ਹ ਾ ਕ ੇ ਉਹ ਚੱਲਣਗ ੇ ਤਾ ਂ ਉਨ੍ਹਾ ਂ ਖ਼ਿਲਾਫ ਼ ਕੋਈ ਵ ੀ ਧਿਰ ਨਹੀ ਂ ਰਹੇਗ ੀ ਜ ੋ ਭਾਜਪ ਾ ਦ ਾ ਸਿੱਧ ਾ ਮੁਕਾਬਲ ਾ ਕਰ ਸਕੇ।

‘ ਬੀਜੇਪ ੀ ਸਿਰਫ ਼ ਪੱਗਾ ਂ ਨਹੀ ਂ ਬੰਨ੍ਹ ਰਹੀ, ਹੋਰ ਰਣਨੀਤ ੀ ‘ ਤ ੇ ਵ ੀ ਕੰਮ ਕਰ ਰਹ ੀ ‘

ਲੰਘੀ 10 ਮਾਰਚ ਨੂੰ ਤਜਿੰਦਰ ਸਿੰਘ ਬੱਗਾ ਦੁਆਰਾ ਪੋਸਟ ਕੀਤੀ ਗਈ ਇੱਕ ਤਸਵੀਰ

ਤਸਵੀਰ ਸਰੋਤ, @ TajinderBagga/X

ਗੁਰ ੂ ਨਾਨਕ ਦੇਵ ਯੂਨੀਵਰਸਿਟ ੀ ਦ ੇ ਸਾਬਕ ਾ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਂ ਦ ਾ ਮੰਨਣ ਾ ਹ ੈ” ,ਬੀਜੇਪ ੀ ਦ ੇ ਆਗ ੂ ਸਿੰਬੌਲਿਕ ਤੌਰ ‘ ਤ ੇ ਪੱਗਾ ਂ ਤਾ ਂ ਬੰਨ੍ਹ ਰਹ ੇ ਹਨ, ਪਰ ਉਹ ਸਿਰਫ ਼ ਸਮਾਗਮਾ ਂ ਵਿੱਚ ਪੱਗਾ ਂ ਹ ੀ ਨਹੀ ਂ ਬੰਨ ਰਹ ੇ ਬਲਕ ਿ ਹੋਰ ਵ ੀ 4-5 ਰਣਨੀਤੀਆ ਂ ‘ ਤ ੇ ਕੰਮ ਕਰ ਰਹ ੇ ਹਨ । ਇਹ ਤਾ ਂ ਸਿਰਫ ਼ ਦਿਖਾਉਣ ਲਈ ਹ ੀ ਹੈ ।”

ਉਹ ਕਹਿੰਦ ੇ ਹਨ ਕ ਿ ਭਾਜਪ ਾ ਪੰਜਾਬ ਦ ੇ ਦਲਿਤਾ ਂ ਤੋ ਂ ਇਲਾਵ ਾ ਹੋਰ ਵ ੀ ਭਾਈਚਾਰਿਆ ਂ ‘ ਤ ੇ ਕੇਂਦਰਿਤ ਹੈ । ਉਨ੍ਹਾ ਂ ਨਾਲ ਰਾਬਤ ਾ ਭਾਜਪ ਾ ਵੱਲੋ ਂ ਕਾਇਮ ਕੀਤ ਾ ਜ ਾ ਰਿਹਾ।

ਪ੍ਰੋਫੈਸਰ ਜਗਰੂਪ ਸਿੰਘ ਇਹ ਵ ੀ ਮੰਨਦ ੇ ਹਨ ਕ ਿ ਭਾਜਪ ਾ ਨੂ ੰ ਕਿਸਾਨਾ ਂ ਦੀਆ ਂ ਬਹੁਤੀਆ ਂ ਵੋਟਾ ਂ ਨਹੀ ਂ ਮਿਲਣੀਆਂ । ਇਸ ਲਈ ਭਾਜਪ ਾ ਪੰਜਾਬ ਵਿੱਚ ਸ਼ਹਿਰ ੀ ਵੋਟਰਾ ਂ ਵੱਲ ਜ਼ਿਆਦ ਾ ਧਿਆਨ ਦ ੇ ਰਹ ੀ ਹੈ, ਕਿਸਾਨਾ ਂ ਅਤ ੇ ਨੌਨ ਕਿਸਾਨ ੀ ਦ ਾ ਮਸਲ ਾ ਖੜ੍ਹ ਾ ਕਰਕੇ, ਤਾ ਂ ਜ ੋ ਵੋਟਾ ਂ ਲਈਆ ਂ ਜ ਾ ਸਕਣ । ਓਬੀਸ ੀ ਵੋਟਰਾ ਂ ਵੱਲ ਵ ੀ ਭਾਜਪ ਾ ਵੱਲੋ ਂ ਧਿਆਨ ਕੇਂਦਰਿਤ ਕੀਤ ਾ ਜ ਾ ਰਿਹਾ।

ਜਗਰੂਪ ਸਿੰਘ ਸੇਖੋ ਂ ਕਹਿੰਦ ੇ ਹਨ ਕ ਿ ਹਰਿਆਣ ਾ ਦ ੇ ਮੁੱਖ ਮੰਤਰ ੀ ਨਾਇਬ ਸੈਣ ੀ ਨੂ ੰ ਪੰਜਾਬ ਵਿੱਚ ਐਕਟਿਵ ਕਰਨ ਪਿੱਛ ੇ ਭਾਜਪ ਾ ਦ ੀ ਇਹ ੀ ਸੋਚ ਹ ੈ ਕ ਿ ਓਬੀਸ ੀ ਵੋਟਰਾ ਂ ਦੀਆ ਂ ਵੋਟਾ ਂ ਪੱਕੀਆ ਂ ਕੀਤੀਆ ਂ ਜ ਾ ਸਕਣ।

ਪ੍ਰੋਫੈਸਰ ਸੇਖੋ ਂ ਮੁਤਾਬਕ, ਭਾਜਪ ਾ ਪੈਸ ੇ ਪੱਖੋ ਂ ਵ ੀ ਇੱਕ ਮਜ਼ਬੂਤ ਪਾਰਟ ੀ ਹੈ, ਇਸ ਲਈ ਪਿੰਡ ਪੱਧਰ ਜਾ ਂ ਮੁਹੱਲ ਾ ਪੱਧਰ ‘ ਤ ੇ ਉਹ ਆਸਾਨ ੀ ਨਾਲ ਪਹੁੰਚ ਬਣ ਾ ਸਕਦ ੇ ਹਨ ਅਤ ੇ ਉਹ ਇਸ ਕੰਮ ਵਿੱਚ ਲੱਗ ੇ ਵ ੀ ਹੋਏ ਹਨ।

ਪ੍ਰੋਫੈਸਰ ਜਗਰੂਪ ਸਿੰਘ ਸੇਖੋ ਂ ਕਹਿੰਦ ੇ ਹਨ ਕ ਿ ਭਾਜਪ ਾ ਮੁਤਾਬਕ ਆਮ ਆਦਮ ੀ ਪਾਰਟ ੀ ਵੱਲੋ ਂ ਚੰਗ ਾ ਸ਼ਾਸਨ ਦੇਣ ਦ ਾ ਜ ੋ ਵਾਅਦ ਾ ਸੀ, ਉਹ ਪੂਰ ਾ ਨਹੀ ਂ ਹ ੋ ਸਕਿਆ । ਇਸ ਲਈ ਭਾਜਪ ਾ ਦ ਾ ਧਿਆਨ ਇਸ ਖਾਲ ੀ ਪਈ ਥਾ ਂ ਵੱਲ ਵ ੀ ਹੈ।

ਪੰਜਾਬ ਵਿੱਚ ਭਾਜਪ ਾ ਵੱਲੋ ਂ ਇਕੱਲਿਆ ਂ ਚੋਣਾ ਂ ਲੜਨ ਦ ਾ ਦਾਅਵਾ

ਹਰਿਮੰਦਰ ਸਾਹਿਬ ਵਿਖੇ ਨਰਿੰਦਰ ਮੋਦੀ

ਤਸਵੀਰ ਸਰੋਤ, Hindustan Times via Getty Images

ਭਾਜਪ ਾ ਆਗ ੂ ਹਰਜੀਤ ਗਰੇਵਾਲ ਦਾਅਵ ਾ ਕਰਦ ੇ ਹਨ ਕ ਿ 2027 ਵਿੱਚ ਬੀਜੇਪ ੀ ਪੰਜਾਬ ਵਿੱਚ ਸਰਕਾਰ ਬਣਾਉਣ ‘ ਚ ਕਾਮਯਾਬ ਰਹੇਗੀ । ਹਰਜੀਤ ਗਰੇਵਾਲ ਦ ਾ ਕਹਿਣ ਾ ਹ ੈ ਕ ਿ ਪੰਜਾਬ ਦ ਾ ਭਲ ਾ ਵ ੀ ਭਾਜਪ ਾ ਹ ੀ ਕਰ ਸਕਦ ੀ ਹੈ।

ਭਾਜਪ ਾ ਦ ੇ ਵੱਡ ੇ ਆਗੂਆ ਂ ਵੱਲੋ ਂ ਪ੍ਰੋਗਰਾਮਾ ਂ ਵਿੱਚ ਪੱਗਾ ਂ ਬੰਨ੍ਹ ਕ ੇ ਵਿਚਰਨ ਦ ੇ ਸਵਾਲ ‘ ਤ ੇ ਭਾਜਪ ਾ ਆਗ ੂ ਪ੍ਰਿਤਪਾਲ ਸਿੰਘ ਬਲੀਆਵਾਲ ਦ ਾ ਕਹਿਣ ਾ ਹ ੈ ਕ ਿ ਇਹ ਕੋਈ ਰਾਜਨੀਤਿਕ ਪੱਖ ਤੋ ਂ ਨਹੀ ਂ ਹੈ।

ਪ੍ਰਿਤਪਾਲ ਸਿੰਘ ਨ ੇ ਕਿਹ ਾ ਭਾਜਪ ਾ ਮੰਨਦ ੀ ਹੈ,” ਗੁਰ ੂ ਤੇਗ ਬਹਾਦਰ ਜ ੀ ਦ ੀ ਬਹੁਤ ਵੱਡ ੀ ਕੁਰਬਾਨ ੀ ਸੀ । ਇਸ ੇ ਲਈ ਉਨ੍ਹਾ ਂ ਦ ੀ ਸ਼ਹਾਦਤ ਨੂ ੰ ਯਾਦ ਰੱਖਣ ਲਈ ਭਾਜਪ ਾ ਵੱਲੋ ਂ ਵੱਡੇ-ਵੱਡ ੇ ਸਮਾਗਮ ਕਰਵਾਏ ਗਏ।”

ਪੰਜਾਬ ਵਿੱਚ ਭਾਰਤ ੀ ਜਨਤ ਾ ਪਾਰਟ ੀ ਕਿਸ ੇ ਸਮੇ ਂ ਸ਼੍ਰੋਮਣ ੀ ਅਕਾਲ ੀ ਦਲ ਨਾਲ ਮਿਲ ਕ ੇ ਚੋਣ ਲੜਦ ੀ ਆਈ ਹੈ । ਪਰ ਕਿਸਾਨ ਅੰਦੋਲਨ ਕਾਰਨ ਅਕਾਲ ੀ ਦਲ ਨ ੇ ਗਠਜੋੜ ਤੋੜ ਲਿਆ ਸੀ । ਹੁਣ ਭਾਜਪ ਾ ਦ ੇ ਕਈ ਵੱਡ ੇ ਲੀਡਰ ਕਹ ਿ ਚੁੱਕ ੇ ਹਨ ਕ ਿ ਉਹ 2027 ਦੀਆ ਂ ਚੋਣਾ ਂ ਇਕੱਲਿਆ ਂ ਹ ੀ ਲੜਨਗੇ । ਪਰ ਅਜ ੇ ਤੱਕ ਭਾਜਪ ਾ ਦ ੀ ਸਥਿਤ ੀ ਬਹੁਤ ੀ ਮਜ਼ਬੂਤ ਨਹੀ ਂ ਹ ੋ ਸਕ ੀ ਹੈ।

ਹਲਾਂਕ ਿ ਲੰਘੀਆ ਂ ਕੁਝ ਚੋਣਾ ਂ ਵਿੱਚ ਭਾਜਪ ਾ ਅਕਾਲ ੀ ਦਲ ਨੂ ੰ ਤਾ ਂ ਪਿੱਛ ੇ ਛੱਡ ਚੁੱਕ ੀ ਹ ੈ ਪਰ ਫਿਰ ਵ ੀ ਤੀਜ ੇ ਨੰਬਰ ‘ ਤ ੇ ਹ ੀ ਰਹ ਿ ਰਹ ੀ ਹੈ । ਤਰਨਤਾਰਨ ਹਲਕ ੇ ਦ ੀ ਜ਼ਿਮਨ ੀ ਚੋਣ ( ਜਿਸ ਨੂ ੰ ਪੰਥਕ ਹਲਕ ਾ ਵੀ ਮੰਨਿਆ ਜਾਂਦਾ ) ਵਿੱਚ ਭਾਜਪ ਾ ਉਮੀਦਵਾਰ ਹਰਜੀਤ ਸਿੰਘ ਸੰਧ ੂ ਨੂ ੰ ਕੇਵਲ 6, 239 ਵੋਟਾ ਂ ਮਿਲੀਆ ਂ ਹਨ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI